How Sant Bhindranwale was arrested & absolved in Lala Jagat Narain case? Ep 50

แชร์
ฝัง
  • เผยแพร่เมื่อ 1 มิ.ย. 2021
  • In this video Ritesh Lakhi recalls the major turning point in the history of Punjab ahead of crucial year of 1984 and operation Blue Star. After the Nirankari Kand of 1978, Lala Jagat Narain, the founder and over arching figure among Punjabi Hindus was spearheading, through his critical writing, pieces, a sustained campaign against religious fundamentalism and militant activities in state. Having been an important witness into the case involving Nirankari followers who fired upon raging Sikh protestors in Amritsar on 1978, Lala Jagat Narain was vocal about the anti nation and militant form
    of resistence chosen by Sant Jarnail Singh Bhindranwale. In the process Lala Jagat Narain was targetted by hardliners and on September 9, 1981 was shot dead. This was a major loss and after this next few days saw intense action and violence in Punjab ahead of and after the arrest of Sant Jarnail Singh Bhindranwale in this case. However, in due course it was amply clarified that Sant Bhindranwale had nothing to do with this incident despite his vocal and verbal attacks against
    lala Jagat Narain for latter's views held and expressed openly in public.

ความคิดเห็น • 288

  • @karanjotsinghvirk7957
    @karanjotsinghvirk7957 3 ปีที่แล้ว +4

    ਇੱਕ ਅਹਿਮ ਤੱਥ ਗਾਇਬ ਹੈ। ਸੰਤ ਭਿੰਡਰਾਂਵਾਲਿਆਂ ਨੇ ਇਹ ਕਿਹਾ ਸੀ ਕਿ ਉਹ ਇੱਕ ਅੰਮ੍ਰਿਤਧਾਰੀ ਪੁਲਿਸ ਅਫਸਰ ਨੂੰ ਹੀ ਗ੍ਰਿਫ਼ਤਾਰੀ ਦੇਣਗੇ। ਜਿਸ ਮਗਰੋਂ ਇਕਬਾਲ ਸਿੰਘ ਲਾਲਪੁਰਾ ਜੋ ਹੁਣ ਬੀਜੇਪੀ ਦਾ ਆਗੂ ਹੈ, ਨੂੰ ਸੰਤਾਂ ਦੀ ਗ੍ਰਿਫ਼ਤਾਰੀ ਲਈ ਭੇਜਿਆ ਗਿਆ।

  • @kirpalsingh82
    @kirpalsingh82 3 ปีที่แล้ว +7

    ਬਾਈ ਜੀ, ਨਿਰੰਕਾਰੀਆਂ‌ ਦੇ ਬਰੀ ਹੋਣ ਤੌਂ ਬਾਅਦ, ਇਸ ਅਦਾਲਤੀ ਹੁਕਮਾਂ ਦੇ ਵਿਰੁੱਧ ਪੰਜਾਬ ਸਰਕਾਰ ਬਾਦਲ ਵੱਲੋਂ ਹਾਈਕੋਰਟ ਵਿਚ, ਸਾਜਸ਼ ਤਹਿਤ ਤਿੰਨ ਮਹੀਨੇ ਦੇ ਸਮੇਂ ਅੰਦਰ ਅਪੀਲ ਨਹੀਂ ਕੀਤੀ ਗਈ। ਜਦੋਂ ਸ਼ਹੀਦ ਭਾਈ ਫੌਜਾ ਸਿੰਘ ਦੀ ਭੈਣ ਵਲੋਂ ਫਤਿਹਗੜ੍ਹ ਸਾਹਿਬ ਵਿਖੇ ਬਾਦਲ ਨੂੰ ਰੋਕ ਕੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਫਾਇਲ ਗਲਤੀ ਨਾਲ ਟੇਬਲ ਤੇ ਪਈ ਰਹਿ ਗਈ, ਇਹ ਤੱਥ ਜਸਵੰਤ ਸਿੰਘ ਕੰਵਲ ਵਲੋਂ ਆਪਣੀ ਕਿਤਾਬ ਵਿਚ ਲਿਖੇ ਗਏ ਹਨ।

  • @gurjiwanghuman3633
    @gurjiwanghuman3633 3 ปีที่แล้ว +15

    ਅਧੂਰੀ ਤੇ ਇੱਕ ਪਾਸੜ ਇਨਫਰਮੇਸ਼ਨ ,

  • @punjaab9397
    @punjaab9397 2 ปีที่แล้ว +8

    Lakhi ji why are you side stepping the truth when you know that the Narakdharis fired upon the unarmed Sikhs who went to protest against gurbacha narakdhari, and lala jagat narain purjured and gave a false testimony.

  • @prabhjeetsingh9082
    @prabhjeetsingh9082 3 ปีที่แล้ว +31

    Binderwal lion

  • @tejindersingh3799
    @tejindersingh3799 3 ปีที่แล้ว +14

    Sadu Singh Hamdard and Lala Jagat Narayan were good friends. both Ajit and Jagbani newspapers were published from same press but both wrote always against each others, to increase their sale. The language in these newspapers polarised the people.

  • @nitinsharma5428
    @nitinsharma5428 3 ปีที่แล้ว +12

    ਭਿੰਡਰਾਂਵਾਲੇ ਜ਼ਿੰਦਾਬਾਦ

  • @yadwindergill914

    ਸਿੱਖ ਕਦੇ ਵੀ ਕਿਸੇ ਤੇ ਪਹਿਲ ਨਹੀ ਕਰਦਾ ਪਰ ਜਦੋਂ ਕੋਈ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਸਿਰ ਤੋਂ ਉਤਾਰਨਾ ਵੀ ਚੰਗੀ ਤਰ੍ਹਾਂ ਆਉਂਦਾ ਆ.. ਬਾਕੀ ਲਾਲੇ ਜਗਤੇ ਵਰਗੇ ਕਤੀੜ ਤਾਂ ਆਖਦੇ ਵੀ ਬਹੁਤ ਸੀ

  • @jagroopdhaliwal4405
    @jagroopdhaliwal4405 ปีที่แล้ว

    ਜੋ ਖੰਘਿਆ ਓ ਸਿੰਘਾ ਨੇ ਟੰਗਿਆ ਭਾਈ ਨਛੱਤਰ ਸਿੰਘ ਵਰਗੇ ਸੂਰਮਿਆ ਨੂੰ ਕੌਟਿ ਕੌਟਿ ਪਰਣਾਮ

  • @PalwinderSingh-qy7vs
    @PalwinderSingh-qy7vs 2 ปีที่แล้ว +8

    Sikhs are very peaceful hardworking great social wellfarer people but Sikhs are warriors too,if people like jagat Narayan will try to retaliate towards Sikhs then they will have to face consecutions,

  • @veerpal1801
    @veerpal1801 3 ปีที่แล้ว +34

    ਮੈ ਹਿੰਦੂ ਆ ਤੇ ਪੰਜਾਬ ਚ ਰਹਿ ਰਿਹਾ।ਪਤਾ ਨੀ ਲਗ ਰਿਹਾ ਕੌਣ ਹਿੰਦੂ ਕੌਣ ਮੁਸਲਮਾਨ ਆ ਕੌਣ ਸਿੱਖ ਆ।ਸਾਡਾ ਦੁਖ ਸੁਖ ਵਿਆਹ ਸਾਦੀ ਕਿਵੇ ਲੰਘਿਆ ਪਤਾ ਈ ਨੀ ਲਗਿਆ ਨਾ ਸਾਨੂੰ ਕੋਈ ਮਿਲਕੇ ਕਹਿ ਸਕਦਾ ਵੀ ਮੈ ਹਿੰਦੂ ਆ।ਅਜਿਹੀ ਭਾਈਚਾਰਕ ਸਾਂਝ ਨੂੰ ਜੇ ਕੋਈ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈ ਉਸਨੂੰ ਫੁੱਦੂ ਈ ਸਮਝਾਗਾ।ਬਾਕੀ ਪੰਜਾਬ ਬਿਨਾ ਹਿੰਦੋਸਤਾਨ ਦੀ ਕਲਪਨਾ ਵੀ ਨੀ ਕੀਤੀ ਜਾ ਸਕਦੀ ਜੋ ਜਦੋ ਦੀ ਧਰਤੀ ਬਣੀ ਇਸਦਾ ਹਿੱਸਾ ਏ।ਪੰਜਾਬ ਹਿੰਦੁਸਤਾਨ ਦੀ ਪਰਮ ਕਰਮ ਧਰਮ ਭੂਮੀ ਏ।ਸਦੀਆ ਪਹਿਲਾ ਜਿੰਨਾ ਸ਼ਾਸਕਾਂ ਨੇ ਦਿੱਲੀ ਸਾਂਭੀ ਉਹ ਪੰਜਾਬ ਵਿਚੋ ਹੀ ਪਰੌੜ ਹੋ ਕੇ ਨਿਕਲੇ।ਪੰਜਾਬ ਦੀ ਧਰਤੀ ਹਿੰਦੋਸਤਾਨ ਦਾ ਗਰਭ ਹੈ ਜਿੱਥੇ ਇਹਦਾ ਬੀਜ ਡਿੱਗਾ ਤੇ ਪਲ ਕੇ ਹਿੰਦੋਸਤਾਨ ਬਣਿਆ।ਸੋ ਸਬਦ ਮੁਕ ਜਾਣੇ ਪਰ ਪੰਜਾਬ ਦੀ ਮਹੱਤਤਾ ਨੀ ਸੋ ਸਾਸਕਾਂ ਨੂੰ ਬੇਨਤੀ ਆ ਵੀ ਕਾਹਨੂੰ ਜੀਅ ਲੈਣ ਦੋ ਲੋਕਾਂ ਨੂੰ ਇਹ ਨਾ ਹੋਵੇ ਇਸ ਦੇ ਦੋਖੀਆਂ ਨੂੰ ਆਖਰੀ ਸਮੇ ਆਪਦੀ ਜਮੀਨ ਵੀ ਨਾ ਨਸੀਬ ਹੋਵੇ।ਅਖੀਰ ਚ ਕਿਸਾਨਾਂ ਨੂੰ ਫੁੱਲ ਸਪੋਟ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @rf6774
    @rf6774 3 ปีที่แล้ว +36

    Sant jarnail singh ji khalsa bhindranwale jindabad

  • @harmandeep9405
    @harmandeep9405 3 ปีที่แล้ว +1

    Great work really Appreciated 👍🏻👍🏻

  • @vijaykumaryadav5818
    @vijaykumaryadav5818 2 ปีที่แล้ว +4

    Punjab ka sabse bada media group lala jagat narayan ji chalate the aur hinduon ke bahut bade neta the aur bahut izzatdar shakhsiyat the

  • @1punjabradiojacksboro861
    @1punjabradiojacksboro861 3 ปีที่แล้ว +17

    ਬਹੁਤ ਵਧੀਆ ਵੀਰ। ਤਮਾਮ ਵਿਚਾਰ ਅਵਾਮ ਚ ਆਉਣੇ ਚਾਹੀਦੇ ਨੇ। ਲੋਕ ਆਪ ਫ਼ੈਸਲਾ ਕਰਨ ਕੀ ਸਹੀ ਹੈ ਕੀ ਗ਼ਲਤ।

  • @khalsakitcheninc3358
    @khalsakitcheninc3358 3 ปีที่แล้ว +3

    excellent presentation

  • @manjitsinghexsarpanch21
    @manjitsinghexsarpanch21 3 ปีที่แล้ว +3

    ਰਿਤੇਸ਼ ਲੇਖੀ..ਵਲੋ ਪੇਸ਼ ਕੀਤੀ ਗਈ ਲਾਜਵਾਬ ਤੇ ਨਿਰਪੱਖ ਪੇਸ਼ਕਾਰੀ...ਸ਼ਾਬਾਸ਼ ਲੱਗੇ ਰਹੋ Ritesh lekhi ji.

  • @Risk952
    @Risk952 3 ปีที่แล้ว +2

    Bbt vdia te achi reporting...

  • @chetramrajak9076
    @chetramrajak9076 2 ปีที่แล้ว +8

    सच को कोई नही मिटा सकता धन निरंकार जी

  • @sunnys1756
    @sunnys1756 3 ปีที่แล้ว +5

    Ritesh veera do you accept this lala Jagat Narayan was rss and government stooge who took possession in Amritsar and his goons broke Amritsar dummy model at railway station and burn effigy of harmender sahib with cigarette butts.