Dainik Savera Special Debate Show: MP Amritpal Singh ਖਾਲਿਸਤਾਨ ਦਾ ਮੁੱਦਾ ਛੱਡ ਹੋਏ ਸਿਆਸੀ!

แชร์
ฝัง
  • เผยแพร่เมื่อ 30 ก.ย. 2024
  • #AmritpalSingh #debateshow #parmindersinghbariana
    Debate Show by Parminder Singh Bariana
    Dainik Savera Special Debate Show: MP Amritpal Singh ਖਾਲਿਸਤਾਨ ਦਾ ਮੁੱਦਾ ਛੱਡ ਹੋਏ ਸਿਆਸੀ!
    MP Amritpal Singh left the issue of Khalistan as politician!
    #SpecialDebate #MPAmritpalSingh #issue #leave #politicaldebate #politicsnews #punjabpolitics #politicsnewstoday #politics_news #Live #LiveCoverage #punjabinews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 6

  • @HarpalSingh-py6lf
    @HarpalSingh-py6lf 2 ชั่วโมงที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਖਾਲਿਸਤਾਨ ਦਾ ਵਿਚਾਰ ਨਹੀਂ ਭੁੱਲ ਸਕਦੇ ਏਹ ਅਫਵਾਹਾਂ ਨੂੰ ਸੱਚ ਨਾ ਮੰਨਣ

  • @lavisingh503
    @lavisingh503 2 ชั่วโมงที่ผ่านมา

    ਨਾਂ ਤੁਸੀਂ ਠੰਡੇ ਮਾਣ ਨਾਂ ਤੱਤੇ ਜੇ ਉਹ ਖਾਲਿਸਤਾਨੀ ਫਿਰ ਵੀ ਟਾਰਗੇਟ ਜੇ ਉਹ ਕੋਈ ਰਾਹ ਬਣਾ ਰਹੇ ਫਿਰ ਵੀ ਟਾਰਗੇਟ ਥੋਡੇ ਤੋ ਰਾਮ ਰਹੀਮ ਬਾਰੇ ਤਾਂ ਬੋਲਿਆ ਨੀੱ ਉਹ ਬਲਾਤਕਾਰੀ ਕਾਤਲ ਨੂੰ ਛੇ ਮਹੀਨੇ ਬਾਦ ਪੈਰੋਲ ਮਿਲ ਜਾਂਦੀ ਇੱਕ ਬੰਦਾ ਜਵਾਨੀ ਨੂੰ ਆਪਣੇ ਧਰਮ ਨਾਲ ਜੋੜਦਾ ਨਛਿਆ ਤੋਂ ਵਰਜਦਾ ਉਹਨੂੰ ਭੰਡਣ ਨੂੰ ਕਿਵੇ ਹੁੱਬ ਹੁੱਬ ਕੇ ਬੋਲਦੇ ਸਾਲਾ ਵਿਕਾਊ ਮੀਡੁਆ

  • @RaghvirBhangu
    @RaghvirBhangu ชั่วโมงที่ผ่านมา

    ਕਾਂਗਰਸ ਪਾਰਟੀ ਦਾ ਬੰਦਾ ਕਹਿੰਦਾ ਅਮਿਤਪਾਲ ਸਿੰਘ ਨੇ ਚੋਲੇ ਵਾਲਾਂ ਬਾਣਾ ਪਾਇਆ ਇਸ ਬੰਦੇ ਨੂੰ ਸਿੱਖ ਵਾਰੇ ਕੁੱਝ ਨਹੀਂ ਪਤਾ ਇਸ ਨੂੰ ਇਹ ਨਹੀਂ ਪਤਾ ਕਿ ਚੋਲਾ ਤੇ ਬਾਣਾ ਕਿਸ ਨੂੰ ਕਹਿੰਦੇ ਹਨ ਮੂੰਹ ਚਾਕੇ ਬੋਲ ਦਿੰਦੇ ਹਨ ਭਾਈ ਸਾਹਿਬ ਨੇ ਸਿੰਘਾਂ ਵਾਲਾ ਚੋਲਾ ਪਾਇਆ ਸੀ ਇਸ ਨੂੰ ਬਾਣਾ ਵੀ ਕਹਿ ਦਿੱਤਾ ਜਾਂਦਾ ਹੈ ਇਹ ਕਾਂਗਰਸ ਵਾਲੇ ਸਿੰਘਾਂ ਵਾਲੇ ਬਾਣੇ ਨੂੰ ਚੋਲਾ ਵਾਲਾਂ ਕਹੀਂ ਜਾਂਦੇ ਨੇ ਸਿਰ ਉੱਤੇ ਪੱਗ ਬੰਨ੍ਹੀ ਹੋਈ ਹੋਈ ਪਰ ਪੱਗ ਦੀ ਕੀਮਤ ਦਾ ਪਤਾ ਨਹੀ ਦਿੱਲੀ ਦੇ ਦੱਲਿਆਂ ਨੂੰ

  • @HarpalSingh-py6lf
    @HarpalSingh-py6lf 2 ชั่วโมงที่ผ่านมา

    ਖਾਲਿਸਤਾਨ ਜ਼ਿੰਦਾਬਾਦ

  • @prabhyodh
    @prabhyodh 2 ชั่วโมงที่ผ่านมา

    👍🏻