ਸੰਤਾਂ ਦੇ ਗਲ ਚ' ਪਾਏ ਰਿਵਾਲਵਰ ਬਾਰੇ ਸੁਣੋ ਗੁਪਤ ਜਾਣਕਾਰੀ ਕਿਥੋਂ ਆਇਆ ਤੇ ਰੌਂਗਟੇ ਖੜੇ ਹੋ ਜਾਣਗੇ ਸੁਣਕੇ

แชร์
ฝัง
  • เผยแพร่เมื่อ 16 ก.ย. 2024
  • ਅਤੇ ਦੁਨੀਆਂ ਭਰ ਦੀ ਦਿਲਚਸਪ ਜਾਣਕਾਰੀ ਲੈਣ ਲਈ Panjab Fact ਉੱਤੇ ਤੁਹਾਡਾ ਸਵਾਗਤ ਹੈ I
    ਵਿਸ਼ਾ- ਖਾੜਕੂਆਂ ਦੇ ਅਸਲੇ ਦੀ ਗੁਪਤ ਜਾਣਕਾਰੀ
    #panjabfact #punjabi #punjab #worldfact #history #sikhstory #singh #santjarnailsinghbhindranwale

ความคิดเห็น • 34

  • @JatinderSingh-c5i
    @JatinderSingh-c5i 14 วันที่ผ่านมา +14

    ਸਿੰਘ ਕਿਸੇ ਨਾਲੋਂ ਘੱਟ ਨਹੀਂ ਜੇ ਫੌਜੀਆਂ ਕੋਲ ਅਸਲਾ ਤਾਂ ਸਿੰਘਾਂ ਕੋਲੇ ਵੀ ਸੀਗਾ ਹਥਿਆਰ

  • @user-ch6nn4vk3e
    @user-ch6nn4vk3e 11 วันที่ผ่านมา +13

    ਅਟੈਕ ਤੋਂ ਬਾਅਦ ਬਾਬਾ ਮਾਨੋਚਾਹਲ ਜੀ ਕੋਲ਼ੋਂ ਇਲਾਕੇ ਦੇ ਨੌਜਵਾਨ ਜਦੋਂ ਅਸਲੇ ਦੀ ਮੰਗ ਕਰਦੇ ਤਾਂ ਬਾਬੇ ਨੇ ਅੱਗੋਂ ਕਹਿੰਣਾ ਕਿ ਮੇਰੇ ਕੋਲ ਆਹ ਸਟੇਨ ਹੀ ਹੈ ਇਹ ਤੁਸੀਂ ਲੈਅ ਜਾਉ ਮੇਰੇ ਕੋਲ ਸ੍ਰੀ ਸਾਹਿਬ ਹੈਗੀ ਹੈ ਤਾਂ ਸਿੰਘਾਂ ਨੇ ਕਹਿੰਣਾ ਬਾਬਾ ਜੀ ਤੁਸੀਂ ਭਗੌੜੇ ਹੋ ਰਹਿਣ ਦਿਉ ਜੀ🙏

    • @wewantourhome1472
      @wewantourhome1472 9 วันที่ผ่านมา +1

      Wrong information

    • @user-ch6nn4vk3e
      @user-ch6nn4vk3e 6 วันที่ผ่านมา

      @@wewantourhome1472 ਜੀ ਤੁਸੀਂ ਸੱਚ ਦੱਸਦੋ ਜੀ🙏

    • @wewantourhome1472
      @wewantourhome1472 6 วันที่ผ่านมา

      @@user-ch6nn4vk3e baba mahnochal kolle AK 47 c jihde ch drum magazine laggi hundi c 45 da automatic pistol te har time surnide te 1000 rounds ghato ghat te bath jaan lagea c apni pistol nall lehke jande c

  • @BhinderVirk-hp5sq
    @BhinderVirk-hp5sq 13 วันที่ผ่านมา +5

    Dhann..sheri..sant..baba..jarnil..singh..ji..khalsa..bhinderan..wale..ji

  • @satgurusingh7786
    @satgurusingh7786 5 วันที่ผ่านมา

    Weheguru ji

  • @Gurmeetsingh-b5f
    @Gurmeetsingh-b5f 12 วันที่ผ่านมา +1

    Waheguru ji ka khalsa, waheguru ji ki fateh

  • @SukhwinderSingh-qb5sk
    @SukhwinderSingh-qb5sk 3 วันที่ผ่านมา

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @SukhwinderSingh-qb5sk
    @SukhwinderSingh-qb5sk 3 วันที่ผ่านมา

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @pritpalsingh2303
    @pritpalsingh2303 8 วันที่ผ่านมา

    Jiondey raho Khalsa ji jaldi liyao duji video tuhada dhanwaad truck bhar ke ji

  • @GillpartapKiranpolice-hq8ee
    @GillpartapKiranpolice-hq8ee 5 วันที่ผ่านมา

    Sant dubara aun ge

  • @Jangi-wc4dt
    @Jangi-wc4dt 13 วันที่ผ่านมา

    Singh is king

  • @SunnySandhu-m1z
    @SunnySandhu-m1z 13 วันที่ผ่านมา

    ❤❤💐🙏🙏

  • @user-gx6dc2ij6w
    @user-gx6dc2ij6w 13 วันที่ผ่านมา +2

    ਵੀਰਜੀਸੀਕਰੀਨਹੀਸਕਰੀਵਾਲੇਸੀ

  • @user-vh5xq1vq7c
    @user-vh5xq1vq7c 4 วันที่ผ่านมา

    Mein tan sunya 455 da c
    General shubeg singh ji ne ditta c

  • @ParminderSingh-re4xp
    @ParminderSingh-re4xp 8 วันที่ผ่านมา

    The path of wisdom and peace will bring us better outcome than the path of violence. We lost so many, now drug dealers, opium dealers, government agents have infiltrated into the Khalistan movement. Good people are good people doesn’t matter what religion. Not all Sikhs are good either. Waheguru🙏😮

  • @Singh77102
    @Singh77102 10 วันที่ผ่านมา

    Shaheed talwinder singh babbar sade pind de sn

  • @Jangi-wc4dt
    @Jangi-wc4dt 13 วันที่ผ่านมา

    Indra ne bejsur singha da katelam kita

  • @SuchaKataria-i5q
    @SuchaKataria-i5q 12 วันที่ผ่านมา

    Punjab da bhut nuksan hoya

  • @jattzonewale6832
    @jattzonewale6832 8 วันที่ผ่านมา

    Rodi chalo kihda tax lgda 😅

  • @IshaSharma-m5m
    @IshaSharma-m5m 12 วันที่ผ่านมา +4

    ਇਹ ਸਾਰਾ ਕੁਝ ਇਕੱਠਾ ਹਿੰਦੂਆਂ ਨੂੰ ਮਾਰਨ ਵਾਸਤੇ ਕੀਤਾ ਗਿਆ ਸੀ ਜਦੋਂ ਕਿ ਹਿੰਦੂਆਂ ਦੀ ਤਾਦਾਦ ਗੁਰਦੁਆਰਾ ਸਾਹਿਬ ਵਿੱਚ ਸਿੱਖਾਂ ਨਾਲੋਂ ਵੱਧ ਜਾਂਦੀ ਹੈ ਜੇ ਖਾਲਿਸਤਾਨ ਬਣਾਉਣਾ ਸੀ ਫਿਰ ਹਿੰਦੂਆਂ ਨੂੰ ਨਾਲ ਲਿਆ ਜਾਂਦਾ ਅਸੀਂ ਸਾਰੇ ਹੀ ਰਲ ਕੇ ਖਾਲਿਸਤਾਨ ਬਣਾਉਂਦੇ ਜਿਹਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਵਸਾਈ ਹੁੰਦੇ ਲੇਕਿਨ ਰਾਸ਼ਟਰ ਆਪਣਾ ਹੁੰਦਾ

    • @PanjabFact00
      @PanjabFact00  12 วันที่ผ่านมา +2

      ਕਿਸਨੇ ਮਾਰਿਆ ਹਿੰਦੂਆਂ ਨੂੰ ?

    • @jasminekauratwal3219
      @jasminekauratwal3219 11 วันที่ผ่านมา +3

      Kehre hinduan di gall kr rhe o tuc jehre us time amritsar sehar ch march kddke keh rhe si kach kdda kirpan pez deyan ge Pakistan ' sigret bidi peyenge shan se jeyenge Or station te darbar sahib da model todeya ona di gall kr rhe o na? 🤨🤨

    • @Khudmukhtiar
      @Khudmukhtiar 11 วันที่ผ่านมา

      Bai data pd ke vekho eh sari sikh panth di apas di khanajangi sigi ...hindua ton vad sikh mare sigge is asle nal

    • @samserkhera1784
      @samserkhera1784 11 วันที่ผ่านมา +2

      ਹੁਣ ਅਜੋ ਲੜਦੇ ਆ ਰਲ ਕੇ,,, ਖਾਲਿਸਤਾਨ ਬਣਾਉਣ ਲਈ

    • @samserkhera1784
      @samserkhera1784 11 วันที่ผ่านมา

      ਸਰਕਾਰ ਨੇ ਥੋੜ੍ਹੇ ਜਿਹੇ ਬੰਦੇ ਮਾਰ ਕੇ
      ਸਿੰਘਾ ਨੂੰ ਸ਼ਹੀਦ ਕਰਨ ਦਾ ਬਹਾਨਾ ਬਣਾ ਲਿਆ ਸੀ ,ਥੋੜ੍ਹਾ ਜਿਹਾ ਹੋਰ ਇਤਹਾਸ ਪੜ