Exclusive interview with Simranjit Singh Mann | Big statement for hindu community

แชร์
ฝัง
  • เผยแพร่เมื่อ 15 ก.ย. 2024
  • ਹਿੰਦੂਆਂ ਬਾਰੇ Simranjit Singh Mann ਦਾ ਵੱਡਾ ਬਿਆਨ -
    ਖਾਲਿਸਤਾਨ ਬਣਿਆਂ ਤਾਂ ਸੁਣੋ ਕੌਣ ਹੋਏਗਾ ਪ੍ਰਧਾਨਮੰਤਰੀ ਤੇ ਵਿੱਤ ਮੰਤਰੀ.... ?
    ਮੀਡਿਆ ਨੇ ਮਾਨ ਨੂੰ ਕਿਉਂ ਕੀਤਾ ਬੈਨ ? ਯਾਦਵਿੰਦਰ ਨਾਲ Exclusive ਇੰਟਰਵਿਊ
    #SimranjitSinghMann #PunjabPolitics #khalistan #PunjabElection2022 #ProPunjabLive #LatestNews #PunjabNews #NewsLive
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 801

  • @baljitratol2981
    @baljitratol2981 2 ปีที่แล้ว +113

    ਬਿਲਕੁਲ ਸਹੀ ਕਹਿ ਰਹੇ ਹਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

    • @BaljinderSingh-ik9if
      @BaljinderSingh-ik9if 2 ปีที่แล้ว

      Swipe left or right to deleteSwipe left or right to delete

    • @amriksingh9954
      @amriksingh9954 2 ปีที่แล้ว

      @@BaljinderSingh-ik9if 😘😘😘 the first 1

  • @Jashan4282
    @Jashan4282 2 ปีที่แล้ว +246

    ਜਿਤਾਉ ਇਸ ਵਾਰ ਅਮਰਗੜ ਵਾਲਿਓ, ਬਹੁਤ ਹੀ ਮਿਹਨਤੀ ਬੰਦਾ ਹੈ ਮਾਨ

    • @ravinder628100
      @ravinder628100 2 ปีที่แล้ว +7

      Pta sanu ...mehnat esdi

    • @GursewakSingh-qv4ec
      @GursewakSingh-qv4ec 2 ปีที่แล้ว +13

      @@ravinder628100
      Meri mahnet tu aa 😂😂🖕🏽

    • @MandeepSingh-pd5rb
      @MandeepSingh-pd5rb 2 ปีที่แล้ว +4

      lYou are right Sar 💯%✓✓✓✓™

    • @kangsukh2151
      @kangsukh2151 2 ปีที่แล้ว +1

      Bai ji tusi ki gal karde a..ina punjabi ne unha nu vote deni ko kot maar karn gye..nale 4saal ina di gal sunde vi ni..last year gal sunde te last 6month ch kam hunde..a kuch plane hunda

    • @karandeepsingh1711
      @karandeepsingh1711 2 ปีที่แล้ว

      @@ravinder628100 Ki MATLAB tera

  • @dayasamra6229
    @dayasamra6229 2 ปีที่แล้ว +140

    ਪਰਮਾਤਮਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਚੜਦੀਕਲਾ ਵਿੱਚ ਰੱਖਣ

  • @satwantsingh2988
    @satwantsingh2988 2 ปีที่แล้ว +204

    ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪੂਰੇ ਪੰਜਾਬ ਦੀ ਜਿੱਤ ਹੋਵੇਗੀ

    • @hardialdhamoon8081
      @hardialdhamoon8081 2 ปีที่แล้ว +2

      @Daman Rana I agree with you sir. Kindly enquire who was the then CM ( Badal ) under whose orders that incident happened in the way under whose (CM Badal) orders be-adbi Bargari matters were got done through Sumedh Saini in 2015. All incidents are got done by these disgruntled big leaders. Think it .

    • @BaldevSingh-ql6dx
      @BaldevSingh-ql6dx 2 ปีที่แล้ว +4

      @Daman Rana Koi proof hai tan liao... poori information share karo... Gallan maran wale ethe bahut aunde

    • @BaldevSingh-ql6dx
      @BaldevSingh-ql6dx 2 ปีที่แล้ว +6

      @Daman Rana ਪੜ੍ਹ ਲਿਆ ਸਾਰਾ... ਨਿਹੰਗਾਂ ਨੇ 3 ਪੁਲਿਸ ਵਾਲੇ ਮਾਰੇ ਸੀ ਪਹਿਲਾਂ... ਤੇ ਮਾਨ ਨੇ ਗੁੱਸੇ ਚ ਆ ਕੇ ਨਿਹੰਗਾਂ ਤੇ ਗੋਲੀ ਚਲਾਈ.... ਤੇ ਦੂਜੀ ਗੱਲ... ਸਿਮਰਨਜੀਤ ਮਾਨ ਨੇ SSP ਪੋਸਟ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਨਹਿਰੂ ਨੂੰ idea ਮਿਲ ਗਿਆ ਸੀ ਕਿ ਸਿੱਖਾਂ ਨੂੰ ਖ਼ਤਮ ਕਿਵੇਂ ਕਰਨਾ... ਕੋਈ ਵੀ ਸਿੱਖ ਨੌਜਵਾਨ ਜੇ ਪੰਜਾਬ ਦੀ ਭਲਾਈ ਦੀ ਗੱਲ ਕਰਦਾ ਤਾਂ ਓਹਨੂੰ ਗੋਲੀ ਮਾਰਨੀ ਕੋਈ ਅਪਰਾਧ ਨਹੀਂ ਸੀ... ਇਹ extra-constitutional change ਕਰ ਕੇ ਓਹਨੇ ਚਿੱਠੀ ਦੀ ਕਾਪੀ ਹਰ ਪੁਲਿਸ ਅਫਸਰ ਦੀ ਜੇਬ ਵਿੱਚ ਪੁਚਾਈ... ਪ੍ਰਕਾਸ਼ ਬਾਦਲ ਨੇ ਇਸ ਦਾ ਪੂਰਾ ਫਾਇਦਾ ਚੱਕਿਆ ਤੇ ਹਜ਼ਾਰਾਂ ਮੁੰਡੇ ਮਰਵਾਏ... ਤੁਸੀਂ ਲੋਕਾਂ ਨੇ ਹੀ ਬੁੱਚੜ ਬਾਦਲ ਤੇ ਕਾਂਗਰਸੀਆਂ ਨੂੰ ਏਨੀ ਵਾਰ ਜਿਤਾਇਆ...ਸ਼ਰਮ ਕਰੋ...

    • @BaldevSingh-ql6dx
      @BaldevSingh-ql6dx 2 ปีที่แล้ว +2

      @Daman Rana We later had L. K. Advani, the Home Minister of India pleading for blanket amnesty to those policemen who killed Sikhs at the drop of a hat during the `bloody decade.’ This has been the position for long. The first Prime Minister of India J. L. Nehru issued orders directly to all the Sub Divisional Magistrates to suppress Sikhs during the peaceful agitation in favour of carving out a linguistic state in accordance with a forty year old policy of his own party. The letter promised that a death occurring in the course of implementing the PM’s orders would not be considered a crime.

    • @BaldevSingh-ql6dx
      @BaldevSingh-ql6dx 2 ปีที่แล้ว +2

      @@hardialdhamoon8081 This extra-constitutional, well camouflaged system of becoming as absolute a monarch as there has been in history while still retaining the outward democratic form, was first employed by J. L. Nehru and remains the preserve of his dynasty. The experiment that yielded such results, for several obvious reasons, was conducted at the cost of the Sikhs who were projected as anti-national with the consent of the entire Hindudom. The elections of 1977 brought others political parties than Nehru and Indira’s Congress in power in a big way. In the year 1978, these other parties woke up to immense possibilities laid bare by Nehru. Sikhs were again to bear the brunt as they were still the only insignificant minority which could be ill-treated without a murmur of an objection

  • @rashpalsingh365
    @rashpalsingh365 2 ปีที่แล้ว +31

    ਆਪਾ ਸਾਰੇ ਬਦਲ chunde ਹਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਪਰ ਇਕ ਸੀਟ ਸਰਦਾਰ ਸਿਮਰਨਜੀਤ ਸਿੰਘ ਮਾਨ ਜਰੂਰ ਜਿੱਤੇ।।

  • @gaganbaidwan3391
    @gaganbaidwan3391 2 ปีที่แล้ว +165

    ਅਮਰਗੜ੍ਹ ਵਾਲਿਓ ਤੁਸੀ ਕਿਸਮਤ ਵਾਲੇ ਹੋ ਸਿਮਰਨ ਜੀਤ ਸਿੰਘ ਮਾਨ ਨੂੰ ਮੌਕਾ ਦਿਓ ਤੇ ਵਧ ਤੋਂ ਵਧ ਵੋਟਾਂ ਨਾਲ ਜਿਤਾ ਓ 🙏🏻🙏🏻 35 ਸਾਲਾਂ ਵਿੱਚ ਮੈਂ ਪਹਿਲੀ ਵੋਟ simranjeet singh maan ਨੂੰ ਪਾਈ ਸੀ,,,,ਤੇ ਹੁਣ ਦੂਜੀ ਵੋਟ ਕਿਸਾਨਾਂ ਨੂੰ,,, ਕੋਈ ਲੀਡਰ ਇਮਾਨਦਾਰ ਨਹੀਂ,,,,ਇਹੋ ਜਿਹੇ ਲੀਡਰ ਅੱਗੇ ਲੇ ਕੇ ਆਓ 🙏🏻ਪੰਜਾਬ ਨੂੰ ਬਚਾਓ 🙏🏻

    • @mehta5118
      @mehta5118 2 ปีที่แล้ว +3

      Haruga ih , patandar gallan Marda .. bahut bekar bande ne ihde naal

    • @SSS-tv3nx
      @SSS-tv3nx 2 ปีที่แล้ว +7

      @@mehta5118 ਕਿਹੜਾ ਜੰਮ ਪਿਆ ਸੂਰਮਾਂ ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ।

    • @bannybirdi6135
      @bannybirdi6135 2 ปีที่แล้ว +7

      ਜਰੂਰ winner ਕਰਵਾ ਦੇਣਾ ਮਾਨ ਨੂੰ ਅਮਰਗੜ੍ਹ ਵਾਲਿਓ 🙏🙏🙏🙏 ਧੰਨਵਾਦ ਜੀ।

    • @whyitmatters9362
      @whyitmatters9362 2 ปีที่แล้ว +2

      @@mehta5118 Tcci tan wddia hone baii??Vote tcci pado frr

    • @mehta5118
      @mehta5118 2 ปีที่แล้ว +2

      @@whyitmatters9362 Bai ji haar rea , haree hoye bande nu vote kon pau ? Ih aam admi te akali dal da nukasan kar rea te indirectly Congress di support. Amargarh ch possible hi nahi jitna!

  • @msgill4307
    @msgill4307 2 ปีที่แล้ว +22

    ਮੈਂ ਅਮਰਗੜ੍ਹ ਦੇ ਮੇਰੇ ਦੋਸਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀਆਂ ਅਤੇ ਆਪਣੇ ਸਮੁਚੇ ਪਰਿਵਾਰ ਦੀਆਂ ਵੋਟਾਂ ਸਿਮਰਨ ਜੀਤ ਸਿੰਘ ਮਾਨ ਨੂੰ ਪਾਉਣ। ਪਰਗਟ ਸਿੰਘ, ਅਤੇ ਜੋ ਵਿਰਾਸਤ ਟਰੇਨਿੰਗ ਸਕੂਲ ਵਿੱਚ ਸੀ

  • @Fatehsingh15202
    @Fatehsingh15202 2 ปีที่แล้ว +143

    ਪਰਮਾਤਮਾ ਮਾਨ ਸਾਬ ਜੀ ਦੀ ਉਮਰ ਲੰਬੀ ਕਰੇ 🙏
    ਕੌਮ ਨੂੰ ਬਹੁਤ ਲੋੜ ਹੈ ਮਾਨ ਸਾਬ ਤੁਹਾਡੀ

    • @talwindersingh463
      @talwindersingh463 2 ปีที่แล้ว +3

      Baker Banda gadar sikha da. Dushman

    • @Privatevideo911
      @Privatevideo911 2 ปีที่แล้ว +1

      @@talwindersingh463 tu kala Sacha a Baki duniya ta fudu aa

    • @Privatevideo911
      @Privatevideo911 2 ปีที่แล้ว +2

      Tu Singh hoke gal kaih reya ik sikh bare saram kar tere warge hunde ne Jo Punjab bare changi gal karda ohnu gal Bolna

    • @hardialdhamoon8081
      @hardialdhamoon8081 2 ปีที่แล้ว

      @@talwindersingh463 There are thousands other big big gadaars in the country especially than Mann. Think.

    • @sukhirandhawa3723
      @sukhirandhawa3723 2 ปีที่แล้ว

      @Daman Rana cross farming ch mare ge ja sheed ho ge o

  • @karansinghbawa2982
    @karansinghbawa2982 2 ปีที่แล้ว +42

    ਇਸ ਇਨਸਾਨ ਕਦੇ ਕਿਸੇ ਪਾਰਟੀ ਨਾਲ ਸਮਝੌਤਾ ਨਹੀ ਕੀਤਾ ਬਹੁਤ ਵਧੀਆ

    • @punjaab1001
      @punjaab1001 2 ปีที่แล้ว +1

      ਇਹਨੂੰ ਬੁਲਾਇਆ ਕੀਹਨੇ ਸੀ ਸਮਝੌਤੇ ਲਈ 😂
      ਇਹ ਤਾਂ ਸਟੇਜ ਤੇ ਬੈਠੇ ਸਾਥੀਆਂ ਦੇ ਦੁਲੱਤੇ ਮਾਰਦਾ

  • @msgill4307
    @msgill4307 2 ปีที่แล้ว +44

    ਬਾਪੂ ਜੀ ਬਹੁਤ ਵਧੀਆ। ਇਹ ਗਲਾਂ ਹਰ ਕੋਈ ਨਹੀਂ ਦਸ ਸਕਦਾ। ਅਸਲ ਗਲਾਂ ਤਾਂ ਇਹੋ ਹਨ। ਬਾਕੀ ਲਾਰੇ ਲਪੇ ਵੋਟਾਂ ਲੈਣ ਤਕ ਹੀ ਸੀਮਤ ਹਨ। ਤੁਸੀਂ ਸਭ ਦੁਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਜਨਤਾ ਹੈ ਤਾਂ ਵੋਟ ਹਨ।

  • @hirasinghhirasingh6029
    @hirasinghhirasingh6029 2 ปีที่แล้ว +85

    ਸਿਮਰਨਜੀਤ ਮਾਨ ਜਿੰਦਾਬਾਦ ਅਮਰਗੜ ਤੋਂ ਜਿਤਨਾ ਚਾਹੀਦਾ ਨਹੀਂ ਸਿੱਖ ਕੌਮ ਬਹੁਤ ਘਟਾ ਏ

  • @OfficialSukhBassi
    @OfficialSukhBassi 2 ปีที่แล้ว +66

    40 ਸਾਲ ਹਾਰਕੇ ਵੀ ਅੜੇ ਰਹਿਣਾ ਮਾਨ ਸਾਬ ਐਤਕੀਂ ਜਿਤਾਵਾਗੇ ਜਰੂਰ

  • @bannybirdi6135
    @bannybirdi6135 2 ปีที่แล้ว +49

    ਸੱਚਾ ਬੰਦਾ ਕਦੇ ਕਿਰਦਾਰ ਬਦਲ ਦਾ ਹੀ ਨਹੀਂ । ਸਦ ਕੇ ਜਾਵਾ ਮਾਨਾ। ਵਾਹਿਗੁਰੂ ਜੀ।

    • @fauj7860
      @fauj7860 2 ปีที่แล้ว +1

      Ignore this rana guy hes proly from it cells or got some other ulterior motives cuz he has been copy pasting same thing everywhere

    • @fauj7860
      @fauj7860 2 ปีที่แล้ว +1

      @Daman Rana ਕੱਡ ਖਾਂ ਫੁੱਦਾਯੋਵਣ ਦਿਆ

    • @fauj7860
      @fauj7860 2 ปีที่แล้ว +1

      @Daman Rana ਤੇ ਚੜ ਕੇ ਵੱਜ ਤੂੰ ਮੇਰੇ ਲੰਨ ਤੇ

    • @fauj7860
      @fauj7860 2 ปีที่แล้ว +1

      @Daman Rana ਨਸਲ ਈ ਘਟੀਆ ਰਹਿਣੀ ਵਾ ਤਵਾਡੀ😂

  • @hirasinghhirasingh6029
    @hirasinghhirasingh6029 2 ปีที่แล้ว +19

    ਯਾਦਵਿੰਦਰ ਸਿੰਘ ਤੇਰਾਂ ਬਹੁਤ ਧੰਨਵਾਦ ਜੀ

  • @KundanSingh-eq9bm
    @KundanSingh-eq9bm 2 ปีที่แล้ว +58

    Sikh Kaum de Hero Sardar Simranjit singh Mann.SADA ZINDABAD.

  • @KularRecords.
    @KularRecords. 2 ปีที่แล้ว +31

    ਪੰਜਾਬ ਦਾ ਇੱਕੋ ਇੱਕ ਬੱਬਰ ਸ਼ੇਰ🦁 ਹਮੇਸ਼ਾ ਲੋਕਾਂ ਦੇ ਨਾਲ ਖੜਨ ਵਾਲਾ ਸਰਦਾਰ ਸਿਮਰਨਜੀਤ ਸਿੰਘ ਮਾਨ🍁 💯🙏

  • @Gurbajsinghdhindsa
    @Gurbajsinghdhindsa 2 ปีที่แล้ว +95

    ਸਰਦਾਰ ਸਿਮਰਨਜੀਤ ਸਿੰਘ ਮਾਨ 🙏🙏🙏

  • @gurchransingh5674
    @gurchransingh5674 2 ปีที่แล้ว +43

    ਸ੍ਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਹਲਕੇ ਤੋਂ ਜਿੱਤੇ ਸਨ ਬਹੁਤ ਵਿਕਾਸ ਕਰਵਾਇਆ ਪੁਰਾਣੇ ਕੰਮ ਕਰਵਾਏ ਭਗਵੰਤ ਮਾਨ ਆਇਆ ਵੀ ਨਹੀ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਕੰਮ ਹੁਣ ਤੱਕ ਬੋਲਦੇ ਹਨ

  • @world22ide
    @world22ide 2 ปีที่แล้ว +88

    ਪਿਛਲੇ ਪੈਂਤੀ ਚਾਲੀ ਸਾਲ ਤੋਂ ਲਗਾਤਾਰ ਆਪਣੀ ਮੰਜਿਲ ਵੱਲ ਤੁਰਦੇ ਰਹਿਣਾ ਹਰ ਕਿਸੇ ਦੇ ਵੱਸ ਦਾ ਰੋਗ ਨੀ ਮਾਨ ਸਾਬ ਨੂੰ ਜਿੱਤਣਾ ਚਾਹੀਦਾ

    • @gursharansra015
      @gursharansra015 2 ปีที่แล้ว +1

      @Daman Rana tu dsde kihda supporter aa fer ?

    • @gursharansra015
      @gursharansra015 2 ปีที่แล้ว

      @Daman Rana Kiwe e ikathi kri jmin kujh v c
      hun ki aa oh dekh...

    • @gursharansra015
      @gursharansra015 2 ปีที่แล้ว

      @Daman Rana Yaar koi badal, captain nu kyu nhi kehnda ?
      Maharaja ranjit singh de time to sbb to fuddu riyasat patiala riyasat c
      sire de tiwibaaz c bhuppe hore

    • @fauj7860
      @fauj7860 2 ปีที่แล้ว

      @@gursharansra015 veer he is spreading false fake propaganda about maan

  • @MalkitSingh-ej7qj
    @MalkitSingh-ej7qj 2 ปีที่แล้ว +8

    Bahut good yadwinder ji jo tuci sardar simranjeet singh mann di awaj buland kiti🙏🙏👍👍👍

  • @MandeepSingh-pd5rb
    @MandeepSingh-pd5rb 2 ปีที่แล้ว +14

    Sardar.Simranjeet.Maan. the great work and man Zindabad. You are right Sar 💯%✓✓✓✓✓✓™™™

  • @degtegfateh4738
    @degtegfateh4738 2 ปีที่แล้ว +11

    Full suport sir simarnjit Singh mann zindabaad 💪💪💪❤

  • @firekhalsa8478
    @firekhalsa8478 2 ปีที่แล้ว +51

    ਸਰਦਾਰ ਸਿਮਰਨ ਜੀਤ ਸਿੰਘ ਜੀ ਮਾਣ ਚੜਦੀਕਲਾ

  • @singhdeep228
    @singhdeep228 2 ปีที่แล้ว +13

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉ ਬਾਈ

  • @gurjitsingh3022
    @gurjitsingh3022 2 ปีที่แล้ว +21

    ਵੋਟ for ਸਿਮਰਨਜੀਤ ਸਿੰਘ ਮਾਨ

  • @HarjinderSingh-cz7pg
    @HarjinderSingh-cz7pg 2 ปีที่แล้ว +22

    Amargarh waleo je tusi Sd, Simranjit Singh ji Mann nu jitta ditta sari duniya de Sikh aap ji da Dhanwad rehndi duniya Tak karde rehange ,Iss karke sareya nu hath banke benti
    karde han,Ikk mauka iss war Sd Simranjit Singh ji Mann Saab nu ditta jawe ji Dhanwad ji

  • @baliharsingh5558
    @baliharsingh5558 2 ปีที่แล้ว +39

    Full Spot Sir

  • @Roadlinesnz
    @Roadlinesnz 2 ปีที่แล้ว +44

    Great personality

  • @mandeepsinghbabbu2854
    @mandeepsinghbabbu2854 2 ปีที่แล้ว

    ਬਿਲਕੁਲ ਬਾਪੂ ਜੀ ਪਹਿਲਾਂ ਸਾਡੀਆਂ ਸਮੱਸਿਆਵਾਂ ਬਾਰੇ ਪਹਿਲਾਂ ਵਿਧਾਨ ਸਭਾ ਚ ਡਿਸਕਸ ਹੋਣੀ ਚਾਹੀਦੀ ਹੈ ਫ਼ੇਰ ਸੈਟਰ ਦੇ ਸਿੰਗ ਭੋਰਾਗੇ

  • @MandeepSingh-pd5rb
    @MandeepSingh-pd5rb 2 ปีที่แล้ว +14

    Only.Maan Saab the great work and man Zindabad you are right Sar 💯%✓✓}

  • @pinkukamboj283
    @pinkukamboj283 2 ปีที่แล้ว +51

    Simranjeet Singh maan jindabaad

  • @RajSingh-sp2hr
    @RajSingh-sp2hr 2 ปีที่แล้ว +38

    If you lose money- you lost nothing.
    If you lose health- Then you lost something.
    If you lose Character- Then you lost everything.
    From bottom of my heart I respect 🙏 this man. He kept his stand Not like other leaders who went for money.

    • @AnupSingh-qf1fy
      @AnupSingh-qf1fy 2 ปีที่แล้ว

      @Daman Rana what's the evidence?

    • @harbanslal361
      @harbanslal361 ปีที่แล้ว

      @@AnupSingh-qf1fy m kjkkkl b l

  • @qaumebairar
    @qaumebairar 2 ปีที่แล้ว +19

    Sardar Simranjit Singh Mann Zindabad. Khalastan Zindabad. Long live the Sikh nation.

    • @anishsaini2992
      @anishsaini2992 2 ปีที่แล้ว +7

      Hindustan zindabad

    • @aman-oq7vj
      @aman-oq7vj 2 ปีที่แล้ว +1

      In dreams 🤣🤣🤣

    • @qaumebairar
      @qaumebairar 2 ปีที่แล้ว

      @@aman-oq7vj saaleyan nu india ki mil geya saadiyan qurbaniyan ton baali hava ch firi jaande ne

  • @hsingh585
    @hsingh585 2 ปีที่แล้ว +9

    simranjeet singh mann sikh kaum da precious Heera hai ....please vote for Him 👍🙏🙏🙏🙏

  • @jagdeepkaur5039
    @jagdeepkaur5039 2 ปีที่แล้ว +3

    ਬੰਦੀ ਸਿੰਘਾਂ ਦੀ ਰਿਹਾਈ ਸਭ ਤੋਂ ਪਹਿਲਾਂ ਮੁਦਾ ਰੱਖੋ।

  • @sardarsingh9371
    @sardarsingh9371 2 ปีที่แล้ว +11

    ਕੋਮ ਦਾ ਹੀਰਾ ਬੇਦਾਗ਼ ਸਖਸ਼ੀਅਤ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ

  • @baljit2625
    @baljit2625 2 ปีที่แล้ว +8

    Waheguru.ji.🌹🙏🙏🙏🙏👌👌

  • @GurpreetSINGHOZSIKH
    @GurpreetSINGHOZSIKH 2 ปีที่แล้ว +23

    ਸੱਚਾ ਬੰਦਾ ਸਿਮਰਨ ਸਿੰਘ । ਸਾਡੀ ਕੌਮ ਦਾ ਜ਼ਮੀਰ ਮਰ ਗਿਆ ਜਿਹੜਾ ਬਾਦਲਾਂ ਦੇ ਪਿੱਛੇ ਲੱਗੇ ਫਿਰਦੇ ਆ । ਵਾਹਿਗੁਰੂ ਜੀ ਮੇਹਰ ਕਰਨ । 🙏

  • @BaldevSingh-ql6dx
    @BaldevSingh-ql6dx 2 ปีที่แล้ว +4

    ਨਹਿਰੂ ਨੂੰ idea ਮਿਲ ਗਿਆ ਸੀ ਕਿ ਸਿੱਖਾਂ ਨੂੰ ਖ਼ਤਮ ਕਿਵੇਂ ਕਰਨਾ... ਕੋਈ ਵੀ ਸਿੱਖ ਨੌਜਵਾਨ ਜੇ ਪੰਜਾਬ ਦੀ ਭਲਾਈ ਦੀ ਗੱਲ ਕਰਦਾ ਤਾਂ ਓਹਨੂੰ ਗੋਲੀ ਮਾਰਨੀ ਕੋਈ ਅਪਰਾਧ ਨਹੀਂ ਸੀ... ਇਹ extra-constitutional change ਕਰ ਕੇ ਓਹਨੇ ਚਿੱਠੀ ਦੀ ਕਾਪੀ ਹਰ ਪੁਲਿਸ ਅਫਸਰ ਦੀ ਜੇਬ ਵਿੱਚ ਪੁਚਾਈ... ਪ੍ਰਕਾਸ਼ ਬਾਦਲ ਨੇ ਇਸ ਦਾ ਪੂਰਾ ਫਾਇਦਾ ਚੱਕਿਆ ਤੇ ਹਜ਼ਾਰਾਂ ਮੁੰਡੇ ਮਰਵਾਏ... ਤੁਸੀਂ ਲੋਕਾਂ ਨੇ ਹੀ ਬੁੱਚੜ ਬਾਦਲ ਤੇ ਕਾਂਗਰਸੀਆਂ ਨੂੰ ਏਨੀ ਵਾਰ ਜਿਤਾਇਆ...ਸ਼ਰਮ ਕਰੋ...

  • @puransingh-vk4dp
    @puransingh-vk4dp 2 ปีที่แล้ว +14

    Good 👍👍👍👍👍👍👍
    Simranjeet maan

  • @jassi13
    @jassi13 2 ปีที่แล้ว +48

    Maan sahb should come in power in politics

    • @dikanshpreetsingh17
      @dikanshpreetsingh17 2 ปีที่แล้ว +1

      Fayda ?

    • @whyitmatters9362
      @whyitmatters9362 2 ปีที่แล้ว +1

      @@dikanshpreetsingh17 Nuksaan?

    • @dikanshpreetsingh17
      @dikanshpreetsingh17 2 ปีที่แล้ว +1

      Demand of khalistaan

    • @whyitmatters9362
      @whyitmatters9362 2 ปีที่แล้ว +2

      @@dikanshpreetsingh17 Pr eh cheej tan veer apna Haq aw jisda jo dill krda mang sakda!!
      Jisdin Hindu Rashtar bangya and thonu Singh kehn ton v darr lgn lg gya,oddn samjh auggi veer

    • @whyitmatters9362
      @whyitmatters9362 2 ปีที่แล้ว +1

      @@dikanshpreetsingh17 Jerha kjj Delhi ch hoya hun tkk oh jdo thodia akha sahmne hoya frr ptta lguga

  • @rashpalsingh365
    @rashpalsingh365 2 ปีที่แล้ว +25

    Amargarh waleo .. vote jrur Karo simranjeet Singh Maan nu...

  • @sukhbeerbrar5423
    @sukhbeerbrar5423 2 ปีที่แล้ว +1

    ਸ ਸਿਮਰਨਜੀਤ ਸਿੰਘ ਮਾਨ ਜੀ ਸਿੱਖ ਕੌਮ ਦਾ ਅਨਮੋਲ ਹੀਰਾ ਫ਼ਕਰ ਏ ਕੌਮ ਜ਼ਿੰਦਾ ਦਿਲ ਇਨਸਾਨ ਹਨ ਜੀ

  • @majorsingh8860
    @majorsingh8860 2 ปีที่แล้ว +8

    ਸਿਮਰਨਜੀਤ ਸਿੰਘ ਮਾਨ ਨੂੰ ਵੌਟ ਪਾਉ ਜੀ ਪੰਜਾਬ ਦਾ cm

  • @parmsaini7446
    @parmsaini7446 2 ปีที่แล้ว +66

    Satute this man 🙏🙏⚔️

  • @jagsirgill9395
    @jagsirgill9395 2 ปีที่แล้ว +27

    ਮਾਨ ਸਾਹਬ 🙏🙏🙏

  • @jagseerchahal1866
    @jagseerchahal1866 2 ปีที่แล้ว +11

    Simranjeet singh maan great leader aw jindabaad

  • @karanvirdhillon3115
    @karanvirdhillon3115 2 ปีที่แล้ว +18

    ਇੰਡੀਆਂ ਵਿੱਚ ਆਈ PS ਵਿਚ 3rd ਪੁਜੀਸ਼ਨ ਸੀ ਮਾਨ ਸਾਬ ਦੀ 🙏🙏🙏🙏🙏

    • @punjaab1001
      @punjaab1001 2 ปีที่แล้ว +1

      ਕਿਸੇ ਟਾਈਮ ਬੁੱਧੀ ਪੂਰਾ ਕੰਮ ਕਰਦੀ ਸੀ ਮਤਲਬ 😂

  • @kuchansingh5127
    @kuchansingh5127 2 ปีที่แล้ว +6

    Waheguru ji

  • @jashandeepsingh7260
    @jashandeepsingh7260 2 ปีที่แล้ว +18

    Simranjeet Singh maan ❤️❤️👍👍

  • @learningpoint8404
    @learningpoint8404 2 ปีที่แล้ว +14

    Ma'am Saab. Jindawaad

  • @sharrybutter3853
    @sharrybutter3853 2 ปีที่แล้ว +2

    ਵਹਿਗੂਰੁ ਜੀ ਚੜਦੀ ਕਲਾ ਵਿੱਚ ਰੱਖਣ ਜੀ ਸਿਮਰਨ ਜੀਤ ਸਿੰਘ ਮਾਨ ਜੀਦਾਬਾਦ

  • @sursa9343
    @sursa9343 2 ปีที่แล้ว +19

    ਬੰਦੀ ਸਿੱਖਾਂ ਦੀ ਰਿਹਾਈ ਤੇ ਕਿਸਾਨੀ ਕਰਜ਼ਾ ਜਿਹੜੀ ਪਾਰਟੀ ਇਨ੍ਹਾਂ ਮੁੱਦਿਆਂ ਤੋਂ ਪੰਜਾਬ ਨੂੰ ਮੁਕਤ ਕਰਾਉਣਗੇ ਉਸ ਪਾਰਟੀ ਨੂੰ ਵੋਟ ਪਾਵਾਂਗੇ

    • @saabsandhu007
      @saabsandhu007 2 ปีที่แล้ว +1

      😅 ta jawak pawa galia ch tura firan...phir khanda nukari nhi hai...jido pardhna he nhi nukari phir kis gal dye...

  • @rajinderpunia8353
    @rajinderpunia8353 2 ปีที่แล้ว +2

    ਪੱਤਰਕਾਰ ਵੀਰ ਜੇ ਪੰਜਾਬ ਦੇ ਇੱਕਠੇ ਹੋ ਜਾਣ ਕੇਸਰੀ ਝੰਡੇ ਥੱਲੇ ਖਾਲਿਸਤਾਲ ਬੱਣਨ ਤੋ ਕੋਈ ਤਾਕਤ ਨੀ ਰੋਕ ਸਕਦੀ

  • @sukhwindersingh4074
    @sukhwindersingh4074 2 ปีที่แล้ว +36

    ਮਾਨ ਜੀ ਵਧੀਆ ਸੋਚ ਵਾਲੇ

  • @smundersingh1731
    @smundersingh1731 2 ปีที่แล้ว +1

    ਵਾਹਿਗੁਰੂ ਜੀ ❤️ ਕੌਮੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਿਓ ਜੀ ਹੁਣ ਇਹੀ ਆ ਸਾਡੇ ਕੋਲ ਜੀ ❤️

  • @user-mu1nj1ns9v
    @user-mu1nj1ns9v 2 ปีที่แล้ว +5

    Great person

  • @School_of_Engineers
    @School_of_Engineers 2 ปีที่แล้ว +26

    my vote for simranjit singh maan only from AmarGarh

  • @rajpalsingh103
    @rajpalsingh103 2 ปีที่แล้ว +5

    Waheguru Waheguru Waheguru Waheguru Waheguru Waheguru Waheguru ji

  • @shabadgurbanikirtanlatest1577
    @shabadgurbanikirtanlatest1577 2 ปีที่แล้ว +7

    ❤️❤️🙏🙏🙏
    Love u maan saab

  • @balvindersingj4975
    @balvindersingj4975 2 ปีที่แล้ว +1

    ਅੱਜ ਸਿੱਖ ਪੰਜਾਬ ਵਿਚ 52 ਪ੍ਰਸਿਨਟ ਹਨ ਪਰ ਸਿੱਖ ਰਾਜ ਵਿਚ ਸਿੱਖਾ ਦੀ ਗਿਣਤੀ ਕੇਵਲ 8ਪ੍ਰਸਿਨਟ ਹੀ ਸੀ ਉਸ ਸਮੇ ਸਿੱਖ ਸਿੱਘਾਂ ਦੀ ਰੀਤ ਤੇ ਚੱਲਦੇ ਸਨ ਅੱਜ ਬਿਪਰਨ ਦੀ ਰੀਤ ਤੇ ਚੱਲ ਰਹੇ ਹਨ ਼਼਼ਜਬ ਜੇਹ ਗਯੋ ਬਿਪਰਨ ਕੀ ਰੀਤ ਮੈ ਨਾਂ ਕਰਹੂ ਇਨ ਕੀ ਪ੍ਰਤੀਤ ਼ਗੁਰੂ ਗੋਬਿੰਦ ਸਿੰਘ ਜੀ ਼

  • @parmjeetgoodjobsingh7342
    @parmjeetgoodjobsingh7342 2 ปีที่แล้ว +17

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @kuljeetsingh8917
    @kuljeetsingh8917 2 ปีที่แล้ว +5

    Simran Jeet Singh Maan Jindabaad 🙏🙏🙏🙏🙏

  • @lovepreetsingh6244
    @lovepreetsingh6244 2 ปีที่แล้ว +5

    Great man

  • @lizzyhareaethomas3007
    @lizzyhareaethomas3007 2 ปีที่แล้ว +21

    Simranjit singh mann ❤️

  • @tractorfanspb0969
    @tractorfanspb0969 2 ปีที่แล้ว +6

    Full support simranjit Singh maan

  • @sukhbeerbrar5423
    @sukhbeerbrar5423 2 ปีที่แล้ว +2

    ਸ ਸਿਮਰਨਜੀਤ ਸਿੰਘ ਮਾਨ ਜੀ ਦੀ ਸੋਚ ਅਪਨਾਉਣ ਖਾਸਕਰ ਸਿੱਖ

  • @amrindersingh6994
    @amrindersingh6994 2 ปีที่แล้ว +17

    ਸਾਡਾ ਜਰਨੈਲ ਮਾਨ ਸਾਹਿਬ

  • @romanafarming3293
    @romanafarming3293 2 ปีที่แล้ว +19

    Salute and respect

  • @dayasamra6229
    @dayasamra6229 2 ปีที่แล้ว +8

    Sardar simranjit singh Mann

  • @noublsingh317
    @noublsingh317 2 ปีที่แล้ว +4

    With you mann saab👏🙏

  • @siratgill4382
    @siratgill4382 2 ปีที่แล้ว +32

    Full Sport for maan sahib

  • @Dharminder555
    @Dharminder555 2 ปีที่แล้ว +7

    Punjab da maharaja Ranjit Singh..hai maan saab..

  • @manjitsinghksw4046
    @manjitsinghksw4046 2 ปีที่แล้ว +4

    ਇਸ ਯੋਧੇ ਦੀ ਸਿੱਖ ਕੌਮ ਨੇ ਕੋਈ ਕਦਰ ਨਹੀਂ ਪਾਈ।

  • @avsingh.7247
    @avsingh.7247 2 ปีที่แล้ว

    ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਉ

  • @LakhvirSingh-do6yi
    @LakhvirSingh-do6yi 2 ปีที่แล้ว +16

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ✌✌

  • @kuljeetsingh8917
    @kuljeetsingh8917 2 ปีที่แล้ว +5

    WAHEGURU Ji 🙏🙏🙏🛐

  • @angadsingh1208
    @angadsingh1208 2 ปีที่แล้ว +6

    Sardar simranjit Singh maan
    True man💞 ✌ 🙏

  • @mannwarraich6187
    @mannwarraich6187 2 ปีที่แล้ว +11

    Sardaar simarnjeet singh maan ji ik saf suthre dil de han te sanu ohna te pura prossa ha simarnjeet singh maan zindabaad🙏🙏🙏🙏🙏🙏🙏🙏🙏

  • @kakkasandhu8299
    @kakkasandhu8299 2 ปีที่แล้ว +1

    Bilkul sahi kaha aapne sahi 👍👍

  • @nvnet3868
    @nvnet3868 2 ปีที่แล้ว +7

    Maan sabb he right leader.

  • @Officalraienterprises
    @Officalraienterprises 2 ปีที่แล้ว +1

    ਬਾਪੂ ਮਾਨ ਸਾਹਿਬ ਕੋਈ ਸ਼ੱਕ ਨਹੀਂ ਤੁਸੀ ਸਿੱਖਾਂ ਦੀ ਢਾਲ ਹੋ ਤੇ ਇਮਾਨਦਾਰ ਵੀ, ਪਰ ਪੰਜਾਬ ਵਿੱਚ ਸਿੱਖਾਂ ਦੇ ਨਾਲ ਨਾਲ ਹਿੰਦੂ, ਈਸਾਈ, ਮੁਸਲਿਮ ਵੀਰ ਵੀ ਹਨ, ਉਹਨਾਂ ਦੀਆ ਦੁਖ ਤਕਲੀਫ਼ਾਂ ਵੀ ਚੋਣ ਪ੍ਰਚਾਰ ਵਿਚ ਜਿਕਰ ਕਰਿਆ ਕਰੋ, ਇਕ ਗੱਲ ਹੋਰ ਚੋਣਾਂ ਹਾਰਨ ਤੋਂ ਬਾਅਦ ਤੁਸੀ ਆਪ ਤਾਂ ਅਮਰੀਕਾ ਚੱਲ ਜਾਂਦੇ ਓ ਤੇ ਸਾਡੇ ਵਰਗੇ ਇਥੇ ਤੁਹਾਨੂੰ ਉਡੀਕਦੇ ਰਹਿੰਦੇ ਤੁਸੀ ਜਾ ਤੁਹਾਡੇ mla candidate ਆਕੇ ਸਾਡੇ ਵਿੱਚ ਵਿਚਰਨ ਤੇ ਸਾਨੂੰ ਵੀ ਪਤਾ ਹੋਵੇ

  • @happynotrious4233
    @happynotrious4233 2 ปีที่แล้ว +1

    Waheguru ji🙏🏻🙏🏻🙏🏻🙏🏻

  • @tejindersingh9474
    @tejindersingh9474 2 ปีที่แล้ว +4

    Waheguru ji chadthi kala bhakshy simarjit singh maan ji nu 🙏🙏✌️ waheguru ji ka khalsa waheguru ji ki Fateh 🙏🙏

  • @kanumaan3945
    @kanumaan3945 2 ปีที่แล้ว +19

    ਕੋਈ ਤੋੜ ਨਹੀਂ ਸਿਮਰਜੀਤ ਮਾਨ ਜੀ ਦਾ ਬਾਦਲ ਕਾ ਲਾਣਾ ਚਲਦਾ ਸੀ ਇਸ ਝੋਟੇ ਤੋਂ

  • @farm3rstate34
    @farm3rstate34 2 ปีที่แล้ว +7

    Salute ❤️

  • @rajinderpunia8353
    @rajinderpunia8353 2 ปีที่แล้ว +3

    ਪਜਾਬ ਵਾਲੇਉ ਇਹਨਾ ਸੱਚੀਆ ਗੱਲਾ ਕਰਕੇ ਹੀ ਮਾਨ ਸਾਹਿਬ ਨੂੰ ਸਰਕਾਰਾ ਅੱਗੇ ਨੀ ਆਉਣ ਦਿੰਦੀਆ ਜੇ ਮਾਨ ਦੀ ਸਰਕਾਰ ਬੱਣਗੀ ਤਾ ਇਹ ਸਿੱਖ ਕੋਮ ਦੀ ਗੱਲ ਕੱਰੇਗਾ

  • @baliharsingh5558
    @baliharsingh5558 2 ปีที่แล้ว +9

    🙏🙏🙏🙏🙏

  • @parbajsingh9716
    @parbajsingh9716 2 ปีที่แล้ว +12

    Sardar samrngeet singh man jindabad
    Man sab kom da hero

  • @manpreetkaurbains140
    @manpreetkaurbains140 2 ปีที่แล้ว +19

    Simranjit singh maan zindawad 🙏

  • @jassbal34
    @jassbal34 2 ปีที่แล้ว +6

    ❤️❤️❤️❤️❤️ he is reall politition

  • @ranjodhsingh4377
    @ranjodhsingh4377 2 ปีที่แล้ว +5

    Sardaar simranjeet Singh maan jindabaad 🙏🙏🙏🙏🙏

  • @bhagwantgill8410
    @bhagwantgill8410 2 ปีที่แล้ว

    ਅਮਰਗੜ੍ਹ ਵਾਲਿਓ ਮਾਨ ਸਾਬ ਦੀ ਫੁੱਲ ਸਪੋਟ ਕਰਿਓ ਸਾਰੇ.

  • @pb02waale-jattmehkma
    @pb02waale-jattmehkma 2 ปีที่แล้ว +1

    Jarroor jitaangeaa maan Saab ji

  • @puneetsidhu8780
    @puneetsidhu8780 2 ปีที่แล้ว +8

    🙏🙏🙏🙏

  • @paramjitSingh-oh9sp
    @paramjitSingh-oh9sp 2 ปีที่แล้ว +8

    👍

  • @LakhwinderSingh-fj6ol
    @LakhwinderSingh-fj6ol 2 ปีที่แล้ว +1

    Waheguru ji kirpa kro maan saab te

  • @dayasamra6229
    @dayasamra6229 2 ปีที่แล้ว +11

    ♥️♥️👌

  • @jagjeevansingh4663
    @jagjeevansingh4663 2 ปีที่แล้ว +7

    maan kaum di shaan

  • @anmoljatt832
    @anmoljatt832 2 ปีที่แล้ว +12

    Sat nam waheguru ji 🙏❤️👍