What Muslim People Thinks About "Chote Sahibzade Shaheedi By Mughal's Nawab - Watch Special Story

แชร์
ฝัง
  • เผยแพร่เมื่อ 16 ก.ย. 2024
  • What Muslim People Thinks About "Chote Sahibzade Shaheedi By Mughal's Nawab - Watch Special Story

ความคิดเห็น • 900

  • @gurcharnsingh3048
    @gurcharnsingh3048 4 ปีที่แล้ว +192

    ਮੁਸਲਮਾਨ।ਵੀਰਾ। ਨੂੰ।ਦਿਲੋਂ। ਸਲੂਟ।ਹੈ। ਵਾਹਿਗੁਰੂ। ਸੱਭ ਤੇ ਕਿ੍ਪਾ।ਕਰੇ

    • @amandeepdhami6264
      @amandeepdhami6264 4 ปีที่แล้ว

      7

    • @KZ-cd1hg
      @KZ-cd1hg 4 ปีที่แล้ว

      Waheguru di ma di fuddi

    • @arshdeepsingh2077
      @arshdeepsingh2077 3 ปีที่แล้ว +1

      ਓਏ ਸ਼ਰਮ ਕਰ ਕੀ ਲਿਖ ਰਿਹਾ ਗਾ ਤੂੰ

  • @harjinderkaurgill3397
    @harjinderkaurgill3397 4 ปีที่แล้ว +517

    ਮੁਸਲਮਾਨ ਵੀਰੋ ਤੁਹਾਡੇ ਵਿਚਾਰ ਵਧੀਆ ਹਨ ਜੀ ਤੁਸੀਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਹਾਅ ਦਾ ਨਾਅਰਾ ਮਾਰਿਆ ਬਹੁਤ ਬਹੁਤ ਦਿਲੋਂ ਧੰਨਵਾਦ ਤੁਹਾਡਾ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ

  • @sukhjindercheema3006
    @sukhjindercheema3006 4 ปีที่แล้ว +241

    ਕਿਸੇ ਧਰਮ ਦੀ ਲੜਾਈ ਨਹੀਂ, ਕੋਈ ਧਰਮ ਬੁਰਾ ਨਹੀਂ, ਸਭ ਧਰਮ ਸਤਿਕਾਰ ਯੋਗ ਹਨ। ਪਰ ਅਫਸੋਸ ਰਾਜਨੀਤਕ ਲੋਕਾਂ ਨੇ ਤੇ ਗਰਮ ਖਿਆਲੀ ਲੋਕਾਂ ਨੇ ਸਾਨੂੰ ਇੱਕ ਦੂਸਰੇ ਖਿਲਾਫ਼ ਭੜਕਾ ਰਹੇ ਹਨ। 🙏ਸਾਰੀ ਸੰਗਤ ਨੂੰ ਬੇਨਤੀ ਇਹਨਾਂ ਚਾਲਬਾਜ਼ ਲੋਕਾਂ ਤੋਂ ਬਚੋ। ਛੋਟੇ ਸਾਹਿਬਜ਼ਾਦਿਆਂ ਦੀ ਕਹਿਰ ਭਰੀ ਸਹਾਦਤ ਕਦੇ ਨਾ ਭੁੱਲੋ ਜੀ🙏ਵਾਹਿਗੁਰੂ ਜੀ ਕਾ ਖਾਲਸਾ.. ਵਾਹਿਗੁਰੂ ਜੀ ਕੀ ਫਤਹਿ 🙏

    • @harpreetbajwa5447
      @harpreetbajwa5447 4 ปีที่แล้ว +1

      Sukhjinder Cheema , bilkul sahi keha veere

    • @beantsingh6382
      @beantsingh6382 4 ปีที่แล้ว +1

      Yes

    • @GurjitSingh-yw1ng
      @GurjitSingh-yw1ng 4 ปีที่แล้ว +1

      Sat vachan

    • @mankiratsohal5446
      @mankiratsohal5446 4 ปีที่แล้ว +1

      Waheguru ji

    • @simran-gaming01
      @simran-gaming01 4 ปีที่แล้ว

      @@singhmaninder850 ਬਿਲਕੁਲ ਸਹਿ ਕਿਹਾ ਹੈ ਦੇਖਿਆ ਜਾਏ ਤਾਂ ਜਿਆਦਾ ਦੁਸ਼ਮਣ ਸਿੱਖਾਂ ਦੇ ਹਿੰਦੂ ਹੀ ਹੈ.... ਖਾਸ ਕਰਕੇ ਬ੍ਰਾਹਮਣ.....

  • @santkhalsa925
    @santkhalsa925 4 ปีที่แล้ว +285

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ,
    ਜੋ ਮੁਸਲਮਾਨ ਵੀਰਾਂ ਦੇ ਵਲੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੂਬਾ ਸਰਹੰਦ ਵਜੀਰ ਖਾਨ ਦੇ ਵਲੋ ਕੀਤੇ ਇਸ ਘਿਨੌਣੇ ਕਾਰਨਾਮੇ ਦੀ ਨਿੰਦਿਆ ਕੀਤੀ ਹੈ।ਸਲਾਹੁਣਯੋਗ ਕਦਮ ਹੈ

    • @amandeepkaur7328
      @amandeepkaur7328 4 ปีที่แล้ว +6

      Sach keha veer ji🙏🙏

    • @newuaq9351
      @newuaq9351 4 ปีที่แล้ว +3

      @@amandeepkaur7328 bilkul ji

    • @rupindersingh1123
      @rupindersingh1123 4 ปีที่แล้ว +2

      Good

    • @bhaicharanjitsinghbangkokw5322
      @bhaicharanjitsinghbangkokw5322 3 ปีที่แล้ว +1

      Sangat ji pls ji doo haath jod benti ji apne guruya di baah na chadeye ji.....aao ji ral ke wad tho wad guru ji di mehar prapat kareye ji....guru di bani naal jud ke ji🙏🏻🙏🏻🙏🏻

    • @romansingh7886
      @romansingh7886 2 ปีที่แล้ว +1

      @@rupindersingh1123 ji ko no

  • @BhaiBalramSinghSirsa
    @BhaiBalramSinghSirsa 4 ปีที่แล้ว +27

    ਇਨਸਾਨੀਅਤ ਪਸੰਦ ਮੁਸਲਮਾਨ ਭਰਾਵਾਂ ਦਾ ਤਹਿ ਦਿਲੋਂ ਸ਼ੁਕਰੀਆ

  • @cyberhub2019
    @cyberhub2019 4 ปีที่แล้ว +18

    ਜਿਊਂਦੇ ਰਹੋ ਸਭ ਰਲ ਮਿਲ ਕੇ ਰਹੋ ਪ੍ਰਮਾਤਮਾ ਆਪ ਸਭ ਨੂੰ ਤਰੱਕੀਆਂ ਅਤੇ ਤੰਦਰੁਸਤੀਆ ਬਖਸ਼ੇ।

  • @yourlifemoments1729
    @yourlifemoments1729 4 ปีที่แล้ว +110

    ਵਾਹਿਗੁਰੂ ਜੀ . ਇਨ ਸਾਨੀਅਤ ਦਾ ਹੋਣਾ ਬੌਤ ਜਰੂਰੀ ਹੈ ਧਰਮ ਬਾਅਦ ਵਿੱਚ ਹੈ

    • @deepgill4198
      @deepgill4198 4 ปีที่แล้ว

      singh deep gagan Sahota

    • @gs539
      @gs539 4 ปีที่แล้ว

      Yes

  • @ishermedai7726
    @ishermedai7726 4 ปีที่แล้ว +295

    ਗੁਰੂ ਸਾਹਿਬ ਜੀ ਦਾ ਸਾਥ ਸਭ ਤੋਂ ਵੱਧ ਮੁਸਲਮਾਨ ਵੀਰਾ ਨੇ ਦਿੱਤਾ ॥ ਸਿੱਖ ਕਬਰਾ ਤੇ ਮੱਥਾਂ ਨੀ ਟੇਕਦਾ ਪਰ ਭਾੲੀ ਗਨੀ ਖਾਂ ਭਾੲੀ ਨਬੀ ਖਾਂ ਦੀ ਕਬਰ ਤੇ ਹਰ ੲਿਕ ਦਾ ਸਿਰ ਝੁਕਦਾ। ਸਦਾ ਝੁਕਦਾ ਰਹੇ ਗਾ

    • @kuldeepsingh-qj7hw
      @kuldeepsingh-qj7hw 4 ปีที่แล้ว +1

      👍💕✌

    • @honeybatthjatt7508
      @honeybatthjatt7508 4 ปีที่แล้ว +9

      Mullee kisss de mitt nahii

    • @viks1632
      @viks1632 4 ปีที่แล้ว +3

      @@honeybatthjatt7508 bilkul sahi kehha vir.

    • @viks1632
      @viks1632 4 ปีที่แล้ว +2

      Isher parkash. Umar de naal akal aa jandi bande nu. Pakistan vich vekh ki hall ho reha Sikha da or dusre non Muslims da. Tu aakhna Sikha da sath musalmana ne sabto vad ditta. History par

    • @PawanKumar-on1mo
      @PawanKumar-on1mo 4 ปีที่แล้ว +4

      @@Jassyoutube-gt5vlog 10 de 10 sikh guru v hindu he c.. 5 pyarr v hindu he c

  • @surrecords1
    @surrecords1 4 ปีที่แล้ว +18

    ਨਾ ਕੋਈ ਮੁਸਲਿਮ ਨਾ ਕੋਈ ਹਿੰਦੂ ਸਭ ਇੱਕ ਹੀ ਨੇ ਤੁਸੀਂ ਆਹ ਗੱਲ ਸਾਬਿਤ ਕਰਤੀ🙏🙏🙏🙏

  • @armaan464
    @armaan464 4 ปีที่แล้ว +67

    ਗੁਰੂ ਸਾਹਿਬ ਦੀਆਂ ਲੜਾਈ ਕਿਸੇ ਧਰਮ ਦੇ ਖਿਲਾਫ ਨਹੀ ਸੀ
    ਉਹ ਸਿਰਫ ਜੁਲਮ ਦੇ ਵਿਰੁਧ ਲੜੇ ਜੁਲਮੀ ਕਿਸੇ ਵੀ ਧਰਮ ਨਾਲ ਸੰਬਧਿਤ ਹੋ ਸਕਦਾ ਪਰ ਜੁਲਮੀ ਦਾ ਕੋਈ ਧਰਮ ਨਹੀ ਹੁੰਦਾ

  • @SukhwinderSingh-ew4hs
    @SukhwinderSingh-ew4hs 4 ปีที่แล้ว +217

    ਬਾਕੀ ਵੀਰ ਆਪਾ ਸਾਰੇ ਭਰਾ ਹਾਂ ਆਪਾ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ

  • @GurpreetSingh-bc2hw
    @GurpreetSingh-bc2hw 4 ปีที่แล้ว +5

    ਸਹੀ ਗੱਲ ਆ ਜੀ ਸਭ ਦਾ ਰੱਬ ਇੱਕ ਹੀ ਆ ਰੱਬ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🏼🙏🏼🙏🏼🙏🏼

  • @JaspreetSingh-vr6um
    @JaspreetSingh-vr6um 4 ปีที่แล้ว +27

    ਮਨੁੱਖ਼ਤਾ ਦਾ ਸਭ ਤੋਂ ਵੱਡਾ ਗੁਣ ਇਨਸਾਨੀਅਤ ਹੈ ਬਸ ✅

  • @JagjitSingh-by7ex
    @JagjitSingh-by7ex 4 ปีที่แล้ว +14

    ਮਲੇਰਕੋਟਲਾ ਵਾਲਿਆਂ ਦੀ ਰੀਸ ਨਹੀਂ ਕੋਈ ਕਰ ਸਕਦਾ ਕਿਸੇ ਵੀ ਧਰਮ ਦੀ ਕੋਈ ਵੀ ਵੀ ਗੱਲ ਹੋਵੇ ਤਾਂ ਮਲੇਰਕੋਟਲਾ ਵਾਲੇ ਸਭ ਤੋਂ ਪਹਿਲਾਂ ੳੁਸ ਨਾਲ ਖੜ੍ਹੇ ਹੁੰਦੇ ਹਨ

  • @bajwamintu8807
    @bajwamintu8807 4 ปีที่แล้ว +62

    ਆਪਣੇ ਸਿੱਖ ਕੌਮ ਦੇ ਬੱਚਿਆ ਨਾਲੋ ਤਾ ਇਸ ਵੀਰ ਨੂੰ ਜਾਦਾ ਪਤਾ ਉਹ ਕੁੜੀਆ ਨਾਲ ਕਿਸਮਿਸ ਮਨਾਉਦੇ ਫਿਰਦੇ ਆ ਆਪਣੇ ਸਹੀਦੀ ਦਿਹਾੜੇ ਨੂੰ ਭੁੱਲ ਕੇ

    • @tejinderkaur5974
      @tejinderkaur5974 4 ปีที่แล้ว +1

      Bajwa Mintu
      Bilkul ji

    • @Artlove8900
      @Artlove8900 4 ปีที่แล้ว +1

      Shi gl aa apne loka nu shrm nh andi us din nu christmas mnaunde hoye😢

    • @lakhwinderkhinda7152
      @lakhwinderkhinda7152 4 ปีที่แล้ว +1

      sahi keha tusi mai v oh vidio dekhi c

  • @dgxgaming3503
    @dgxgaming3503 4 ปีที่แล้ว +166

    ਅਵਲਿ ਅੱਲਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ

    • @maniSingh-jx4mz
      @maniSingh-jx4mz 4 ปีที่แล้ว

      Great Sodhi Saab. Par Sikhi khatris diya kurbania da credit kon le reha eh sariya nu pata hai????

    • @maniSingh-jx4mz
      @maniSingh-jx4mz 4 ปีที่แล้ว

      @@manukaur8766 Tu v pad liya kar. Main ta ni manda jaat nu. Je tu manda ta hi tenu lagya main jaat paat manda pandita di tarah.

    • @maniSingh-jx4mz
      @maniSingh-jx4mz 4 ปีที่แล้ว

      @@manukaur8766 baki veer maafi dayi agar tenu Desh pugi. Mada banda kise v Dharam da hove uh mada hi hunda. Ek Sikh da farz mazlum di rakhiya karna hunda chae oh koi v hove.

    • @KZ-cd1hg
      @KZ-cd1hg 4 ปีที่แล้ว

      Waheguru di ma di fuddi

    • @dgxgaming3503
      @dgxgaming3503 4 ปีที่แล้ว

      @@KZ-cd1hg what

  • @manjitsinghsaini4035
    @manjitsinghsaini4035 4 ปีที่แล้ว +83

    ਸਾਰੀਅਾ ਕੋਮਾ िਵॅਚ ਇਨਸਾिਨਅਤ ਹੁੰਦੀ ਅਾ

  • @gurmezsingh9461
    @gurmezsingh9461 4 ปีที่แล้ว +11

    ਧਨਵਾਦ ਮਲੇਰਕੋਟਲਾ ਦੇ ਮੁਸਲਮਾਨ ਭਰਾਵਾ ਦਾ ; ਸਿਖਾਂ ਨਾਲ ਦੁਖ ਦੀ ਘਡੀ ਚ ਸ਼ਰੀਕ ਹੋਣਾ, ਛੋਟੇ ਸਾਹਿਬਜਾਦਿਆ ਦੀ ਸ਼ਹਾਦਤ ਦੇ ਮੁਦੇ ਤੇ।

  • @ਮੂਸਾਜੱਟ-ਤ5ਜ
    @ਮੂਸਾਜੱਟ-ਤ5ਜ 4 ปีที่แล้ว +9

    sare muslim veera nu love u aa hmesha 🙏🙏🙏🙏🙏

  • @dilbagsandhu7497
    @dilbagsandhu7497 4 ปีที่แล้ว +16

    ਜੋ ਵੀ ਹੋਇਆ ਪਰਮਾਤਮਾ ਦੇ ਹੁਕਮ ਵਿੱਚ ਹੋਇਆ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਇਹ ਪਰਮਾਤਮਾ ਦਾ ਹੁਕਮ ਸੀ ਸਾਨੂੰ ਸਾਰਿਆਂ ਨੂੰ ਰਲ ਕੇ ਰਹਿਣਾ ਚਾਹੀਦਾ ਅਤੇ ਗੁਰੂਆਂ ਦੇ ਪਾਏ ਪੂਰਨਿਆਂ ਤੇ ਚਲਣਾ ਚਾਹੀਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @MohanSingh-yq9lm
    @MohanSingh-yq9lm 4 ปีที่แล้ว +35

    ਵਾਹਿਗੁਰੂ ਸਤਿਨਾਮ ਜਓ
    🙏🏼🙏🏼💐❤️

  • @nikkamehlan2909
    @nikkamehlan2909 4 ปีที่แล้ว +77

    ਅੱਲ੍ਹਾ ਰਾਮ ਵਾਹਿਗੁਰੂ ਜੀ ਮੇਹਰ ਕਰੇ

    • @nikkamehlan2909
      @nikkamehlan2909 4 ปีที่แล้ว

      @@palwindervirk1245 ਵੀਰ ਜੀ ਪ੍ਰਮਾਤਮਾ ਦੇ ਇੱਕ ਨਹੀਂ ਅਨੇਕਾਂ ਨਾਮ ਹਨ

  • @harjeetsinghharjeetsingh7183
    @harjeetsinghharjeetsingh7183 4 ปีที่แล้ว +27

    ਵਾਹਿਗੁਰੂ ਜੀ

  • @deepsingh-qv4hq
    @deepsingh-qv4hq 4 ปีที่แล้ว +40

    Salute to muslims and malerkotla.

  • @manimann9059
    @manimann9059 4 ปีที่แล้ว +144

    ਮੈ ਬੋਲਦਾ ਅੱਲਾ ਹੂ ਤੇ ਤੁਸੀ ਵਾਹਿਗੁਰੂ ਬੋਲ ਦੇ ਓ

    • @harkiratsandhu4283
      @harkiratsandhu4283 4 ปีที่แล้ว +1

      Babu maan

    • @satwindersingh8083
      @satwindersingh8083 4 ปีที่แล้ว +3

      ਵੀਰ ਜੀ ਡਿਸਲਾਇਕ ਕਰਨ ਵਾਲੇ ਕੁਝ ਸੁੱਚੇ ਨੰਦ ਤੇ ਗੰਗੂ ਦੇ ਪੁੱਤ ਪੋਤਰੇ ਹਨ

    • @KZ-cd1hg
      @KZ-cd1hg 4 ปีที่แล้ว

      Waheguru ki ma ki chut

  • @parmindersingh-le5qm
    @parmindersingh-le5qm 4 ปีที่แล้ว +16

    Mea bolda "Allah hu" tusi "waheguru "bol deo thank you molvi saab apa ik guru de bache aa tusi prove karta 🙏🙏

  • @jasmeenkaur6189
    @jasmeenkaur6189 4 ปีที่แล้ว +55

    Muslim ..sikh.. Hindi hona galat nhi galat hy apradhi soch jo kisi b mahjab k insaan Mai hoskti hai...i really appreciate that Muslim people love and understand the whole value of that sacrifice that guru ji has done for whole Sikh nation...

  • @sonusandhu8563
    @sonusandhu8563 4 ปีที่แล้ว +39

    Bilkul sahi keha muslim veera ne. Kaash sab de sooch ina warge hove daram de na te dange na hoon

  • @harjinderbilling8549
    @harjinderbilling8549 4 ปีที่แล้ว +41

    True a message of humanity by Muslim brethren of Malerkotla, why not Hindus ever never have come ahead quoting tyranny of Gangoo and sucha nand who were pivotal reason to execute sacrifices of Baba Sahibjadas in Sirhind

    • @ancientindian3961
      @ancientindian3961 4 ปีที่แล้ว +5

      Todar mal !!moti Lal mehra! Sati dass Mati dass ! Bai Kirpa ram ! Aru raam ! Jai dev !hira nand Banda Bahadur! Look it up! Veer ji wazir khan piece of shit right letter to fudu pahadi raja to attack guru ji ! Then wazir had meeting with stupid rajas to plan attack on guru! Ji this ass hole is putting oil in fire 🔥! End of day raj Keeraga Khalsa! Panth ke jeeeet! 👏🏻👏🏻👏🏻👏🏻👏🏻👏🏻👏🏻

    • @maninder2853
      @maninder2853 4 ปีที่แล้ว +1

      Jiwe ki pehla hi interview ch keha gya aa,ki kise kom de saare bnde sahi ni hunde....ta veer g tusi positive lokaan vall dekho,har ik kom ch chnge bnde v mil jaam ge te bure v.....thik

    • @hindurashtravadi2563
      @hindurashtravadi2563 4 ปีที่แล้ว +2

      @@ancientindian3961 I can trust on any religion except Muslims

    • @maniSingh-jx4mz
      @maniSingh-jx4mz 4 ปีที่แล้ว

      ਖੱਤਰੀ ਕੋਮ ਦਾ ਦੇਣ ਨੀ ਦੇ ਸਕਦਾ ਕੋਈ, ਸਾਰੇ ਗੁਰੂ ਸਾਹਿਬਾਨ ਇਸੇ ਕੁਲ ਦੇ ਸਨ???? ਸਹੀ ਕਿਹਾ ਹਰਜਿੰਦਰ ਬਿਲਿੰਗ।

    • @maniSingh-jx4mz
      @maniSingh-jx4mz 4 ปีที่แล้ว

      @Vk Tri swal kita c Harjinder billing nu. You are right, Khatri nu eh bhapa keh k Bura banude ne.

  • @ManpreetKaur-cm6qy
    @ManpreetKaur-cm6qy 4 ปีที่แล้ว +110

    ਸਾਰੀਆਂ ਕੋਮਾ ਗੱਲਤ ਨਹੀ ਹੁੰਦੀਆਂ ਕੁਝ ਲੋਕ ਗੱਲਤ ਹੁੱਦੇ ਨੇ ਉਹ ਬਾਕੀਆਂ ਵੀ ਬਦਨਾਮ ਕਰ ਦਿੰਦੇ ਨੇ ਇਸਵਿੱਚ ਗੁਗੂ ਬਾਹਮਣ ਸੂਚਾ ਨੰਦ ਵੀ ਸ਼ਾਮਲ ਹੇ ਜੀ ਅੱਗ ਲੋਣ ਵਾਲੇ ਜੀ ਮੁਸਲਮਾਨ ਵੀਰ ਸਾਰੇ ਮਾੜੇ ਨਹੀ ਹੇ ਉਹ ਗੁਰੂਆਂ ਦੇ ਨਾਲ ਸੀ ਵਾਹਿਗੁਰੂ ਜੀ ਧੱਨ ਗੁਰੂ ਦੇ ਲਾਲ ਜੀ ਅਸੀ ਤੁਹਾਡਾ ਦੇਣ ਨਹੀ ਦੇ ਸਕਦੇ ਜੀ ਬਹੁਤ ਬਹੁਤ ਪ੍ਹਨਾਮ ਜੀ ਗੁਰੂ ਦੇ ਲਾਲਾ ਨੱੁ ਜੀ🙏🙏🙏🙏🙏🙏🙏

    • @anmolanm9692
      @anmolanm9692 4 ปีที่แล้ว +1

      ਸਹੀ ਗੱਲ ਆ ਜੀ SISTER G

    • @singhasingha7473
      @singhasingha7473 4 ปีที่แล้ว +2

      ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ

    • @viks1632
      @viks1632 4 ปีที่แล้ว

      Manpreet Kaur HIndua da naam likhbke tu bad example de rahi Hain Musalmana da v likh ke bad example de Deni c, Kinna me Guru Sahiban nu Shaheed kitta. Pakistan vich Musalman non Muslim ladkiyan naal ki karde kadi koi boleya. Massi koma di.

    • @simran-gaming01
      @simran-gaming01 4 ปีที่แล้ว

      @@viks1632 ਇਕ ਗੱਲ ਸੁਣ ਜਿਆਦਾ ਦੁਸ਼ਮਣ ਸਿੱਖਾਂ ਦੇ ਹਿੰਦੂ ਹੀ ਨੇ ਖਾਸ ਕਰਕੇ ਬ੍ਰਾਹਮਣ.... ਏਹ tenu main ਸਾਬਿਤ v kar ਦਿੰਦਾ ਹਾਂ..... ਸੱਚਾ ਹਿੰਦੂ ਕਦੀ ਸਿੱਖ ਦਾ ਦੁਸ਼ਮਣ ਨਈ ਹੈ.... ਜੋ ਦੂਸਰੇ ਲਈ maadha ਸੋਚੇ oh ਕਦੀ ਸੱਚਾ ਹਿੰਦੂ ਨਈ ਹੈ.....

    • @viks1632
      @viks1632 4 ปีที่แล้ว +1

      @@simran-gaming01 thik hai ose Tara tu v aachha Sikh nahi jo Hindua nu maara kehna. Kyuki sachha Sikh the kadi kisse Barre maara nahi sochda.

  • @vickysohi7503
    @vickysohi7503 4 ปีที่แล้ว +9

    ਹਰ ਇਨਸਾਨ ਅੰਦਰ ਰੱਬ ਦੀ ਜੋਤ ਹੈ ਫਿਰ ਚਾਹੇ ਉਹ ਕੋਈ ਧਰਮ ਦਾ ਹੋਵੇ,,ਬਹੁਤ ਧੰਨਵਾਦ ਵੀਰੋ

  • @gulammasoom9177
    @gulammasoom9177 3 ปีที่แล้ว

    ਦੁਨੀਆ ਦੀ ਸਭ ਤੋ ਵੱਡੀ ਮਿਸਾਲ ਕਾਇਮ ਹੈ
    ਇਸਲਾਮ ਦੀ ਸਭ ਤੋ ਵੱਧ ਪਵਿੱਤਰ ਧਰਤੀ ਰੋਜਾ ਸ਼ਰੀਫ ਸਰਹਿੰਦ ਸ਼ਰੀਫ
    ਗੁਰਦੁਆਰਾ ਫਤਹਿਗੜ੍ਹ ਸਾਹਿਬ

  • @harmancheema3215
    @harmancheema3215 4 ปีที่แล้ว +22

    Muslims v ta ik insaan hi ne ohna de sine ch v dil hai

  • @JORDAN-bb3bu
    @JORDAN-bb3bu 4 ปีที่แล้ว +99

    Dub k mar jo DISLIKE kran waleyo

  • @veerjii9639
    @veerjii9639 4 ปีที่แล้ว +62

    ਬਾਮਣ ਦੀ ਚਾਲ ਸੀ ਜੋ ਗੁਰੂ ਨਾਨਕ ਦੇਵ ਜੀ ਤੋ ਹੀ ਸੁਰੂ ਹੋਈ ਸੀ ਮੁਸਲਮਾਨ ਵੀਰ ਸਾਰੇ ਮਾੜੇ ਨਹੀ ਹੁੰਦੇ ਜੀ

    • @dalwindermander5464
      @dalwindermander5464 4 ปีที่แล้ว +6

      Veer mai pandit aa, mai Shri Guru Gobind Singh ji Maharaj nu dil slaam krda nd ohna da naam japda fer tu kive keh sakda vi baman made aa

    • @VinodKumar-tq9cw
      @VinodKumar-tq9cw 4 ปีที่แล้ว +6

      @@dalwindermander5464 ਲਗਦਾ ਮੇਰਾ ਵੀਰ ਬਾਮਣਾ ਲਈ ਦਿਲ ਵਿਚ ਬਹੁਤ ਨਫਰਤ ਭਰੀ ਬੈਠਾ
      ਪਰ ਇਹ ਅਜੀਬ ਨੀ ਲਗਦਾ ਵੱਡੀ ਗਿਣਤੀ ਵਿਚ ਉਹ ਮੁਸਲਮਾਨ ਜਿਨ੍ਹਾ ਨੇ ਉਸ ਵੇਲੇ ਪਿਹਲਾ ਬਾਮਣਾ ਦਾ ਤੇ ਫਿਰ ਸਿੱਖ ਕੌਮ ਦਾ ਨਰ ਸਹਾਰ ਕੀਤਾ
      ਤੇ ਅੱਜ ਤੁਹਾਨੂ ਉਹ ਮੁਸਲਮਾਨ ਬੜੇ ਅਜੀਜ ਹੋ ਗਏ ਜਿਨ੍ਹਾ ਨੇ ਆਪਣੇ ਗੁਰੂ ਸਾਹਿਬਾਨ ਤੇ ਉਹਨਾ ਦੇ ਬਚਿਆ ਤੇ ਵੀ ਤਰਸ ਨਹੀ ਕੀਤਾ
      ਨੀਹਾਂ ਵਿਚ ਚਿਣਵਾ ਦਿਤਾ
      ਤੇ ਕੁਝ ਕੁ ਬਾਮਣਾ ਦੀ ਗੱਦਾਰੀ ਕਾਰਨ ਸਾਰੇ ਬਾਮਣਾ ਲਈ ਦਿਲ ਵਿਚ ਬਹੁਤ ਨਫਰਤ ਭਰੀ ਬੈਠੇ ਹੋ
      ਕੀ ਇਹ ਸਹੀ ਹੈ ??

    • @5mviews778
      @5mviews778 4 ปีที่แล้ว +3

      @@VinodKumar-tq9cw veer mereya na baman marre na muslman marre, marre ta bus gardar aa

    • @happysalan9450
      @happysalan9450 4 ปีที่แล้ว +1

      Hun hindustani ha apa kise nu glt na bolo..gadar har kom ch hunde

    • @badshahbishnoi7731
      @badshahbishnoi7731 4 ปีที่แล้ว +2

      Guru teg Bahadur ji di sahidi kidi chaal c Muslims Hindustan nu lutan aaye os time te Sikh community v Hindu hi c Muslims naal ladan lyi Sikh fouj khalsa panth banya c Muslims kise de nhi jehre aapde pariwar nhi chad de gaddi vaaste aapne bhra bapu nu v maar dinde ne history dekho

  • @nishanbhullar2994
    @nishanbhullar2994 4 ปีที่แล้ว +8

    ਵਾਹਿਗੁਰੂ ਅੱਲਾ ਸਭ ਤੇ ਮੇਹਰ ਕਰੇ

  • @historysubjectteachrpsdhil5698
    @historysubjectteachrpsdhil5698 4 ปีที่แล้ว +7

    Saiar Mohammed khan jindabad Allah Hu Akbar satnam waheguru

  • @malkeetsingh-pd7vz
    @malkeetsingh-pd7vz 4 ปีที่แล้ว +5

    ਬਹੁਤ ਵਧੀਆ ਤਰੀਕੇ ਨਾਲ िਬਅਾਨ ਕੀਤਾ ਜੀ ਮੁਸਲਮਾਨ ਵੀਰਾਂ ਨੇ िਸॅਖ ਕੌਮ ਦਾ िਸਰ ਵੀ ਏਸੇ ਤਰਾਂ ਹੀ ਨਵਾਬ ਸ਼ੇਰ ਮੁਹੰਮਦ ਖਾਨ ਦੇ ਅॅਗੇ ਝੁਕਦਾ ਰਹੇਗਾ

  • @KuldeepSingh-nm1mc
    @KuldeepSingh-nm1mc 4 ปีที่แล้ว +5

    ਭਰਾ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।

  • @GuriSingh-bz2bu
    @GuriSingh-bz2bu 4 ปีที่แล้ว +17

    Waheguru Ji ka Khalsa Ji Waheguru ji Ki fateh ji

  • @gurdarshanbadhan9766
    @gurdarshanbadhan9766 4 ปีที่แล้ว +3

    We reppect and love our muslim brothers.

  • @KK-ux1th
    @KK-ux1th 4 ปีที่แล้ว +1

    I really proud of these Pakistani veer at least remember our chote shaibjade so really proud of u 👍 very good thought of u veer ji

  • @tirlpksingh4261
    @tirlpksingh4261 4 ปีที่แล้ว +7

    ਵਾਹਿਗੁਰੂ ਸਬਦਾ ਪਲਾ ਕਰੇ ਜੀ।

  • @rajbuttar5607
    @rajbuttar5607 4 ปีที่แล้ว +5

    ਵਾਹਿਗੁਰੂ ਜੀ 🙏

  • @kulwantrai8640
    @kulwantrai8640 4 ปีที่แล้ว +13

    ਵਾਹਿਗੁਰੂ ਜੀ ਮਿਹਰ ਕਰਨ ਜੀ

    • @deepgill4198
      @deepgill4198 4 ปีที่แล้ว

      Kulwant Rai e

    • @visakhasidhu3710
      @visakhasidhu3710 4 ปีที่แล้ว

      ਅੱਲਾ ਵਾਹਿਗੁਰੂ ਹਰੀ ਦਾ ਇਕੋ ਹੈ

  • @prabhpalsingh38
    @prabhpalsingh38 4 ปีที่แล้ว +50

    Salam muslim veera nu 🙏

  • @shawindersingh2536
    @shawindersingh2536 4 ปีที่แล้ว +5

    ਬਹੁਤ ਸੋਹਣੀ ਅਇੰਗਰ ਵਿਊ ਲੱਗੀ।

  • @davinderkaur6407
    @davinderkaur6407 4 ปีที่แล้ว

    ਬਿਲਕੁਲ ਠੀਕ ਕਿਹਾ ਵੀਰਾਂ ਨੇ ਵੀਰ ਜੀ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾਵਿਚ ਰੱਖਣ ਆਪ ਸਭ ਨੂੰ

  • @kishansingh06
    @kishansingh06 4 ปีที่แล้ว +16

    Waheguru ji

  • @jogasingh4372
    @jogasingh4372 4 ปีที่แล้ว +61

    ਸੇਰ ਮਹੁੰਮਦ ਖਾਨ ਰਹਿੰਦੀ ਦੁਨੀਅਾ ਤਕ ਰਿਹਾਗ਼ਾ

  • @karanveermanshahia1344
    @karanveermanshahia1344 4 ปีที่แล้ว +4

    ਜੀਉਂਦੇ ਰਹੋ 🙏🙏🙏🙏🙏

  • @sapratv2738
    @sapratv2738 4 ปีที่แล้ว

    ਮੁਸਲਮਾਨ ਵੀਰਾਂ ਦੇ ਵਿਚਾਰ ਬਹੁਤ ਵਧੀਆ ਹਨ ਤੁਸੀਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਹਾਅ ਦਾ ਨਾਅਰਾ ਮਾਰਿਆ ਤੁਹਾਡਾ ਦਿਲੋਂ ਧੰਨਵਾਦ. ਵਾਹਿਗੁਰੂ ਤਹਾਨੂੰ ਚੜ੍ਹਦੀਕਲਾ ਵਿਚ ਰੱਖੇ.

  • @vishusharma8849
    @vishusharma8849 4 ปีที่แล้ว +11

    Muslim veer g salam hai tuhanu

  • @mastersingh8372
    @mastersingh8372 4 ปีที่แล้ว +10

    WAHEGURU JI KA KAHLSA WAHEGURU JI KI FATEHHH JI

    • @Mrsbains76
      @Mrsbains76 4 ปีที่แล้ว

      WAHEGURU JI KA KAHLSA WAHEGURU JI KI FATEHA

  • @gurbanistudiobhaihardipsin5306
    @gurbanistudiobhaihardipsin5306 4 ปีที่แล้ว +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਵਾਹਿਗੁਰੂ ਜੀ ਕੀ

  • @balwinderkaur494
    @balwinderkaur494 4 ปีที่แล้ว +7

    Diloooo respect ae g tuhanu

  • @jaspalpali9852
    @jaspalpali9852 4 ปีที่แล้ว +6

    Very good veer ji

  • @rohitarora9372
    @rohitarora9372 4 ปีที่แล้ว +9

    Thanks muslim veere

  • @gurlalkaur9961
    @gurlalkaur9961 4 ปีที่แล้ว +7

    Good

  • @kamkaur3355
    @kamkaur3355 4 ปีที่แล้ว +1

    Wah wah veer ji Muslims veer ji God is one so we respect your words God bless you all 🙏

  • @gurtegsingh7
    @gurtegsingh7 4 ปีที่แล้ว +3

    Wah ji wah bahut vadyia vichaar

  • @kulwantsinghbedi797
    @kulwantsinghbedi797 4 ปีที่แล้ว +5

    Dhan Dhan Sahibzada Baba Zorawar Singh
    Dhan Dhan Sahibzada Baba Fateh Singh ji

  • @AmritpalSingh-yx5zi
    @AmritpalSingh-yx5zi 4 ปีที่แล้ว +8

    WaheGuru Ji 🙏

  • @karanpreetsingh4226
    @karanpreetsingh4226 4 ปีที่แล้ว

    Bhout vdia vichaar ne veer de wmk

  • @veerjii9639
    @veerjii9639 4 ปีที่แล้ว +4

    ਵਧੀਆ ਵੀਚਾਰ ਜੀ

  • @bhavneetbhavneet4720
    @bhavneetbhavneet4720 3 ปีที่แล้ว

    Muslim veera nu dilo salute hai

  • @RAMAN8KAINT
    @RAMAN8KAINT 4 ปีที่แล้ว +5

    love u veero ♥️

  • @SumanKumar-gp2lo
    @SumanKumar-gp2lo 2 ปีที่แล้ว +1

    Satnam waheguru satnam waheguru satnam waheguru satnam waheguru

  • @ਬੱਬੂਬੇਈਮਾਨ-ਹ6ਨ
    @ਬੱਬੂਬੇਈਮਾਨ-ਹ6ਨ 4 ปีที่แล้ว +8

    ALLA HOO 🤲 WAHEGURU 🙏

  • @parmsandhu4774
    @parmsandhu4774 4 ปีที่แล้ว

    ਕੋਈ ਨਹੀ ਅਕਾਲ ਦੀ ਫੋਜ ਮਰਦੀ ਨਹੀ ੳੁਹ ਅॅਜ ਵੀ ਸੰਸਾਰ िਵਚ ਸिਹਬਜਾਦੇ ਆਏ ਬੇਠੇ ਹਨ ਮੁਸਲਮਾਨ ਵੀਰਾ ਅਰਦਾਸ ਕਰ ਤੇਰਾ िਮਲਾਪ ਆਪੇ ਹੋ ਜਾਵੇਗਾ ੳੁਹ ਤਤ ਸਦਾ ਹੀ ਏਥੇ ਨੇ

  • @JSVLOG-sg7vg
    @JSVLOG-sg7vg 4 ปีที่แล้ว +1

    Eho jehi soch Waaheguru Allah sab nu bakhshe.. 🙏🙏🙏🙏🙏🙏🙏🙏🙏🙏🙏

  • @SukhpalSingh-zp3kr
    @SukhpalSingh-zp3kr 4 ปีที่แล้ว +24

    ਇਨਸਾਨੀਅਤ ਦੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਸਭ ਧਰਮਾਂ ਨੂੰ ਬਰਾਬਰ ਸਮਝਿਆ ਤੇ ਅਹੁਦੇ ਦਿੱਤੇ

    • @gagandeepsinghhanda6802
      @gagandeepsinghhanda6802 4 ปีที่แล้ว

      ਬਹੁਤ ਵਧੀਆ ਵਿਚਾਰ ਦਿੱਤਾ ਵੀਰ ਜੀ ਤੁਸੀਂ ਬਿਲਕੁਲ ਸੱਚ ਗਿਆ ਅਤੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਲਿਆ

    • @SukhpalSingh-zp3kr
      @SukhpalSingh-zp3kr 4 ปีที่แล้ว

      ਧੰਨਵਾਦ ਵੀਰ ਜੀ

    • @mandeepsingh5222
      @mandeepsingh5222 4 ปีที่แล้ว +1

      Vr do rajeya de raj wadiya c pore period vich pehle akbar c te dooja ranjit singh g da jo kam ranjit singh ne kite ohi kam akbar ne v kite c

    • @SukhpalSingh-zp3kr
      @SukhpalSingh-zp3kr 4 ปีที่แล้ว

      @@mandeepsingh5222 thanks brother

  • @mankiratsingh7617
    @mankiratsingh7617 3 ปีที่แล้ว

    ਵੀਰ ਜੀ ਕੋੲੀ ਵੀ ਧਰਮ ਹੈਜਿਹੜਾ ਅਾਪਣੇ ਧਰਮ ਤੇ ਪੱਕਾ ਹੈ ੳੁਹ ਕਿਸੇ ਦਾ ਬੁਰਾ ਨਹੀ ਕਰਦਾ ਨਕਲੀ ਹੀ ਦੁਜੇ ਤੇ ੳੁਂਗਲਾ ਚੁੱਕਦੇ ਨੇ ਵਾਹਿਗੁਰੂ ਜੀ

  • @mahanbeersingh575
    @mahanbeersingh575 4 ปีที่แล้ว +18

    🙏🏻🙏🏻 kinii respect krde ne muslim virr dharam di 🙏🏻🙏🏻

  • @gUrsewakSingh-hm9yw
    @gUrsewakSingh-hm9yw 4 ปีที่แล้ว

    Thank veer g

  • @sardarji645
    @sardarji645 4 ปีที่แล้ว +10

    waheguru ji🙏🙏🙏

  • @angrejparmar6637
    @angrejparmar6637 4 ปีที่แล้ว

    Thanks veer ji

  • @kaursingh4738
    @kaursingh4738 4 ปีที่แล้ว +25

    Hindu Muslim Sikh essay sang hi bhai. Bhai

  • @Amjadsaify26
    @Amjadsaify26 4 ปีที่แล้ว +1

    #Proud Of #Makerkotla😊❤ Pb 28

  • @amansinghrsingh4076
    @amansinghrsingh4076 4 ปีที่แล้ว +7

    Waheguru waheguru waheguru jii , waheguru ji ka khalsa waheguru ji ki fateh 🙏🙏🙏🙏🙏

  • @punia5709
    @punia5709 4 ปีที่แล้ว +8

    waheguru ji mehar karan sab te .. dhan dhan baba zorawar singhji dhan dhan baba fateh singh ji mata gujer kaur ji waheguru ji🙏🙏

  • @GurmailSingh-hl4ib
    @GurmailSingh-hl4ib 4 ปีที่แล้ว

    ਨਾ ਹਿੰਦੂ ਬੁਰਾ ਹੈ ਨਾ ਹੀ ਸਿੱਖ ਇਸਾਈ ਮੁਸਲਮਾਨ ਬੁਰਾ ਹੈ ਜੋ ਬੁਰਾਈ ਪਰ ਉੱਤਰ ਆਏ ਵੋ ਇਨਸਾਨ ਬੁਰਾ ਹੈ

  • @KirandeepKaur-cw2xk
    @KirandeepKaur-cw2xk 4 ปีที่แล้ว

    Bhut vadia. Asi sare ik haa. Dislike waleya de ander dil nai a. Dil bhut khush hoya ajj.

  • @mrmrsriar
    @mrmrsriar 4 ปีที่แล้ว +5

    Waheguru g🌹🙏🙇‍♂️🙏🙏🙇‍♂️🙏🌹waheguru g🙏🌹🙇‍♂️🌹🙏🙇‍♂️🌹🌹

  • @Ajay-dw7ro
    @Ajay-dw7ro 4 ปีที่แล้ว +4

    Satnam Shri waheguru
    🙏🙏🏼🙏🏼🙏🏼🙏🏼🙏🏼🙏🏼🙏🏼

  • @supandeepsingh7257
    @supandeepsingh7257 3 ปีที่แล้ว

    Than hai nwab ser mohamad de kom guru shaib tuhde anhg sang ne

  • @gurnamsinghvirk2469
    @gurnamsinghvirk2469 4 ปีที่แล้ว +10

    Sache muslium veera nu 🙏🙏 koi mujhab mada nahi bas kuj lok maade hunde ne.

  • @CharanjitSingh-zu1vi
    @CharanjitSingh-zu1vi 4 ปีที่แล้ว +4

    Boht khub ji Muslim viraa ne right kehaa

  • @guriramgarhia8322
    @guriramgarhia8322 4 ปีที่แล้ว +4

    Nicepoint

  • @Thiara-ey2jr
    @Thiara-ey2jr 2 ปีที่แล้ว

    Thanks bro

  • @arshdeepsingh2077
    @arshdeepsingh2077 3 ปีที่แล้ว

    ਵਾਹ ਸਲੁਟ ਆ ਮੇਰਾ ਇਨ੍ਹਾਂ ਮੁਸਲਮਾਨ ਵੀਰਾਂ ਨੂੰ

  • @AmandeepKaur-fj5gx
    @AmandeepKaur-fj5gx 4 ปีที่แล้ว +9

    ਕਾਇਮ ਰਹਿੰਦੀ ਹੈ ਦੁਨੀਆ ਉਤੇ ਚੰਗਿਆਂ ਦੀ ਚੰਗਿਆਈ

  • @Mr.SultanSingh
    @Mr.SultanSingh 2 ปีที่แล้ว

    Excellent 👌👍

  • @SATNAMSINGH-fc1kr
    @SATNAMSINGH-fc1kr 4 ปีที่แล้ว +4

    Sahi kha rahy ho

  • @avtarsingh-kj2pd
    @avtarsingh-kj2pd 4 ปีที่แล้ว

    Veri.nice.by.ji.da.thank.sacha.ithas.dasday.hun.by.ji.da.thanks

  • @deephawara9865
    @deephawara9865 4 ปีที่แล้ว +7

    Waheguru ji kirpa karn sabb te

  • @ਰਾਜਵਿੰਦਰਕੌਰ-ਪ6ਰ
    @ਰਾਜਵਿੰਦਰਕੌਰ-ਪ6ਰ 4 ปีที่แล้ว

    Good speech bhai sahib

  • @vicksingh44
    @vicksingh44 4 ปีที่แล้ว +4

    Respect 🙏❤

  • @Arshdeep-hp7dy
    @Arshdeep-hp7dy 2 ปีที่แล้ว

    Vary nice

  • @satnamkhattra6845
    @satnamkhattra6845 4 ปีที่แล้ว

    Buht vadea veero