Te hindua de dushmna da ke krna vere . Subscriber ta ase b ta tuhade . Tuse bnana Khalistan ase Kithe jayeye. Dhram ase change krna nhe . Ta ase ke kreye g
@@Lovysaini96bhen de lodeyo koi ni thonu dharm change krn nu kehnda aurangzeb ne keha si odo dhotiya chak ke bhajj le si ohde moore ehda bole ni naale salyo saade kol sirf ik state aa nikki ji Punjab thode kol 80% population te baki sariyan states ne uee victim card na khedeya kro saleyo darpok
@@PunjabiprankRoastedvlogger Thanks little bro. keep the videos coming non stop the best ones are when you go all out and dont hold back. great job with todays video it is a work of art. love watching your videos in the morning whilst eating my breakfast. 🤣🤣😂😂🤣😂
09:25 its so true all those people who are supporting this guy vs that guy who is the real man and had made Punjab shine. All must support that player. Jad v time milo jake help karo. Exactly eh kalley audio laun jogey ne.
Vere bahut sohnii c video jedii tuc a jutiyan di Barsaat krde o naa bahut vadhiya krde o Chittar lgne hi chahide a ehna de full support vere thonu te freshy vere nu vere o munde nu dekh k mera b mann bahut khrab hoya c oda welcome krn koii ni aya 😔
Gal Sahi aw bro thadi 👍🏻👍🏻 Jo bnda player medal 🏅 leke ayea yrr ohnu Vadia tarike nl leke auna bnda c 👍🏻 Vse Bro roast Video main enni vekhda tha nhi par thadi video Vekhi c , Entertainment ho Reha Vadia gal a kyuki ajj da youth dekhda v ehi cheez aw ,,, par Jo tu c Massage ✅✅ dita Video de wich Vadia lggea Bro nice 👍🏻 ❤
Veere tuhadiya videos bhout sohniya hundiya pr pta nai ehna loka nu akal kio nai oundi and congratulations 🎉 veere new studio lai waheguru g mehr karn thody te
Luv you too Astaad ji 😊 oh mein astaad ji dasaga kider busy c podcast Vich gal Thodi jehi labhi aa es krke roast wali video cover nhi honi podcast Vich dasaga video kyu late aundia ek karaan te studio per studio eda wadda major karaan nhi
Yor are great man enna sach boln di himaat hr kise ch ni mooh d gal kho laine o love from punjab ludhiana ❤ik nvi aaayi aa insta teh jan.vineha funny lgdi aa apne wlo serious hoke bnoundi aq 😅😅
Your videos are too good , I recently started watching videos and must say you are doing good 😌 also je koi apne parents di health nu laike kuj vi krna chaa reha aee so os sb lyi ik sahi tareeke ya rasta vi hunda aee Bhave Tuhanu ght milega Otho pr apni izzat family di respect vi jaruri hundi aee , mai ap es situation cha aa jithe mere bapu ji ni haige theek kafi years toh teh ki mai kuj glt krn lgja the oh cheej vekh ke hor hurt hona ohna nu.
22 ji bot Kent rost kita . Mada jeha foji veer di v raaj ke tasalli krao jeda balah udiya firda . Dilhi ve naap lenda vale foji di . Kent jeha rost kro maja aa jave 😅😅😊😊 Kent good work . Carry on 22 ji God bless you 🙏🙏
Boht sohna veere dil khush ho janda jdo video start hi krde aa mera veer boht khushi hundi video dekh k sari thkawat uttar jandi mind di idda hi veer mera video lai k aaunde eho waheguru tuhanu khush rkhe mere veer nu hmesha lambiya umra bakshe mere veer nu❤❤❤❤❤❤❤
ਕੰਮ ਤੋ ਥੱਕਿਆ ਆਇਆ ਸੀ। ਇਟਲੀ ਵਾਲੇ ਦੀ Video ਦੇਖ Fresh ਹੋ ਗਿਆ 😂😂😂😂😂😂😂😂😂😂😂😂
LOVE YOU JATTA ❣
ਮਰਦਾ ਦੀਅਾ ਰੀਲਾਂ ਤੇ ਲਿਪਿਸਿੰਗ ਵਾਲੀ ਗਲ ਨੇ ਦਿਲ ਜਿੱਤ ਲਿਅਾ ਵੀਰਿਅਾ ਜਿੳੁਦਾ ਰਹਿ ਤੇ ੲਿਹਨਾ ਫੁਦੂਅਾ ਦੀ ੲੇਦਾ ਰੇਲ ਬਣੋਦਾ ਰਹਿ❤❤❤
😊
😊😊
ਵੀਰ ਅੱਜ ਹੀ ਤੇਰਿਆ ਵੀਡਿਓ ਦੇਖਿਆ ਅੱਜ ਹੀ ਤੈਨੂੰ follow ਕਿੱਤਾ ਕਿਓਕਿ ਤੂੰ ਸੱਚ ਬੋਲ ਦਾ ਏ।
ਦਿੱਲ ❤ ਤੋ ਲਵ ਯੂ ਵੀਰੇ
ਦਬੀ ਰੱਖ ਸੱਚ ਦਾ ਰੱਬ ਹਮੇਸ਼ਾ ਸਾਥ ਦੇਦਾ ਏ
ਬਿਲਕੁਲ ਸੱਚ ਆ ਭਰਾ।। ਜੌ ਜੌ ਤੁਸੀਂ ਕਿਹਾ। ਆਪਣੇ ਪੰਜਾਬ ਦੇ ਲੋਕ ਫੁੱਦੋਆ ਨੋ ਆਪਣਾ ਰੌਲ ਮਾਡਲ ਸਮਜਦੇ ਨੇ।।।😢😢😢
Sukh Bai eh jehra roast krda eh bhi ta fuddu hi aa ....ehdiya harkta ta dekh kiwe ਛੱਕਿਆ Wang krda aa
ਬਾਈ ਹੋਰ ਗੱਲਾਂ ਦੀਆਂ ਗੱਲਾਂ , ਤੇਰਾ ਰੋਸਟ ਕਰਨ ਦਾ ਤਰੀਕਾ ਬਹੁਤ ਘੈਂਟ ਆ । ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ 😂😂😂
ਪੰਜਾਬ ਤੇ ਸਿੱਖੀ ਦੇ ਵੈਰੀਆਂ ਨੂੰ ਏਦਾਂ ਈ ਖਿੱਚ ਕੇ ਰੱਖੀ , ਮਾਣ ਆ ਯਾਰਾ , ਸੱਚੀ ਗੱਲ ਸਰਕਾਰਾਂ ਖ਼ਿਲਾਫ਼ ਕਰਨ ਲ਼ਈ ਵੀ ਜਿਗਰਾ ਚਾਹੀਦਾ ਹੁੰਦਾ , salute 🫡
Lodu who the hell he is? He just doing for his views nothing else
Te hindua de dushmna da ke krna vere . Subscriber ta ase b ta tuhade . Tuse bnana Khalistan ase Kithe jayeye. Dhram ase change krna nhe . Ta ase ke kreye g
@@Lovysaini96bhen de lodeyo koi ni thonu dharm change krn nu kehnda aurangzeb ne keha si odo dhotiya chak ke bhajj le si ohde moore ehda bole ni naale salyo saade kol sirf ik state aa nikki ji Punjab thode kol 80% population te baki sariyan states ne uee victim card na khedeya kro saleyo darpok
@@Lovysaini96 Tusi v Punjab de haqdaar o but Tusi kde puniab de rights di kde gal kiti ? Kde keha v sikha naal dhkaa hunda ?
@@ashmeetbrar261 je sikha naal dkka hunda Punjab ch ta sada ta smjo mRNA he ho reha.
ਸਵਾਦ ਆ ਗਿਆ ਬਾਈ ਸਿਰਾ ਲਾਤਾਂ ਬਹੁਤ ਸਾਰਾ ਪਿਆਰ ਅੰਮ੍ਰਿਤਸਰ ਤੋਂ❤
Shukeriaa astaad ji ❤
O jne ciraaa❣️📍
😘😘
Gl baat end 😅
Congratulations for new studio veere ,, nice video waheguru mehar Karan
@Singh_Singh23saliya Hasan Vali jehdi gal ede ch luna😂😂😂
Verre swaaad aa gya ji kerda veere teri pappi krla love you veere😂 ਲੰਡੂਆਂ ਦੇ ਕੰਮਾਂ ਅਤੇ ਸੋਚ ਨੂੰ ਵੀਰੇ ਸਾੜ ਦਿਉ
ਜੇ ਨਾ ਮੰਨਣ ਗਸਿਤਆਂ ਫ਼ੇਰ ਬੁੰਡ ਦੂਰੋ ਪਾੜ ਦਿਉ,,
8.40 to 8.60 face Reaqshion sirra bha g 😅😅😅5 ਵਾਰ ਦੇਖਿਆ ਸਿਰਾ ਕਰਾਤਾ 😂😂😂😂🤣🤣🤣🤣🤣🤣🤣🤣😅😅😅😅😅ਹੱਸ ਹੱਸ ਢਿੱਡੀ ਪੀੜਾਂ ਪੈ ਗਈਆਂ 😅😅
Right ji
😂😂 ਸਹੀ ਗੱਲ ਵੀਰੇ ਲੋਕਾਂ ਦਾ ਆਵਾ ਊਤ ਹੋਇਆ ਹੈ ਫੋਨ ਕਿ ਆ ਗਏ ਲੋਕੀ ਹਰੇਕ ਚੀਜ਼ phone te ਬੱਸ ਦੁੱਖੀ ਕਿੱਤਾ ਪਿਆ ਪਤਾ ਨਹੀਂ ਮਮੀ ਡੈਡੀ ਕੁੱਝ ਬੋਲਦੇ ਹੀ ਨਹੀਂ
ITALY AALA went all out today. He didnt hold back today. Its his best video so far.
❤️❤️😀
@@PunjabiprankRoastedvlogger Thanks little bro. keep the videos coming non stop the best ones are when you go all out and dont hold back. great job with todays video it is a work of art. love watching your videos in the morning whilst eating my breakfast. 🤣🤣😂😂🤣😂
ਵੀਰੇ ਇਹਨਾਂ ਨੂੰ ਅਕਲ ਨਹੀ ਆਉਣੀ ਇਹਨਾਂ ਨੂੰ ਤਾਂ ਸਿਰਫ਼ ਪੈਸੇ ਤੱਕ ਮਤਲਬ ਆਪਣਾ ਨੰਗਪੁਣਾ ਦਿਖਾ ਕੇ ਮਿਲ ਰਹੇ ਆ । ਬਾਕੀ ਨਸ਼ੇ ਖਿਲਾਫ ਬੋਲਕੇ ਇਹ ਇੱਕ ਵੀ ਪੋਸਟ ਨਹੀਂ ਪਾਉਂਦੇ। ਤੂੰ ਲੱਗਾ ਰਹਿ ਵੀਰੇ ਤੇਰਾ ਧੰਨਵਾਦ ❤
ਬਿਲਕੁਲ ਸਹੀ ਗੱਲ ਵੀਰ ਜੀ 🙏🏻🙏🏻 ਪੰਜਾਬ ਖੇਤਰੇ ਵਿਚ ਆ
09:25 its so true all those people who are supporting this guy vs that guy who is the real man and had made Punjab shine. All must support that player. Jad v time milo jake help karo. Exactly eh kalley audio laun jogey ne.
ਸੁਰਲੀਨ ਨੂੰ ਅਸੀਂ ਵੀ ਬਹੁਤ ਸਾਰੇ ਮੈਸਿਜ ਕੀਤੇ ਕਿ ਵਧੀਆ ਵਧੀਆ ਰੀਲਾਂ, ਵੀਡੀਓ ਪਾਇਆ ਕਰੋ ਪਰ ਐਂ ਸਮਝੀ ਨਹੀਂ ਪਰ ਤਸੀ ਬਹੁਤ ਵਧੀਆ ਵੀਡੀਓ ਬਣਾਈ ਹੈ
ਸ਼ੇਰ ਪੁੱਤਰਾ ਜਿਉਂਦਾ ਵਸਦਾ ਰਹਿ...ਇਹਨਾਂ ਦੇ ਡਾਂਗ ਫੇਰੀ ਚਲ....ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ...
Ooh sharm kr yarra ooh gand mand bki janda tu khe janda waheguru tenu chardi kla rahke sharm kr yrrr
Zabardast Paaji, dialogue delivery te timing kamaal di hai, comedy vi next level. Tussi wakayi ik Artist ho.
ਪਤੰਦਰਾ ਬਸ ਕਰਿਆ ਕਰ 😂😂😂😂 ਪਤੰਦਰ ਨੇ ਹਨੇਰ ਪਾਂ ਦਿੱਤਾ 😅
Good ਵੀਰ ਬਿਲਕੁਲ ਸ਼ਹੀ ਕਿਆ ਵੀਰੇ 💕💕💕❤️❤️♥️♥️♥️👍♥️❤️💕💕❤️❤️♥️♥️♥️👍🌹🌹🌹🌹🌹🌹💕😍😍😍😍😍😍😍💕💕❤️
Veere sidhu vali gal dil jitt gyi end kra diti tusi sb kuj sach hai❤❤ respect
ਬਹੁਤ ਘੈਂਟ ਸ਼ੇਰਾ ਦੱਬ ਕੇ ਰੱਖ ਕੰਮ ਨੂੰ 👌🏻👌🏻❤❤❤
ਪਾਜੀ ਪੱਠੇ ਪਾਕੇ ਆਇਆ ਗਰਮੀ ਨਾਲ ਬਹੁਤ ਬੁਰਾ ਹਾਲ ਹੋ ਰਿਆ ਸੀ ਪਾਜੀ ਦੀ ਆਕੇ ਵੀਡੀੳ ਦੇਖੀਂ ਮਨ ਖੁਸ ਹੋ ਗਿਆ ਸੱਚੀਆਂ ਸੁਣ ਕੇ😂😂😂😂😂😂
ਬਾਈ ਲੁਧਿਆਣੇ ਘੰਟਾ ਘਰ ਨਾਗਪਾਲ ਬੂਟਾਂ ਵਾਲਾ ,,ਬੂਟ ਚਪਲਾਂ ਬੁਹਤ ਸਸਤੀਆਂ ਕੀਮਤਾਂ ਤੇ ਦਿੰਦਾ ਓਸ ਨਾਲ ਠੇਕਾ ਕੇ ਲਾ ,, ਜਿਸ ਹਿਸਾਬ ਨਾਲ ਠੋਕਦਾ ਲਗਦਾ ਚਪਲਾਂ ਦਾ ਜੋੜਾ ਹਫਤਾ ਕੋ ਹੀ ਚਲਦਾ ਹੋਊ,, ਬਾਕੀ ਦੱਬੀ ਰੱਖ ਕਿਲੀ,,,
Sidhu di gal jma sahi kiti ahe singera nu boli Jan gye ida krda gye par bishnoi da nam ni lende 😂😂
😂😂😂wahh Bro bhut vadiyaaa kamm karr re ho laggye rahoo ❤️
ਅੱਜ ਤਾ ਦਿਨ ਬਣ ਗਿਆ freshy ਦੀ ਵੀਡੀਓ ਆ ਗਈ ਤੇ ਤੁਹਾਡੀ ਵੀ ਵੀਡੀਓ ਆ ਗਈ ਸਿਰਰਾ ਵੀਡੀਓ ਵੀਰ ਜੀ ❤👌👌👌👌👌👌👌👌👌👌
Bai ji, jo tusi har bar jo v india lai medal jit ke leande athletes bare das ke uhna nu highlight karde eh bahut vadiya karde tusi...🎉🎉
ਘੈਂਟ ਕੰਮ ਬਾਈ .. ਪਰਮਾਤਮਾ ਤੈਨੂੰ ਤਰੱਕੀਆਂ ਦੇਵੇ❤️🙏
Veere Rab tuhanu lahmbi umr deve tuhade maa pio krma wale a jihna tuhanu jnm dita sch boln li te himat diti
ਲੋ ਜੀ ਪੰਜਾਬੀਯੋ ਦਿਨ ਅਜ ਦਾ ਘੈਂਟ ਹੋਇਆ ਜੇ ਸ਼ੁਰੂ 😃
❤❤
ਮੇਰਾ ਵੀ😂😂
Vere bahut sohnii c video jedii tuc a jutiyan di Barsaat krde o naa bahut vadhiya krde o Chittar lgne hi chahide a ehna de full support vere thonu te freshy vere nu vere o munde nu dekh k mera b mann bahut khrab hoya c oda welcome krn koii ni aya 😔
⛳👍💪❤❤
payalpram cast chlda blackmall da Amloh city vich m dika vir 2 coute m Patwra khana job krda a
ਪੂਰੀ ਗੱਲ ਬਾਤ ਬਨਾਉਂਦਾ ਵੀਰ ❤️❤️❤️❤️
❤️❤️
💯 ਅੱਤ ਕਰਾਈ ਆਉਂਦਾ ਇਟਲੀ ਆਲਾ 😄
😂😂😂😂😂 hy hy sira hi Lata ajj ta mere Dil di hogi ajj aida hi akl aauni ena nu
Siraa layia 22 ji ਨੇਰੀ ਠਾ ਰੱਖੀ ਕਤੀੜਾਂ ਦੀ siraa siraa bro 💯
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ
🙏👍
Punjab vich sare patarkaara nu 🙏 a surleen de parents Di interview kro sach pta lgy kehra ventilators te pya eda dady 😂
ਸਿਰਾ ਭਰਾਵਾਂ❤ ਏਨਾ ਕਤੀੜਾ ਦੀ ਤੇ ਕਰਨੀ ਬਣਦੀ ਸਿ ਦੱਬ ਕੇ ਰੱਖ ਏਦਾਂ ਹੀ
Gal Sahi aw bro thadi 👍🏻👍🏻 Jo bnda player medal 🏅 leke ayea yrr ohnu Vadia tarike nl leke auna bnda c 👍🏻
Vse Bro roast Video main enni vekhda tha nhi par thadi video Vekhi c , Entertainment ho Reha Vadia gal a kyuki ajj da youth dekhda v ehi cheez aw ,,, par Jo tu c Massage ✅✅ dita Video de wich Vadia lggea Bro nice 👍🏻 ❤
Bhaji sira hi laata roast wala ta end jma
ਸਵਾਦ ਸਵਾਦ ਸਵਾਦ ਆ ਗਿਆ ਵੀਰੇ। ਇਹਨਾ ਨੇ ਗੰਦ ਹੈ ਪਾਇਆ ਹੋਇਆ 👎 ਬਾਕੀ ਬਾਬਾ ਭਲੀ ਕਰੇ ਤੁਹਾਡੀ ਲਵ ਯੂ ਯਾਰਾ ♥️
22 ਸਵਾਦ ਆਗਿਆ ਇਹ ਸੁਰਲੀਨ ਜਹੀ ਬਹੁਤ ਮੱਛਰੀ ਫਿਰਦੀ ਐ
Full support from australia veere 🙏🙏👍👍👍
Aaj tenu Dilo selute aa veer, bahut koda sacch boleya, je sade kujh chawl bandeya nu shisha dikh jave
ਵੀਰ ਜੀ ਚੰਗੀਆਂ ਗੱਲਾਂ ਲੋਕੀ ਪਸੰਦ ਹੀ ਘੱਟ ਕਰਦੇ ਆ,
ਤਾਹੀ ਵਿਚਾਰੀਆਂ ਆਹ ਸਭ ਕੁੱਝ ਕਰਦੀਆਂ ਵਾ, ਮੇਹਨਤ ਦਾ ਪੈਸਾ ਕਮਾਉਣਾ ਭੁੱਲ ਗੀਆ ਏ😊😊।
Veere tuhadiya videos bhout sohniya hundiya pr pta nai ehna loka nu akal kio nai oundi and congratulations 🎉 veere new studio lai waheguru g mehr karn thody te
Thanku veere ❤
ਵੀਰੇ ਲੰਬੀ ਬਣਾਇਆ ਕਰ ਵੀਡੀਓ ਯਾਰ ਛੋਟੀ ਬਹੁਤ ਆ ❤ਬਾਕੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ❤♥️♥️♥️🙏
Bai fan ho gya Tera sachi gal boli bro love you 😍😍😍khich k rakh kam bro🤞😎
❤❤👌👌👍👍ਘੈੰਟ ਗੱਲਬਾਤ ਵੀਰ ਜੀ ਖਿਚਕੇ ਰੱਖ ਸਾਲੀ ਲੀਰਾ ਨੂੰ👍👍
Finally...❤...GBU...always ghaint..😃😃keep it up
❤❤
ਭਾਜੀ ਕੀ ਹਾਲ ਆ ਜੀ ਪਰਮਾਤਮਾ ਤੁਹਾਡੇ ਪਰਿਵਾਰ ਤੇ ਮੇਹਰ ਭਰਿਆਂ ਹੱਥ ਰੱਖਣ ਹਮੇਸ਼ਾ .
Vadiya veere tusi sunao ?
@@PunjabiprankRoastedvloggerluv u darling❤❤
@@PunjabiprankRoastedvlogger ਵਧੀਆਂ ਚੱਲੀ ਜਾਂਦਾ ਜ਼ਿੰਦਗੀ ਕਦੀ ਦੁਖ ਕਦੀ ਸੁਖ .
ਕਿੱਦਾਂ ਜੱਟਾ ਸੰਵਾਦ ਆ ਜਾਂਦਾ ਤੇਰੀਆਂ ਗੱਲਾਂ ਸੁੰਨਕੇ
@@PunjabiprankRoastedvloggeryr mere comment kyu delete hoyi jande aa
ਉਏ ਆ ਗਿਆ ਮੇਰਾ ਭਰਾ ❤❤❤Love You Veere
Luv you too veere ❤
ਬੋਹੁਤ ਵਧੀਆ ਵੀਰ ਕਰੋ ਕੁੱਤੇ ਖਾਣੀ ਉਣ ਬਲੀ ਪੀੜ੍ਹੀ ਸੁੰਦਰ ਜਾਵੇ ❤❤❤
Pehla veere tu sidha ho k baithh ,, mai teri aarti kraa ,,, ene ene din kidar rehna aa ❤love u bro
Luv you too Astaad ji 😊 oh mein astaad ji dasaga kider busy c podcast Vich gal Thodi jehi labhi aa es krke roast wali video cover nhi honi podcast Vich dasaga video kyu late aundia ek karaan te studio per studio eda wadda major karaan nhi
@@PunjabiprankRoastedvlogger ❤️❤️
ਸਾਨੂੰ ਮਾਣ ਆ ਪੰਜਾਬੀ ਹੋਣ ਦਾ ਅੱਜ ਪੰਜਾਬ ਦੇ ਸੇਰ ਸਰਦਾਰ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਸਾਨੂੰ ਮਾਣ ਆ ਕੀ ਅਸੀਂ ਉਨ੍ਹਾਂ ਦੇ ਪੋਤਰੇ ਆ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
❤❤
Baba mehar kre thoda chanel hor v growth kre Milians subscribe ho jaan I pray to God sachi yr tu te freshy underrated bande o anyways lub u❤️❤️🙏🙏
😂🤣 ਸਹੀ ਗਲ ਆ ਹੋਰ ਏਹਨਾ ਨੂੰ ਇਹ ਕਹਿ ਦੇਈਏ ਕਿ ਤੁਸੀ ਵਧੀਆ ਉਂਗਲ ਦੇਂਦੇ ਹੋ
Yor are great man enna sach boln di himaat hr kise ch ni mooh d gal kho laine o love from punjab ludhiana ❤ik nvi aaayi aa insta teh jan.vineha funny lgdi aa apne wlo serious hoke bnoundi aq 😅😅
ਮਹਾਰਾਜ ਚੜ੍ਹਦੀਕਲਾ ਬਕਸ਼ੇ ਬਾਈ ਤੈਨੂੰ ❤️
Your videos are too good , I recently started watching videos and must say you are doing good 😌 also je koi apne parents di health nu laike kuj vi krna chaa reha aee so os sb lyi ik sahi tareeke ya rasta vi hunda aee Bhave Tuhanu ght milega Otho pr apni izzat family di respect vi jaruri hundi aee , mai ap es situation cha aa jithe mere bapu ji ni haige theek kafi years toh teh ki mai kuj glt krn lgja the oh cheej vekh ke hor hurt hona ohna nu.
Sahi gl a behne tuhadi, paise mehnat nal sahi raste nal kmaye ja skde ne
Ki gll hoi tuhade bapu nu ji
@@simranjitsingh3697 brain stroke hoya c jis krke body paralyzed hogyi and full body teh affect pya
ਚੱਕ ਕੇ ਰੱਖ ਕੰਮ ਵੀਰ...👍
ਸ਼ੁਕਰ ਆ ਮੇਰੇ ਬਾਈ ਦੀ ਵੀਡੀਓ ਆਈ😍😍
Love you bro ❤
22 soh lge ,marda di zuban ,ale gall ne ruhh khush krti ❤️👌👌👌👍👆👆👆jeounda reh veer 🙏
ਸਿੱਖ ਤੇ ਖਾਲਿਸਤਾਨੀ ਵਿੱਚ ਫਰਕ ਨਹੀਂ ਹੈ.. ਤੁਸੀ ਵਧੇਰੇ ਜਾਣੂ ਹੋਂ 84 ਤੋਂ ਬਾਦ ਦੇ ਇਤਿਹਾਸ ਤੋਂ। ਹੁਦ ਤੱਕ ਵੀ ਜੋ ਖਾਲਿਸਤਾਨ ਸੰਘਰਸ਼ ਲਈ ਸ਼ਹੀਦ ਹੁੰਦਾ ਜੇ ਉਹਦਾ ਸਿੱਖ ਧਰਮ ਨਾਲ ਵਾਸਤਾ ਹੀ ਨਾ ਹੁੰਦਾ ਤਾਂ ਨਾ ਸਾਡੇ ਕੌਮੀ ਸ਼ਹੀਦ ਕਹਾਉਂਦੇ ਨਾ ਸਾਡੇ ਗੁਰਦਵਾਰੇ ‘ਚ ਤਸਵੀਰਾਂ ਹੁੰਦੀਆਂ, ਨਾ ਰਾਗੀ-ਢਾਡੀ ਵਾਰਾਂ ਗਾਉਂਦੇ ਤੇ ਸਾਨੂੰ ਦੱਸਦੇ ਕਿ ਉਹਨਾਂ ਦੇ ਰਾਹ ‘ਤੇ ਚੱਲ ਕੇ ਪੰਥ ਲਈ ਕੁਝ ਕਰੋ। ਅਫ਼ਸੋਸ ਦੀ ਗੱਲ ਆ ਕਿ ਜੋ ਖਾਲਿਸਤਾਨੀ ਪੰਥ ਲਈ ਸਭ ਕੁਝ ਉਜਾੜ ਰਹੇ ਨੇ ਆਵਦਾ..ਸਾਡੇ ਵਿੱਚੋਂ 2-4 ਬੰਦੇ ਉੱਠ ਕੇ ਕਹਿੰਦੇ ਕਿ ਉਹ ਸਿੱਖ ਨਹੀਂ। ਗਲਤ ਗੱਲ ਆ ਵੀਰੇ। ਇਹ ਪੰਥ ਦੀ ਲਹਿਰ ਆ ਸਿੱਖੀ ਦੀ ਅਜ਼ਾਦੀ ਦੀ ਲਹਿਰ ਆ.. ਸਗੋਂ ਉਹ ਸਿੱਖ ਨਹੀਂ ਪੱਗਾਂ ‘ਚ ਸਿਰ ਫਸਾਉਣ ਵਾਲੇ ਨੇ ਜਿਹੜੇ ਕਹਿੰਦੇ ਅਸੀਂ ਖਾਲਿਸਤਾਨ ਨੀ ਮੰਨਦੇ ਪਰ ਸਿੱਖ ਹਾਂ💔🙌🏻
veere studio ch video ❤❤❤❤ wow
full studio tour 😊😊
Aje Shikha Behan tiyaar nhi Hoya eh te bas mara jeha ek passe set laya
@@PunjabiprankRoastedvlogger🧿🧿🧿🧿
🤲🤲🤲
ਇਹੋ ਜਿਹੇ ਲੋਗੜਾ ਦੀ ਰੇਲ ਬਣਕੇ ਰੱਖਣ ਚਾਹੀਦੀ ਆ ਬਾਈ
Jine krni mehnat ohne kr leni asi vi karde ah eda means ah thodi galt kama ch pejo pishe mapee vi ah izzat apne hath ch hundi ah ❤🎉
22 ji bot Kent rost kita . Mada jeha foji veer di v raaj ke tasalli krao jeda balah udiya firda . Dilhi ve naap lenda vale foji di . Kent jeha rost kro maja aa jave 😅😅😊😊
Kent good work . Carry on 22 ji
God bless you 🙏🙏
Last ਵਿੱਚ ਸ਼ੀਤੂ ਪਾਜੀ ਨੇ ਸਵਾਦ ਲਿਆ ਤਾ 😁😁😁
ਬਹੁਤ ਵਧੀਆ ਖਿੱਚ ਕੇ ਰੱਖ ਵੀਰਾ ਕੁੱਤੇਖਾਣੀ ਪ੍ਰਗਰਾਮ ਇੰਨਾ ਲੌਕਾ ਨੂੰ ਅਕਲ ਆਵੇ ਜਿੰਨਾ ਗੰਦਾ ਪਾਇਆ ਆ ਸਮਾਜ ਵਿੱਚ
good job brother waheguru ji kirpa krna sb te love from india Punjab hoshiarpur 🙏❤️😊☺️
❤❤
Tusi pura suneya viedo?? 😇
Sach a veer Jo Vichara India Lai khed k aia us nu punjab Sarkar to inaam Dena chahida
Bhai ji ਚੜ੍ਹਦੀ ਕਲਾ ਚ ਰਹੋ 🤘🤘🤘
Love u bdaa bai mei tuhada bht bdaa fan haga paji❤❤❤ tuhanu meri b zindagi lg jabaa ❤ jigraa cahidaa sch boln ch tada wrgaa haga ni kisa ch
paji 2 k subscribers c jdo da dekh reha udo di att kra reha pra
🙏🏻🙏🏻❤️❤️
ਸ਼ੁਕਰ ਆ ਵੀਰ ਜੀ ਆਪ ਦੀ ਵੀਡੀਉ ❤❤ਆਈ ❤
Veerji starting ch mainu lgda c tusi kyu kise nu bura bhla kehne o but sachi eh ese lyak a 😂
Waheguru ji 🙏🏻 ⚘️ eda de lokan da beda gar hoya Right bro👍👍👍👍
Oh Phaji main te amp laga kr dekh da tohada vlog. Assi 6 yaar pg ch rehnde vlog dekh kr piti v leh jndi 😅 love u bhai ❤❤
ਜਿਉਂਦਾ ਰਹਿ ਇਟਲੀ ਵਾਲਿਆ,,,,, ਆ ਰਿਹਾਂ italy ਤੈਨੂੰ ਮਿਲਣਾ ਹੈ ਇਥੇ ਆ ਕੇ bro
Bro you never disappoint. 👍👌
🙏🏻🙏🏻❤️❤️
ਆਪਣੇ ਆਪ ਨੂੰ ਵੇਚ ਕ ਤਰੱਕੀ ਕੀਤੀ ਤਾਂ ਕੀ ਕੀਤੀ 🤔🤔ਮੇਹਨਤ ਕਰੋ ਨਾ ਕ ਆਪਣਾ ਸਰੀਰ ਵੇਚ ਕ
😂😂😂😂😂 sirra mete surleen ooooo ho maja a geya
Paji end krta tusi ajj❤😂😂
ਇਹ ਕਹਿੰਦੀ ਹੁੰਦੀ ਜੇਹੜਾ ਮੈਨੂੰ ਗਲਤ ਬੋਲੇਗਾ ਮੈ ਓਹਦੇ ਘਰ ਦਿਆ ਦਾ ਮਾ ਬਾਪ ਦਾ ਜਲੂਸ kadagi ਬਹੁਤ ਮੱਛਰੀ ਫਿਰਦੀ ਸੀ ਏ
Boht sohna veere dil khush ho janda jdo video start hi krde aa mera veer boht khushi hundi video dekh k sari thkawat uttar jandi mind di idda hi veer mera video lai k aaunde eho waheguru tuhanu khush rkhe mere veer nu hmesha lambiya umra bakshe mere veer nu❤❤❤❤❤❤❤
ਬਹੁਤ ਵਧੀਆ ਵੀਡੀਓ ਲਵ ਯੂ ਬਾਈ ਖਿੱਚ ਕੇ ਰੱਖ ਕੰਮ ਨੂੰ
ਸ਼ਾਬਾਸ਼ ਵੀਰ ਡਟਿਆ ਰਹਿ..... ਇਹਨਾਂ ਚਵਲਾਂ ਨੂੰ ਵਧੀਆ ਸਬਕ ਸਿਖਾਇਆ 👍
ਨਹੀ ਰੀਸਾ ਤੇਰੀਆ ਜੱਟਾ love you ❤️
Luv you too Veere ❤
Ah geya Itley wala Sha geya Itley wala love u brother
❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
VERY WELL DONE AND TRUE.... love from canada veer
Veer ਅ ਤਾਂ ਪੰਜਾਬ ਦੀ ਸਬ ਤੋਂ ਵਡੀ ਗਸਤੀ ਆ
ਗੁੱਡ ਵੀਰੇ❤
ਭਰਾ ਮੇਰਿਆ ਰੁਕਜਾ ਵਖੀਆਂ 😅😂ਦੁਖਨ ਲਾਤੀਆ ਮੇਰੀਆ ਏਨੇ ਪਿਆਰੇ ਵਚਣ ਕਰਦਾ ਸਚੀ ਯਾਰ ਪੂਰਾ ਸਿਰਾ ਗਲ ਕਰਦੇ ਜੇ ਯਾਰ ਲਵ ਯੂ ਵੀਰੇ ਬੁੰਡ ਪਾੜੋ ਰੋਸਟ ਸੀ 😂😅😅😂😂😅 ਯਾਰ ਸੈਡਲ ਦਾ ਡਾਈਲੋਗ ਆਗਿਆ ਯਾਰ😅😂😅😂
😂😂😂❤️❤️🙏🏻🙏🏻
😂😂😂😂😂😂😂😂😂😂😂😂😂
@@PunjabiprankRoastedvlogger😂😂😂😂😂😂
No nonsense,all logic…👍🏻❤️
ਤੇਰੀ ਵੀਡੀਉ ਦੇਖ ਕੇ ਸਿਰਾਂ ਲਗਦਾ ਇਟਲੀ ਵਾਲਿਆਂ ਕੋਈ ਪੈਡ ਪ੍ਰਮੋਸ਼ਨ ਨੀ ਹੁੰਦੀ ਵੀਡੀਉ ਚ ਇਹਨੂੰ ਕਹਿੰਦੇ ਆ ਜੱਟਾ ਆਲੀ ਗੱਲ ਕਿਸੇ ਮੋਰੇ ਹੱਥ ਨੀ ਕਰਦਾ ਸਾਡਾ ਭਰਾ ਬੱਸ ਥੋੜਾ ਥੱਕਾ ਚੱਲਦਾ ਸਾਡੇ ਬਾਈ ਦਾ😂😂😂
sahi gal hai veer india da na roshan kita veer layi ❤❤❤❤❤❤❤❤❤❤❤❤❤❤❤🎉
ਸਿਰਾਂ ਬਾਬੇ ❤🙏
ਕਿਦਾਂ ਸ਼ੇਰ ਦਿੱਲੋ ਦਿਲੋਂ ਖੁਸ਼ੀ ਹੁੰਦੀ ਪਹਿਲੀ ਦਿਨੋਂ ਤੇਰੇ ਨਾਲ ਆ ਦਿਲਪ੍ਰੀਤ