Simranjit Singh Mann ਨੇ ਪੱਤਰਕਾਰ ਦੇ ਕਿਸ ਸਵਾਲ 'ਤੇ ਦਿੱਤਾ ਠੋਕ ਕੇ ਜਵਾਬ? Sangrur Lok Sabha Candidate| N18L

แชร์
ฝัง
  • เผยแพร่เมื่อ 21 เม.ย. 2024
  • "ਸਵਾ ਲਾਖ ਸੇ ਏਕ ਲੜਾਊਂ" ਵਾਂਗ ਮੈਂ ਇਕੱਲਾ ਹੀ ਕਾਫੀ ਹਾਂ" ਪੱਤਰਕਾਰ ਦੇ ਕਿਸ ਸਵਾਲ 'ਤੇ ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਠੋਕ ਕੇ ਜਵਾਬ?
    #simranjitsinghmann #loksabhaelection2024 #news18punjab #SangrurNews #elections2024 #akalidalamritsar
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 40

  • @ellyjttboss6761
    @ellyjttboss6761 22 วันที่ผ่านมา +8

    ਸ਼ਰਾਬੀ ਬੁੱਚੜ ਦੀਆਂ ਗੱਲਾਂ ਬੀਚ ਨਾ ਆਇਓ 🙏 ਵੋਟ ਸਿਰਫ ਸਿੱਖ ਲੀਡਰ ਸਿਮਰਨਜੀਤ ਸਿੰਘ ਮਾਨ ਨੂੰ ਪਾਇਓ

  • @ellyjttboss6761
    @ellyjttboss6761 22 วันที่ผ่านมา +6

    ਜੇ ਦੁਬਾਰਾ rrs ਦੀ ਪਾਰਟੀ ਬੀਜੇਪੀ ਤੇ ਚਾੜੁ ਵਾਲੇ ਆਹ ਗਏ ਪੂਰਾ ਪੰਜਾਬ ਯੂਪੀ ਬਿਹਾਰ ਬਣਜੋ ਬਚਾ ਲੋ ਪੰਜਾਬ ਨੂੰ 🙏

  • @ellyjttboss6761
    @ellyjttboss6761 22 วันที่ผ่านมา +6

    ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ

  • @Fateh.imaan.Singh.Sandhu
    @Fateh.imaan.Singh.Sandhu 23 วันที่ผ่านมา +5

    Sardar Simranjeet Singh Ji Maan
    🪯Khalsathan Zindabad🪯

  • @ellyjttboss6761
    @ellyjttboss6761 22 วันที่ผ่านมา +3

    ਭੰਡ ਸ਼ਰਾਬੀ ਬੁੱਚੜ ਵੋਟਾਂ ਤੋਂ ਬਾਅਦ ਪੰਜਾਬ ਰੋਡਵੇਜ਼ ਬੰਦ ਕਰ ਰਿਹਾ ਫਿਰ ਅਧਾਰ ਕਾਰਡ ਵਾਲਾ ਫ੍ਰੀ ਸਫ਼ਰ ਬੰਦ 😁

  • @SunnySingh-ke3sh
    @SunnySingh-ke3sh 23 วันที่ผ่านมา +3

    Waheguru ji

  • @MAND6588
    @MAND6588 23 วันที่ผ่านมา +2

    🙏🙏sada cm

  • @jssidhu117
    @jssidhu117 23 วันที่ผ่านมา +2

    🙏🙏🙏👍👍👍👆 sardar ji, zindabad

  • @LovelySingh-sl6fs
    @LovelySingh-sl6fs 23 วันที่ผ่านมา +1

    Shri waheguru ji Sahay ji

  • @gurpreetsinghgurpreetsingh3749
    @gurpreetsinghgurpreetsingh3749 21 วันที่ผ่านมา +1

    Bhut badiya Maan sab

  • @AnakhSambhaloPunjabio-bs3ko
    @AnakhSambhaloPunjabio-bs3ko 22 วันที่ผ่านมา +1

    ਖੈਰਾ ਸਾਬ, ਜੇ ਕੋਈ ਤੀਜਾ ਧੜਾ ਤੁਹਾਡੀ ਪੰਥਕ ਵੋਟ ਵੰਡਣ ਦਾ ਫਾਇਦਾ ਉਠਾ ਗਿਆ ਤਾਂ ਸੰਗਰੂਰ ਦੀ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ।
    ਵੋਟਰੋ..... ਗ਼ਦਾਰ ਪਛਾਣੋ ਅਤੇ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ

  • @gopisekhwan1640
    @gopisekhwan1640 22 วันที่ผ่านมา

    vagha guru g

  • @RanjeetSingh-yo4cl
    @RanjeetSingh-yo4cl 16 วันที่ผ่านมา

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਨੂੰ

  • @BaljinderSingh-of6qj
    @BaljinderSingh-of6qj 23 วันที่ผ่านมา +3

    ਸ਼ੇਰ ❤❤

  • @chakkdeindia1313
    @chakkdeindia1313 19 วันที่ผ่านมา

    ਅਸੀਂ ਵੋਟ ਪਾਉਣ ਲਈ ਤਿਆਰ ਹਾਂ ਪਰ ਭਗਤ ਸਿੰਘ ਬਾਰੇ ਆਪਣੇ ਵਿਚਾਰ ਸਪਸਟ ਕਰੋ 2 ਸਾਲ ਦੇ ਕਾਰਜ਼ਕਾਲ ਦੌਰਾਨ ਕਿੰਨੇ ਸਵਾਲ ਸੰਸਦ ਵਿੱਚ ਕਿੰਨੇ ਸਵਾਲ ਆਨ ਰਿਕਾਰਡ ਲਾਏ ਗਏ ਕੀ ਰਾਸ਼ਟਰਪਤੀ ਦੀ ਵੋਟ ਬੀਜੇਪੀ ਨੂੰ ਪਾਈ ਜਾ ਨਹੀਂ ਇਸਦਾ ਵੀ ਜਵਾਬ ਦਿਓ ਵੋਟ 100% ਤੁਹਾਨੂੰ ਹੀ ਮਿਲੇਗਾ

  • @user-pb3xt8pp5h
    @user-pb3xt8pp5h 22 วันที่ผ่านมา

    Very good news

  • @JasbirSingh-nz1mu
    @JasbirSingh-nz1mu 22 วันที่ผ่านมา

    Simranjeet singh Maan ji nu vote payo ji Waheguru ji 🙏

  • @user-xl4nq9zo8k
    @user-xl4nq9zo8k 22 วันที่ผ่านมา +1

    Sikh koum da leader maan

  • @lovepreetcheema5727
    @lovepreetcheema5727 17 วันที่ผ่านมา +1

    ਮਾਨ ਸਾਬ ਜਿੰਦਾਬਾਦ

  • @AnakhSambhaloPunjabio-bs3ko
    @AnakhSambhaloPunjabio-bs3ko 22 วันที่ผ่านมา

    *ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਵਾਲੀ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਕਾਂਗਰਸ* ਵਿੱਚ ਰਹਿ ਕੇ ਸਿੱਖੀ ਦੀ ਸੇਵਾ ਨਹੀਂ ਹੋ ਸਕਦੀ। ਜੇ ਖਹਿਰਾ ਸਾਬ ਨੂੰ ਸੱਚ ਮੁੱਚ ਪੰਥ ਨਾਲ ਪਿਆਰ ਹੁੰਦਾ ਤਾਂ ਉਹ ਕਿਥੇ ਹੋਰ ਥਾਂ ਤੋਂ ਲੜਦੇ ਜਾਂ ਮਾਨ ਸਾਹਿਬ ਦੀ ਪਾਰਟੀ ਹੀ ਜੁਆਇਨ ਕਰਦੇ ਪਰ ਉਹਨਾਂ ਨੂੰ ਤੇ ਲਾਲਚ ਹੈ ਕਈ ਸ਼ਾਇਦ ਕਦੀ ਕਾਂਗਰਸ ਜਿੱਤ ਜਾਏ ਤਾਂ ਕਿ ਮੰਤਰੀ ਦਾ ਪਦ ਮਿਲ ਸਕੇ ਅਤੇ ਸਿਆਸੀ ਦੁਸ਼ਮਣਾਂ ਤੋਂ ਬਚ ਸਕਣ। ਇਹ ਮ੍ਰਿਗ ਤ੍ਰਿਸ਼ਨਾ ਉਹਨਾਂ ਦੀ ਪੂਰੀ ਨਹੀਂ ਹੋਣੀ।
    ਦੂਜੇ ਪਾਸੇ ਜੇ ਦੇਖੀਏ ਮਾਨ ਸਾਹਿਬ ਨੂੰ ਕੁਰਸੀ ਦਾ ਲਾਲਚ ਨਹੀਂ ਹੈ ਕਿਉਂਕਿ ਜੇ ਉਹ 13 ਦੀਆਂ 13 ਸੀਟਾਂ ਵੀ ਜਿੱਤ ਜਾਂਦੇ ਹਨ ਤਾਂ ਵੀ ਕੇਂਦਰ ਵਿੱਚ ਮਿਨਿਸਟਰੀ ਨਹੀਂ ਮਿਲਣੀ, ਸਿਰਫ ਸੇਵਾ ਹੀ ਹੈ। ਪਾਰਲੀਮੈਂਟ ਜਾ ਕੇ ਸਿਰਫ ਪੰਥ ਦੀ ਆਵਾਜ਼ ਹੀ ਬੁਲੰਦ ਕਰ ਸਕਦੇ ਹਨ। ਜਦਕਿ ਕਾਂਗਰਸ ਕਦੇ ਵੀ ਪਾਰਲੀਮੈਂਟ ਵਿੱਚ ਸਿੱਖਾਂ ਦੀ ਆਵਾਜ਼ ਬੁਲੰਦ ਨਹੀਂ ਕਰ ਸਕਦੀ। ਸੈਕਿੰਡਲੀ ਮਾਨ ਸਾਹਿਬ ਦੀ ਸਿੱਖ ਪੰਥ ਲਈ ਬਹੁਤ ਵੱਡੀ ਕੁਰਬਾਨੀ ਹੈ। ਉਹ ਪੰਥ ਲਈ ਜੇਲਾਂ ਵਿੱਚ ਗਏ ਹਨ ਜਦਕਿ ਖੈਰਾ ਸਾਹਿਬ narcotic drugs / smuggling ਦੇ ਕੇਸਿਸ ਵਿੱਚ ਗਏ ਹਨ though released later on. ਇਹਨਾਂ ਦਾ ਆਪਸ ਵਿੱਚ ਕੀ ਮੁਕਾਬਲਾ ਕਿੱਥੇ ਪੰਥ ਦੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ।

  • @CharanjitAtwal-km5cn
    @CharanjitAtwal-km5cn 22 วันที่ผ่านมา

    Please don’t talk to this man Godi media 🐷

  • @DEEPDHALIWAL-hz8jp
    @DEEPDHALIWAL-hz8jp 23 วันที่ผ่านมา

    Wmk🙏950 complete ❤😂

  • @user-xl4nq9zo8k
    @user-xl4nq9zo8k 22 วันที่ผ่านมา

    Punjab da sher maan sahib

  • @gurpreetsinghgurpreetsingh3749
    @gurpreetsinghgurpreetsingh3749 21 วันที่ผ่านมา

    Simerjeet maan zindaabad

  • @ellyjttboss6761
    @ellyjttboss6761 22 วันที่ผ่านมา +1

    ਚਾੜੁ ਵਾਲਿਆਂ ਸ਼ਰਾਬੀਆਂ ਦਾ ਬੁਰਾ ਹਾਲ ਹੋਣਾ ਇਸ ਬਾਰ ਪੂਰੇ ਪੰਜਾਬ ਬਿਚੋ ਗੰਦੇ ਚਾੜੁ ਨਾਲੋਂ ਜਾਦਾ ਵੋਟ ਤਾ ਨੋਟਾਂ ਦੇ ਬਟਨ ਨੂੰ ਪੈ ਜਾਣੀ ਆਹ 😁

  • @harveersingh7388
    @harveersingh7388 22 วันที่ผ่านมา

    Es de walding dykh lo

  • @harmansandhu4752
    @harmansandhu4752 23 วันที่ผ่านมา

    Bandi singhah nu baar v kadaah do kayh bas boli jena mudeh ah de bareh pata nahi sadi koom deh jedehdarr 3akal takhaT de

  • @CharanjitAtwal-km5cn
    @CharanjitAtwal-km5cn 22 วันที่ผ่านมา

    Modi media 😢

  • @rajsidhu7169
    @rajsidhu7169 23 วันที่ผ่านมา +3

    Sangror walio simranjeet singh mann ji nu jittaooo

  • @nachhattarsingh2122
    @nachhattarsingh2122 23 วันที่ผ่านมา +5

    ਹਰੇਕ ਮਾਂ ਸਿਮਰਨਜੀਤ ਸਿੰਘ ਮਾਨ ਨਹੀਂ ਜੰਮ ਸਕਦੀ। ਤਹਿਜ਼ੀਬ ਜਾਬਤਾ ਬਹੁਤ ਹੈ ,ਪਰ ਕਦੇ ਕਦੇ ਇਮੋਸਨਲ ਤਾਂ ਹੋ ਜਾਂਦਾ।ਪਰ ਮਾਨ ਸਾਹਿਬ ਵਰਗ ਦੂਜਾ ਕੋਈ ਐਮ ਪੀ ਨਹੀਂ। ਸਰਬ ਸਾਂਝੀ ਗੱਲ ਕਰਨ ਵਾਲਾ । ਪਰ ਕੁਝ ਲੋਕਾਂ ਨੂੰ ਦਲ ਬਦਲੂ ਫ਼ਿਰਾਕ ਹੀ ਠੀਕ ਲਗਦੇ ਆ।

  • @AmrikSingh-wm3px
    @AmrikSingh-wm3px 22 วันที่ผ่านมา +2

    ਖਾਲਿਸਤਾਨ ਜਿੰਦਾਬਾਦ

  • @BhupinderSingh-gz7os
    @BhupinderSingh-gz7os 22 วันที่ผ่านมา +1

    ਪੰਜਾਬ ਦਾ ਸੇਰ ਪੁੱਤ ਹੈ ਖਾਲਿਸਤਾਨ ਜਿੰਦਾਬਾਦ ਜਿੰਦਾਬਾਦ

  • @harveersingh7388
    @harveersingh7388 22 วันที่ผ่านมา

    Kudh kiyo nihe mrdy tuse lok hor mava dy putt he mrvony han tu

  • @jasmailsingh7717
    @jasmailsingh7717 23 วันที่ผ่านมา +3

    ਭਗਤ ਸਿੰਘ ਨੂੰ ਏ ਕਿ ਬੋਲਦਾ ਸੀ ਲੋਕਾਂ ਨੂੰ ਚੇਤਾ ਭੁੱਲ ਗਿਆ ਲੱਗਦਾ ਏ

    • @Fateh.imaan.Singh.Sandhu
      @Fateh.imaan.Singh.Sandhu 23 วันที่ผ่านมา +1

      Kon Bhagat Singh Veer G ? Mera pardada da Father saab ,,oo Layylpur Faislabad Pakistan de c. Jail ktii 25 saal Punjab Di azadi Lyi ,, Yani Sikh Raj Lyi. Par kende Bhagat Singh to ona da dil odo tuta jdo Bhagat singh with baki de ode sangrshi de muho eh gal suni k dharm te hona e nai chahida pees k chuura bna dena chahida. Osto baad onaa da dil sdaa Lyi door hogya Bhagat Kumar ji to. Gaddri Lehar te fansiya te chdan wale singh soorme 119 Cho 90 singh es krke fansi chde k Sanu Sikh Raj Miluga es krke Sanji Ldayi Ldi c purane bhurga nee ,,2600 jaila katan waleya Cho 2150 umar kaid singh soorme es krke hoye k Sanu sanji Ldayi Ldke vapis Khalsa Raj miluga❤,, muslim nu ona da haq milju hindu nu ona da chalo sanu v Sikh Raj milju. Jaliyawala baag ch es krke goliya khdiya k punjab azaad krona sikh Di bndi jgah.
      Mera pardada 25 sal jail kat k ronda mar gyaaa k mileya ki ,, Bhagat singh sadi Ristdari ch same gauti c Sandhu. Par pta nai c k sikh ni c oo bs pag ch ser fsaya c osne
      Es krke aapna hero Sardar Kartar Singh Ji Sarabha ji ho skde,, aapne hero sardar udam Singh ji ho skde. Aapne hero gaddri aa jo sap wang fansiya jhuule. Aapna hero Saint Jernail singh ji khalsa ji ne. Deep sidhu. Amritpal singh ,, Gernal Shubeg singh , jugaraj singh tooofan. Baba maanochahal. Eh aa aapne hero.
      Bhagat Ji ne kdi aapni Kaum Di gal nai kri kdi ,, Ohha jma nai socheya k Raj bina dharm nai chalna sada.
      Baki veer g tuhadi marji tusi smajna smaj jao nai te on wale time ch Waheguru jrur smjaou.
      Bhagat ji hero ne par hindu aarya samaj de. Par sikh Kaum de hero nai ho skde.
      Mai Tuhanu bs aapna rona roo reha kyoki sikh oo tusi. Tuhade Agee naa roooiye te hor keede agee ser peeeta aapna.
      Tusi Kdi Pakistan de Layylpur to aaye sikhs bhurga kol baitheyo dil Di ramaj smjeyo. Tuhanu mehsus hoju sab. Tv te jo bolde ona na fansie jhuli na jail ktii. Fansi te chde c Lallypur te Lahore de sikh. Na hindus nikle c te na e muslim jo raj saamb gye. Mere kol eho jhe Books aa k tusi soch nai skde k kive sikhs da gLaaaa dbaya gya hindus ne ohhhh use kar gye bhagat g nu.
      Eh india Hindustan Agenda Virtaant sirj k tuhade nal Khed reha. Target sirf sikh aa. Har 6 month baad ghulam rakhan da dhang rakheya Janda. Jdo hindu gaaLa kad da musLim gLeee Londa. Jdo muslim GaaaLa kad da hindu Glee Londa. Krna darbar sahib te attack aa dova ne. Tuhanu na smaj aave kdi.

    • @ellyjttboss6761
      @ellyjttboss6761 22 วันที่ผ่านมา +3

      ਕੌਣ ਭਗਤ ਸਿੰਘ ਉਹ ਭਗਤ ਸਿੰਘ ਜਿਸਨੂੰ ਭਗਵੰਤ ਸ਼ਰਾਬੀ ਦੀ ਸਰਕਾਰ ਸ਼ਹੀਦ ਦਾ ਦਰਜਾ ਨੀ ਦਿੱਤਾ

  • @ravindersinghgill314
    @ravindersinghgill314 22 วันที่ผ่านมา

    ਜੇ ਤੂੰ ( ਸਿਮਰਨਜੀਤ ਮਾਨ ) ਇੰਨਾਂ ਤਕੜਾ ਸੀ ਤਾਂ ਤੇਰੇ ਪਰਿਵਾਰ ਨੂੰ ਅੰਗਰੇਜਾਂ ਦਾ ਗੋਲਾ ਧੰਧਾ ਕਰਨ ਦੀ ਕੀ ਲੋੜ ਸੀ ।।