Simranjit Mann te baki bandi Singh sb attwadi ne Punjab de loka nu bahut zada gussa Simranjit Maan te jo Bhagat Singh nu attwadi bolda Simranjit Mann murdabad
O ta gl theek pr Jo a bhagt Singh d soch d krde ena nu a nu pta bhagt Singh samrajwad varodhi c pr jdo ena kursiya dittiya os time bhagt Singh d family nu kyon ni agge kita .pehlan bargari case.nashe .berujgari .sabh da banifit political leader ne leiya.hun a bhagt Singh nu use krde .loka de bachya ne pase de ke glt guide krde a kehri. Bhagt Singh d soch
@@malkitsingh-cl3wb Sikh ta badal b ne jo Simranjit Mann nal nhi ralde Sukhvir badal ne keha c ke Simranjit Mann da pta nhi kdo ki bolde es krke sadi vichdhara nhi mildi
All India and Punjab di Shan Bhagat Singh surma 23 Sal di oumr ch Desh li shaheed ho giaa nal Sukhdev guru kartar Singh sharba jai Hind jia Bharat Simranjit Maan ta ouna de perr barga b nhi
Ohney kehra hath pata ida hi dukh lagda jado bhagat Singh bare maan boli jana tu bhagat singh magar kiyo piya aa sant bhindra waley nu dwa na sheed da darja bahagat sigh ta sheed hi aa
@@manikaur9097 bhindraan alle ne khda chnga km kita c ....lok mrwate bs hor kus ni... Phlan indra nl ee chlda c ooh vvv ... Mgro ragdd ta fr akkw saheed ho gya ...kmaal aa
@@AP-de1ru gal maan saab di nhi, gal pagg di e. Bhagat singh bare jo boleya oh galat e, par es sale comrade me sade guru di bakshi hoyi pagg nu lahun di gal kitti e, oh bardasht to bahar e, es krke asi simranjeet Singh naal ha. Es pagg da mul ta jaan de ke v nhi utareya ja skda.
Point is .......Why and for what Simranjit mann has started speaking against Shaheed Bhagat Singh and in favour of Gen Dyer ??????????????? ? ?? Try to understand 🙏
Veer na ta Ona ne ode kush kya jide cm sahab ne so khadi c koi v word odo bolya hove ta dsdo sardar bhagat singh nu sahed da darja kine davaya ana sare leaderaa cho ja koi aj tk dhrna dita hove smjo tusi veer 2008 ch prcha hoya c odo ni koi bolya 2013 ch maan sahab jitt ge odo ni kyo bolya jido o cm sahab de area cho jite o v 3 month hoye c Sarkar bne nu te Ani vote tutt gi smjoo veer
Because stupid Sikhs don’t know about all the other Sikhs that died for Lundias freedom. That’s why they like to show Bhagat Singhlike some Hindu gangster with stupid moustache and hat! It’s another way to rewrite history! Wake up and read real history.
@@savinderpalsingh7409 Aye ta veer j gltiaa kadniya ta Sarda bhagat singh de dada ji ne guru sahibana. Nu ki kya c o v pddlo fr guru granth sahib bare ki kya c Ona di book c jaa k paddo gltiya sb krde aa
Why Simranjit Maan also does not avoid such controvercial statements ? Who would condone the act of bestowing Siropa to General Dyer, the butcher of Jallianwala Bagh ?
Sahedezam BHAGAT SINGH IS GREAT HERO AND KOHINOOR HEERA OF WHOLE INDIA.WHOLE INDIA SALUTE TO THIS GREAT HERO AND HAVE HIGH REGARDS TO THIS GREAT HERO.PLEASE DON'T MIX RELIGION WITH POLITICS. RELIGION MEANS PURE PURE SPRITIUALISM (know yourself who am I ?).Through meditations/SIMRAN/ SADHNA/JAPP you can ACHIEVE YOUR GOAL.PLEASE LEARN FROM GURU NANAK DEV JI/KABIR SAHIB JI/GURU RAVIDAS JI AND PAIGAMBER IBRAHIM JI .THEY WERE GREAT SAINTS AND EVERYBODY SHOULD LEARN FROM THEIR TEACHINGS.SORRY DEARS IF ANYBODY'S FEELINGS ARE HEARTED.
Should not go for simranjeet singh turban. Turban is Sikhs pride. Bhagat singh is pride of punjab. Sangroor District panchayats should hold a big panchayat meeting & remove simranjeet singh maan from MP Post. Indian from UK.
ਸਿੰਘ ਸਾਹਿਬ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਹਨ ਵਾਹਿਗੁਰੂ ਇਹਨਾਂ ਸਾਰਿਆਂ ਨੂੰ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ 🙏
ਸਹੀਦ ਭਗਤ ਸਿੰਘ ਜਿੰਦਾਬਾਦ ਹੈ। ਜਿੰਦਾਬਾਦ ਰਹੇਗਾ।
ਮੁਰਦਾ ਵਾਦ ਕਿੰਨ ਕਿਹਾ
ਹਵਾਰੇ ਹੋਣੀ ਵੀ ਕੋਮ ਲਈ ਕੀਤਾ ਸਾਰਾ ਕੁਸ਼ ਉਨੀ ਆਪਣੇ ਲਈ ਨੀ ਕੀਤਾ ਕੁਸ਼ ਵੀ ਸਾਡੇ ਲਈ ਕੀਤਾ ਆ
Simranjit Mann te baki bandi Singh sb attwadi ne Punjab de loka nu bahut zada gussa Simranjit Maan te jo Bhagat Singh nu attwadi bolda Simranjit Mann murdabad
@@AP-de1ru ਮਾਨ ਨੇ ਕਿਹਾ ਸੀ ਮੇਰੀ ਕੌਮ ਮੈਨੂੰ ਵੋਟ ਨੀ ਪਾਉਂਦੀ। ਅਸੀ ਇਸ ਲਈ ਵੋਟ ਪਾਈ ਸੀ। ਪਰ ਇਹ ਗਦਾਰ ਨਿਕਲਿਆ। ਹੁਣ ਪਛਤਾਅ ਰਹੇ ਅਾ ਵੋਟ pa ਕੇ।
ਭਗਤ ਸਿੰਘ ਨੇ ਵੀ ਸਾਡੇ ਲਈ ਕੀਤਾ।
ਇਹ ਮਾੜੀ ਗੱਲ ਆ ਕਿ ਕੋਈ ਕਿਸੇ ਦੀ ਪੱਗ ਲਾਉਹਣ ਦੀ ਗੱਲ ਕਰੇ ਅਸੀਂ ਇਸ ਦੀ ਹਮਾਇਤ ਨਹੀਂ ਕਰਦੇ।ਪਰ ਮਾਨ ਸਾਹਿਬ ਨੂੰ ਞੀ ਕੋਈ ਬਿਆਨ ਦੇਣ ਲੱਗਿਆ ਦਿਮਾਗ਼ ਤੋ ਕੰਮ ਲੈਣਾ ਚਾਹੀਦਾ।ਸ:ਭਗਤ ਸਿੰਘ ਸਾਡਾ ਸਹੀਦ ਹੈ ਤੇ ਰਹੇਗਾ ਇਹ ਚਾਹੇ ਪਾਕਿਸਤਾਨੀਆ ਤੋ ਪੁਛ ਲਵੋ ਚਾਹੇ ਭਾਰਤੀਆ ਤੋ।
Jo BHAGAT SINGH KAY KHILAF HAI WO SIKH HO HI NAHI SAKTA
@@PawanSharma-np3ch.acha g
@@PawanSharma-np3ch Ase sikh ha sanu pata Ase kis nu shahed manna kis nu nhi
Budde ne lok marwane ne bass
@@ambassadorofgod106.hnji pehla ese budhe ne maare honne
ਭਗਤ ਸਿੰਘ ਜ਼ਿੰਦਾਬਾਦ
ਸਿਮਰਨਜੀਤ ਸਿੰਘ ਮਾਨ ਸਾਡੀ ਸ਼ਾਨ ਹੈ। ਉਹਨਾਂ ਖਿਲਾਫ ਕੋਈ ਵੀ ਮਾੜੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਭਗਤ ਸਿੰਘ 🙏
ਜੇ ਮੁਸਲਮਾਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ ਤਾਂ ਗੰਗੂ ਅਤੇ ਸੁੱਚਾ ਨੰਦ ਕੌਨ ਸੀ । ਕੋਈ ਧਰਮ ਗਲਤ ਨਹੀਂ ਹੁੰਦਾ ਕੁਝ ਲੋਕ ਗਲਤ ਹੁੰਦੇ ਨੇ ।
Scha.nanad.te.gangu.hindu.san.jihna.saheb.jadeaa.nu.saheed.kita.gangu.rasuyaa.ishda.parwaar.nehru.te.sikh.abdule.huni.hoe.
ਏਹ ਜਸਵੰਤ ਸਿੰਘ ਨੂੰ ਸ਼ਰਮ ਕਰਨੀ ਚਾਹੀਦੀ ਆ,,ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਨੇ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਸੀ ,,ਕਿਉ ਅੱਗ ਲਾਈ ਆ ਪੰਜਾਬ ਨੂੰ??
ਬਹੁਤ ਵਧੀਆ ਵਿਚਾਰ ਸਿੰਘ ਸਾਹਿਬ ਦੇ ਜਿਹੜੇ ਲੋਕ ਕਹਿੰਦੇ ਆ ਕੇ ਸਹੀਦ ਭਗਤ ਸਿੰਘ ਨੂੰ ਸਹੀਦ ਨਾ ਕਹਿਣਾ ਗਲਤ ਆ ਇਹਨਾ ਲੋਕਾ ਨੂੰ ਮੈ ਪੁੱਛਦਾ ਹਾ ਕੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਕਈ ਲੋਕ ਸਹੀਦ ਨਹੀ ਮੰਨਦੇ ਤੇ ਬਿਆਨ ਵੀ ਉਲਟ ਪੁਲਟ ਬਿਆਨ ਦੇਦੇ ਆ ਅਸੀ ਤੇ ਕਦੇ ਲੋਕਾ ਨੂੰ ਜਬਰਦਸਤੀ ਨਾਲ ਨਹੀ ਕਿਹਾ ਕੇ ਤੁਸੀ ਸੰਤਾ ਨੂੰ ਸਹੀਦ ਮੰਨਣ ਪਰ ਮੈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਕੌਮੀ ਸ਼ਹੀਦ ਮੰਨਦਾ ਹਾ
ਨਹੀ ਤੂਸੀਂ ਨਹੀਂ ਬੇਨਤੀ ਕਰਦੇ ਵੋਟਾ ਤੋਂ ਪਹਿਲਾਂ ਵੀ ਰੋਲਾ ਪਾਉਦਾ ਸੀ ਨੋਜਵਾਨਾਂ ਨੂੰ ਬੇਨਤੀ ਹੈ ਮੈਨੂੰ ਜਿਤਾ ਦਿਉ ਪਰ ਅੱਜ ਇਕ ਗੱਲ ਤਾਂ ਸਾਭ ਹੋ ਗਈ ਕਿ ਜਿੱਤਣ ਤੋਂ ਬਾਅਦ ਇਹਨਾਂ ਦੇ ਅਸਲੀ ਚੇਹਰੇ ਸਾਹਮਣੇ ਆਉਂਦੇ ਨੇ।। ਚਾਹੇ ਕਿਸੇ ਪਾਰਟੀ ਦਾ ਹੋਵੇ। ਮਾੜੀ ਮੋਟੀ ਮੱਤ ਸਿਮਰਨਜੀਤ ਮਾਨ ਨੂੰ ਵੀ ਦਿਉ ਕਿ ਸੋਚ ਸਮਝ ਕੇ ਬਿਆਨ ਬਾਜੀ ਕਰਨੀ ਚਾਹੀਦੀ ਹੈ। ਭਗਤ ਸਿੰਘ ਨੂੰ ਅਤਵਾਦੀ ਦਸਦਾ ਹੈ। ਕਹਿੰਦਾ ਮੇਰੇ ਦਾਦੇ ਨੇ। ਸਨਮਾਨ ਕੀਤਾ ਡਾਇਰ ਦਾ ਹੱਦ ਹੈ ਸੰਤਾਂ ਨੂੰ ਕਹਿ ਜਾਂਦਾ ਮੈਨੂੰ ਉਹਨੇ ਕੀ ਕਹਿਣਾ।ਮੈ ਵੀ ਵੋਟਾਂ ਪਾਈਆ ਪਰ ਮੈਨੂੰ ਅਪਣੀ ਕੀਤੀ ਤੇ ਬਹੁਤ ਪਛਤਾਵਾ ਮਹਿਸੂਸ ਹੋ ਰਿਹਾ ਹੈ। ਪੰਜਾਬ ਦਾ ਰੱਬ ਰਾਖਾ ਹੈ।
ਸ਼ਰਮ ਨਾਲ dub k ਮਰ ਜੋ िਜਹੜੇ ਬੰਦੇ ਹਜੇ ਵੀ ਸ਼ਹੀਦਾਂ ਦਾ ਅਪਮਾਨ ਕਰਨ ਵਾਲੇ ਨਾਲ िਫਰਦੇ ਅਾ
Dub k ta oh marn kanjar jo bhagat singh nu shahed nhi elaan kar rahe
ਭਗਤ ਸਿੰਘ ਜਿੰਦਾ ਬਾਦ🙏❤️
ਸਰਦਾਰ ਭਗਤ ਸਿੰਘ ਤਾਂ ਜਿੰਦਾਬਾਦ ਹੀ ਰਹਿਣਾ, ਤੁਹਾਡਾ ਕਿਸੇ ਨੇ ਨਾਮ ਵੀ ਨਹੀਂ ਲੈਣਾ। ਜੋ ਮਰਜੀ ਕਹੀ ਜਾਵੋ।
ਇਹ ਪੰਗ ਲਾਉਣ ਦੀ ਗੱਲ ਕਰਦਾ ਇਹ ਸਿੱਖ ਨੀ ਹੈਗਾ ਬੋਲ ਦਾ ਖਰੜਕ ਕਲਾ ਜੋ ਸੋ ਚੱਕੀ ਆ ਫਾਦੂ ਬਨਿਆ ਸਾਰਿਆਂ ਨੂੰ ਸਾਡਾ ਸਿਮਰਨਜੀਤ ਮਾਨ ਜਿੰਦਾਬਾਦ ਰਹੋ
ੴ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਸਰਦਾਰ ਸਿਮਰਨਜੀਤ ਸਿੰਘ ਸਾਹਿਬ ਵੱਲੋਂ ਪੰਜਾਬ ਤੇ ਪੰਜਾਬੀਅਤ ਦੀਆਂ ਮੰਗਾਂ ਨੂੰ ਸੰਸਦ ਵਿੱਚ ਚੁੱਕਣ ਦੇ ਹੱਕ ਵਿੱਚ ਦਿੱਤੇ ਬਿਆਨਾਂ ਤੋਂ ਵਿਰੋਧੀ ਰਾਜਨੀਤਕ ਪਾਰਟੀਆਂ ਦੀ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਸਭ ਕੁਝ ਕੀਤਾ ਜਾ ਰਿਹਾ ਹੈ ।।
ਵਾਹਿਗੁਰੂ ਸਿੱਖ ਕੌਮ ਨੂੰ ਚੱੜਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਇਕੱਠੇ ਹੋ ਕੇ ਸਿੱਖ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ ।। ਇਹੋ ਜਿਹੇ ਦੁੱਕੀ ਤਿੱਕੀ ਦੇ ਦਲਾਲ ਕਿਸਮ ਦੇ ਬੰਦੇ ਦੀ ਕੀ ਔਕਾਤ ਹੈ,, ਪੰਜਾਬ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ।। ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ।।
ਸਿਮਰੱਨਜੀਤ ਸਿੰਘ ਮਾਨ MP ਪੰਜਾਬ ਨੂੰ ਧੱਮਕੀ ਦੇਣੀ ਅੱਤੇ ਮੀਡੀਆ ਵਿੱਚ ਸੱਪਾਰੀ ਦੇਣ ਦੀ ਗੱਲ ਕੱਰਨਾ ਕਾਨੂੰਨ ਦੇ ਵਿਰੁੱਧ ਹੈ।
ਕਿਨੇ ਘਟੀਆ ਲੋਕ ਨੇ ਜਿਹੜੇ ਪਗ ਬਨ ਕੇ ਪਗ ਦੇ ਬਾਰੇ ਗ਼ਲਤ ਬੋਲਦੇ ਨੇ
ਪੱਗ ਨੂੰ ਹੱਥ ਪਾਉਣੂ ਗੱਲਤ ਹੈ ਪਰ ਸ ਭਗਤ ਸਿੰਘ ਜੀ ਨੂੰ ਸ਼ਹੀਦ ਨਾ ਮੰਨਣਾ ਵੀ ਗੱਲਤ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਪੰਜਾਬ ਇਕਲੇ ਸਿੱਖ ਕੌਮ ਦਾ ਨਹੀਂ ਹੈ ਇਥੇ ਹੋਰ ਵੀ ਰਹਿੰਦੇ ਨੇ ਗਰਮ ਖਿਆਲੀ ਲੋਕਾਂ ਨੂੰ ਸੌਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਸਿਖਾਂ ਦੇ ਅਤਿਹਾਸ ਦੀ ਗੱਲ ਕਰਦੇ ਹੋ ਮੁਸਲਮਾਨਾਂ ਦੀ ਤਾਰੀਫ਼ ਕਰਦੇ ਹੋ ਅਤਿਹਾਸ ਇਹ ਵੀ ਦੱਸਦਾ ਹੈ ਕਿ ਮੁਸਲਮਾਨਾਂ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਕਿ ਕੀਤਾ ਸੀ ਸੌ ਪੰਜਾਬ ਦਾ ਮਾਹੌਲ ਨੂੰ ਖਰਾਬ ਨਾ ਕਰੋ
O ta gl theek pr Jo a bhagt Singh d soch d krde ena nu a nu pta bhagt Singh samrajwad varodhi c pr jdo ena kursiya dittiya os time bhagt Singh d family nu kyon ni agge kita .pehlan bargari case.nashe .berujgari .sabh da banifit political leader ne leiya.hun a bhagt Singh nu use krde .loka de bachya ne pase de ke glt guide krde a kehri. Bhagt Singh d soch
@@baljinderbuby6298 giane baba pehla kitha c tusi
@@SatnamSingh-kk4ii mera.comment padya ni ans de ditta
@@SatnamSingh-kk4ii mtlb.....tuuada name aj deikhya asi ta shuru tu hi comment likhde .Capt d sarkar tu pehlan de
@@SatnamSingh-kk4ii es vich glt v ki likhya tu c duso
ਇਕ ਕਹਿੰਦਾ ਅਸੀਂ ਵੱਡੇ ਗੁੰਡੇ ਆ ...
ਦੂਜਾ ਕਹਿੰਦਾ ਅਸੀਂ ਵੱਡੇ ਗੁੰਡੇ ਆ ...
ਚਬਲਾ ਤੈਨੂੰ ਸਿੱਖ ਇਸ ਤਰਾ ਦੇ ਲੱਗਦੇ ਆ ਤੂੰ ਆਪ ਵੀ ਸਿੱਖ ਆ ਤੇਰੇ ਪਿਓ ਦੀ ਉਮਰ ਦੇ ਆ ।ਕੁਝ ਸੋਚ ਸਮਝ ਕੇ ਲਿਖ ਦਿਆ ਕਰੋ ।
@@malkitsingh-cl3wb Sikh ta badal b ne jo Simranjit Mann nal nhi ralde Sukhvir badal ne keha c ke Simranjit Mann da pta nhi kdo ki bolde es krke sadi vichdhara nhi mildi
ਬਹੁਤ ਗਲਤ ਬੋਲਿਆ ਪੱਗ ਵਾਸਤੇ ਬਹੁਤ ਗਲਤ ਹੈ
ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢ ਕੇ ਪੰਜਾਬੀਆਂ ਨੇ ਕੀ ਖੱਟਿਆ ਅੱਜ ਸਾਡੇ ਨੌਜਵਾਨ ਉਹਨਾਂ ਅੰਗਰੇਜ਼ਾਂ ਦੀ ਗੁਲਾਮੀ ਕਰ ਰਹੇ ਹਨ ਬਾਹਰਲੇ ਮੁਲਕਾਂ ਵਿਚ ਜਾਕੇ
ਸਿਮਰਜੀਤ ਮਾਣ ਨੂੰ ਸ਼ਹਿਦ ਪਗਤ ਸਿੰਘ ਬਾਰੇ ਗਲਤ
ਨਹੀਂ ਬੋਲਣਾ ਚਾਈਦਾ ਸੀ
Punjabi likhni sikho pehle😂
ਗੁਰਪ੍ਰਤਾਪ ਜੋ ਉਸ ਨੇ ਲਿਖਿਆ ਤੈਨੂੰ ਸਮਝ ਆ ਗਈ ਕੇ ਨਹੀਂ ਜੇਕਰ ਆ ਗਈ ਤਾ ਠੀਕ ਹੈ .
@@kaurasingh7750 oh te mainu smj aa gyi hai , lekin tuc eh dasso ki bhagat Singh Punjab nu Hindi Subha kyu banona chunda c
@@gurpartapsingh3351 Jo Punjab da hei os nu sjm aa gi .
@@gurpartapsingh3351 aap se seekhna hoga.
Pagat ਸਿੰਘ ਜਿੰਦਾਬਾਦ ਹੈ ਤੇ ਰਹੋ ਗਾ ਮਾਨ ਨੂੰ ਕੌਣ ਪੋਸਦਾ
ਨਾਂ ਤਾਂ ਸਹੀ ਿਲਖ ਲਾ ਭਗਤ ਿਸੰਘ ਦਾ
@@gurdeepchahal8468 tinu samaj aw geya na bss
@@ramandeep-6008 ਗੱਲ ਸਮਝ ਦੀ ਨੀ ਜੋ ਨਾਂ ਨਹੀਂ ਸਹੀ ਿਲਖ ਸਕਦਾ ਮੁੱਦਾ ਕੀ ਸਮਝਿਆ ਹੋਊ
@@gurdeepchahal8468 jroori nyi us bnde di english study kiti hove.. faaltu te vich facebooki vidhwan na bneya kro
All India and Punjab di Shan Bhagat Singh surma 23 Sal di oumr ch Desh li shaheed ho giaa nal Sukhdev guru kartar Singh sharba jai Hind jia Bharat Simranjit Maan ta ouna de perr barga b nhi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਸਵਾਲ ਨੰਬਰ 2 ਸਿਮਰਨਜੀਤ ਸਿੰਘ ਮਾਨ ਨੂੰ ਇਹ ਵੀ ਪੁੱਛੋ ਕਿ 30 ਗਦਰੀ ਬਾਬਿਆਂ ਨੂੰ ਵੀ ਕਤਲ ਕੀਤਾ ਸੀ। ਜਿਹਨਾਂ ਨੇ ਦੇਸ਼ ਅਜਾਦ ਵਿੱਚ ਮੁੱਖ ਰੋਲ ਅਦਾ ਕੀਤਾ ਸੀ ਅਤੇ ਉਹ ਬਾਦਲਾਂ ਦੇ ਪੁਰਖਿਆਂ ਦੇ ਖੂਹਾਂ ਵਿੱਚ ਜ਼ਹਿਰ ਪਾਕੇ ਸਿੱਖ ਕੌਮ ਦਾ ਘਾਣ ਕੀਤਾ ਸੀ ਉਹਨਾਂ ਦੇ ਪਰਦੇ ਫਾਸ਼ ਕਰਦੇ ਸਨ ਗਦਰੀ ਬਾਬੇ ਉਹਨਾਂ 30 ਗਦਰੀ ਬਾਬਿਆਂ ਨੂੰ ਕਿਸ ਦੇ ਕਹਿਣ ਤੇ ਕਤਲ ਕੀਤੇ ਸੀ ਇਸ ਤੋਂ ਲਵੋ ਜਵਾਬ ।ਵੀਰ ਜੀ ਸਿਮਰਨਜੀਤ ਸਿੰਘ ਮਾਨ ਤੇ ਇੰਨਾ ਨਾ ਅਖਾਂ ਮੀਚ ਕੇ ਭਰੋਸਾ ਨਹੀਂ ਕਰਨਾ। ਵੀਰ ਜੀ ਇਹ ਬਾਦਲਾਂ ਅਤੇ ਕੈਪਟਨ ਇੰਦਰਾ ਗਾਂਧੀ ਤੋਂ ਘੱਟ ਨਹੀਂ ਹੈ। ਇਹ ਵੀ ਸਿੱਖ ਕੌਮ ਦਾ ਵੱਡਾ ਦੁਸ਼ਮਣ ਹੈ। ਸੰਭਲ ਜਾਉਗੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਕਹਿੰਦੇ ਹਨ ਮੱਛੀ ਪੱਥਰ ਚੱਟ ਕੇ ਹੀ ਮੁੱਡਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵੋਟਾਂ ਦੇ ਭੁੱਖੇ ਕੁਰਸੀ ਦੇ ਲਾਲਚ ਵਿਚ ਭੋਲੇ ਭਾਲੇ ਸਿੱਖਾਂ ਨੂੰ ਅਤੇ ਨੌਜਵਾਨਾਂ ਨੂੰ ਅਜਿਹੇ ਬਿਆਨ ਦੇ ਕੇ
ਗਰਮਾਹ ਕਰਕੇ ਇਹਨਾਂ ਰਾਜ ਕੀਤਾ ਹੈ
ਅੱਜ ਲੋੜ ਸਾਨੂੰ ਜਾਗਰੂਕ ਹੁਣ ਦੀ
ਸ਼ਹੀਦ ਸਰਦਾਰ ਭਗਤ ਸਿੰਘ ਜੀ ਜਿੰਦਾਬਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਇਹ ਜਿਹੜੇ ਸਿੱਖ ਵੀਰ ਸਿਮਰਨਜੀਤ ਸਿੰਘ ਮਾਨ ਦੇ ਮਗੱਰ ਅਵਾਰਾ ਪਸ਼ੂਆਂ ਵਾਂਗ ਪੂਛਾ ਚੁੱਕ ਕੇ ਤੁਰੇ ਫਿਰਦੇ ਹਨ ਉਹ ਸਿਮਰਨਜੀਤ ਸਿੰਘ ਨੂੰ 2 ਸਵਾਲ ਜਰੂਰ ਪੁੱਛੋ ਨੰਬਰ 1 ਸ਼ੀ ਮੁਕੱਤਸਰ ਸਾਹਿਬ ਤੋਂ 15 ਕਿਲੋਮੀਟਰ ਦੂਰ ਪਿੰਡ ਸਰਾਏ ਨਾਗਾ ਦੂਜੀ ਪਾਤਸ਼ਾਹੀ ਦੀ ਜੱਨਮ ਭੂਮੀ ਇਤਿਹਾਸਕ ਗੁਰਦੁਆਰਾ ਸਾਹਿਬ ਵਿਚੋਂ ਚਾਰ ਨਿਹੰਗਾਂ ਸਿੰਘਾ ਨਿਹੱਥੇਆਂ ਨੂੰ ਦਰਖ਼ਤ ਨਾਲ ਬੰਨ ਕੇ ਗੋਲੀਆਂ ਮਾਰ ਕੇ ਕਤਲ ਕੀਤੇ ਸੀ ਜਿਸ ਟਾਈਮ ਸਿਮਰਨਜੀਤ ਸਿੰਘ ਮਾਨ ਫਰੀਦਕੋਟ ਦੇ ਐਸ ਐਸ ਪੀ ਆਨ ਡਿਊਟੀ ਤੇ ਸੀ। ਜੇਕਰ ਆਪਜੀ ਦੇ ਵਿੱਚ ਦੱਮ ਹੈ ਤਾਂ ਇਸ ਨੂੰ ਕਹੋ ਕਿ ਸਟੇਜ ਤੇ ਖੱੜਕੇ ਸਿੱਖ ਸੰਗਤਾਂ ਵਿੱਚ ਸਾਰੀ ਸਚਾਈ ਦੱਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਤੁਸੀਂ ਸਾਰੇ ਹੀ ਪਾਗਲ ਇਕੱਠੇ ਹੋ ਗਏ ਜੋ ਜਿਹੀਆਂ ਗਲਾ ਕਰਦੇ ਹੋ ਸ਼ਹੀਦ ਭਗਤ ਸਿੰਘ ਵੀ ਪੰਜਾਬ ਦਾ ਹੀਰਾ ਹੈ .ਤੇ ਸੰਤ ਭਿੰਡਰਾਂ ਵਾਲਾ ਆਪਣੀ ਜਗਾ ਸ਼ਹੀਦ ਹੈ .ਤੁਸੀਂ ਜਨਤਾ ਦਾ ਕੀ ਕਰ ਦੇਣਾ ਤੁਸੀਂ ਆਪਸ ਵਿਚ ਦੀ ਲੜ ਰਹੇਹੋ .ਕੁਝ ਸ਼ਰਮ ਕਰੋ .ਸਿਮਰਜੀਤ ਮਾਨ ਨੇ ਜੋ ਭਗਤ ਸਿੰਘ ਬਾਰੇ ਬੋਲਿਆ ਗਲਤ ਬੋਲਿਆ . ਤੁਸੀਂ ਸਾਰੇ ਸ਼ਰਮ ਕਰੋ ਕਿਸੇ ਦੀ ਪੱਗ ਨੂੰ ਹੱਥ ਪਾਉਣਾ ਸੂਰਮਗਤੀ ਨਹੀਂ ਹੈ .
Ohney kehra hath pata ida hi dukh lagda jado bhagat Singh bare maan boli jana tu bhagat singh magar kiyo piya aa sant bhindra waley nu dwa na sheed da darja bahagat sigh ta sheed hi aa
@@manikaur9097 bhindraan alle ne khda chnga km kita c ....lok mrwate bs hor kus ni... Phlan indra nl ee chlda c ooh vvv ... Mgro ragdd ta fr akkw saheed ho gya ...kmaal aa
Veer.kaurha.singh.ji.pagal.koyee.nahi.bhagat.singh.dess.da.saheed.nahi.cee.siraf.lala.lajpat.raie.jo.sayman.camosan.de.jaluss
Ch.atteak.hoke.mareaa.ushda.badla.lean.basate.sandrass.nu.maraa
Oh.koy.comi.saheed.nahi.cee.eh.hiduaa
Basta
Saheed.hoeaa.hovegaa.mona.ho.gea.taa.saheede.azam.jo.keshaa.dhhari
Singh.lakha.saheed.boe.oh
Kithe.gae.
ਦਰਸ਼ਨ ਸਿੰਘ ਜੀ ਸੰਤ ਭਿੰਡਰਾਂ ਵਾਲਾ ਸਤਿਕਾਰ ਯੋਗ ਹੈ ਸਿੱਖ ਕੌਮ ਦਾ ਹੀਰਾ ਸ਼ਹੀਦ ਹੈ ਕਿਉਕਿ ਇਹਨਾਂ ਕੌਮ ਦੀ ਖਾਤਰ ਕੁਰਬਾਨੀ ਕੀਤੀ ਹੈ .ਭਗਤ ਸਿੰਘ ਆਪਣੀ ਜਗ੍ਹਾ ਸ਼ਹੀਦ ਹੀਰਾ ਹੈ ਉਨੇ ਦੇਸ਼ ਦੀ ਖਾਤਰ ਕੁਰਬਾਨੀ ਕੀਤੀ ਹੈ ਮੰਨੇ ਕੋਈ ਨਾ ਮੰਨੇ .
ਇਹਨਾ ਦੋਵਾ ਸਾਈਡਾ ਤੇ ਪਰਚਾ ਹੋਣਾ ਚਾਹੀਦਾ। ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਨੇ
ਸਿਮਰਨਜੀਤ ਸਿੰਘ ਮਾਨ ਦਾ ਸ਼ਹੀਦੇ ਆਜ਼ਮ ਬਾਰੇ ਬਿਆਨ ਸਰਾਸਰ ਗਲਤ ਤੇ ਮੰਦਭਾਗਾ।ਮੁਆਫੀ ਮੰਗਣੀ ਚਾਹੀਦੀ ਹੈ।ਕਿਸੇ ਨੂੰ ਵੀ ਭੁਲੇਖਾ ਨਹੀ ਰਹਿਣਾ ਚਾਹੀਦਾ ਮਾਨ ਸਾਹਿਬ ਦੀ ਸੰਗਰੂਰ ਤੋਂ ਜਿੱਤ ਸਿਰਫ ਤੇ ਸਿਰਫ ਸਿੱਧੂਮੂਸੇਵਾਲੇ ਦੇ ਕਤਲ ਕਾਰਨ ਹੋਈ ਹੈ।ਗਰਮ ਬਿਆਨਬਾਜੀ ਅਕਾਲੀ ਦਲ ਅਮਰਿੰਤਸਰ ਲਈ ਨੁਕਸਾਨ ਦੇਹ ਹੋ ਸਕਦੀ ਹੈ।ਸਮੂਹ ਲੋਕ ਹਿੱਤ ਦੀ ਚਰਚਾ ਹੋਣੀ ਚਾਹੀਦੀ ਹੈ ਨਾ ਕਿ ਸਿਰਫ ਸਿੱਖਭਾਈਚਾਰੇ ਦੀ।
ਇਹੀ ਤਾਂ ਸਰਕਾਰ ਚਾਹੁੰਦੀ ਆ ਕਿ ਸਿੱਖ ਆਪਸ ਵਿੱਚ ਲੜਨ। ਸਿੱਖਾਂ ਨੂੰ ਆਪਸ ਲੜਾਉਣਾ ਚਾਹੀਦੀ ਆ ਸਰਕਾਰ ਤੇ ਸਿੱਖ ਲੜ ਵੀ ਰਹੇ ਆ ।ਕਿਸੇ ਵੀ ਲੀਡਰ ਨੂੰ ਵਿਵਾਦਤ ਬਿਆਨ ਦੇਣਾ ਹੀ ਨਹੀਂ ਚਾਹੀਦਾ
ਸ਼ਹੀਦਾਂ ਨੂੰ ਪ੍ਰਣਾਮ
ਸਿਮਰਨਜੀਤ ਸਿੰਘ ਮਾਨ ਜਿਂਦਾਬਾਦ 🙏🙏🙏 ਸਂਤ ਭਿਂਡਰਾਵਾਲੇ 👍
ਸ਼ਹੀਦ ਭਗਤ ਸਿੰਘ ਨੂੰ ਤਾਂ ਮਾਨ ਨੇ ਅਤਵਾਦੀ ਦਾ ਸਰਟੀਫਕੇਟ ਦੇ ਦਿਤਾ ਤੇ ਆਪ ਤਾ ਕੋਮ ਦਾ ਸਰਦਾਰ ਬਣ ਗਿਆ ਪਰ ਇਹਨਾਂ ਦੇ ਪੁਰਖੇ ਤਾ ਸਾਰੇ ਅੰਗਰੇਜ਼ਾਂ ਦੇ ਟੱਟੂ ਰਹੇ ਨੇ ਪਰ ਸ਼ਹੀਦ ਭਗਤ ਸਿੰਘ ਨਹੀਂ ਸੀ ਅੰਗਰੇਜ਼ਾਂ ਟੱਟੂ ਇਹ ਮਾਨ ਵਰਗੇ ਗਦਾਰ ਸਿਰਫ ਕੁਰਸੀ ਦੇ ਯਾਰ
ਭਗਤ ਸਿੰਘ ਨੂੰ ਗਲਤ ਬੋਲਣ ਵਾਲੇ ਵੀ ਗ਼ਲਤ ਹਨ ਅਤੇ ਪੱਗ ਬਾਰੇ ਗਲਤ ਬੋਲਣ ਵਾਲਾ ਵੀ ਗਲਤ ਹੈ!
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਦਿੱਤੇ ਨੇ ਪਰ ਸਾਨੂੰ ਭਗਤ ਸਿੰਘ ਬਾਰੇ ਵੀ ਗਲਤ ਨਹੀਂ ਆਖਨਾਂ ਨਹੀਂ ਚਾਹੀਦਾ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗ,ਲ ਕਰਨੀ ਚਾਹੀਦੀ ਹੈ। ਜੋ ਬਾਈ ਦੀਪ ਸਿੱਧੂ ਵੀ ਕਰਦਾ ਸੀ
Bhagat Singh Zindabad 🙏
ਪੰਜਾਬ ਨੂੰ ਬਚਾਉਣ ਆਪ ਵਿੱਚ ਨਹੀਂ ਲੜਨਾ ਚਾਹੀਦਾ
ਸਰਦਾਰ ਸਿਮਰਨਜੀਤ ਸਿੰਘ ਮਾਨ ਬਹਾਦਰ ਲੀਡਰ ਏਂ ਸਲਾਮ ਐ
ਸਰਦਾਰ ਜੀ,ਪਾਕਿਸਤਾਨ ਦੀਆਂ ਧੀਆਂ ਦੀ ਇੱਜ਼ਤ ਰੱਖਣ ਦੀ ਵੀ ਗੱਲ ਕਰੋ।।।ਬੜਾ ਹੌਂਸਲਾ ਹੈ ਵੱਢਣ ਕਟਨ ਦਾ
Bhagat Singh ji zindabad ਹੈ ਤੇ zindabad ਰਹੇਗਾ ਤੁਸੀਂ ਨਹੀਂ ਮੰਨਣਾ ਨਾ ਮਨੋ ਪਰ ਤੁਸੀਂ ਵੀ ਗਲਤ ਨਾ ਬੋਲੋ Shaheed Bhagat singh ji ਬਾਰੇ
ਕਿੱਧਰ ਨੂੰ ਜਾ ਰਿਹਾ ਪੰਜਾਬ, ਜਾਂ ਕਹਾਂ ਵੀ ਕਿੱਧਰ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਅੱਜ ਵੀ ਧਰਮ ਤੇ ਹੀ ਸਿਆਸਤ ਕਰ ਰਿਹਾ, ਜਾ ਕਹਾ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜ਼ਵਾਨਾਂ ਨੂੰ ਗਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਰਮ ਖੂਨ ਨਾਲ ਦਿਮਾਗ ਤੋ ਕੰਮ ਨਹੀਂ ਲਿਆ ਜਾ ਸਕਦਾ ,ਓਸ ਦਾ ਫਾਇਦਾ ਉਹ polical ਜਮਾਤ ਦੇ ਲੋਕ ਲੈਂਦੇ ਨੇ ਜੋਂ 1984 ਵੇਲੇ ਵੀ ਸੀ ਤੇ ਅੱਜ ਵੀ , ਇਹਨਾਂ ਪੁਰਾਣੇ ਖੂੰਡਾ ਤੋ ਬਚੋ।
Beware of political shepherd
SAHEED SARDAR BAGHAT SINGH JI JINDABAD ✊✊✊✊🌹🌹🌹🌹🌹🌹🌹🌹🌹🌹🌹🌹🌹🌸🌸🌸🌸🌸🌸🌸
Sardar bhagat singh ji zindabad 🙏🙏🙏
Bagat.singh.jindabaad
Hea.te.jindaa.rahe.par.joo.baki.saheed.hoe.sikh.muslam.hindu.ishayeedess.di.khatar.uhna.di.koy.ehmiat.nahi.hea.
ਜਿਹੜੇ ਸ਼ਹੀਦ ਹਨ ਉਨ੍ਹਾਂ ਨੂੰ ਹੁਣ ਝੂਠਲਾਇਆ ਨਹੀਂ ਜਾ ਸਕਦਾ , ਕੋਈ ਮੰਨੇ ਜਾਂ ਨਾ ਮੰਨੇ, ਬਿਨਾਂ ਸੋਚੇ ਸਮਝੇ ਕੀਤੀ ਗੱਲ ਝਗੜੇ ਦਾ ਕਾਰਨ ਬਣ ਜਾਂਦੀ ਹੈ
Bagtsinghjandabad
ਪੱਗਾਂ ਤਾਂ ਤੁਹਾਡੀਆਂ ਹਰ ਰੋਜ ਲਹਿੰਦੀਆਂ ਲਾਉਂਦੇ ਵੀ ਤੁਹਾਡੇ ਹੀ ਆ ਕੇ ਪੀ ਅੇਸ ਗਿੱਲ ਗਿਆਨੀ ਜ਼ੈਲ ਸਿੰਘ ਪ੍ਰਕਾਸ਼ ਬਾਦਲ ਬੇਅੰਤ ਸਿੰਘ ਕੇਪਟਨ ਅਮਰਿੰਦਰ ਸਿੰਘ ਭਗਵੰਤ ਮਾਨ ਬਾਕੀ ਹੁਣੇ ਹੀ ਕਿੰਨੇ ਸਿੰਘ ਬੀ ਜੇ ਪੀ ਦੇ ਤਲੇ ਚੱਟਦੇ ਫਿਰਦੇ ਓ ਤੁਸੀਂ
ਸਿਮਰਨਜੀਤ ਸਿੰਘ ਮਾਨ ਜਿਦਾਂ ਬਾਦ
Sahid Bhagat Singh jidawad
ਇਹ ਲੋਕ ਸਾਰੇ ਪੰਜਾਬ ਦਾ ਮਾਹੌਲ ਖਰਾਬ ਕਰਦੇ
Punjab di dirty rajniti ne punjab nu khatam kr dita.
ਬਣਾਓ ਹੀਰੋ ਜਿਹਨੂੰ ਮਰਜ਼ੀ ਆਪਨਾ ਕਿਹੜਾ ਮੁੱਲ ਲੱਗਦਾ ਕਿਸੇ ਨੂੰ ਗਲਤ ਬੋਲਣਾ ਇਹ ਕਿੱਥੋਂ ਦਾ ਸੁਝਵਾਨ ਹੈ
ਇਸ ਕਾਮਰੇਡ ਸੀ ਜੁੱਤੀ ਪਰੇਡ ਕਰਨ ਵਾਲੇ ਨੂੰ ਬਹੁਤ ਇੱਜ਼ਤ ਤੇ ਮਾਣ ਮਿਲੇਗਾ। ਕਰੋ ਕੋਈ ਭਾਵੇਂ ਨਸ਼ੇੜੀ ਵੀ ਕਿਉ ਨਾ ਹੋਵੇ, ਜੁੱਤੀ ਫੇਰੋ ਟਿਕਾ ਕੇ ਇਹਦੇ, ਪੈਸਿਆਂ ਨਾਲੋ ਕਿਤੇ ਜਾਦਾ ਮਾਣ ਸਨਮਾਨ ਮਿਲੇਗਾ।
Fir ia too aap he kar lay tera maan sanman hovaga
Simranjit Mann te fer la es nu de de maan sanmam fuddu man
@@AP-de1ru gal maan saab di nhi, gal pagg di e. Bhagat singh bare jo boleya oh galat e, par es sale comrade me sade guru di bakshi hoyi pagg nu lahun di gal kitti e, oh bardasht to bahar e, es krke asi simranjeet Singh naal ha. Es pagg da mul ta jaan de ke v nhi utareya ja skda.
ਤੁਸੀ ਸਰਮ ਕਰੋ ਸਾਰੇ ਵਿਚੇ ਪੱਗ ਲਾਉਣ ਵਾਲਾ ਤੇ ਤੁਸੀ ਵੀ ਮੁਆਫ ਕਰੋ ਪੰਜਾਬ ਨੂੰ ਕਿਉ ਬਰਬਾਦ ਕਰਨ ਤੇ ਖੜੇ ਹੋ
Sant ਭਿੰਡਰਾ ਵਾਲਾ 🙏
Attwadi c 100 %right
ਸਿਮਰਨਜੀਤਸਿੰਘਮਾਨਜਿੰਦਾਂਬਾਦ
Waheguru ji 🙏🙏
ਤੁਸੀਂ ਪੰਜਾਬੀ ਲੋਕ ਕਿਉ ਨਹੀਂ ਸਮਝ ਰਹੇ ਕੇ , ਜੋਂ ਵੀ ਬੰਦਾ ਧਰਮ ਤੇ ਅਣਖ ਦੀ ਜੀਂਦਾ ਓਹਨੂੰ ਸ਼ਹੀਦ ਕੈਹ ਸਕਦੇ ਹਾਂ ਆਪਾਂ, ajtk ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਾਈ ਊਧਮ ਸਿੰਘ ਨੂੰ ਹਮੇਸ਼ਾ ਪਿੱਛੇ ਕਰਕੇ , ਭਗਤ ਸਿੰਘ ਨੂੰ ਕੱਲੇ ਨੂੰ ਅੱਗੇ ਕੀਤਾ ਸਰਕਾਰਾਂ ਨੇ ਜਿਸਤੋਂ ਪੰਜਾਬੀਆਂ ਦੇ ਇਤਿਹਾਸ ਦੀ ਝਲਕ ਪੈਂਦੀ ਆ ਉਸਨੂੰ ਆਪਣੇ ਪੰਜਾਬ ਤੋ ਪਰੇ ਕਰ ਦਿੰਦੀਆਂ ਨੇ, ਜਿਵੇਂ ਹੁਣ ਭਗਵੰਤ ਮਾਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਆਪਣੇ ਪਿੱਛੋ ਹਟਾ ਕੇ ਭਗਤ ਸਿੰਘ ਦੀ ਫੋਟੋ ਲਾ ਰੱਖੀ ਆ , ਭਗਤ ਸਿੰਘ ਬਾਰੇ ਜਾਣਕੇ ਅਸੀ ਕੁਸ ਖਾਸ ਨਹੀਂ ਬਣ ਸਕਦੇ ਲੇਕਿਨ ਮਹਾਰਾਜਾ ਰਣਜੀਤ ਸਿੰਘ ਤੋ ਸਾਨੂੰ ਆਪਣੇ ਆਪ ਤੇ ਪੂਰੇ ਪੰਜਾਬ ਬਾਰੇ ਜਨਕਰੀ ਮਿਲਦੀ ਆ
ਸ਼ਹੀਦ ਭਗਤ ਸਿੰਘ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ ਮਾਰਕਸਵਾਦ ਜ਼ਿੰਦਾਬਾਦ। ਕੱਟੜਪੰਥੀ ਕਤੀੜ ਮੁਰਦਾਬਾਦ।
Bhagat Singh zindawaad 🙏🏻🙏🏻✌🏻
Very good Singh Sahib Ji
ਮਾਨ ਜ਼ਿੰਦਾਬਾਦ
Respect the any dustar dustar sikh kom di aan aur shann ya
V.good vir ji
Bhagat singh jindabad
ਸਿੱਖ ਕੌਮ ਦਾ ਯੋਧਾ , ਬਿਨਾ ਕਿਰਪਾਨ ਤੋਂ ਸੌਂਹ ਖਾ ਆਇਆ ,, ਕਿਰਪਾਨ ਭੁੱਲ ਆਇਆ ,, ਸਹੁੰ ਖਾਨ ਦੇ ਚਕ੍ਰਰ ਚ ..
🤣🤣
🤣🤣🤣🤣🤣 hahahahaha 🤣🤣🤣
Pagg kisi dee jaaagir nai heghi … it’s a sacred respected respectfull thing for Indian people so anyone disrespecting must be punished under law .
Point is .......Why and for what Simranjit mann has started speaking against Shaheed Bhagat Singh and in favour of Gen Dyer ??????????????? ? ??
Try to understand 🙏
Veer na ta Ona ne ode kush kya jide cm sahab ne so khadi c koi v word odo bolya hove ta dsdo sardar bhagat singh nu sahed da darja kine davaya ana sare leaderaa cho ja koi aj tk dhrna dita hove smjo tusi veer 2008 ch prcha hoya c odo ni koi bolya 2013 ch maan sahab jitt ge odo ni kyo bolya jido o cm sahab de area cho jite o v 3 month hoye c Sarkar bne nu te Ani vote tutt gi smjoo veer
Because stupid Sikhs don’t know about all the other Sikhs that died for Lundias freedom. That’s why they like to show Bhagat Singhlike some Hindu gangster with stupid moustache and hat! It’s another way to rewrite history! Wake up and read real history.
Due to dohta of aroor singh who given saropa to gnl dyer after killing the innocent people in jaliawala bagh.
@@savinderpalsingh7409 Aye ta veer j gltiaa kadniya ta Sarda bhagat singh de dada ji ne guru sahibana. Nu ki kya c o v pddlo fr guru granth sahib bare ki kya c Ona di book c jaa k paddo gltiya sb krde aa
ਪਹਿਲਾਂ ਇਹਨਾਂ ਦਾ ਨਸ਼ੇ ਦਾ ਟੈਸਟ ਕਰੋ
Shahid Bhagat singh ji jindabad
Maan Sahib should avoid such controversy
ਇਹ ਤਾਂ ਮਾੜੀ ਗੱਲ ਹੈ ਕਿਸੇ ਸਿੱਖ ਦੀ ਪੱਗ ਕੋਈ ਲਾਵੇ ।ਪਰ ਮਾਨ ਨੂੰ ਬੋਲਣ ਤੌ ਪਹਿਲਾਂ ਸਿਰ ਤੌ ਕੰਮ ਲੈਣਾ ਚਾਹੀਦਾ ਹੈ ।ਮਾਨ ਨੇ ਸਿੱਖਾਂ ਲਈ ਕੀ ਕੀਤਾ।ਇਤਿਹਾਸ ਪੜ ਲਿਆ ਕਰੋ ਵੀਰੋ
ਮਾਨ ਦਾ ਦਿਮਾਗ ਹੋਵੇ ਤਾਂ ਹੀ ਬੋਲੁ ਠੀਕ,,,,ਮੋਦੀ ਵਾਲੇ ਕੰਮ ਕਰ ਰਿਹਾ ਸਿਮਰਜੀਤ ਸਿੰਘ ਮਾਨ।।।
ਇਕ ਦੂਜੇ ਨੂੰ ਲੜਾਉਣ ਵਾਲੇ ਕੰਮ।।।
ਏ ਵੀ ਧਰਮ ਦੀ ਰਾਜਨੀਤਿ ਖੇਡਦਾ ਮੋਦੀ ਵਾਂਗ।।। ਬਸ ਇਸਨੇ ਕਰਨਾ ਕੁਝ ਵੀ ਨਹੀਂ,,, ਆਪਸ ਵਿੱਚ ਲੜਾਉਣਾ ਹੀ ਹੈ
Waheguru ji kirpa karn 🙏🙏
Waheguru smat bakhsho bakhsho
Great MP simranjeet Singh Maan
ਫਿਰ kehde ਸਿੱਖ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਆ,,ਕਰਤੂਤਾਂ ਤਾਂ ਆ,,ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਲੱਗ ਸੀ ਉਹ ਧਰਮਾਂ ਦੇ ਠੇਕੇਦਾਰਾਂ ਦਾ ਵਿਰੋਧ ਕਰਨ ਦੀ ਜੁਰਅੱਤ ਰੱਖਦਾ ਸੀ ਬਰਾਬਰੀ ਦੀ ਗੱਲ,,,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਬਰਾਬਰੀ ਦੀ ਗੱਲ ਹੀ ਕੀਤੀ ਆ,,ਪੰਜਾਬ ਖਿਲਾਫ ਸਾਜਿਸ਼ ਹੋ ਰਹੀ ਤੇ ਆ fame ਦੇ ਭੁੱਖੇ ਅੱਗ ਲਾਈ ਜਾਂਦੇ ਆ,,ਜੇ ਸ਼ਹੀਦ ਭਗਤ ਸਿੰਘ 2 ਨੂੰ ਮਾਰਨ ਕਰਕੇ ਅੱਤਵਾਦੀ ਆ ਫਿਰ ਜਨਰਲ ਡਾਇਰ ਨੂੰ ਰੋਟੀ ਦੇਣ ਵਾਲੇ ਤੇ ਜਾਗੀਰ ਲੈਣ ਵਾਲੇ ਕੌਣ ਆ ਬੇਅੰਤ ਸਿੰਘ ਮੁੱਖ ਮੰਤਰੀ ਦੇ ਬਲਾਸਟ ਵਿਚ ਤਾਂ ਫਿਰ 13 ਬੰਦੇ 03 commandoes ਮਾਰੇ ਹੋਏ ਸੀ ਤਾਂ ਫਿਰ simranjeet singh maan ਦੱਸੇ ਵੀ ਉਹ ਕੌਣ ਹੈ?? ਕਿਉ ਸ਼ਹਾਦਤ ਨੂੰ ਮਿੱਟੀ ਕੀਤਾ ,,ਸ਼ਰਮ ਕਰੋ
ਸਿਮਰਨਜੀਤ ਮਾਨ ਨੁੰ ਸ਼ਰਮ ਚਾਹੀਦੀ ਏ
Vota to ਪਹਿਲਾ ਕੱਯੋ ਨਹੀਂ ਇੱਦਾ ਦਾ ਬਿਆਨ ਦਿੱਤਾ
Waheguru ki ki
Right g
Shahid Bhagat singh Zindawad
Aam Aadmi Parti zindavad
Kejriwal zindavad
Kinna vadda sikh kaum da leader aa simranjeet maan sikhan nu hi apas wich ladwa ditta
ਜੱਥੇਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਸਾ ਜੀ ਜ਼ਿੰਦਾਬਾਦ
Simranjit Mann murdabad murdabad fuddu Maan mp
Suah da jindawaad aa
Tattuu da zindabad aaa ehe
Khota maan 🤣🤣🤣🤣🤣 ehne lok marwa e aa bass apni wahi wahi layi
Budde da dimaag hill geya
Saheed Bhagat singh Amar Rahe 🙏🙏
ਮੈਂ,ਬਾਦਸ਼ਾਹ,ਬਾਪੂ,ਨਾਲ,ਹਾ
SARDAR baghat singh zindabad
Shaheed sant jarnail singh bhindran wale zindabad ....
Oh loko punjab de hor v ਮੁੱਦੇ ਨੇ ਓਦਰ v ਧਿਆਨ ਦੇ ਲਓ ਪਾਗਲੋ 🙏
Maan rabb aa
ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
⚔️✊🏿🔥
Man shib jendabad rheyga g
Shaheed Bhagat Singh Zindabad hai or rhegi b jes ne Desh nu azadi davayi Simranjit Mann ne ki kr ta galla too bina
ਨਾਦਰ,ਮਨੀ,,ਮਡੀਆ
Waheguru
Bagt Singh zindabaad ,Mann de nane nu jano Phila gardar
ਦੋ ਟਕੇ ਦੇ ਕੱਟੜਪੰਥੀ ਕੀ ਸਮਝ ਸਕਦੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ।
Ryt
Why Simranjit Maan also does not avoid such controvercial statements ? Who would condone the act of bestowing Siropa to General Dyer, the butcher of Jallianwala Bagh ?
Do you know Maan sahib already have talked about it. Wake up ਲਕੀਰ ਦਾ ਫਕੀਰ
@@Kamaljitk annebhagat murdabad murdabad..
@@Kamaljitk ਤੇਰੇ ਤੋ vadda lker da fakir kon ho skda jo bhagat singh da apmaan krn vale di boli bol rhe ho
ਲੱਖ ਲਾਹਨਤ ਅਾ ਅੰਧ ਭਗਤਾਂ ਤੇ ਜਿਹੜੇ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਦੀ ਸਪੋਟ ਕਰਦੇ ਅਾ।
Hun j Tera nana kush kru te tenu bdnaam krn jide ch Teri koi glti ni
ਕੋਈ ਨੀ ਵੀਰੇ ਇਸ ਵਾਰ ਤਾਂ ਧੋਖੇ ਨਾਲ ਪਾਈ ਗਈ ਵੋਟ ਸਿੱਧੂ ਮੁਸੇਵਾਲੇ ਕਰਕੇ ।ਅਗਲੀਆ ਵੋਟਾ ਚ ਦੱਸਾਂਗੇ ਭਗਤ ਸਿੰਘ ਵਾਰੇ 40ਹਜਾਰ ਤੋ ਵੱਧ ਨਿਕਲ ਆਈਆ ਤਂ ਕਿਹੋ। ਭਗਤ ਸਿੰਘ ਨੂੰ ਬੋਲਦੈ