ਅੰਮ੍ਰਿਤਪਾਲ ਦੀ NSA ਖਤਮ ਕਰਨ ਦਾ SGPC ਮੈਂਬਰ ਨੇ ਦੱਸਿਆ ਤਰੀਕਾ | Harpreet Singh Makhu | Amritpal Singh |

แชร์
ฝัง
  • เผยแพร่เมื่อ 15 ม.ค. 2025

ความคิดเห็น • 286

  • @Harpreetkaur-wo2gd
    @Harpreetkaur-wo2gd 6 หลายเดือนก่อน +50

    Waheguru ਦੀ ਮਾਰ ਤੋ ਅਜ ਤਕ ਕੋਈ ਨਹੀਂ ਬਚ ਸੱਕਿਆ,,,ਏਨਾ ਧੱਕਾ ਕਰੋਗੇ?????

  • @baldevsingh8619
    @baldevsingh8619 6 หลายเดือนก่อน +90

    ਪੰਜੋਲੀ ਸਾਹਿਬ ਬਿਲਕੁਲ ਠੀਕ ਕਹਿ ਰਹੇ ਹਨ ਜਥੇਦਾਰ ਸਾਹਿਬ ਨੂੰ ਅੱਗੇ ਲੱਗ ਕੇ ਕੌਂਮ ਦੀ ਅਗਵਾਈ ਕਰਨੀ ਚਾਹੀਦੀ ਹੈ। ਸਾਰੀ ਕੌਂਮ ਮਿੰਟਾਂ ਵਿੱਚ ਜੱਥੇਦਾਰ ਸਾਹਿਬ ਨਾਲ ਖੜ੍ਹ ਜਾਵੇਗੀ ਸਰਕਾਰ ਨੂੰ ਭਾਜੜ ਪੈ ਜਾਵੇਗੀ ਜੀ

  • @VeerSingh-mt7or
    @VeerSingh-mt7or 6 หลายเดือนก่อน +27

    ਹੁਣ ਆਮ ਆਦਮੀ ਪਾਰਟੀ ਵਾਲਿਆਂ ਦਾ ਸਫਾਇਆ ਤੈਅ ਹੈ❤❤❤❤❤❤❤❤

  • @SukhdevSingh-je2md
    @SukhdevSingh-je2md 6 หลายเดือนก่อน +19

    ਜੇ ਇਸੇ ਤਰਾ ਧੱਕਾ ਕਰਦੇ ਰਹੇ ਤਾ ਸਤਾਈ ਵਿਚ ਆਪ ਨੂ ਜੁਤੀਆ ਵੱਜਣ ਗੀਆ

  • @JagjitSingh-uz4dv
    @JagjitSingh-uz4dv 6 หลายเดือนก่อน +50

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

    • @TalksSinghtoofan
      @TalksSinghtoofan 6 หลายเดือนก่อน +1

      Te jehre baki 9 te amritsar 30 jane

    • @beautifulplanet193
      @beautifulplanet193 6 หลายเดือนก่อน +2

      jagjit veerਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @GurpreetSingh-qy9bk
      @GurpreetSingh-qy9bk 6 หลายเดือนก่อน

      bhaisab aunge te baaki v aape shdd denge...na shhde te shdvae jaange....main ena nu e paya cases ch​@@TalksSinghtoofan

  • @SukhpalSingh-p4l
    @SukhpalSingh-p4l 6 หลายเดือนก่อน +13

    ਬੁਹਤ ਸੂਝਵਾਨ ਸਨ ਪੋ੍ ਦਰਸਨ ਸਿੰਘ

  • @RanjeetsinghRanasandhu
    @RanjeetsinghRanasandhu 6 หลายเดือนก่อน +18

    ਬਿੱਲਕੁਲ ਸਹੀ ਗੱਲ ਆ ਮਖੂ ਸਾਹਬ ਬਹੂਤ ਜਿਆਦਾ ਧੱਕਾ ਕੀਤਾ ਜਾ ਰਿਹਾ ਸਿੱਖ ਕੋਮ ਨਾਲ ਇੱਕ ਝੰਡੇ ਥੱਲੇ ਇਕੱਠੇ ਹੋਣਾ ਪੈਣਾ ਸਾਰੀ ਕੋਮ ਨੂੰ 🙏

  • @RanjitSingh-zr6eo
    @RanjitSingh-zr6eo 6 หลายเดือนก่อน +40

    ਪੰਜੌਲੀ ਸਾਬ ਬਿਲਕੁਲ ਸਹੀ ਕਹਿ ਰਹੇ ਹਨ ਕੌਮ ਦੀ ਏਕਤਾ ਹੀ ਇੱਕੋਂ ਇੱਕ ਹੱਲ ਹੈ

  • @baldevsingh8619
    @baldevsingh8619 6 หลายเดือนก่อน +54

    ਭਗਵੰਤ ਸਿੰਘ ਮਾਂਨ ਸਾਹਿਬ ਜੀ ਨੂੰ ਖਡੂਰ ਸ਼ਾਹਿਬ ਦੇ ਲੋਕਾਂ ਦੀਆਂ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ ਜੀ

    • @HarbansSingh-m2i
      @HarbansSingh-m2i 6 หลายเดือนก่อน

      Bhagwant maan sahib nahi bhagwantu kho. Ji

    • @lakhvirgrewal
      @lakhvirgrewal 6 หลายเดือนก่อน

      Punjab. Sarkar. Mordabad

  • @VeerSingh-mt7or
    @VeerSingh-mt7or 6 หลายเดือนก่อน +15

    ਅਸੀਂ ਤਾਂ ਉਹ ਕੋਹਾੜੇ ਨਾਲ ਵੱਢੇ ਜਾ ਰਹੇ ਹਾਂ ਜਿਸ ਵਿੱਚ ਦਸਤਾ ਵੀ ਆਪਣਾ ਹੀ ਹੈ🎉😢😢😢😢

  • @LakhwinderSingh-tp8oy
    @LakhwinderSingh-tp8oy 6 หลายเดือนก่อน +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @rajbirkaur5676
    @rajbirkaur5676 6 หลายเดือนก่อน +18

    ਜੇਕਰ ਹੁਣ ਨਾ ਕੁਝ ਨਾ ਕੀਤਾ ਤਾ ਇਹਨਾ ਇੱਕ ਸਾਲ ਨੂੰ ਫਿਰ ਸਾਲ ਦੀ ਵਿਦਾ ਦੇਣਗੇ ਹੁਣ ਹੀ ਕਦਮ ਚੁੱਕੋ ਇਹਨਾ ਦੀ ਨੀਤ ਬੜੀ ਮਾੜੀ ਵਾ

  • @alambirsingh5076
    @alambirsingh5076 6 หลายเดือนก่อน +81

    ਭਗਵੰਤ ਦੀ ਸਰਕਾਰ ਦਾ ਬੇੜਾ ਗਰਕ ਹੋਣਾ ਤੈਹ ਹੈ ਇਹ ਅਗਲੀ ਵਾਰ ਸਰਕਾਰ ਕਦੇ ਵੀ ਨਹੀ ਬਣ ਸਕਦੀ

    • @RsSingh-e8e
      @RsSingh-e8e 6 หลายเดือนก่อน +3

      Vir sade loka da v bera gark hoya pia .congress ne kine julm kite ehna nu o ni chete.

    • @beautifulplanet193
      @beautifulplanet193 6 หลายเดือนก่อน +5

      alam veer,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @ParamjitSingh-ts1kx
      @ParamjitSingh-ts1kx 6 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਭੰਗਵੰਤ ਮਾਨ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਹਿੰਦੂਸ਼ੈਤਾਨ ਕੇਜਰੀਵਾਲ ਦੇ ਭੰਗਵੰਤ ਮਾਨ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ।

    • @amarbirsinghbhullar7530
      @amarbirsinghbhullar7530 6 หลายเดือนก่อน

      very good veer ji ❤❤

  • @parmatasingh8718
    @parmatasingh8718 6 หลายเดือนก่อน +28

    ਰੋਇਆ ਕਰੋਗੇ ਪਰੁਫੈਸਰ ਦਰਸ਼ਨ ਸਿੰਘ ਨੂੰ ਇਹ ਲੂਕਾਈ ਜਿਓਦਿਆੱ ਦੀ ਕਦਰ ਨਹੀਂ ਹੁੰਦੀ ਪਿਛੋਂ ਪਛਤਾਏ ਕੀ ਹੁੰਦਾ ।ਪੰਜੋਲੀ ਸਹਿਬ
    ਠੀਕ ਕਹਿੰਦੇ ਹਨ।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ

  • @jspawaar675
    @jspawaar675 6 หลายเดือนก่อน +12

    ਕੋਈ ਵੀ ਜਥੇਬੰਦੀ ਅਵਾਜ਼ ਮਾਰੇ ਤਾਂ ਫਿਰ ਅਸੀਂ ਤਾਂ ਮੋਰਚਾ ਲਾਉਣ ਲਈ ਤਿਆਰ ਬੈਠੇ ਹਾਂ ਜੀ, ਪਰ ਕੋਈ ਨਾ ਕੋਈ ਅੱਗੇ ਆ ਕੇ ਅਵਾਜ਼ ਚੁੱਕਣ ਦੀ ਜਥੇਬੰਦੀਆਂ ਨੂੰ ਅਪੀਲ ਹੈ ਜੀ ਪਰ ਅਸੀਂ ਜਿੰਨੇ ਜੋਗੇ ਹੈਗੇ ਆਂ ਤਾਂ ਡਟ ਕੇ ਖੜ੍ਹੇ ਹਾਂ ਜੀ

  • @surjeetsighsonu7896
    @surjeetsighsonu7896 6 หลายเดือนก่อน +23

    ਜਥੇਦਾਰ ਨੂੰ ਵੀ ਬਾਦਲ ਤੋਂ ਪੂੱਛ ਕੇ ਬਿਆਨ ਦੇਣਾ ਪੈਂਦਾ ਜਥੈਦਾਰ ਦੀਆਂ ਲੱਤਾਂ ਭਾਰ ਨਹੀਂ ਜਲਦੀਆਂ

  • @HarmanSandhu-v3y
    @HarmanSandhu-v3y 6 หลายเดือนก่อน +8

    ਸਰਕਾਰ ਅੰਮ੍ਰਿਤ ਪਾਲ ਸਿੰਘ ਨਾਲ ਤੱੱਕਾ ਕਰ ਰਹੀ

  • @JaswinderSingh-uy3ju
    @JaswinderSingh-uy3ju 6 หลายเดือนก่อน +8

    ਪੰਜੌਲੀ ਸਾਹਿਬ ਬਿਲਕੁਲ ਠੀਕ ਬੋਲ ਰਹੇ ਹਨ। ਹੁਣ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਰਿਹਾਈ ਲਈ ਕੌਮ ਨੂੰ ਜਥੇਬੰਦ ਹੋ ਕੇ ਅਨਦੋਲਨ ਕਰਨਾ ਬਹੁਤ ਜ਼ਰੂਰੀ ਹੈ।

    • @TalksSinghtoofan
      @TalksSinghtoofan 6 หลายเดือนก่อน +1

      Te jehre 30 35 ਸਾਲਾ to ਬੰਦ ne 9 dibrugarh naal amritpal te 30 amritsar ohna nu rehn dyiye

    • @beautifulplanet193
      @beautifulplanet193 6 หลายเดือนก่อน +1

      jas veer,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @ranranjitsingh5637
    @ranranjitsingh5637 6 หลายเดือนก่อน +5

    ਪੰਜੋਲੀ ਜੀ ਮੱਖੂ ਜੀ ਅਸੀਂ ਤੁਹਾਡੀ ਆ ਗੱਲਾਂ ਨਾਲ ਬਿਲਕੁਲ ਸਹਿਮਤ ਹਾਂ ਹੋਣਾ ਕੁਝ ਕਿਉਂਕਿ ਜਥੇਦਾਰ ਵੀ ਬੰਨ੍ਹੇ ਹੋਏ ਹਨ ਜਥੇਬੰਦੀਆਂ ਵੀ ਕਿਤੋ ਹੋਰ ਚਲਦੀਆਂ ਇਸ ਵਾਸਤੇ ਕੁਝ ਨਹੀਂ ਹੋਣਾ ਇਹ ਤਾਂ ਪਬਲਿਕ ਹੀ ਜਾਗਰੂਕ ਹੋਵੇਗੀ ਫੇਰ ਕੁਝ,ਰਾਹਤ ਮਿਲੂ

  • @jagjeetsinghsudan8648
    @jagjeetsinghsudan8648 6 หลายเดือนก่อน +5

    ਐਨ ਐਸ ਏ ਇਕ ਕਾਲਾ ਕਾਨੂੰਨ ਹੈ , ਰੱਦ ਹੋਨਾ ਚਾਹੀਦਾ ਹੈ , ਗੰਨਤੰਤ੍ਰ ਉਪਰ ਸਿਧਾ ਹਮਲਾ ਹੈ।

  • @darbarasingh6537
    @darbarasingh6537 6 หลายเดือนก่อน +7

    Bilkul sahi

  • @rajbirkaur5676
    @rajbirkaur5676 6 หลายเดือนก่อน +25

    ਜਥੇਦਾਰ ਨੂੰ ਹਰ ਵਾਰੀ ਕਹਿਕੇ ਬਿਆਨ ਦਵਾਉਣਾ ਪਿਆ ਕਰੂ ਇਹਦਾ ਆਪਣਾ ਫਰਜ ਨਹੀ ਬਣਦਾ

    • @mukhtarsingh3581
      @mukhtarsingh3581 6 หลายเดือนก่อน +2

      ਬੀਬੀ ਜੀ ਆਪਣਾ ਫਰਜ਼ ਸਮਝਣ ਤੇ ਨਿਭਾਉਣ ਵਾਲੇ ਜਥੇਦਾਰ ਤਾਂ ਹੁਣ ਹੈ ਈ ਨਹੀਂ ਜੀ ਜਦੋਂ , ਜੋ ਬੋਲਣਾ ਬਾਦਲ ਗੰਦ ਲਾਣੇ ਦੇ ਹੁਕਮ ਨਾਲ ਫਿਰ ਉਹ ਕਿਵੇਂ ਕੋਈ ਕਦਮ ਚੁੱਕ ਸਕਦਾ

    • @SushilKumar-bm9kj
      @SushilKumar-bm9kj 6 หลายเดือนก่อน

      Jathedar v ek insaan hi aa te dar v lgda ohnu, kite jathedari na chali jaave.

  • @jewancillcom1244
    @jewancillcom1244 6 หลายเดือนก่อน +21

    ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ

  • @kashmirsinghcheema_12
    @kashmirsinghcheema_12 6 หลายเดือนก่อน +1

    ਪੰਜੋਲੀ ਸਾਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਿਆਰੇਉ।

  • @amarjitsingh287
    @amarjitsingh287 6 หลายเดือนก่อน +19

    ਭਾਈ ਸਾਹਿਬ ਜੀ ਕੌਮ ਦਾ ਜਥੇਦਾਰ ਅਤੇ ਪ੍ਰਧਾਨ ਸ੍ਰੋਮਣੀ ਕਮੇਟੀ ਖੁਦ ਹੀ ਗੁਲਾਮ ਬਣ ਗਏ ਹਨ ਸਿਰਫ਼ ਇੱਕ ਹੀ ਧੜੇ ਦੇ

  • @rajplsingh1309
    @rajplsingh1309 6 หลายเดือนก่อน +16

    ਦੀਪ ਸਿੱਧੂ ਨੇ ਸਹੀ ਕਿਹਾ ਸੀ

  • @jinderkaur3175
    @jinderkaur3175 6 หลายเดือนก่อน +115

    ਸਰੇ ਆਮ ਧਕਾ ਕਰ ਰਹੀ ਗੌਰ ਮਿੰਟ ਅੰਮ੍ਰਿਤਪਾਲ ਸਿੰਘ ਤੇ

    • @TalksSinghtoofan
      @TalksSinghtoofan 6 หลายเดือนก่อน +1

      Baki v 9 hege ਤੇ 30 amritsar jail ch

    • @beautifulplanet193
      @beautifulplanet193 6 หลายเดือนก่อน +2

      sister,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @AulakhVlogs_8386
      @AulakhVlogs_8386 6 หลายเดือนก่อน +3

      ਵੀਰ ਭਗਵੰਤ ਮਾਣ ਕਰ ਰਿਹਾ ਧੱਕਾ

    • @AulakhVlogs_8386
      @AulakhVlogs_8386 6 หลายเดือนก่อน

      ​@@TalksSinghtoofanਓਹਨਾ ਉੱਤੇ ਕਤਲ ਤੇ ਹੋਰ ਬਹੁਤ ਗੰਭੀਰ ਇਲਜ਼ਾਮ ਨੇ ਭਰਾ ਅੰਮ੍ਰਿਤਪਾਲ ਤੇ ਕੋਈ ਆਰੋਪ ਹਿ ਨਹੀਂ

    • @balvirsingh5810
      @balvirsingh5810 6 หลายเดือนก่อน +1

      ਪੰਜੋਲੀ ਸਾਬ ਇਕੱਠੇ ਹੋ ਕੇ ਲੱਖੇ ਸਿਧਾਣੇ ਭਾਨੇ ਵਰਗਿਆਂ ਨੂੰ ਨਾਲ ਲੈਕੇ ਵੱਡਾ ਪ੍ਰੋਗਰਾਮ ਭੰਡ ਸਰਕਾਰ ਦੀ ਕੋਠੀ ਘੇਰਨ ਦਾ ਉਲੀਕੋ ਸਾਰਾਂ ਪੰਜਾਬ ਸਾਥ ਦਿਊ ਜੇ ਅਗਵਾਈ ਧਾਕੜ ਬੰਦੇ ਕਰਨ

  • @lakhbirkaur7263
    @lakhbirkaur7263 6 หลายเดือนก่อน +14

    ਤਖ਼ਤਾਂ ਦੇ ਜਥੇਦਾਰ ਸਤਿਕਾਰ ਯੋਗ ਹਨ ਪਰ ਕੁਝ ਅਜਦੇਜਥੇਦਾਰਦੀਮੈਨੰਸਮਝਨਹੀਆਰਹੀਕੀਹਦੇਕਹਿਣਤੇਚਲਰਹੇਹਨ

  • @BalbirSingh-zi3zi
    @BalbirSingh-zi3zi 6 หลายเดือนก่อน +16

    ਸਰੋਮਣੀ ਕਮੇਟੀ ਤਾਂ ਚਾਹੁੰਦੀ ਹੀ ਨਹੀ ਕਿ ਅਮਿਰਤ ਪਾਲ ਰਿਹਾਅ ਹੋਵੇ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @jspawaar675
    @jspawaar675 6 หลายเดือนก่อน +4

    ਵੀਰ ਹਰਪ੍ਰੀਤ ਸਿੰਘ ਮੱਖੂ ਸਾਹਿਬ ਜੀ ਸੱਤ ਸ੍ਰੀ ਅਕਾਲ ਜੀ

  • @ankushsaku4947
    @ankushsaku4947 6 หลายเดือนก่อน +6

    Bahut sonye vichar Rakhe Jatherdar Karnail Singh ji Dil Tu Dhanvad luv u from Kashmir❤❤❤

  • @Dilsher_brar2006
    @Dilsher_brar2006 6 หลายเดือนก่อน +38

    ਪਰ ਕੁੱਝ ਸਾਡੇ ਆਪਣੇ ਹੀ ਆਪਣਿਆਂ ਨੂੰ ਬਹੁਤ ਠੰਡ ਪੈ ਗੲਈ ਹੋਣੀਂ ਅਖੌਤੀ ਪੰਥਕ ਆਗੂ ਅਖਵਾਉਣ ਵਾਲੇ ਲੋਕ ਭਾਈ ਅਮਿਰਤਪਾਲ ਸਿੰਘ ਨੂੰ ਰੱਜ ਕੇ ਬਦਨਾਮ ਕਰ ਰਹੇ ਹੈਂ ਜਦੋਂ ਤੋਂ ਭਾਈ ਅਮਿਰਤਪਾਲ ਸਿੰਘ ਅੱਗੇ ਆਇਆ ਸੀ ਸਾਡੇ ਕੁੱਝ ਆਪਣੇ ਪੰਥਕ ਆਗੂਆਂ ਨੂੰ ਬਹੁਤ ਹੀ ਜ਼ਿਆਦਾ ਤਕਲੀਫ ਹੁੰਦੀ ਸੀ ਭਾਈ ਅਮਿਰਤਪਾਲ ਸਿੰਘ ਨੇ ਛੇ ਮਹੀਨੇ ਵਿੱਚ ਕਰ ਦਿੱਤਾ ਹੈ ਇਹਨਾਂ ਗਦਾਰਾਂ ਨੇ 50 ਸਾਲਾਂ ਵਿੱਚ ਕੁੱਝ ਨਹੀਂ ਕੀਤਾ ਇਹਨਾਂ ਪਾਖੰਡੀਆਂ ਦੀਆਂ ਆਪਣੀਆਂ ਦੁਕਾਨਦਾਰੀਆਂ ਬੰਦ ਹੋ ਗੲਈਆ ਸੀ ਇਹਨਾਂ ਨੇ ਖੁਦ ਸਰਕਾਰਾ ਦੀ ਸ਼ਲਾਘਾ ਕੀਤੀ ਸੀ ਗਿਰਫਤਾਰੀ ਹੋਈ ਉਦੋਂ ਭਾਈ ਸਾਹਿਬ ਦੀ ਐਨ ਐਸ ਏ ਦਾਂ ਗਰਾਊਂਡ ਤਿਆਰ ਕੀਤਾ ਹੈ ਇਹਨਾਂ ਗਦਾਰਾਂ ਨੇ ਕੀਤਾਂ ਹੈ ਭਾਈ ਅਮਿਰਤਪਾਲ ਸਿੰਘ ਉੱਤੇ ਝੂਠੇ ਤਰ੍ਹਾਂ ਤਰ੍ਹਾਂ ਦੇ ਇਲਜਾਮ ਲਗਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਇਹ ਇਹਨਾਂ ਅਖੌਤੀ ਪੰਥਕ ਆਗੂਆਂ ਦੀ ਮੇਹਰਬਾਨੀ ਹੈ

    • @beautifulplanet193
      @beautifulplanet193 6 หลายเดือนก่อน +1

      sister,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @manjitsoni9676
      @manjitsoni9676 6 หลายเดือนก่อน

      ਜਦੋ ਸਾਡੇ ਜਵਾਕਾਂ ਨੂੰ ਜੇਲ੍ਹਾਂ ਵਿੱਚ ਫਸਾ ਕੇ ਪੁਲੀਸ ਨੂੰ ਦੇਖ ਆਪਣੀ ਸ਼੍ਰੀ ਸਾਹਿਬ ਗੱਡੀ ਵਿੱਚ ਛੱਡ ਕੇ ਭੱਜ ਜਾਣ ਆਲਾ ਸਿੰਘ ਸੂਰਮਾ ਨਹੀ ਹੋ ਸਕਦਾ। ਖੂਨ ਦੀਆਂ ਉਲਟੀਆਂ, ਕਾਲਾਂ ਵਾਇਰਲ ਕੀਤੀਆਂ, ਫੇਰ ਭੁੱਖ ਹੜਤਾਲ ਆਲਾ ਡਰਾਮਾ ਵੀ ਕਰ ਕੇ ਦੇਖ ਲਿਆ,ਭਗਤ ਸਿੰਘ ਦੁਆਬੀ ਪੱਤਰਕਾਰ ਨੇ ਇਸ ਅੰਮ੍ਰਿਤਪਾਲ ਗੂੰਡੇ ਦੀ ਅਸਲੀਅਤ ਲੋਕਾਂ ਸਾਹਮਣੇ ਵੀ ਰੱਖ ਦਿੱਤੀ ਸਿੰਘ ਕਦੇ ਅੰਧ ਭਗਤ ਨਹੀ ਬਣਦਾ ਹੁਣ ਫਿਰ ਲੋਕਾਂ ਦੇ ਜਵਾਕਾਂ ਨੂੰ ਮਰਨ ਦਿਓ ਆਪ ਦੇਸ਼ ਦੇ ਸਵਿਧਾਨ ਨੂੰ ਮੰਨਣ ਨੂੰ ਵੀ ਤਿਆਰ ਹੋ ਗਿਆ ਪੰਥ ਦੇ ਨਾਂ ਤੇ ਐਮ ਪੀ ਬਣ ਗਿਆ।ਤੁਹਾਨੂੰ ਆਖਿਆ ਸੀ ਓਹ ਅਕਾਲ ਪੁਰਖ ਹਮੇਸ਼ਾ ਵਾਹਿਗੁਰੂ ਹਮੇਸ਼ਾ ਸੱਚ ਦੇ ਨਾਲ ਖੜਦਾ ਹੈ। ਭੈਣੇ ਥੋਨੂੰ ਇਹ ਵੀ ਦੱਸ ਦਿੱਤਾ ਸੀ ਅੰਗਰੇਜ਼ਾਂ ਦੇ ਪਿੱਠੂ ਸਿਮਰਨਜੀਤ ਮਾਨ ਦੀਆ ਜਮਾਨਤਾਂ ਜਬਤ ਹੋਣੀਆ ਨੇ।

    • @manjitsoni9676
      @manjitsoni9676 6 หลายเดือนก่อน

      ਹੁਣ ਤਾਂ ਓਸ ਅੰਮਰਤਪਾਲ ਨੂੰ ਖੰਜੂਰ ਦੇ ਬੂਟੇ ਤੇ ਹੀ ਸੌਹ ਚੁਕਾਉਣੀ ਪੈਣੀ ਆ ਅੰਧ ਭਗਤਾਂ ਦਾ ਸਿੱਖੀ ਵਿੱਚ ਕੋਈ ਥਾਂ ਨਹੀ ਹੈ

    • @Dilsher_brar2006
      @Dilsher_brar2006 6 หลายเดือนก่อน +1

      ਝੂਠ ਵਕਵਾਸ ਨਾਂ ਕਰ ਤੇਰਾਂ ਜੀਜਾ ਲੱਗਦਾ ਹੋਣਾ ਦੁਆਬੀ ਖੱਚ ਕਦੇ ਵੀ ਕਿਸੇ ਦੀ ਧੀ ਭੈਣ ਨੂੰ ਗ਼ਲਤ ਨਹੀਂ ਬੋਲਿਆ ਸਭ ਕੁਝ ਝੂਠ ਫੇਂਕ ਵੀਡੀਓ ਆਡੀਓ ਬਣਾ ਕੇ ਬਦਨਾਮ ਕਰ ਕੇ ਭਾਈ ਅਮਿਰਤਪਾਲ ਸਿੰਘ ਨੂੰ ਤੁਸੀਂ ਲੋਕ ਆਪਣਾਂ ਤੋਰੀ ਫੁਲਕਾ ਚਲਾਉਂਦੇ ਹੈਂ

    • @amandhaliwal4564
      @amandhaliwal4564 6 หลายเดือนก่อน

      ​@@manjitsoni9676 ਤੇਰੀ ਭੈਣ ਤੇ ਕਰਦਾ ਹੁਣਾ ਆਸ਼ਕੀ

  • @HarbansSingh-bt8br
    @HarbansSingh-bt8br 6 หลายเดือนก่อน +19

    ਮਾਨ ਜੀ ਤਹਾਡਾ ਬੇੜਾ ਗਰਕ ਕਰਨ ਵਿਚ ਲੱਗੇ ਹਨ ਸਲਾਹਕਾਰ ਅਗਲੀ ਚੋਣ ਵਿੱਚ ਤੁਹਾਡਾ ਸਫਾਇਆ ਤੈਅ ਹੋਇਆ ਪਿਆ

    • @beautifulplanet193
      @beautifulplanet193 6 หลายเดือนก่อน

      harbans ji,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @GurmeetSingh-np9pw
    @GurmeetSingh-np9pw 6 หลายเดือนก่อน +3

    ਬਹੁਤ ਵਧੀਆ ਵਿਚਾਰ

  • @s.sarvansingh5714
    @s.sarvansingh5714 6 หลายเดือนก่อน +1

    ਬਿਲਕੁੱਲ ਸਹੀ ਕਿਹਾ।ਅਗਰ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ,ਜਥੇਦਾਰ ਸੁੱਚੇ ਸੁੱਚੇ ,ਨਿਰਪੱਖ,ਇਮਾਨਦਾਰ,ਗੇਰ ਸਿਆਸੀ ਹੋਣ ਤਾ ਸਰਕਾਰਾਂ ਨਿਰਦੋਸ਼ ਸਿੱਖਾਂ ਨੂੰ ਹਥ ਵੀ ਨਹੀ ਲਗਾ ਸਕਦੀਆ।ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾ ਸਿੱਖ ਕੌਮ ਕਦੇ ਨਾ ਹਾਰੇ।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @VeerSingh-mt7or
    @VeerSingh-mt7or 6 หลายเดือนก่อน +7

    ਖਾਕੀ ਕਛੈਰਿਆ ਵਾਲੇ ਤਾਂ ਜਥੇਦਾਰ ਤੁਸੀਂ ਕਦੋਂ ਤੋਂ ਇਹਨਾਂ ਨੂੰ ਹਰੀ ਸਿੰਘ ਨਲੂਆ ਦੀ ਔਲਾਦ ਸਮਝਣ ਲੱਗ ਗੇ😂😂😂😂😂😂

  • @InderjitSingh-ex2gw
    @InderjitSingh-ex2gw 6 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹਾ ਜੀ ਖਾਲਸਾ ਜੀ ਇਹ ਕੁਤੀਆਂ ਸਰਕਾਰਾਂ ਆਪਣੇ ਵਾਸਤੇ ਕੁਝ ਨਹੀਂ ਕਰ ਸਕਦੀਆਂ ਆਪਣੇ ਨਾਲ ਇਸ ਤਰ੍ਹਾਂ ਹੀ ਧੱਕਾ ਹੋਣਾ ਤੁਸੀਂ ਦੇਖੋ ਅੱਗੇ ਹੋਤਾ ਹੈ ਕਿਆ ਠੀਕ ਹ ਜੀ

  • @parmjitkaur7944
    @parmjitkaur7944 6 หลายเดือนก่อน +6

    ਮੱਖੂ ਭਾਜੀ ਬਾਦਲ ਦਲ ਨਹੀਂ ਚਾਹੁੰਦਾ ਕਿ ਅਮ੍ਰਿਤ ਪਾਲ ਬਾਹਰ ਆਵੇ

  • @GurmeetSingh-fx1kc
    @GurmeetSingh-fx1kc 6 หลายเดือนก่อน +9

    Need a strong action against Punjab government and centre government

  • @PritamSingh-wt7jx
    @PritamSingh-wt7jx 6 หลายเดือนก่อน +5

    19ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਬਾਬਾ ਥਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਦੀ ਰਿਹਾਈ ਲਈ 51 ਸਿੰਘਾ ਗਿਰਫਤਾਰੀ ਹਰ ਰੋਜ ਹੁੰਦੀ ਸੀ ਥੋੜ੍ਹੇ ਸਮੇਂ ਵਿਚ ਸ ਛੱਡ ਦਿੱਤੇ ਗਏ ਸੀ 15:01

  • @HarnishKaurKandhola
    @HarnishKaurKandhola 6 หลายเดือนก่อน +2

    Right

  • @singhdippti
    @singhdippti 6 หลายเดือนก่อน

    ਬਹੁਤ ਵਧੀਆ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ਜੀ

  • @pritpalsingh5150
    @pritpalsingh5150 6 หลายเดือนก่อน +1

    Very good ji 👍💯

  • @s.rajvansinghshandhu7341
    @s.rajvansinghshandhu7341 6 หลายเดือนก่อน +2

    ਬਹੁਤ ਧੱਕਾ ਹੋ ਰਿਹਾ ਸਿੱਖਾਂ ਨਾਲ

  • @AulakhVlogs_8386
    @AulakhVlogs_8386 6 หลายเดือนก่อน +1

    ਹੁਣ ਆਮ ਆਦਮੀ ਪਾਰਟੀ ਖਤਮ ਅਗਲੀ ਬਾਰ ਨਹੀਂ ਔਂਦੀ ਤੇ ਇਤਿਹਾਸ ਬਣ ਜਾਉਗੀ ਕਿ ਕੋਈ ਪਾਰਟੀ ਹੁੰਦੀ ਸੀ

  • @ParamjitSingh-ts1kx
    @ParamjitSingh-ts1kx 6 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @harjindersidhu736
    @harjindersidhu736 6 หลายเดือนก่อน +4

    ਜੇ ਜਥੇਦਾਰ ਆਜਾਦ ਹੁੰਦਾ ਤਾ ਭਾਉ ਦੇ ਮਾ ਬਾਪ ਨੁੰ ਧਰਨਾ ਦੇਣ ਦੀ ਕੀ ਲੋੜ ਸੀ

  • @armaansinghsidhu3796
    @armaansinghsidhu3796 6 หลายเดือนก่อน +4

    ਭੰਡ ਨੂੰ ਸਾਬ੍ਹ ਨਾ ਕਹੋ

  • @SiratRandhawa-k7s
    @SiratRandhawa-k7s 6 หลายเดือนก่อน +4

    Bhai Amritpal Singh Khalsa zindabad

  • @santokhsinghbenipal8592
    @santokhsinghbenipal8592 6 หลายเดือนก่อน +1

    ਪੰਜੋਲੀ ਸਾਹਿਬ ਜੀ ਦਾ ਇਕ ਇਕ ਸ਼ਬਦ ਸੁਣਨ ਵਾਲਾ ਹੈ ਜਿਸ ਤਰ੍ਹਾਂ ਟੌਹੜਾ ਸਾਹਿਬ ਸੋਚ ਕੇ ਬੋਲਦੇ ਸਨ ਇਹ ਵੀ ਟੌਹੜਾ ਸਾਹਿਬ ਦੇ ਛੋਟੇ ਸਾਥੀ ਰਹੇ ਹਨ ਆਕਾਲੀ ਦਲ ਅਜਿਹੇ ਬੰਦਿਆਂ ਨੂੰ ਸਾਂਭ ਨਹੀਂ ਸਕਦਾ ਇਸ ਦਾ ਕੌਮ ਤੇ ਦਲ ਨੂੰ ਬਹੁਤ ਨੁਕਸਾਨ ਹੋਵੇਗਾ

  • @VeerSingh-mt7or
    @VeerSingh-mt7or 6 หลายเดือนก่อน +1

    ਇਨ੍ਹਾਂ ਨੂੰ ਕੇਜਰੀਵਾਲ ਨੇ ਡੋਬ ਦਿੱਤਾ🎉🎉❤❤❤❤❤❤

  • @RamSingh-wt2vq
    @RamSingh-wt2vq 6 หลายเดือนก่อน +2

    ਮੋਦੀ ਜੁਮਲੇਬਾਜ਼ ਅਤੇ ਝੰਡਾ ਅਮਲੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਡਰ ਰਹੇ ਹਨ ।

  • @balbirsinghkathiyle9204
    @balbirsinghkathiyle9204 6 หลายเดือนก่อน +2

    ਭਾਈ ਅਮ੍ਰਿਤਪਾਲ ਸਿੰਘ ਤੇ ਲਾਈਂ ਐਨ ਐਸ ਏ ਪੰਜਾਬ ਸਰਕਾਰ ਦੀ ਸ਼ੈਹ ਤੇ ਲੱਗੀ ਹੈ ਪੰਜਾਬ ਸਰਕਾਰ ਪੰਜਾਬ ਦੇ ਵੋਟਰਾਂ ਨੇ ਬਣਾਈਂ ਹੈ ਚੰਡੀਗੜ੍ਹ ਮੁਖਮੰਤਰੀ ਨੂੰ ਘੇਰਨ ਦੇ ਨਾਲ਼ ਨਾਲ਼ ਹਰ ਹਲਕੇ ਦੇ ਐਮਐਲਏ ਨੂੰ ਵੀ ਘੇਰਨਾ ਚਾਹੀਦਾ ਹੈ ਜਿਹਨਾਂ ਦੀ ਸ਼ੈਹ ਤੇ ਮੁਖਮੰਤਰੀ ਬੱਣਿਆ ਹੈ
    ਐਮ ਐਲੇ ਆ ਨੂੰ ਫ਼ਿਕਰ ਪੈ ਜਾਇ ਲੋਕਾਂ ਦੀਆਂ ਵੋਟਾਂ ਦਾਂ

  • @amarjitkaur3694
    @amarjitkaur3694 6 หลายเดือนก่อน +5

    ੳਹ ਸੁਖਬੀਰ ਬਾਦਲ ਦਾ ਜਥੇਦਾਰ ਹੈ

  • @GurpreetSingh-sy9bx
    @GurpreetSingh-sy9bx 6 หลายเดือนก่อน +1

    Good information khalsa ji ✅🙏

  • @Zxcvbnm1950
    @Zxcvbnm1950 6 หลายเดือนก่อน +1

    ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਹੋਊ ਤੇ ਬੋਲੂ ੳਸ ਦੀ ਤਾ ਲਗਾਮ ਕਿਸੇ ਦੇ ਹੱਥ ਵਿੱਚ ਏ

    • @GuruKhalsa-rh6um
      @GuruKhalsa-rh6um 6 หลายเดือนก่อน

      ਤੁਸੀ ਬਿਲਕੁਲ ਸਹੀ ਕਿਹਾ ਹੈ ਸਾਰੇ ਇਕੱਠੇ ਹੋ ਕੇ ਸੜਕਾਂ ਘੇਰੀਏ

  • @kirpalsingh166
    @kirpalsingh166 6 หลายเดือนก่อน +1

    ਮੰਖੂ ਜੀਜਿਨੇ ਕਿਸਾਨ ਤਾਂ ਟੁਲਪਲਾਜੇ ਤੇ ਬੈਠਣ ਹੀ ਜਾਣਦੇ ਹਨ

  • @jagirsandhu6356
    @jagirsandhu6356 6 หลายเดือนก่อน +3

    ਭਾਈ ਸਾਹਿਬ ਜੀ ਕੋਮ ਦਾ ਹੀਰਾ ਅੰਮ੍ਵਤਪਾਲ ਸਿੰਘ ਜੀ ਨੋ ਬਾਹਰ ਲਾਉਣ ਲਈਘੇਰਾ ਪਾੳਜੀ❤

  • @gurmeetsinghgurmeetsingh2599
    @gurmeetsinghgurmeetsingh2599 6 หลายเดือนก่อน +2

    ਜੇ ਜਥੇਦਾਰ ਅਮਿ੍ਤਪਾਲ ਦੇ ਹੱਕ ਵਿੱਚ ਬੋਲ ਪਏ। ਤਾਂ ਉਹਨਾਂ ਨੂੰ ਸਵੇਰ ਚਢ਼ਦੇ ਘਰੇ ਭੇਜ ਦਿੱਤਾ ਜਾਵੇਗਾ। ਕੌਮ ਦੀ ਬਦ ਨਸੀਬੀ ਹੈ

  • @santokhsinghbenipal8592
    @santokhsinghbenipal8592 6 หลายเดือนก่อน +1

    ਕੌਮ ਦੀ ਜ਼ਿਮੇਵਾਰੀ ਕੋਈ ਵੀ ਆਗੂ ਨਹੀਂ ਨਿਭਾ ਰਿਹਾ ਸਰਕਾਰਾਂ ਪੰਜਾਬ ਲਈ ਇੱਕ ਹਨ

  • @GurnamSingh-hc6hx
    @GurnamSingh-hc6hx 6 หลายเดือนก่อน +2

    Panjoliji.good❤❤❤

  • @amarjitkaur3694
    @amarjitkaur3694 6 หลายเดือนก่อน +8

    ਵਲਟੋਹੇ ਨੂੰ ਹੀ ਹੁਣ ਮੁਹਰੇ ਲਾੳ ਜੋਸਰਤਾ ਲਾੳਦਾ ਸੀ

  • @kulwinderkaurminhas8218
    @kulwinderkaurminhas8218 6 หลายเดือนก่อน

    Excellent suggestions.

  • @jaswindersingh4073
    @jaswindersingh4073 6 หลายเดือนก่อน

    ਤੁਹਾਡੇ ਵਰਗਿਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਹੁਣ ਤੁਸੀਂ ਰਹਿਣ ਦਿਓ ਪੰਜਾਬ ਅਪਣੇ ਆਪ ਹੀ ਸਭ ਕੁਝ ਝਲ ਲਵੇ ਗਾ। ਤੁਸੀਂ ਲੋਕ ਬੋਲ ਕੇ ਰੋਟੀਆ ਛੇਕੋ ਬੱਸ। ਧੰਨਵਾਦ ਜੀ

  • @vishavdeepsingh3918
    @vishavdeepsingh3918 6 หลายเดือนก่อน

    Good vichar 🙏🙏❤❤

  • @ibadatkaurkingra7376
    @ibadatkaurkingra7376 6 หลายเดือนก่อน +7

    😢bhnta sachi buchar bn gya e..par treeka hor apna reha e

  • @GutmitSingh
    @GutmitSingh 6 หลายเดือนก่อน +2

    ਸ੍ਰੋਮਣੀ ਕਮੇਟੀ, ਅਕਾਲ ਤਖਤਾਂ ਦੇ ਜਥੇਦਾਰ ਬਾਦਲ ਦੇ ਇਸ਼ਾਰੇ ਤੇ ਚਲਦੇ
    ਹਨ, ਵਿਰਸਾ ਵਲਟੋਹਾ, ਤੇ ਬਾਦਲ,,
    ਅਮਿੰਰਤਪਾਲ ਵਿਰੁਧ, ਜਹਿਰ ੳਗਲਦੇ
    ਸਨ

  • @gurbirkaur9082
    @gurbirkaur9082 6 หลายเดือนก่อน

    Very good Right veer ji waheguruji App part Punjab wicho khamta ho Jawage Bhai Amritpal singh ji khalsa ta N.S.A phar la diet ha

  • @gurdavsingh1952
    @gurdavsingh1952 6 หลายเดือนก่อน +1

    ਜਥੇਦਾਰਾਂ ਨੂੰ ਵਧੀਆ ਕੁਰਸੀਆਂ ਮਿਲੀਆਂ ਬਹਿਣ ਵਾਸਤੇ ਸੁਖ ਸਿਵਦਾ ਮਿਲੀਆਂ ਨੇ ਕੌਣ ਛੱਡਣਾ ਚਹੁੰਦਾ

  • @Balwindersingh-oj2eb
    @Balwindersingh-oj2eb 6 หลายเดือนก่อน

    Very good point

  • @paramjitmehroke2354
    @paramjitmehroke2354 6 หลายเดือนก่อน

    Waheguru ji mehar kro

  • @SukhdevSingh-je2md
    @SukhdevSingh-je2md 6 หลายเดือนก่อน +12

    ਇਹ ਵੀ ਬੁਚੜ ਭੰਡ ਪੰਜਾਬ ਦੁਬਾਰਾ ਕਾਲੇ ਦਿਨਾ ਵੱਲ ਧੱਕਣਾ ਚਾਹੁਦਾ ਹੈ

  • @jashpalsingh1875
    @jashpalsingh1875 6 หลายเดือนก่อน +2

    ਜਥੇਦਾਰ ਕੌਮ ਦਾ ਨਹੀਂ ਆ ਬਾਦਲਾਂ ਦਾ ਆ।ਜੋਂ ਉਸਦਾ ਮਾਲਕ ਕਹੇਗਾ ਓਹੀ ਕਰੇਗਾ ਜਥੇਦਾਰ

  • @nirvailbrar6008
    @nirvailbrar6008 6 หลายเดือนก่อน +2

    ਜਦੋਂ ਪੰਜਾਬ ਦੇ ਲੋਕਾਂ ਨੇ ਸਿੱਖ ਵਿਰੋਧੀ ਸਰਕਾਰਾਂ ਨੂੰ ਚੁਣ ਕੇ ਭੇਜਿਆ ਫਿਰ ਇਨਸਾਫ਼ ਕਿਥੋ ਭਾਲ ਆ

  • @jogasinghvirk9726
    @jogasinghvirk9726 6 หลายเดือนก่อน

    Good véer jee

  • @jaideep5480
    @jaideep5480 6 หลายเดือนก่อน

    ❤❤❤ good wiue

  • @BaloorSingh-s9b
    @BaloorSingh-s9b 6 หลายเดือนก่อน

    Waheguru ji mehar krn ge

  • @tajbirsingh7440
    @tajbirsingh7440 6 หลายเดือนก่อน +3

    Makhu sir Atinderpal singh g nal gal krao ek wari es base te

  • @BalBaljindar.s
    @BalBaljindar.s 6 หลายเดือนก่อน

    Good ji.

  • @KuldeepSingh-v2c6r
    @KuldeepSingh-v2c6r 6 หลายเดือนก่อน

    Waheguru ji

  • @kaurkhalsa6746
    @kaurkhalsa6746 6 หลายเดือนก่อน

    ਵਾਹਿਗੁਰੂ ਜੀ ਸੁਮੱਤ ਬਖਸ਼ਣ। ਜੇਕਰ ਕੌਮ ਬਚਾਉਣ ਖਾਤਰ ਕੋਈ ਕਦਮ ਨਹੀ ਚੁਕ ਦੇ ਤਾ ਫਿਰ ਅਹੁਦੇਦਾਰ ਕਿਉ ਬਣਦੇ ਨੇ।

  • @yadwindersingh6534
    @yadwindersingh6534 6 หลายเดือนก่อน

    Right bae ji❤❤❤

  • @GurmeetSingh-mh8fl
    @GurmeetSingh-mh8fl 6 หลายเดือนก่อน

    Very nice veer karnal singh panjoli ji

  • @amrindersinghramgaria1361
    @amrindersinghramgaria1361 6 หลายเดือนก่อน

    Makhu veer ji tudi vaj bahot sohni aa❤❤

  • @SukhdevSingh-z1v
    @SukhdevSingh-z1v 6 หลายเดือนก่อน +1

    Anna kanoon anni sarkaar

  • @NavdeepSingh-s9o
    @NavdeepSingh-s9o 6 หลายเดือนก่อน +1

    Galt gal ha

  • @sukhdevsinghkhalsa1921
    @sukhdevsinghkhalsa1921 6 หลายเดือนก่อน

    ਅੰਨ੍ਹਿਆਂ ਦੇ ਹੱਥ ਭਾਰਤ ਦਾ ਰਾਜ ਭਾਗ ਆਇਆ ਬਸ ਹੁਣ ਭਾਰਤ ਦੀ ਖੈਰ ਨਹੀਂ ।ਜਿਸ ਦਿਨ ਡਿੱਗਿਆ ਭਾਰਤ ਦਾ ਰਾਜ ਭਾਗ ਫਿਰ ਇਹਨਾ ਲੋਕਾਂ ਦੇ ਪੱਲੇ ਪਛਤਾਵਾ ਹੀ ਰਹਿ ਜਾਣਾ। ਇਹ ਕੁਦਰਤ ਜਾਣਦੀ ਹੈ ਕਿਸ ਦਿਨ ਇਹਨਾ ਭਾਰਤ ਦੇ ਹਾਕਮਾਂ ਨੇ ਭਾਰਤ ਦਾ ਬੇੜਾ ਗਰਕ ਕਰਨਾ ।ਇਹ ਬੇੜਾ ਅੱਧੇ ਤੋਂ ਜਿਆਦਾ ਡੁੱਬ ਚੁੱਕਾ ਹੈ ਬਾਕੀ ਮੋਦੀ ਹੁਣੀ ਡੋਬਣ ਨੂੰ ਤਿਆਰ ਬੈਠੇ ਹਨ। ਧੰਨਵਾਦ ਜੀ ।

  • @MastanSinghDulai
    @MastanSinghDulai 6 หลายเดือนก่อน

    ਇਸੇ ਤਰਾਂ ਹੀ ਭੰਡ ਸਰਕਾਰ ਸੂਤ ਹੋਵੇਗੀ।

  • @TejiKharb
    @TejiKharb 6 หลายเดือนก่อน

    वाहेगुरु जी का खालसा तै वाहेगुरु जी की फतेह,

  • @sarwansingh1803
    @sarwansingh1803 6 หลายเดือนก่อน

    Vaheguru 🙏

  • @balwantdhillon9449
    @balwantdhillon9449 6 หลายเดือนก่อน +1

    ਇਸ ਦੇਸ ਵਿੱਚ ਕਨੂੰਨ ਨਾਮ ਦੀ ਕੋਈ ਚੀਜ ਨਹੀ ਗੰਦ ਸਤਾਨ ਰੱਖ ਦੇਣਾ ਚਾਹੀਦਾ ਏਸਦਾ ਨਾਮ, ਜਲਦੀ china ਤੋਂ ਗੁਲਾਮ ਹੋ ਜਾਏਗਾ ਸਿੱਖ ਆਰਮੀ ਅਸਤੀਫਾ ਦੇ ਦੇਣਗੇ ਜੇਕਰ ਕੁਲਵਿੰਦਰ ਕੌਰ ਨੂੰ ਇਨਸਾਫ਼ ਨਹੀਂ ਮਿਲਿਆ

  • @AmarjitSinghh-df6kt
    @AmarjitSinghh-df6kt 6 หลายเดือนก่อน

    🙏🙏💖

  • @Balwindersingh-rr8zj
    @Balwindersingh-rr8zj 6 หลายเดือนก่อน +3

    ਆਮ ਆਦਮੀ ਪਾਰਟੀ ਦਾ ਪਤਨ

  • @jass12sidhu14
    @jass12sidhu14 6 หลายเดือนก่อน +3

    Gall bilkul sahi aw hun tan ehi ekk rasta wa sare ikathe hoke chandighad ger len ...

  • @RanjitSingh-qf1jy
    @RanjitSingh-qf1jy 6 หลายเดือนก่อน

    Bhai saab nu riha karo, sarkar g

  • @anuthind123
    @anuthind123 6 หลายเดือนก่อน

    Good