ਨਕਲੀ ਪਰਾਉਣਾ ep 151 | new punjabi movie 2024 | punjabi natak | Sukhpal |

แชร์
ฝัง
  • เผยแพร่เมื่อ 27 ธ.ค. 2024

ความคิดเห็น • 806

  • @Jatt547
    @Jatt547 11 หลายเดือนก่อน +8

    ਪੁਨੀਤ ਕੌਰ ਧਨੋਆ ਘੜੂੰਆਂ ਤੋ ਸਾਨੂੰ ਤੁਹਾਡੀਆਂ ਵੀਡਿਓ ਬੋਹਤ ਚੰਗੀਆ ਲੱਗਦੀਆ ਹਨ ।।। ਸੁਖਪਾਲ ਭੈਣ ਦੀ ਐਕਟਿੰਗ ਬੋਹਤ ਵਧੀਆ ਲਗਦੀ ਹੈ ।।

  • @amarjitsingh1946
    @amarjitsingh1946 11 หลายเดือนก่อน +9

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਹੀ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @inderjitkaur4820
    @inderjitkaur4820 11 หลายเดือนก่อน +5

    Bahut sohni story hai 👌👌🎉🎉god bless you inderjit kaur bathinda

    • @PenduVirsaMansa
      @PenduVirsaMansa  11 หลายเดือนก่อน +1

      ਧੰਨਵਾਦ ਜੀ 🙏

  • @harpreetsharma4125
    @harpreetsharma4125 11 หลายเดือนก่อน +2

    ਬਹੁਤ ਵਧੀਆ ਵੀਡੀਓ ❤❤ ਪਰਮਜੀਤ ਜਗਰਾਓਂ ਵੀਰ ਜੀ ਤੁਸੀਂ ਮੇਰਾ ਨਾਮ ਕਦੇ ਨਹੀਂ ਬੋਲਿਆ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

    • @Ansh-m7n7k
      @Ansh-m7n7k 22 วันที่ผ่านมา

      😂😂😂😂

    • @Ansh-m7n7k
      @Ansh-m7n7k 22 วันที่ผ่านมา

      😂😂😂😂😂😂🌹🌹

  • @desihomemadefood
    @desihomemadefood 11 หลายเดือนก่อน +10

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆਂ ਵੀਡਿਉ ਨੇ ਵੀਰ ਅਤੇ ਭੈਣ ਜੀ 🙏

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @palwinderkaur7270
    @palwinderkaur7270 11 หลายเดือนก่อน +3

    ਵਿਹਗੁਰਮੇਹਰਕਰਨਜੀਵੀਰਜੀ🎉

  • @premmittal7111
    @premmittal7111 11 หลายเดือนก่อน +8

    🎉 ਨਕਲੀ ਪਰੁਹਣਾ🎉 ਭੁਲੇਖੇ ਦਾ ਸ਼ਿਕਾਰ ਮੂਵੀ 😅 ਵੈਸੇ ਤਾਂ ਪੇਂਡੂ ਵਿਰਸਾ ਟੀਮ ਦੇ ਡਾਇਰੈਕਟਰ ਬਹੁਤ ਹੀ ਸੁਲਝੇ ਹੋਏ ਹਨ,ਮੇਰੀ ਰਾਇ ਮੁਤਾਬਕ ਇਸ ਨਾਟਕ ਦਾ ਭਾਗ 2 ਵੀ ਬਣਾਇਆ ਜਾ ਸਕਦਾ ਸੀ ਕਹਾਣੀ ਵਧੀਆ ਹੋਣ ਕਾਰਨ ❤🎉 ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉😅❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @SukhwinderSingh-wq5ip
    @SukhwinderSingh-wq5ip 11 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @HarminderSingh-rd8um
    @HarminderSingh-rd8um 7 ชั่วโมงที่ผ่านมา

    ਬਹੁਤ ਵਧੀਆ ਵੀਡਿਉ ਹਰਮਿੰਦਰ ਸਿੰਘ ਸਿੱਧੂ

  • @babblisingh-pi6mv
    @babblisingh-pi6mv 11 หลายเดือนก่อน +4

    ਸੋਹਣੀ ਵੀਡੀਓ ਹੈ ਜੀ

    • @PenduVirsaMansa
      @PenduVirsaMansa  11 หลายเดือนก่อน +1

      ਧੰਨਵਾਦ ਜੀ 🙏

  • @mandeepgrewal1451
    @mandeepgrewal1451 11 หลายเดือนก่อน +2

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
    ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ
    ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ 😊🎉❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @balvirsingh-il3eb
    @balvirsingh-il3eb 11 หลายเดือนก่อน +2

    ਸਾਰਿਆਂ ਨੂੰ ਸਤ ਸ੍ਰੀ ਅਕਾਲ ਵੀਡੀਓ ਬਹੁਤ ਵਧੀਆ ਖੁਸ਼ ਰਹੋ ❤️🙏❤️❤️❤️ ਵਲੋਂ ਬਲਵੀਰ ਦਹਿਲੀਜ਼

  • @parmesharsran787
    @parmesharsran787 11 หลายเดือนก่อน +1

    ਪਰਮੇਸ਼ਰ ਸਿੰਘ ਸਰਾਂ
    ਪਿਡ - ਪੰਨੀਵਾਲਾ ਮੋਰੀਕਾ
    Bahut vdia film a ji eda diya video bnonde riha kro

    • @somadevi-26
      @somadevi-26 11 หลายเดือนก่อน

      Very nice video 👍👍👍👍👍 ji

    • @PenduVirsaMansa
      @PenduVirsaMansa  11 หลายเดือนก่อน +1

      ਧੰਨਵਾਦ ਜੀ 🙏

  • @AMARSingh-uz4ri
    @AMARSingh-uz4ri 11 หลายเดือนก่อน +4

    ਜੱਸੇ ਵੀਰੇ ਥੋਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਤੁਸੀਂ ਕਦੇ ਸਾਡਾ ਨਾਮ ਨੀਂ ਬੋਲਦੇ ਅਸੀਂ ਤੁਹਾਡੀ ਵੀਡੀਓ ਦੀ ਵੇਟ ਕਰਦੇ ਰਹਿੰਦੇ ਆ amar singh patiala 🙏❤️❤️❤️

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @RanjeetGill-e5w
    @RanjeetGill-e5w 11 หลายเดือนก่อน +1

    ਰਣਜੀਤ ਖੱਚੜਾ ਬਾਈ ਜੀ ਵੈਰੀ ਨਾਈਸ

  • @manjeetsinghsukhanand2473
    @manjeetsinghsukhanand2473 11 หลายเดือนก่อน +8

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਧੀਆ ਮੈਸੇਜ ਦਿੱਤਾ ਅਨਪੜ੍ਹਤਾ ਦੀ ਪਹਿਚਾਣ ਬਾਰੇ ਨਾਂ ਜ਼ਰੂਰ ਪੁੱਛਣਾ ਚਾਹੀਦਾ ਕਿ ਕੌਣ ਆ ਕਿਥੇ ਜਾਣਾ ਕਿਨੂੰ ਮਿਲਣਾ ਅੱਜ ਕੱਲ੍ਹ ਅਨਪੜ੍ਹ ਤੇ ਭੋਲੇ ਭਾਲੇ ਲੋਕਾਂ ਦਾ ਤਾਂ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @sarabjeetkaur-rd8kd
    @sarabjeetkaur-rd8kd 11 หลายเดือนก่อน +2

    ਸੁਖਪਾਲ ਦੀਦੀ ਬਹੁਤ ਸੋਹਣੀ ਵੀਡੀਓ ਹੈ ❤❤❤🎉🎉🎉🎉🎉 ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ❤❤❤ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

    • @jagdeepbrar9062
      @jagdeepbrar9062 5 หลายเดือนก่อน

      ​@@PenduVirsaMansajmmm.ju7i7

  • @M___10____KING514
    @M___10____KING514 11 หลายเดือนก่อน +4

    ਬਹੁਤ ਵਧੀਆ ਵੀਡੀਓ ਹੈ। ਅਨਪੜ੍ਹ ਤਾਂ ਐਹੋ ਜਿਹੇ ਹੀ ਹੁੰਦੇ ਹਨ। ਬਹੁਤ ਰੋਲ ਕੀਤਾ। ਪਿੰਡ ਸਦੋਹਾ ਰਮਨਦੀਪ ਕੌਰ❤❤❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @parvinderjhajj-mo4ie
    @parvinderjhajj-mo4ie 11 หลายเดือนก่อน +1

    ਬਹੁਤ ਵਧੀਆ ਵੀਡੀਓ ਆਈ🙏🙏

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @nirbhaysinghkhangura8816
    @nirbhaysinghkhangura8816 11 หลายเดือนก่อน +1

    Very very Excellent wonderfull video ❤❤ Nirbhay singh Ganga

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @HardeepSingh-tm7mk
    @HardeepSingh-tm7mk 11 หลายเดือนก่อน +2

    ❤ nice video ji ❤
    ਨਾਮ ਹਰਦੀਪ ਸਿੰਘ
    ਘਰ ਵਾਲ਼ੀ ਦਾ ਨਾਮ ਗੁਰਪ੍ਰੀਤ ਕੌਰ
    ਪਿੰਡ ਦਿਆਲਪੁਰਾ ਮਿਰਜ਼ਾ
    Dist Bathinda

    • @PenduVirsaMansa
      @PenduVirsaMansa  11 หลายเดือนก่อน +1

      ਧੰਨਵਾਦ ਜੀ 🙏

  • @Kindukaurbadesha
    @Kindukaurbadesha 11 หลายเดือนก่อน +3

    Bhot vadia video ji bhot vadia acting c ji sarea di ji rabb thonu hmesha khus rakhe ji ❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @premmittal7111
    @premmittal7111 11 หลายเดือนก่อน +1

    ਵਧੀਆ ਨਾਟਕ ਅੱਜ ਦ🎉ਐਡੇ ਵੱਡੇ ,ਐਕਟਰ, ਡਾਇਰੈਕਟਰ, ਪ੍ਰੋਡਿਊਸਰ, ਤੋਂ ਨਕਲੀ, ਪਰਾਉਂਨਾ, ਲੱਤਾਂ ਘੁੱਟਾ ਗਿਆ 😅😅ਸੋ ਵਧਾਈ ਪ੍ਰੇਮ ਸਿੰਘ ਮਿੱਤਲ ਅਡਵਾਈਜ਼ਰ, ਰੇਲਵੇ ਸਮਾਜ, ਕਲਿਆਣ ਕਲੱਬ ਮਾਨਸਾ,

  • @DarshanKamla
    @DarshanKamla 11 หลายเดือนก่อน +2

    Darshan laddy from astria ❤👍

  • @Aliali-zj9zt
    @Aliali-zj9zt 4 หลายเดือนก่อน

    ماشاءاللہ.بہت اچھا ڈرامہ ھے۔

  • @rachhpalsingh78466
    @rachhpalsingh78466 11 หลายเดือนก่อน +2

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @nirmal585
    @nirmal585 11 หลายเดือนก่อน +1

    😂😂😂😂😂😂😂😂🎉🎉🎉🎉🎉🎉🎉🎉🎉🎉🎉🎉

  • @ajaibmasih4838
    @ajaibmasih4838 2 หลายเดือนก่อน

    Jasse bro tuhadia video bhut he vadia hundia ne
    Family vaste bhut vadia hundia ne

    • @PenduVirsaMansa
      @PenduVirsaMansa  2 หลายเดือนก่อน

      ਧੰਨਵਾਦ ਜੀ🙏

  • @SatnamSingh-zi8kj
    @SatnamSingh-zi8kj 11 หลายเดือนก่อน +1

    ਬਹੁਤ ਵਧੀਆ ਜੱਸੇ ਬਾਈ ❤❤❤❤❤❤❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @BalwinderSingh-hm2rt
    @BalwinderSingh-hm2rt 11 หลายเดือนก่อน +2

    Nice video and I will be happy

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @PartapSingh-x9r
    @PartapSingh-x9r 11 หลายเดือนก่อน +1

    Very very nice video partap kohar shakot p p 🙏

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @navrajbatthsaab3728
    @navrajbatthsaab3728 11 หลายเดือนก่อน +1

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @KulwindarSingh-sx9dh
    @KulwindarSingh-sx9dh 11 หลายเดือนก่อน +1

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਰ ਸਿੰਘ ਪਰਮਾਰ ਉਰਫ ਜਸੇ ਬਾਈ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ ਐਡ ਵਾਲਾ ਘੈਟ ਸੀ ਯਾਰ ਬਾਈ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @Vaanya814
    @Vaanya814 11 หลายเดือนก่อน

    ਪਰਵੇਸ਼ ਮਹਾਜਨ ਅਮ੍ਰਿਤਸਰ
    ਪੈਂਡੂ ਵਿਰਸਾ ਦੀਆਂ ਸਾਰੀਆਂ ਕਿਸ਼ਤਾਂ ਬਹੁਤ ਵਧੀਆ ਹਨ।

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @gurdeepshokar9665
    @gurdeepshokar9665 11 หลายเดือนก่อน +1

    ਬਹੁਤ ਬਹੁਤ ਵਧੀਆ ਵੀਡੀਓ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @NarinderKaur19498
    @NarinderKaur19498 11 หลายเดือนก่อน

    ਬਹੁਤ ਵਧੀਆ ਵੀਡਿਉ ਸੀ ਸਾਰੇ ਆਪਣਾ ਰੋਲ ਕਰਦੇ ਨੇ ਮੈਨੂੰ ਤੁਹਾਡੇ ਸਾਰੇ vlog ਬਹੁਤ ਵਧੀਆ ਲੱਗਦੇ ਨੇ ਚੜਦੀ ਕਲਾ ਵਿੱਚ ਰਹੋ ਨਰਿੰਦਰ ਕੋਰ from uk

  • @mirze_wala4419
    @mirze_wala4419 8 หลายเดือนก่อน

    verry intresting riyl ch ho jay ta😂😂😂 i love karnal

    • @PenduVirsaMansa
      @PenduVirsaMansa  8 หลายเดือนก่อน

      ਧੰਨਵਾਦ ਜੀ🙏

  • @Bindertejay
    @Bindertejay 11 หลายเดือนก่อน +2

    ❤❤❤🎉🎉ਜਦੋਂ ਨੂੰ ਨਜ਼ਾਰਾ ਜਾ ਆਉਂਣ ਲੱਗਿਆ ਯਾਰ ਓਦੋਂ ਨੂੰ ਫ਼ਿਲਮ ਮੁੱਕਗੀ ❤❤❤🎉🎉🎉

    • @abhiarya8874
      @abhiarya8874 11 หลายเดือนก่อน

      😂😂😂😂😂😂 it happens

    • @PenduVirsaMansa
      @PenduVirsaMansa  11 หลายเดือนก่อน

      🙏

  • @sidhushamsher7232
    @sidhushamsher7232 11 หลายเดือนก่อน +1

    ਬਹੁਤ ਵਧੀਆ ਜੀ I am from dhilwan barnala

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @KulwinderKaur-v3x1h
    @KulwinderKaur-v3x1h 11 หลายเดือนก่อน

    ਬਹੁਤ ਵਧੀਆ ਵੀਡੀਓ ਬਾਈ ਜੀ ਜਸਵੀਰ ਸਿੰਘ ਪਿੰਡ ਟੋਡਰਵਾਲ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @poojarani5974
    @poojarani5974 4 วันที่ผ่านมา +1

    Nice video ji Pooja Sangrur to

    • @PenduVirsaMansa
      @PenduVirsaMansa  4 วันที่ผ่านมา

      ਧੰਨਵਾਦ ਜੀ🙏

  • @HardeepKaur-ew6oj
    @HardeepKaur-ew6oj 11 หลายเดือนก่อน +2

    ਬਹੁਤ ਵਧੀਆ ❤❤❤❤😂😂😂😂ਹਰਦੀਪ ਕੌਰ ਬਸਰਾਉ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @rickyseerha5668
    @rickyseerha5668 11 หลายเดือนก่อน +1

    ਤੁਹਾਡੀ ਵੀਡੀਓ ਬਹੁਤ ਵਧੀਆ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @manjuhandaorganicgardening
    @manjuhandaorganicgardening 11 หลายเดือนก่อน

    😆😆😆😆👍👍

  • @HARPREET884
    @HARPREET884 11 หลายเดือนก่อน +1

    ਬਹੁਤ ਵਧੀਆ ਵੀਡਿਓ ਲੱਗੀ ਜੀ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @Darshankumar-pd3fp
    @Darshankumar-pd3fp 10 หลายเดือนก่อน +1

    Darshin❤😢😮😅😊🎉

  • @ManjindersinghMani-d5o
    @ManjindersinghMani-d5o 11 หลายเดือนก่อน

    Very nice video veer ji bhain ji 🙏🙏👌👌👍👍

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @Amandeepkaur-bm4qi
    @Amandeepkaur-bm4qi 7 หลายเดือนก่อน

    ਜੱਸੇ ਵੀਰ ਜੀ ਸੁਖਪਾਲ ਦੀ ਬਹੁਤ ਵਧੀਆ ਵੀਡਿਓ ਤੁਸੀ ਬੁਹਤ ਭੋਲੇ ਅਣਪੜ੍ਹਤਾ ਕਰਕੇ ਭੋਲੇ ਭਾਲੇ ਲੋਕਾਂ ਦਾ ਵਾਹਿਗੁਰੂ ਰਾਖਾ ਜੱਸੇ ਵੀਰ ਤੁਸੀਂ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

    • @PenduVirsaMansa
      @PenduVirsaMansa  7 หลายเดือนก่อน

      ਧੰਨਵਾਦ ਜੀ🙏🙏

  • @MalkeetSingh-v3k
    @MalkeetSingh-v3k 11 หลายเดือนก่อน +4

    ਬਹੁਤ ਵਧੀਆ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @Gurbani__TV13
    @Gurbani__TV13 11 หลายเดือนก่อน +1

    Waheguru ji waheguru ji waheguru ji bahut vadia video ha ji

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @ਬੱਬਲਸਰੌਦੀਆ
    @ਬੱਬਲਸਰੌਦੀਆ 11 หลายเดือนก่อน +1

    ਵੀਡੀਓ ਦੇਖ ਕੇ ਬਹੁਤ ਵਧੀਆ ਲੱਗੀ ( ਡਾਲੀ ਤੇ ਬੱਬਲ ਸਰੌਦੀਆ ਜਿਲਾ ਮਲੇਰ ਕੋਟਲਾ)

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @ekamdhaliwal6235
    @ekamdhaliwal6235 11 หลายเดือนก่อน +2

    Very nice video JASDEEP Singh wander Moga

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @charanjeetkaur4703
    @charanjeetkaur4703 11 หลายเดือนก่อน +1

    ਬਹੁਤ ਵਧੀਆ ਲੱਗੀ ਜੀ ਵੀਡੀਓ।

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @harjitkaur8357
    @harjitkaur8357 6 หลายเดือนก่อน

    Very good video ❤ Harjit kaur from ludhiana ❤

    • @PenduVirsaMansa
      @PenduVirsaMansa  5 หลายเดือนก่อน

      ਧੰਨਵਾਦ ਜੀ🙏

  • @Insane88604
    @Insane88604 11 หลายเดือนก่อน

    ਦੁਨੀਆ ਦੀ ਸਬ ਤੋ ਵਧੀਆ ਵੀਡੀਓ❤❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @JagtarSingh-qs5mv
    @JagtarSingh-qs5mv 11 หลายเดือนก่อน +53

    ਬਾਈ ਵੀਰ ਸਿੰਘ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਅਸੀਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦੇ ਹਾਂ ਮੇਰੀ ਬੇਟੀ ਅਤੇ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਗੁਰਲੀਨ ਕੌਰ ਰੱਲੀ ਅਤੇ ਰਵਿੰਦਰ ਕੌਰ ਰੱਲੀ

    • @gopysheena4795
      @gopysheena4795 11 หลายเดือนก่อน +10

      I'm

    • @gorabhagta9604
      @gorabhagta9604 11 หลายเดือนก่อน +2

      ​❤😂😊😊😅

    • @gaganpreet6960
      @gaganpreet6960 11 หลายเดือนก่อน +1

      ੩ਲਪਜ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

    • @jasveersingh3979
      @jasveersingh3979 11 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @sukhasinghsarari6699
    @sukhasinghsarari6699 11 หลายเดือนก่อน +1

    ਵੀਰ ਜੱਸ ਤੇ ਭੈਣ ਸੁਖਪਾਲ ਕੌਰ ਜੀ ਤਹਾਡਾ ਵੀਡੀਓ ਬਹੁਤ ਸੋਹਣਾ ਤਿਆਰ ਕਰਦੇ ਹੋ ਪਰਮਾਤਮਾ ਤਰੱਕੀਆਂ ਬਕਸ਼ੇ ਅਰਸ਼ਦੀਪ ਸਿੰਘ ਸਹਾਰੀ ਮਾਹਲੇ ਵਾਲੇ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @gursewakmundet6092
    @gursewakmundet6092 11 หลายเดือนก่อน

    👍👍👍👍👌👌👌👌 ਜਖੇਪਲ

  • @SimranSingh-zx4wj
    @SimranSingh-zx4wj 11 หลายเดือนก่อน +3

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤

    • @rajkumarsaini3099
      @rajkumarsaini3099 11 หลายเดือนก่อน +1

      Very nice video

    • @baljeetkaur152
      @baljeetkaur152 11 หลายเดือนก่อน +1

      Parahuna hunda aa ji 😂😂

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @jagsirdhaliwal4932
    @jagsirdhaliwal4932 11 หลายเดือนก่อน

    ਵਾਈ ਇੱਕ ਤੇਰੇ ਨਾਲ ਤੇਜਾ ਹੁੰਦਾ ਸੀ ਉਸ ਨੂੰ ਆਪਣੇ ਨਾਲ ਲੈ ਉਸ ਦੀ ਐਕਟਿੰਗ ਵਧੀਆ ਸੀ

  • @ajaibsingh6069
    @ajaibsingh6069 11 หลายเดือนก่อน +1

    🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~ ਅਜੈਬ 2:28 ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ 🌷🌷🙏🏻🙏🏻🌷🌷

    • @PenduVirsaMansa
      @PenduVirsaMansa  11 หลายเดือนก่อน +1

      ਧੰਨਵਾਦ ਜੀ 🙏

  • @DhandeepSingh-en2vl
    @DhandeepSingh-en2vl 11 หลายเดือนก่อน +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @happy_harman9725
    @happy_harman9725 11 หลายเดือนก่อน +2

    ਬਹੁਤ ਹੀ ਸੋਹਣੀ ਸਟੋਰੀ 👍👍👌👌

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @aatmasingh2530
    @aatmasingh2530 11 หลายเดือนก่อน +2

    I watch your all videos and I like them So much from HarnoorKaur Dhillwan Kalan 😊👍👍

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @rameshbansal1991
    @rameshbansal1991 11 หลายเดือนก่อน +1

    ਬਹੁਤ ਸ਼ਾਨਦਾਰ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @boharsingh7725
    @boharsingh7725 11 หลายเดือนก่อน +2

    ਬਹੁਤ ਵਧੀਆ ਬਾਈ 👍👍👍👍👍

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @gurjaipal6379
    @gurjaipal6379 11 หลายเดือนก่อน +1

    ਸੁਖਪਾਲ ਭੈਣ ਜੀ ਤੁਸੀ ਬਹੁਤ ਵਧੀਆ ਉ ਭੈਣ ਜੀ ਮੈ ਕਨੇਡਾ ਤੋ ਜਸਪਾਲ ਕੋਰ ਹਾ ਮੈ ਜਦ ਆਈ ਤਹਾਨੂੰ ਜਰੂਰ ਮਿਲ ਕੇ ਜਾਉ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @ManpreetkaurHarika
    @ManpreetkaurHarika 11 หลายเดือนก่อน

    ਖੁਸ਼ਪ੍ਰੀਤ ਕੈਨੇਡਾ
    Bahut Soni video aa ji😇

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @DhandeepSingh-en2vl
    @DhandeepSingh-en2vl 11 หลายเดือนก่อน +3

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 💖🪅🌹🙏🙏

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @bhajankaur8289
    @bhajankaur8289 11 หลายเดือนก่อน +1

    Me te Mera pota rat nu tuhadia nvia purania vdo s dekhde hn❤❤❤❤ bhajan kaur jirkpur Chandigarh 😊

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @JagjeetSingh-k1r
    @JagjeetSingh-k1r 11 หลายเดือนก่อน +1

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @jaswantkala9059
    @jaswantkala9059 11 หลายเดือนก่อน +2

    ❤❤❤❤❤❤❤❤😮😮😊😊ਬਹੁਤ ਵਧੀਆ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @ShubhamAgrwall
    @ShubhamAgrwall 11 หลายเดือนก่อน +2

    Bhut badiya shubham Goyal rajsthan

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @PBsangrurwale
    @PBsangrurwale 11 หลายเดือนก่อน +2

    ਬਹੁਤ ਵਧੀਆ ਸਟੋਰੀ ( ਆਇਤ USA )

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @navjotnavjot1088
    @navjotnavjot1088 11 หลายเดือนก่อน +3

    ਬਹੁਤ ਬਧੀਆ ਵੀਡੀਓ ਸੀ

    • @PenduVirsaMansa
      @PenduVirsaMansa  11 หลายเดือนก่อน +1

      ਧੰਨਵਾਦ ਜੀ 🙏

  • @pavneetkaur2722
    @pavneetkaur2722 11 หลายเดือนก่อน +1

    Very nice story g. Sare vo good acting karde. Real acting. Well done

    • @PenduVirsaMansa
      @PenduVirsaMansa  11 หลายเดือนก่อน +1

      ਧੰਨਵਾਦ ਜੀ 🙏

  • @SimranKaur-xp8xy
    @SimranKaur-xp8xy 11 หลายเดือนก่อน +2

    very nice god bless you team members 🙏🙏👍👍👌🏻👌🏻

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @meldarabbi2759
    @meldarabbi2759 11 หลายเดือนก่อน

    Bhen ji bohat vadiya hai ji video 🇲🇾🇲🇾🙏🙏

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @jagdevbrar9973
    @jagdevbrar9973 11 หลายเดือนก่อน +2

    ਜਗਦੇਵ ਬਰਾੜ ਹੁਸਮਨ ਹਰਨੂਰ ਹਰਸਾਨ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @raviranguwal5213
    @raviranguwal5213 11 หลายเดือนก่อน +1

    Very good video Bai ji God bless you all team from-Ravi -Ranguwal

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @ManpreetkaurHarika
    @ManpreetkaurHarika 11 หลายเดือนก่อน

    Manpreet kaur fatehpuri bohot vdiya video aa ji 👍

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @speedgaming120
    @speedgaming120 11 หลายเดือนก่อน +1

    Very nice video
    I am Ramanjot singh from lohian khas , Jalandhar

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @harbanschahal9989
    @harbanschahal9989 11 หลายเดือนก่อน +3

    ਵੀਰ ਸਿੰਘ ਬਹੁਤ ਵਧੀਆ ਵੀਡੀਓ ਅਣਪੜ੍ਹ ਦਾ ਜਿਕਰ ਬਹੁਤ ਵਧੀਆ ਢੰਗ ਨਾਲ ਦਿਤਾ ਸੁਖਪਾਲ ਭੇਣ ਨੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਹਰਬੰਸ ਚਹਿਲ ਭੀਖੀ

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @RajdeepsinghRajdeepsingh-ck6rw
    @RajdeepsinghRajdeepsingh-ck6rw 11 หลายเดือนก่อน +1

    👍👍👍👍👍👌👌👌

    • @PenduVirsaMansa
      @PenduVirsaMansa  11 หลายเดือนก่อน +1

      ਧੰਨਵਾਦ ਜੀ 🙏

  • @harseesjawanda4893
    @harseesjawanda4893 11 หลายเดือนก่อน

    Very nice video g 👌👌👌👌👌👌👌👌👌👌

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @tajinderkaurgurudatta1632
    @tajinderkaurgurudatta1632 11 หลายเดือนก่อน +1

    Very nice waheguruji blees you all be happy with your family and friends 😀 ❤ 😊 🎉🎉🎉🎉❤❤❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

    • @Umar-r7y
      @Umar-r7y 11 หลายเดือนก่อน

      Ppp

    • @Umar-r7y
      @Umar-r7y 11 หลายเดือนก่อน

      Pppp❤❤❤❤❤❤❤❤❤❤

  • @jassisidhu3572
    @jassisidhu3572 11 หลายเดือนก่อน

    ਜਸਵੀਰ ਸਿੰਘ ਫੌਜੀ, ਹਰਦੀਪ ਕੌਰ, ਮਨਜੀਤ ਕੌਰ
    ਪਿੰਡ ਚੱਕ ਹੀਰਾ ਸਿੰਘ ਵਾਲਾ ਬਠਿੰਡਾਂ

  • @KulwinderKaur-kj9rx
    @KulwinderKaur-kj9rx 11 หลายเดือนก่อน +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🙏🌴🌹🙏🌴🌹🙏🌴🌹🙏🌴🌹🙏🌴🌹

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @akashrajput503
    @akashrajput503 10 หลายเดือนก่อน

    Bhut vadiya video ❤❤

    • @PenduVirsaMansa
      @PenduVirsaMansa  10 หลายเดือนก่อน

      ਧੰਨਵਾਦ ਜੀ 🙏

  • @Sumanpreet-ky5lm
    @Sumanpreet-ky5lm 11 หลายเดือนก่อน +2

    God bless you jasse bhaji sukhpal di love you ❤❤❤❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @Ravneet-e3u
    @Ravneet-e3u 11 หลายเดือนก่อน +1

    Bhut bhut bhut bhut bhut bhut bhut bhut amazing hai 😊

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @aonshah9966
    @aonshah9966 11 หลายเดือนก่อน +2

    Very nice 👍 from Pakistan panjab

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @PardeepKaur-w8c
    @PardeepKaur-w8c 11 หลายเดือนก่อน

    Sirra c jii vedio ajj di najara aagiya Pardeep Kaur mour mandi

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @sukhnoor271
    @sukhnoor271 11 หลายเดือนก่อน

    Very Very nice story sukhpal di ❤❤❤❤❤❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @AmanDeep-tc4ht
    @AmanDeep-tc4ht 11 หลายเดือนก่อน +2

    Neena,Aman from sirsa,this video gave good message to all persons.

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @daljeetjeeti383
    @daljeetjeeti383 11 หลายเดือนก่อน +1

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 26 / 1

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @LakhwinderSingh-b7l
    @LakhwinderSingh-b7l 11 หลายเดือนก่อน

    Bhot vdia video ji❤🎉rbb thonu hmesha chdhdi kla vch rkhe 🤌🫂❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @KamaljitKaur-kj7fv
    @KamaljitKaur-kj7fv 11 หลายเดือนก่อน +2

    ਨਕਲੀ ਅਸਲੀ ਚ ਫਰਕ ਤਾਂ ਹੁੰਦਾ ਹੀ ਹੈ kamaljit ਹੁਸ਼ਿਆਰਪੁਰ

  • @baloursingh7873
    @baloursingh7873 11 หลายเดือนก่อน

    Bhut vadiya video a bai ji ❤😊balour singh pind mithri to

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @GurdeepSingh-db1ng
    @GurdeepSingh-db1ng 11 หลายเดือนก่อน +1

    ਗੁਰਦੀਪ ਸਿੰਘ ਦਿਉਣ ਨਾਮਸੋਤ ਦੀਪਾ