ਸਾਢੂ ਦਾ ਬਹਾਨਾ ,ਸਾਲ਼ੀ ਕੋਲੇ ਕੱਟੀ ਰਾਤ //new video bandra ala chand //comedy video//2024

แชร์
ฝัง
  • เผยแพร่เมื่อ 22 มี.ค. 2024
  • ਸਾਢੂ ਦਾ ਬਹਾਨਾ ,ਸਾਲ਼ੀ ਕੋਲੇ ਕੱਟੀ ਰਾਤ //new video bandra ala chand //comedy video//2024
    #bandra ala chand
    #new punjabi comedy video
    #punjabi comedy video
    #chand comedy video
    #new punjabi trending short movie
    #new punjabi viral short movie
    #trending punjabi short film
    #viral short video
    #new
    #bandra
    #punjabi
    #chand
    #trending
    #viral
    #comedy
    #video
    #youtube
    #funny
    #funnyvideo
    #subscribe
    #2024
  • ตลก

ความคิดเห็น • 175

  • @ramansidhu2878
    @ramansidhu2878 2 หลายเดือนก่อน +15

    ਬਹੂਤ ਸੋਹਣਾ ਲਗਦਾ ਪ੍ਰਧਾਨ 😂😂😂😂

  • @HarjinderSingh-ce2be
    @HarjinderSingh-ce2be 2 หลายเดือนก่อน +19

    ਸਾਰੇ ਇੱਕ ਤੋਂ ਇੱਕ ਨੇ ਕੋਈ ਪੈਰੀਂ ਪਾਣੀ ਨਹੀਂ ਪੈਣ ਦਿੰਦਾ।😂❤

  • @user-mt8eh5fj1z
    @user-mt8eh5fj1z หลายเดือนก่อน +4

    ਬਹੁਤ ਵਧੀਆ ਵੀਡਿਉ

  • @Rai-Saab8560
    @Rai-Saab8560 2 หลายเดือนก่อน +28

    ਪੁਰਾਣੀਆਂ ਗੱਲਾਂ ਸੁਣ ਕੇ ਬਹੁਤ ਹਾਸਾ ਆਉਂਦਾ ਚੰਦ
    ਆ ਰਾ ਰਾ ਆ😂😂😂

  • @amanjatana7737
    @amanjatana7737 2 หลายเดือนก่อน +8

    ਪੱਕੀ ਗੱਲ ਆ ਬੰਤ ਬੱਛਾ ਛੱਡ ਕੇ ਆਏ ਹੋਣ ਗੇ

  • @KuldeepSingh-gp5sr
    @KuldeepSingh-gp5sr 2 หลายเดือนก่อน +14

    ਓਏ ਚੰਦ ਚੰਦਰਿਆ ਤੇਰੀ ਆ ਰਾ ਰਾ ਰਾ ਰਾ ਪੁਰਾਣੇ ਬਜੁਰਗ ਯਾਦ ਕਰਾ ਦਿੰਦੀ ਆ।
    40ਕੁ ਸਾਲ ਪਹਿਲਾਂ ਆਲੇ ਕਈ ਬਜੁਰਗ ਆ ਰਾ ਰਾ ਰਾ ਕਹਿੰਦੇ ਹੁੰਦੇ ਸੀ।

  • @gorabrar8223
    @gorabrar8223 2 หลายเดือนก่อน +8

    ਚੰਦ ਦੀਆਂ ਬਰੇਕਾਂ ਫੇਲ ਆ ਔਖਾ ਰੋਕਣਾ😂😂

  • @ParminderSingh-yg1qh
    @ParminderSingh-yg1qh 2 หลายเดือนก่อน +6

    ਬੰਤ ਅੱਜ ਤਾਂ ਧੱਕਾ ਕਰਗਿਆ ਬੰਤ ਤੇਰਾਂ ਸਾਂਢੂ ਸਾਹਿਬ ਸੀ। ਚੰਦ ਨੂੰ ਰੋਟੀਆਂ ਵੀ ਨਹੀਂ ਪੁੱਛਿਆ ਬੰਤ ਤੂੰ ਮਾੜੀ ਕੀਤੀ ਅੱਜ

  • @jagsirTungwali041
    @jagsirTungwali041 2 หลายเดือนก่อน +2

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @reshambrar9389
    @reshambrar9389 2 หลายเดือนก่อน +8

    ਮੋਰਨੀ ਠੁੰਗ ਮਾਰਕੇ ਮੁੜਦੀ ਆ😂😂😂

  • @SatnamSingh-sk1tm
    @SatnamSingh-sk1tm 2 หลายเดือนก่อน +6

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਹੀ ਲਾਤਾ ਬਾਈ ਜੀ

  • @travelwithme771
    @travelwithme771 2 หลายเดือนก่อน +15

    ਚੰਦ ਕੰਜਰ ਦਾ ਬੋਲਦਾ ਬਹੁਤ ਸੋਹਣਾ
    ਗੇਟ khadka k kehnda cਬਾਈ ਬੰਤ ਬਾਈ ਬੰਤ 😂😂😂😂😂

  • @gurmelram5171
    @gurmelram5171 2 หลายเดือนก่อน +3

    ਓ ਬੱਲੇ ਬੰਤ ਕੀ ਹਾਲ ਹ ਬੰਤ ਬਾਈ ਜੀ ਉਹ ਚੰਦ ਬਾਈ ਜੀ ਕੀ ਹਾਲ ਆ ਜਮਾਂ ਹੀ ਫੱਟੇ ਚੱਕੀ ਜਾਦੇ ਹੋ ਬਾਈ ਧੰਨ ਧੰਨ ਕਰਾਈ ਜਾਓ ਇਦਾਂ ਹੀ ਵਾਹ ਉਹ ਬੰਤ ਵਾਹ ਓ ਚੰਦ

  • @user-dl7ls4km2g
    @user-dl7ls4km2g 2 หลายเดือนก่อน +3

    ਪਾਲਾ ਪਰਧਾਨ ਵੀ ਬਹੂਤ ਵਧੀਆ ਅਦਾਕਾਰ ਐ😅😅😅😅😅😅 ਪਰ ਮਸਹੂਰ ਪਰਧਾਨ ਦੇ ਨਾਮ ਹੋ ਗਿਆ ਪਾਲਾ ਬਾਈ😅😅

  • @chamkaurkharoud9065
    @chamkaurkharoud9065 2 หลายเดือนก่อน +6

    ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਪਾਲਾ ਗਮਦੂਰ ਕਿਆ ਬਾਤ ਹੈ 😂❤

  • @baljindersinghphul5430
    @baljindersinghphul5430 หลายเดือนก่อน

    Good acting Rrrrrrrr chand

  • @choudharypalsinghaulakh3792
    @choudharypalsinghaulakh3792 2 หลายเดือนก่อน +5

    ਨਾਲੇ ਤਾਂ ਪੋਤਰੇ ਨੂੰ ਘੋੜੀ ਲੈ ਕੇ ਦਿੱਤੀ ਹੈ ਨਾਲੇ ਅਜੇ ਮੁੰਡੇ ਨੂੰ ਦੇਖਣ ਲਈ ਆਉਂਦੇ ਹਨ ਇਹੋ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  • @manpreetjakhar2135
    @manpreetjakhar2135 2 หลายเดือนก่อน +3

    ਸਹੀ ਹੈ ਬੰਤ ਲੰਗੂਰ ਵਰਗਾ ਹੀ ਹੈ 😂😂

  • @trectorlovers993
    @trectorlovers993 2 หลายเดือนก่อน +7

    6 ਟਾਇਰਾ ਆਲਾ ਟਰੈਕਟਰ 😂😅😅

  • @jatindergrewal6037
    @jatindergrewal6037 2 หลายเดือนก่อน +3

    Eh hundi e aching..sari team nu vaddi movie ch role milna chaida

  • @jagseersingh4506
    @jagseersingh4506 2 หลายเดือนก่อน +2

    SIRRRRA ACTING BAI BANT CHAND AND PALA AND GAMDOOR AND ALL'TEAM LOVE YOU TRUCK 🚛🚛🚛🚛🚛 BHAR K

  • @user-yr4lb5mi9o
    @user-yr4lb5mi9o 2 หลายเดือนก่อน +6

    गुरमीत।सिह20चक।वाला

  • @kakamurid5219
    @kakamurid5219 2 หลายเดือนก่อน +4

    ਬੁੰਢ ਦਾ ਆਲ਼ਾ 😂😂

  • @ManjotSingh-ov5ps
    @ManjotSingh-ov5ps 10 วันที่ผ่านมา

    ਡੱਬੀ g ਗਾਂ ਮਗਰ ਸੀ ਵੱਛਾ 😂😂😂😂😂😂

  • @jeetbrar7335
    @jeetbrar7335 2 หลายเดือนก่อน +1

    Very nice video chand bant Pala ❤🇨🇦👍

  • @user-yc2jx3fc7m
    @user-yc2jx3fc7m 2 หลายเดือนก่อน +4

    ਤੁਸੀ ਕਬੁਤਰ ਵੀ ਰੱਖੇ ਨੇ ਭਾਊ

  • @sattabrarpunjabi3842
    @sattabrarpunjabi3842 หลายเดือนก่อน

    ❤❤❤❤❤❤❤❤

  • @user-dl7ls4km2g
    @user-dl7ls4km2g 2 หลายเดือนก่อน +1

    ਪਾਲੇ ਪ੍ਰਧਾਨ ਤੂੰ ਦੱਸ ਪੀਨੇ ਦੂੱਧ😅😅😅😅

  • @kewalbrar7152
    @kewalbrar7152 2 หลายเดือนก่อน +2

    ਕਿਸੇ ਵੀਡਿਓ ਵਿੱਚ ਆਪਣੇ ਅਸਲੀ ਨਾਮ ਦੱਸਿਓ ਬਾਈ...ਵਧੀਆ ਬਹੁਤ ਵਧੀਆ...

  • @SukhwinderSingh-ys9bk
    @SukhwinderSingh-ys9bk หลายเดือนก่อน

    ਕਬੂਤਰਾਂ ਵਾਲੀ ਵੀਡੀਓ ਵੀ ਪਾਇਆ ਕਰੋ ਬਾਈ ਕਬੂਤਰ ਸਾਡੇ ਵੀ ਰੱਖੇ ਆ

  • @jagmeetteona6186
    @jagmeetteona6186 2 หลายเดือนก่อน +1

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌

  • @user-yc2jx3fc7m
    @user-yc2jx3fc7m 2 หลายเดือนก่อน +3

    ਮੈਨੂ ਵੀ ਬਹੁਤ ਸੌਕ ਵਾ ਕਬੁਤਰਾ ਦਾ

  • @amninderbenipal1650
    @amninderbenipal1650 2 หลายเดือนก่อน +1

    👌👌👌👌👌👌

  • @sikandersingh8561
    @sikandersingh8561 2 หลายเดือนก่อน +1

    ਕਰ ਪਾਰਪੀਓ ❤❤❤❤

  • @FhhhFhji-vb5qx
    @FhhhFhji-vb5qx 2 หลายเดือนก่อน +1

    Sira video a bai g

  • @user-fh3op2oh8e
    @user-fh3op2oh8e 2 หลายเดือนก่อน +2

    ਨੰਬਰਦਾਰ ਸਾਹਿਬ ਜੀ ਸਿਰਾ 🎉🎉

  • @user-ig3vd5dj3d
    @user-ig3vd5dj3d 2 หลายเดือนก่อน +1

    ❤🎉😅

  • @manpreetjakhar2135
    @manpreetjakhar2135 2 หลายเดือนก่อน +1

    ਪਾਲਾ ਬਹੁਤ ਵਧੀਆ ਬੰਦਾ ਹੈ

  • @rupindersingh9252
    @rupindersingh9252 2 หลายเดือนก่อน +2

    ਗੱਡੀ ਵੱਡੀ ਲੈਣੀ ਆ ਕਿਹੜੀ ਚੱਲੀ ਆ ਓਏ ਸਕਾਰਪੀਓ ਹਾਂ ਕਰਕਾਰਪਿਓ

  • @avtaratval4965
    @avtaratval4965 2 หลายเดือนก่อน +1

    Sirrrrrrrra y❤

  • @HappySingh-is2pw
    @HappySingh-is2pw 2 หลายเดือนก่อน +2

    Chand Lan j janadabad janadabad Janadabad janadabad Chand Tampu j janadabad 🙏🙏🌹🌹🌹❤️

    • @gurpalsingh6528
      @gurpalsingh6528 2 หลายเดือนก่อน

      Thodi niki pad du agla tempu kehna chand nu

  • @sukhjinderchahal2870
    @sukhjinderchahal2870 2 หลายเดือนก่อน +1

    Sukhjinder chahal Rajpura

  • @Pardeep59
    @Pardeep59 2 หลายเดือนก่อน +1

    vdiya vdiya full vdiya...chak do fatte

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤

  • @pargatsingh9668
    @pargatsingh9668 2 หลายเดือนก่อน +1

    😂😂👍👍

  • @punjabton3193
    @punjabton3193 2 หลายเดือนก่อน +1

    Bant di gal sunn sunn ke pale da ajj hassa nikli janda c bhut rokda c

  • @armyboy3475
    @armyboy3475 2 หลายเดือนก่อน +1

    😅😅😅😅

  • @user-fh3op2oh8e
    @user-fh3op2oh8e 2 หลายเดือนก่อน +10

    ਕੋਣ ਬੁੰਡ ਮਾਰਦਾ ਚੰਦ ਬਾਈ ਜੀ ਸਿਰਾ ਡਾਇਲਾਗ 🎉🎉

  • @rupindersingh9252
    @rupindersingh9252 2 หลายเดือนก่อน +2

    ਮੈਨੂੰ ਤਾਂ ਲਗਦੈ ਲਾ ਤਾ ਟਰੈਟ ਬੋਰ ਤੇ😂😂😂

  • @gurjeetgill1882
    @gurjeetgill1882 2 หลายเดือนก่อน +3

    ਨਾ ਯਰ ਬੰਤ ਬੇਇਜਤੀ ਨਾ ਕਰ ਚੰਦ ਦੀ ਸਾਨੂੰ ਤਾਂ ਗੱਗੂ ਗਿੱਲ ਵਰਗਾ ਲੱਗਦਾ

  • @CharanjitsinghSona
    @CharanjitsinghSona 2 หลายเดือนก่อน +1

    Satnam waheguru ji

  • @user-ig3vd5dj3d
    @user-ig3vd5dj3d 2 หลายเดือนก่อน +1

    🎉🎉❤

  • @sangha4236
    @sangha4236 2 หลายเดือนก่อน +1

    ਆ ਗਏ ਵਾਦਰਾਂ ਆਲੇ👌👌👌👌👌👍👍👍👍👍

  • @BaljindarSingh-be5io
    @BaljindarSingh-be5io 2 หลายเดือนก่อน +1

    ਵਹੁਤ ਵਧੀਆ ਜੀ

  • @gurpreetnagra5865
    @gurpreetnagra5865 2 หลายเดือนก่อน +1

    Att

  • @rajindersharma5008
    @rajindersharma5008 2 หลายเดือนก่อน

    ਪਾਲਾ ਵੀ ਚੰਦਰਾ 😂😂ਡੱਕ ਬਾਹਲਾ ਲੈਨੇ ਆ😂😂

  • @bhupinderchahal548
    @bhupinderchahal548 2 หลายเดือนก่อน +3

    jva siraaaaaa

  • @amarjitsingh1946
    @amarjitsingh1946 2 หลายเดือนก่อน

    ਬਹੁਤ ਵਧੀਆ ਵੀਡਿਓ ਆ ਸਿਰਾ ਗੱਲਬਾਤ ਬਾਬਿਓ ਨਾਇਸ਼

  • @avtarsidhucanada
    @avtarsidhucanada 2 หลายเดือนก่อน +1

    Very nice

  • @user-tz8jk1wt9q
    @user-tz8jk1wt9q 2 หลายเดือนก่อน +1

    ਬਾਈ ਚੰਦ ਕੋਈ ਸਕੂਟਰ ਜਾਂ ਰਾਜਦੂਤ ਵੀ ਲੈ ਕੇ ਆਓ ਵੀਡੀਓ ਚ

  • @user-vt9ws6dh4o
    @user-vt9ws6dh4o 2 หลายเดือนก่อน +1

    Sirra hi kari jane a@ buy ji

  • @ManderSingh-up7ke
    @ManderSingh-up7ke 2 หลายเดือนก่อน

    ਗੂਡ 🎉

  • @jagseersidhu6226
    @jagseersidhu6226 2 หลายเดือนก่อน

    ਬਹੁਤ ਵਧੀਆ ਵੀਡੀਓ ਐ

  • @davindersidhu7024
    @davindersidhu7024 2 หลายเดือนก่อน +1

    Very good story

  • @gurpalsingh6528
    @gurpalsingh6528 2 หลายเดือนก่อน +1

    Siraa gl bat aw bde bhai

  • @Gurleen-ho5pj
    @Gurleen-ho5pj 2 หลายเดือนก่อน

    ਆ ਗਏ ਸਾਡੇ ਆਲੇ ਵਾਈ ਹੁਣੀ ਆ ਗਏ ❤❤❤❤❤❤🎉🎉🎉🎉🎉🎉🎉🎉🎉

  • @user-ns6sx3lc9c
    @user-ns6sx3lc9c 2 หลายเดือนก่อน +1

    Att koka Lmb Duss Siraa kaint kaim

  • @VIpinRussia920
    @VIpinRussia920 2 หลายเดือนก่อน +1

    Bai tera paka fen. Ha chand bai

  • @sukhdeepsinghbilassingh
    @sukhdeepsinghbilassingh 2 หลายเดือนก่อน +1

    Sirra video bro

  • @vakhipaad2455
    @vakhipaad2455 2 หลายเดือนก่อน +2

    😂😂🎉

  • @rajadhaliwal7831
    @rajadhaliwal7831 2 หลายเดือนก่อน +2

    ਬਾਹਲੇ ਸਿੰਘ ਫਸਦੇ ਆ😅😅

  • @boharsingh7725
    @boharsingh7725 2 หลายเดือนก่อน +1

    ਬਹੁਤ ਵਧੀਆ ਬਾਈ 👌👌👌👌👌

  • @jantamoga5219
    @jantamoga5219 2 หลายเดือนก่อน

    Sira acting Chand te bant

  • @gurpreet2991
    @gurpreet2991 2 หลายเดือนก่อน

    Bai ki haal hai

  • @vakhipaad2455
    @vakhipaad2455 2 หลายเดือนก่อน +1

    ❤❤🎉

  • @travelwithme771
    @travelwithme771 2 หลายเดือนก่อน +1

    ਬਾ ਵਾਲੀ ਚਲਦੀ ਆ ਠੱਕਾ😂😂😂😂😂

  • @KulwinderSingh-qw9ii
    @KulwinderSingh-qw9ii 2 หลายเดือนก่อน +1

    Very nice bro 😀😀😀😀😀😀😀😀😀

  • @rajumk8122
    @rajumk8122 2 หลายเดือนก่อน +1

    Pala hasi janda a

  • @Avi_Bhullar
    @Avi_Bhullar 2 หลายเดือนก่อน

    Bai bant bai bant 😂😂😂😂

  • @HarjinderBhullar6076
    @HarjinderBhullar6076 2 หลายเดือนก่อน +1

    ਚੰਦ ਬਾਈ ਕਹਿੰਦਾ ਅੱਧੀ ਰਾਤ ਉਹਦੋਂ ਪਤਾ ਲੱਗੂਗਾ, ਜਦੋਂ ਸਾਲੀ ਅੱਧੀ ਘਰਵਾਲੀ ਨੂੰ ਜਦੋਂ ਘੋੜੀ ਬਣਾਉ

  • @mandeepdhaliwal4919
    @mandeepdhaliwal4919 2 หลายเดือนก่อน +1

    Love u bro

  • @jagseersingh4506
    @jagseersingh4506 2 หลายเดือนก่อน

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉🎉🎉

  • @garmalsingh4181
    @garmalsingh4181 2 หลายเดือนก่อน

    Chand turda bahout sohna lagda veery good aecting y g

  • @user-ns6sx3lc9c
    @user-ns6sx3lc9c 2 หลายเดือนก่อน +1

    Amazing

  • @harkrishansingh2130
    @harkrishansingh2130 2 หลายเดือนก่อน +1

    😅😅😅 GOOD 😅😅

  • @KuldeepSingh-lx6bk
    @KuldeepSingh-lx6bk 2 หลายเดือนก่อน +1

    Love you too bai ji sari team nu🎉🎉😂❤❤❤❤

  • @gurlalsingh-bh9fn
    @gurlalsingh-bh9fn 2 หลายเดือนก่อน +1

    ❤ਖਿੱਚ ੀ ਰੱਖੋ ਕੰਮ ਚੱਕ ਦਿਊ ਫੱਟੇ ਘੈਟ ਵਿਡੀਓ ਬੱਲੇ ਜੱਟੋ ਤੁਹਾਡੀ ਵਿਡੀਓ ਵੇਖ ਕੇ ਜੀ ਲੱਗਿਆ ਰਹਿੰਦਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagdeepgill8096
    @jagdeepgill8096 2 หลายเดือนก่อน +1

    Sirra jatta

  • @user-qs9jz7ko4k
    @user-qs9jz7ko4k 2 หลายเดือนก่อน +1

    Good 🎉

  • @Khushveerpb03
    @Khushveerpb03 2 หลายเดือนก่อน +1

    ਆਗੇ ਯਾਰ ਵੇਲੀ 😂

  • @kirpalsidhu9642
    @kirpalsidhu9642 2 หลายเดือนก่อน +1

    Sirra jatto

  • @GurmeetSingh-px6my
    @GurmeetSingh-px6my 2 หลายเดือนก่อน +1

    ❤❤🔥🔥

  • @user-re5jk9bn3y
    @user-re5jk9bn3y 2 หลายเดือนก่อน +1

    ❤❤😂😂😂😂😂❤❤❤

  • @user-ns6sx3lc9c
    @user-ns6sx3lc9c 2 หลายเดือนก่อน +1

    Good

  • @KulveerSingh-wj6mt
    @KulveerSingh-wj6mt 2 หลายเดือนก่อน

    ਮੋਰਨੀ ਬੁੰ,,,, ਤੇ ਠੁੰਗ ਮਾਰਕੇ ਮੁੜ ਜਾਂਦੀ ਆ 😂😂

  • @amarikrai7437
    @amarikrai7437 2 หลายเดือนก่อน

    Nice 👍👍👍

  • @user-jh5kz8hh4o
    @user-jh5kz8hh4o 2 หลายเดือนก่อน

    Bandra ale chobar 👍👍👍👍

  • @manrajsekhon7205
    @manrajsekhon7205 2 หลายเดือนก่อน

    Velly kelly bande Ne 😂😂

  • @user-fi3dg2cu1q
    @user-fi3dg2cu1q 2 หลายเดือนก่อน

    Papa 😂😂😂😂

  • @user-wb8jd8yv4p
    @user-wb8jd8yv4p 2 หลายเดือนก่อน

    Sukhpalsingh Dhingar Raya