Khabarsaar - 735 - ਅਮ੍ਰਿਤਪਾਲ ਸਿੰਘ ਕੋਰਟ ਪਹੁੰਚੇ ! - Mintu Gurusaria Live

แชร์
ฝัง
  • เผยแพร่เมื่อ 5 ก.ย. 2024
  • ● ਅਮ੍ਰਿਤਪਾਲ ਸਿੰਘ ਕੋਰਟ ਪਹੁੰਚੇ !
    ● ਰਾਜਾ ਵੜਿੰਗ ਨੇ ਲਈ ਜਿੰਮੇਵਾਰੀ ....
    #MintuGurusaria #Khabarsaar #AmritpalSingh #RajaWarring
    Click & Join Whatsapp Channel : whatsapp.com/c...
    Subscribe Our TH-cam Channel : bit.ly/2XqvamN
    Follow us: linktr.ee/iwor...
    Whatsapp : wa.me/12537502670
    E-Mail: info.iworldtv@gmail.com
    ©iWorldTV

ความคิดเห็น • 25

  • @kanwaljitsingh9078
    @kanwaljitsingh9078 หลายเดือนก่อน +4

    Ji mintu Ji Punjab da janter Tanter bhaut khrab hoia hoia chahe koi vi Hove pater Kar vi Piche Ni Kise da vi priwar Howe masala Ni laona cheida Kal gujer Gia ajj vi gujar Jana thankyou

  • @user-ew3ly1vt2u
    @user-ew3ly1vt2u หลายเดือนก่อน +2

    ਮਿੰਟੂ ਜੀ ਖਬਰ ਜੋ ਮਰਜੀ ਹੋਵੇ ਪਰ ਅਸੀ ਮੰਨਦੇ ਹਾਂ ਕਿ ਸਰਕਾਰ ਅਮ੍ਰਿਤਪਾਲ ਦੇ ਪਰਿਵਾਰ ਨੂੰ ਪ੍ਰਸ਼ਾਨ ਕਰ ਰਹੀ ਹੈ ਤਾਂ ਜੋ ਉਹ ਅੱਗੇ ਇਲੈਕਸ਼ਨ ਬਾਰੇ ਨਾ ਸੋਚਣ ਹਰਪ੍ਰੀਤ ਸਿੰਘ ਲੇਕਸੂਰ ਹਨ

  • @sukhchainsingh3653
    @sukhchainsingh3653 หลายเดือนก่อน

  • @user-ej5jr8yy4u
    @user-ej5jr8yy4u หลายเดือนก่อน

    Good thinking ❤❤❤ respect

  • @paulsingh5
    @paulsingh5 หลายเดือนก่อน

    🙏🙏🙏🙏🙏

  • @JaswinderSingh-it3ox
    @JaswinderSingh-it3ox หลายเดือนก่อน

    ਮਿੰਟੂ ਜੀ ਤੁਸੀਂ ਸੱਚ ਬੋਲਦੇ ਹੋ,ਤੁਹਾਡੀ ਪੱਤਰਕਾਰਤਾ ਬਹੁਤ ਵਧੀਆ ਹੈ,

  • @rashpaljakhu9784
    @rashpaljakhu9784 หลายเดือนก่อน

    ਮਿੰਟੂ ਵੀਰ, ਬਹੁਤ ਵਧੀਆ ਜੀ ਲਗੇ ਰਹੋ

  • @LadduSinghsidhu
    @LadduSinghsidhu หลายเดือนก่อน +1

    Bhai ji police da Pakhi rakhan lai dhanvad

  • @Sukha.batth369
    @Sukha.batth369 หลายเดือนก่อน +1

    Mintu veer nasha shasan lai daily tips de dya kro veer

  • @sabi-mansa
    @sabi-mansa หลายเดือนก่อน +1

    Bishnoi intervew bare daso
    Mintu sav

  • @sandhu3507
    @sandhu3507 หลายเดือนก่อน

    ਇਸ ਵਾਰ ਭਗਵੰਤ ਮਾਨ ਦੀ ਸਰਕਾਰ ਨੇ ਇਕੱਲਾ ਅੰਮ੍ਰਿਤਪਾਲ ਸਿੰਘ ਤੇ NSA ਨਹੀ ਲਗਾਇਆ “ ਇਹ NSA ਸ਼੍ਰੀ ਖਡੂਰ ਸਾਹਿਬ ਵੱਡੇ ਲੋਕ ਫਤਵੇ ਲੱਗਾ ਦਿੱਤਾ “ ਇਸ ਦਾ ਮਤਲਬ ਸਰਕਾਰ ਲੋਕਤੰਤਰ ਨੂੰ ਖੁਦ ਨਹੀ ਮੰਨਦੀ “ ਲੋਕਤੰਤਰ ਵਿੱਚ ਲੋਕਾਂ ਦਾ ਹੀ ਆਖ਼ਰੀ ਫੈਸਲਾ ਮੰਨਿਆ ਜਾਦਾ “ ਤੇ ਲੋਕਾਂ ਨੇ ਫ਼ੈਸਲਾ ਅੰਮ੍ਰਿਤਪਾਲ ਹੱਕ ਵਿੱਚ ਸੁਣਾ ਦਿੱਤਾ “ ਜਦੋ ਅਗਲੇ ਨੇ ਸੰਵਿਧਾਨ ਨੂੰ ਮੰਨ ਕੇ ਚੋਣ ਲੜੀ “ ਅਤੇ ਲੋਕਾਂ ਨੇ 4 ਲੱਖ ਤੋਂ ਵੱਧ ਵੋਟਾਂ ਪਾਕੇ ਜਿੱਤਾ ਦਿੱਤਾ “ ਫਿਰ ਉਸ ਬੰਦੇ ਤੇ NSA ਲਗਾ ਦੇਣਾ “ ਇਹ ਸਰਕਾਰ ਦੀ ਬਹੁਤ ਵੱਡੀ ਬੇਵਕੂਫ਼ੀ ਹੈ , ਜੇ ਕੋਈ ਸਹੀ ਰਸਤੇ ਤੇ ਆਉਣਾ ਚਾਹੁੰਦਾ ਹੈ “ ਪਰ ਸਰਕਾਰ ਫਿਰ ਵੀ ਆਉਣ ਨਹੀ ਦੇ ਰਹੀ,
    “ ਇਹ ਕਿਵੇਂ ਦਾ ਲੋਕਤੰਤਰ ਹੈ

    • @HarpreetSingh-oj2qe
      @HarpreetSingh-oj2qe หลายเดือนก่อน

      ਵੀਰ ਇਹ ਕਿਹੋ ਜਿਹਾ ਇਨਸਾਨ ਹੋਈਆਂ ਜੋ ਪਹਿਲਾਂ ਤਾਂ ਸਵਿਧਾਨ ਨੂੰ ਮੰਨਦਾ ਨਹੀਂ ਸੀ ਹੁਣ ਕਿਵੇਂ ਮੰਨਣ ਲੱਗਾ ,ਇਹ ਤਾਂ ਉਹ ਗੱਲ ਹੋਈ ਕਿ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ,ਹੁਣ ਉਨਾਂ ਲੋਕਾਂ ਦੇ ਜਜ਼ਬਾਤਾਂ ਦਾ ਕੀ ਜੋ ਇਸੇ ਸਵਿਧਾਨ ਦੇ ਸਤਾਏ ਹੋਏ ਅਮ੍ਰਿਤ ਪਾਲ ਦੇ ਕਟੜ ਫੈਨ ਸੀ ਕਿ ਉਹ ਵੀ ਹੁਣ ਇਸ ਸਵਿਧਾਨ ਨੂੰ ਜ਼ਿੰਦਾਬਾਦ ਆਖਣਗੇ

  • @upindersingh7260
    @upindersingh7260 หลายเดือนก่อน

    Good job sir ji 🙏

  • @pardesipunjabi2368
    @pardesipunjabi2368 หลายเดือนก่อน

    ਵੀਰ ਮੈ 1998 1997 ਵਿੱਚ ਡੀ ਟਰੱਕ ਤੇ ਕਲੈਡਰ ਸੀ 10km ਪੰਪ ਮਾਰਕੇ ਲੈਕੇ ਗਏ ਮੈ ਪੰਪ ਮਰਦਾ ਸੀ ਮੁਹਰੇ ਇੰਜਣ ਤੇ ਬੈਠਕੇ

  • @user-ew3ly1vt2u
    @user-ew3ly1vt2u หลายเดือนก่อน +2

    ਹਰਪ੍ਰੀਤ ਸਿੰਘ ਬੇਕਸੂਰ ਹਨ

    • @mitig9293
      @mitig9293 หลายเดือนก่อน

      Tenu kida pata....😂

  • @sabi-mansa
    @sabi-mansa หลายเดือนก่อน +1

    🪯 BHAI AMRITPAL KHALSA 🚩
    Bhand bhagat man Joker bhjao
    Punjab bachao 🙏

  • @bhupendersingh5400
    @bhupendersingh5400 หลายเดือนก่อน +1

    Mintu veer g jdo bande da khof vad jave ta chidiyan v baj lagn lag pendiya ne

  • @jarnailsingh9949
    @jarnailsingh9949 หลายเดือนก่อน +1

    259th like Jarnail Singh Khaihira Retired C H T Seechewaal ❤

  • @JagtarSinghMallhiDaudhar-us5pt
    @JagtarSinghMallhiDaudhar-us5pt หลายเดือนก่อน +2

    ਕੁੱਕੀ ਗਿੱਲ ਨੇ ਬਹੁਤ ਕੁਝ ਝੱਲਿਆਂ ਉਸ ਨਾਲ ਕਿਸੇ ਮੁਕਾਬਲਾ ਕਰੋ

    • @sandhu3507
      @sandhu3507 หลายเดือนก่อน +1

      ਹੁਣ ਉਹ ਪੁਰਾਣਾ ਕੁੱਕੀ ਗਿੱਲ ਨੀ ਰਿਹਾ “ ਅੱਜ ਕੱਲ ਤਾਂ ਕੁੱਕੀ ਗਿੱਲ ਨੂੰ ਕਿਸਾਨ ਅੰਦੋਲਨ ਵਿੱਚ ਲੱਗਦੇ ਨਾਹਰਿਆਂ ਤੋਂ ਵੀ ਬਹੁਤ ਇਤਰਾਜ਼ ਹੈ “ ਹੁਣ ਕੁੱਕੀ ਹਮੇਸ਼ਾ ਘੁੰਮਾਂ ਫਿਰਾ ਕੇ ਸਰਕਾਰੀ ਬੋਲੀ ਬੋਲਦਾ “ ਕੁੱਕੀ ਗਿੱਲ ਜੇਲ ਚੋ ਆਕੇ pro state ਹੋ ਚੁੱਕਾ “ ਹੁਣ ਕੁੱਕੀ ਪੰਜਾਬ ਵਿੱਚ ਸਟੇਟ ਦਾ ਟੂਲ ਬਣਕੇ ਕੰਮ ਕਰ ਰਿਹਾ “ ਕਿਉਂਕਿ ਕੁੱਕੀ ਭਾਰਤ ਸਰਕਾਰ ਨਾਲ ਸਮਝੋਤਾ ਅਤੇ ਲਲਿਤ ਮਾਕਨ ਦੀ ਕੂੜੀ ਤੋ ਮਾਫੀ ਮੰਗ ਕੇ ਜੇਲ ਚੋ ਬਾਹਰ ਆ “ ਹੋਰ ਕੁੱਕੀ ਗਿੱਲ ਕੋਈ ਨੈਲਸਨ ਮੰਡੇਲਾ ਨਹੀ ਸੀ, ਜਿਹੜਾ ਪੂਰੀ ਦੁਨੀਆ ਦਾ ਦਬਾਅ ਪਿਆ ਤਾ ਭਾਰਤ ਸਰਕਾਰ ਨੇ ਏਨੂੰ ਇਕੱਲੇ ਨੂੰ ਛੱਡ ਦਿੱਤਾ “ਬਾਕੀ ਸਿੰਘ ਤਾਂ ਦੁੱਗਣੀਆ ਸਜਾ ਪੂਰੀ ਕਰਕੇ ਵੀ ਨਹੀ ਛੁੱਟੇ “
      “ ਕਈ ਸਿੰਘ ਪਿੱਛਲੇ 33 ਸਾਲ ਤੋਂ ਜੇਲ ਵਿੱਚ ਬੰਦ ਨੇ,“ ਭਾਈ ਬਲਵੰਤ ਸਿੰਘ ਰਾਜੋਆਣਾ ਪਿੱਛਲੇ 27 ਸਾਲ ਤੋ ਜੇਲ ਵਿੱਚ ਬੰਦ ਹੈ “ ਅਤੇ 12 ਸਾਲ ਤੋਂ ਫਾਸੀ ਚੱਕੀ ਵਿੱਚ ਬੰਦ ਹੈ “

    • @sabi-mansa
      @sabi-mansa หลายเดือนก่อน +1

      ​@@sandhu3507ji

  • @Sukha.batth369
    @Sukha.batth369 หลายเดือนก่อน

    Ki hall ah mintu veer best

  • @sukhwant1982
    @sukhwant1982 หลายเดือนก่อน

    N s a ki he

  • @NavjotSingh-qu1ys
    @NavjotSingh-qu1ys หลายเดือนก่อน

    Harpreet ਸਿੰਘ da ਕੇਸ Tamilnadu transfer ਹੋਣਾ ਚਾਹੀਦਾ ਉਸਦਾ brother ਪੰਜਾਬ ਦਾ MP ਹੈ ਕੇਸ influenced ho ਸਕਦਾ ਪੁਲਸ Harpreet di help kr sakdi hai