ਹਰ ਰੋਗ ਦੀ ਦਵਾ ਹੈ ਇਸ ਅਸਥਾਨ ਤੇ || baba shri chand ji

แชร์
ฝัง
  • เผยแพร่เมื่อ 23 มิ.ย. 2022
  • ਹਰ ਰੋਗ ਦੀ ਦਵਾ, ਪਵਿੱਤਰ ਖੂਹ 🙂
    62 ਸਾਲ ਦਾ ਤਪ baba shri chand ji
    #babashrichandji
    ਮੇਰਾ ਨਾਮ ਅਮਰਜੋਤ ਸਿੰਘ ਖਾਲਸਾ ਹੈ ਤੇ ਇਹ ਮੇਰਾ ਚੈਨਲ amarjot singh vlogs ਹੈ. ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਬਾਬਾ ਸ਼੍ਰੀ ਚੰਦ ਜੀ ਦੇ ਤਪ ਅਸਥਾਨ ਗੁਰਦੁਵਾਰਾ ਬਾਰਠ ਸਾਹਿਬ, ਪਠਾਨਕੋਟ ਦੇ.
    ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਬਾਰੇ ਕੁਛ ਇਤਿਹਾਸਿਕ ਤੱਥ ਮਜੂਦ ਕੀਤੇ.ਚੈਨਲ ਨੂੰ ਸਬਸਕ੍ਰਾਈਬ ਕਰ ਲਯੋ ਜੀ ||
    Hello there, my name is Amarjot Singh and this is my channel Amarjot singh vlogs.In this video I've mention the history of gurdwara barth sahib and baba shri chand ji and about their family. Hope you've like the video. 🙂
    S U B S C I B E A N D L I K E , C O M M E N T
    other social media platforms :-
    • Instagram:- / official__jot__7
    Baba shri chand ji
    baba shri chand ji katha
    baba shri chand ji history
    gurbani
    Shri chand ji
    History of shri chand ji
    Gurudwara barth sahib pathankot
    gurudwara barth sahib
    Pathankot gurudwara sahib
    Amritsar
    Sikh history
    sikhism
    guru granth sahib
    Guru arjan dev ji
    guru arjan dev ji shaheedi
    guru arjan dev ji story
    guru arjan dev ji shabad
    Guru hargobind sahib ji
    #guruarjandevjihistory
    #guruhargobindsahibji
    #amarjotsinghvlogs
    #barthsahibpathankot

ความคิดเห็น • 1.3K

  • @maninderkaur-cq6mz
    @maninderkaur-cq6mz 9 หลายเดือนก่อน +7

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ

  • @sandeeppandher2077
    @sandeeppandher2077 10 หลายเดือนก่อน +7

    ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ

  • @parmjeetkaur8797
    @parmjeetkaur8797 ปีที่แล้ว +16

    ਧੰਨ ਧੰਨ ਬਾਬਾ ਸਿਰੀ ਚੰਦ ਸਹਿਬ ਜੀ ਅਪਣਾ ਮਿਹਰ ਭਰਿਆ ਹੱਥ ਸਦਾ ਰਹੇ ਦੁਖਾਂ ਕਲੇਸਾ ਸਰੀਰਕ ਪੀੜਾ ਦੇ ਰੋਗ‌‌ ਦੁਰ ਕਰੋ ਭਜਨ ਬੰਦਗੀ ਅਤੇ ਸੇਵਾ ਸਿਮਰਨ ਦੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਵਾਹਿਗੂਰੁ ਜੀ ❤❤❤❤❤

  • @BORDER.USAwALE
    @BORDER.USAwALE 7 หลายเดือนก่อน +12

    ਜੇ ਮੇਰੀ ਕਿਸਮਤ ਵਿਚ ਫਤਿਹ ਲਿਖੀ ਹੋਈ,
    ਤਾਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਮੇਰੇ ਕਦਮਾਂ ਨੂੰ ਡੌਲਣ ਨਹੀ ਦੇਣਾ....
    ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ !
    🙏 🙏 🙏 🙏 🙏
    #ਧੰਨਧੰਨਗੁਰੂਨਾਨਕਦੇਵਜੀ!
    #ਧੰਨਧੰਨਬਾਬਾਸ਼੍ਰੀਚੰਦਸਾਹਿਬਜੀ!
    🙏 🙏 🙏 🙏 🙏

    • @iqwalladhar1727
      @iqwalladhar1727 2 หลายเดือนก่อน

      Waheguru ji 🙏🙏

  • @lovenoormehtaartandshorts3055
    @lovenoormehtaartandshorts3055 8 หลายเดือนก่อน +11

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🙏🙏
    ਭੈਣ ਜੀ ਅਸੀਂ ਇਤਿਹਾਸ ਵਲੋ 151 ਸਾਲ ਦੀ ਉਮਰ ਸੁਣੀ ਹੈ ਜੀ
    ਬਾਬਾ ਜੀ ਦੀ ਸਭ ਤੋ ਜਾਦਾ ਉਮਰ ਵਾਲੇ🙏🙏

    • @partapsingh557
      @partapsingh557 2 หลายเดือนก่อน

      Correct 151 Saal umar

    • @user-ed2kb1sl4m
      @user-ed2kb1sl4m 15 วันที่ผ่านมา

      Suni.nahin.mai.baba.jee.jiwnee.parriya..151.sall.ton.jiyada.umar.te.baba.g.aapni.sangatt.nu.chhad.ke.manee.mahesh.ton.age.lang.gaye.c.sangatt.jee.etihas.parriya.karo.suni.sunayi.galan.nahin.karni.chahidiyan.jee.

  • @narindersanghera7803
    @narindersanghera7803 ปีที่แล้ว +26

    🌹🌹🙏ਧੰਨ ਧੰਨ ਬਾਬਾ ਸੀ੍ ਚੰਦ ਜੀ🙏🌹🌹
    ਦਾ ਆਪ ਜੀ ਨੇ ਇਤਿਹਾਸ ਸਾਝਾ ਕੀਤੀ ਆਪ ਜੀ ਦੀ ਬਹੁਤ ਬਹੁਤ ਧੰਨਵਾਦ ਜੀ 👏👏

  • @sandhujatt602
    @sandhujatt602 ปีที่แล้ว +7

    ਸ੍ਰੋਮਣੀ ਕਮੇਟੀ ਧਿਆਨ ਨਹੀਂ ਦੇਦੇ ਕੋਈ ਸੇਵਾ ਨਈ ਕਰਦੇ,,,,,, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਨਾਲ ਦਰਬਾਰ ਹੈ

  • @lveer7147
    @lveer7147 10 หลายเดือนก่อน +11

    ਧੰਨ ਬਾਬਾ ਸ੍ਰੀਚੰਦ ਜੀ

  • @ManjitSingh-wp6pp
    @ManjitSingh-wp6pp ปีที่แล้ว +4

    ਬਹੁਤ ਹੀ ਸ਼ਾਂਤੀ ਮਿਲਦੀ ਹੈ ਇਸ ਅਸਥਾਨ ਤੇ ਪਹੁੰਚ ਕੇ , ਮੈ ਇੱਕ ਵਾਰ ਗਿਆ ਪਰ ਬਾਰ ਬਾਰ ਜਾਣ ਨੂੰ ਦਿਲ ਕਰਦਾ ਹੈ ਫੇਰ ਮਿਹਰ ਹੋਵੇਗੀ ਜਦੋਂ ਬਾਬਾ ਜੀ ਬਲਾਉਣਗੇ , ਵੀਡਿਉ ਬਹੁਤ ਸੋਹਣੀ ਬਣਾਈ ਹੈ ਧੰਨਵਾਦ ਜੀ , ਬਾਬਾ ਜੀ ਦਾ ਧੂਣਾ ਵੀ ਹੈ ਜੋ ਕੇ ਇੱਕ ਕਿੱਲੋਮੀਟਰ ਦੂਰੀ ਤੇ ਸਥਿਤ ਹੈ ਜਦੋਂ ਜਾਉ ਤਾਂ ਉੱਥੇ ਵੀ ਜਾ ਕੇ ਆਉ ਜੀ ਉੱਥੇ ਜਿਹੜੇ ਬਾਬਾ ਜੀ ਸੇਵਾ ਕਰਾ ਰਹੇ ਹਨ ਉਹ ਬਹੁਤ ਦਰਸ਼ਨਾਂ ਅਤੇ ਵਿਦਵਾਨ ਹਨ

  • @ArshDeep-uy3oc
    @ArshDeep-uy3oc ปีที่แล้ว +28

    ਕਹਿੰਦੇ ਹਨ ਕਿ ਬਾਬਾ ਸ੍ਰੀ ਚੰਦ ਜੀ ਸਿੱਖ ਧਰਮ ਦੇ ਸਭ ਤੋਂ ਲੰਮੀ ਉਮਰ (151ਸਾਲ) ਭੋਗਣ ਵਾਲੇ ਗੁਰੂ ਰਹੇ

    • @ImKpk
      @ImKpk หลายเดือนก่อน +1

      Sach aa g

    • @kulwantkaur1993
      @kulwantkaur1993 หลายเดือนก่อน

      Waheguru ji 🎉🎉waheguru ji🎉🎉

  • @sadhusingh1029
    @sadhusingh1029 ปีที่แล้ว +16

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਧੰਨ ਧੰਨ ਬਾਬਾ ਸ੍ਰੀ ਚੰਦ ਜੀ

  • @sukhcharanmaan3334
    @sukhcharanmaan3334 10 หลายเดือนก่อน +3

    ਧਨ ਧਨ ਬਾਬਾ ਸ੍ਰੀ ਚੰਦ ਜੀ

  • @gurmukhsingh252
    @gurmukhsingh252 ปีที่แล้ว +92

    ਧੰਨ ਧੰਨ ਬਾਬਾ ਸ੍ਰੀਚੰਦ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਕਿਰਪਾ ਕਰੀ ਸਬਨਾ ਤੈ 🌹🌹🌹 ਮਾਲਕਾ ਵਾਹਿਗੁਰੂ ਜੀ 🌹🌹🌹🌹🌹

    • @Amarjotsinghvlogs
      @Amarjotsinghvlogs  ปีที่แล้ว +6

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ 🙏🙏

    • @AmarjeetSingh-vi8sq
      @AmarjeetSingh-vi8sq ปีที่แล้ว +2

      Kyon yar sara din gap mari jande ho tusi Sikhism da beda garak.karta pakhandiyo

    • @ashokklair2629
      @ashokklair2629 ปีที่แล้ว +3

      ਬਾਵਾ ਸ੍ਰੀ ਚੰਦ੍ਰ ਜੀ ਮਹਾਰਾਜ ਬਾਰੇ, ਕੁਝ ਸਿਖ ਮਿਸ਼ਨਰੀ ਪਰਚਾਰਕ *ਭਾਈ ਬਲਜੀਤ ਸਿੰਘ ਦਿੱਲੀ* ਵਾਲਾ & ਭਾਈ ਬਲਜੀਤ ਸਿੰਢ ਰਾਜ ਪੁਰਾ ਵੀ ਊਲ ਜਲੂਲ ਬੋਲਦੇ ਹਨ!

  • @jasmailsinghjassygill00
    @jasmailsinghjassygill00 9 หลายเดือนก่อน +4

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,,, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ,,, ਧੰਨ ਧੰਨ ਬਾਬਾ ਜੀ ਸ੍ਰੀ ਚੰਦ ਜੀ ਮਹਾਰਾਜ ਸਾਹਿਬ ਜੀ,,,ਸਭ ਤੇ ਕਿਰਪਾ ਕਰਨਾ ਜੀ,,,ਨਾਮ ਦਾਨ,, ਸੇਵਾ ਸਿਮਰਨ ਦੀ ਬਖਸ਼ਿਸ਼ ਕਰੋ ਜੀ,,, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ,,,ਆਪ ਜੀ ਦਾ ਧੰਨਵਾਦ ਜੀ

  • @avtarkaur9795
    @avtarkaur9795 10 หลายเดือนก่อน +5

    ਧੰਨ ਧੰਨ ਬਾਬਾ ਸੀ੍ ਚੰਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਿੳ ਜੀ ❤❤❤❤ਆ

  • @jagbirsingh6499
    @jagbirsingh6499 ปีที่แล้ว +14

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ🙏

  • @MANINDERSINGH-cq4th
    @MANINDERSINGH-cq4th ปีที่แล้ว +9

    ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ

  • @sukhcharanmaan3334
    @sukhcharanmaan3334 10 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ParminderSingh-st1mr
    @ParminderSingh-st1mr ปีที่แล้ว +2

    HAR HAR MAHADEV ❤❤ DHAN DHAN BHAGWAN SHRI CHANDAR G MAHARAJ G ❤❤

  • @joginderkaur4703
    @joginderkaur4703 ปีที่แล้ว +41

    ਸਤਿਨਾਮ ਵਾਹਿਗੁਰੂ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖੀ ਰੱਖਿਉ ਜੀ 🙏🌹

  • @alltimemovie6761
    @alltimemovie6761 ปีที่แล้ว +9

    ਵੀਰ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਅਕਾਲ ਚਲਾਣਾ ਨਹੀਂ ਸੀ ਕਰ ਗਏ ਅਲੋਪ ਹੋਏ ਸਨ ਚੰਬਾ ਸਾਹਿਬ ਤੋਂ ਬਾਅਦ ਨਹੀਂ ਸੀ ਵਾਪਿਸ ਆਏ ਸਨ

  • @meet979
    @meet979 ปีที่แล้ว +2

    Dhan dhan baba shri Chand ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @ROBINSINGH-wv3xe
    @ROBINSINGH-wv3xe ปีที่แล้ว +32

    ਸੁਕਰ ਹੈ ਕੋਈ ਸੋਹਣੀ, ਜਾਣਕਾਰੀ ਭਰਪੂਰ, ਮਨ ਨੂੰ ਸ਼ਾਂਤੀ ਦੇਣ ਵਾਲੀ blogging ਦੇਖਣ ਨੂੰ ਮਿਲੀ। ਸਤਿਗੁਰੂ ਬਲ ਬਖਸ਼ਣ ਐਸੇ ਤਰ੍ਹਾ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ।🙏

  • @sukhdeepsinghjalalusman972
    @sukhdeepsinghjalalusman972 ปีที่แล้ว +40

    🙏 ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ 🙏

  • @lovedeepsingh8535
    @lovedeepsingh8535 ปีที่แล้ว +8

    ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਸੰਤਾ ਮਾਨਤਾ ਫ਼ੱਕਰਾਂ ਫ਼ਕੀਰਾਂ ਦੇ ਦਰਸ਼ਨ ਕਰਿਆ ਕਰੋ 🙏🏻ਸਤਿਗੁਰੂ ਪਤਾ ਨੀ ਕਿਸ ਰੂਪ ਚ ਮਿਲਣਾ ਏ ਕੋਈ ਨੀ ਪਤਾ 🙏🏻

  • @lakhvirkhaira4535
    @lakhvirkhaira4535 ปีที่แล้ว +2

    dhan dhan baba sri chand ji
    sada ta ghar e baba g di kirpa nall chalda

  • @swarndass898
    @swarndass898 ปีที่แล้ว +2

    Jai Jai Baba Sri Chand ji.Jai Guru Dev.Dhan Guru Dev.

  • @rajindersingh8284
    @rajindersingh8284 ปีที่แล้ว +11

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੇਹਰ ਕਰੋ ਜੀ ਜਸਦੀਪ ਸਿੰਘ ਤੇ ਸੰਦੀਪ ਸਿੰਘ ਤੇ ਜੀ ਮਹਾਰਾਜ ਮੇਹਰ ਕਰੋ ਜੀ 🙏🙏🙏🙏🇨🇦🇨🇦👳🤗

  • @happyjagtaraulakh9460
    @happyjagtaraulakh9460 ปีที่แล้ว +7

    ਧੰਨ ਧੰਨ ਬਾਬਾ ਸ੍ਰੀ ਚੰਦ ਜੀ 🙏🏽🎉🙏🏽🎉❤️🙏🏽🎉🙏🏽🎉🙏🏽🎉🙏🏽🎉🙏🏽🎉🙏🏽

  • @jagdishsinghmehrok9027
    @jagdishsinghmehrok9027 ปีที่แล้ว +8

    ਧੰਨ ਧੰਨ ਬਾਬਾ ਸ੍ਰੀ ਚੰਦ ਜੀ । ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ।👏

  • @elginroad674
    @elginroad674 11 หลายเดือนก่อน +2

    Chaddhi na Kade tu meri baah baba nanka. Dhan baba shri Chand ji sab de dukh rog katne ji. 🙏🌹❤

  • @bhajandass1926
    @bhajandass1926 5 หลายเดือนก่อน +3

    🙏🙏 धन धन बाबा श्रीचंद साहेब जी
    बहुत ही सुंदर और सराहनीय तरीके से गुणगान किया जी 🙏🙏

  • @karamjeetkaur4652
    @karamjeetkaur4652 ปีที่แล้ว +4

    ਵਹਿਗੁਰੂ ਜੀ ਵਹਿਗੁਰੂ ਜੀ 🙏🙏ਬਹੁਤ ਬਹੁਤ ਧੰਨਵਾਦ ਜੀ ਗੁਰੂ ਬਾਹਟ ਸਹਿਬ ਜੀ ਦੇ ਦਰਸ਼ਨ ਕਰਵਾਉਣ ਦਾ ਨਹੀਂ ਜਾਣਕਾਰੀ ਅਸਾਨੂੰ ਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆਂ ਉਮਰਾ ਬਖ਼ਸ਼ਣ ਜੀ 🙏🙏

  • @akshdeep3193
    @akshdeep3193 ปีที่แล้ว +13

    ਧੰਨ ਗੁਰੂ ਨਾਨਕ ਦੇਵ ਜੀ 🙏
    ਧੰਨ ਸ੍ਰੀ ਗੁਰੂ ਅੰਗਦ ਦੇਵ ਜੀ
    ਧੰਨ ਸ੍ਰੀ ਗੁਰੂ ਅਮਰਦਾਸ ਜੀ
    ਧੰਨ ਸ੍ਰੀ ਗੁਰੂ ਰਾਮਦਾਸ ਜੀ
    ਧੰਨ ਸ੍ਰੀ ਗੁਰੂ ਅਰਜਨ ਦੇਵ ਜੀ
    ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
    ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ
    ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ
    ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @simran_sandhu9769
    @simran_sandhu9769 ปีที่แล้ว +2

    🌹🙏🙏Dhan dhan baba shri Chand ji sb te Mehar kro 🙏🙏🌹

  • @prabhjotsandhu1545
    @prabhjotsandhu1545 ปีที่แล้ว +23

    ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਸਿਰੀ ਚੰਦ ਜੀ

  • @Brandizm
    @Brandizm ปีที่แล้ว +65

    🌺🌺 ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🌺🌺
    ❤️🙏🏽

  • @prabhmeetsingh8371
    @prabhmeetsingh8371 ปีที่แล้ว +7

    Waheguru Waheguru Waheguru ji ਇਤੀਹਾਸ ਸੁਣ ਕੇ ਬਹੁਤ ਹੀ ਅਨੰਦ ਆਇਆ ਧੰਨਵਾਦ

  • @gurdeepkaur9229
    @gurdeepkaur9229 8 หลายเดือนก่อน +2

    Dhan Waheguru Ji Dhan Dhan Shri Guru Nanak Dev Ji Maharaj Dhan Dhan Shri Guru Arjun Dev Ji Maharaj Dhan Dhan Shri Chand Ji Maharaj Dhan Dhan SadhSangatJi Waheguru Ji ka Khalsa Waheguru Ji ki Fateh

  • @suchasingh4843
    @suchasingh4843 7 หลายเดือนก่อน +2

    ਧੰਨ ਐ ਭਗਵਾਨ ਜੀ

  • @prabhdeepsinghmaan6025
    @prabhdeepsinghmaan6025 7 หลายเดือนก่อน +3

    ਧੰਨ ਧੰਨ ਬਾਬਾ ਸੀ੍ ਚੰਦ ਮਾਹਾਰਾਜ ਸਾਹਿਬ ਜੀ ਮੇਹਰ ਕਰਿਓ ਸੱਭ ਉਪਰ🙏🙏

  • @GurmeetSingh-rh6wd
    @GurmeetSingh-rh6wd ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @badhanresham2606
    @badhanresham2606 ปีที่แล้ว +1

    Dhan shri chand Maharaj ji ki jai

  • @specialsatrangaachaar2274
    @specialsatrangaachaar2274 ปีที่แล้ว +3

    ਧੰਨ ਧੰਨ ਸ੍ਰੀ ਗੂਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ

  • @akshdeep3193
    @akshdeep3193 ปีที่แล้ว +17

    ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @VijayKumar-mo7kc
    @VijayKumar-mo7kc ปีที่แล้ว +10

    ਧੰਨ ਧੰਨ ਸ਼ਿਵ ਸਰੂਪ ਬਾਬਾ ਸ਼੍ਰੀ ਚੰਦ ਜੀ

  • @bakhshishsingh2523
    @bakhshishsingh2523 ปีที่แล้ว +2

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਂਰਾਜ ਜੀ

  • @VivekSingh-uu7zf
    @VivekSingh-uu7zf ปีที่แล้ว +4

    ਜੋ ਸ਼ਬਦ ਗਾਇਨ ਕੀਤਾ ਗਿਆ ਹੈ ਓਸ ਦੇ ਪਾਵਨ ਬੋਲ ਹਨ ਨਾਨਕ ਨਾਮ ਜਪਤ ਸੁਖ ਪਾਵਾ । ਨ ਕਿ ਨਾਨਕ ਨਾਮ ਜਪਤ ਸੁਖ ਪਾਇਆ। 🙏🙏🙏🙏🙏🙏🙏🙏ਵਾਹਿਗੁਰੂ ਜੀ।

  • @HarpreetKaur-xj1xo
    @HarpreetKaur-xj1xo ปีที่แล้ว +16

    ੴੴੴੴੴੴੴ ☬☬☬☬☬☬☬☬
    ੴੴ ਸਤਿਨਾਮੁ ੴੴ ☬☬ ਵਾਹਿਗੁਰੂ ☬☬
    ੴੴੴੴੴੴੴ ☬☬☬☬☬☬☬☬

    • @yousafsardar8411
      @yousafsardar8411 ปีที่แล้ว

      Do sikhs believe in sri chand

    • @ImKpk
      @ImKpk หลายเดือนก่อน

      ​@@yousafsardar8411 haa bilkul mande han

  • @jogindersingh95459
    @jogindersingh95459 ปีที่แล้ว +1

    Dhan Dhan Baba Shri Chand Maharaj ji

  • @pritamkaur2520
    @pritamkaur2520 ปีที่แล้ว +1

    Dhan guru Nanak dev ji Dhan baba shri chand ji 🙏🙏

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +108

    ਬੇਟਾ ਜੀ ਤੁਹਾਡੀ ਆਵਾਜ ਬਹੁਤ ਮਿੱਠੀ ਹੈ ਰਸਨਾ ਭਰਭੂਰ ਹੈ ਵਧੀਆ ਸੇਵਾ ਨਿਭਾਅ ਰਹੇ ਹੋ ਧੰਨਵਾਦ from Amritsar

  • @RaspalSingh-yc6sh
    @RaspalSingh-yc6sh ปีที่แล้ว +6

    ਬਹੁਤ ਬਹੁਤ ਧੰਨਵਾਦ ਜੀ ਅਵਾਜ਼ ਬਹੁਤ ਹੀ ਮਿੱਠੀ ਹੈ

  • @jsmalhiborther6256
    @jsmalhiborther6256 11 หลายเดือนก่อน +1

    Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji

  • @jasbeerkaur8529
    @jasbeerkaur8529 ปีที่แล้ว +2

    ਧੰਨ ਧੰਨ ਬਾਬਾ ਸ੍ਰੀ ਚੰਦ ਜੀ

  • @mohindersinghbathla6390
    @mohindersinghbathla6390 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GSJhampur
    @GSJhampur ปีที่แล้ว +75

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ

    • @ManmeetSingh-gq7ts
      @ManmeetSingh-gq7ts ปีที่แล้ว +5

      Dhan dhan baba Sri Chand ji

    • @user-re3nw2nh8t
      @user-re3nw2nh8t 10 หลายเดือนก่อน +2

      JaswantsinghRanjeet and kulwantkour Do Sudagur Singh soLakga Singh and kulwantkour Do Sudagur Singh soLakga Singh V P O Nall Lohiankhass Jallandher pb India Pvt ltd plot no so Piarasingh NaseebkourwoPiara Singh

    • @user-re3nw2nh8t
      @user-re3nw2nh8t 10 หลายเดือนก่อน +2

      BabaBalwantNath vpoNall

  • @agyasingh4969
    @agyasingh4969 10 หลายเดือนก่อน +2

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ।

  • @mynanogarden6842
    @mynanogarden6842 ปีที่แล้ว +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ 🙏

  • @rashpalsingh814
    @rashpalsingh814 ปีที่แล้ว +5

    Dhan Dhan baba shri chand G 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @baldevsingh-kx4og
    @baldevsingh-kx4og ปีที่แล้ว +2

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ
    ,

  • @simran.2513
    @simran.2513 ปีที่แล้ว +2

    ਧੰਨ ਧੰਨ ਭਗਵਾਨ ਸੀ੍ ਚੰਦ ਜੀ ਮਹਾਰਾਜ ਜੀ #🙏
    ਦਰਸ਼ਨ ਕਰਾੳੁਣ ਲੲੀ ਧੰਨਵਾਦ ਜੀ

  • @ravindersingh378
    @ravindersingh378 8 หลายเดือนก่อน +3

    ਧੰਨ ਧੰਨ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ 🙏🙏🙏🙏🙏🙏🙏

  • @surjitgill662
    @surjitgill662 ปีที่แล้ว +5

    ਧੰਨ ਧੰਨ ਬਾਬਾ ਸ਼ਰੀ ਚੰਦ ਜੀ

  • @bibaputtpreet1753
    @bibaputtpreet1753 3 หลายเดือนก่อน +2

    ਸਤਿਨਾਮ ਸ੍ਰੀ ਵਾਹਿਗੁਰੂ ਜੀ 🌹🌸🌺🌷🙏🙏🙏

  • @tarsemlal9846
    @tarsemlal9846 4 หลายเดือนก่อน +2

    🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏 ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਂਰਾਜ ਜੀ 🌹🙏

  • @typeofvideos5495
    @typeofvideos5495 ปีที่แล้ว +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @HarpalSingh-uv9ko
    @HarpalSingh-uv9ko ปีที่แล้ว +4

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ।।। ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।।

  • @gurbaxjohal9359
    @gurbaxjohal9359 ปีที่แล้ว +2

    Dhan Dhan baba Sheri chand ji waheguru ji Maher kari ji sarbat da best kari ji 🌸🙏🏽🌸🙏🏽🌸🙏🏽🌺🙏🏽🌸🙏🏽🌸🙏🏽🌸🙏🏽🌺🌸🙏🏽❤️🙏🏽❤️🙏🏽❤️🌺🌸🙏🏽❤️🌺🌸🙏🏽❤️🌺🌸🌸❤️🌺🌸🙏🏽❤️🌺🌸🙏🏽❤️🌺🌸🙏🏽

  • @amarjitsinghji2533
    @amarjitsinghji2533 ปีที่แล้ว +2

    Dhan Dhan Baba Nankdev ji da Shibe Jada Baba Shree Chand Maharaj ji Mehar karna Sab upper ji khalsa ji Wahe Guru ji 🙏🙏🙏🙏🙏

  • @chanansingh5936
    @chanansingh5936 ปีที่แล้ว +9

    ਧੰਨ ਧੰਨ ਜਗਤ ਗੁਰੂ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ਼ 🙏🙏

  • @swarnkaur3453
    @swarnkaur3453 ปีที่แล้ว +3

    ਵਾਹਿਗੁਰੂ ਜੀ

  • @neerajsharma8474
    @neerajsharma8474 ปีที่แล้ว +2

    Jai baba Shri Chand ji

  • @ranjitvirk3055
    @ranjitvirk3055 8 หลายเดือนก่อน +2

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ❤❤❤❤❤❤❤ beautiful ❤️❤️

  • @gurlalsingh8685
    @gurlalsingh8685 ปีที่แล้ว +32

    ਧੰਨ ਧੰਨ ਬਾਬਾ ਸ੍ਰੀ ਚੰਦ ਜੀ 🌹🌹🙏🏻🙏🏻

  • @SatnamSingh-nw6rk
    @SatnamSingh-nw6rk ปีที่แล้ว +5

    ਧੰਨ ਸ੍ਰੀ ਗੁਰੂ ਅਰਜਨ ਦੇਵ ਜੀ

    • @Amarjotsinghvlogs
      @Amarjotsinghvlogs  ปีที่แล้ว

      ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ❤😊

  • @simrankaur8946
    @simrankaur8946 ปีที่แล้ว +2

    ਧੰਨ ਸ਼੍ਰੀ ਗੁਰੂ ਸ਼੍ਰੀ ਚੰਦ ਜੀ ਮੇਹਰ ਕਰੀ ਦਾਤਿਆ ਅੱਗ ਸਗ ਸੁਹਾਏ ਕਰਨਾ ਜੀ

  • @darshanSingh-qc1ho
    @darshanSingh-qc1ho ปีที่แล้ว +4

    ਧੰਨ ਧੰਨ ਧੰਨ ਬਾਬਾ ਸੀ ਚੰਦ ਜੀ ਮਹਾਰਾਜ ਜੀ

  • @GurmeetSingh-vt5el
    @GurmeetSingh-vt5el ปีที่แล้ว +7

    ਸਤਿਨਾਮ ਵਾਹਿਗੁਰੂ ਜੀ

  • @RanjitSingh-ms2yu
    @RanjitSingh-ms2yu 11 หลายเดือนก่อน +2

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਕੁਲਦੁਨੀਆ ਤੇ ਮਹਿਰਾ ਕਰੋ

  • @rehmatboutique5891
    @rehmatboutique5891 ปีที่แล้ว +1

    Dhan Dhan Guru Granth sahib jii Maharaj

  • @gurveersingh4022
    @gurveersingh4022 ปีที่แล้ว +13

    ਵਾਹਿਗੁਰੂ ਜੀ ਧੰਨ ਬਾਬਾ ਸ੍ਰੀ ਚੰਦ ਸਹਿਬ ਜੀ ਕਿ੍ਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🌹

  • @gurnamsinghvirk2469
    @gurnamsinghvirk2469 ปีที่แล้ว +14

    Piyaare Guru Pita Shree Chand Ji 🙇🏻‍♂️🙏🌹❤️

  • @arvindverma9640
    @arvindverma9640 ปีที่แล้ว +1

    Jai Jai Baba Sri Chand Ji Maharaj 💐💐💐💐🙏🙏🙏🙏

  • @HarpalSingh-uv9ko
    @HarpalSingh-uv9ko ปีที่แล้ว +2

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।।। ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।।

  • @abhijeet.5545
    @abhijeet.5545 10 หลายเดือนก่อน +3

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ❤️

  • @SatnamSingh-nw6rk
    @SatnamSingh-nw6rk ปีที่แล้ว +6

    ਧੰਨ ਧੰਨ ਬਾਬਾ ਸ੍ਰੀਚੰਦ ਜੀ

  • @sukhwinderkaursidhubrar2374
    @sukhwinderkaursidhubrar2374 9 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @rudanvinayak2292
    @rudanvinayak2292 ปีที่แล้ว +2

    Waheguru ji. Pehli vaar aise mahaan guru asthaan de darshan keete bahut dhanwaad

  • @harindersingh7118
    @harindersingh7118 ปีที่แล้ว +5

    Jionda reho mere putji bahut Badia

  • @user-oe5kv4ek8b
    @user-oe5kv4ek8b ปีที่แล้ว +4

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ

  • @BalbirMaan-se7jb
    @BalbirMaan-se7jb ปีที่แล้ว +2

    Dhan.baba.siri.chand.ji.dhan.ho.wehaguru.ji

  • @Balwindersingh-pr9fh
    @Balwindersingh-pr9fh ปีที่แล้ว +1

    Dhan dhan baba Sri Chand sahib ji

  • @kohrabawa472
    @kohrabawa472 ปีที่แล้ว +23

    Dhan dhan baba shri Chand ji maharaj ki jai ho 🙏

  • @sukhjindersukhaurright8795
    @sukhjindersukhaurright8795 ปีที่แล้ว +14

    ਬਹੁਤ ਖੂਬਸੂਰਤ, ਬਹੁਤ ਅਨੰਦ ਆ ਗਿਆ ਵਾਹਿਗੁਰੂ ਜੀ ਜੈ ਜੈ ਜੈ ਜੈ ਜੈ।

    • @Amarjotsinghvlogs
      @Amarjotsinghvlogs  ปีที่แล้ว +1

      ਧੰਨਵਾਦ ਜੀ 😊 ਇਸੇ ਤਰ੍ਹਾਂ ਪਿਆਰ ਕਰਦੇ ਰਵੋ.., ਚੈਨਲ ਅੱਗੇ ਜਰਰੂ share ਕਰੋ ਜੀ 🙏😊

  • @SurinderKumar-lu9qc
    @SurinderKumar-lu9qc ปีที่แล้ว +2

    Waheguru ji 🇨🇦

  • @kulwantbedi4669
    @kulwantbedi4669 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @satpalmanchanda7523
    @satpalmanchanda7523 ปีที่แล้ว +6

    Dhan Dhan Shree Baba Shree Chand Chand ji waheguru ji waheguru ji waheguru ji

  • @SukhwinderSingh-ts1ii
    @SukhwinderSingh-ts1ii ปีที่แล้ว +1

    Baba sri Chand ji vaheguru 🙏🙏🙏 vaheguru ji vaheguru 🙏🙏🙏🙏 baba ji maeri ma nu thy Karo vaheguru ji vaheguru 🙏🙏🙏 Bachchan kaur

  • @gurcharankulana3971
    @gurcharankulana3971 ปีที่แล้ว +2

    ਧੰਨ ਧੰਨ ਬਾਬਾ ਨਾਨਕ ਤੇਰੀ ਵੱਡੀ ਕਮਾਈ ਧੰਨ ਧੰਨ ਬਾਬਾ ਸੀ੍ ਚੰਦ ਮਹਾਰਾਜ ਜੀ 🙏🙏🌹🌹🌹🌹💐💐💐💐🌷🌷🌷🌷🌷🥀🥀🥀🥀🥀🌺🌺🌺🌺🌺🪴🪴🪴🪴🌴🌴🌴🌴🌳🌳🌳🌳