ਗੱਲਾਂ ਸੁਣਿਓ ਜਰੂਰ | 'ਅਸੀਂ ਅਬਦਾਲੀ ਰਾਹ ਪਾਇਆ,ਇਹ ਕੀ ਚੀਜ' | Jago Jatha | Surkhab Tv

แชร์
ฝัง
  • เผยแพร่เมื่อ 18 ต.ค. 2024
  • ਗੱਲਾਂ ਸੁਣਿਓ ਜਰੂਰ | 'ਅਸੀਂ ਅਬਦਾਲੀ ਰਾਹ ਪਾਇਆ,ਇਹ ਕੀ ਚੀਜ' | Jago Jatha | Surkhab Tv
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

ความคิดเห็น • 57

  • @prabhjotsingh1831
    @prabhjotsingh1831 4 ปีที่แล้ว +7

    ਬਿਲਕੁਲ ਸੱਚੀਆਂ ਗੱਲਾਂ ਸੁਣਾਈਆਂ ਹਨ ਇਸ ਢਾਡੀ ਜੱਥੇ ਨੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਇਸ ਢਾਡੀ ਜੱਥੇ ਉੱਪਰ ਅਤੇ ਇਨ੍ਹਾਂ ਵੀਰਾਂ ਦੇ ਪਰਿਵਾਰਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @navidhillon5968
    @navidhillon5968 4 ปีที่แล้ว +18

    ਸੂਰਤ ਵੀ ਬਹੁਤ ਸੋਹਣੀ ਤੇ ਸੀਰਥ ਵੀ ਬਹੁਤ ਸੋਹਣੀ ਆ ਬਾਬਾ ਜੀ ਤੁਹੀਡੀ ਵਾਹਿਗੁਰੂ ਭਲੀ ਕਰਨ ਜੀ

  • @BaljitSingh-do9zs
    @BaljitSingh-do9zs 4 ปีที่แล้ว +22

    ਗੁੱਡ ਯੋਧਿਆਂ ਤੇਰੀ ਕਵੀਸ਼ਰੀ

  • @majorsingh3058
    @majorsingh3058 4 ปีที่แล้ว +7

    Great speech guru chardi kla karn Ji waheguru Ji da Khalsa waheguru Ji ki fateh 🙏🙏🙏🙏🙏🙏🙏🙏🙏🙏🌹

  • @ajtech2944
    @ajtech2944 4 ปีที่แล้ว +2

    ਬਹੁਤ ਵਧੀਆ ਵਾਈ ਜੀ ਜਥੇਦਾਰ ਜੀ ਸਾਨੂੰ ਸਾਰੀਆਂ ਨੂੰ ਪੰਜਾਬੀ ਵਿੱਚ ਲਿਖਣਾ ਤੇ ਸਾਈਨ ਕਰਨੇ ਚਾਹੀਦੇ ਨੇ

  • @vitastressfree2554
    @vitastressfree2554 4 ปีที่แล้ว +12

    *ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ*

  • @ਕਵੀਸਰਅਮਰੀਕਸਿੰਘਖਹਿਰਾ

    ਗੁਰੂ ਸਾਹਿਬ ਜੀ ਏਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @captanpanu2180
    @captanpanu2180 4 ปีที่แล้ว +5

    ਵਾਹਿਗੁਰੂ ਜੀ🙏🙏

  • @bhindasandhu9389
    @bhindasandhu9389 4 ปีที่แล้ว +9

    ਖਾਲਿਸਤਾਨ ਦੀਆਂ ਵੋਟਾ ਨਿਗਾ ਰਹੇ ਨੇ ਬੱਸ ਧਿਆਨ ਭਟਕਾ ਰਹੇ ਨੇ ੲਿਸੇ ਕਰਕੇ ਸਰਕਾਰ ਬਿਲ ਲੈ ਕੇ ਆੲੇ ਹੁਣ ਵੋਟਾ ਰਜਿਸਟਰ ਕਰਵਾਉ🙏🙏

  • @jagrajbal5670
    @jagrajbal5670 4 ปีที่แล้ว +7

    Waheguru ji waheguru ji

  • @karanpartapkaur2737
    @karanpartapkaur2737 4 ปีที่แล้ว +14

    🧡🧡ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🧡🧡
    💖💖🌠🌠ਖ਼ਾਲਿਸਤਾਨ ਜ਼ਿੰਦਾਬਾਦ🌠🌠💖💖

    • @jak8570
      @jak8570 4 ปีที่แล้ว

      Pehla kisaan majdoor ekta likhde hunde c! Hun ikla kisaan ekta da nahra lon lage? Baki khalistan jindabad hai te rahega

  • @singhsardar6389
    @singhsardar6389 4 ปีที่แล้ว +3

    Bahut vadia kavishri veer ji
    Waheguru ji chardi kla ch rakhan🙏

  • @Singh-sv3ng
    @Singh-sv3ng 4 ปีที่แล้ว +1

    ਬਹੁਤ ਵਧੀਆ ਖਾਲਸਾ ਜੀ

  • @goldycheema1592
    @goldycheema1592 4 ปีที่แล้ว +6

    Khalistan zindabaad 👍👍🌹😍🙏🙏🙏

  • @akaashdeepsingh5993
    @akaashdeepsingh5993 3 ปีที่แล้ว +1

    Daas tarsem singh vari nice mera baba Nanak Dev ji

  • @mohindersingh1689
    @mohindersingh1689 4 ปีที่แล้ว +6

    ਸਿੰਘ ਸਾਹਿਬ ਜੀ, ਤੁਸੀਂ ਕਵੀਸਰੀ ਬਹੁਤ ਵਧੀਆ ਕੀਤੀ, ਪਰ ਡਰ ਡਰ ਕੇ। ਕਵੀਸਰੀ ਵਿਚ ਬਾਦਲਾਂ ਖਿਲਾਫ ਇਸਾਰੇ ਬਹੁਤ ਕੀਤੇ। ਪਰ ਕੰਜਰ ਬਾਦਲਾਂ ਦਾ ਨਾਮ ਲੈਣ ਲੱਗਿਆਂ ਜਾਨ ਨਿਕਲਦੀ ਸੀ। ਜੇ ਮੈਦਾਨ ਵਿੱਚ ਉਤਰਨਾ ਹੈ ਤਾਂ ਡੱਟ ਕੇ ਵਿਰੋਧ ਕਰੋ।
    ਮੋਬਾਈਲ ਨੰਬਰ :- 87518-80001
    26-10-2020

  • @rskhalsa5164
    @rskhalsa5164 2 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru dhan guru Granth sahib jio

  • @bhagwantsingh6556
    @bhagwantsingh6556 4 ปีที่แล้ว +1

    Satnam waheguru ji

  • @subhdeepsingh9330
    @subhdeepsingh9330 4 ปีที่แล้ว +6

    Waheguru appji te kirpa rakhan🙏🙏🙏🙏

  • @ravinderchahal5824
    @ravinderchahal5824 4 ปีที่แล้ว +1

    Waheguru Ji , time aa Gaya get togetherness and unity is strength

  • @amarjitsingh3207
    @amarjitsingh3207 4 ปีที่แล้ว +1

    Great speech

  • @jagdishbedi6545
    @jagdishbedi6545 3 ปีที่แล้ว

    True speech.

  • @ਕੂਵੈਤਆਲੇ007
    @ਕੂਵੈਤਆਲੇ007 4 ปีที่แล้ว +1

    Waheguru

  • @navidhillon5968
    @navidhillon5968 4 ปีที่แล้ว +1

    waheguru g ka khalsa waheguru g ki fathe baba g khlisatan jidabad👍👍

  • @jatindersingh3308
    @jatindersingh3308 3 ปีที่แล้ว

    Bahut vadia brother 🙏🙏

  • @amarjitsingh3207
    @amarjitsingh3207 4 ปีที่แล้ว

    And great comment from public, from kissan

  • @NSToor-zd5md
    @NSToor-zd5md 4 ปีที่แล้ว

    ਸਹੀ ਆ ਜੀ ਵੀਰ

  • @harmeetsingh7590
    @harmeetsingh7590 4 ปีที่แล้ว

    Great speech bhai saab rab hamesha thuano chardi kla ch rakhan

  • @baldevsdadoa
    @baldevsdadoa 4 ปีที่แล้ว +1

    ਖਾਲਿਸਤਾਨ ਜਿੰਦਾਬਾਦ ਰਿਫਰੈਂਡਮ 2020 ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ

  • @sukhdevsingh2020
    @sukhdevsingh2020 3 ปีที่แล้ว

    GURU DA KHALSA JINDABAD

  • @satnamsidhu3509
    @satnamsidhu3509 4 ปีที่แล้ว +4

    Khalistan zindabad bhindran wala zindabaad rajkaraga khAlsa

  • @hyperspeedgames
    @hyperspeedgames 3 ปีที่แล้ว

    🙏🙏🙏🙏🙏

  • @bhindasandhu9389
    @bhindasandhu9389 3 ปีที่แล้ว

    ਸਾਨੂੰ ਤੇ ਹਿੰਦੀ ਬੋਲਣ ਤੋ ਸਰਮ ਆਉਦੀ ਆ ਕਿਉਂਕਿ ਹਿੰਦੀ ਬੋਲਣ ਵਾਲੇ ਗਾ ਦਾ ਮੂਤ ਪੀਦੇ ਆ ਤੇ ਗੋਬਰ ਵੀ ਖਾਦੇ 😄😂 ਪੰਜਾਬੀ ਭਾਸ਼ਾ ਦਾ ਤੇ ਰੋਹਬ ਹੀ ਵੱਖਰਾ 💪💪💪 ਮਰਦਾ ਵਾਲੀ ਭਾਸਾ ਪੰਜਾਬੀ

  • @anshdeepkauraujla591
    @anshdeepkauraujla591 3 ปีที่แล้ว

    Gd g

  • @nagaratwal1204
    @nagaratwal1204 4 ปีที่แล้ว +1

    Waheguruji

  • @shamshersingh2095
    @shamshersingh2095 3 ปีที่แล้ว

    nyc

  • @nishandhillon3868
    @nishandhillon3868 3 ปีที่แล้ว

    Nice

  • @SurjitSingh-mb9et
    @SurjitSingh-mb9et 2 ปีที่แล้ว

    ਇਕੱਲੇ ਮਾਤਾ ਪਿਤਾ ਹੀ ਦੋਸ਼ੀ ਨਹੀਂ ਜੋ ਸ਼ਰੋਮਣੀ ਕਮੇਟੀ ਜਾਂਨਾਂ ਦੇ ਕੇ ਲਈ ਉਹ ਕਮੇਟੀ ਸਿਰਫ ਬਾਦਲ ਪਰਿਵਾਰ ਨੂੰ ਹੀ ਪਾਲਣ ਵਾਸਤੇ ਥੋੜੀ ਹੈ ਉਹਨਾਂ ਖਿਲਾਫ ਕਿਓ ਨਹੀਂ ਬੋਲਦਾ ਕੋਈ ਬਸ ਇਹੀ ਆਖ ਕੇ ਸਾਰ ਲੈਂਦੇ ਹੋ ਕਿ ਬਾਹਵਾਂ ਉਤੇ ਚੁਕ ਕੇ ਬਾਹਰ ਆ ਗਏ ਪਰ ਇਹ ਵੀ ਦੱਸਿਆ ਜਾਵੇ ਕਿ ਉਹ ਕੌਣ ਹਨ ਲੀਡਰਾਂ ਦਾ ਨਾਮ ਵੀ ਆਪ ਨੂੰ ਲੈਣਾ ਚਾਹੀਦਾ ਹੈ

  • @djdips8503
    @djdips8503 4 ปีที่แล้ว +1

    Waheguru G Ka Khalsha Waheguru g Ki Fathe▄︻̷̿┻̿═━一

  • @harwinderSingh-jd4ly
    @harwinderSingh-jd4ly 4 ปีที่แล้ว

    Very good vir🌞 g

  • @djdips8503
    @djdips8503 4 ปีที่แล้ว

    Good Veer G ☜☆☞

  • @suchagill5553
    @suchagill5553 3 ปีที่แล้ว

    Khalistan jindabad

    • @harpreetuppalraniwalawahga5132
      @harpreetuppalraniwalawahga5132 2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @harpreetuppalraniwalawahga5132
      @harpreetuppalraniwalawahga5132 2 ปีที่แล้ว

      ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜਥੇ ਨੂੰ 🙏

  • @sangatsingh4850
    @sangatsingh4850 4 ปีที่แล้ว

    Kissan ekta zinda bad

  • @dalipsingh622
    @dalipsingh622 4 ปีที่แล้ว +1

    Sukhbir to bacho

  • @sukhidhandwar1060
    @sukhidhandwar1060 4 ปีที่แล้ว

    Takht milda nahin malle jande ne

  • @vaneetsharma1325
    @vaneetsharma1325 4 ปีที่แล้ว

    Marathas ne abdali nu tabah kar dita si read about Maratha empire on google

  • @ReshamSingh-gt3ek
    @ReshamSingh-gt3ek 4 ปีที่แล้ว

    Galan hi Karina jande ho. Je asli dardad tan fir mure ho k chalo. Garam, Garam bhashan de k agg hi lavoge .zaad rakhio ajj lokk dabbkian ton Nahi darda loko ehna nu stage's ton parre rakhio.

  • @kuldipfouji6503
    @kuldipfouji6503 4 ปีที่แล้ว

    eh manuwadi wadesi hai koi nao mas da rista nahi

    • @kuldipfouji6503
      @kuldipfouji6503 4 ปีที่แล้ว

      rista ta jat te mazbi da se parrrrrrrrrrrrrr

  • @PritpalSingh-hh3rr
    @PritpalSingh-hh3rr 4 ปีที่แล้ว +1

    Ehna ne hath wich talvara fariya ki kita koom layi ja punjab layi,, sirf gallan karde ne ,, tusi kadi larre ho

    • @ravirawinder2928
      @ravirawinder2928 3 ปีที่แล้ว

      Thoda itihaas pdli anpada fir smj lgagi k ena di ki mahtata aaa sirf eh dhaddhi jatthya ki sheeh na

  • @harwinderSingh-jd4ly
    @harwinderSingh-jd4ly 4 ปีที่แล้ว +1

    Waheguru ji