Congress 'ਚ ਸ਼ਾਮਿਲ ਹੋਣ ਮਗਰੋਂ ਬੈਂਸ ਭਰਾਵਾਂ ਨੂੰ ਤਿੱਖੇ ਸਵਾਲ | Simarjit Mann | Lok Insaaf Party | N18L

แชร์
ฝัง
  • เผยแพร่เมื่อ 13 พ.ค. 2024
  • Congress 'ਚ ਸ਼ਾਮਿਲ ਹੋਣ ਮਗਰੋਂ ਬੈਂਸ ਭਰਾਵਾਂ ਨੂੰ ਤਿੱਖੇ ਸਵਾਲ | Simarjit Mann | Lok Insaaf Party | N18V
    #punjabcongress #loksabhaelection2024 #simarjitbains #news18punjablive
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 77

  • @BaljinderSingh-cs5xx
    @BaljinderSingh-cs5xx 19 วันที่ผ่านมา +11

    ਸਭ ਤੋਂ ਵੀ ਵੱਡੀ 1984 ਦੀ ਬੇਅਦਬੀ ਉਹਨਾਂ ਦੇ ਨਾਲ ਰਲ ਕੇ ਤੁਸੀਂ

  • @GurjeetSingh-kg9mr
    @GurjeetSingh-kg9mr 16 วันที่ผ่านมา +3

    ਬੈਂਸ ਸਾਬ ਅਸ਼ੀ ਤਾਂ ਇੱਕ ਗੱਲ ਜਾਣਦੇ ਆ ਜਿਹੜਾ ਇਨਸਾਨ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਖਾਸ ਕਰਕੇ ਪੰਜਾਬੀ ਸਿੱਖ ਹੋਵੇ ਲੱਖ ਦੀ ਲਾਣਤ ਆ

  • @gurwinderbenipal9510
    @gurwinderbenipal9510 20 วันที่ผ่านมา +10

    ਵਾ ,,,,, ਕਮਾਲ ਮੈ ਆਪਣੀ ਜਿਂਦਗੀ ਵਿੱਚ ਇਨੇ ਕੁਤੇ ਲੀਡਰ ਨਹੀ ਦੇਖੇ,,,,,,,, ਇਸ ਵਾਰ ਐਮ ਪੀ ਦੀ ਵੋਟਾ ਵਿੱਚ ਇਨੀ ਅਕਲ ਆ ਗੀ ,,,,,, ਕੀ ਇਨਾ ਲੀਡਰ ਾ ਤੋ ਵਿਸ਼ਵਾਸ ਉੱਡ ਗਿਆ,,,,,, ਕੋਈ ਜਿੱਤੇ ਪੰਜਾਬ ਬਰਬਾਦ ਹੋ ਜਾਣਾ

  • @user-im7gc7yo9f
    @user-im7gc7yo9f 20 วันที่ผ่านมา +8

    ਬੈਸ ਸਾਹਿਬ ਗੁੱਸਾ ਨਾ ਕਰਿਓ ਜੀ ਪਹਿਲਾਂ ਜੋ ਤੁਸੀਂ ਸੱਚ ਦੇ ਰਾਹ ਤੇ ਚੱਲਦੇ ਸੀ ਨਾ ਹੁਣ ਤੁਸੀਂ ਉਹ ਨਹੀਂ ਰਹੇ ਹੁਣ ਤੁਸੀਂ ਪੈਸੇ ਨੂੰ ਤੇ ਕੁਰਸੀ ਨੂੰ ਅਹਿਮੀਅਤ ਦੇਣ ਲੱਗ ਗਏ ਹੋ

    • @ParmSidhu-nq4iv
      @ParmSidhu-nq4iv 19 วันที่ผ่านมา +2

      ਭਰਾਵਾ ਕੁਰਸੀ ਨੂੰ ਭੱਜਦੇ ਆ ਸੀ ਨਾ ਭੱਜਦੇ ਆ ਉਹ ਨੀ

  • @JarnailSingh-iu7cu
    @JarnailSingh-iu7cu 19 วันที่ผ่านมา +9

    ਬੈਂਸ ਭਰਾ, ਤਾਂ ਬੰਦੇ, ਝੋਟੇ,ਹਨ,ਪਰ, ਡੰਗਰ ਕਹੇ ਤੇ, ਗੁੱਸਾ ਕਰਦੇ ਹਨ

  • @LIFEINCANADABYKAPIL
    @LIFEINCANADABYKAPIL 25 วันที่ผ่านมา +7

    Leader da koi dhen dharm nahi hi

  • @bhupindersingh8513
    @bhupindersingh8513 18 วันที่ผ่านมา +2

    ਹਰ ਚਵਲ ਆਪਣੇ ਆਪ ਨੂੰ ਸਹੀ ਸਾਬਿਤ ਕਰ ਰਿਹਾ...

  • @sahotabaljit55
    @sahotabaljit55 20 วันที่ผ่านมา +3

    ਐਵੈਂ ਭੋਲ਼ੇ-ਭਾਲ਼ੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਬੈਂਸ ਭਰਾ, ਜੇ ਡਾ. ਮਨਮੋਹਨ ਸਿੰਘ ਦੇ ਗਲਤੀ ਮੰਨਣ ਨਾਲ਼ ਕਾਂਗਰਸ ਦੁੱਧ ਧੋਤੀ ਹੋ ਗਈ ਐ ਤਾਂ ਏਹਨਾਂ ਨੇ ਓਸੇ ਸਮੇਂ ਕਾਂਗਰਸ ਜੁਆਇਨ ਕਿਉਂ ਨਹੀਂ ਕੀਤੀ ਹੁਣ ਤੱਕ ਇੰਤਜ਼ਾਰ ਕਿਉਂ ਕੀਤਾ? ਗਲਤੀ ਇੰਦਰਾ ਨੇ ਕੀਤੀ ਤੇ ਫਿਰ ਸਿੱਖ ਕੌਮ ਪਾਸੋਂ ਮੁਆਫੀ ਮੰਗਣ ਲਈ ਏਨਾ ਸਮਾਂ ਸਿੱਖ ਚੇਹਰੇ ਦਾ ਹੀ ਇੰਤਜ਼ਾਰ ਕਰ ਕੇ ਇੱਕ ਸਿੱਖ ਕੋਲੋਂ ਹੀ ਮੁਆਫੀ ਮੰਗਵਾਉਣੀ ਕੀ ਸਿੱਖ ਕੌਮ ਨਾਲ ਧੋਖਾ ਨਹੀਂ ਤਾਂ ਹੋਰ ਕੀ ਐ? ਇਹ ਸਭ ਕੁਰਸੀ ਦੀ ਭੁੱਖ ਐ ਹੋਰ ਕੁੱਝ ਨਹੀਂ,ਜਨਤਾ ਨੂੰ ਮੂਰਖ ਬਣਾ ਰਹੇ ਨੇ।

  • @gurtekbhangal5039
    @gurtekbhangal5039 21 วันที่ผ่านมา +1

    Good to know

  • @GurjeetSingh-kg9mr
    @GurjeetSingh-kg9mr 16 วันที่ผ่านมา +2

    ਚਾਰ ਛਿੱਲੜਾਂ ਪਿਛੇ ਆਪਣਾ ਜ਼ਮੀਰ ਸਿੱਖੀ ਨੂੰ ਦਾ ਤੇ ਲਾ ਦਿੰਦੇ ਨੇ ਇਹੋ ਜਿਹੇ ਲੋਕ,ਇਹੋ ਜਿਹਾ ਕਰਕੇ ਸਾਰੀ ਸਿੱਖ ਕੌਮ ਨੂੰ ਖਮਿਆਜ਼ਾ ਭੁਗਤਾਨਾਂ ਪੈਦਾ,

  • @BaljinderSingh-cs5xx
    @BaljinderSingh-cs5xx 19 วันที่ผ่านมา +2

    84 ਭੁੱਲ ਗਏ ਤੁਸੀਂ ਜਿਨਾਂ ਨੇ ਮਰੇ ਉਹ ਯਾਦ ਹ ਤਾਨੂੰ ਕੌਣ ਸੀ ਦੱਸ ਦੋ

  • @GurjeetSingh-kg9mr
    @GurjeetSingh-kg9mr 16 วันที่ผ่านมา +2

    ਖੜਨਾ ਆ ਤਾਂ ਸਿੱਖੀ ਆਪਣੇ ਪੰਥ ਗੁਰੂ ਗ੍ਰੰਥ ਸਾਹਿਬ ਜੀ ਨਾਲ ਖੜੋ, ਜਾਗਦੀਆਂ ਜਮੀਰਾਂ ਵਾਲੇ ਇਸ ਨੂੰ ਚੰਗੀ ਤਰ੍ਹਾਂ ਸਮਝ ਦੇ ਨੇ

  • @satbirsingh4626
    @satbirsingh4626 19 วันที่ผ่านมา +2

    ਕਾਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਮਾਫ਼ੀ ਵੀ ਇੱਕ ਸਿੱਖ (ਮਨਮੋਹਨ ਸਿੰਘ) ਤੋ ਮੰਗਾਈ

  • @iqbalsingh5676
    @iqbalsingh5676 20 วันที่ผ่านมา +1

    ਬੈਂਸ ਸਾਭ ਸਿੱਖ ਤੇ ਹੋਵੇ ਜ਼ੁਲਮ ਤੇ ਸਿੱਖ ਹੀ ਮੰਗੇ ਮਾਫੀ ।ਇਹ ਗੱਲ ਕੀ ਹੋਈ ?

  • @rajbirbath2957
    @rajbirbath2957 21 วันที่ผ่านมา

    Maja a gya Pankaj bhai . Very good questions . We need people like you

  • @Jazzyfriends-4ever
    @Jazzyfriends-4ever 20 วันที่ผ่านมา +2

    Good luck for 1984

  • @kewalsingh6864
    @kewalsingh6864 20 วันที่ผ่านมา

    Very nlce god bless you

  • @user-qe7sn1mx3u
    @user-qe7sn1mx3u 20 วันที่ผ่านมา +1

    Koi party sad v dao

  • @BaljinderSingh-cs5xx
    @BaljinderSingh-cs5xx 19 วันที่ผ่านมา +2

    ਫਿਰ ਰਾਜਾ ਤਾਂ ਇੰਦਰਾਂ ਨੂੰ ਮਾਂ ਮੰਨਦਾ ਤੁਸੀਂ ਵੀ ਮੰਨਦੇ ਹੋ ਨਾ ਸ਼ਰਮ ਕਰ ਲਓ ਤੁਹਾਡੇ ਸਿਰਾਂ ਤੇ ਪੱਗਾਂ ਨੇ ਜਾਂ ਲਾ ਕੇ ਰੱਖ

  • @user-bl4mn1ck2d
    @user-bl4mn1ck2d 25 วันที่ผ่านมา +6

    Very good bins saab tusi Jit Jana congratulations 👌👍

  • @Jazzyfriends-4ever
    @Jazzyfriends-4ever 20 วันที่ผ่านมา +1

    Talk about punjab problem essus voting results proves it

  • @GurjeetSingh-kg9mr
    @GurjeetSingh-kg9mr 16 วันที่ผ่านมา +1

    ਸ੍ਰੀ ਦਰਬਾਰ ਸਾਹਿਬ ਤੇ ਹੋਏ ਘੱਲੂਘਾਰੇ ਕਾਂਗਰਸ ਬਾਦਲ ਦਲੀਆਂ ਬੀਜੇਪੀ ਨੇ ਰਲਕੇ ਸਿੱਖ ਕੌਮ ਸਿੱਖੀ ਦਾ ਘਾਂਣ ਕੀਤਾ, ਤੁਹਾਨੂੰ ਕਿਥੇ ਢੋਈ ਮਿਲੇਗੀ

  • @sukhasandhusukha9981
    @sukhasandhusukha9981 18 วันที่ผ่านมา

    ਬਿੱਟੂ ਨੇ ਬਹੁਤ ਜੋਰ ਲਾਇਆ ਬੈਸ਼ ਸਾਹਿਬ ਦਾ ਲਾਆ ਲਵੋ

  • @user-nq5or5fx4q
    @user-nq5or5fx4q 21 วันที่ผ่านมา

    Nice bro 👌

  • @vc5172
    @vc5172 25 วันที่ผ่านมา +19

    ਬੈਂਸ ਭਰਾਵਾਂ ਵਲੋਂ ਭਾਜਪਾ ਵਿੱਚ ਸ਼ਾਮਿਲ ਨਾ ਹੋਣ ਤੇ ਲਗਦਾ ਹੈ ਜਿਵੇਂ ਰਿਪੋਟਰ ਨੂੰ ਨਿੱਜੀ ਘਾਟਾ ਪਿਆ ਹੋਵੇ ।

    • @sunnymoudgill6111
      @sunnymoudgill6111 18 วันที่ผ่านมา

      tenu ke lagda eh permanet congress ch aye ne.eh dalbadlu de sarder ne

  • @BaljinderSingh-cs5xx
    @BaljinderSingh-cs5xx 19 วันที่ผ่านมา

    ਆ ਸੁਣ ਲੋ ਪੰਜਾਬੀਓ ਗੁੱਸਾ ਹੁੰਦਾ ਸੀ ਜਦ ਸੁਣ ਕੇ ਫਿਰ ਕੀ ਕਰੇ ਇਨਸਾਨ

  • @sharabe6868
    @sharabe6868 20 วันที่ผ่านมา

    Good man Bains saab

  • @sharabe6868
    @sharabe6868 20 วันที่ผ่านมา

    Bains saab love you

  • @Jazzyfriends-4ever
    @Jazzyfriends-4ever 20 วันที่ผ่านมา

    U did what you think but from now don’t say anagest what you choose very good luck 👍

  • @kuldipsingh-wj8qu
    @kuldipsingh-wj8qu 23 วันที่ผ่านมา

    O k ji

  • @BaljinderSingh-cs5xx
    @BaljinderSingh-cs5xx 19 วันที่ผ่านมา +1

    ਫਿਰ ਤੁਸੀਂ ਗੁਰੂ ਸਾਹਿਬ ਦੇ ਪਿੱਛੇ ਤਾਂ ਲੱਗੇ ਨਹੀਂ ਗੁਰੂ ਸਾਹਿਬ ਨੇ ਤਾਂ ਕੁਝ ਹੋਰ ਕਿਹਾ ਸੀ

  • @balwinderpannu2765
    @balwinderpannu2765 25 วันที่ผ่านมา +4

    My dear Bains joined Congress no problem but be careful from warring

  • @kewalsingh6864
    @kewalsingh6864 20 วันที่ผ่านมา

    Very nice bains brother

  • @gianchamdal537
    @gianchamdal537 20 วันที่ผ่านมา

    Bans brothers are right. The questioner is beating about the bush.

  • @sharabe6868
    @sharabe6868 20 วันที่ผ่านมา

    Bains saab di pug bhut Sonni aaji

  • @Jazzyfriends-4ever
    @Jazzyfriends-4ever 20 วันที่ผ่านมา

    What u get for punjabi

  • @RohitSharma-yh8wf
    @RohitSharma-yh8wf 19 วันที่ผ่านมา

    ਬੈਂਸ ਵੀਰ ਦਾ ਬਹੁਤ ਵੱਧੀਆ ਕੰਮ ਕੀਤਾ ਕਾਂਗਰਸ ਚ ਰਲਕੇ , ਕਾਂਗਰਸ ਚ ਪੰਜਾਬ ਦਾ ਦੇਸ਼ ਦਾ ਭੱਵਿਖ ਹੈ ਪੈਸੇ ਲੈਕੇ ਕੰਮ ਤਾਂ ਕਰਦੇ ਸੀ ਤੰਗ ਨਹੀ ਕੀਤਾ ਕਿਸੇ ਨੂੰ
    ਆਹ ਝਾੜੂ ਵਾਲੇ ਠੱਗ ਦੋਗਲੇਆਂ ਤੋਂ ਚੰਗੀ ਆ, ਬੀ ਜੇ ਪੀ ਤਾਂ ਸੱਤਾ ਦੇ ਲਾਲਚ ਦੀ ਪੈਸੇ ਵਾਲੀਆਂ ਦੀ ਪਾਰਟੀ ਆ ।
    ਅਕਾਲੀ ਵੱਡੇ ਬਾਦਲ ਸਾਬ ਦੇ ਹੁੰਦੇ ਹੀ ਵੱਧੀਆ ਸੀ ਸੁਖਬੀਰ ਬਾਦਲ ਨੂੰ ਹੁਣ ਅਕਲ ਆਈ ਲੱਗਦੀ ਆ ਪਰ ਲੋਕ ਯਕੀਨ ਨਹੀ ਕਰ ਰਹੇ ਲੋਕ ਉਹ ਗੱਲ ਅਲਗ ਆ , ਸੁਖਬੀਰ ਬਾਦਲ ਮਜੀਠੀਆ ਨੂੰ ਅਪਣੇ ਤੋਂ ਦੁਰ ਰੱਖਕੇ ਪਾਰਟੀ ਦਾ ਸੋਚ ਚੱਲ ਰਹੇ ।

  • @kamaljitsingh8968
    @kamaljitsingh8968 21 วันที่ผ่านมา

    0 on

  • @lovepreetcheema5727
    @lovepreetcheema5727 18 วันที่ผ่านมา

    ਪੱਤਰਕਾਰ ਸਿਰਾ

  • @ManpreetSingh-dc8rk
    @ManpreetSingh-dc8rk 14 วันที่ผ่านมา

    Amrit wala banda kiwe rab nu moh dekhalo

  • @gurwinderbenipal9510
    @gurwinderbenipal9510 20 วันที่ผ่านมา

    ਬੈਸ ਸਾਬ ਆਪ ਜੀ ਤੇ ਬਹੁਤ ਉਮੀਦ ਸੀ,,,, , ਤੁਸੀਂ ਵੀ ਠੋਕ ਦਿੱਤੇ,,,, ਗੰਦੀ ਰਾਜਨੀਤੀ ਨੇ,,,,, ਤੁਸੀਂ ਵੀ ਡਰ ਗੇ

  • @gurmitsingh8533
    @gurmitsingh8533 20 วันที่ผ่านมา

    Patarkar ghante da koe bhi galbat karn te back over lap tuo hi shuru hundi hai

  • @mangjitsingh4606
    @mangjitsingh4606 20 วันที่ผ่านมา +2

    ਦਲ ਬਦਲੂ ਲੋਕ ਸ਼ਰਮ ਨਹੀਂ ਆਉਂਦੀ

  • @AmritSingh-ju3cx
    @AmritSingh-ju3cx 22 วันที่ผ่านมา +2

    👎👎👎👎👎

  • @UttamSingh-rc9lz
    @UttamSingh-rc9lz 19 วันที่ผ่านมา

    ਬਕਵਾਸ ਕਰ ਰਿਹਾ ।ਬੇਸ਼ਰਮੀਂ ਦੀ ਹੱਦ ਚਿੱਟੀ ਦਾੜੀ ਦੀ ਸ਼ਰਮ੍ ਕਰ ਲਉ।

  • @user-uj5vj6fg4l
    @user-uj5vj6fg4l 18 วันที่ผ่านมา

    Oooooooooooo😅😅😅😅

  • @jaspreetsinghbrar286
    @jaspreetsinghbrar286 3 วันที่ผ่านมา

    Yah bekar band hai duniya

  • @KuldeepSingh-rs1sm
    @KuldeepSingh-rs1sm 18 วันที่ผ่านมา

    Baki chhdo ik kursi apne nal kharhe veer lai vi le aoude tuhade dona nalo age vich vi jiada h kursi ini sone di ho gai.

  • @jagsidhu1965
    @jagsidhu1965 20 วันที่ผ่านมา

    Great reporter but them both brothers are worthless and users. Great job reporter Shib g you are great

  • @paramjitsandhar4550
    @paramjitsandhar4550 18 วันที่ผ่านมา

    Bjp toh ticket nahi mallei

  • @user-el4rn9cw8s
    @user-el4rn9cw8s 19 วันที่ผ่านมา

    .
    😅😅😅😅

  • @SanjayKumar-qj4sg
    @SanjayKumar-qj4sg 19 วันที่ผ่านมา

    Suder jau

  • @MAND6588
    @MAND6588 20 วันที่ผ่านมา +2

    Tuci sare dalle o

  • @user-tl8yq1nn7h
    @user-tl8yq1nn7h 20 วันที่ผ่านมา

    Sayana bano,gaddar na banoAnchor g,Bains bro.nu congress dawara kita sikha ta julam ih bro. bhul gayaa ki jakham hare na kyoki family ch kamon Walla koi nahi,kamaon da jogarh nahi,koi Ghar nahi lakin ih leaders bhuka chairs da.Assa leaders nu banti ha ki khichri na pakao,sikhs hun sayana ho gaya,pathar v maar kha k shape badal janda ha

  • @RajSingh-ux4fe
    @RajSingh-ux4fe 19 วันที่ผ่านมา

    Bakbaas Bains is ideologically dead and now totally a rejected opportunities man.

  • @vishavsalh
    @vishavsalh 22 วันที่ผ่านมา

    Tuada v ehi kam aa tuk wala😂

  • @paramjitsandhar4550
    @paramjitsandhar4550 18 วันที่ผ่านมา

    Salla chwal

  • @RIYANSEHGAL6327
    @RIYANSEHGAL6327 22 วันที่ผ่านมา

    Bains brothers zindabad ❤