Waheguru ji ka khalsa waheguru ji ki fateh baapu ji hanji mai Jalandhar ton han baapu ji tuhadi baatan Mai Sunday han bahut sohnia hundia ne mera namaste Surinder singh ha baapu ji
Bappu g mera nam Dara Bhangal a mera 1984 da birth a Nawanshahr to hai mean Tuhade video koe ne chadde Tuhadea puranea gallan bohat akal walea hundea main har roj sunda hunda hain Tuhade video banaun da bahut bahut Thanks alote
Sat shree akaal bappu ji. Mera naam parampreet singh aa te hun ta main 8 saal to italy ch aa par punjab vich mera pind garhi ajit singh dist. Nawanshehar aa g. Te tuhadi videos main bahut time to dekhda.. jdo v mera free time hunda ta tuhadi videos hi dekhda te tuhanu sunda ji tuhada bahut bahut dhanwaad apna itehaas vaare janu kraun lyi
Ma v sunda bapu gaane chad dita hun tan bas ahi sunda bhout anad aounda bas te sikhya v bhout kuj a hun tak age v sikha ge chak ke rahkyo kam bapu te veeryo 🙏 dhanwad bhout bhout thohada vedios paon vaste
Bapu ji ki Hal aa asi rat nu daly thodiya videos dekhde aa ! Hor v paunde aa bthere par thode wali galbat ni bandi tusi best o Waheguru mehr kre tusi tandrost rho loka di parvah na karya kro fasal ch kakh ta hunda hi aa ? Harpreet manila daroli bhai moga
ਬਾਪੂ ਜੀ ਮੈਂ 3 ਸਾਲ ਤੋਂ ਤੁਹਾਡੀਆਂ ਵੀਡੀਓ ਸੁਣ ਰਿਹਾ ਬਹੁਤ ਅਨੰਦ ਆਉਂਦਾ ਗੁਰਭਗਤ ਸੰਧੂ ਕੋਟਲੀ ਅਬਲੂ ਸਾਬਕਾ ਸਰਪੰਚ 🙏🙏🌹🙏🙏🙏
ਅਸੀਂ ਬਹੁਤ ਵਧੀਆ ਧਿਆਨ ਨਾਲ ਤੁਹਾਡੀਆਂ ਬਾਤਾਂ ਅਤੇ ਕਹਾਣੀਆਂ ਸੁਣਦੇ ਹਾਂ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
ਲਾਣੇਦਾਰਾ ਮੈ ਬਹੁਤ ਸੁਣਦਾ ਤੁਹਾਡੀਆ ਕਹਾਣੀਆ ਰਾਤ ਨੂੰ ਸੌਣ ਵੇਲੇ ਸਾਰੀ ਥਕਾਵਟ ਦੂਰ ਹੋ ਜਾਦੀ ਆ ਮੇਰੀ ਉਮਰ ੨੫ ਸਾਲ ਆ ਮੇਰਾ ਪਿੰਡ ਛੰਨਾ ਨਾਭੇ ਕੋਲ ਆ ਨਾਂ ਸੁੱਖੀ ਖੈਹਿਰਾ ❤️ਤੁਹਾਡੀ ਹਰ ਗੱਲ ਪਤੇ ਦੀ ਹੁਂਦੀ ਆ ਨਜਾਰਾ ਆ ਜਾਂਦਾਂ❤
ਬਹੁਤ ਧੰਨਵਾਦ ਵੀਰ ਦਾ
ਹਾ ਜੀ ਬਾਪੂ ਜੀ ਦਾਸ ਵੀ ਤੁਹਾਡੀ ਵੀਡੀਓ ਬਹੁਤ ਧਿਆਨ ਨਾਲ ਸੁਣਦਾ ਤੇ ਵੇਖਦਾ ਐ। ਦਾਸ ਦੀ ਉਮਰ 24 ਸਾਲ ਐ ਬਾਪੂ ਜੀ ਇਕ ਵਾਰ ਤੁਹਾਡੇ ਨਾਲ ਗੱਲ ਵੀ ਹੋ ਚੁੱਕੀ ਐ ਸ਼ਾਇਦ ਤੁਹਾਨੂੰ ਯਾਦ ਹੋਵੇ। ਦਾਸ ਪਿੰਡ ਲੋਹਗੜ੍ਹ ਜਿਲ੍ਹਾ ਬਰਨਾਲਾ ਤੋ ਐ ਬਾਪੂ ਜੀ ਤੇ ਹੁਣ 5 ਸਾਲਾ ਤੋ ਮਲੇਸ਼ੀਆ ਚ ਐ। ਬਾਪੂ ਜੀ ਤੁਹਾਡਾ ਤੇ ਇਸ ਚੈਨਲ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ ਐ। ਉਸ ਸਾਡੇ ਲਈ ਬਹੁਤ ਵੀਡੀਓ ਬੜੀ ਮਿਹਨਤ ਨਾਲ ਪਾਇਆ ਐ ਵੀ ਸਾਨੂੰ ਸਾਡੇ ਪਿਛੋਕੜ ਬਾਰੇ ਪਤਾ ਲੱਗੇ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ ਰੱਖੇ ਤੇ ਚੈਨਲ ਆਲੀ ਟੀਮ ਨੂੰ ਵੀ ਧੰਨਵਾਦ ਜੀ🙏❤️
ਬਾਪੂ ਜੀ ਬਹੁਤ ਵਧੀਆ ਢੰਗ ਨਾਲ ਸ਼ੁਣਾਉਦੇ ਹੋ ਜੀ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਜੀ (37 ਸ਼ਾਲ)
ਬਹੁਤ ਵਧੀਆ ਬਾਬਾ ਜੀ ਕੋਟਕਪੂਰਾ ਪਿੰਡ ਲਾਲੇਆਣਾ
ਮੈਂ ਬਹੁਤ ਜ਼ਿਆਦਾ ਵੀਡੀਉ ਦੇਖ ਦਾ ਹਾਂ ਮੈਨੂੰ ਬਹੁਤ ਪਸੰਦ ਹੈ ਮੇਰੀ ਉਮਰ 13ਸਾਲ ਹੈ
ਮੇਰਾ ਪਿੰਡ ਮੀਨੀਆਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ
ਇਹ ਮਨ ਘੜਤ ਕਹਾਣੀਆਂ ਹੁੰਦੀਆਂ ਹਨ ਪੁਰਾਣੇ ਬੰਦਿਆਂ ਨੂੰ ਪਤਾ
Bohut Vdia gallan dasde oo baba jii… Mai 21 sala da te Mainu sodi kahani sunke ee neend aundi aa❤❤
ਬਹੁਤ ਵਧੀਆ ਬਾਪੂ ਜੀ
ਬਹੁਤ ਵਧੀਆ ਕਹਾਣੀ ਬਾਬਾ ਜੀ
Love u Bapu ji. From Delhi
ਬਹੁਤ ਸੋਹਣੀ ਕਹਾਣੀ ਆ ਜੀ.
ਰੋਹਟਾ < ਪਿੰਡ.
ਨਾਭਾ < ਤਹਸੀਲ.
ਪਟਿਆਲਾ < ਜ਼ਿਲ੍ਹਾ.
- ਨੋਜਵਾਨ ਵੀ ਬਹੁਤ ਪਸੰਦ ਕਰਦੇ ਨੇ ਇਤਿਹਾਸਿਕ ਗੱਲਾ ਤੇ ਅਮਲ ਕਰਨਾ ਚਾਹੀਦਾ! [(ਧੰਨਵਾਦ ਜੀ )] ਦਲੇਰ ਸਿੰਘ |
Bapuji I am amandeep from Dhilwan
ਮੇਰੀ ਉਮਰ 58 ਸਾਲ ਪਰ ਸੁਣਦਾ ਰੋਜ਼ ਹਾਂ, ਬਾਪੂ ਜੀ ਤੁਹਾਨੂੰ
Pher bapu na.kaho.bai.kaho
Fer ta tu bi bapu aa
Very good bapu ji Atma singh u.k manchester England
ਮੈਂ ਹਰਵਿੰਦਰ ਸਿੰਘ ਛੀਨਾ ਮੈਂ ਬਾਪੂ ਜੀ ਬਹੁਤ ਖੁਸ਼ ਆ ਤੁਹਾਡੀ ਕਹਾਣੀਆ ਤੋ
Waheguru ji ka khalsa waheguru ji ki fateh baapu ji hanji mai Jalandhar ton han baapu ji tuhadi baatan Mai Sunday han bahut sohnia hundia ne mera namaste Surinder singh ha baapu ji
ਬਾਪੂ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ
Love u ਬਾਪੂ❤❤
❣️ kuldeep jattana
ਬਹੁਤ ਬਹੁਤ ਧੰਨਵਾਦ ਵੀਰ ਜੀ
Bappu g mera nam Dara Bhangal a mera 1984 da birth a Nawanshahr to hai mean Tuhade video koe ne chadde Tuhadea puranea gallan bohat akal walea hundea main har roj sunda hunda hain Tuhade video banaun da bahut bahut Thanks alote
Very nice good baie je waheguru ji raje kussi charde kala vich rakha waheguru ji ap je nu pk basra Ludhiana forest officer retired Ludhiana
Nice bapu ji barinder badesha
God bless you Baba Ji
ਡਾਕਟਰ ਲਵਪ੍ਰੀਤ ਸਿੰਘ ਮੌੜ ਨਾਭਾ
Waheguru ji ji ਬਹੁਤ ਵਧੀਆ ਕਹਾਣੀ ਹੈ ਬਾਬਾ ਜੀ ਜੀ ਜਿਉਂਦੇ ਰਾਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਣ
ਬਾਪੂ ਜੀ ਮੈ ਰੋਜ਼ ਸੋਣਦਾ ਮਾਣੋ ਚਾਹਲ ਖੁਰਦ ਬਾਂਬਾ ਗੁਰਬਚਨ ਸਿੰਘ ਜੀ ਦੇ ਪਿੰਡ ਤੋ ਜ਼ਿਲ੍ਹਾ ਤਰਨ ਤਾਰਨ ਤੋਂ ਬਹੁਤ ਵਧੀਆ ਹੁੰਦੀ ਆ ਤੁਹਾਡੀਆਂ ਗੱਲਾਂ
Sat Sri akal baba ji me Gurpreet Singh Mera pind bassian teh. Raikot ha district Ludhiana bapu ji waheguru ji tuhanu chardi Kalan vich Rakhe ❤❤❤
Bhut vdiya bapu ji mai v bhut time to sundi ha sodi video Mai sirsa to ha
ਮੇਰਾ ਕਾਲਾ ਗਿੱਲ । ਪਿੰਡ ਟੱਲੇਵਾਲ ਜਿਲਾ ਬਰਨਾਲਾ । ਮੈ ਵੀਡੀਓ ਹਰੇਕ ਦੇਖਦਾ ਬਾਪੂ ਜੀ।
Sat shree akaal bappu ji. Mera naam parampreet singh aa te hun ta main 8 saal to italy ch aa par punjab vich mera pind garhi ajit singh dist. Nawanshehar aa g. Te tuhadi videos main bahut time to dekhda.. jdo v mera free time hunda ta tuhadi videos hi dekhda te tuhanu sunda ji tuhada bahut bahut dhanwaad apna itehaas vaare janu kraun lyi
Bapu ji main itly to Nice story
Me bapu ji har roj vekhda te sunda ha sodi video sodia gla bahot kam aun Walia g
Love you bapu ji Dubai to
Ha baba me buhit fen ha soda me karyal thisil darmkot jila Moga da ha
ਬਲਜੀਤ ਸਿੰਘ
ਰਣਜੀਤ ਪਿੰਡ ਕਸੇਲ ਤਰਨ ਤਾਰਨ
Satsiriakal bapu ji
Good.bapu.ji
❤❤❤❤❤❤ nice good 👍👍 video baee je ❤❤❤❤
ਮੈਂ ਸੁਣਦਾ ਬਾਪੂ ਜੀ ਥੋਡੀਆ ਕਹਾਣੀਆਂ ਮੈਂ ਖੋਖਰ ਕਲਾਂ ਜਿਲ੍ਹਾ ਮਾਨਸਾ ਤੋਂ ਆ । ਮੇਰੀ ਉਮਰ 24 ਸਾਲ
Sasri akal g ,❤ baba Bhut km diya glla hundiya mara pind mattar sirsa harayana
Bapu me teria vidio rat nu 11vje Tak dekhda buhit vdia ji lgda
Very nice story
Very nice video g bagga bowani
Gidad aur hathi ka kahani Puri suna do ham Rajasthan se Ganganagar se Raja Khan❤
ਪਿੰਡ ਧਲੇਰ ਕਲਾਂ
Phele din to sun rhe a 😅
Arsh brar Abohar
V nice story bapu ji........god bless you......
Bappu ji mera beta v sunda story bhut soni hundi ha
Love from Rajasthan bapu ji❤️
Baba g main bhut sunda thodyia kahanyia mera pind bhucho mandi kol a
Ha ji u r graite bapu ji
Very nice
Nice ji Goldy Hoshiarpur to ji
Bapu g tuci bht vdya dsde a
24 age ji pind ramgarh sandhuan bhot vdiaa story ne ji
Fazilka ❤❤❤
ਮੇਰੀ ਉਮਰ ੨੫ ਸਾਲ ਹੈ ਗੁਰਦਾਸਪੁਰ
ਉਮਰ 24
👍👍👍👍👍👍👍👍
❤
Baba ji 🙏 Rakesh Kumar from hoshiarpur 43
ਹ
Nabhe to daily raat nu sundea baba fir Neend Vadia aundi
ਬਾਬਾ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ
Hanji badaa ji maih pind rampur kalan to dictik mohali Punjab to ji
ਬੇਅੰਤ ਸਿੰਘ ਜਵੰਦਾ ਪਿੰਡ ਅਖਾੜਾ ਜਗਰਾਓਂ
M jaggi gitkar patiala bot vadia gala. Kardeo bapu g tuci
Baba ji bhut vdya video o thudia me pind sukhanand jila moga toh ah
JASSOWAL HOSHIAR PUR - CANADA TON SUNDA TUHADIYAN STORY
Anandpur Sahib to han Baba ji
Nice
Ma v sunda bapu gaane chad dita hun tan bas ahi sunda bhout anad aounda bas te sikhya v bhout kuj a hun tak age v sikha ge chak ke rahkyo kam bapu te veeryo 🙏 dhanwad bhout bhout thohada vedios paon vaste
Hnji बापू ji hryana sirsa faggu to 2 sal to sun rhe aa bhut hi bdiya lgda sonu sunke
🙏
🙏🙏
Gagan. Manuke gill
ਡਾਕਟਰਸੁਖਰਾਜਸਿਘਬਹੁਤਵਦੀਆਪਿਡਥਾਜਥਰਾਜ
Rahul Rana
Machhli kalan
Distt mohali
God you baba g🙏🙏
Parminder Singh from Anand pur sahib age 28 year
Karan ranewali amritsar
बापू ji band n krya kro lgatar vedio bna k pa deya kro ji
ਗੁਰਮੇਲ.ਸਿਘ.ਭਾਖਰ.ਹਲਕਾ.ਸਨੋਰ.ਜਿਲਾ.ਪਟਿਅਾਲਾ
Meri umra 33. Gurmeet Singh inspector CID. Jalalabad
Bapu ji sat sriakaal meri ummr 23 saal hai te m gangangr to aa thodi videos boht vdia hundia
Gurman Asir baba ji
Age 22
Bapu ji ki Hal aa asi rat nu daly thodiya videos dekhde aa ! Hor v paunde aa bthere par thode wali galbat ni bandi tusi best o Waheguru mehr kre tusi tandrost rho loka di parvah na karya kro fasal ch kakh ta hunda hi aa ? Harpreet manila daroli bhai moga
ਪਰਮਿੰਦਰ ਸਿੰਘ ਪਿੰਡ ਸਿਰਸੜੀ ਉਮਰ 23ਸਾਲ ਕੋਟਕਪੂਰੇ ਕੋਲ
Ranjit kasel tarn taran
Pind-kewal
Dist-sirsa (haryana)
Tehsil-kalanwali
Baljit Sidhu Bara Sidh Pur 33 Sal
Mera pind cheema sahib hai meri age 17sall di hai
Babu ji aap nu milne vaste aana ji
Rani😢🎉😂
Baba mainu 2 saal ho gy Canada to sunde aa ji
Bappi da number kina Mai fon 📞 te gall karni a
Baba ji hero kalan toa ji age 26
Vakil singh sangat Mandi
Mera na Sandeep Singh aa ji main jagjit pure to aa