Very nice veer ji bhut vadia video a God bless you all family and all teem bhut vadia acting a veer ji sachi bhut tars aya sandeep didi te⭐🌟⭐🌟⭐🌟🌹🌷⭐⭐⭐⭐⭐🌟🌹🌷⭐⭐⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌹⭐⭐⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷
Rabba kise Di kismat madi na likhi koi kise de aage hath na ade sandeep di nu bekh Rona aa gya apni teeh Te begani ch kitna fark h sandeep di apne Ghar Jao
Di m tadiya m bhut series dkhdi a pr e mri bhut fvrt a kioki mri lyf related bilkul sch jdo apa kise de ghr rehna hunda agla kuj v bolda kuj krda apa kuj ni bol skde chup krke sbr kr skde bs👍
ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਕਾਸ ਦਿਹਾੜਾ ਦੀਆਂ ਲੱਖ ਲੱਖ ਵਧਾਇਆ
🙏🏻🙏🏻🙏🏻
ਸਨਦੀਪ ਨੂੰ ਕੀ ਦੱਸ ਦੀ ਏ ਪ੍ਰੀਤ ਆਪਣੀ ਮਾਂ ਨੂੰ ਦੱਸ ਆਪਣੀਆਂ ਕਰਤੂਤਾਂ ਜਿੱਦਾਂ ਦੀ ਮਾਂ ਓੁਦਾਂ ਦੀ ਮਾਂ ਲੜਾਕੀ ਪਾਲੀ ਨੂੰ ਤਾਂ ਬਿੱਲ ਕੁਲ ਸ਼ਰਮ ਨੀ ਆਉਦੀ ਬੋਲਣ ਲੱਗੀ❤❤
ਸੰਦੀਪ ਨੂੰ ਕੀ ਦੱਸਦੀ ਆ ਆਪਣੀ ਮਾਂ ਨੂ ਦੱਸ ਨਾ ਪ੍ਰੀਤ ਜਿਸ ਤਰ੍ਹਾਂ ਦੀ ਮਾਂ ਓਦਾਂ ਦੀ ਧੀ 🎉🎉
ਤੇਰੇ ਗੱਲ ਕਰਨ ਲੱਗਿਆਂ ਮਾਸਾ ਜ਼ਬਾਨ ਵਿੱਚ ਵੱਲ ਨਹੀਂ ਪੇਂਦਾ ਬਹੁਤ ਮਾੜੀ ਸੋਚ ਮਾਂਵਾਂ ਧੀਆਂ ਦੀ
ਧੰਨ ਧੰਨ ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਗੁਰੂ ਪੁਰਬ ਦੀਆ ਸਬ ਨੁੰ ਲਖ ਲ਼ਖ ਵਦਾਈ ਹੋਵੇ ਜੀ 👏🥀🌺🌸🌹💐🌼👏
ਹੋਰ ਗੱਲਾਂ ਦੀਆਂ ਗੱਲਾਂ ਤੁਹਾਡੇ ਇਲਾਕੇ ਦੇ ਵਿੱਚ ਇੰਨੇ ਖੁੱਲੇ ਡੁੱਲੇ ਘਰ ਦੇਖ ਕੇ ਬਹੁਤ ਵਧੀਆ ਲੱਗਦਾ ਅਸੀਂ ਤਾਂ ਜਲੰਧਰ ਸਿਟੀ ਵਿੱਚ ਰਹਿੰਦੇ ਆਂ ਸਾਰੇ ਹੀ ਘਰ ਛੱਤੇ ਹੋਏ ਤੇ ਕੋਈ ਬੇੜਾ ਨਹੀਂ ਕੋਈ ਓਪਨ ਨਹੀਂ ਬਸ ਬੰਦ ਜੇ ਘਰਾਂ ਵਿੱਚ ਰਹਿੰਦੇ ਆਂ ਰੁਕ ਜਾ
ਪਾਲੀ ਤੇ ਹੱਦ ਈ ਕਰੀ ਜਾਦੀ ਇੰਨਾ ਮਾੜਾ ਕਰ ਰਹੀ ਇੰਨਾ.ਬੌਲਦੀ ਕਿਤੇ ਸਾਹ ਵੀ ਨਹੀ ਲੈਦਾ bhut sohni story aa❤❤❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਫੈਮਲੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਥੇ ਮਿਹਰ ਭਰਿਆ ਹੱਥ ਰੱਖੇ❤❤❤
Lamba khich rahe ha
Very nice story and acting
ਮਾਂ ਧੀ ਦੋਵਾਂ ਦੀ ਸ਼ੋਚ ਹੀ ਮਾੜੀ ਆ ,,ਜੋਂ ਸੰਦੀਪ ਨੇ ਕਦੇ ਸੋਚਿਆ ਨਹੀਂ ਓਹ ਸਭ ਕੁਝ ਪ੍ਰੀਤ ਕਦੋਂ ਦੀ ਸ਼ੋਚੀ ਬੈਠੀ ਆ ,,ਸਾਰੇ ਇਕੋ ਜਿਏ ਨਹੀਂ ਹੁੰਦੇ,,,,ਬਹੁਤ ਵਧੀਆ ਵੀਡਿਓ ❤❤
ਆਪਣੀ ਧੀ ਨੂੰ ਕਹਿੰਦੀ ਨਿਆਣੀ ਐ ਜਿਹੜੀ ਵਿੱਕੀ ਨੂੰ ਪਸੰਦ ਕਰ ਕੇ ਬੈਠੀ ਆਈ ਵੱਡੀ ਇੱਜਤਾਂ ਵਾਲੀ ਸੰਦੀਪ ਪ੍ਰੀਤ ਦਾ ਭਾਂਡਾ ਫੁੱਟਣ ਤੋ ਪਹਿਲਾਂ ਆਪਣੇ ਪਿੰਡ ਚਲੇ ਜਾਹ ਏਹਨਾਂ ਨੇ ਫੇਰ ਵੀ ਤੈਨੂੰ ਹੀ ਕਹਿਣਾ
👍🏽👍🏽👍🏽👍🏽👍🏽👍🏽👍🏽
ਵਿੱਕੀ ਤਾਂ ਪੁੱਤ ਜਾਨ ਵਾਰਦਾ❤ਤੂੰਹੀ ਬੱਚੀ ਆਂ😍
ਹੇ ਪਾਲੀ ਤੇਰੀ ਧੀ ਜਿਸਨੂੰ ਨਿਆਣੀ ਕਹਿ ਰਹੀ ਐ , ਉਹੀ vicky ਨਾਲ ਠਰਕ ਭੋਰਦੀ ਐ, ਤਾਹੀ ਤਾਂ Vicky ਤੇਰੇ ਘਰ ਚ ਇਨੇ ਦਿਨਾਂ ਦਾ ਰੁਕਿਆ ਹੋਇਆ, ਤੇਰੀ ਪਰੀਤ ਉਸਨੂੰ ❤❤ ਦਿਲ ਦੇਣ ਨੂੰ ਫਿਰਦੀ ਐ
ਪਾਲੀ ਨੂੰ ਸੁੱਕੇ ਟਿੱਬੇ ਤੇ ਲਿਜਾ ਕੇ ਜਿੱਥੇ ਪਾਣੀ ਦੀ ਘੁੱਟ ਵੀ ਨਾ ਹੋਵੇ , ਉੱਥੇ ਪਾਲੀ ਨੂੰ ਲਿਜਾ ਕੇ ਢਾਈ ਫੁੱਟ ਦੇ ਡੰਡੇ ਨਾਲ ਗਿੱਟੇ ਕੁੱਟ ਕੁੱਟ ਕੇ ਸਬਕ ਸਿਖਾਉਣ ਨਾਲ ਹੀ ਪਾਲੀ ਬਦਲ ਸਕਦੀ ਐ, ਨਹੀਂ ਤਾਂ ਪਾਲੀ ਇਦਾ ਹੀ ਸੰਦੀਪ ਦੇ ਬਦਲੇ ਲੈਂਦੀ ਰਹੇਗੀ
ਪਾਲੀ ਤਾਂ ਸੰਦੀਪ ਵਿਚਾਰੀ ਦੇ ਨਾਲ ਜ਼ਿਆਦਾ ਹੀ ਅੱਤਿਆਚਾਰ ਕਰਦੀ ਏ ਆਵਦੀ ਧੀ ਨਹੀਂ ਦਿਸਦੀ 😢😢
Hanji
Bilkul sahi
Spelling galat a ji vicho
Sahi gal Hun sandeep di marriage honi jarori hai
@@khushiharrypanjrath8515pagal loko ehnu acting kehde aa tade varge searious le ke baithe aa anpadh lok kise tha de
ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਨੂੰ 🙏🌹🙏🌹🙏🌹 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
ਬਹੁਤ ਚੰਦਰੀ ਆ ਜਵਾ ਅਕਲ ਨਹੀਂ ਬੋਲਣ ਦੀ ਮਾਤਾ ਨੂੰ
ਮਾਤਾ ਨੂੰ ਰੋਲ ਹੀ ਇਵੇਂ ਦਾ ਮਿਲਿਆ। ਕਾਲਪਨਿਕ ਸਟੋਰੀ ਹੈ। ਕਿਸੇ ਨੂੰ ਮੰਦਾ ਨਾ ਬੋਲੋ।
ਉ ਭਰਾ ਹੁਣ ਤੁਸੀਂ ਸੰਦੀਪ ਦੇ ਵੀ ਚੰਗੇ ਦਿਨ ਲੈ ਕੇ ਆਉ । ਬਸ ਕਰੋਂ ਹੁਣ ਬਹੁਤ ਲੰਬਾ ਹੋ ਗਿਆ। ਬਾਅਦ ਵਿੱਚ ਜਦੋਂ ਵਿੱਕੀ ਨੇ ਪ੍ਰੀਤੀ ਨੂੰ ਸਿੱਧਾਂ ਕਰਨਾ ਉਦੋਂ ਤੁਸੀਂ ਜਲਦੀ ਖਤਮ ਕਰ ਦੇਣਾ।
ਜ਼ੇ ਤੇਰੀ ਆਪਣੀ ਧੀ ਹੋਵੇ ਤਾਂ ਇਦਾਂ ਕਰੇਂ
Vicky ਵੀਰੇ, ਤੁਹਾਡੀ ਜ਼ਮੀਰ ਮਰੀ ਹੋਈ ਐ, ਤੁਹਾਡੇ ਸਾਹਮਣੇ ਕਿੰਨੀ ਕੁੱਤੇਖਣੀ ਖਾਣੀ ਕਰਦੀ ਪਈ ਉਸਨੂੰ ਰੋਕ ਨਹੀਂ ਸਕਦੇ
ਹੁਣ ਅੱਤਿਆਚਾਰ ਬੰਦ ਕਰ ਦਿਓ ਕੁਸ਼ ਹੋਰ ਨਿਊ ਲੈ ਕੇ ਆਓ ਸੰਦੀਪ ਦੀ ਜ਼ਿੰਦਗੀ ਬਾਰੇ ❤❤ very nice video
Bahut sohni video god bless you rab tanu sariea nu khush rakhe 🎉🎉
Very Very Very nice story ji so beautiful ji and Sandeep didi ji 😢😢😢😢😢😊😊😊🎉❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
Bhut vdia ji wmk nale sandeep di nal bhut attayyachar hunda va ❤
ਪਾਲੀ ਦੀ ਜੁਬਾਨ ਬਹੁਤ ਚਲਦੀ ਲਪੜ ਲਪੜ ਚਲਦੀ ਦਿਲ ਕਰਦਾ ਇੱਟ ਮਾਰਾ ਸਿਰ ਸੰਦੀਪ ਦੁਆਲੇ ਹੋਈਆ ਮਾ ਧੀ
ਹੁਣ ਪੀ੍ਤ ਦਾ ਵਿਆਹ ਵਿੱਕੀ ਨਾਲ਼ ਕਰਦੋ ਪ੍ਰੀਤ ਛਿੱਤਰ ਪਰੇਡ ਕਰਵਾਉਦੀ ਹੀ ਸੋਹਣੀ ਲੱਗਦੀ ਏ
😂😂😂😂
🤤🤤🤤🤤🤤🤤😶👍🏽👍🏽👍🏽👍🏽
Sahi keha😂😂😂
सही बोला दीदी इंसानो कितना फर्क कोई अछा कोई बुरा
कोई इंसान सही मिले तो जिदंगी अछे कट जातीं हैं
ਨਿਆਣੀ ਆ ਅਜੇ ਪ੍ਰੀਤੀ ਵਹਾ 😅😅😅 ਬੋਤਲ ਚ ਦੁੱਧ ਪੀਓ😂😂
ਪਾਲੀ ਨੂੰ ਅਪਦੀ ਧੀ ਨੀ ਦਿਖਾਈ ਦਿੰਦੀ ਜਿਹੜੀ ਕਿਕਲੀ ਪਾਉਂਦੀ ਫਿਰਦੀ ਆ ਸੰਦੀਪ ਦੇ ਮਗਰ ਪੈ ਜਾਦੀ ਆ 😢😢
ਪਾਲੀ ਸੰਦੀਪ ਨੂੰ ਇਨ੍ਹਾਂ ਚੰਗਾ ਮੈੜਾ ਨਾ ਕਿਹਾ ਤੇਰੇ ਵੀ ਧੀਆਂ ਜੇ ਕੋਈ ਉਨੂੰ ਮੈੜਾ ਕਿਹੇ ਤਾਂ ਪਾਲ਼ੀ ਤੈਨੂੰ ਕਿੰਨਾ ਦੁਖ ਹੋਊ
Bahut sohni video God bless you rab Tanu Sarita nu khush rakhe 🎉🎉🎉🎉🎉🎉❤❤❤❤❤❤❤️💐💐💐🌺🌺🌺🌺💞💞💞💞💞💞
ਵੈਰੀ ਨਾਇਸ। ਵੀਡੀਓੁ ਜੀ ਥੈਕਯੂ। ਜੀ🌳🌺🌳🌺🌳🌺🌳🌺🌳🌺🌳🌺🌳🌺🌳🌺🌳🌺🌳🌺🌳🌺🌳🌺🌳🌺🌳
ਮੈਨੂੰ ਤੇ ਲੱਗਦਾ ਵਿੱਕੀ ਸੰਦੀਪ ਨਾਲ ਵਿਆਹ ਕਰਾਉਣਾ ਚਾਹੁੰਦਾ ਪਰ ਕਹਿ ਨਹੀ ਸਕਦੇ
ਸਹੀ ਕਿਹਾ ਜੋੜੀ ਵੀ ਵਧੀਆ ਲਗੂ
Very nice veer ji bhut vadia video a God bless you all family and all teem bhut vadia acting a veer ji sachi bhut tars aya sandeep didi te⭐🌟⭐🌟⭐🌟🌹🌷⭐⭐⭐⭐⭐🌟🌹🌷⭐⭐⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌹⭐⭐⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷
ਸੰਦੀਪ ਤੇ ਕੁਝ ਜ਼ਿਆਦਾ ਹੀ ਅਤਿਆਚਾਰ ਹੋ ਰਿਹਾ ਪਾਲੀ ਨੂੰ ਇਸ ਚੀਜ਼ ਦੀ ਸਜ਼ਾ ਮਿਲਣੀ ਚਾਹੀਦੀ ਐ
ਪਾਲੀ ਦੀ ਮਾੜੀ ਸੋਚ 😢
Thodi ताई जी दे अंदर इंसानियत मर चुकी hai ❤ very nice 👍 story ❤❤❤❤❤
Vedy sad story god bless you all team meabers❤❤sandeep apne pind chli ja. Preet bohut kupti aa
ਬਹੁਤ ਹੀ ਸੋਹਣੀ ਵੀਡੀਓ ਸਨਦੀਪ ਵਿਚਾਰੀ
ਪਰੀਤੀ ਆਪਣੇ ਆਪ ਨੂੰ ਕਟਰੀਨਾ ਕੈਫ ਹੀ ਸਮਝਦੀ ਆ
Pr maadi sohni lgdi mooti jehi
ਤਾਈ ਕਿੰਨਾ ਗਲਤ ਬੋਲਦੀ ਸਨਦੀਪ ਦੀਦੀ ਨੂੰ 😢😢
ਪ੍ਰੀਤੀ ਤੇ ਪਗੂੰੜੇ ਚ ਪਈ ਨਿੱਕੀ ਜਿਹੀ ਬੱਚੀ ਆ 😂😂❤
Nice❤❤❤
ਕੁਝ ਜਾਦਾ ਹੀ ਗਲਤ ਦਿਖਾਈ jande aa
ਅੱਜ ਕੱਲ ਹੋ ਰਿਹਾ ਸਭ ਕੁਝ ਗਲਤ ਕੀ ਦਿਖਾ ਇਆ ਇਨ੍ਹਾਂ ਨੇ
Very nice story Guru ji bless you always hmeshaaaaa khush raho rub tuhanu chadi klaa ch rkhe ❤
Rabba kise Di kismat madi na likhi koi kise de aage hath na ade sandeep di nu bekh Rona aa gya apni teeh Te begani ch kitna fark h sandeep di apne Ghar Jao
Bahut sohni story all members blessings wheguru ji
ਲੱਗਦਾ ਇਨ੍ਹਾਂ ਦੇ ਕੋਈ ਬੱਚਾ ਨਹੀਂ ਆਵਦਾ
Vicky sandep seen❤❤❤bhot vadia
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Bhutt vdia story aa ❤❤❤
ਪਾਲੀ ਜਰਾ ਘੱਟ ਬੋਲਿਆ ਕਰ ਸੰਦੀਪ ਨੂੰ ਤੈਨੂੰ ਆਪਣੀ ਧੀ ਨਹੀਂ ਦਿਸਦੀ
Mainu te vicky te Sandeep di bonding bahut ghaint lgdi a ..😊 ghaint story..
Very nice video g ❤❤❤❤
ਪ੍ਰੀਤੀ ਵਾਰੀ ਪਾਲੀ ਅੰਨੀ ਹੋ ਜਾਂਦੀ 😎😎😎😎😎😎
Very nice story bro you are a good
ਸੰਦੀਪ ਆਪਣੇ ਪਿੰਡ ਕਿਉਂ ਨਹੀਂ ਜਾਂਦੀ ਕਿਉਂ ਸੜੀ ਦੀਆਂ ਝਿੜਕਾਂ ਖਾਨੀ ਹੈ ਆਪਣੇ ਭਰਾ ਕੋਲ਼ ਚੱਲੀ ਜਾ
ਸੰਦੀਪ ਬਹੁਤ ਸੋਚ ਗਲਤ ਆ ਇਨਾਂ ਦੀ🙁
ਦੇਖ ਜੀ ਤੁਸੀਂ ਬਹੁਤ ਚੰਗੇ ਹੋ ਤੇ ਤਾਂ ਉਹ ਮੈਂ ਦਰਦ ਤੇ ਵਿਸ਼ਵਾਸ ਕਰਦੀ ਆਂ ਵੀ ਤੁਸੀਂ ਮੈਨੂੰ ਦੱਸੋ ਕੀ ਤੁਹਾਡਾ ਪਿੰਡ ਕਿਹੜਾ ਨੂੰ ਬਾਰ-ਬਾਰ ਕਿ ਤੁਹਾਨੂੰ ਕਮੈਂਟ ਕਰਦੀ ਆ ਤੇ ਮੈਨੂੰ ਦੱਸਿਓ ਪਿਤਾ ਦਾ ਪਿੰਡ ਕਿਹੜਾ ਪਲੀਜ਼ ਤੁਸੀਂ ਦੱਸਿਓ ਪਿਆ ਤੁਹਾਡੀ ਬਹੁਤ ਵੱਡੀ ਫੈਨ ਮੇਰਾ ਨਾਮ ਹੈ ਮੇਰਾ ਨਾਮ ਸਮਰੀਤ ਕੌਰ
Sada pind warian a Gurdaspur ch
ਅਸੀਂ ਵੀ ਖੇਡਦੇ ਸੀ ਛੋਟੇ ਹੁੰਦਿਆਂ ਅੱਖਾਂ ਤੇ ਪੱਟੀ ਬੰਨ੍ਹ ਕੇ
Very nice video 👌🏻 love ❤️ family ❤❤
ਪਾਲੀ ਨੇ😂ਤਾਂ ਹੱਦਾਂ ਪਾਰ ਕਰ ਦਿੱਤੀਆਂ ਆਪਣੀ ਧੀ ਨਹੀਂ ਦਿਸਦੀ ਜਿਹੜੀ ਡੋਰੇ ਪੀਉਦੀ ਫਿਰਦੀ ਹੈ ਉਸਨੂੰ ਸਾਭ ਕੇ ਰੱਖ ਗੋਲਗੱਪੇ ਮੰਗਾਂ ਕੋ ਖਾਦੀੱਂ ਹੈ ਚਲੀ ਜਾ ਸ਼ਦੀਪ ਵਧੀਆਂ ਰਹੇਗੀ
Hun tuci next ch episode ch pls Sandeep da viya kardo ate es tu baad preet te edi mummy da ki haal hunda oh dikho
Di m tadiya m bhut series dkhdi a pr e mri bhut fvrt a kioki mri lyf related bilkul sch jdo apa kise de ghr rehna hunda agla kuj v bolda kuj krda apa kuj ni bol skde chup krke sbr kr skde bs👍
Sandeep bol kuch hun bhut ho gya pali nu ਕਰਾਰਾ ਜਵਾਬ da
ਹੁਣ ਤੇ ਬੋਲਣਾ ਚਾਹੀ ਦਾ ਹੈ ਜੀ ਪਰ ਪਤਾ ਨਹੀਂ ਸੰਦੀਪ ਕੀ ਸੋਚ ਕੇ ਏਥੋ ਅਪਣੇ ਘਰ ਨਹੀਂ ਜਾਂਦੀ ਹੁਣ ਤੇ ਕੁਛ ਜਾਂਦਾ ਹੋ ਗਿਆ ਹੈ 😢😢😢😢😢
@@ravinderkaur9092 hanji
ਪਾਲੀ ਤੇਰੀ ਧੀ ਨਿੱਕੀ ਹੈ ਜਿਸ ਤਰਾਂ ਦੀ ਪਾਲੀ ਆਪ ਹੈ ਉਦਾ ਸਮਝੀ ਹੈ
V nyc video
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji
hun please jaldi kawal te sandeep de scenes lai ke ayo ,,hor wait nai hundi
ਸੰਦੀਪ ਏਨੀਆਂ ਗਲਾਂ ਸੁਣਦੀ ਆ ਆਪਣੇ ਪਿੰਡ ਚਲੀ ਜਾਹ
ਪਾਲੀ ਦੀ ਪ੍ਰੀਤ ਨਿਆਣੀ ਏ ਸੰਦੀਪ ਸਿਆਣੀ ਏ ਵਾਹ ਨੀ ਪਾਲੀ ਤੇਰੇ ਰੰਗ ਨਿਆਰੇ
ਇਹ ਪਾਲੀ ਨੂੰ ਅਕਲ ਨਹੀ ਆ ਸਕਦੀ ਆਪਣੀ ਕੁੜੀ ਨੂੰ ਸਮਝਾਉਦੀ ਨਹੀ ਉਹ ਵਿੱਕੀ ਪਿੱਛੇ ਪਈ ਰਹਿੰਦੀ ਆ ਰੰਗ ਖਿਲਾਰ ਦੀ ਆ ਪ੍ਰੀਤ ਤੂੰ ਵੀ ਆਪਣੀ ਮਾ ਵਰਗੀ ਆ ਘਟੀਆ ਸੋਚ ਦੀ ਮਾਲਕਣ 🥺😢❤
ਪ੍ਰੀਤ ਤੇ ਪ੍ਰੀਤ ਦੀ ਮੰਮੀ ਨੂੰ ਛਿੱਤਰਾਂ ਦੀ ਲੋੜ ਆ😢
Very nice video👌👌 super duper story
Very interesting story ❤
Emotional story😢😢😢
Story ch thoda suspense hona chaida ais tra k jo kisi ne sochya v na hove. Aithe te sab nu pata hunda k age ki hona. 😊
ਖਿਡਾਉ ਪਰੀਤ ਦੀ ਮੰਮੀ ਨੂ
ਐਮੇ ਹੀ ਸਟੋਰੀ ਨੂੰ ਲਮਾਕੀ ਜਾਂਦੇ ਆ ਅਗੇ ਵੀ ਵਾਧਾ ਦੋ ਹੁਣ ਮਨ ਅੱਕ ਗਿਆ ਹੁਣ ਵੇਖ ਵੇਖ ਕੇ
ਪਾਲੀ ਤੂੰ ਤੇ ਹੱਦ ਈ ਕਰਤੀ ਕਿੰਨਾ ਬੋਲਦੀ ਏ ਕੁੜੀ ਤੇ ਦੂਸਣ ਕਿਵੇ ਲਾਉਣ ਲੱਗੀ ਸਨਦੀਪ ਤਾਂ ਸਰੀਫ ੲੈ ਤੂੰ ਆਪਣੀ ਪ੍ਰੀਤ ਨੂੰ ਸਾਭ ਜੇ ਸਨਦੀਪ ਨਹੀ ਚੰਗੀ ਲਗਦੀ ਉਸ ਨੂੰ ਅਪਣੇ ਪਿੰਡ ਭੇਜ ਦਿਓੁ❤❤
Very nice vidio ji waiting for next part of this story
V nyc video god bless u
Very Very nice Story 🎉🎉🎉god bless you
Very nice good video g ❤❤🎉🎉
ਵਿਕੀ ਨੀ ਕੇਪਰੀ ਪਾਉਣਾ ਹਟਦਾ😂😂 ਜਿੰਨਾ ਮਰ ਜੀ ਕਹਿ ਦਿਉ
I know how u feel Sandeep 😢 that was my life 😭😭😭😭🇨🇦🇨🇦
Bablu ki awaj bhut ache hai
Nice Video ❤❤❤❤❤
ਸਂ ਦੀਪ ਇੰਨੀ ਬੇਇਜ਼ਤੀ ਕਰਵਾ ਕੇ ਕਿਊਂ ਇਥੇ ਰਹਿ ਰਹੀ ਹੈ ਆਪਣੇ ਘਰ ਜਾ
Hun kawal paji te sandeep bhabi da vivah dikho❤❤❤❤❤
Very very nice video 👍love family ❤❤❤
Kawal paji d kdo entry honi Sandeep d life chhh🥺
Kawal di entry kro ji jldi jldi
Sahi gal aa jaldi entry karao kawal di
ਕਵਲ ਵੀਰ ਜੀ ਹੁਣਾਂ ਦਾ ਨਿਊ ਚੈਨਲ ਪੰਜਾਬੀ ਕਹਾਣੀਆਂ ਵਾਲਾ ਚੈਨਲ ਦਾ ਨਾਮ ਕੀ ਸੀ ਪਲੀਜ਼ ਰਿਪਲਾਈ
O te hun paji hai nhi khatm a chenl
Very nice
Very nice video 👍 god bless you 💗💝🙏🙏 all family members ❤️🙏❣️❣️❤❤🙏🙏🙏🙏🙏🙏🙏❣️❣️❣️❣️
ਸੰਦੀਪ ਇਸ ਦੇ ਮੂੰਹ ਉਤੇ ਥੁੱਕ ਕੇ ਅਪਣੇ ਘਰ ਚਲੀ ਜਾ ਬੜੀ ਗਲਤ ਜਨਾਨੀ ਏ ਆਪਣੀ ਧੀ ਨੂੰ ਕੁਝ ਨੀ ਕਹਿੰਦੀ ਮਾਵਾਂ ਦੀਆਂ ਦੀ ਜਬਾਨ ਕੰਨਾਂ ਤਕ ਪਾਟੀ ਹੋਈਏ ਰੱਬਾ ਮਾਂ ਨਾ ਕਿਸੇ ਦੀ ਮਰੇ
So very nice video ❤
Nice vlog sandeep di🎉🎉
Very nice video g 👌👌👌👌👌👌👌
Very Very nice story ji God bless you all beautiful family members ji Waheguru ji tuhanu hamesa khush ranhn ji ❤❤❤❤❤🎉🎉🎉🎉
ਬਗਾਨੇ ਮੁੰਡੇ ਰੱਖੇ ਕਿਓ ਆ ਘਰ ਸੰਦੀਪ ਨੂੰ ਲੱਗੀ ਬੋਲਣ ਪ੍ਰੀਤ ਨਿਆਣੀ ਆ ਕਿੱਥੇ ਆ