Har gall ch barabri nahi ho sakdi ji kyu k viah toh baad ladki aapna ghar te mape chad k aandi a. Na ki ladka. Is lay jeyada compromise ladki nu hi karna painda hai. Dusri misal ghar jamaia di hai. Jina nu oh maan samman nahi milda jo baki jamaia nu milda hai. So point nu samjho.
Good 👍
Very nice vdo. Sister ji app de vichar boht sunder hn god blees u a long life
Sas bare vi bnao😂
🎉g9o ਬਹੁਤ ਵਧੀਆ ਲੱਗੀ ਸੂਟ ਬਹੁਤ ਚੰਗੇ ਲੱਗੇ ਸਾਨੂੰ ਪੈਸੇ ਤੁਹਾਡੀ ਕਿਹੜੀ ਹੋਈ ਚੰਗੀ ਆ ਵੀਡੀਓ ਪਾਇਆ ਕਰੋ
eh faraj har patni nibaodi aa 😂😂😂
Madam g tusi kitho g ap dear ❣️
H1❤❤
ਸਵੇਰੇ 4 ਵਜੇ ਪਤੀ ਨੇ ਡਿਉਟੀ ਜਾਣਾ ਪਤਨੀ ਸੁਤੀ 8 ਵਜੇ ਉਠਦੀ ਉਹ ਕਿਹੜਾ ਹੈ
Koi wife ni hundi eve di jo ਜ਼ਿਮੀਂਦਾਰ n ਹੋਵੇ 🎉
🎉🎉🎉🎉🎉🎉🎉🎉🎉
ਪਤਨੀਆਂ ... ਹਨਾਂ ...ਕੁੱਟਮਾਰ ਵੀ ਸਹਿਣ ਕਰਨ.... ਹਨਾਂ ....ਸੱਸ ਦਾ ਜ਼ੁਲਮ ਵੀ ਬਰਦਾਸ਼ਤ ਕਰਨ .... ਹਨਾਂ ....... ਫਿਰ ਵੀ ਸੇਵਾ ਨਿਭਾਈ ਜਾਣ .... ਹਨਾਂ .... ਭੈਣ ਮੇਰੀਏ ਇਹ ਤਾਂ ਫਿਰ ਮੰਦਬੁੱਧੀ ਹੀ ਕਰ ਸਕਦੀਆਂ ਨੇ।
ਅੱਜਕਲ ਦੇ ਸਮਾਂ ਦੀਦੀ eve ਦਾ ni
ਅੱਜਕਲ ਕੋਈ ਕੁੱਟਮਾਰ ਨੀ ਕਰਦਾ ਨਾ ਕੋਈ ਝੱਲਦਾ ਜੇ ਕਿਸੇ ਨਾਲ eve ਹੁੰਦਾ ਅਪਣੇ ਵੀ ਰੱਬ ਨੇ ਹੱਥ lae ਨੇ ਫੜ ਕੇ ਇਕ ਵਾਰ ਕੁੱਟ ਦੋ ਜੋ ਤੁਹਾਨੂੰ ਕੁਝ khinda
bilkul sahi keha
Har gall ch barabri nahi ho sakdi ji kyu k viah toh baad ladki aapna ghar te mape chad k aandi a. Na ki ladka. Is lay jeyada compromise ladki nu hi karna painda hai. Dusri misal ghar jamaia di hai. Jina nu oh maan samman nahi milda jo baki jamaia nu milda hai. So point nu samjho.
V nice vidio plz subscribe my utube channal