Remembering great freedom fighter Gadri Baba Babu Mangu Ram Mugowalia on his 139th birth anniversary

แชร์
ฝัง
  • เผยแพร่เมื่อ 9 ก.พ. 2025
  • ਮਹਾਨ ਆਜ਼ਾਦੀ ਘੁਲਾਟੀਏ ਗਦਰੀ ਬਾਬਾ ਬਾਬੂ ਮੰਗੂ ਰਾਮ ਮੁਗੋਵਾਲੀਆ ਜੀ ਨੂੰ ਉਨ੍ਹਾਂ ਦੀ 139ਵੀਂ ਜਯੰਤੀ 'ਤੇ ਯਾਦ ਕਰਦਿਆਂ ਇਹ ਐਪੀਸੋਡ 11-12 ਜੂਨ 1926 ਦੀ ਇਤਿਹਾਸਿਕ ਕਾਨਫਰੰਸ ਸੰਖੇਪ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ। ਇਹ ਗੱਲ ਸਾਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਜੋ ਇਕ 100% ਸੱਚ ਹੈ ਕਿ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਅੰਦਰ ਇਸ ਆਦਿ ਧਰਮ ਮੰਡਲ ਪੰਜਾਬ ਦੀ ਆਦਿ ਧਰਮ ਸੁਨਹਿਰੀ ਮੂਵਮੈਂਟ ਨੇ ਸਭ ਤੋਂ ਪਹਿਲਾਂ ਬਹੁਜਨ ਸਮਾਜ ਦੇ ਲੋਕਾਂ ਅੰਦਰ ਸਮਾਜਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਤੌਰਤੇ ਰੱਜ ਕੇ ਜਾਗ੍ਰਤੀ ਲਿਆਂਦੀ। ਅਦਾਰਾ Ambedkar Times ਅਤੇ ਅਦਾਰਾ ਦੇਸ਼ ਦੁਆਬਾ ਇਸ ਸੁਨਹਿਰੀ ਆਦਿ ਧਰਮ ਮੂਵਮੈਂਟ ਸਿਰਜਿਕ ਮਹਾਨ ਆਜ਼ਾਦੀ ਘੁਲਾਟੀਏ ਗਦਰੀ ਬਾਬਾ ਬਾਬੂ ਮੰਗੂ ਰਾਮ ਮੁਗੋਵਾਲੀਆ ਜੀ ਨੂੰ ਉਨ੍ਹਾਂ ਦੀ 139ਵੀਂ ਜਯੰਤੀ 'ਤੇ ਕੋਟਿਨ ਕੋਟਿ ਪ੍ਰਣਾਮ ਕਰਦਾ ਹੈ। ਜੈ ਗੁਰਦੇਵ !!
    Remembering great freedom fighter Gadri Baba Babu Mangu Ram Mugowalia on his 139th birth anniversary
    DESG DOABA EPISODE

ความคิดเห็น • 3