ਕੇਸਗੜ੍ਹ ਸਾਹਿਬ 'ਚ ਪ੍ਰਵਾਸੀ ਕਰਦੇ ਕਮਾਈਆਂ ਅਤੇ ਪੰਜਾਬੀਆਂ ਨੂੰ ਧੱਕੇ | Kesgarh Sahib | Punjabi Naujwan

แชร์
ฝัง
  • เผยแพร่เมื่อ 12 เม.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    sri kesgarh sahib , ice cream shop , nihang singh , rent , shop rent , parwasi , sgpc , sikhs , sikhism , hard work

ความคิดเห็น • 2.5K

  • @NirmalSingh-fs3us
    @NirmalSingh-fs3us 2 หลายเดือนก่อน +730

    ਜਦੋਂ ਤੱਕ ਸਿੱਖ ਧਰਮ ਤੇ ਮਸੰਦਾਂ ਦਾ ਕਬਜਾ, ਇਸ ਤਰਾਂ ਹੀ ਹੋਵੇਗਾ।

    • @user-xk8nv9iw1h
      @user-xk8nv9iw1h 2 หลายเดือนก่อน +10

      Bilkul sahi gall ha veer ji thauadi

    • @user-xk8nv9iw1h
      @user-xk8nv9iw1h 2 หลายเดือนก่อน +9

      ਇੱਹ ਸਭ ਧਰਮਾਂ ਦੇ ਠੇਕੇਦਾਰ ਨੇ

    • @harneksingh17
      @harneksingh17 2 หลายเดือนก่อน +8

      Waheguru.ji.Waheguru.ji

    • @GurmeetSingh-ou8tk
      @GurmeetSingh-ou8tk 2 หลายเดือนก่อน +8

      ਬਿਲਕੁਲ ਸਹੀ

    • @user-fz3hl1fb8b
      @user-fz3hl1fb8b 2 หลายเดือนก่อน

      A v ek kamina masand he aa . A de ton te goda rakho hun me ena masanda nu kado ethon

  • @GurcharanSingh-ic1ff
    @GurcharanSingh-ic1ff 2 หลายเดือนก่อน +559

    ਦਲਾਲਾਂ ਨੇ ਸਿੱਖ ਧਰਮ ਦਾ ਬੇੜਾ ਗ਼ਰਕ ਕਰ ਦਿਤਾ ਹੈ 😭😭😭😭😭

    • @ParveenKumar-il2ff
      @ParveenKumar-il2ff 2 หลายเดือนก่อน +16

      ਸਿਰਫ ਸਿੱਖ ਧਰਮ ਦਾ ਨਹੀ ਦਲਾਲਾ ਨ ਸਾਰਾ ਭਈਚਾਰੇ ਦਾ ਬੇਦਗਰਕ ਕਰ ਤਾ ਹੈ।

    • @surjitmander5498
      @surjitmander5498 2 หลายเดือนก่อน +3

      Billkul sahi kiha Bai

    • @nkeshore1588
      @nkeshore1588 2 หลายเดือนก่อน +2

      Hun Sikh kithe Gaye,

    • @dineshgodara202
      @dineshgodara202 2 หลายเดือนก่อน

      इनको दलाल भी तो तुम्हीं ने बनाएं है।

  • @RupinderSingh-gh1md
    @RupinderSingh-gh1md 2 หลายเดือนก่อน +82

    ਲੱਖ ਦੀ ਲਾਹਨਤ ਹੈ ਇਹੋ ਜਿਹੇ ਪ੍ਰਬੰਧਕਾਂ ਨੂੰ।

    • @fankomiyodheyade
      @fankomiyodheyade 2 หลายเดือนก่อน

      ਪ੍ਰਬੰਧ ਹਿੰਦੁਸਤਾਨ ਹੈ ਸਾਡਾ ਪੰਥ ਤੇ ਪੰਜਾਬ ਭਾਰਤੀ ਕਬਜੇ ਹੇਠ ਹੈ ਇਸੇ ਲਈ ਸਾਡੀ ਕੌਮ ਧੱਕੇ ਖਾ ਰਹੀ ਹੈ ਤੇ ਇਸਦਾ ਹੱਲ ਖਾਲਿਸਤਾਨ ਹੈ

  • @KamaljitKaur-fy3uu
    @KamaljitKaur-fy3uu 2 หลายเดือนก่อน +127

    ਇਹ ਸਾਡੇ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਐ 🙏 ਤੇ ਇੱਥੇ ਉਨ੍ਹਾਂ ਦੇ ਹੀ ਖਾਲਸੇ ਨਾਲ ਧੱਕਾ ਹੋ ਰਿਹਾ ,,,ਸੁਣ ਕੇ ਬਹੁਤ ਦੁੱਖ ਹੋਇਆ 😢

    • @ChaudharySahabJi
      @ChaudharySahabJi 2 หลายเดือนก่อน

      😂😂 ਹਾਸਾ ਆਉਂਦਾ। ਕਦੇ ਕਹਿੰਦੇ ਓ ਖਾਲਸਾ ਕਿਸੇ ਤੋ ਡਰਦਾ ਨਹੀਂ।ਖਾਲਸਾ ਕਦੇ ਝੁਕਿਆ ਨਹੀਂ। ਖਾਲਸਾ ਕਦੇ ਹਾਰਿਆ ਨਹੀਂ। ਤੇ ਕਦੇ ਕਹਿੰਦੇ ਹੋ ਖਾਲਸਾ ਨਾਲ ਧੱਕਾ ਹੋ ਰਿਹਾ😂😂😂

    • @avinashwarval35
      @avinashwarval35 2 หลายเดือนก่อน +1

      @@ChaudharySahabJi veer jdo Ghar de bande hii gadar hunde aa ta haar janda ha Banda...

    • @MrSingh-dc1xk
      @MrSingh-dc1xk 2 หลายเดือนก่อน

      ਆਪਣੇ ਵੀਰਾਂ ਸਿੱਖਾਂ ਦਾ ਸਾਥ ਦਿਓ ਬਾਕੀ ਬਾਅਦ ਨੂੰ❤

    • @RaviYadav-qm2cm
      @RaviYadav-qm2cm 2 หลายเดือนก่อน

      😊😅😅😅😊😊
      .
      ..
      .. ......,...........
      ..
      .
      .,..
      ...
      .
      .
      ..
      !.....
      .,...........
      ..
      .
      ..
      .
      .
      ....
      ..!.
      😅😅😊😅😅😅

    • @avinashwarval35
      @avinashwarval35 2 หลายเดือนก่อน

      @@RaviYadav-qm2cm hasda kyo aa

  • @BhupindersinghJE-tx9dy
    @BhupindersinghJE-tx9dy 2 หลายเดือนก่อน +126

    ਇਹਨਾ ਮਸੰਦਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਦੀ ਜ਼ਰੂਰਤ ਹੈ ਜੀ।

  • @balrajsinghjohal4990
    @balrajsinghjohal4990 2 หลายเดือนก่อน +507

    ਜਿਹੜੇ ਨਹਿੰਗ ਸਿੰਘ ਮਹੱਲੇ ਕੱਢਦੇ ਉਹ ਅੱਜ ਇਸ ਸਿੰਘ ਦਾ ਸਾਥ ਕਿਉਂ ਨਹੀਂ ਦੇਂਦੇ

    • @GurminderSingh-ho2ro
      @GurminderSingh-ho2ro 2 หลายเดือนก่อน +25

      Baba ji o Sab nakli ne bhi amritpal welle sab ne dekhea

    • @sidhusingh3681
      @sidhusingh3681 2 หลายเดือนก่อน +8

      ​@@GurminderSingh-ho2ro sahi gal aa veere

    • @OfficialJasSingh
      @OfficialJasSingh 2 หลายเดือนก่อน +11

      ਵੇਚ ਖਾਧਾ ਜੀ ਸੰਸਥਾਂਵਾਂ ਨੇ।

    • @Kang_dulla.
      @Kang_dulla. 2 หลายเดือนก่อน +1

      ਬਈ ਜੀ ਕੁਝ ਗਲਤ ਨਹੀ ਇਹ ਠੀਕ ਆ ਕੇ ਪਰਚੀ ਜਾਂਦਾ ਮਹਿੰਗੀ ਨਹੀ ਹੋਣੀ ਚਾਹੀਦੀ ।.. ਕੁਝ 2500..ja 4000 ਰੁਪਏ ਹੋਵੇ।.. ਹੁਣ ਸਿੱਖ। ਜਾ ਸਿੰਘ ਦੀ ਗੱਲ ਨਹੀ ਹੁਣ ਪਰਚੀ ਵਾਲਾ ਤਰੀਕਾ ਤੇ ਕੁਝ ਸਿਸਟਮ ਨਾਲ ।.. ਗਿਣਤੀ ਚ ਦੁਕਾਨਾਂ ਲੱਗਣ ਗੀੲਾ ।.. ਨਹੀ ਤੇ ਪਰਚੀ ਤੋਂ ਬੀਣਾ 50 Shop de ਜਗਾ ਤੇ ਗੁਸਰ ਮੁਸਰ ਕਰਕੇ 100 shop ਲੋਕਾਂ ਲਾ ਦੈਣੀ ।.. ।. ਇਸ ਚ ਕੁਝ ਵੀ ਗਲਤ ਨਹੀ ਸੀ ।.. ਜੋ ਗਲਤ ਸੀ ਉਹ ਵੀਹ ਹਜ਼ਾਰ ਰੁਪਏ ਇਨੀ ਪਰਚੀ ਨਹੀ ਪਰ ਪਰਚੀ ਵਾਲਾ ਕੰਮ ਕੋਈ ਗਲਤ ਨਹੀ ।.. ਨਾਲੇ। ਇੱਕ ਰਕਮ ਇਸ ਕਰਕੇ ਨਹੀ ਹੁੰਦੀ ਕਿ ।. ਜਿੰਨੀ ਜਾਂਦਾ ਜਗਾ ਲਾਵੇ ਗਾ ਉਸ ਹਿਸਾਬ ਨਾਲ ਰਕਮ ਵਾਧ ਦੀ ਜਾਣੀ ।… ਜੋ ਗੱਲ ਪੱਤਰਕਾਰ ਕਹਿੰਦਾ ਉਹ ਸਾਰੀ ਗੱਲਾਂ ਆ।..

    • @satindersingh1784
      @satindersingh1784 2 หลายเดือนก่อน +1

      ​@@Kang_dulla.एक दम सही बात कर रहे हैं, अगर ये निहंगो के पास पैसा नहीं तो यहां से चले जाएं, सही बोलते हैं आप,सही कहा आपने,

  • @paramjeetshingparamjeetshi1810
    @paramjeetshingparamjeetshi1810 2 หลายเดือนก่อน +117

    ਬਿਹਾਰੀਆਂ ਭਈਆਂ ਨੂੰ ਕੋਈ ਹੱਕ ਨਹੀਂ ਹੈ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਦੁਕਾਨਾਂ ਲਗਾਉਣ ❤❤❤❤। ਬਿਹਾਰੀਆ ਨੂੰ ਪੰਜਾਬ ਚੋਂ ਧੱਕੇ ਮਾਰ ਕੇ ਭਜਾਓ। ਪੰਜਾਬ ਬਚਾਓ ❤❤❤❤

    • @gurpejsingh9146
      @gurpejsingh9146 2 หลายเดือนก่อน +3

      पहला up Bihar विचों भईया नू वापस बुला,, जो पंजाब दे सिख भईए up Bihar विच रेहन्दे ने,, भईया नू वसंदे वी सिख ही है,, पैसा पैसा लूट सिर्फ लूट सिखी दे नाम दा सहारा लै के,, जनता नू दुखी करना ,,, एह सब उन्हा लोका दे कर्म ने,, आपस विच एक दूजे दे सिर फोड़ो ,, बहुत दुख दिता तुसी बाकी धर्मा दी जनता नू,,,

    • @ranjitpal7707
      @ranjitpal7707 2 หลายเดือนก่อน +5

      Punjab Tere Peo Da Nahi Hai Punjab Sarea Da Sanja Hai Kan Khol Ke Son Le Ok

    • @user-xk9kq1ij8n
      @user-xk9kq1ij8n 2 หลายเดือนก่อน +1

      Right

    • @kaurR8
      @kaurR8 2 หลายเดือนก่อน

      ​@@gurpejsingh9146oh otho de vassi ne naaki bhaiya wang punjb chad ke aaye ne, ethe baiya aayi jnde a gand paaun

    • @kaurR8
      @kaurR8 2 หลายเดือนก่อน +3

      ​@@ranjitpal7707😂😂bhaiya nu kudi viaani aa kya

  • @rattandhaliwal
    @rattandhaliwal 2 หลายเดือนก่อน +16

    ਬਾਈ ਦੀ ਗੱਲ ਸਹੀ ਹੈ ਇਹਨਾਂ ਮਸੰਦਾਂ ਤੋਂ ਗੁਰਦਵਾਰਿਆਂ ਨੂੰ ਅਜ਼ਾਦ ਹੋਣਾ ਚਾਹੀਦਾ ਹੈ ਪਰ ਇਹਨਾਂ ਨੂੰ ਕੱਢਣਾ ਬਹੁਤ ਮੁਸ਼ਕਲ ਹੈ।ਥਲੀ ਸਾਬ ਤੁਹਾਡਾ ਬਹੁਤ ਧੰਨਵਾਦ।

  • @manvirsingh-rf1uz
    @manvirsingh-rf1uz 2 หลายเดือนก่อน +365

    ਸਾਡੇ ਲੋਕਾਂ ਵੀ ਬਈਆਂ ਤੋਂ ਭੱਜ- ਭੱਜ ਕੇ ਖਰੀਦਦੇ ਸਮਾਨ, ਸਿੱਖਾਂ ਤੇ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇ

    • @The_solo_man_.....225
      @The_solo_man_.....225 2 หลายเดือนก่อน +14

      Bai Mai Punjabi bndea to sabji kharidda ha. Mai ena Punjabia warga ni Jo baiya to kharid dari kru. Waheguru ji Sanu sarea nu akal deve

    • @luckygrewal4421
      @luckygrewal4421 2 หลายเดือนก่อน +12

      Assi v punjabi Bande ton hi lainde aa

    • @The_solo_man_.....225
      @The_solo_man_.....225 2 หลายเดือนก่อน +9

      @@luckygrewal4421 very good veer

    • @Jora_302.
      @Jora_302. 2 หลายเดือนก่อน +4

      Sahi gall a y sudhr jao punjabio nhi at nateeje bahut bhari paine ne

    • @user-wn2pk3ry9r
      @user-wn2pk3ry9r 2 หลายเดือนก่อน +2

      Jumewari choro kal aa

  • @sonyfoujigurdaspur
    @sonyfoujigurdaspur 2 หลายเดือนก่อน +308

    ਇਹੋ ਜਿਹੇ ਧਰਮ ਦੇ ਠੇਕੇਦਾਰਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਪੰਜਾਬ ਦੀ ਧਰਤੀ ਗੁਰੂ ਘਰਾਂ ਵਿੱਚ ਪੰਜਾਬੀਆਂ ਨਾਲ ਧੱਕਾ ਕਰਦੇ ਆ

    • @fankomiyodheyade
      @fankomiyodheyade 2 หลายเดือนก่อน

      ਹੱਲ ਵੀਰੋ ਭਾਰਤੀ ਕਬਜੇ ਵਿੱਚੋਂ ਪੰਥ ਤੇ ਪੰਜਾਬ ਦੀ ਅਜਾਦੀ ਹੈ ਹੱਲ ਆਪਣਾ ਅਲੱਗ ਦੇਸ਼ ਖਾਲਿਸਤਾਨ ਹੈ

  • @parmjitkaur4575
    @parmjitkaur4575 2 หลายเดือนก่อน +32

    ਬਿਲਕੁਲ ਠੇਕਾ ਸਿਸਟਮ ਗ਼ਲਤ ਹੈ ਗੁਰੂ ਸਾਹਿਬ ਇਹਨਾਂ ਮਸੰਦਾਂ ਤੋਂ ਆਪਣੀ ਕੈਮ ਬਚਾਉਣ 🙏🏻🙏🏻

  • @narindersinghsewak1204
    @narindersinghsewak1204 2 หลายเดือนก่อน +44

    ਪੰਜਾਬੀਓ ਰੋਜ਼ਗਾਰ ਦੇਣ ਸਮੇਂ ਕੋਈ ਮਦਦ ਕਰਨ ਸਮੇਂ ਪੰਜਾਬੀਆਂ ਨੂੰ ਪਹਿਲ ਦਿਉ, ਮਿਹਨਤ ਆਪ ਕਰੀਏ ਪਰਿਵਾਰ ਵੱਡੇ ਵਡੇ ਕਰੀਏ ਤਾਂ ਪੰਜਾਬ ਬਚਣਾ ਨਹੀਂ ਤਾਂ ਪੰਜਾਬ ਕੁੱਝ ਹੋਰ ਹੀ ਬਣ ਜਾਣਾ

    • @Kirat503
      @Kirat503 2 หลายเดือนก่อน +2

      ਸਹੀ ਕਿਹਾ ਵੀਰ ਜੀ ਤੁਸੀਂ

    • @ASTeer1699
      @ASTeer1699 2 หลายเดือนก่อน +1

      Ik hal 22 azadi 🙏🏼

    • @RameshChander-kt7uy
      @RameshChander-kt7uy หลายเดือนก่อน +1

      Bai ji Jana khana punjabhi IELTS kerkey Canada Jaa riha ghat khana manjoor nhi ...ohh logg ghat kha ke ve rahndey nay ...IELTS walya nay bedagarg kita Punjab da

  • @baldevsingh8255
    @baldevsingh8255 2 หลายเดือนก่อน +359

    ਗੁਰੂ ਘਰਾਂ ਤੇ ਮਸੰਦਾਂ ਦਾ ਕਬਜਾ ਹੈ। ਇਹਨਾਂ ਨੂੰ ਸਿੱਖਾਂ ਨਾਲ ਕੋਈ ਮਤਲਬ ਨਹੀਂ। ਇਹਨਾਂ ਨੂੰ ਪੈਸਾ ਚਾਹੀਦਾ ਹੈ।ਚਾਹੇ ਪ੍ਰਵਾਸੀ ਬੀੜੀਆਂ ਤੰਬਾਕੂ ਵੇਚਣ।

    • @sohansingh-dg1jv
      @sohansingh-dg1jv 2 หลายเดือนก่อน +7

      Right

    • @ManjeetSingh-fg8xy
      @ManjeetSingh-fg8xy 2 หลายเดือนก่อน +4

      Ina ne dobi aa kom

    • @ManjeetSingh-fg8xy
      @ManjeetSingh-fg8xy 2 หลายเดือนก่อน +2

      N di jagah sikhan nu Dio
      Koi rojgar chala lau

    • @InnocentElephant-ld3eg
      @InnocentElephant-ld3eg 2 หลายเดือนก่อน +5

      ਮਸੰਦਾਂ ਦਾ ਟੋਲਾ ਇਹ ਸਾਰੇ

    • @kuljitsingh.0079
      @kuljitsingh.0079 2 หลายเดือนก่อน +1

      Bilkul sach a. Ena selry 5000 karde sromni kmeti d sab msand oth tur jange... Guruwala ... 5000 wich v gurugar d seva karuga. Msand sab paj jange..... Ena loka ne kom d bera gark karta. Waheguru ji

  • @JaskaranSingh-oy9wg
    @JaskaranSingh-oy9wg 2 หลายเดือนก่อน +115

    ਸੰਗਤਾਂ ਨੂੰ ਮਸੰਦਾਂ ਦਾ ਵਿਰੋਧ ਕਰਨਾ ਚਾਹੀਦਾ ਹੈ।

    • @GH0071
      @GH0071 2 หลายเดือนก่อน +3

      Masanda ki hunda veer ji?? Smjh ni aayi

    • @JaskaranSingh-oy9wg
      @JaskaranSingh-oy9wg 2 หลายเดือนก่อน

      @@GH0071 ਮਸੰਦ ਹੁੰਦਾ ਜੋਂ ਸੰਗਤਾਂ ਜਾ ਭੋਲੇ ਭਾਲੇ ਲੋਕਾਂ ਨੂੰ ਗੁਰੂ ਦੇ ਨਾਂ ਤੇ ਲੁੱਟਦਾ, ਜਿੱਨਾ ਨੂੰ ਗੁਰੂ ਸਾਹਿਬ ਜੀ ਨੇ ਉੱਬਲਦੇ ਕੜਾਹਿਆਂ ਵਿੱਚ ਸੁੱਟ ਕੇ ਖਤਮ ਕੀਤਾ ਸੀ।

    • @mewasingh4065
      @mewasingh4065 2 หลายเดือนก่อน +2

      Very Bad

  • @jasbirsingh8190
    @jasbirsingh8190 2 หลายเดือนก่อน +9

    ਵਾਹਿਗੁਰੂ ਜੀ ਮਸੰਦਾਂ ਅਤੇ ਧਰਮ ਦੇ ਠੇਕੇਦਾਰਾਂ ਤੇ( ਸਿੱਖ ਕੌਮ) ਦੇ ਧਰਮ ਦੇ ਠੇਕੇਦਾਰਾਂ ਤੇ ਬਚਾਉਣ ਦੀ ਲੋੜ ਹੈ ਤਾਂਕਿ ਆਪਣੇ ਪੁਰਾਤਨ ਸਿੱਖ ਇਤਿਹਾਸ ਸੱਭਿਆਚਾਰ ਦੀ ਅਸਲੀਅਤ ਦਾ ਸੰਗਤਾਂ ਜਾਨ ਸਕਣ 🙏

  • @naibsinghhappy6991
    @naibsinghhappy6991 2 หลายเดือนก่อน +10

    ਏਦਾ ਸਿੱਖੀ ਵੱਧੂ ਜੇ ਸਿੱਖ ਸਿੱਖ ਨੂੰ ਨਾ ਮਾਰੇ ਇਹ ਕੌਮ ਕਦੇ ਨਾ ਹਾਰੇ ਇਹ ਦੇਖ ਕੇ ਮਨ ਬਹੁਤ ਦੁੱਖ ਹੋਇਆ 😢

  • @samshersingh41
    @samshersingh41 2 หลายเดือนก่อน +100

    ਸਾਡੇ ਧਰਮ ਦੇ ਠੇਕੇਦਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

  • @harjeet_maan_
    @harjeet_maan_ 2 หลายเดือนก่อน +91

    ਅਸੀਂ ਕਿੱਥੋਂ ਜੰਗਾਂ ਲੜਾਂਗੇ ਦੇ ਸਿੱਖ ਸਿੱਖ ਦਾ ਵੈਰੀ ਹੋ ਗਿਆ

  • @KHALSA_KIDS1420
    @KHALSA_KIDS1420 2 หลายเดือนก่อน +9

    kharak Awaaz wale sacche suche Sikh veer patarkaar just nu dilo salute a, bahut vadiya tarike NAAL aap ji sikh panth d sewa krde ho, Bhai Thali saab ji da v bahut bahut Dhanwaad

  • @Ppalsingh4558
    @Ppalsingh4558 2 หลายเดือนก่อน +2

    ਭਾਈ ਸਾਹਿਬ ਰੱਬ ਤੂਹਾਨੂੰ ਸ਼ਕਤੀ ਦੇ ਬਹੁਤ ਗੰਭੀਰ ਮਾਮਲਾ ਚਕਿਆ ਹੈ ਇਹਨਾਂ ਲੋਕਾਂ ਗੰਦ ਪਾਇਆ ਹੈ।

  • @Kawaljitsingh8538
    @Kawaljitsingh8538 2 หลายเดือนก่อน +246

    ਸਾਡੇ ਸਿੱਖ ਹੀ ਸਾਨੂੰ ਸਿੱਖਾ ਨੂੰ ਪਰਵਾਸੀਆਂ ਦੇ ਥੱਲੇ ਲਾਉਦੇ ਆ

    • @talwindersingh463
      @talwindersingh463 2 หลายเดือนก่อน

      Juttia. Maro. 🥾🦥🥾🦥. Maro. Kanjara. Masanda. De.

    • @SSS-0118
      @SSS-0118 2 หลายเดือนก่อน +3

      ​@satindeਕਿਹੜਾ ਗਰੀਬ ਸਾਲਿਓ ਇਹ ਜੋ ਸਿੰਘ ਹੈ ਇਹ ਨੀ ਗਰੀਬ ?rsingh1784

    • @knowledgegrow4500
      @knowledgegrow4500 2 หลายเดือนก่อน

      ਇਹੋ ਜਿਹੇ ਬੰਦੇ। ਨੂੰ ਰੱਬ ਚੁੱਕ ਲਵੇ

  • @raghvirsingh3311
    @raghvirsingh3311 2 หลายเดือนก่อน +132

    ਜਦ ਪੰਜਾਬੀ ਹੀ ਪੰਜਾਬੀਆਂ ਨਾਲ਼ ਇਸ ਤਰ੍ਹਾਂ ਕਰ ਰਹੇ ਹਨ,,,ਤਾਂ ਬਾਕੀ ਕੀ ਸਲੂਕ ਕਰਨਗੇ

    • @ASTeer1699
      @ASTeer1699 2 หลายเดือนก่อน

      Galami samjo ji

  • @rianshibangtanboy2148
    @rianshibangtanboy2148 2 หลายเดือนก่อน +7

    ਪੂਰੇ ਪੰਜਾਬ ਦਾ ਹਾਲ ਏ ਹੀ ਹੈ ਬਿਹਾਰੀਆਂ ਦਾ ਕਬਜਾ ਹੈ

  • @manjindersingh1353
    @manjindersingh1353 2 หลายเดือนก่อน +5

    ਪਿਤਾ ਸਤਿਗੁਰੂ ਜੀ ਮਹਾਂਕਾਲ ਗੁਰੂ ਗਰੰਥ ਸਾਹਿਬ ਜੀ ਕਰੋ ਜੀ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ,।।

  • @AmarSingh-gp2hd
    @AmarSingh-gp2hd 2 หลายเดือนก่อน +110

    ਇਹਦੇ ਘਰ ਦੇ ਅੱਗੇ ਵੀ ਭੇਜੋ ਪ੍ਰਵਾਸੀ ਤੇ ਉੱਥੇ ਉਹਨਾਂ ਨੂੰ ਕਹੋ ਵੀ ਇਹਨਾਂ ਨੂੰ ਇੱਥੇ ਦਿਓ ਜਗ੍ਹਾ ਤੇ ਰੱਖੋ ਵਿੱਚ

  • @AmrikSingh-uw3kh
    @AmrikSingh-uw3kh 2 หลายเดือนก่อน +113

    ਇਹ SGPC ਤੇ ਕਾਬਜ ਧਿਰ ਦੇ ਹੱਥ ਹੈ । ਸਾਡੇ ਪੰਜਾਬ ਦੇ ਪਿੰਡਾਂ, ਸ਼ਹਿਰਾਂ ਦੇ ਸਿੱਖਾਂ ਨੂੰ ਚਾਹੀਦਾ ਕਿ ਉਹ SGPC ਦੇ ਇਲਾਕੇ ਦੇ ਮੈਂਬਰਾਂ ਤੋਂ ਇਸ ਗੱਲ ਦਾ ਜਵਾਬ ਮੰਗਣ ।

    • @dalbirsingh6368
      @dalbirsingh6368 2 หลายเดือนก่อน +2

      Preet singh saini ne v hisab mngya c sgpc kollon oh vichara gaddi chra dita ehna ne veer ji

    • @ASTeer1699
      @ASTeer1699 2 หลายเดือนก่อน

      Ik hal azadi ji jaroor samjo eh 1947 too ho raha.

  • @charnjitsingh9267
    @charnjitsingh9267 2 หลายเดือนก่อน +6

    ਗੱਲ ਕਰਨ ਦਾ ਤਰੀਕਾ ਦਰਸਾਉਂਦਾ ਮਨ ਵਿਚ ਕਿੰਨਾ ਕੁਝ ਭਰਿਆ ਪਿਆ ਹੈ ਸਿੱਖ ਸਿੱਖ ਦਾ ਨਹੀਂ ਹੋਰ ਕੌਣ ਬਣੇਗਾ ਸਿਰਫ ਪੈਸੇ ਹੀ ਮੁੱਖ ਹੈ ਪਰਵਾਸੀ ਨੂੰ ਬਾਹਰ ਕੱਢੋ ਸਿਰਫ ਸਿੱਖਾਂ ਨੂੰ ਹੀ ਰੱਖਿਆ ਜਾਵੇ

  • @Velly-bande7jl2x
    @Velly-bande7jl2x 2 หลายเดือนก่อน +2

    ਬਹੁਤ ਗ਼ਲਤ ਗੱਲ ਏ ਸਾਡੇ ਸਿੰਘ ਹੀ ਤਰਲੇ ਕੱਢ ਰਹੇ ਨੇ ਇਹ ਮਸੰਦ ਕੱਠੇ ਹੋਏ ਨੇ ਸ਼੍ਰੋਮਣੀ ਕਮੇਟੀ ਚ ਪ੍ਰਵਾਸੀ ਨੂੰ ਦੇ ਰਹੇ ਨੇ ਗਰੀਬ ਸਿੱਖ ਲੀ ਫ੍ਰੀ ਹੋਣਾ ਚਾਹੀਦੀ ਏਐਨਕ ਵਾਲੇ ਦਾ ਸ੍ਰੀ ਸਬ ਲਾ ਕੇ ਜੁਤੀਆਂ ਮਾਰੋ 🙏🏻🙏🏻🙏🏻

  • @Balwindersingh-rr8zj
    @Balwindersingh-rr8zj 2 หลายเดือนก่อน +119

    ਪ੍ਰਬੰਧਕਾ ਦੀਆਂ ਜੇਬਾਂ ਭਰਨੀਆ

  • @Balwindersingh-rr8zj
    @Balwindersingh-rr8zj 2 หลายเดือนก่อน +126

    ਸਿੱਖ ਨਾ ਸਿੱਖ ਨੂੰ ਮਾਰੇ ੲਿਹ ਕੌਮ ਕਦੇ ਨਾ ਹਾਰੇ

  • @gurdevsingh3103
    @gurdevsingh3103 2 หลายเดือนก่อน +4

    ਲੱਖ ਲਾਹਨਤ ਇਸ੧ ਮਨੇਜਰ ਤੇ ਜਹਨੇ ਬਈਆ ਨੂੰ ਠੇਕਾ ਦਿੱਤਾ

  • @Theveer911
    @Theveer911 2 หลายเดือนก่อน +2

    ਪਰਚੀ ਸਿਸਟਮ ਹੋਣਾ ਚਾਹੀਦਾ 5000 ਫੀਸ ਹੋਵੇ ਹੋਵੇ ਸਿੱਖਾਂ ਲਈ ਜਿਸ ਦੀ ਪਰਚੀ ਨਿਕਲ ਗਈ ਉਹ ਸਿੰਘ ਲੱਗਾ ਲਵੇ ਅਪਣੀ ਦੁਕਾਨ ☑️

  • @gurdavsingh874
    @gurdavsingh874 2 หลายเดือนก่อน +135

    ਬਾਈ ਜੀ ਪੰਜਾਬੀਆਂ ਨੂੰ ਕੰਮ ਕਰਨ ਦੀ ਪਹਿਲ ਦਿੱਤੀ ਜਾਵੇ। ਨਾਂ ਕੇ ਪਰਵਾਸੀਆਂ ਨੂੰ।💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @Kaladhaliwal82
    @Kaladhaliwal82 2 หลายเดือนก่อน +174

    ਜਦੋ ਤੱਕ ਬਾਦਲ ਮਸੰਦ ਨੇ ਸ਼੍ਰੋਮਣੀ ਕਮੇਟੀ ਵਿੱਚ ਸਿੱਖਾਂ ਦੇ ਹਾਲਾਤ ਨਹੀਂ ਜੇ ਸੁਧਰ ਸੱਕਦੇ ਇਹਨਾਂ ਬਾਦਲਾਂ ਨੇ ਹੀ ਸਿੱਖ ਧਰਮ ਦਾ ਬੇੜਾ ਗਰਕ ਕੀਤਾ ਜੇ 💯 ✅

  • @Pritpalsingh-6006
    @Pritpalsingh-6006 2 หลายเดือนก่อน +3

    ਗ਼ਲਤੀ ਸਾਡੀ ਹੈ ਅਸੀਂ ਗੁਰੂਘਰ ਮਸੰਦਾ ਦੇ ਹੱਥ ਦੇ ਦਿਤੇ ਹਨ ਹੁਣ ਮੁਸ਼ਕਲਾ ਤੇ ਆਉਣ ਗਿਆ ਹੀ

  • @Velly-bande7jl2x
    @Velly-bande7jl2x 2 หลายเดือนก่อน +1

    ਜੋ ਸਿੰਘ ਨੂੰ ਦਕਾਂਨ ਲੋਣ ਤੋਂ ਮਨਾ ਕਰਦਾ ਜੇ ਸੌਦਾ ਅਮ੍ਰਤ ਸਕਿਆ ਹੋਇਆ ਉਸਦਾ ਸ੍ਰੀ ਸਾਹਿਬ ਲਾ ਕੇ ਜੁਤੀ ਫੇਰੋ ਪੰਜਾਬ ਸਿੰਘਾਂ ਦਾ ਹੈ 🙏🏻🙏🏻🙏🏻🙏🏻ਕਈ ਲੋਕਾਂ ਨੇ ਗਾਤਰੇ ਪਾਕੇ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਨੇ 🙏🏻🙏🏻🙏🏻

  • @baggasingh9234
    @baggasingh9234 2 หลายเดือนก่อน +108

    ਵਾਹਿਗੁਰੂ ਜੀ ਕੌਈ ਵੀ ਸਿੱਖ ਸ਼੍ਰੋਮਣੀ ਕਮੇਟੀ ਦੇ ਅੰਦਰ ਆਉਣ ਵਾਲੇ ਕਿਸੇ ਵੀ ਗੁਰਦੁਆਰਾ ਸਾਹਿਬ ਜੀ ਵਿਖੇ ਇਕ ਵੀ ਰੁਪਏ ਰਖ ਕੇ ਮੱਥਾ ਨਾ ਟੇਕਿਆ ਜਾਵੇ ਤਾਂ ਆਪਣੇ ਆਪ ਹੀ ਦੁਸ਼ਟਾ ਮਸੰਦਾਂ ਨੂੰ ਅੱਕਲ ਆ ਜਾਊਗੀ,,,

    • @Mrskaur11
      @Mrskaur11 2 หลายเดือนก่อน +2

      Bilkul sahi hai
      Kaum nu jagna pwega

    • @singhhoney3099
      @singhhoney3099 2 หลายเดือนก่อน

      Right 👍

    • @RMNewton992
      @RMNewton992 2 หลายเดือนก่อน

      Gurudwaras are Sikh Institutions. Please don't stop supporting Gurudwaras because of the activities of few persons.

    • @Manindersingh-yc2xw
      @Manindersingh-yc2xw 2 หลายเดือนก่อน +2

      ਵੀਰ ਤੇਰੀ ਗੱਲ ਵੀ 1000 % ਸਹੀ ਹੈ --- ਪਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕਦੇ ਖਾਲੀ ਮੱਥਾ ਨਹੀਂ ਟੇਕਣਾ ਚਾਹੀਦਾ - ਸ਼ਰਧਾ ਮੁਤਾਬਕ ਕੁਝ ਵੀ --- ਬਾਕੀ ਤੁਹਾਡੀ ਗੱਲ ਵੀ ਬਿਲਕੁਲ ਸਹੀ ਹੈ ਕਿ ਅੱਜ ਅੱਤਵਾਦੀ rss ਦੇ ਪਾਲਤੂ ਬਾਦਲਾਂ ਦੇ ਪੈਰ ਚੱਟਣ ਵਾਲੇ ਅਤੇ ਘਟੀਆ ਕਾਤਲ ਬਾਦਲਾਂ ਦੀਆਂ ਜੇਬਾਂ ਵਿੱਚੋਂ ਨਿਕਲਣ ਵਾਲੀ sgpc ਗੁਰਦੁਆਰਾ ਸਾਹਿਬ ਦੇ ਚੜਾਵੇ ਦੀ ਦੁਰਵਰਤੋਂ ਕਰ ਰਹੀ ਹੈ ---- ਹਰ ਸਾਲ sgpc ਦਾ 11 - 1200 ਕਰੋੜ ਦਾ ਸਲਾਨਾ ਬਜਟ ਹੁੰਦਾ ( ਮਤਲਬ ਕਿ ਕਮਾਈ ) -- ਨਾਂ ਤਾਂ ਇਹ ਬਾਦਲਾਂ ਦੇ ਕਤੂਰੇ ਕੋਈ ਗੁਰਦੁਆਰਾ ਸਾਹਿਬ ਦੀ ਕੋਈ ਸੇਵਾ ਨਹੀਂ ਕਰਦੇ ( ਭਾਵ ਕਾਰ ਸੇਵਾ ) ,,,,, ਨਾ ਕੋਈ ਫਰੀ ਸਕੂਲ ਜਾਂ ਹਸਤਪਾਲ ,,,, ਨਾ ਕਿਸੇ ਸ਼ਹੀਦ ਸਿੰਘਾਂ ਦੇ ਪਰਿਵਾਰ ਦੀ ਸਾਂਭ-ਸੰਭਾਲ ,,,, ਪਾਠੀ ਸਿੰਘਾਂ ਨੂੰ ਵੀ 10 ਤੋਂ 15000 ਤੋਂ ਵੱਧ ਨਹੀਂ ਤਨਖਾਹ ( ਸ਼ਾਇਦ ਇਸ ਨਾਲੋਂ ਵੀ ਘੱਟ ਹੋਵੇ ) --- ਫਿਰ ਇੰਨਾ ਬਜਟ ਜਾਦਾਂ ਕਿੱਥੇ ਹੈ

    • @bindersingh5632
      @bindersingh5632 2 หลายเดือนก่อน

      Sab galla karde hai .badal ne kha leya. Aaj tak kise de himat nahi us de ghar te gharna la ke pusho. Sab darde hai .asi log sirf rss modi nu keh rehe hai

  • @Kirat503
    @Kirat503 2 หลายเดือนก่อน +134

    ਸਾਰੇ ਪੰਜਾਬੀਆਂ ਤੋਂ ਸਮਾਨ ਖਰੀਦੋ ਪਰਵਾਸੀਆਂ ਦਾ ਬਾਈ ਕਾਟ ਕਰੋ

    • @knowledgegrow4500
      @knowledgegrow4500 2 หลายเดือนก่อน +7

      100% ਸਹਿਮਤ ਜੇਕਰ ਪੰਜਾਬੀ ਪੰਜਾਬ ਬਚਨਾ ਤਾਂ ਸ਼ੁਰੂਆਤ ਕਰਨੀ ਪੈਣੀ

    • @doabeywalepb-0748
      @doabeywalepb-0748 2 หลายเดือนก่อน +6

      ਕੋਈ ਨਹੀਂ ਲੈਂਦਾ ਪੰਜਾਬੀਆਂ ਤੋ ਸਮਾਨ ਮੈ ਖੁਦ ਸਬਜੀ ਦਾ ਕੰਮ ਕਰਦਾ ਮੇਰੀ ਸਾਰੀ ਸਬਜੀ ਖਰਾਬ ਹੋ ਕੇ ਜਾਂਦੀ

    • @knowledgegrow4500
      @knowledgegrow4500 2 หลายเดือนก่อน

      @@doabeywalepb-0748 ਵੀਰ ਬੜੇ ਮਾੜੇ ਹਾਲਾਤ ਨੇ ਸਾਡੇ 😢

    • @souravarora6108
      @souravarora6108 2 หลายเดือนก่อน +3

      Bhen mai bihariya to chija khaniya band kr rkhiya ne

    • @ChaudharySahabJi
      @ChaudharySahabJi 2 หลายเดือนก่อน +1

      ਐਵੇਂ ਜਬਲੀਆਂ ਨਾ ਮਾਰ। ਇਹ ਪੰਜਾਬ ਪ੍ਰਵਾਸੀਆਂ ਦਾ ਵੀ ਹੈ

  • @gurpreetsonu3733
    @gurpreetsonu3733 2 หลายเดือนก่อน

    ਬਿਲਕੁਲ ਨਹੀਂ ਗਲਤ ਗੱਲ ਹੈ ਜੀ ਸਿੱਖਾ ਨੂੰ ਪੇਹਲ ਦਿੱਤੀ ਜਾਣੀ ਚਾਹੀਦੀ ਹੈ ਜੀ

  • @GyanTv777
    @GyanTv777 2 หลายเดือนก่อน +4

    ਖ਼ਾਲਸਾ ਮੇਰੋ ਰੂਪ ਹੈ ਖਾਸ, ਗੁਰੂ ਸਾਹਿਬ ਨੇ ਆਪ ਸਾਜਿਆ ਸੀ। ਪਰ ਗੁਰੂ ਘਰ ਦੇ ਬਜੀਰ ਕਰ ਰਹੇ ਨੇ ਧੱਕਾ ਕੀ ਬਣੂ ਪੰਜਾਬ ਦਾ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

    • @LakhwinderSingh-ej6pu
      @LakhwinderSingh-ej6pu 2 หลายเดือนก่อน

      ਗੁਰੂ ਘਰ ਦੇ ਵਜੀਰ ਨਹੀ ਜੀ ਕਮੇਟੀਆ ਕਰ ਰਹੀਆਂ ਨੇ

  • @gurindersingh-xb9tz
    @gurindersingh-xb9tz 2 หลายเดือนก่อน +116

    ਬਹੁਤ ਗਲਤ ਕਰ ਰਹੇ ਪੰਜਾਬੀ ਵੀਰ ਨਾਲ ਇੱਦਾ ਕਰ ਰਹੇ , ਖੁਦ ਪੰਜਾਬੀ ਹੋ ਕੇ ਓਹਨਾ ਦਾ ਸਾਥ ਦੇ ਰਹੇ ਜਿਹੜੇ ਸਾਡੇ ਪੰਜਾਬ ਵਿੱਚ ਆਏ ਨੇ

  • @arvinderbakshi3044
    @arvinderbakshi3044 2 หลายเดือนก่อน +36

    ਕਾਬਜ਼ ਧਿਰ ਨੂੰ ਗੁਰੁਦ੍ਵਾਰੇ ਤੇ ਕਮੇਟੀ ਤੋਂ ਕੱਢਣਾ ਚਾਹੀਦਾ ਹੈ ਤੇ ਸਿੱਖਾਂ ਨੂੰ ਇਹ ਜਗਾਹ ਕਮ ਕਰਨ ਲਈ ਦਿਤੀ ਜਾਵੇ!

  • @kuldipsingh9719
    @kuldipsingh9719 2 หลายเดือนก่อน

    ਵੀਰ ਜੀ ਬਹੁਤ ਵਧੀਆ ਰਿਪੋਟ ਕਰ ਰਹੇ ਹੋ ਚੜਦੀ ਕਲਾ ਹੋਵੇ ਜੀ ਤੁਹਾਡੀ

  • @avtarsingh6340
    @avtarsingh6340 2 หลายเดือนก่อน +1

    ❤ ਕਿਰਤ ਕਰਨ ਵਾਲੇ ਸਿੱਖ ਹਨ, ਦੂਜੇ ਪਾਸੇ ਜੇਬ ਕਤਰੇ ਮਸੰਦ ਹਨ।

  • @user-em5nl5tx2b
    @user-em5nl5tx2b 2 หลายเดือนก่อน +54

    ਖਾਲਸਾ ਜੀ ਜਿਤਨੀ ਦੇਰ ਬਾਦਲਾਂ ਦਾ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੈ ਉਤਨੀ ਦੇਰ ਇਸ ਤਰਾਂ ਹੀ ਰਹਿਣਾ ਹੈ।

  • @jagdeepkaur8855
    @jagdeepkaur8855 2 หลายเดือนก่อน +38

    ਜਾਣਬੁੱਝ ਕੇ ਹੇਲੋ ਹੇਲੋ ਕਰ ਕੇ ਫੋਨ ਕੱਟ ਦਿੱਤਾ ਜਾਂਦਾ ਹੈ, ਪੰਜਾਬ ਵਿੱਚ ਵੀ ਆਪਣੇ ਹੀ ਲੁੱਟ ਰਹੇ ਹਨ

  • @GotaSingh-gj7dq
    @GotaSingh-gj7dq 2 หลายเดือนก่อน +2

    ਅਸੀਂ ਪੰਜਾਬੀ ਬਾਹਰਲਿਆਂ ਨੂੰ ਪਹਿਲ ਦਿੰਦੇ ਹਾ ਤਾਹੀਂ ਪੰਜਾਬੀ ਰੋਜ਼ਗਾਰ ਵਿਚ ਪਾਸ ਘਟ ਹੁੰਦੇ ਹਨ

  • @charnjitsingh9267
    @charnjitsingh9267 2 หลายเดือนก่อน +4

    ਦੁੱਗਣੇ ਰੇਟ ਵਿੱਚ ਸਮਾਨ ਵਿਕਦਾ ਸੰਗਤ ਕਹਿੰਦੀ ਗੁਰੂ ਘਰਾਂ ਵਿੱਚ ਲੁੱਟ ਹੋਣ ਲੱਗ ਪਈ ਹੈ

  • @NirmalSingh-fs3us
    @NirmalSingh-fs3us 2 หลายเดือนก่อน +187

    ਕਮਾਲ ਹੈ ਚਾਰ-ਪੰਜ ਸਿੰਘ, ਸਿੰਘ ਨੂੰ ਹੀ ਧਮਕੀਆਂ ਦੇ ਰਹੇ ਹਨ।

    • @SukhdevSingh-qe5iv
      @SukhdevSingh-qe5iv 2 หลายเดือนก่อน +10

      ਚਾਰ ਪੰਜ ਸਿੰਘ ਨਹੀਂ ਇਹ ਮਸੰਦ ਬਣੇ ਦਿਸਦੇ ਹਨ

    • @jatindersingg8119
      @jatindersingg8119 2 หลายเดือนก่อน

      Veer Singh nahi Paisa Daa lalchi Banda naa

    • @jatindersingg8119
      @jatindersingg8119 2 หลายเดือนก่อน +7

      Panjab Daa bada gark kar Dita ana dharm Daa tahkadara naa

  • @Prabhgunkaur-cu1by
    @Prabhgunkaur-cu1by 2 หลายเดือนก่อน +45

    ਸਾਡੇ ਪੰਜਾਬ ਦੇ ਲੋਕਾਂ ਨੇ ਹੀ ਪਰਵਾਸੀ ਸਿਰ ਤੇ ਰਖਿਆ ਜਾ ਰਿਹਾ ਹੈ bhut ਗਲਤ ਗੱਲ ਹੈ

    • @harpalkaur408
      @harpalkaur408 2 หลายเดือนก่อน +1

      Right

    • @Kirat503
      @Kirat503 2 หลายเดือนก่อน

      Right

    • @Viper_coo
      @Viper_coo 2 หลายเดือนก่อน

      Tu aake jhona laade😂😂😂

  • @satwantsingh3767
    @satwantsingh3767 2 หลายเดือนก่อน +2

    ਵਾਹਿਗੁਰੂ ਜੀ ਸਿੱਖ ਕੌਮ ਖਾਲਸਾ ਪੰਥ ਤੇ ਮਿਹਰ ਕਰੋ ਸੰਗਤਾਂ ਵਿੱਚ ਚੜ੍ਹਦੀ ਕਲਾ ਦਾ ਮੈਸੇਜ ਜਾਵੇ ਕਿਰਪਾ ਕਰੋ ਵਾਹਿਗੁਰੂ ਜੀ

  • @Sandeepspl-vk4np
    @Sandeepspl-vk4np 2 หลายเดือนก่อน +2

    ਲਾਹਨਤਾਂ ਮਸੰਦਾ ਨੂੰ ਰੇਲ ਗੱਡੀ ਭਰਕੇ
    ਟਰੱਕ ਨਾਲ ਇਹਨਾਂ ਨੂੰ ਪੁਰੀਆ ਨਹੀਂ
    ਆਉਂਣੀਆਂ

  • @balversinghbs3325
    @balversinghbs3325 2 หลายเดือนก่อน +31

    ਹੈ ਤਾ ਠੇਕੇਦਾਰ ਵੀ िਸਖ ਹੀ ਪਰ ਗੁਰੂ ਦੇ ਪੂਰਨ ਬਾਣੇ िਵਚ ਗੁਰੂ ਦੀ ਨਗਰੀ िਵਚ िਕਰਤ ਕਰਨ ਤੋ ਕੋਈ ਨਹੀ ਰੋਕ ਸਕਦਾ िਕਨੀ ਸ਼ਰਮ ਦੀ ਗਲ ਹੈ िਫਰ ਗੁਰੂ ਦੀ ਗੋਲਕ िਕਸ ਲਈ ਹੈ

  • @gursharansingh3453
    @gursharansingh3453 2 หลายเดือนก่อน +70

    ਇਹ ਮੱਸੇ ਰੰਗੜ ਦੀ ਇਲਾਦ ਹੈਂ ਇਹ ਬਾਦਲ ਦਾ ਲਾਣਾ ਹੈ ਇਹ ਨਹੀ ਬੱਖਸਦੇ ਕਿਸ਼ੇ ਨੂੰ

    • @satindersingh1784
      @satindersingh1784 2 หลายเดือนก่อน

      अगर पैसे वह आप खरीद कर देदो इन्हे जगह, आरएसएस बीच में कहा से,

  • @mansahibsingh2343
    @mansahibsingh2343 2 หลายเดือนก่อน +1

    ਸਿਖਾਂ ਦੀ ਆਪਣੀ ਜਮੀਨ ਨੂੰ ਵੇਚ ਤਾ ਸਿੱਖਾਂ ਦੇ ਭੇਸ ਵਿਚ ਬੈਠੇ ਦਲਾਲਾਂ ਨੇ , ਵਾਹਿਗੁਰੂ ਜੀ ਇਨ੍ਹਾਂ ਮਸੰਦਾਂ ਤੋਂ ਬਚਾਵੋ ਆਪਣੇ ਨਿਮਾਨੇ ਸਿੱਖਾਂ ਨੂੰ,🙏🏻😢

  • @mohitkharbanda8909
    @mohitkharbanda8909 2 หลายเดือนก่อน +2

    दुनिया सिख काम की मिसाल देती है l सभी गुरु के बच्चों से हाथ जोड़कर विनती है l अपने गुरुओं के विचार को niva ना होने दे l

  • @gursanjhsinghjohal7432
    @gursanjhsinghjohal7432 2 หลายเดือนก่อน +32

    ਇਹ ਮਸੰਦ ਜਿੰਨਾ ਚਿਰ ਕਾਬਜ ਨੇ ਇਹੋ ਹਾਲ ਰਹਿਣਾ ਤਾਂ ਇਥੇ ਲੋਕ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਵਿੱਚ ਜਾਂਦੇ ਲੱਖ ਲਾਹਨਤ ਇਨਾ ਮਸੰਦਾਂ ਤੇ

  • @mrvickykaranjot8772
    @mrvickykaranjot8772 2 หลายเดือนก่อน +198

    ਏਨਾ ਕਰਕੇ ਹੀ ਗਰੀਬ ਸਿੱਖ ਹੋਰ ਧਰਮ ਅਪਣਾਉਦੇ ਨੇ ਸ਼ਰਮ ਆਉਣੀ ਚਾਹੀਦੀ ਹੈ ਏਹੋ ਜਿਹੇ ਬੰਦੇਆ ਨੂੰ

    • @AvtarSingh-pw7fv
      @AvtarSingh-pw7fv 2 หลายเดือนก่อน +5

      ਜਿਹੜਾ ਸਿੱਖ ਧਰਮ ਵਿੱਚ ਪੱਕਾ ਹੈ ਉਹ ਭਾਵੇਂ ਕਿੰਨਾ ਵੀ ਗਰੀਬ ਹੋਵੇ ਪਰ ਆਪਣਾ ਧਰਮ ਨਹੀਂ ਬਦਲਦਾ ਹਾਂ ਲਾਲਚੀ ਲੋਕਾਂ ਲਈ ਧਰਮ ਨਹੀਂ ਪੈਸਾ ਜਰੂਰ ਪਿਆਰਾ ਹੋ ਸਕਦਾ ਹੈ ਉਸਨੂੰ ਜਿਥੋਂ ਚਾਰ ਛਿੱਲੜ ਮਿਲ ਜਾਣਗੇ ਉਹ ਉਧਰ ਨੂੰ ਮੂੰਹ ਚੁੱਕ ਚਲੇ ਜਾਵੇਗਾ

    • @satindersingh1784
      @satindersingh1784 2 หลายเดือนก่อน +1

      ​@@AvtarSingh-pw7fvसीखो के किथी वोट वह एसजीपीसी चुनाव में 20 लाख के करीब, या उनसे भी लंघा के बेटे जैसा सिख भी वह, तो असलियत में कितने सिख होंगे पंजाब में ये देख लो,

    • @AvtarSingh-pw7fv
      @AvtarSingh-pw7fv 2 หลายเดือนก่อน +2

      @@satindersingh1784ਬਾਈ ਲੰਗਾਹ ਦੇ ਮੁੰਡੇ ਦੀ ਫੋਟੋ ਦੇਖੀ ਹੈ ? ਜੇ ਦੇਖੀ ਹੈ ਤਾਂ ਉਹ ਕਿਹੜੇ ਪਾਸਿਉਂ ਸਿੱਖ ਲੱਗਦਾ ਹੈ ਕਿਉਂਕਿ ਉਹ ਘੋਨ ਮੋਨ ਹੈ ਨਾ ਉਸਨੇ ਕੇਸ ਰੱਖੇ ਹੋਏ ਹਨ ਨਾ ਮੂੰਹ ਤੇ ਦਾੜ੍ਹੀ ਹੈ ਸੋ ਉਸਨੂੰ ਸਿੱਖ ਕਹਿਣਾ ਹੀ ਨਹੀਂ ਬਣਦਾ

    • @Student_Yard
      @Student_Yard 2 หลายเดือนก่อน +2

      ​@@AvtarSingh-pw7fvਥੋਡਾ ਤੁਹਾਡਾ ਮਤਲਬ ਉਹ ਗੱਡੀ ਵਾਲਾ ਸਿੱਖ ਨਹੀਂ ਹੈ ਆ ਜੋ ਠੇਕਾ ਮੰਗਦਾ 20 20 ਹਜਾਰ ਇਹ ਸਿੱਖ ਆ ਨਹੀਂ ਬਾਈ ਜੀ ਗਲਤ ਗੱਲਾਂ ਨਾ ਕਰੋ ਲਾਲਚੀ ਤੇ ਠੇਕੇਦਾਰ ਨੇ ਇਹ ਸਿੱਖ ਨਹੀਂ ਮਸੰਦ ਲੋਕ ਹਨ ਜੋ ਸਿੱਖੀ ਤੋਂ ਜਾਣ ਬੁਝ ਕੇ ਸਿੱਖਾਂ ਨੂੰ ਦੂਰ ਕਰ ਰਹੇ ਇਕ ਦਿਨ ਇਹੋ ਜਿਹੇ ਲੋਕਾਂ ਨੇ ਸਿੱਖ ਧਰਮ ਖਤਮ ਕਰ ਦੇਣਾ ਹੈ ਹੁਣ ਤਾਂ ਇਹ ਲੋਕ ਗੁਰੂ ਘਰਾਂ ਚੋਂ ਸਿੰਘਾਂ ਨੂੰ ਕੱਢ ਕੇ ਬਈਆਂ ਨੂੰ ਗੁਰੂ ਘਰਾਂ ਦੇ ਵਿੱਚ ਰੱਖਿਆ ਜਾਂਦਾ ਜਿਨਾਂ ਨੂੰ ਓ ਅ ਨਹੀ ਪਤਾ ਉਹ ਗੁਰਮੁਖੀ ਕਿਥੋ ਪੜ ਲੈਣਗੇ ਘੋਰ ਕਲਜੁਗ

    • @rajwindersingh2684
      @rajwindersingh2684 2 หลายเดือนก่อน

      Sahi gal a g......ese karke e pinda wich dharam parivartan ho reha...SGPC te chora da kabza

  • @HarjeetSingh-sr9cf
    @HarjeetSingh-sr9cf 2 หลายเดือนก่อน +1

    ਪਰਵਾਸੀ ਦੀ ਮਿਨਤਾਂ ਕਰੋਂ ਆ ਦਿਨ ਵੇਖਣੇ ਰਹਿੰਦੇ ਸੀ😢😢😢😢😢

  • @gagansingh133
    @gagansingh133 2 หลายเดือนก่อน

    ਮੇਰੇ ਬਹੁਤ ਮਨ ਹੈ ਅੰਮ੍ਰਿਤ ਛੱਕਣ ਦਾ ਇਹਨਾ ਲੋਕਾ ਨੂੰ ਦੇਖ ਕ ਮਨ ਚ ਦੁਵਾਰਾ ਵਿਚਾਰ ਕਰਨ ਨੂੰ ਮਨ ਕਰਦਾ😔

  • @gursewaksingh-ke8ek
    @gursewaksingh-ke8ek 2 หลายเดือนก่อน +83

    ਪੰਜਾਬ ਵਿੱਚ ਪ੍ਰਵਾਸੀਆਂ ਤੇ ਗੈਰ ਪੰਜਾਬੀਆਂ ਦੀ ਵੱਧ ਰਹੀ ਗਿਣਤੀ ਦਾ ਰੋਲਾ ਪਾ ਰਹੇ ਆ ਕਿ ਪ੍ਰਵਾਸੀ ਤੇ ਗ਼ੈਰ ਪੰਜਾਬੀਆਂ ਦਾ ਸਾਡੇ ਪੰਜਾਬ ਦੀਆਂ ਜ਼ਮੀਨਾਂ, ਸਰਕਾਰੀ ਤੇ ਗੈਰ-ਸਰਕਾਰੀ ਨੋਕਰੀਆ ਤੇ ਕਾਬਜ਼ ਕੀਤਾ ਜਾ ਰਿਹਾ ਤੇ ਸਾਡੇ ਪੰਜਾਬੀ ਉੰਨਾਂ ਪ੍ਰਵਾਸੀ ਤੇ ਗੈਰ-ਪੰਜਾਬੀਆ ਦੀਆਂ ਜਾਂ ਤਾਂ ਮਿਨਤਾਂ ਕਰਨੀਆ ਪੈ ਰਹੀਆਂ ਜਾਂ ਤਾਂ ਉੰਨਾਂ ਦੇ ਹੇਠਾਂ ਕੰਮ ਕਰਨਾ ਪੈ ਰਿਹਾ ਪਰ ਹੁਣ ਤਾਂ ਸਾਡੇ ਤਖਤ ਸਾਹਿਬ ਦੀਆਂ ਜਾਇਦਾਤਾਂ ਜ਼ਮੀਨਾਂ ਵੀ ਹੁਣ ਠੇਕੇ ਤੇ ਪ੍ਰਵਾਸੀ ਤੇ ਗੈਰ-ਪੰਜਾਬੀਆ ਨੂੰ ਜਰਦਾ ਬੀੜੀਆਂ ਪੀਣ ਵਾਲੀਆਂ ਨੂੰ ਦਿੱਤੀਆ ਜਾਣ ਲੱਗੀਆਂ।ਅੱਜ ਇਹ ਤੱਖਤ ਸਾਹਿਬ ਦੇ ਬਾਹਰ ਕਾਬਜ਼ ਹੋ ਰਹੇ ਆ ਤੇ ਕੱਲ ਨੂੰ ਇਹ ਤੱਖਤ ਸਾਹਿਬ ਵੱਲ ਵੀ ਵਧਣਗੇ।ਨੋਜਵਾਨੋ ਸਮੇਂ ਨੂੰ ਵਿਚਾਰੋ ਤੇ ਆਪਣੇ ਗੁਰੂ ਘਰਾਂ ਚੋਂ ਮਸੰਦਾਂ ਨੂੰ ਬਾਹਰ ਕੱਢੋ।

  • @user-tv2xb6qx4m
    @user-tv2xb6qx4m 2 หลายเดือนก่อน +137

    ਵਾਹਿਗੁਰੂ ਜੀ ਜਿਨ੍ਹਾਂ ਚਿਰ ਗੁਰੂ ਘਰ ਮਸੰਦਾਂ ਤੋਂ ਅਜ਼ਾਦ ਨਹੀਂ ਕਰਵਾਏ ਜਾਂਦੇ ਉਹਨਾਂ ਚਿਰ ਇਹਨਾਂ ਦੀ ਗੁੰਡਾਗਰਦੀ ਇਸੇ ਤਰ੍ਹਾਂ ਹੀ ਚਲਦੀ ਰਹੇਗੀ ❤❤

  • @triloksingh7552
    @triloksingh7552 2 หลายเดือนก่อน

    ਇੱਥੇ ਕੇਵਲ ਪੰਜਾਬੀਆਂ ਦਾ ਹੀ ਕੰਮ ਹੋਵੇ ਔਰ ਬਿਲਕੁਲ ਫਰੀ ਹੋਵੇ

  • @NihalGloth
    @NihalGloth 2 หลายเดือนก่อน

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਸਰਕਾਰਾਂ ਸਾਨੂੰ ਮਾਰਨਾ ਚਹਾਉਦੀਆ ਨੇ

  • @PardeepSingh-vo8hz
    @PardeepSingh-vo8hz 2 หลายเดือนก่อน +54

    ਇਹ ਬਹੁਤ ਹੀ ਮਾੜੀ ਗੱਲ ਹੈ। ਇਹ ਲੋਕ ਮਸੰਦ ਹਨ । ਅਕਾਲੀ ਦਲ ਦਾ ਬੇੜਾ ਤਾਂ ਹੀ ਬੈਠਿਆ ਹੈ। ਇਹ ਪੰਜਾਬ ਬਚਾਉਣ ਲਈ ਯਾਤਰਾ ਕਰ ਰਹੇ ਹਨ। ਇਹੋ ਜਿਹੀਆਂ ਘਟਨਾਵਾਂ ਇਹਨਾਂ ਨੂੰ ਵਿਖਾਈ ਨਹੀਂ ਦਿੰਦੀਆਂ।

    • @iqbalbrar2942
      @iqbalbrar2942 2 หลายเดือนก่อน +2

      💯💯💯💯💯💯💯💯

  • @jagdeepkaur8855
    @jagdeepkaur8855 2 หลายเดือนก่อน +43

    ਇਹ ਦੁਕਾਨਾਂ ਵਾਲੇ ਲੋਕਾਂ ਨੂੰ,10ਰੁ ਵਾਲੀ ਚੀਜ਼ 50ਰੁ ਵਿਚ ਵੇਚਦੇ ਨੇ ਜੇ ਘੱਟ ਕਰਨ ਨੂੰ ਕਿਹਾ ਤਾਂ ਉਹ ਵੀ ਕਹਿੰਦੇ ਕਿਰਾਏ ਬਹੁਤ ਨੇ ਦੁਕਾਨਾਂ ਦੇ, ਪੱਤਰਕਾਰ ਵੀਰ ਜੀ ਧੰਨਵਾਦ ਜੀ 🎉🎉🎉🎉

  • @heerasingh1778
    @heerasingh1778 2 หลายเดือนก่อน

    ਵਾਹਿਗੁਰੂ ਵਾਹਿਗੁਰੂ👏 ਜੀ

  • @Sangrur-PB13
    @Sangrur-PB13 2 หลายเดือนก่อน +2

    ਗੁਰਦਵਾਰਿਆਂ ਤੇ ਕਬਜਾ ਕਰ ਰੱਖਿਆ ਗੁੰਡਿਆ ਨੇ ਏਹ ਗੁੰਡੇ ਨੇ ਬਦਮਾਸ਼, ਰੇਪਿਸਟ,ਕਾਤਲ,ਭਾੜੇ ਦੇ ਟੱਟੂ ਐਨਾ ਤੋ ਅਜ਼ਾਦ ਕਰਾਵੇ ਸੰਗਤ ਹਰ ਇਕ ਗੁਰੂ ਘਰ ਨੂੰ

  • @aashmsidhu7217
    @aashmsidhu7217 2 หลายเดือนก่อน +114

    ਬਿਲਕੁਲ ਗਲਤ ਗੱਲ ਹੈ ਜੀ ਗੁਰੂ ਘਰ ਦੀ ਜਗਾ ਦਾ ਕੋਈ ਕਰਾਇਆ ਨਹੀ ਹੋਣਾ ਚਾਹੀਦਾ ਇਸ ਗੱਲ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ

    • @sanjogtarani3997
      @sanjogtarani3997 2 หลายเดือนก่อน +2

      ਸ਼ੀਸ਼ ਗੰਜ 900ਇਕ ਦਿਨ ਦਾ ਕਿਰਾਇਆ ਹੈ

    • @aashmsidhu7217
      @aashmsidhu7217 2 หลายเดือนก่อน

      @@sanjogtarani3997 ਬਹੁਤ ਗਲਤ ਗੱਲ ਹੈ ਜੀ ਸਿਖ ਹੀ ਸਿਖਾ ਦਾ ਵੈਰੀ ਹੈ

  • @asttydydydgfxfxyfufug3798
    @asttydydydgfxfxyfufug3798 2 หลายเดือนก่อน +111

    ਖਾਲਸੇ ਦੀ ਧਰਤੀ ਤੇ ਖਾਲਸਾ ਦੇ ਹੱਕ ਹੈ ਇਥੇ ਮਸੰਦ ਆਪਣੀਆਂ ਜੇਬਾਂ ਭਰਨ ਲਈ ਪਰਵਾਸੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਸਿੱਖਾਂ ਨੂੰ ਰੋਲਿਆ ਜਾ ਰਿਹਾ

    • @avtarmaan2098
      @avtarmaan2098 2 หลายเดือนก่อน +1

      Male vich loo vichar par sare chor kathe hoe nae

    • @avtarmaan2098
      @avtarmaan2098 2 หลายเดือนก่อน +1

      Jado ae ugrae ksrn jande nae ude pinde vich jutie maro

    • @godiswatching301
      @godiswatching301 2 หลายเดือนก่อน

      Sare mulakh cho,sari duniya cho khalse di puuch chakayi jao,ik do shahar ch khalsa chala lewe jo kamm chalaunai. Chode khalse di dharti te, khalse naal laike aye si.

  • @singga809
    @singga809 2 หลายเดือนก่อน

    ਖਾਲਸੇ ਦੀ ਧਰਤੀ ਤੇ, ਖਾਲਸੇ ਦਾ ਹੱਕ

  • @jspawaar675
    @jspawaar675 2 หลายเดือนก่อน

    ਜੇਕਰ ਕਿਸੇ ਨੇ ਵੀ ਕਿਸ਼ਤਾਂ ਦਾ ਸਹਾਰਾ ਲੈਂਦੇ ਹੋਏ ਆਪਣੇ ਰੁਜ਼ਗਾਰ ਲਈ ਗੱਡੀ ਖਰੀਦ ਲਈ, ਪਰ ਉਹ ਵੀ ਇਹਨਾਂ ਨੂੰ ਚੁਭਦੀ ਹੈ। ਇਹਨਾਂ ਮਸੰਦਾਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ ਜੀ ਕਿਉਂਕਿ ਇਸ ਲਈ ਹੀ ਲੋਕ ਸਿੱਖੀ ਛੱਡ ਕੇ ਹੋਰ ਕਿਸੇ ਪਾਸੇ ਨੂੰ ਤੁਰ ਪਏ ਹਨ ਜਾਂ ਫਿਰ ਡੇਰਾਵਾਦ ਨਾਲ ਜੁੜਿਆ ਜਾ ਰਿਹਾ ਹੈ

  • @PardeepSingh-kc3hj
    @PardeepSingh-kc3hj 2 หลายเดือนก่อน +48

    ਗੁਰੂ ਸਾਡਾ ਪਿਉ ਹੈ,, ਪਿਉ ਕਦੇ ਵੀ ਨਹੀਂ ਪੁੱਤ ਕੋਲੋ ਪੈਸੇ ਕਿਵੇਂ ਲੈ ਸੱਕਦਾ ਹੈ 🎉 ਬੇੜਾ ਗ਼ਰਕ ਹੋਇਆ ਹੈ ਇਹਨਾ ਮਸਾਦਾ ਦਾ

  • @baldevsingh8619
    @baldevsingh8619 2 หลายเดือนก่อน +25

    ਮਸੰਦਾਂ ਤੋਂ ਸਿਖਾਂ ਨੂੰ ਖਹਿੜਾ ਛੁਡਾਉਣਾ ਪਵੇਗਾ ਤਾਂ ਜਾਕੇ ਸਿੱਖ ਕੌਂਮ ਅੱਗੇ ਵਧੇਗੀ ਸਿੱਖ ਪੰਥ ਨੂੰ ਮਸੰਦ ਹੀ ਪਿਛੇ ਧੱਕ ਰਹੇ ਹਨ ਪ੍ਰਮਾਤਮਾ ਇਨ੍ਹਾਂ ਮਸੰਦਾ ਦਾ ਭੋਗ ਪਾ ਦੇਵੇ ਜਲਦੀ

  • @SukhwinderSingh-ut4nc
    @SukhwinderSingh-ut4nc 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਜਾਣ ਵਾਲੀਆਂ ਤੇ ਕੇਸਗੜ੍ਹ ਜਾਣ ਵਾਲੀਆਂ ਸੰਗਤਾਂ ਅੱਗੇ ਬੇਨਤੀ ਹੈ ਕਿ ਇਹਨਾਂ ਪ੍ਰਵਾਸੀਆਂ ਕੋਲੋਂ ਕੋਈ ਵੀ ਸਮਾਂਨ ਨਾਂ ਖ਼ਰੀਦਣ ਪੰਜਾਬੀਆਂ ਤੋਂ ਖਰੀਦਿਆ ਜਾਵੇ ਇਹ ਧਰਤੀ ਹੀ ਖਾਲਸੇ ਦੀ ਹੈ ਇਹਨਾਂ ਜ਼ਰਦੇ ਬੀੜੀਆਂ ਵਾਲੀਆਂ ਨੂੰ ਨਹੀਂ ਠੇਕੇ ਤੇ ਨਾਂ ਦਿੱਤੀ ਜਾਵੇ

  • @Reckless5115Mohie
    @Reckless5115Mohie 2 หลายเดือนก่อน

    ਹੱਲ ਆਜ਼ਾਦੀ ਆ ਪੰਜਾਬ ਦਾ 💯💯🚩

  • @user-tv2xb6qx4m
    @user-tv2xb6qx4m 2 หลายเดือนก่อน +79

    ਗੁਰੂ ਘਰ ਦੀਆਂ ਗੋਲਕਾਂ ਖਾਣੀਆਂ ਬੰਦ ਕਰ ਦੇਣ ਚੜਾਵਾ ਬਹੁਤ ਚੜਦਾ ਸਾਡੇ ਲੋਕਾਂ ਦਾ ਬੇੜਾ ਗ਼ਰਕ ਹੋਇਆ ਪਿਆ ❤❤

  • @baldevsingh6836
    @baldevsingh6836 2 หลายเดือนก่อน +24

    SGPC ਦਾ ਢਿੱਡ ਨਹੀਂ ਭਰਨਾ ਇਹ ਮਸੰਦ ਨੇ ਇਹਨਾਂ ਨੂੰ ਸਬਕ ਸਿਖਾਉਣ ਦੀ ਜਰੂਰਤ ਹੈ ਨਹਿੰਗ ਸਿੰਘ ਫਰੀ ਰੇਹੜੀਆਂ ਲਾਉਣ ਜੀ ਇਹ ਧਰਤੀ ਗੁਰੂ ਸਾਹਿਬ ਜੀ ਦੀ ਹੈ ਜੀ

  • @mishitabooks3789
    @mishitabooks3789 2 หลายเดือนก่อน

    ਸਤਿਨਾਮ thik a bir🙏

  • @gurjantsinghkhurmi4827
    @gurjantsinghkhurmi4827 2 หลายเดือนก่อน +1

    ਆ ਸਾਰੇ ਮੁਗਲ ਮਸੰਦ ਆ ਗਏ ਵੀਰ ਜੀ ਬੋਲੋ ਸਾਰੇ ਮਿਲ ਕੇ ਸਾਰੀ ਪਾਰਟੀ ਦਾ ਵੀ ਵਿਰੋਧ ਕਰੋ

  • @GurdevSingh-kx1hf
    @GurdevSingh-kx1hf 2 หลายเดือนก่อน +52

    ਇਹ ਸ਼ਰਤ ਹੋਣੀ ਚਾਹੀਦੀ ਹੈ ਕਿ ਸਿੱਖ ਕੌਮ ਤੋ ਬਿਨਾ ਕਿਸੇ ਹੋਰ ਨੂੰ ਨਹੀਂ ਮਿਲਣੀ ਚਾਹੀਦੀ

    • @GurnamSingh-ll5xp
      @GurnamSingh-ll5xp 2 หลายเดือนก่อน

      ਬਿੱਲਕੁੱਲ ਸਹੀ ਹੈ ਜੀ

  • @user-wf8ck4fc2m
    @user-wf8ck4fc2m 2 หลายเดือนก่อน +21

    ਅਸੀਂ ਗੁਰਦੁਆਰਾ ਮੁਲਾਜ਼ਮਾਂ ਨਾਲ ਇੰਟਰਵਿਊ ਦੇਖ ਕੇ ਬਹੁਤ ਸ਼ਰਮ ਮਹਿਸੂਸ ਕਰਦੇ ਹਾਂ। ਇਸ ਲਈ ਸਿੱਖ ਭਾਈਚਾਰਾ ਈਸਾਈ ਧਰਮ ਅਪਣਾ ਰਿਹਾ ਹੈ🇨🇦

    • @user-sj7uz4vs3d
      @user-sj7uz4vs3d 2 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

    • @rajwindersingh2684
      @rajwindersingh2684 2 หลายเดือนก่อน

      Bilkul sahi

  • @gurimannat1678
    @gurimannat1678 2 หลายเดือนก่อน +1

    ਇਹ ਤਾਂ ਗੱਲ ਸਹੀ ਆ ਕਿ ਜਿੰਨਾ ਚਿਰ ਮਸੰਦ ਨੀ ਹਟਦੇ ਓਨਾ ਚਿਰ ਸਿੱਖ ਕੌਮ ਦਾ ਕੁਝ ਨੀ ਹੋ ਸਕਦਾ। ਹਰੇਕ ਗੁਰੂ ਘਰ ਵਿੱਚ ਪੁਰਾਣੇ ਲੋਕਾਂ ਦਾ ਕਬਜਾ ਹੈ।

  • @SukhwinderSingh-ut4nc
    @SukhwinderSingh-ut4nc 2 หลายเดือนก่อน +1

    ਲੱਖ ਲਾਹਨਤ ਇਹੋ ਜਿਹੇ ਪ੍ਰਬੰਧਕਾ ਦੇ ਖਾਲਸੇ ਦੀ ਧਰਤੀ ਕੋਈ ਮਨਾਹੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਾਫ਼ ਨਹੀਂ ਕਰਨਾ ਇਹਨਾਂ ਪ੍ਹਵਾਸੀ ਆ ਦਾ ਕਬਜ਼ਾ ਕਰਾਂ ਰਹੇ ਨੇ

  • @Kainthmalwa888
    @Kainthmalwa888 2 หลายเดือนก่อน +28

    ਵੀਰ ਜੀ ਇਹਨਾਂ ਦੀ ਸ਼ਰਤ ਹੋਣੀ ਚਾਹੀਦੀ ਆ ਕਿ ਇਥੇ ਸਿੱਖੀ ਸਰੂਪ ਦੇ ਰੂਪ ਵਿੱਚ ਹੋਣਾ ਚਾਹੀਦਾ 🙏🙏🙏

  • @tencomplustwo
    @tencomplustwo 2 หลายเดือนก่อน +20

    ਇਹ ਵੇਹਲੜਾ ਬੂਧੀਹੀਣੇ ਲੋਕਾਂ ਨੂੰ ਮਸੰਦਾਂ ਨੂੰ ਗੁਰੂ ਸਾਹਿਬ ਜੀਆਂ ਨੇ ਕੜਾਹੇ ਵਿਚ ਸੁੱਟ ਦਿੱਤਾ ਗਿਆ ਸੀ ਪਰ ਹੁਣ ਇਹ ਮਸੰਦ ਉਹਨਾਂ ਲੋਕਾਂ ਦੀ ਔਲਾਦ ਹੈਂ ਜੀ ਮਸੰਦ ਮਸੰਦ

  • @KuldipSingh-pq1or
    @KuldipSingh-pq1or 2 หลายเดือนก่อน

    ਇਹ ਤਾਂ ਓਦੋਂ ਪਤਾ ਲੱਗੂ ਜਦੋਂ ਬਾਈਆ ਨੇ ਛਿੱਤਰ ਪਰੇਡ ਕੀਤੀ

  • @user-en1of6hr5k
    @user-en1of6hr5k 2 หลายเดือนก่อน +1

    Very,Good,Veer,patarkar,ji,Very,Good,Ji

  • @GurwinderSingh-ts1bk
    @GurwinderSingh-ts1bk 2 หลายเดือนก่อน +29

    ਇਹ ਤਾਂ ਸਾਡੇ ਪੰਜਾਬੀ ਵੀਰਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹਨ ਤੇ ਪ੍ਰਵਾਸੀਆਂ ਨੂੰ ਇਹ ਮਸੰਦ ਕੰਮ ਕਰਨ ਲਈ ਜਗ੍ਹਾ ਦੇ ਰਹੇ ਹਨ। ਲੱਖ ਲਾਹਨਤਾ ਇਹਨਾਂ ਮਸੰਦਾਂ ਤੇ ਇਹਨਾਂ ਮਸੰਦਾਂ ਨੂੰ ਗੁਰੂ ਘਰਾਂ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ।

  • @baldevsinghriar4830
    @baldevsinghriar4830 2 หลายเดือนก่อน +82

    ਇਹ ਗ਼ਲਤ ਜਾਇਜ ਨਹੀਂ ਨਜਾਇਜ਼ ਹੈ ਇਹ ਪੈਸਾ ਗੁਰੂ ਘਰ ਵਿੱਚ ਨਹੀਂ ਇਨ੍ਹਾਂ ਦੀਆਂ ਜੇਬਾਂ ਵਿੱਚ ਜਾਂਦਾ ਹੈ ਕਿਤੇ ਸੇਵਾ ਵਿੱਚ ਨਹੀ ਲੱਗਦੇ ਇਹ ਸਾਰਿਆ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਵਾਲੇ ਕੀ ਕਰ ਰਹੇ ਹਨ

    • @tajinderkaur123
      @tajinderkaur123 2 หลายเดือนก่อน

      Guru sahib noo paisa nhi sikh sikhi chahidi dukana nhi lagniappe chahidyian guru ghran de njdeek.

    • @tajinderkaur123
      @tajinderkaur123 2 หลายเดือนก่อน

      Nakli honei

    • @tajinderkaur123
      @tajinderkaur123 2 หลายเดือนก่อน

      Maharaj de dihariyan te only lnger te sangtan dee rihayesh da intjaam hovei ta jo Eh ghuman lie nhi shrda nal lok juran Reht Mriyada lie nhi dukana lei sochde lok.2 din bi apnei khaan da smaan ghran ton le aoun koi khrid na kre .lok vi na lot hovei ta vi vekh a vekhi khrch krdei. Pehlan guru ghran de rah vich koi dukana nhi dis Dyian c hun te getan tk lga deindei santan ek dujei vich vjdyian lok lng nhi skdei.

  • @gagansingh133
    @gagansingh133 2 หลายเดือนก่อน

    ਤੁਹਨੂੰ ਵਾਹਿਗੁਰੂ ਦਾ ਵਾਸਤਾ ਇਹ ਕੰਮ ਬੰਦ ਕਰ ਦੋ 🙏

  • @GeorgyPorgy-yg9ci
    @GeorgyPorgy-yg9ci 2 หลายเดือนก่อน

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤੇਹ

  • @jujharsingh6560
    @jujharsingh6560 2 หลายเดือนก่อน +32

    ਗੁਰੂ ਘਰ ਦੇ ਕੋਲ ਪਹਿਲਾਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ ਗੁਰੂ ਘਰ ਲੋਕ ਮੱਥਾ ਟੇਕਣ ਆਉਣ ਮੇਲੇ ਦੇਖਣ ਨਹੀਂ

    • @tajinderkaur123
      @tajinderkaur123 2 หลายเดือนก่อน

      Gurdwara sahib de rah dukana karn long a v aukha ho janda sngtan noo lgda hee nhi ke gurduara sahib ja rhei ha

  • @gurbhejhundal-fn2ft
    @gurbhejhundal-fn2ft 2 หลายเดือนก่อน +43

    ਗੁਰਦੁਆਰਾ ਸਾਹਿਬ ਜੀ ਦੀ ਜਗ੍ਹਾ ਨਾ ਕਿ ਤੁਹਾਡੀ ਇਹ ਸਭ ਬਾਦਲਾਂ ਦਾ ਬੇੜਾ ਗਰਕਿਆ ਹੈ।

  • @farmarfarming3846
    @farmarfarming3846 2 หลายเดือนก่อน

    ਮਾਲਕ ਬਣ ਬੈਠੇ ਸਾਡੇ ਗੁਰੂ ਸਾਹਿਬਾਨ ਦੀ ਜਗ੍ਹਾ ਦੇ 😢😢

  • @Aloneyarr97
    @Aloneyarr97 2 หลายเดือนก่อน

    ਬਾਈ ਇਹ ਸਾਰਾ ਕੁੱਝ ਵੇਚ ਕੇ ਬਾਹਰ ਵਿਦੇਸ਼ ਚਲੇ ਜਾਓ ਪੰਜਾਬ ਵਿੱਚ ਪੰਜਾਬੀ ਓ ਪੰਜਾਬੀ ਨੂੰ ਅੱਗੇ ਨੀ ਵੱਧਨ ਦਿੰਦਾ ❤

  • @BinduMavi-rq8zh
    @BinduMavi-rq8zh 2 หลายเดือนก่อน +19

    ਸਾਡੇ ਆਪਣੇ ਹੀ ਪਰਵਾਸੀਆ ਦੀ ਮਦਦ ਕਰਦੇ ਹਨ ਪੈਸੇ ਦੇ ਲਾਲਚ ਵਿੱਚ ਉਹਨਾ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ ਹੈ, ਜੇ ਪੰਜਾਬੀ ਰਹਿਣਾ ਹੀ ਨਹੀ, ਫਿਰ ਬਿਹਾਰੀ ਹੀ ਰਹਿਣਗੇ

  • @singhpreet4420
    @singhpreet4420 2 หลายเดือนก่อน +57

    ਗੁਲਾਮੀ ਇਹਨੂੰ ਹੀ ਕਹਿੰਦੇ ਨੇ. ਪੰਜਾਬ ਨੂੰ ਅਜਾਦ ਕਰਵਾਉਣਾ ਤਾਂ ਇਕਦੂਜੇ ਦਾ ਸਾਥ ਦਿਓ ਪੰਜਾਬ ਦੇ ਹਕ਼ ਦੀ ਗੱਲ ਜਦ ਕੋਈ ਕਰਦਾ ਤਾਂ ਉਸਨੂੰ ਬਦਨਾਮ ਨਾ ਕਰੋ.

  • @amarjeetsroay
    @amarjeetsroay 2 หลายเดือนก่อน

    Very good Veer sach bolna di himmat rakhi ji

  • @gopisingh4814
    @gopisingh4814 2 หลายเดือนก่อน

    ਆਹ ਕੇਸਗੜ੍ਹ ਸਾਹਿਬ ਦੀ ਗੱਲ ਹੈ ਅੈਥੇ ਪੰਜਾਬ ਬਈਆਂ ਨਾਲ ਭਰਿਆ ਪਿਆ ਅਮ੍ਰਤਿਸਰ ਸ਼ਹਿਰ ਦੇ ਵਿਚ ਬੀੜੀਆਂ ਤਮਾਕੂ ਵਿਕਦਾ ਪਿਆ ਸ਼ਰਮ ਨਹੀਂ ਆਉਂਦੀ ਜਥੇਦਾਰ ਬਣੇ ਫਿਰਦੇ ਟਿਡ ਵਧਾ ਕੇ