ਸਹੁਰਾ ਸਾਹਿਬ ਨੇ ਸਾਨੂੰ ਕੰਮ ਲਗਾ ਦਿੱਤਾ ਸਰਦਾਰ ਜੀ ਆਪਣੀਆਂ ਛੱਡੀ ਜਾਂਦੇ

แชร์
ฝัง
  • เผยแพร่เมื่อ 19 ธ.ค. 2024

ความคิดเห็น • 30

  • @MohinderSingh-tl7to
    @MohinderSingh-tl7to 5 หลายเดือนก่อน +1

    ਬਹੁਤ ਵਧੀਆ ਫੈਮਲੀ ਆ ਜੀ ਤੁਸੀਂ ਖੁਸ਼ ਰਹਿੰਦੇ ੳਨਾਲੇ ਸਾਡੇ ਵਰਗਿਆਂ ਨੂੰ ਵੀ ਹਸਾ ਦਿੰਦੇ ੳ ਜੀ ਅੱਜ ਕਲ੍ਹ ਤਾ ਲੋਕ ਹੱਸ ਣਾ ਵੀ ਭੁੱਲ ਗਏ ਜੀ ਟੇਨਸਨਾ ਹੀ ਐਨੀਆਂ ਨੇ ਜੀ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੂਰੂ ਜੀ ਕੀ ਫਤਿਹ ਜੀ ਭੈਣ ਵੀਰ ਜੀ

  • @KulwinderKaur-rv9nw
    @KulwinderKaur-rv9nw 5 หลายเดือนก่อน +1

    🙏🏽🙏🏽🙏🏽❤️❤️❤️

  • @SukhdevSingh-vt3rr
    @SukhdevSingh-vt3rr 5 หลายเดือนก่อน +1

    ਸਤਿ ਸ਼੍ਰੀ ਅਕਾਲ ਜੀ ਅਸੀਂ ਤਲਵੰਡੀ ਭਾਈ ਤੋਂ ਐ ਜੀ ਮੈ ਅੱਜ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਇਆ ਮੰਗਲਵਾਰ ਕੋਈ ਮੀਂਹ ਨਹੀਂ ਸੀ ਤਰਨਤਾਰਨ ਸਾਹਿਬ

  • @Sukhwindersekhon-k7
    @Sukhwindersekhon-k7 5 หลายเดือนก่อน +1

    ਤੁਹਾਡੀ ਸਾਰੀ ਫੈਮਲੀ ਬਹੁਤ ਵਧੀਆ ਹੈ। ਕਿਉਂਕਿ ਤੁਸੀਂ ਸਾਰੇ ਬਹੁਤ ਵਧੀਆ ਖੁਸ਼ ਰਹਿੰਦੇ ਹੋ। ਬੇਸ਼ੱਕ ਦੀ ਦੁੱਖ ਹਰ ਇਕ ਦੀ ਜ਼ਿੰਦਗੀ ਵਿੱਚ ਹੁੰਦੇ ਹਨ ਪਰ ਤੁਹਾਡੀ ਵੀਡੀਓ ਦੇਖ ਕੇ ਦੁੱਖ ਭੁੱਲ ਜਾਂਦੇ ਹਨ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ। ਤੁਹਾਡੀ ਹੀ ਵੀਡੀਓ ਹੋਈ ਜਿਸ ਵਿੱਚ ਦੇਖ ਕੇ ਖੁਸ਼ੀ ਮਿਲਦੀ ਹੈ ਕਈ ਵੀਡੀਓ ਵਾਲੇ ਤਾਂ ਇਹਨਾਂ ਰੋਂਦੀ ਕਰਵਾਉਂਦੇ ਰਹਿੰਦੇ ਹਨ ਇਨਸਾਨ ਤਾਂ ਪਹਿਲਾਂ ਹੀ ਦੁਖੀ ਹੁੰਦਾ ਹੈ ਜਦੋਂ ਵੀਡੀਓ ਦੇਖ ਲੈਂਦਾ ਹੋਰ ਜਿਆਦਾ ਦੁਖੀ ਹੋ ਜਾਂਦਾ ਹੈ। ਤੁਹਾਡੇ ਪਰਿਵਾਰ ਤੋਂ ਬਹੁਤ ਵਧੀਆ ਮੈਸੇਜ ਮਿਲਦਾ ਇਹ ਕਿ ਇਕੱਠੇ ਇੱਕਜੁੱਟ ਰਹਿਣ ਨਾਲ ਪਰਿਵਾਰ ਵਿੱਚ ਖੁਸ਼ੀ ਮਿਲਦੀ ਹੈ। ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਇਕੱਠੇ ਦੇਖ ਕੇ ਤੁਹਾਡੇ ਪਰਿਵਾਰ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ। ਗਲਤ ਕਮੈਂਟ ਕਰਨ ਵਾਲਿਆਂ ਨੂੰ ਬੇਨਤੀ ਕਰਦੀ ਹੱਥ ਜੋੜ ਕੇ ਵੀ ਇਹਨਾਂ ਨੂੰ ਗਲਤ ਕਮੈਂਟ ਨਾ ਕਰਿਆ ਕਰੋ।❤❤❤❤❤❤❤

  • @Dalwinder-g2s
    @Dalwinder-g2s 5 หลายเดือนก่อน +7

    ਤੁਸੀਂ ਮਾਮੀ ਨਾਲ ਹੈਲਪ ਕਰਾਇਆ ਕਰੋ ਜੀ ਉਸ ਲਈ ਇਹ ਕੰਮ ਅੰਬਾਂ ਦਾ ਬਹੁਤ ਔਖਾਂ ਹੂੰਦਾ ਹੈ ਜੀ ਬਣਾਉਂਣਾ ਚੱਟਨੀ ਤਾਂ ਬਹੁਤ ਔਖੀ ਹੈ ਬਣਾਉਣੀ ਤੁਸੀਂ ਅੰਬ ਲੈ ਆਇਆ ਕਰੋ ਜੀ ਆਪ ਚੱਟਣੀ ਬਣਾਇਆ ਕਰੋ ਜੀ ਨਾਲ਼ੇ ਮਾਮੀ ਲਈ ਸੋਖਾ ਹੋ ਜਾਵੇ ਗਾ ਜੀ ਚੱਟਣੀ ਬਣਾਉਣੀ ਬਹੁਤ ਹਿੰਮਤ ਚਾਹੀਦੀ ਹੈ ਬੂੜੀਆ ਲਈ ਇਹ ਕੰਮ ਕਾਰਨਾਂ ਬਹੁਤ ਔਖਾਂ ਹੈ ਜੀ ਸਮਝਿਆ ਕਰੋ ਇਹ ਬਹੁਤ ਜ਼ਿਆਦਾ ਚੱਟਣੀ ਬਣਾਉਣੀ ਹੈ ਤਾਂ ਬੰਦਿਆਂ ਨੂੰ ਬਣਾਉਣੀ ਚਾਹੀਦੀ ਹੈ ਜੀ ਬਹੁਤ ਜ਼ੋਰ ਲਾਗਦਾ ਬਣਾਉਣੇ ਨੂੰ ਮਾਮੀ ਲਈ ਔਖਾਂ ਹੈ

  • @ParmjeetKaur-lg5fr
    @ParmjeetKaur-lg5fr 5 หลายเดือนก่อน +3

    Nice video veer ji

  • @navdeepkaur9591
    @navdeepkaur9591 5 หลายเดือนก่อน +2

    ਵਾਹਿਗੁਰੂ ਜੀ

  • @RahulDhir-b9k
    @RahulDhir-b9k 5 หลายเดือนก่อน +1

    Sukho didi ta bhaut vadia c…hun oh v ehna nal ral ke thoda kml marn lg gye

  • @JobenpreetJoben
    @JobenpreetJoben 5 หลายเดือนก่อน +2

    Nice

  • @haardeepsingh4842
    @haardeepsingh4842 5 หลายเดือนก่อน +1

    Waheguru ji 🙏🙏

  • @SukhmanSingh-pz5vy
    @SukhmanSingh-pz5vy 5 หลายเดือนก่อน +3

    Chandigarh koi rain nahi

  • @jaswindersinghbrar4731
    @jaswindersinghbrar4731 5 หลายเดือนก่อน +2

    Nice video ❤❤❤

  • @gurmeetkaurpandher9057
    @gurmeetkaurpandher9057 5 หลายเดือนก่อน +3

    ਜਦੋਂ ਕੁਰਸੀਆਂ ਹੈ ਸੀ ਉਦੋਂ ਧੁਪੇ ਰੱਖ ਰੱਖ ਗਾਲਤੀਆ ਕੱਪੜੇ ਧੋਣ ਵਾਲੀ ਮਸੀਨ ਵੀ ਧੁਪੇ ਰੜਦੀ ਹੈ ਚੀਜਾਂ ਸਭਾਲਣੀਆ ਵੀਸਿਖੋ ਚੀਜਾਂ ਬਹੁਤ ਔਖੀਆਂ ਬਣਦੀਆਂ ਹਨ

  • @Bhindabal-z9o
    @Bhindabal-z9o 5 หลายเดือนก่อน +2

    Nycc

  • @harjikaur6482
    @harjikaur6482 5 หลายเดือนก่อน +2

    🙏🏻🙏🏻🙏🏻🙏🏻🙏🏻

  • @parmindergill7038
    @parmindergill7038 5 หลายเดือนก่อน +3

    ਪਤੀਲੇ ਕੜਾਹੀਆਂ ਨਾਲ ਮੀਂਹ ਨਹੀਂ ਪੈੰਦਾ। ਦਰੱਖਤ ਲਗਾਉ।

  • @NirmalSingh-xv7oe
    @NirmalSingh-xv7oe 5 หลายเดือนก่อน +1

    Very nice

  • @Lemone302
    @Lemone302 5 หลายเดือนก่อน +2

    Pagal hogey 😂😂😂😂

  • @Dalwinder-g2s
    @Dalwinder-g2s 5 หลายเดือนก่อน +2

    ਵੀਕੀ ਨਾਲ਼ੇ ਬੰਦਾ ਹੈ ਇਸ ਦੀ ਬੱਸ ਹੌਈ ਪੲਈ ਆ ਜਨਾਨੀ ਆ ਪਾਸਤੇ ਤਾ ਚੱਟਣੀ ਬਣਾਉਣੀ ਬਹੁਤ ਹੀ ਔਖੀ ਹੈ ਕਿਲੋ ਦੌ ਕਿਲੌ ਤਾਂ ਮਾਮੀ ਲੲਈ ਬਣਾਉਣੀ ਤਾਂ ਸ਼ੋਖ਼ੀ ਹੈ ਇਹ ਤਾਂ ਬਹੁਤ ਜਿਆਦਾ ਬਣਾਈਂ ਹੈ ਕੌਈ ਵੀ ਚੀਜ਼ ਬਣਾਉਣੀ ਹੈ ਬਹੁਤ ਜ਼ਿਆਦਾ ਤ ਬੰਦਿਆਂ ਨੂੰ ਚਾਹੀਦਾ ਹੈ ਲੇਡੀ ਦੀ ਹੈਲਪ ਕਰੋ ਜੀ ਇਨ੍ਹਾਂ ਦੋਹਾਂ ਭੈਣਾਂ ਦੀ ਬੱਸ ਹੋਈ ਪੈਈ ਹੈ ਮਾਮਣਦੂਖਦੀਆ ਹੈ ਜੀ ਮਾਮੀਂ ਤੋਂ ਨਾਂ ਇਨ੍ਹਾਂ ਕੱਮ ਕਰਾਇਆ ਕਰੋ ਜੀ ਸਾਨੂੰ ਮਾਮੀਂ ਦਾ ਬਹੁਤ ਦੁੱਖ ਆਉਂਦਾ ਦੇਖਕੇ ਜਦੋਂ ਫੇਰ ਚੱਟਣੀ ਬਣਾਇਆ ਕਰੂਗੇ ਵੀਕੀ ਬੀਰ ਜੀ ਬਣ

  • @RajuBhagwant
    @RajuBhagwant 5 หลายเดือนก่อน +1

    Perput😂😂😂😂😂😂😂😂

  • @Kulwinderkaur-kz3cf
    @Kulwinderkaur-kz3cf 5 หลายเดือนก่อน +1

    ਤਰਨਤਾਰਨ ਜ਼ਿਲਾ ਪੱਟੀ ਵੀ ਅੱਜ ਮੀਂਹ ਪੈ ਗਿਆ

  • @vihanrajput322
    @vihanrajput322 5 หลายเดือนก่อน +1

    😂🎉💚🌾🌾🌲🌧️🌧️🥭👍🙏🙏

  • @Positive_Shakti
    @Positive_Shakti 5 หลายเดือนก่อน +1

    Mere liye bhi bhej do agar koe Delhi aa raha h to 😊😊

  • @preetpaul400
    @preetpaul400 5 หลายเดือนก่อน +1

    First comment

  • @mandipkaur7340
    @mandipkaur7340 5 หลายเดือนก่อน +1

    Sandeep ta Suko very funny 🤣 haaaaa

  • @baidwan5919
    @baidwan5919 5 หลายเดือนก่อน +1

    Mohali ni pea

  • @ManjeetKaur-i3e
    @ManjeetKaur-i3e 5 หลายเดือนก่อน +1

    😂🎉😢

  • @grewal2239
    @grewal2239 5 หลายเดือนก่อน +1

    ਮੂਧਾ ਨਹੀਂ ਕਰਨਾ ‌ ਫੇਡੇ ਕਰ ‌ਦਿਓ

  • @sarbjitdhaliwal5644
    @sarbjitdhaliwal5644 5 หลายเดือนก่อน +1

    Nice video ❤

  • @ManpreetKaur-lt9hj
    @ManpreetKaur-lt9hj 5 หลายเดือนก่อน +1

    Nice