ਅੱਜ ਕੱਲ ਤਾਂ ਭਲਾਈ ਦਾ ਵੀ ਜ਼ਮਾਨਾ ਨਹੀਂ NRI ਦੀ ਜ਼ਮੀਨ 'ਤੇ ਪੋਤਿਆਂ ਨੇ ਕੀਤਾ ਕਬਜ਼ਾ
ฝัง
- เผยแพร่เมื่อ 3 พ.ย. 2024
- ਅੱਜ ਕੱਲ ਤਾਂ ਭਲਾਈ ਦਾ ਵੀ ਜ਼ਮਾਨਾ ਨਹੀਂ NRI ਦੀ ਜ਼ਮੀਨ 'ਤੇ ਪੋਤਿਆਂ ਨੇ ਕੀਤਾ ਕਬਜ਼ਾ
#nakodar #grandsons #occupied #NRI #land #punjab #livingindianews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on TH-cam. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianew...
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
Subscribe Us on Whatsapp:
whatsapp.com/c...
#punjabnews #punjabikhabra #dailynews #LatestNews #TrendingNews #NewsUpdate #India #LatestUpdate #LivingIndiaNews
ਆਖਿਰ ਹੀ ਛੱਡ ਜਾਣਾ ਹੈ. ਏਨਾਂ ਪੁੱਤ ਪੋਤਿਆਂ ਨੂੰ ਬਜ਼ੁਰਗਾਂ ਦੀ ਕਦਰ ਕਰਨੀ ਚਾਹੀਦੀ ਹੈ.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਮੇਰਾ ਭਰਾ ਅਸਟ੍ਰੇਲੀਆ ਚ ਰਹਿੰਦਾ ਏ। ਮੇਰੇ ਪਿਤਾ ਜੀ ਬਿਮਾਰ ਹੋ ਗਏ । ਉਹਨਾਂ ਨੇ ਵਸੀਅਤ ਕਰਵਾਈ ਤੇ ਮੇਰੇ ਪਿਤਾ ਕਹਿੰਦੇ ਤੂੰ ਵਸੀਅਤਨਾਮੇ ਚ ਵੱਧ ਜ਼ਮੀਨ ਕਰਵਾਲਾ।ਮੈਂ ਕਹਿਆ ਨਹੀਂ ਕਰਵਾਉਣੀ ਦੋਨੋਂ ਭਰਾਵਾਂ ਦੇ ਹਿੱਸਾ ਤੇ ਬਰਾਬਰ ਹੋਣੀਂ ਚਾਹੀਦੀ ਏ।
ਲੋਕਾਂ ਦਾ ਜ਼ਮੀਰ ਮਰ ਗਿਆ ਵਾਹਿਗੁਰੂ ਜੀ 🙏🙏
ਸੰਸਕਾਰ ਦੀ ਜ਼ਰੁਰਤ ਹੈ ਪੈਸੇ ਦੀ ਨਹੀਂ, ਪੈਸੇਆ ਦੇ ਲਾਲਚ ਵਿੱਚ ਜ਼ਿੰਦਗੀ ਦਾ ਸੁਆਦ ਗੁਆ ਰਹੀ ਦੁਨਿਆ
ਬਾਈ ਜੀ ਲਾਲਚ ਵਿੱਚ ਆਕੇ ਹੀ ਸੰਸਕਾਰ ਭੁੱਲ ਜਾਂਦੇ ਹਨ ਲੋਕ
ਪ੍ਰਸ਼ਾਸਨ ਤਗੜਾ ਹੋ ਕੇ ਇਨਸਾਫ ਕਰੇ ,ਕਿਤੇ ਪ੍ਰਸ਼ਾਸਨ ਤੋਂ ਵਿਸਵਾਸ਼ ਨਾ ਉਠ ਜਾਏ ਜੀ ।।
Good sarpanch
ਵੀਰੇ ਪਿੰਡ ਦੀਆਂ ਨੂੰ ਤਾਂ ਸੱਚ ਝੂਠ ਦਾ ਪਤਾ ਇਸ ਕਰਕੇ ਸੱਚੇ ਇਨਸਾਨ ਦਾ ਸਾਥ ਦਿੳ ,
NRI-ਪੰਜਾਬੀ ਵੀਰਾਂ ਨੂੰ ਕਹਿੰਦੇ ਹਾਂ ਆਪਣੀ ਜ਼ਮੀਨ ਬਚਾਉਣ ਲਈ ਵਾਪਿਸ ਪੰਜਾਬ ਪਰਤੋ ਅਤੇ ਇੱਥੇ ਹੀ ਵਸੋ, ਸਮਾਂ ਬਹੁਤ ਮਾੜਾ ਹੈ ਕਿਸੇ ਦੀ ਬਦਲਦੀ ਨੀਅਤ ਦਾ ਪਤਾ ਨਹੀਂ ਲਗਦਾ
You are lucky. You got grand children
ਆਪਣੇ ਬੱਚਿਆ ਖਾਤਰ ਹੀ ਤੁਸੀਂ ਅਮਰੀਕਾ ਗਐ ਹੋ ਕੋਈ ਗੱਲ ਨਹੀਂ ਬੈਠ ਕੇ ਗੱਲ ਬਾਤ ਕਰਕੇ ਮਸਲਾ ਹੱਲ ਕਰ ਲਵੋ ਜ਼ਮੀਨ ਕੋਠੀ ਕਾਰ ਸੱਭ ਕੁੱਝ ਸੱਡ ਕੇ ਚਲੇ ਜਾਣਾ ਹੈ
Bapu ji punjab da bera garak hogia hu
ਮੈਂ ਹੈਰਾਨ ਹਾਂ ਲੋਕੀ ਕਲੀ ਹੈਡਿੰਗ ਵੇਖ਼ ਕੇ ਕੂਮੈਂਟ ਕਰੀ ਜਾਂਦੇ ਨੇ ,ਓਹਦੀ ਪੋਤਿਆਂ ਨੇ ਥੋੜੀ ਦੱਬੀ ਜ਼ਮੀਨ,ਵੇਹੜੇ ਦਾ ਕੋਈ ਬੰਦਾ ,ਭਤੀਜੇ ਨੂੰ ਤਾਂ ਇਸ ਵਾਰ ਦਿੱਤੀ ਪਰ ਇਸਨੇ ਕਬਜਾ ਹੀ ਨੀ ਛੱਡਿਆ।
ਐਨ ਆਰ ਆਈ ਨਾਲ ਧਁਕਾ ਹੌਇਆ ਪਿੰਡ ਵਾਲਿਆ ਨੂੰ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ
ਐਨ ਆਰ ਆਈ ਨੂੰ
ਐਨ ਆਰ ਆਈ ਵਿੰਗ ਚ ਸਕਾਇਤ ਕਰਨੀ ਚਾਹੀਦੀ ਹੈ❤❤❤❤❤
VEER JI JO PUNJAB DE NAHI HOYE APNI ZAMEEN DE NAHI HOYE... OHNA DA PUNJAB VICH KI HAI.... FHIR....AH N.R.I PUNJAB VICH ZAMEEN VECH KE PAISA USA JA CANADA VICH LA DINDHE NE JISS NAAL PAISA INDIA VICHO BAHAR JA REHA HAI
ਪੰਚਾਇਤ ਨੂੰ ਐਨ ਅਾਰ ਅਾਈ ਦੀ ਮॅਦਦ ਕਰਨੀ ਚਾਹੀਦੀ ਹੈ . ੳੁॅਲ਼ੂ ਵਾਲੀ ਕਹਾਣੀ ਨਾ ਦੋਹਰਾਏ
ਐਨਆਰਆਈ ਵਿੰਗ ਵਿੱਚ ਸਿਕਾਇਤ ਕਰੋ
Nri vengg vich darkaash deo
Ristedara nu bilkul na davo
Her pind ch 23mamlaha polic kushnhie kardi court bhie nocm bs daronde aa
ਬੁੰਡ ਲੈਣ ਲਈ ਜ਼ਮੀਨ
Go to America back baba g
ਕੀ ਕਹਿਏ…
ਤੂੰ ਕਿੱਥੇ ਵਾੜਨੀ ਏ ਜਮੀਨ? ਜਿਹੜੇ ਨਵੇਂ ਆਏ ਜ਼ਮੀਨ ਓਹਨਾਂ ਨੂੰ ਦੇ
ਬਾਈਐਵੈਟੰਗਾਨਾਫ਼ਸਾਹੈਤਾਤੇਰੇਪੋਤੇਜਮੀਨਆਪਸੀਵੰਡਲੈਣਗੇ
Bapu ji lichar jahe lagde a😂
ਕੋਈਗਲਨਹੀਹੈਤਾਪੋਤੇਹੀ
Sare pind wale mil ke jmeen khali krva dwo
Aj kal bhala na karo je koi marda hai uhde muh vich pani vi na pavo
😢yar ehna di madad thok ke karani chahidi hai ji jekar kabza nahi chhadde tan ohna da sara pind huka pani band karo aur agar ohna de kise vi rishtedar nu pind da koi vi banda pind vich ya kite vi milade ne ohna da satikar bilkul na karo agar koi karda mil gaya tan ohna nu vi ghato ghat 5000/- rs panchayat jurmane de tor te lagave ji
Koi v eda da kehna ni mnda hun . Sab tamasha dekhde hai . Sahi bnde naal hi eda hunda .
Parvar de lok jede baahar baithe ne, ona nu vi auna chahida, budha banda bichara kithe kithe dhakke khauga
sara pind mil ka help kro nri de ta ena ta bande karvai krvao lalchi loja nu sirf pesa disda eh nhi pata i dia nalo yada mehant kr ka pesa kma hu da pardesa vich
Kithe gye Punjab de rishte Nate sab dushman lagde han baba nanak ji lekha ta dena pwega lalchio
ਦਾਦੇ ਦੀ ਸੰਪਤੀ ਵੀ ਪੋਤਿਆਂ ਦੀ ਹੀ ਬਣਨੀ ਹੈ।
Bhai me ta rolla pai jana, k India ch loka di jamir marr chukki e, Lalch wadh gia. J Amreica rehna ta India ch property ja larai da ghar ja fir loka lai hi hy. Kiu ni wech k jo milda lia k ithe bana lo. Na problem te na sirr dardi. Menu jisdin citizenship milli, usse saal ja k sasta mehnga kothi, jamin sabh wech aya. Hun koi problem ja sirr dardi nahi. Sokhe ha. do boats ch sail na kro.
Bahut najayez galat keeta hai je wishvas keeta ta vishwasghat karan waleya nu sharam aauni chahidi hai.Sare sath diyo je etho aini zameen gawauni hai ta wichareya nu bahar dhake khaan di ki lor hai
Bhule ke vi apne ristedaro na deo aj kal ristedar bhut kute hai mere nal viinda hoi hai
JADO TUSSI USA HI CHALE GAYE TA TUSSI KI LAYNA INDIA TU TE ZAMEEN TU ZAMEEN INDIA VICH REHAN WALAYA NU HI DHE DHENI CHAIDI HAI
Bap ji pare Pena ma kutah apno ka seker ho mare bap ne mare 3 brother nu jameen date Mano dar/dar da bigari banata dil mar Jada kaljug hai mare dost. Jena to pavega me
Es nri y da kasoor ena hae v 30000 pehla sad deeta 50000 fer pa deeta hun jameen v davan lage pea ehu je look hor v jarort Manda de pet vitch latt marde han jameen bah lae ke gll sala lagda hae ehe jameen da koe ekth na kar bahe tarector lae te jameen bah ke apna cabja kar pancheta vitch os ne auna ne te tere jameen sadne ne bapu es de bund ch dang de sho nu rupeya lakh de mark hoeya nu koe ne posda es tra ta mark hoeya he reh janda hae es jaswant singh da police appe mor bna lawege bund ch dang pake jdo 1 lakh de gute dete hoe sab theek ho jawega nahe cehta party nu kar ekathe oh ek ghante vitch sab khuj kar jange pasua de rashe khol ke bahr kad denge ja fer cehte waleya nude ek ek dose de rupeya tu v bapu kehde chakra ch peya ferda
Dala dada
Galti kiti , tusi majha gava di saam samval karde aap ky saady aa. Asi jandy hoy isnu dekhrekh diti si.fer dekhdy.
Dala Dala
Fr ke tere potya ne kabja Kara kise begane nai kare
ਵਧੀਆ ਜੀ
Bude loka dea ungla te jada chdea apna bdapa rol landea
Neeli pagg wale da apna hissa banneya lagda