Rice Seed Treatment (ਝੋਨੇ ਦਾ ਬੀਜ਼ ਸੌਧਣ ਦਾ ਤਰੀਕਾ)Shergill Markhai

แชร์
ฝัง
  • เผยแพร่เมื่อ 27 ต.ค. 2024

ความคิดเห็น • 244

  • @Salag466
    @Salag466 4 ปีที่แล้ว

    Bilkul shi gal a ji... Sade nal hoyi pichli vari 1121 di paniri lyi kise to te ohde vich jhande nikal aye si bs 12 quintal hoyi si kille cho....es krkr plz kissan veer is gal nu serious lain

  • @chaterjitsingh354
    @chaterjitsingh354 4 ปีที่แล้ว +2

    ਸਤਿਸੀ੍ਅਕਾਲ ਵੀਰ ਜੀ,, ਕਈ ਦਿਨ ਦੀ ਓਡੀਕ ਸੀ ਪਨੀਰੀ ਬਾਰੇ ਵੀਡੀਓ ਦੀ ,,,ਬਹੁਤ ਸੁਕਰੀਆ

  • @nanaksingh1758
    @nanaksingh1758 4 ปีที่แล้ว

    Very very thanks sir jankari den lyi.

  • @malkitsingh7678
    @malkitsingh7678 4 ปีที่แล้ว +6

    ਸਤਿ ਸ੍ਰੀ ਅਕਾਲ ਜੀ ਡਾ ਜੀ ਤੁਸੀਂ ਦੱਸਾ ਨਹੀਂ ਕੀ ਕਿਸ ਤਰੀਕੇ ਨਾਲ ਬੀਜੀ ਕਣਕ ਦਾ ਝਾੜ ਵੱਧ ਰਿਹਾ ਕਿ ਕੀ ਮੁਸੀਬਤਾਂ ਆੲੀਆ ਜਰੂਰ ਦੱਸਣਾ ਜੀ ਜੋ ਕਿ ਅੱਗਲੇ ਸਾਲ ਤਰੀਕਾ ਅਪਣਾ ਸਕੀਏ

  • @gurjeetnarain4389
    @gurjeetnarain4389 4 ปีที่แล้ว

    Thanks Dr Saab ji

  • @chamkaursinghmalhi1565
    @chamkaursinghmalhi1565 4 ปีที่แล้ว

    ਬਹੁਤ ਬਹੁਤ ਧੰਨਵਾਦ ਸਰ ਜੀ

  • @sarajmanes4505
    @sarajmanes4505 4 ปีที่แล้ว

    Very Good Information Thanks Ji

  • @HarpreetSingh-ng6hs
    @HarpreetSingh-ng6hs 4 ปีที่แล้ว

    Thanx Dr. Gill shab g

  • @inderpreetsingh6145
    @inderpreetsingh6145 2 ปีที่แล้ว

    ਸਰ ਬੀਜ ਨੂੰ 12 ਘੰਟੇ ਭਿਉਣ ਤੋ ਬਾਅਦ ਬਾਹਰ ਕੱਢਕੇ ਫੂੰਗੀਸਾਈਡ ਨਾਲ ਸੋਧਕੇ ਫਿਰ ਬੋਰੀਆ ਚ ਉੱਗਰਨ ਲਈ ਰੱਖ ਸਕਦੇ ਆ

  • @dalveersandhu7010
    @dalveersandhu7010 4 ปีที่แล้ว +1

    ਧੰਨਵਾਦ ਜੀ

  • @lakhasingh165
    @lakhasingh165 4 ปีที่แล้ว

    Bahut wait c eh video di sir ji thanks

  • @jaanpalchahal9702
    @jaanpalchahal9702 4 ปีที่แล้ว

    Usefull information dr saab

  • @gurmeetdhillon7022
    @gurmeetdhillon7022 4 ปีที่แล้ว

    Thanks dr. Saab. Hanumangarh rajasthan.

  • @JaswinderSingh-fk5jm
    @JaswinderSingh-fk5jm 4 ปีที่แล้ว +3

    Thanks

  • @gursharangill8312
    @gursharangill8312 4 ปีที่แล้ว +1

    thanks ji

  • @aman7208
    @aman7208 4 ปีที่แล้ว

    Thnxxx dr sahib....

  • @gurpreetsingh-hs6wf
    @gurpreetsingh-hs6wf 4 ปีที่แล้ว

    ਡਾ.ਸਾਬ
    ਜੋ ਤੁਸੀ ਇਹ ਤਰੀਕਾ ਦੱਸੀਆ ਹੈ ਕਿ ਬੀਜ ਸੋਧਨ ਦਾ ਪਨੀਰੀ ਵਾਸਤੇ
    ਇਸ ਤਰ੍ਹਾ ਸਿਧੀ ਬਜਾਈ ਦਾ ਵੀ ਦੱਸਿਆ ਜਾਵੇ ਜੀ

  • @gurnamsinghgurnamsingh2550
    @gurnamsinghgurnamsingh2550 4 ปีที่แล้ว

    Thanks ji sir start up saaf (UPL) ਦੀ ਦਵਾਈ ਬੀਜ ਦੀ ਸੋਧ ਵਾਸਤੇ ਠੀਕ ਹੈ ਜੀ

  • @gymlovers2017
    @gymlovers2017 4 ปีที่แล้ว +2

    Thanks for information bro 🙏🙏

  • @arwinderbalbal7388
    @arwinderbalbal7388 4 ปีที่แล้ว

    ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਸਰ ਜੀ ਆਂਡੇ ਤੇ ਨਮਕ ਦਾ ਕੀ ਰੋਲ ਹੈ ਜਰੂਰ ਦੱਸਿਉ ਕੀ ਇਸ ਤਰ੍ਹਾਂ ਕਰਨਾ ਜਰੂਰੀ ਹੈ ਜਾਂ ਇਸ ਤੋਂ ਬਿਨਾਂ ਵੀ ਕੰਮ ਚੱਲ ਸਕਦਾ ਹੈ 👏🙏

  • @manjitsinghsohi967
    @manjitsinghsohi967 4 ปีที่แล้ว +4

    ਸਰ ਜਦੋਂ ਪਾਣੀ ਵਿੱਚ ਨੂਨ ਪਾਉਣਾ ਹੈ ਉਸ ਵੇਲੇ ਆਂਡਾ ਚੰਗੀ ਤਰਾ੍ਹ ਉੱਤੇ ਆਵੇਗਾ ਜਾ ਥੋੜਾ ਜਿਹਾ ੳੱਪਰ ਆਵੇਗਾ ਜਲਦੀ ਦੱਸੋ

  • @manindersinghkhalsa2488
    @manindersinghkhalsa2488 4 ปีที่แล้ว +1

    ਸਿੱਧੀ ਬਿਜਾਈ ਲਈ ਬੀਜ ਕਿਵੇਂ ਸੋਧੀਏ?ਇਸ ਬਾਰੇ ਵੀ ਦੱਸੋ

  • @harpreetsingh8203
    @harpreetsingh8203 4 ปีที่แล้ว

    ਬਹੁਤ ਧੰਨਵਾਦ ਜੀ ਜਲਦੀ ਦੂਜੀ ਵੀਡੀਓ ਅਪਲੋਡ ਕਰੋ ਜੀ

  • @allwindersingh8573
    @allwindersingh8573 4 ปีที่แล้ว +1

    ਡਾਕਟਰ ਸਾਹਿਬ ਜੀ ਝੋਨੇ ਦੀਸਿੱਧੀ ਬਿਜਾਈ ਲਈ
    ਬੀਜ ਦਾ ਛਿੱਟਾ ਮਾਰ ਕੇ ਸਿੱਧੀ ਬਿਜਾਈ ਲਈ ਵੀਡੀਓ ਬਣਾ ਕੇ ਦੱਸੋ ਜੀ

  • @sharanjitshergill1776
    @sharanjitshergill1776 4 ปีที่แล้ว

    Dhanbad sir

  • @manjitsinghsohi967
    @manjitsinghsohi967 4 ปีที่แล้ว

    ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਤੁਸੀ live video ਵਿੱਚ ਦਿਖਾਉਂ ਕਿ ਆਂਡਾ ਉੱਤੇ ਕਿਵੇਂ ਆਉਦਾ ਹੈ।

    • @MerikhetiMeraKisan
      @MerikhetiMeraKisan  4 ปีที่แล้ว

      Yar Halka terda gai, ਨਹੀ ਤਾਂ 100 ਲੀਟਰ ਪਾਣੀ ਵਿਚ 2 ਕਿਲੋ ਨਮਕ ਪਾ ਲਵੋ ਬਹੁਤ ਹੈ

  • @JaswinderSingh-fk5jm
    @JaswinderSingh-fk5jm 4 ปีที่แล้ว +1

    Bai g vatta wala jhona di details wich video BANAO plz kinna gap watta etc

  • @samarsingh1200
    @samarsingh1200 4 ปีที่แล้ว +2

    Mancozeb + carbendizam salt pa sakde ji

  • @harpreetsinghsekhon409
    @harpreetsinghsekhon409 4 ปีที่แล้ว +1

    Makki li v video bno y ji

  • @aewe8782
    @aewe8782 4 ปีที่แล้ว

    boht jruri video 👍

  • @AmrikSingh-sg1lz
    @AmrikSingh-sg1lz 4 ปีที่แล้ว

    Sir ਸਿੱਧੀ ਬਿਜਾਈ ਸੁਪਰ ਸੀਡਰ ਨਾਲ ਕਰ ਸਕਦੇ ਹਾਂ?

  • @punjabfarmer1986
    @punjabfarmer1986 4 ปีที่แล้ว

    Thanks sir ji

  • @happybhangal4619
    @happybhangal4619 4 ปีที่แล้ว +2

    ਸਤਿ ਸ੍ਰੀ ਆਕਾਲ ਜੀ ਇਸ ਵਾਰ ਝੋਨੇ ਦੀ ਪਨੀਰੀ ਲਾਉਣ ਦੀ ਕੀ ਤਰੀਕ ਹੈ ਜੀ

  • @jagbindersingh2600
    @jagbindersingh2600 4 ปีที่แล้ว

    Thanks sar ji

  • @satindersinghsarwara5631
    @satindersinghsarwara5631 4 ปีที่แล้ว

    Thanks veer ji

  • @gurjeevanaulakh5242
    @gurjeevanaulakh5242 4 ปีที่แล้ว

    Bio fungicides use ਕਰ ਸੱਕਦੇ ਸੋਧਣ ਵਾਸਤੇ
    Like tricoderma

  • @DilpreetFarmer
    @DilpreetFarmer 4 ปีที่แล้ว +1

    Congratulations for advace 300 k subscribers

  • @sushil_c
    @sushil_c 4 ปีที่แล้ว

    Gill ji good information jii ...ik video cotton te v bana do bohot jrurii hgi sade cotton di beejai bohot hundi kai vaar request kari hgi tanu

  • @JaswinderSingh-fk5jm
    @JaswinderSingh-fk5jm 4 ปีที่แล้ว +1

    Bai g ki 12 63 carbendazim nal paddy da seed treatment kar sakde aa plz reply

  • @harvindervirk6319
    @harvindervirk6319 4 ปีที่แล้ว +1

    Sir waste decomposer nal v shod sakdevaa beej

  • @gillferozepuria5847
    @gillferozepuria5847 4 ปีที่แล้ว

    Very nyc veer ji

  • @hunneyshergill3348
    @hunneyshergill3348 4 ปีที่แล้ว

    ik hor request aw g....dates jarur daso g.... paneeri sowing di and transplant di...

  • @34t6y
    @34t6y 4 ปีที่แล้ว

    Streptocilane ke saath propiconazole bhi use kar skte hain kya

  • @palwinderpardhan6181
    @palwinderpardhan6181 4 ปีที่แล้ว

    good job

  • @malki295
    @malki295 4 ปีที่แล้ว +1

    Allu v rakh sakde aa pani ch

  • @navreetgolu2586
    @navreetgolu2586 4 ปีที่แล้ว

    Good work

  • @SukhaSingh-ol7rs
    @SukhaSingh-ol7rs 4 ปีที่แล้ว

    Thx ji

  • @merapunjab2361
    @merapunjab2361 2 ปีที่แล้ว

    1 biswe cg kine seed pnda pusa 44 da dsna Dr Saab

  • @malkitsingh7678
    @malkitsingh7678 4 ปีที่แล้ว +1

    ਵੈਸਟਡੀਕਮਪੋਜਰ ਨਾਲ ਬੀਜ ਸੋਧ ਸਕਦੇ ਹਾਂ ਜੀ

  • @lakhwinderphumaansingh3750
    @lakhwinderphumaansingh3750 3 ปีที่แล้ว

    Sir g ਪੂਸਾ 44 ਦੀ ਸਿੱਧੀ ਬਿਜਾਈ 27,28 ਮਈ ਤੱਕ ਕਰ ਸਕਦੇ ਹਾਂ ਜਾਂ ਲੇਟ ਹਾ

  • @parmeetirex4297
    @parmeetirex4297 4 ปีที่แล้ว +1

    ਮੈਂ ਯੂਟੂਬ ਤੇ 1 ਵੀਡਿਓ ਵੇਖੀ ਸੀ ਓਸ ਨੇ ਅੰਡੇ ਦੀ ਥਾਂ ਆਲੂ ਪਾਇਆ ਸੀ ਪਾਣੀ ਵਿੱਚ, ਕੀ ਅਸੀਂ ਆਲੂ ਪਾ ਕੇ ਨਮਕ ਮਿਲਾ ਸਕਦੇ ਆ ?

  • @harpreetsinghdhillondhillo6690
    @harpreetsinghdhillondhillo6690 4 ปีที่แล้ว

    Thank you sir

  • @ranaranbirsingh1207
    @ranaranbirsingh1207 4 ปีที่แล้ว

    Thx veer g

  • @ramgarhiaagro7994
    @ramgarhiaagro7994 4 ปีที่แล้ว

    Nice video sirji 🙏👍

  • @nishanbhullar2994
    @nishanbhullar2994 4 ปีที่แล้ว +1

    ਸਰ ਬਾਈ ਵਰੈਟੀ ਦਾ ਬੀਜ ਹੁਣ ਕਿਥੋਂ ਖਰੀਦ ਕਰੀਏ ਸਰ ਦੁਕਾਨ ਦਾਰਾਂ ਦੀ ਹੇਰਾ ਫੇਰੀ ਆ ਕਿ ਪਤਾ ਨਹੀਂ ਕੀ ਪਹਿਲਾਂ ਹੀ ਸੱਤਰ ਰੁਪਏ ਕਿਲੋ ਵੇਚਿਆ

  • @khushveersingh1315
    @khushveersingh1315 4 ปีที่แล้ว

    Sir mere kol waste decomposer culture ha par oh kala pai giya ha jiyada der rakhan karke ki us vich hun gud pa sakda ja koi fayida nahi gud paun da

  • @sharanjitsingh846
    @sharanjitsingh846 4 ปีที่แล้ว

    ਸਰ ਪੱਕਵੇਂਈਂ ਮੱਕੀ ਬੀਜੇਨੀ ਹੈ , ਕਣਕ ਵਾਲਾ ਖੇਤ ਚ , ਕੇਰਾ ਬੀਜ ਸਹੀ ਹੋਵੇਗਾ , ਬਜ਼ਾੲੀ ਦਾ ਕੀ ਸਮਾਂ ਹੈ , pls ਪੂਰੀ ਜਾਣਕਾਰੀ ਦੇਵੋ ਜੀ ਧੰਨਵਾਦ

  • @ਸਫਲਖੇਤੀ
    @ਸਫਲਖੇਤੀ 4 ปีที่แล้ว +1

    ki jhona lon di date 10 june krr diti ea ji ????

  • @arshtarntaran4642
    @arshtarntaran4642 4 ปีที่แล้ว +2

    Dr ਇੱਕ ਕਾਰਬਮਦਿਜਮ 20 ਗ੍ਰਾਮ ਤੇ। ਸੈਪਟੋ ਸਾਇਕਲੀਨ 1 ਗ੍ਰਾਮ ਇਹ ਦੋਵੇਂ ਦਵਾਈਆਂ 8 kg ਬੀਜ ਮਗਰ 10 ਲੀਟਰ ਪਾਣੀ ਚ ਮਗਰ ਇਕੱਠੀਆਂ ਘੋਲ ਦੇਣੀਆਂ ਵਾ ...?

  • @sandeepsingh-ew4mr
    @sandeepsingh-ew4mr 4 ปีที่แล้ว

    Dr saab dsr da v seed treatment v dso g

  • @harkiratbrar2897
    @harkiratbrar2897 4 ปีที่แล้ว

    Sir DSR without laser leveller Kar sakde han last year laser level Kita si wheat zero drill naal sowing kiti si
    Kal new DSR machine naal trail laga ke deekh rage han to check germination and depth of machine

  • @manpreetsingh9173
    @manpreetsingh9173 4 ปีที่แล้ว

    Thnku sir and next video jldi upload krdeyo

  • @JagpreetSingh-kl7xc
    @JagpreetSingh-kl7xc 4 ปีที่แล้ว +2

    Veer g krishi vigian kendra (kvk) to beej hi nahi mil reha ki krea jaave?? Dukaandaar 75 - 80 rs per kg sale kr riha hai

  • @ਕਰਮਜੀਤਸਿੰਘ-ਰ3ਯ
    @ਕਰਮਜੀਤਸਿੰਘ-ਰ3ਯ 4 ปีที่แล้ว

    Pani R.O da laina ja bambi da koi v ??

  • @royalfarmer4294
    @royalfarmer4294 4 ปีที่แล้ว

    Sir mera ratila bahan hai to meri apsa baat hui thi to aapna mujha pr 121 aur pr122 suggest kia tha. Lakin 121 to mil gaya but 122 available nahi hai kahi bhi. Unka pass govt. Seed centre mai sirf pr 121 ,114 aur HKR 47 available hai. To konsi variety lu. Total 12 acre hai sir 6 acre k lia 121 la aya hu baki 6 acre k lia konsi seed lu 114, hkr 47 ya fir total 12 acre mai hi pr121 lagau. Plz suggest sir

  • @jagdeeppanag5396
    @jagdeeppanag5396 4 ปีที่แล้ว

    Sir kive aitki gurdware awazan dayi jande ne vyi narma bi thodda thodda rakba lao, la layiye kila adha kila bahle confuse aa ki kriye

  • @dharamjotsinghbl-1078
    @dharamjotsinghbl-1078 4 ปีที่แล้ว

    Dr. Sahib 20g carbendazim tecnical pauna ya fer 20g bavistin pauna becz j tecnical pauna ta bavistin 40g pauni pau

  • @docomododo5644
    @docomododo5644 4 ปีที่แล้ว

    Doctor saab paneri ch upl di saathi pa sakde g koi germination te madda assa ta nhi painda

  • @lakhvirgrewal4653
    @lakhvirgrewal4653 4 ปีที่แล้ว

    Carbendazem 20 grm kinne killo bij lai

  • @satishkumar-el9lp
    @satishkumar-el9lp 4 ปีที่แล้ว

    Dr sahib sat Shri akal. Basmati 1509 te basmati 30 no da ki scope hega

  • @malikotia
    @malikotia 4 ปีที่แล้ว

    Ok ਵੀਰ g

  • @harrybrar5773
    @harrybrar5773 4 ปีที่แล้ว

    Hello sir
    Ki basmati da seed treatment lassi naal kita ja sakda hai because lassi acts as fungicide?

  • @jashandeepsingh349
    @jashandeepsingh349 4 ปีที่แล้ว

    Sir ji hybrid seeds vi sodh sakde hai yaa nahi example - Bayer di swift ya pioneer de beej

  • @vnanimator
    @vnanimator 4 ปีที่แล้ว

    How much gram Streptocycline use in 12kg in to rice seed ?

  • @AmanSharma-qt3ik
    @AmanSharma-qt3ik 4 ปีที่แล้ว

    Sir ji paneere de date bare ve daso

  • @gurmitbrar2204
    @gurmitbrar2204 4 ปีที่แล้ว

    12/63 vi paa skde aa..steptocin naal.......namk to bina jo beej uper terda oh baar kadd deva ge ..namk nal beej khraab ho skda ta...mere kol pishle saal vala truthful label beej aa osto beej bnaea c hun oh beej vart skde a

  • @parmeetirex4297
    @parmeetirex4297 4 ปีที่แล้ว

    ਛੇਤੀ ਪਾਇਓ ਜੀ ਅਗਲੀ ਵੀਡੀਓ , ਅਸੀਂ 10 ਤਰੀਕ ਨੂੰ ਪਨੀਰੀ ਵੀਜ ਦੇਣੀ ਆ, ਅੰਬਾਲਾ ਹਰਿਆਣਾ, ਬਾਯਰ ਦੀ 6129 ਗੋਲ੍ਡ, ਸਵਿਫਟ ਗੋਲ੍ਡ, 3 kg ਦੀ ਥੈਲੀ ਆ। 120 ਤੋਂ 125 ਦਿਨ ਲੈਂਦੀ ਆ,। ਅਸੀਂ 1 ਕਿੱਲੇ (36×40=8ਕਨਾਲ) ਵਿੱਚ ਇੱਕ ਥੈਲੀ 3 kg ਲਾਉਂਦੇ ਆਂ, ਜੇ ਪਨੀਰੀ ਦੀ ਜਰਮੀਨੇਸ਼ਨ ਚੰਗੀ ਹੋਵੇ ਤਾਂ ਇਕ ਕਿੱਲਾ ਲਾਉਣ ਮਗਰੋਂ ਇੱਕ ਥੈਲੀ ਦੀ ਪਨੀਰੀ ਵਿਚੋਂ ਕੁਜ ਪਨੀਰੀ ਪਿੱਛੇ ਬਚ ਵੀ ਜਾਂਦੀ ਆ। 3 kg ਬੀਜ ਲਈ ਦਵਾਈਆਂ ਕਿੰਨੀ ਕਿੰਨੀ ਪਾਉਣੀ ?

    • @satnamsinghguraya1449
      @satnamsinghguraya1449 4 ปีที่แล้ว +1

      ਇਹ िਕਹੜੀ िਕਸਮ ਹੈ Hybrid ya PR ਆਪ ਸੇ ਬਾਤ ਕਰਨੀ

    • @parmeetirex4297
      @parmeetirex4297 4 ปีที่แล้ว +1

      @@satnamsinghguraya1449 hybrid , bayer 6129 किसी भी बीज की दुकान वाले से पूछ लो

    • @satnamsinghguraya1449
      @satnamsinghguraya1449 4 ปีที่แล้ว +1

      125 ਦि

    • @satnamsinghguraya1449
      @satnamsinghguraya1449 4 ปีที่แล้ว +1

      3 िਕਲੋ ਕੀਮਤ

    • @parmeetirex4297
      @parmeetirex4297 4 ปีที่แล้ว

      @@satnamsinghguraya1449 ਆਪਣਾ ਵਟਸਐਪ ਨੰਬਰ ਦੇ ਬਾਈ

  • @mohityadavhaluwasiya6917
    @mohityadavhaluwasiya6917 4 ปีที่แล้ว

    Sir, DSR technique k liye bhi yahi treatment h

  • @ghumanfarm3951
    @ghumanfarm3951 4 ปีที่แล้ว +2

    Sir PR 121 di paneeri di growth bahut slow hundi hai es da koi hal daso

    • @bhinderbrar1329
      @bhinderbrar1329 4 ปีที่แล้ว +1

      Vr 122 jhona try kro

    • @harmansingh5838
      @harmansingh5838 4 ปีที่แล้ว

      @@bhinderbrar1329 Pr122 beej da chad kinna or digidi ta nahi jurur bataia ji

    • @ghumanfarm3951
      @ghumanfarm3951 4 ปีที่แล้ว

      PR 122 da beej nai mil riha sade

  • @arshtarntaran4642
    @arshtarntaran4642 4 ปีที่แล้ว

    DR ਸਾਬ ਮੇਰਾ ਇਹ ਸਵਾਲ ਆ pr 129 dsr 2 ਕਿੱਲੇ ਕਰਨਾ ਵਾ ਸਹੀ ਬਜਾਈ ਸਮਾਂ ਕੀ ਆ ਦੱਸੂ ਜੀ ਧੰਨਵਾਦ ਜੀ ।

  • @kulveersingh4533
    @kulveersingh4533 4 ปีที่แล้ว

    1 bighe vich kinne marle hunde aa

  • @harbanssandhu9912
    @harbanssandhu9912 4 ปีที่แล้ว

    ਡਾ ਸਾਹਿਬ ਜੀ ਤੁਹਾਡਾ ਫੋਨ ਨਹੀਂ ਲੱਗ ਰਿਹਾ ਮੈ ਕੋਈ ਗੱਲ ਕਰਨੀ ਏ

  • @karamvirsingh7484
    @karamvirsingh7484 4 ปีที่แล้ว

    Dr shab 2851 yield video kab daalo ge

  • @inderpalsingh126
    @inderpalsingh126 4 ปีที่แล้ว

    Dr.sahib paniri beejan da time ki aa 121 da

  • @gurinder16
    @gurinder16 4 ปีที่แล้ว

    Sat Shri akal veer ji. Same treatment DSR layi vi use Kar skde ne ?

  • @kisanmerijaantimeapnaayga3787
    @kisanmerijaantimeapnaayga3787 4 ปีที่แล้ว +2

    ਕੀ ਆਂਡੇ ਦੀ ਜਗ੍ਹਾ ਆਲੂ ਵੀ ਕੰਮ ਦੇ ਸਕਦਾ ਵੀਰ

    • @jaidevbawa2324
      @jaidevbawa2324 4 ปีที่แล้ว

      Yes but normal aalu

    • @parmindermalhi6364
      @parmindermalhi6364 4 ปีที่แล้ว

      Namak bhut jayada pe janda ,,, Pani bhut heavy ho chukya y

  • @gurpreetsingh-hs6wf
    @gurpreetsingh-hs6wf 4 ปีที่แล้ว +1

    dr sahib g
    jado sidhi bjai lai khet tyr kr rye hovage tah 5 kilogrm parti aked loha da chitta de sadke aa
    tah k loha di ghaat to bachia ja ske
    plz tell me g

  • @pargatsingh2649
    @pargatsingh2649 4 ปีที่แล้ว +1

    ਇੱਕ ਵਿਸਵੇ ਦਾ ਕਿੰਨਾ ਪਾਈਏ ਜੀ ਝੋਨੇ ਅਤੇ ਬਾਸਮਤੀ ਦਾ ਸਾਡੇ ਵਿਸਵਾ ਦਾ ਹਿਸਾਬ ਚੱਲਦਾ

  • @newfarming2429
    @newfarming2429 4 ปีที่แล้ว

    dr .sahib sht shri akal
    Tohanu milna c...
    jhone di sidhi bijai bare ..puchna mil k

  • @samarbir6437
    @samarbir6437 4 ปีที่แล้ว

    dr.sahab pr 113 mota jhona da beej kinna pa slde per marla

  • @mohityadavhaluwasiya6917
    @mohityadavhaluwasiya6917 4 ปีที่แล้ว

    Isi tarah DSR k liye bi treatment kr skte h kya

  • @shubhamkundu9230
    @shubhamkundu9230 4 ปีที่แล้ว

    har sal ekk thod panere boo sakda haa

  • @satnamtiwana601
    @satnamtiwana601 4 ปีที่แล้ว

    22 g paddy paneeri ch pani kado

  • @chamkaursingh8458
    @chamkaursingh8458 4 ปีที่แล้ว

    2 ਮਰਲੇ ਦੀ ਲੰਬਾਈ ਚੋੜਾਈ ਕਿੰਨੀ ਬਣਦੀ ਹੈ ਸਰ ਸਕੇਰ ਫੁੱਟ ਚ

    • @nishanbhullar2994
      @nishanbhullar2994 4 ปีที่แล้ว

      ਇੱਕ ਪਾਸੇ ਸਾਢੇ ਸੋਲਾਂ ਫੁੱਟ ਤੇ ਦੂਜੇ ਪਾਸੇ ਸਾਢੇ ਤੇਤੀ ਫੁੱਟ ਦੋ ਮਰਲੇ ਜਾਂ ਇੱਕ ਪਾਸੇ ਤਿੰਨ ਕਰਮਾਂ ਇੱਕ ਪਾਸੇ ਛੇ ਕਰਮਾਂ ਸਾਢੇ ਪੰਜ ਫੁੱਟ ਦੀ ਕਰਮ ਹੁੰਦੀ ਆ

  • @dhaliwaldakala4324
    @dhaliwaldakala4324 4 ปีที่แล้ว

    ਡਾ ਸਾਬ ਜੀ ਨਮਸਤੇ ਜੀ 🙏 122 ਤੇ 126 ਦੀ ਪਨੀਰੀ ਕਿਹੜੀ ਤਾਰੀਕ ਨੂੰ ਬੀਜ ਸਕਦੇ ਅਾ ਜੀ

  • @jagroshansingh1638
    @jagroshansingh1638 4 ปีที่แล้ว

    Dr saab jhone di ki date aa is vaar

  • @mankiratkour7982
    @mankiratkour7982 4 ปีที่แล้ว

    sir ji hybrid seed v sodna jruri aw

  • @lakhveersingh8352
    @lakhveersingh8352 4 ปีที่แล้ว +3

    First view

  • @amarjeetsingh752
    @amarjeetsingh752 3 ปีที่แล้ว

    Dr saab carbndisem sarkar ne ban kar dita ha

  • @sidhusidhu5441
    @sidhusidhu5441 4 ปีที่แล้ว

    pichli war sab kuj ise tra hi kita c pr 1401 cho ulli v pyi te vadde pute v hoye