Babbu Maan : Chandigarh Di Patjhad - Adab Punjabi | New Punjabi Songs 2022

แชร์
ฝัง
  • เผยแพร่เมื่อ 22 ส.ค. 2024
  • Album - Adab Punjabi
    Title - Chandigarh Di Patjhad
    Singer /Lyrics/ Music - Babbu Maan
    Managed by Shah Jandiali
    Full Album
    iTunes - / adab-punjabi-album
    Spotify - open.spotify.c...
    Wynk - wynk.in/music/...
    Gaana - gaana.com/albu...
    Amazon Prime Music - music.amazon.i...
    Kkbox - www.kkbox.com/...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

ความคิดเห็น • 3.9K

  • @amanrattu08
    @amanrattu08 2 ปีที่แล้ว +231

    ਬਿਹਤਰੀਨ .....ਕਿੰਨੇ Mood ਪਾ ਦਿੱਤੇ ਇੱਕ ਗਾਣੇ 'ਚ। Love, Romance, ਕੁਦਰਤ ਦੇ ਰੰਗ, ਵਿਛੋੜਾ, ਮਿਲਾਪ, ਅਲੱੜ ਉਮਰ ਦੀ ਬੇਪਰਵਾਹੀ, ਅਖੱੜ ਦਬੰਗ ਸੁਭਾਅ, ਹੈਰਾਨੀ, ਬਹਾਰ, ਮਸਤੀ, ਉਮੀਦ..............
    Music 'ਚ ਕਿੰਨੀ Variations....

    • @jaswkahlon6666
      @jaswkahlon6666 2 ปีที่แล้ว +6

      Tahi ustaad kehnde a

    • @Mantinder_Dhaban
      @Mantinder_Dhaban 2 ปีที่แล้ว +8

      ਦੁਨੀਆਂ ਐਂਵੇ ਉਸਤਾਦ ਨਹੀਂ ਕਹਿੰਦੀ ਮਾਨ ਬਾਈ ਨੂੰ, ਇਹ ਕਮਾਇਆ ਮਾਨ ਨੇ

    • @roopsandhu5954
      @roopsandhu5954 2 ปีที่แล้ว +3

      Bilkul ji

    • @HarwinderSingh-mk3pw
      @HarwinderSingh-mk3pw 2 ปีที่แล้ว +1

      😍😍😍😍😍😍😍😍

    • @HarwinderSingh-mk3pw
      @HarwinderSingh-mk3pw 2 ปีที่แล้ว +1

      😍😍😍😍😍😍

  • @harvinder76133
    @harvinder76133 2 ปีที่แล้ว +67

    ਜਾਂ ਸਾਹ ਸੂਤ ਲੈ ਨੀ,
    ਕਾਲੀ ਰਾਤ ਬਣਕੇ ਨੀ....
    These lines Just💘💘💘
    So Many Music variations Great Maan Saab 👌👌👌👌👑

  • @simi9999
    @simi9999 2 ปีที่แล้ว +85

    ਇਹ ਗਾਣਾ ਪੁਰਾਣੀਆਂ ਯਾਦਾਂ ਤਾਜਾ ਕਰਨ ਵਾਲਾ ਹੈ
    ਜਿੱਦਾਂ ਕੰਧ ਟੱਪ ਕੇ ਪੌੜੀਆਂ ਸਕੂਨ ਹੈ ਇਸ ਵਿੱਚ ❤️

  • @luckyKUMAR-iy7nm
    @luckyKUMAR-iy7nm 2 ปีที่แล้ว +25

    ਦੁਨੀਆ ਜੌ ਮਰਜ਼ੀ ਕਹੇ....
    ਅਸੀਂ ਤੇਰਾ ਖਹਿੜਾ ਨਹੀਂ ਛੱਡਦੇ.....
    ਏਸ ਦਿਲ ਚੋਂ ਤੈਨੂੰ ਕੱਢਣਾ ਮੁਸ਼ਕਿਲ ਆ...

  • @fanbabbumaandi8629
    @fanbabbumaandi8629 2 ปีที่แล้ว +133

    ਘੁੰਮ ਕੇ ਮੈਂ ਦੇਖ ਆਇਆ ਦੁਨੀਆ ਇਹ ਸਾਰੀ
    ਲੱਭਣੀ ਨੀ ਮੌਜ ਪੰਜਾਬ ਵਰਗੀ. 🥰🥰😍😍💖💖❤❤

  • @jaswindersinghpunia7218
    @jaswindersinghpunia7218 2 ปีที่แล้ว +21

    Bda सुकून मिलता है गाना sunken maan saab
    3din से repeat te चल रही हैं फुल album
    Only spotify te

  • @lavibrar2311
    @lavibrar2311 2 ปีที่แล้ว +26

    Bai gaane bhot sune a par eho jaa ni kde❤️... Music te vocal da koi tod ni❤️

  • @golusharma9306
    @golusharma9306 ปีที่แล้ว +18

    किसान बिना दाना नही 👍👍👍
    और बब्बू मान बिना गाना नही 💯💯

  • @kiratbeimaan6881
    @kiratbeimaan6881 2 ปีที่แล้ว +70

    ਬੜੇ ਆਏ , ਬੜਿਆਂ ਨੇ ਆਉਣਾ
    ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ
    ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !
    love you jaan ਮੇਰੀ ਉਸਤਾਦ ਬੱਬੂ ਮਾਨ ਸਬ ਜੀ ❤❤

    • @beiman4607
      @beiman4607 2 ปีที่แล้ว +1

      💉💉💉🐑🐑🐑nice song ustaad ji
      love you. kisan manjdur ekta jindabad

    • @sukhveersingh9533
      @sukhveersingh9533 2 ปีที่แล้ว +1

      Nice ji

  • @flopgamer07
    @flopgamer07 2 ปีที่แล้ว +34

    ਇੱਕ ਪਾਗਲ ਸ਼ਾਇਰ ਦਾ ਇਹ ਵਲ੍ਹਾ ਕਿਸਾ ਏ...
    So much musical variations, we felt the Love, the Nature, we smiled and the separation in love touched my heart brought tears in eyes 😔
    💘💘💘🖤

  • @mrjattana13
    @mrjattana13 2 ปีที่แล้ว +20

    ਜਿਵੇਂ ਚੰਨ ਦੀ ਚਾਨਣੀ ਹੱਥਾਂ ਚੋਂ ਕਿਰਦੀ ਆ
    ਜਿਵੇਂ ਤਿੱਤਲੀ ਕੋਈ ਫੁੱਲਾਂ ਦੁਆਲੇ ਫਿਰਦੀ ਆ
    ਜਿਵੇਂ ਭੌਰਾ ਕੋਈ ਖੁਸ਼ਬੋ ਵਿੱਚ ਖੋ ਜਾਂਦਾ
    ਜਿਵੇਂ ਦੀਵਾਨਾ ਕੋਈ ਇਸ਼ਕ ਵਿੱਚ ਹੋ ਜਾਂਦਾ
    ਜਿਵੇਂ ਅੱਲੜ੍ਹ ਕੋਈ ਗੁੱਟ ਚ ਕੰਗਣਾ ਪਾਉਂਦੀ ਆ
    ਜਿਵੇਂ ਵਣਜਾਰਨ ਕੋਈ ਸੱਦਾ ਲਾਉਂਦੀ ਆ
    ਜਿਵੇਂ ਸਾਕੀ ਮਸ਼ਕਰੀਆ ਕਰੇ ਸ਼ਰਾਬੀ ਨਾਲ
    ਜਿਵੇਂ ਬੱਚਾ ਦਿਓਰ ਕੋਈ ਖੇਡਦਾ ਭਾਬੀ ਨਾਲ

  • @ramansekhon03
    @ramansekhon03 2 ปีที่แล้ว +70

    1. ਅੜਬ ਪੰਜਾਬੀ ਦੇ ਵਿੱਚ ਠੋਕੀਆਂ ਭੇਡਾਂ ਤੇ ਸਰਕਾਰਾਂ
    ਗੱਲ ਕਰੇਂ ਕਿਸਾਨਾਂ ਦੀ , ਤੇਰੇ ਉੱਤੋਂ ਮੈਂ ਜਾਨ ਵਾਰਾਂ ।।
    2 .ਕਾਲਜ ਵਾਲੇ ਪਿਆਰ ਨੂੰ ਬਰੀਕਿਆ ਬੜੇ ਪਿਆਰ ਨਾ
    ਚੰਡੀਗੜ੍ਹ ਦੀ ਪਤਝੜ ਨੂੰ , ਮੈਂ ਵੀ ਚਾਹਾਂ ਸੁੰਹਾਰਨਾ ।।
    3. ਨਾਲੇ ਕੀਤੀ ਤਰੀਫ ਜੱਟੀ ਦੀ , ਲਾਏ ਨਾਲੇ ਇਲਜ਼ਾਮ ਕਈ
    ਮਾਨ ਦੇ ਗੀਤਾਂ ਨੂੰ ਸਮਝਣ ਲਈ , ਲੱਗੂ ਦਿਮਾਗ ਤਮਾਮ ਬਈ (4 ਦਿਮਾਗ ਤੇ 2 ਦਿਲ)
    4. "ਦੇਗ" ਗੀਤ ਵਿਚ ਪਿਆਰ ਤੇ ਜਜ਼ਬਾਤ ਬਿਆਨੇ ਫੌਜਣ ਦੇ
    ਫੌਜੀ ਨਾਲ਼ੇ ਸਰਕਾਰ ਚੰਦਰੀ ਨੂੰ ਮਿਹਣੇ ਤਾਨੇ ਫੌਜਣ ਦੇ
    5. ਸਰਦਾਰੀ ਅਣਖਾਂ ਜੁੱਸਾ ਹੌਂਸਲਾ , ਤੇ ਇਤਿਹਾਸ ਦੁੱਲੇ ਭੱਟੀ ਦਾ
    ਜਿਹੜਾ ਕਿੱਲ ਤੇਰੀ ਵਾਜ਼ ਲਾਉਂਦੀ ਐਂ , ਉਹ ਨੀ ਮਾਨਾ ਪੱਟੀ ਦਾ (ਕਾਲਾ ਕੁੜਤਾ)
    6 .ਇਹ ਦਰਦ ਹੰਢਾਇਆ ਏ, ਆਸ਼ਕ ਕੱਲੇ ਕੈਰੇ ਨੇ
    ਦਿਲ ਕੀਲ ਕੇ ਰੱਖਤਾ "ਨਾ ਭੀ ਮਿਲੋਗੇ" ਵਾਲੇ ਪੈਰ੍ਹੇ ਨੇ(ਟੈਲੀਪੈਥੀ)
    6.ਖੁਦ ਨੂੰ ਦੱਸੇ ਨਿਮਾਣਾ ਹੀਣਾ, ਮੂਡ ਬਣਿਆ ਤਾਂ ਸਮਾਂ ਖਲਿਆਰ ਲਊ
    ਮੇਰੇ ਮੂਡੀ ਬੇਈਮਾਨ ਦਾ ,ਜਦ ਜੀ ਕੀਤਾ ਚੰਨ ਤਾਰ ਲਊ (ਚੰਨ)
    7.ਅੱਜ ਤੱਕ ਰਿਕਾੜਾਂ ਵਿੱਚ ਬੋਲੇ ਜੋ ਟੋਚਨ ਪਾਇਆ ਫੋਰਡ ਨੇ
    ਹਲੇ ਮਾਨ ਬੇਈਮਾਨ ਨੇ ਬਹੁਤ ਰਿਕਾਰਡ ਨੇ ਤੋੜਨੇ
    8. ਗੱਲ ਸ਼ੁਰੂ ਕਰ ਕੇ ਹੁਸਨ ਤੋਂ , ਦੱਸ ਗਿਆ ਬਾਈ ਸਚਾਈ ਏ
    ਗਾਣੇ ਦੇ lyrics ਤੇ ਮਿਊਜ਼ਿਕ ਨੇ ਚਾਰੇ ਪਾਸੇ ਖੁੱਤੀ ਪਾਈ ਏ (ਮੈਕਸੀਕਨ)
    9. "ਗੱਲ ਨੀ ਹੋਈ" ਅੱਧੇ ਤੋਂ ਜ਼ਿਆਦਾ ਆਸ਼ਕਾਂ ਦਾ ਹਾਲ ਏ
    ਤੇਰੀ ਆਵਾਜ਼ ਚ ਦਰਦ ਮਾਨਾ ਸੱਚੀ ਬਾ-ਕਮਾਲ ਏ।।
    ਪੂਰੀ ਐਲਬਮ ਹੀ ਮਾਨਾ , ਰੂਹ ਨੂੰ ਦਿੰਦੀ ਸਕੂਨ ਹੈ
    ਪੁਰਾਣੀਆਂ ਵੀ ਉੱਤੇ ਜੜਤੀਆਂ , ਐਨਾ ਤੇਰੇ ਫੈਨਾਂ ਚ ਜਨੂੰਨ ਐਂ
    ਪਹਿਲਾ ਕਲਾਕਾਰ ਏਸ਼ੀਆ ਦਾ , ਜੀਹਨੇ ਵੈਨਕੂਵਰ ਵੀ ਫੁੱਲ ਭਰਤਾ
    ਤੈਨੂੰ ਐਨਾ ਜ਼ਿਆਦਾ ਸੁਣ ਲਿਆ ਮਾਨਾ , ਦਿਲ ਰੂਹ ਸਭ ਤੇਰੇ ਨਾਮ ਕਰਤਾ ।। ❤️#babbumaan
    #sekhon

  • @actermodalartistswritterpu2842
    @actermodalartistswritterpu2842 2 ปีที่แล้ว +139

    ਦਿਲ ਨੂੰ ਸਕੂਨ ਦੇਣ ਵਾਲਾ ਸੋਂਗ ਐਂਡ ਮਿਊਜ਼ਿਕ ਖੂਬ ਮਾਨ ਸਾਬ ਰੂਹ ਖੁਸ਼ ਕਰਤੀ ❤️❤️

    • @mandeepkumar1592
      @mandeepkumar1592 2 ปีที่แล้ว +1

      ਬੁੱਬੂ ਮਾਨ ਏ ਖੂਬ ਮਾਨ ਨੀ ਵੀਰ ਜੀ

    • @actermodalartistswritterpu2842
      @actermodalartistswritterpu2842 2 ปีที่แล้ว

      @@mandeepkumar1592 ਮੈ ਕਹਿ ਰਹੇਂ ਆ ਖੂਬ ਮਾਨ ਜੀ ਕਹਿਣ ਦਾ ਪਾਵ ਸਿਰਾ ਐਂਡ koka bro

    • @mandeepkumar1592
      @mandeepkumar1592 2 ปีที่แล้ว +1

      @@actermodalartistswritterpu2842 ok

  • @manimangat5533
    @manimangat5533 2 ปีที่แล้ว +40

    ਵੈਸੇ ਤਾਂ ਸਾਰਾ ਗਾਣਾ ਹੀ ਸਿਰਾ ਤੇ ਕੱਟੜ ਫੈਨਾਂ ਨੂੰ ਸਭ ਕੁੱਝ ਹੀ ਵਧੀਆ ਲੱਗਦਾ ਤੇ ਲੱਗਣਾਂ ਪਰ ਜੋ 5:37 ਤੋਂ ਲੈਕੇ 6:18 ਤੱਕ ਬੀਟ ਟੀਵਿਸਟ ਤੇ ਮਿਊਸਿਕ ਤੇ ਸ਼ਬਦ ਸੀ ਸਭ ਕੁੱਝ ਸਿਰਾ ਤੇ ਨਿਰੀ ਅੱਗ ਹੀ ਆ🔥

  • @daljeetsidhu7075
    @daljeetsidhu7075 ปีที่แล้ว +6

    Kise ne maan saab da dil todiya ae har gaane ch odda zikr hunda ae

  • @luckyKUMAR-iy7nm
    @luckyKUMAR-iy7nm 6 หลายเดือนก่อน +4

    ਹਾਲੇ ਤੱਕ ਇਹ ਹੋਇਆ ਨ੍ਹੀ ਕਿ ਮੈਂ ਏਹ ਗੀਤ ਸਿਰਫ਼ ਇਕ ਵਾਰ ਸੁਣ ਕੇ ਫੋਨ ਰੱਖ ਤਾ ਹੋਵੇ...
    ਜਦੋਂ ਵੀ ਸੁਣਦਾ... ਅੱਧਾ ਪੌਣਾ ਘੱਟੋ ਘੱਟ ਕਿਤੇ ਨੀ ਗਿਆ..❤❤

  • @Thealtafmalik_
    @Thealtafmalik_ 2 ปีที่แล้ว +50

    Very nice song Babbu Maan Saab love u Babbu Maan Saab

    • @Pomm_lover
      @Pomm_lover 2 ปีที่แล้ว

      TH-cam ta number 1 kro .cash fan dyn ga plz add lgyo .hathar walla song kro Sara Singer bnd krdo plz hathar wala kro ☠️☠️☠️☠️☠️☠️☠️☠️☠️💥💥💥💥💥💥💥💥💥💥

  • @balwindersinghbabbu3059
    @balwindersinghbabbu3059 2 ปีที่แล้ว +33

    ਗਲੀਆਂ ਇਸ ਸ਼ਹਿਰ ਦੀਆਂ
    ਤੈਨੂੰ ਹੂ ਬਲੁੰਦੀਆਂ ਨੇ....,,,,
    ਅੱਜ ਖਿਲੀਆਂ ਕਲੀਆਂ ਨੇ
    ਤੇਰੀ ਯਾਦ ਚ ਗਾਉਂਦੀਆਂ ਨੇ
    ਪੁਰਾਣੀ ਯਾਦ ਆਗੀ ਮਾਨ ਸਾਬ ਜੀ।।।।।

    • @bagichasingh5086
      @bagichasingh5086 2 ปีที่แล้ว

      Sehi keya veer ji

    • @montyroy4628
      @montyroy4628 2 ปีที่แล้ว

      Maan sab sidhu nu yaad kro taada sikka kaim kr gya. , ਦਿਲ ਦਾ ਨੇ ਮਰਦਾ ਤੇਰਾ ਸਿੱਦੂ ਮੋਸੇ ਬਾਲਾ

  • @mangesheela7548
    @mangesheela7548 ปีที่แล้ว +6

    Ye song इस दशक का सबसे बेस्ट सोंग हो सकता हैं। जितना प्यार इस song को मिलना चाहिए। अभी तक मिल नहीं है। Blockbuster से भी बहुत उपर लेवल का song है यह। इसे ज्यादा से ज्यादा reels or social मीडिया etc पर परमोशन् होना चाहिए। ग्रेट मान साहब love you❤

  • @sukhjeetchahal9236
    @sukhjeetchahal9236 2 ปีที่แล้ว +4

    ਆਹ ਗੀਤ ਕਿਸੇ ਹੋਰ ਹੀ ਦੁਨੀਆ ਲੈ ਜਾਦਾ ਬਾਈ

  • @fanbabbumaandi8629
    @fanbabbumaandi8629 2 ปีที่แล้ว +247

    King of punjabi industry 🥰🥰😍😍💖💖❤❤

    • @golujaat9790
      @golujaat9790 2 ปีที่แล้ว +3

      Yes

    • @Jattwad111
      @Jattwad111 2 ปีที่แล้ว +4

      @@gamingclub274 🌶🌶

    • @jatinkadian3630
      @jatinkadian3630 2 ปีที่แล้ว +5

      @@gamingclub274Ustaad Babbu Maan tha h aur rahega

    • @andywaraich4716
      @andywaraich4716 2 ปีที่แล้ว +1

      @@gamingclub274 fer to kya dhar len arya ura tatiri

    • @babbumaanstatus3057
      @babbumaanstatus3057 2 ปีที่แล้ว +1

      @@gamingclub274 veham aa tera

  • @tupac1683
    @tupac1683 2 ปีที่แล้ว +24

    This man is at another level.... He is working beyond our expectations ❤✍️👑....antique Maan❤...no words for praise🙏

  • @birsbhansingh9691
    @birsbhansingh9691 2 ปีที่แล้ว +90

    ਕਈਆ ਨੂ ਤਾ ਬਚਪਨ ਤੇ ਜਵਾਨੀ ਯਾਦ ਆ ਗਈ ਹੋਣੀ ਮਾਨ ਸਾਬ ਇਸ ਗੀਤ ਨੂ ਸੁਣ ਕੇ

  • @bmfrajvir8206
    @bmfrajvir8206 2 ปีที่แล้ว +5

    ਅੱਖਾਂ ਸਾਹਮਣੇ ਪੁਰਾਣੀ ਕਿਤਾਬ ਜਿਹੀ ਖੁੱਲ ਗਈ😌♥️.....old memories missing moments at Chandigarh☺️😇

  • @mehakvlog1743
    @mehakvlog1743 2 ปีที่แล้ว +50

    Mindblowing song
    गाना सुनके अपना वक्त yaad आ गया
    No word
    Salute है मान साहब ❤️

  • @punjabrecord6470
    @punjabrecord6470 2 ปีที่แล้ว +21

    ਹਰ ਪੱਤਾ 🍃 ਹੱਸ ਹੱਸ ਕੇ☺
    ਟਾਹਣੀ ਤੋਂ ਝੜਦਾ ਏ 🍃🍃
    ਇੰਝ ਲਗਦਾ ਏ ਮਨਸੂਰ ✝
    ਕੋਈ ਸੂਲੀ ਚੜਦਾ ਏ✍✍... #babbumaan

  • @maanlatala2116
    @maanlatala2116 ปีที่แล้ว +5

    ਇਕ ਵੱਖਰਾ ਹੀ ਸਕੂਨ ਮਿਲਦਾ ਗੀਤ ਸੁਣਕੇ ❤❤❤

  • @Sainiin6ix
    @Sainiin6ix 2 ปีที่แล้ว +16

    Living in canada from last 10 years and missing my hometown chandigarh while listening to this song.😞😞

    • @OhiSandhu
      @OhiSandhu ปีที่แล้ว +2

      Brampton is new chandigarh of punjabis..
      Coz indian govt stolen chd from punjabis

    • @varunrathour1
      @varunrathour1 ปีที่แล้ว

      @@OhiSandhu 😂

  • @adabpunjabi007
    @adabpunjabi007 2 ปีที่แล้ว +12

    ਪੋਹ ਮਹੀਨੇ ਉਹ ਕੁਲਫੀ ਦਾ ਖਾਣਾ ਨੀਂ
    ਛੁੱਟੀਆਂ ਵਿਚ ਚੰਡੀਗੜ੍ਹ ਤੋਂ ਤੇਰਾ ਪਿੰਡ ਜਾਣਾ ਨੀਂ 😔
    💘💘💘💘

  • @pammabasanti3035
    @pammabasanti3035 2 ปีที่แล้ว +24

    Babbu Maan Legend aa❤️❤️
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️🙏

  • @Smile_yt_hub
    @Smile_yt_hub 2 ปีที่แล้ว +6

    ਦਸੋ ਬੀ ਕੌਣ ਸਮਜਾਵੇ ਲੋਕੋ ਇਨ੍ਹਾਂ ਨਾ ਸਮਜਾਂ ਨੂੰ ਮਾਨਾ ਦੀ ਅੱਖ ਪਾਰਖੂ ਸਮਜੇ ਬੀ ਰਮਜਾ ਨੂੰ...

  • @AshokKumar-tv4di
    @AshokKumar-tv4di ปีที่แล้ว +2

    बब्बू मान जैसा सिंगर कोई नहीं है ना ही होगा मैं हमेशा उनके ही गाने सुनता हूं उनकी पंजाबी गायकी सानू बागड़िया मूवी चीन की तरह समझ आ जाती है बब्बू मान की उम्र लंबी हो उस पर भगवान मेहर सदा रखें उनके अच्छे गाने सदियों तकयाद रखे जाएंगे उनका पुराना फैन अशोक कुमार जय हिंद जय भारत

  • @harpindersingh2059
    @harpindersingh2059 2 ปีที่แล้ว +23

    ਚੰਡੀਗੜ੍ਹ ਦੇ ਵਿਚ ਇਸ਼ਕ ਜਵਾਨ ਹੋਇਆ
    ਸੁਖਨਾਂ ਕੰਡੇ ਸ਼ਾਮਾਂ ਬਹੁੱਤ ਗੁਜ਼ਾਰਿਆਂ ਨੇ
    ਇਸ ਸ਼ਹਿਰ ਨਾਲ ਖਾਸਾ ਗੂੜਾ ਨਾਤਾ ਏ
    ਇਸ ਸ਼ਹਿਰ ਦੀਆਂ ਰੂਹਾਂ ਬਹੁੱਤ ਪਿਆਰਿਆਂ ਨੇ 🍂

    • @978025280
      @978025280 2 ปีที่แล้ว +1

      Eh lines ropa live ch sunayia c bai ne 😯😯apa hjaar rs di ticket lai k moohre baithe c 😍😍😍

    • @harpindersingh2059
      @harpindersingh2059 2 ปีที่แล้ว +1

      @@978025280 kya baat...

    • @978025280
      @978025280 2 ปีที่แล้ว

      @@harpindersingh2059 thanks bro 🙏

  • @veerpalkaur8798
    @veerpalkaur8798 2 ปีที่แล้ว +10

    ਜਿਸ ਰੂਹ ਵਾਸਤੇ ਸਵਾਲ ਪਾਇਆ ਉਹ ਜਵਾਬ ਦੇਵੇ, ਖਾਮੋਸ਼ੀ ਤੋੜੇ, ਅਧਵਾਟੇ ਰਾਹਾਂ ਨੂੰ ਮੰਜ਼ਲ ਮਿਲੇ ਸਾਡੀ ਇਹੀ ਦੂਆ ਹੈ।ਇਹ ਗੀਤ ਵਿਛੜੇ ਦਾ ਸਿਖਰ ਹੈ।ਰੱਬ ਖੈਰ ਕਰੇ। ਬਿਰਹਾ ਦਾ ਸੁਲਤਾਨ।

  • @shortcut2ias120
    @shortcut2ias120 2 ปีที่แล้ว +6

    Maan jaisi kisi ki reach nahi, dil dhak dhak karta hai jab hamara maan gaata hai

  • @arshgill7608
    @arshgill7608 2 ปีที่แล้ว +13

    Waahhh O Maana kya geet kadya 🔥❤️
    Ohi time yaad aa geya Chandigarh wala,❤️
    Akhan gilliyan krtiyan tere geet ne maana jeonda wasda reh.❤️

  • @sonysidhu5328
    @sonysidhu5328 2 ปีที่แล้ว +11

    ਵਾ ਜੀ ਉਸਤਾਦ ਜੀ ਐਹੋ ਜਿਹੇ ਗੀਤਾਂ ਦੀ ਉਮੀਦ ਤਾਂ ਸਿਰਫ਼ ਤੇ ਸਿਰਫ਼ ਉਸਤਾਦ ਤੋਂ ਹੀ ਆ ਲਵ ਯੂ ਉਸਤਾਦ ਜੀ 🎉🎉🎉🎉

  • @ishqpura0783
    @ishqpura0783 ปีที่แล้ว +2

    ਮੇਰੇ ਨਾਲ ਹੀ ਐਵੇਂ ਹੀ ਬਣ ਦੀਆਂ ਜਾ ਸਾਰਿਆਂ ਨੂੰ ਏਹੇ ਗੀਤ ਹੋਰੀਂ ਹੀ ਦੁਨੀਆਂ ਚ ਲੈ ਜਾਂਦਾ
    ਮੇਰੇ ਵਰਗਾ 12ਵੀ ਪਿੰਡ ਦੇ ਸਕੂਲ ਤੋਂ ਕਰਨ ਵਾਲਾ ਵੀ ਚੰਡੀਗੜ੍ਹ ਪੜ ਆਉਂਦਾ ਇਸ ਗੀਤ ਦੇ feel ਚ ਜੋ ਕਦੇ ਓਥੇ ਗਿਆ ਹੀ ਨਹੀਂ

  • @user-hb7qg2gt1q
    @user-hb7qg2gt1q ปีที่แล้ว +7

    I can hardly forget this young Indian man-musician from Punjab. And Id like to be his Mom. But its so long way from my country to India. Let God Will be always with him. 👍👍👌👌🙏🙏😍❤️💙💛💚😘😘

  • @bhaitindersinghbaknaur460
    @bhaitindersinghbaknaur460 2 ปีที่แล้ว +17

    11 Album in trending....king of punjabi industry ❤💯

  • @sukjeetsingh4783
    @sukjeetsingh4783 2 ปีที่แล้ว +6

    ੳੁਸਤਾਦ ਜੀ ਤੁਹਾਡਾ ਗਾਣਾ ਸੁਣਕੇ ਅੱਜ ਤੋ ਪੰਦਰਾਂ ਸਾਲ ਪਹਿਲਾ ਦੀ ਯਾਦ ਅਾਗੀ ਬਹੁਤ ਸਿਰਾ ਸੌਗ ਸੁਣਕੇ ਦਿਲ ਖੁਸ਼ ਹੋ ਗਿਅਾ ੲੇਦਾ ਹੀ ਲੱਗਦਾ ਸੀ ਜਿਵੇ ਮੈ ਸੱਚੀ ਚੰਡੀਗੜ ਹੀ ਫਿਰਦਾ ਹੋਵਾ

  • @gurtejsinghhanda4519
    @gurtejsinghhanda4519 ปีที่แล้ว +3

    ਨਹੀਂ ਕੋਈ ਵੀ maan ਸਾਬ ਦੇ ਮੇਲ ਦਾ punjab vich, ਸਾਹਮਣੇ ਹੋਵੇ ਤਾ ਬਾਈ ਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲਾਵਾਂ ਯੁਗ ਯੁਗ ਵਿਚ ਇੱਕ ਇਨਸਾਨ ਹੀ ਜਨਮ ਲੈਂਦਾ ਮਾਨ ਸਬ ਵਰਗਾ,

  • @evenkumar8957
    @evenkumar8957 2 ปีที่แล้ว +1

    ਹਰ ਪੱਤਾ ਹੱਸ ਹੱਸ ਕੇ ਟਾਹਣੀ ਤੋਂ ਚਾੜ੍ਹਦਾ ਹੈ ਇੰਜ ਲੱਗਦਾ ਮਨਸੂਰ ਜਿਵੇਂ ਕੋਈ ਸੂਲੀ ਚੜ੍ਹਦਾ ਹੈ 🙏🏻🙏🏻🙏🏻

  • @gauravsaraan
    @gauravsaraan 2 ปีที่แล้ว +8

    ਇਸ਼ਕ - ਮੋਹੱਬਤ ਤੇ ਬਹੁਤ ਗੀਤ ਆਏ ਹੁਣ ਤੀਕ ।
    ਮਿਲਾਪ ਵੀ ਗਇਆ ਤੇ ਵਿਛੋੜਾ ਵੀ ਗਇਆ 👌🏼🎶
    ਜਿਓ ਮਾਨ ਸਾਬ ✍🏼 ❤️
    evergreen song 🌿
    ਜੱਦ ਵੀ ਆ ਗੀਤ ਸੁਣ ਦੇ ਆ ਤਾਂ ਲੱਗ ਹੀ ਸਕੂਨ ਮਿਲਦਾ ।
    ਪੁਰਾਣਾ ਵਕ਼ਤ ਚੇਤੇ ਆ ਜਾਂਦਾ 🙌🏼❤️🍁

  • @mohitlathwal2826
    @mohitlathwal2826 2 ปีที่แล้ว +9

    पुराना शहद पुरानी शराब
    पुराना घी पुरानी शायरी
    पुराना ख्वाब पुराना नायक
    पुराने किससे पुराना गायक
    नया मन नया नया विचार
    नया जोश नया होश नया
    तरीका नया सलीका
    ना कोई कैरियर पर दाग
    शब्दा में आज भी आग
    कोई इनसे सीखे सुरताल और राग
    एल्बम adab पंजाबी
    सोच पूरी नवाबी
    थकान उतार दे नया विचार दे
    तू जीता रहे
    ऐसे गाने हजार दे

    • @mohitlathwal2826
      @mohitlathwal2826 2 ปีที่แล้ว

      पुराना शहद पुरानी शराब
      पुराना घी पुरानी शायरी
      पुराना ख्वाब पुराना नायक
      पुराने किससे पुराना गायक
      नया मन नया नया विचार
      नया जोश नया होश नया
      तरीका नया सलीका
      ना कोई कैरियर पर दाग
      शब्दा में आज भी आग
      कोई इनसे सीखे सुरताल और राग
      एल्बम adab पंजाबी
      सोच पूरी नवाबी
      थकान उतार दे नया विचार दे
      तू जीता रहे
      ऐसे गाने हजार दे

  • @DHRMVIR_NAIK
    @DHRMVIR_NAIK 2 ปีที่แล้ว +7

    6:42 ਬੱਬੂ ਮਾਨ 🌋🌋🌋
    ❤️ ਜਦ ਮਰਜੀ ਆ ਜਾਵੀਂ ❤️
    🎯 ਤੈਨੂੰ ਆਉਣਾ ਪੈਣਾ ਏ 💎

  • @menpalmirkan
    @menpalmirkan 2 ปีที่แล้ว +7

    Magnificent Song Ustaad Babbu Maan 👌🏻
    #Chandigarh_Di_Patjhad ❤️
    ADAB PUNJABI 💿
    #Living_Legend Babbu Maan 😘
    ✍🏻💯👑

  • @Ustaad11196
    @Ustaad11196 2 ปีที่แล้ว +19

    Every wedding is incomplete without babbu maan songs ❤️

  • @mehakgoraya302
    @mehakgoraya302 2 ปีที่แล้ว +40

    ਦਿਲ ਖੁਸ਼ ਕੀਤਾ ਏ ਮਾਨ ਸਾਬ੍ਹ ❤️❤️❤️

  • @harman92singh
    @harman92singh 2 ปีที่แล้ว +4

    Best song from the album

  • @manpreetsinghsaini4136
    @manpreetsinghsaini4136 2 ปีที่แล้ว +10

    Pure Song ✨❤️
    Full of positive vibes ✨😍✨
    Far from current generation Punjabi music 😇
    Babbu Maan ❤️ always

  • @amanpreetsinghturke2381
    @amanpreetsinghturke2381 2 ปีที่แล้ว +18

    Dil nu chhu gya eh taa
    Huge love and respect for living legend MAAN SAAB ❤ 🙌 👏 🙏

  • @balpreetgill8402
    @balpreetgill8402 2 ปีที่แล้ว +49

    ਵੈਸੇ ਤਾ ਸਾਰਾ ਗੀਤ ਹੀ ਬਾਕਮਾਲ ਆ ਪਰ ਜੋ 5:37 -6:30 ਵਿੱਚ lyrics , composition , music ਆ ਉਹ ਤਾ ਉਤਲੇ level ਦੀ ਗੱਲਬਾਤ ਕਰਤੀ ਮਾਨ ਸਾਬ

    • @romanreigns0019
      @romanreigns0019 2 ปีที่แล้ว +3

      bhut Shi gal a injh lageya jiven koi apne dil da dard kad ke sahme dhar dita hove.koi tod ni maan saab da jine marzi nave a jan

  • @jaskirat604
    @jaskirat604 2 ปีที่แล้ว +2

    Bai 8 mahine ho gye punjab tho aye nu, kde v chandigarh di yaad ni ayi pr tera eh gaana sunke punjab jaan da man kr geya❤️❤️

  • @sanjivsharma5938
    @sanjivsharma5938 2 ปีที่แล้ว +1

    ਜਦ ਤੱਕ ਸਵੇਰੇ ਉੱਠ ਕੇ ਇੱਕ ਘੰਟਾ ਉਸਤਾਦ ਜੀ ਦੇ ਗਾਣੇ ਨਾ ਸੁਣੀਏ ਸਾਡਾ ਦਿਨ ਸ਼ੁਰੂ ਨਹੀਂ ਹੁੰਦਾ

  • @GurpreetSingh-qb8hf
    @GurpreetSingh-qb8hf 2 ปีที่แล้ว +49

    Legend of punjabi industry ustad Babbu mann jindabad

  • @insane6368
    @insane6368 2 ปีที่แล้ว +12

    King 👑 the great living legend world's no 1 Babbu Maan saab zindabaad ♥️👌♥️🤗🌹

  • @HarmanSingh-qs2mx
    @HarmanSingh-qs2mx 2 ปีที่แล้ว +3

    Eh kana nu headphones la ke Sunan wala geet eh te Banda purani duniya vich pohnch janda eh sunke

  • @mangill6579
    @mangill6579 ปีที่แล้ว +2

    ਮਾਨਾ ਦਿਲ ਖੁਸ਼ ਹੋ ਗਿਆ,,,, ਕਸਮ ਲੱਗੇ ਵਾਹਿਗੁਰੂ ਦੀ ਅੱਖਾਂ ਚੋਂ ਅੱਥਰੂ ਵਹਿਣ ਨੂੰ ਤਿਆਰ ਹੋ ਗਏ , luv u yara ❤️❤️❤️

  • @user-ur4yx5eu5i
    @user-ur4yx5eu5i 2 ปีที่แล้ว +6

    Hun tak da duniya da sabto best rooh nu sakoon den wala song ❤️😘

  • @singhbains4266
    @singhbains4266 2 ปีที่แล้ว +12

    11 album on top in iTunes 🔥🔥🔥🔥🔥
    It's a blast in world

  • @beimaanlikhari4135
    @beimaanlikhari4135 ปีที่แล้ว +4

    Beh ke kite ekant ch
    Headphone la ke eh geet suno .sachi gl bakki sabh bhul jao ge ! Kya kmaal da song ee

  • @satgursingh9108
    @satgursingh9108 2 ปีที่แล้ว +2

    ਵੇਸੇ ਤਾ ਸਾਰੇ ਗਿਤ ਬਦਿਆ ਨੇ ਪਰ ਆ ਗਿਤ ਤਾ ਬਹੁਤ ਹੀ ਵਧੀਆ ਸਾਰੀ ਅੈਲਬੱਬ ਤੋ
    ਇਕ ਪਾਗਲ ਸਇਅਰ ਦਾ ਵੱਖਰਾ ਕਿਸਾ ਹੈ ਕਿਆ ਬਾਤ ਆ ਸਿਰਾ ਬਾਈ ਪਤਾ ਨਹੀਂ ਕਿੰਨੇ ਕੁ ਵਾਰ ਸ਼ੂਣ ਲਿਆ

  • @melody.shots_
    @melody.shots_ 2 ปีที่แล้ว +17

    I put all my classes on hold the moment i get notification from Babbu Maan💖💖. Such an alluring voice💖🥰. Love you Babbu Maan ji💖💖💖💖💖💖.

  • @sumitkumar-bf2pm
    @sumitkumar-bf2pm 2 ปีที่แล้ว +17

    another level singer no one can touch this man in this era

  • @chanderveersinghkatoch8955
    @chanderveersinghkatoch8955 2 ปีที่แล้ว +2

    All time favourite song

  • @old_panjaab84
    @old_panjaab84 2 ปีที่แล้ว +1

    ਇਹ ਗਲੀਆਂ ਤੇ ਇਹ ਮੋੜ ਹਰ ਜ਼ੱਰਾ ਹਿੱਸਾ ਏ, ਇੱਕ ਪਾਗ਼ਲ ਸ਼ਾਇਰ ਦਾ ਇਹ ਅਵੱਲਾ ਕਿੱਸਾ ਏ ............... 🌺🍁🍂🥰

  • @harman2960
    @harman2960 2 ปีที่แล้ว +8

    ਜਦੋ ਕੁਜ ਦਿਨ ਪਹਿਲਾਂ ਏਸ ਗਾਣੇ ਦਾ ਟੀਜਰ ਪਾਇਆ ਸੀ ਤਾਂ ਮੈ ਖੁਦ ਸੋਚਦਾ ਸੀ ਬਾਈ ਨੇ ਕੀ ਲਿਖਿਆ ਹੋਊ, ਕੀ ਗਾਣਾਂ ਹੋਊ, ਮੈਂ ਵੀ ਆਪਣੀਆਂ ਸੋਚਾਂ ਦੇ ਘੋੜੇ ਭਜਾਏ ਪਰ ਨਹੀ ਮਾਨ ਸਾਬ ਤੁਸੀ ਕਮਾਲ ਹੋ। ਕਿਆ ਗਾਣਾ ਲਿਖਿਆ ਬਾਈ।

  • @amarjitsonu
    @amarjitsonu 2 ปีที่แล้ว +15

    No reason for compare with any other singers. Legend will always Legend The great Babbu Maan

  • @VellyTouchGroupPBHRRJBADSHAHBI
    @VellyTouchGroupPBHRRJBADSHAHBI 2 ปีที่แล้ว +2

    👑 King Of Punjab s Youth
    👑 King Of Punjabi industry
    Maan Saab Really Hiro Jenine Endless 👑 King ਬੋਲੀਵੂਢ ਚ ਵੀ ਮਾਨ ਸਾਬ ਦੇ ਲੀਖੇ ਗਾਏ ਸੁਪਰਹੀਟ ਸੰਗੀਤ ਬਬੂ ਮਾਨ ਸਾਬ Endless

  • @rajwantsinghchauhan1328
    @rajwantsinghchauhan1328 2 ปีที่แล้ว +2

    Jehde sehar ch ishq jawan hoea nahi reesa teriya beyimaan teria love you Maan saab ❤️❤️👌👌🙏🙏

  • @AjayKumar-nr9ee
    @AjayKumar-nr9ee 2 ปีที่แล้ว +9

    Ishqpure da King.Ustad ji 😘🎤✍️📓
    Baap of Mudic Industry ✍️

  • @sankisyco6282
    @sankisyco6282 2 ปีที่แล้ว +8

    Baap of industry 🔥👑 Astaad Babbu Maan 👑🤞♠️♠️💪🤍🤍👑

    • @sankisyco6282
      @sankisyco6282 2 ปีที่แล้ว +1

      Maan saab 😍 love you astaad 👑 g

  • @ianmol6329
    @ianmol6329 2 ปีที่แล้ว +5

    Man sab has mentioned all his emotions and old memories in very great manner in this song .

  • @amanbutter1294
    @amanbutter1294 ปีที่แล้ว +1

    Blockbuster album🎧 at songs r mind blowing❣ no words legend babbu maan

  • @manavdeepsingh7522
    @manavdeepsingh7522 2 ปีที่แล้ว +7

    Song touched Heart ❤ 💙
    Best Pen 🖊 in Punjabi Music Industry..............

  • @driverlifeamanpannu4416
    @driverlifeamanpannu4416 2 ปีที่แล้ว +6

    Love you ਬੇਇਮਾਨਾ 🥀🌹🌺ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਆਂ 🔪🚚⚔️🗡🏹🇮🇳

  • @ramansekhon03
    @ramansekhon03 2 ปีที่แล้ว

    ਸਾਰੀ ਐਲਬਮ ਦਿਲ ਟੁੰਬਵੀਂ 💓 ਪਰ ਇਹ ਗੀਤ ਦਿਲ ਦੇ ਸਭ ਤੋਂ ਨੇੜੇ ❤️

  • @Gauravkumar-pt9if
    @Gauravkumar-pt9if 2 ปีที่แล้ว +2

    Jehda aj tak nahi gaaya eh ohi gaana hai. I wish i could hit million likes.

  • @jatt_dhillon9924
    @jatt_dhillon9924 2 ปีที่แล้ว +9

    no words this album.ustad Babbu Maan jindabad

  • @thebestwing6626
    @thebestwing6626 2 ปีที่แล้ว +7

    Masterpiece song of this album 😘😘😘

  • @vipulseries3547
    @vipulseries3547 2 ปีที่แล้ว +3

    King of punjabi music industry legend always on top

  • @babalpreetsingh0056
    @babalpreetsingh0056 2 ปีที่แล้ว +5

    Father of punjabi industry ❤

  • @mramanbuttar4734
    @mramanbuttar4734 2 ปีที่แล้ว +6

    👌💪No1 album🎧👉 i have ever seen on todays time✌ 👉in idustry all songs r big superhitss😍✌ nxt to nxt level songs🎧 lv u lagend maan saab❤😎👌

  • @HardeepSingh-px1qh
    @HardeepSingh-px1qh 2 ปีที่แล้ว +7

    Punjabi industry= One nd only Maan Saab 😘

  • @Kuch.Aam.Kuch.Khaas.rk.Fzr.
    @Kuch.Aam.Kuch.Khaas.rk.Fzr. 2 ปีที่แล้ว +3

    The Great Babbu Maan ❤️❤️❤️❤️ Maan Saab Always Favourite The Legend ❤️❤️❤️❤️

  • @AmandeepSingh-xd8cq
    @AmandeepSingh-xd8cq ปีที่แล้ว +2

    Dil nu tuch kar gaya bai eh song
    Edan lagda ki maan saab ne meri hi story gaa ti 🥰🥰

  • @user-vr9or9gk5e
    @user-vr9or9gk5e 2 ปีที่แล้ว +5

    Love you Babbu Maan Saab 🥰😘♥️♥️♥️♥️♥️♥️♥️♥️♥️♥️

  • @sumitchhikara9411
    @sumitchhikara9411 2 ปีที่แล้ว +13

    Sukun bhara geet. Love u maan shaab ❤️❤️❤️

  • @jhdysingh8274
    @jhdysingh8274 ปีที่แล้ว +2

    Very sweet song legend
    babbu Maan ji

  • @memoriesbybrar1121
    @memoriesbybrar1121 2 ปีที่แล้ว +2

    Ak no. Ka song 😍😍😍❤️❤️jab 2:34 pe suru hota tab to or bhi acha lagta ha

  • @GURDEEPSINGH-pu7xo
    @GURDEEPSINGH-pu7xo 2 ปีที่แล้ว +13

    Living legend Babbu Maan 🙏

  • @shivamsoood
    @shivamsoood 2 ปีที่แล้ว +5

    Favorite from the album ❤️

  • @J0T_Gill
    @J0T_Gill 2 ปีที่แล้ว

    Bakmaal Babbu te Babbu De Gane ਬਹੁਤ ਪਿਆਰਾ ਗੀਤ ਇਸ਼ਕ ਦੀਆਂ ਮਹਿਕਾਂ ਛੱਡਦਾ ਹੋਇਆ ਦਿਲ ਤੇ ਜਾ ਲੱਗਦਾ ਹੈ

  • @Gagandeepsingh-ju5zg
    @Gagandeepsingh-ju5zg ปีที่แล้ว +2

    Maan sab varga gayek na hona na ho sakda love you maan Saab

  • @thakurshort8494
    @thakurshort8494 2 ปีที่แล้ว +18

    This man has proved everyone that he can entertain anyone without using derogatory words love you wark ❤❤ aapka video Dekhkar Achcha lagta hai ❤❤❤

  • @BAWANDER932
    @BAWANDER932 2 ปีที่แล้ว +10

    The legend.......... world best voice shaab ji❣️❣️❣️❣️😍😍😍❣️❣️

  • @Punjabisurma
    @Punjabisurma 2 ปีที่แล้ว +1

    ਬੱਬੂ ਮਾਨ ਬਾਈ ਜੀ ਦੀ ਡੂੰਘੀ ਲਿਖਤਾਂ ਡੂੰਘੀ ਸਮਝ ਦੀ ਆਵਾਜ ਬੁਲੰਦ ਰਹੇ

  • @AmandeepSingh-xd8cq
    @AmandeepSingh-xd8cq ปีที่แล้ว +2

    Jad yaaran ne dasna ki tere wali aundi aa
    I love this eh apni hi story lagdi aa sara song

  • @surjit9165
    @surjit9165 2 ปีที่แล้ว +10

    ਰਾਤ ਜੀਉ ਕਾਲ਼ੀ ਸਾਧਿਆ ਪਿੱਛੋਂ ਚਾਨਣ ਲਾਉਂਦੀ ਏ ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਪਾਉਂਦੀ ਹ