ਅਕਾਲੀ ਦਲ 'ਚ ਪੈ ਗਈਆਂ ਭਾਜੜਾਂ Akali Dal in Trouble after Sukhbir Badal resigns | Judge Singh Chahal

แชร์
ฝัง
  • เผยแพร่เมื่อ 20 พ.ย. 2024

ความคิดเห็น • 28

  • @barinderkumar4083
    @barinderkumar4083 3 ชั่วโมงที่ผ่านมา +2

    ਜਾਤ ਵਰਣ ਕੁਲ ਖੋਅ ਕੇ ਭਗਤੀ ਕਰੇ ਚਿਤ ਲਾਅ ਕਹ ਕਬੀਰ ਸਤਗੁਰ ਮਿਲੇ ਆਵਾਗਮਨ ਨਸਾਏ

  • @jassigill8803
    @jassigill8803 4 ชั่วโมงที่ผ่านมา +1

    ਪੰਜ-ਚਾਰ ਮਹੀਨੇ ਵੇਟ ਕਰੋ ਲੋਕ ਆਕ ਕਮੇਟੀ ਚ ਦੱਸਣਗੇ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਹੀ ਚਾਹੀਦਾ ਸੀ ਨਾਲੇ ਚਾਹੀਦਾ ਵੀ ਸੁਖਬੀਰ ਬਾਦਲ ਹ ਸੁਖਬੀਰ ਬਾਦਲ ਦੀ ਇੱਕ ਗੱਲ ਬਹੁਤ ਚੰਗੀ ਲੱਗਦੀ ਆ ਜਿਹੜੇ ਮਰਜ਼ੀ ਜਿਲੇ ਚ ਸੱਦ ਲਿਓ ਜਿਹੜੀ ਗੱਲ ਤੁਸੀਂ ਮੰਗ ਲਈ ਜਿਹੜਾ ਪ੍ਰੋਜੈਕਟ ਮੰਗ ਲਿਆ ਨਾਲ ਹੀ ਚੈੱਕ ਮਿਲ ਜਾਂਦਾ ਪੁਰਾਣਾ ਪਿਛੋਕੜ ਵੇਖਿਓ ਨਵੇਂ ਮੁੰਡੇ ਸਟੇਟਸ ਧਾਵੇ ਦੇ ਆ ਪਰ ਇਹਨਾਂ ਨੂੰ ਪੁਰਾਣਾ ਟਾਈਮ ਨਹੀਂ ਪਤਾ

  • @jassigill8803
    @jassigill8803 4 ชั่วโมงที่ผ่านมา +3

    ਕਿਸੇ ਪ੍ਰਧਾਨ ਨੂੰ ਇਸ ਤਰ੍ਹਾਂ ਦੀ ਗਲਤ ਸ਼ਬਦਾਵਲੀ ਵਰਤਣੀ ਇਹ ਬੰਦਾ ਪੜ੍ਹਿਆ ਲਿਖਿਆ ਨਹੀਂ ਹੋਣਾ ਜਦੋਂ ਅਕਾਲੀ ਦਲ ਸੀ ਪੰਜਾਬ ਦੇ ਵਿੱਚ ਬਹੁਤ ਵਧੀਆ ਰਾਜ ਸੀ ਲੋਕ ਸੌਖੇ ਸੀ

  • @MohinderSingh-kj4vo
    @MohinderSingh-kj4vo 3 ชั่วโมงที่ผ่านมา

    ਕੀ ਸ਼੍ਰੋ. ਅਕਾਲੀ ਦਲ ਵਿੱਚ ਇਕ ਵੀ ਲੀਡਰ ਨਹੀਂ ਜੋ ਇਸ ਦੁਬਿਧਾ ਨੂੰ ਖਤਮ ਕਰ ਸਕੇ।

  • @gagasmalsar9404
    @gagasmalsar9404 3 ชั่วโมงที่ผ่านมา +3

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਤਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣੁ ਕੋਈ ਵੀ ਤਾਕਤ ਰੋਕ ਨਹੀ ਸਕਦੀ

    • @dhindsababbu1992
      @dhindsababbu1992 3 ชั่วโมงที่ผ่านมา

      😅😅😅

    • @AmandeepbrarSingh
      @AmandeepbrarSingh 2 ชั่วโมงที่ผ่านมา

      ਬਹਿਬਲ ਕਲਾ ਤੇ ਕੋਟਕਪੂਰਾ ਰੋਕੇਗਾ

    • @gagasmalsar9404
      @gagasmalsar9404 2 ชั่วโมงที่ผ่านมา

      @@AmandeepbrarSingh ਬੇਅਦਬੀ ਕਰਾਈ ਭੰਡ ਪਾਰਟੀ ਤੇ ਕਾਗਰਸ ਨੇ ਮੁੰਦਾ ਕੋਣ ਬਣਾਉਂਦਾ ਜਿਹਨੇ ਪੇਸੈ ਇਕੱਠੇ ਕਰਨੇ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਪਿਆਰ ਨਹੀ

    • @AmandeepbrarSingh
      @AmandeepbrarSingh 2 ชั่วโมงที่ผ่านมา

      @@gagasmalsar9404 ਜਦੋ ਗੋਲੀਕਾਂਡ ਹੋਇਆ ਸਰਕਾਰ ਅਕਾਲੀਆ ਦੀ ਸੀ , ਪੂਰੀ ਗੱਲ ਨਹੀ ਪਤਾ ਤਾ ਪਤਾ ਕਰ ਲਵੋ ਭਰਾ ਜੀ

    • @gagasmalsar9404
      @gagasmalsar9404 2 ชั่วโมงที่ผ่านมา

      @AmandeepbrarSingh ਜਦੋ ਕੋਈ ਤੈਨੂੰ ਕਿਰਪਾਨ ਲੇ ਪੇ ਗਿਆ ਤੂੰ ਕੀ ਆਪਣਾ ਬਚਾਅ ਨਹੀ ਕਰੇਗਾ

  • @Lakhbir_sohal0013
    @Lakhbir_sohal0013 4 ชั่วโมงที่ผ่านมา +1

    ਗੁਡ ਜੱਜ ਸਾਹਿਬ

  • @singhhardev5730
    @singhhardev5730 3 ชั่วโมงที่ผ่านมา +3

    ਸੁਖਬੀਰ ਬਾਦਲ ਵਰਗੇ ਮੁੱਖ ਮੰਤਰੀ ਜੀ ਦੀ ਪੰਜਾਬ ਨੂੰ ਲੋੜ ਹੈ ਸਾਰੇ ਵਰਗਾਂ ਦੇ ਲੋਕ ਖੁਸ਼ ਸਨ ਵੱਲੋਂ ਸਰਪੰਚ ਹਰਦੇਵ ਸਿੰਘ ਪਿੰਡ ਧਲੇਵਾਂ ਜ਼ਿਲ੍ਹਾ ਮਾਨਸਾ ਜੀ 🙏👍

  • @budthind8664
    @budthind8664 2 ชั่วโมงที่ผ่านมา

    Big question to ponder is that how a Punjabi Party became Shromni Akali Dal over the years??

  • @NarinderSingh-kw8pj
    @NarinderSingh-kw8pj 3 ชั่วโมงที่ผ่านมา

    Without Sukhbir Badal Akali dal will be strong in future

  • @BalwinderSingh-kg3pc
    @BalwinderSingh-kg3pc 2 ชั่วโมงที่ผ่านมา

    Kamjoor hoga

  • @Dilbaghsingh-od5yf
    @Dilbaghsingh-od5yf 4 ชั่วโมงที่ผ่านมา

    Voters want clarification about corruption and scandals during SAD government.

  • @gurnoorpadda7304
    @gurnoorpadda7304 3 ชั่วโมงที่ผ่านมา

    Akali dal jindabad❤❤❤❤

  • @bhoomikasharma9788
    @bhoomikasharma9788 ชั่วโมงที่ผ่านมา

    Chahal ji , sukhveer badal de jan ton baad , party kamyazz howegi (SKD)

  • @manjitSingh-yo9fq
    @manjitSingh-yo9fq 4 ชั่วโมงที่ผ่านมา +2

    Akali badel party gei hun na eh deia kabera feo kro sav nu pata eh kaber moo ni sunda es paryy fo

  • @tajindersohal890
    @tajindersohal890 4 ชั่วโมงที่ผ่านมา

    Cheema da Kasoor ha

  • @jasbirsinghparmar2004
    @jasbirsinghparmar2004 4 ชั่วโมงที่ผ่านมา

    dhami nu dharmi sewa aur 1984 de pirhta aur apahaj aur majbur aur lachar parwara di madat karni chahidi he, ja fir rajniti , netta giri kro, na ki darame kro!

  • @AVTARSINGH-fp1dy
    @AVTARSINGH-fp1dy 2 ชั่วโมงที่ผ่านมา

    week hove ga

  • @anitagupta678
    @anitagupta678 4 ชั่วโมงที่ผ่านมา

    Bap beta parties are short lived. Badal resignation makes no difference to him as his family already earned enough. Property everywhere in India abroad their next generations can live like king. Sufferers r oridinary workers. They will run here and there like rats

  • @tajindersohal890
    @tajindersohal890 4 ชั่วโมงที่ผ่านมา

    Akali dal is dead kahara Chad bunder

  • @vkkumar7078
    @vkkumar7078 4 ชั่วโมงที่ผ่านมา

    Dhami sukha amaly da kuta ha