very good video there is a difference between the rich and poor relatives and friends loose relationships ameers are show off and greebs show love respect care kindness show respect to everyone don't judge 🙏 by the book best regards to everybody Satnam wahuguru ji god bless you all Raj Vancouver BC Canada
ਗਰੀਬ ਭਰਾਵਾਂ ਦੀ ਕਦਰ ਸੂਝਵਾਨ ਭੈਣਾਂ ਜ਼ਿਆਦਾ ਕਰਦੀਆਂ ਹਨ ਮੈਨੂੰ ਗਰੀਬ ਨੂੰ ਮੇਰੀਆਂ ਭੈਣਾਂ ਬਹੁਤ ਪਿਆਰ ਕਰਦੀਆਂ ਹਨ ਬਾਕੀ ਸੰਸਾਰ ਬਰਾਬਰ ਨਹੀਂ ਹੁੰਦਾ ਗਰੀਬ ਬੰਦੇ ਨੂੰ ਦੁਨੀਆਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਭੈਣ ਭਰਾ ਦਾ ਪਿਆਰ ਸਲਾਮਤ ਰਹੇ ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ
ਪਿੰਡ ਕੁਰਲੀ ਜ਼ਿਲ੍ਹਾ ਮੋਹਾਲੀ
🙏🙏🙏
ਜੱਸੇ ਨੇ ਇਹ ਗੱਲ 100% ਸੱਚ ਕਹੀ ਅਮੀਰ ਬੰਦਾ ਚਾਹੇ ਮਹਾਂ ਮੂਰਖਾਂ ਵਾਲੀ ਗੱਲ ਵੀ ਕਰੇ ਉਹਨੂੰ ਲੋਕ ਬੜੇ ਧਿਆਨ ਨਾਲ ਸੁਣਨਗੇ ਤੇ ਗਰੀਬ ਚਾਹੇ ਜਿੰਨੀ ਮਰਜ਼ੀ ਸਿਆਣੀ ਗੱਲ ਕਰ ਲਵੇ ਉਹਨੂੰ ਅਣਗੌਲਿਆ ਹੀ ਕੀਤਾ ਜਾਂਦਾ
😊
Very good story well done satpal Kaur best wishes from paramjit k sehmi and family ❤❤❤❤
🙏🙏
😊😊❤❤
1@@SandeshKumari-gi8kr
ਬਹੁਤ ਵਧੀਆ ਵੀਰ ਜੀ ਭੈਣ ਸੁਖਪਾਲ ਕੌਰ ਨਾਟਕ ਬਹੁਤ ਹੀ ਵਧੀਆ ਪਰਵਾਰ ਵਿਚ ਬੈਠ ਦੇਖਣ ਵਾਲੇ ਹਨ ।
ਧੰਨਵਾਦ ਜੀ🙏
ਬਹੁਤ ਵਧੀਆ ਕੰਮ ਕਰ ਰਹੇ ਹੋ। ਅਮੀਰ, ਗਰੀਬ ਨਹੀ ਹੁੰਦਾ।
ਧੰਨਵਾਦ ਜੀ🙏
ਗ਼ਰੀਬੀ ਬੰਦੇ ਨੂੰ ਕੋਈ ਨਹੀਂ ਬੁਲਾਉਂਦੇ। ਸਭ ਪਾਸਾ ਵੱਟ ਲੈਂਦੇ ਹਨ। ਜੱਸੇ ਬਾਈ ਤੁਸੀਂ ਬਹੁਤ ਵਧੀਆ ਸਮਯਾਇਆ ਬਹੁਤ ਵਧੀਆ ਲੱਗਿਆ। ਬਹੁਤ ਵਧੀਆ ਵੀਡੀਓ ਬਣਾਈ ਹੈ। ❤❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤🎉🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਵੀਰ ਜੀ ਲੋਕਾਂ ਦੀ ਮੱਤ ਮਾਰੀ ਗਈ ਭੈਣ ਭਰਾ ਸੱਚ ਮੁੱਚ ਹੀ ਗਰੀਬ ਦਾ ਮਜ਼ਾਕ ਉਡਾਉਂਦੇ ਹਨ ਬਗਾਨੇ ਤਾਂ ਉਡਾਉਂਦੇ ਹਨ ਕੋਈ ਗੱਲ ਨੀਂ ਆਪਣੇਆ ਦਾ ਬਹੁਤ ਵੱਡਾ ਦੁੱਖ ਲੱਗਦਾ
ਸਚੀ ਗਲ ਹੈ ਸੁਖਪਾਲ ਭੈਣੇ ਗਰੀਬੀ ਬਹੁਤ ਬੁਰੀ ਹੈ ਇਹ ਨਾ ਆਵੇ ਕਿਸੇ ਤੇ 🙏❤🙏
ਧੰਨਵਾਦ ਜੀ🙏
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਬਹੁਤ ਹੀ ਸੱਚੀ ਕਹਾਣੀ ਲੱਗਦੀ ਹੈ । ਅਮੀਰੀ - ਗਰੀਬੀ ਦਾ ਇਹ ਫ਼ਰਕ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਜੀ ।
ਧੰਨਵਾਦ ਜੀ🙏
ਅਸੀਂ ਵੀ ਗਰੀਬ ਹੀ ਹਾਂ ਰੋਜੀ ਰੋਟੀ ਚੱਲੀ ਜਾਂਦੀ ਵਾਹਿਗੁਰੂ ਜੀ ਦੀ ਕਿਰਪਾ ਨਾਲ 🤗🤗🤗🤗🤗
🙏🙏
Very very nice and good massage jassa 22 tusi great ho 👍🏾👍🏾👍🏾👍🏾👍🏾👍🏾👍🏾👍🏾👍🏾👍🏾
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਉ
ਕਿਸਾਨਾਂ ਦੀਆਂ ਫਸਲਾਂ ਤੇ ਮੌਸਮ ਦੀ ਮਾਰ ਸਬੰਧੀ ਜਾਣਕਾਰੀ ਦਿਤੀ ਬਾਈ ਜਸੇ ਦੁਨੀਆਂ ਚੜਦੇ ਸੂਰਜ ਨੂੰ ਸਲਾਮ ਕਰਦੀ ਆ ,ਕਦੇ ਛਿਪਦੇ ਸੂਰਜ ਨੂੰ ਸਲਾਮ ਕਰਦੀ ਨਹੀਂ ਵੇਖੀ । ਬਹੁਤ ਵਧੀਆ ਢੰਗ ਨਾਲ ਅਕਲ ਟਿਕਾਣੇ ਲਿਆਂਦੀ ਭੈਣ ਭਰਾਵਾਂ ਦੀ ।
ਗੁਰਮੁਖ ਸਿੰਘ ਬਰਾੜ
ਸਰੀ ਕੈਨੇਡਾ
👍🏻
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੱਸ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਬਣਾਈ ਹੈ🎉😊🎉❤❤❤ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਸਹੀ ਗੱਲ ਕਹੀ ਜੱਸਾ ਵੀਰ ਜੀ ਲੋਕ ਕੰਮ ਕਰਾ ਕੇ ਪੇਸੈ ਨਹੀਂ ਦਿੰਦੇ ਬਹੁਤ ਵਧੀਆ ਰੋਲ ਕੀਤਾ ਹੈ💖💞💞 ਤੁਸੀਂ 😊ਸਭ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਖੁਸ਼ ਰਹੋ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀ ਕਰਨ ਲੰਮੀਆਂ ਉਮਰਾਂ ਕਰਨ 🙏🏽🌷🌷👏👏🧿🧿🧿🧿🥰🥰🥰🥰👍
😂
ਬਹੁਤ ਵਧੀਆ ਵੀਡੀਓ ਜੱਸੇ ਵਾਈ ਸਰਨ ਮਠਾੜੂ ਪਿੰਡ ਨੰਗਲ👍👍 ਹੱਡਾ ਵਾਲੀ🎉🎉🎉❤❤❤❤🎉🎉🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਸੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ ਬਹੁਤ
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਬਿਲਕੁਲ ਸੱਚ ਐ ਸਾਡੇ ਨਾਲ ਵੀ ਇਦਾਂ ਹੋਇਆ ਗਰੀਬ ਨੂੰ ਕੋਈ ਨਹੀਂ ਪੁੱਛਦਾ ਪੈਸਾਂ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏
Very nice ji
Very nice is ker ke ehna nal ehda hoyea😂😂😂😂😂😂😂
ਬਹੁਤ ਵਧੀਆ ਬਾਈ ਜੀ ਗ਼ਰੀਬ ਬੰਦੇ ਨਾਲ ਤਾਂ ਸਾਰੇ ਹੀ ਇਸ ਤਰ੍ਹਾਂ ਕਰਦੇ ਨੇ ਪਿੰਡ ਭੁਖਿਆਂ ਵਾਲੀ
ਧੰਨਵਾਦ ਜੀ🙏
आपकी स्टोरियां बहुत अच्छी लगती हैं पंजाबियों को पंजाबियों का ही अच्छा लगता है भगवान करे ऐसे तुम आगेबढ़ते रहो उषा शर्मा दिल्ली से❤❤🎉🎉
ਬਹੁਤ ਵਧੀਆ ਵੀਡੀਓ ਹੈ ਬਹੁਤ ਰੋਣਾ ਆਇਆ ਵੀਰ ਜੀ ਗਰੀਬ ਬੰਦੇ ਨਾਲ ਤਾਂ ਸਾਰੇ ਇਸ ਤਰ੍ਹਾਂ ਕਰਦੇ ਨੇ ਪਿੰਡ ਜੌੜਕਿਆਂ ਤੋਂ ਬਰਿੰਦਰ ਸਿੰਘ ❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
.bilkul sachi bat❤❤❤😢 very very nice video
ਬਿਲਕੁਲ ਸੱਚੀ ਕਹਾਣੀ ਬਾਈ ਜੀ ਬਹੁਤ ਵਧੀਆ ਰੋਲ ਕੀਤਾ ਸਾਰਿਆਂ ਨੇ
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
ਧੰਨਵਾਦ ਜੀ🙏
ਗਰੀਬ ਬੰਦੇ ਦਾ ਮਜ਼ਾਕ ਨਹੀਂ ਉਡਾਈਦਾ ਇਹ ਗ਼ਲਤ ਗੱਲਾਂ ਹਨ ਜੱਸਾ ਅਤੇ ਸੁਖਪਾਲ ਬਹੁਤ ਸਿਆਣੇ ਹਨ ❤❤ ਪਰਮਜੀਤ ਜਗਰਾਓਂ
🙏
ਅੱਜ ਵਾਲੀ ਵੀਡਿਓ ਨੇ ਤਾਂ ਅੱਜ ਦਾ ਸੱਚ ਦਸ ਦਿਤਾ ਗਰੀਬ ਇਮਾਨਦਾਰ ਵੀ ਹੋਵੇ ਉਸਦੇ ਕਿਰਦਾਰ ਨੂੰ ਮਾੜਾ ਕਿਹਾ ਜਾਂਦਾ ਔਰ ਅਮੀਰ ਦੇ ਅਵਗੁਣ ਵੀ ਲੁੱਕ ਜਾਂਦੇ ਸਾਡੇ ਨਾਲ ਵੀ ਸਾਰੇ ਰਿਸ਼ਤੇਦਾਰ ਏਦਾ ਹੀ ਕਰਦੇ ਨੇ 😭😭😭ਬਹੁਤ ਕੁਛ ਦਫ਼ਨ ਆ ਦਿਲ ਚ 😭😭 ਪ੍ਰਿਯੰਕਾ ਸ਼ਰਮਾ ਦੋਰਾਹਾ
🙏
ਬਹੁਤ ਵਧੀਆ ਵੀਡੀਓ ਹੈ 🎉❤ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
Hlo
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
Very imoshanl and heart touching story jassa and sukhpal too good 👍 Barnala
ਧੰਨਵਾਦ ਜੀ🙏
❤❤ Vadia Video 22 ji
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਹੈ ਵੀਰਪਾਲ ਕੌਰ ਕੋਠੇ ਫੂਲਾ ਸਿੰਘ ਵਾਲੇ
ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀ ਹੈ
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ
ਧੰਨਵਾਦ ਜੀ🙏
ਪਿੰਡ ਰਾਏ ਕੇ ਕਲਾ ਜਸਵੀਰ ਸਿੰਘ, ਮਹਿੰਦਰ ਕੌਰ ,ਅਮਨਦੀਪ ਕੌਰ ਬਹੁਤ ਵਧੀਆ ਸਟੋਰਿਆ ਹੁੰਦੀਆ ਬਾਈ ਜੀ
ਧੰਨਵਾਦ ਜੀ🙏
☺️☺️
Bhaut Soni video a ji
Ekamjot Kaur kaler kanjhla ❤
Nic story story ji good 👍 ❤❤
ਧੰਨਵਾਦ ਜੀ🙏
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ 🌷🌴🌷🌴🌷🌴🌷🌴🌷🌴🌷🌴🌷🌴
❤❤❤
ਬਹੁਤ ਵਧੀਆ ਵੀਡੀਓ ਆ ਗਰੀਬ ਥੰਦੇ ਨੂੰ ਕੋਈ ਨੀ ਪੁਛਦਾ ਹਰ ਕੋਈ ਬੇਜਤੀ ਕਰਨ ਤੇ ਉਤਾਰੂ ਰਹਦੇ 👌💯🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ਹਰਬੰਸ ਚਹਿਲ ਭੀਖੀ
ਧੰਨਵਾਦ ਜੀ🙏
Verry nice video 👍👍
ਭੈਣ ਨੂੰ ਭਰਾ ਦੀ ਇਜਤ ਕਰਨੀ ਚਾਹੀਦੀ ਹੈ ਤੂੰ ਅਪਣੀ ਅਮੀਰ ਭਰਾ ਦੀ ਇਜਤ ਕੀਤੀ 😢❤❤❤❤❤❤❤
Very nice video from parminder Bajakhana
Shi aa Bhai
ਧੰਨਵਾਦ ਜੀ🙏
Nice video nice acting village Kotshamir to
Really right
🙏
Nice
ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਵਾਹਿਗੁਰੂ ਜੀ ❤❤❤❤❤🎉🎉 ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ
ਧੰਨਵਾਦ ਜੀ🙏
Bahut vadhia video hai ji 🌹🌹👌👌👌👌 very good acting 🎉🎉 inderjit kaur bathinda
ਧੰਨਵਾਦ ਜੀ🙏
Sukhpal bhut badhiya video hai Punjab jindabad
bilkul sachi gal hai bai jasse😢😢😢😢
🙏
ਬਿਲਕੁਲ ਸਹੀ ਕਿਹਾ ਵੀਰ ਜੀ ਗਰੀਬ ਲੋਕਾਂ ਦੀ ਤਾ ਵਾਹਿਗੁਰੂ ,ਆਪ ਸਹਾਈ ਹੁੰਦੇ ਨੇ ਨਾ ਕੀ ਭੈਣ ਭਰਾ Right bro dhilwan Barnala
🙏
Very nice video JASDEEP Singh wander Moga
ਧੰਨਵਾਦ ਜੀ🙏
So sweet
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਰ ਸਿੰਘ ਪਰਮਾਰ ਉਰਫ ਜੱਸੇ ਬਾਈ ਤੁਹਾਡੀਆਂ ਵੀਡੀਓ ਬਹੁਤ ਜਿ਼ਆਦਾ ਸੋਹਣਿਆ ਹੁੰਦਿਆ ਨੇ ਧੰਨਵਾਦ ਯਾਰ
ਧੰਨਵਾਦ ਜੀ🙏
❤❤❤
ਬਹੁਤ ਵਧੀਆ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ
ਧੰਨਵਾਦ ਜੀ🙏
ਭਰਾ ਤਾਂ ਭਰਾ ਹੀ ਹੁੰਦੇ ਆ ਅਮੀਰ ਗਰੀਬ ਨਹੀਂ
❤❤❤❤❤❤❤❤
Aaj kal eda hi huda mere nal kudh hoya eda ...
Bilkul sahi
Adfggv
Prathna
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਧੰਨਵਾਦ ਜੀ🙏
Super video
❤❤❤❤❤❤❤❤❤❤
ਬਹੁਤ ਸੋਹਣੀ ਸਿੱਖਿਆ ਦੇਣ ਵਾਲੀ ਕਹਾਣੀ ਹੈ ਪਿੰਦਰ ਦਿਓਲ ਹਿੰਮਤਪੁਰਾ ਮੋਗਾ
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਆ ਜਿੰਦਗੀ ਦਾ ਸੱਚ ਇਹੀ ਆ
Waris mattu manila
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਮੈਸੇਜ ਦਿੱਤਾ ਬਿਲਕੁਲ ਸੱਚ ਗਰੀਬ ਵਰਗ ਨੂੰ ਕੋਈ ਨੀ ਪੁੱਛਦਾ
ਧੰਨਵਾਦ ਜੀ🙏
ਵੇਰੀ ਨਾਈਸ ਵੀਡੀਓ ਜੀ ਰੋਣਾ ਆ ਗਿਆ ਵੀਡੀਓ ਵੇਖ ਕੇ 😢😢😢🎉🎉🎉❤❤❤❤ਨਾਮ. ਜੋਤੀ ਪਿੰਡ ਸਹਿਣਾ ❤❤🎉🎉
ਧੰਨਵਾਦ ਜੀ🙏
Emotional video❤😂🎉 jassay veer bhabhi so good👍👍👍 rich 👪family so proud
ਧੰਨਵਾਦ ਜੀ🙏
Very nice videos sukhpal keep it up( from kamaljit kaur dabrikhana)
ਧੰਨਵਾਦ ਜੀ🙏
ੱਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ
ਧੰਨਵਾਦ ਜੀ🙏
Nice films bnanude ho paji baba chardi kla vich rakhe love from german
ਧੰਨਵਾਦ ਜੀ🙏
bahut vdiya videos ne g 👍
from balwant kaur
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👍🏻ਵੀਰਪਾਲ,ਪੈਰੀ ਮਾਨਸਾ
ਧੰਨਵਾਦ ਜੀ🙏
ਬਹੁਤ ਹੀ ਜ਼ਿਆਦਾ ਸੋਹਣੀ ਤੇ , ਦਿੱਲ ਝਿਜੋੜ ਕੇ ਰੱਖ ਦਿਤਾ ❤❤❤❤❤❤
ਮਨਜਿਦਰ ਸਿੰਘ ਬੋਪਾਰਾਏ
ਧੰਨਵਾਦ ਜੀ🙏
ਹਰਕੇਵਲ ਸਿੰਘ ਬੀ ਸੀ ਕਨੇਡਾ,>>ਬਹੁਤ ਵਧੀਆ ਵੀਡਿਓ ਬਹੁਤ ਵਧੀਆ ਸਿਖਿਆ ਮਿਲੀ, ਧੰਨਵਾਦ
ਧੰਨਵਾਦ ਜੀ🙏
Heartbeat story Sade naal Aman deep kaur
🙏
ਬਹੁੱਤ ਵਧੀਆ ਵੀਡੀਓ, ਹਰਿੰਦਰਪਾਲ ਸਿੰਘ ਪਟਿਆਲਾ ਤੋਂ
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ
ਧੰਨਵਾਦ ਜੀ🙏
ਬਹੁਤ ਵਧੀਆ ਗੱਲ ਕਹੀ ਹੈ ਸੁਖਪਾਲ ਭੈਣੇ ਜੱਸੇ ਬਾਈ ❤❤
ਧੰਨਵਾਦ ਜੀ🙏
Bahut hi badhiya video hai Ji ❤❤
ਵਾਹਿਗੁਰੂ ਜੀ ਵਾਹਿਗੁਰੂ ਜੀ 👏
🙏
Very nice video ji. ਤੁਹਾਡੀ ਹਰ ਵੀਡੀਓ ਵਿੱਚ ਸਚਾਈ ਬਹੁਤ ਹੁੰਦੀ ਹੈ।
ਧੰਨਵਾਦ ਜੀ🙏
Very heart tach video very good video❤👏
ਧੰਨਵਾਦ ਜੀ🙏
very good video there is a difference between the rich and poor relatives and friends loose relationships ameers are show off and greebs show love respect care kindness show respect to everyone don't judge 🙏 by the book best regards to everybody Satnam wahuguru ji god bless you all Raj Vancouver BC Canada
ਧੰਨਵਾਦ ਜੀ 🙏
Ajj kal ta koi pyaar ni haiga bhain bhra da saade nal ta aap bhut bda dhokha hoyea bhut vdia video ae
ਬਬਹੁਤ ਵਧੀਆ ਜੀ।
( ਮਨਜੀਤ ਕੌਰ USA🇺🇸)
ਧੰਨਵਾਦ ਜੀ🙏
Bohat achi video ❤
ਧੰਨਵਾਦ ਜੀ🙏
ਸੱਚੀ ਗੱਲ ਹੈ
🙏
Bilkul theek v v goot story
🙏
Very nice story. Its very different story. Emotional. Jassa bhaji sukpal didi very good acting. Well done.
ਧੰਨਵਾਦ ਜੀ🙏
ਬਹੁਤ ਵਧੀਆ ਸਮਝਾਇਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸਣ ਤਰਸੇਮ ਸਿੰਘ ਗੁੰਮਟੀ ਕਲਾਂ ਬਠਿੰਡਾ ਤੋਂ
ਧੰਨਵਾਦ ਜੀ🙏
Jasse veer ji bhut he badia movie se a . A gul ta bilkul such a k dunia pesse vale de hai .Rub Rakha SHP
ਧੰਨਵਾਦ ਜੀ🙏
100...❤.ji👌
🙏
❤mera Rona hi aa gya story vakh ke 😭
🙏
😎😎😎😎😎😎😎
🙏
Vadiya video 22 ji
ਧੰਨਵਾਦ ਜੀ🙏
Manu video sohni lagi te ma share krti ji story bahut sohni aa ❤👍This is a good message to society ❤Inderjeet singh kotha guru ka👍
ਧੰਨਵਾਦ ਜੀ🙏
😊😊😊❤❤❤❤bohat Acha message diya
ਧੰਨਵਾਦ ਜੀ🙏
ਪਿੰਡ ਬਾਘਾ ਨਾਮ ਅੰਮ੍ਰਿਤਪਾਲ ਸਿੰਘ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
🙏
Very nice ji god bless u❤❤❤
ਧੰਨਵਾਦ ਜੀ🙏
Bhut badhiya video 📸
ਧੰਨਵਾਦ ਜੀ🙏
Video 🥰🥰🥰🥰🥰🥰
Nice video veer g
ਧੰਨਵਾਦ ਜੀ🙏
ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏
ਧੰਨਵਾਦ ਜੀ🙏
Bhut hi sohni vedio emotional krta vedio ne bhut bhut sohni vedio
ਧੰਨਵਾਦ ਜੀ🙏
Shi story nice 👌 👍 deep bangi kalan
ਧੰਨਵਾਦ ਜੀ🙏