Olympic games tokyo 2020: Pargat Singh ਨੇ ਸੂਬੇ 'ਚ Hockey ਨੂੰ ਮੁੜ ਸੁਰਜੀਤ ਕਰਨ ਲਈ ਕੀ ਕਰਨ ਦੀ ਲੋੜ ਦੱਸੀ|

แชร์
ฝัง
  • เผยแพร่เมื่อ 16 ก.ย. 2024

ความคิดเห็น • 54

  • @chanansingh2534
    @chanansingh2534 3 ปีที่แล้ว +2

    ਸ ਪਰਗਟ ਸਿੰਘ ਦੀ ਇਹ ਗਲ ਵਧੀਆ ਹੈ।ਪਪੰਜਾਬੀ ਏਗ੍ਰੇਸਿਵ ਹਨ ਅਤੇ ਇਨਾ ਨੂ ਖੇਡਣ ਵਸਤੇ ਹਰਇਕ ਉਹ ਖੇਡਣ ਵਾਲੀ ਕੀਟ ਦਿਤੀ ਜਾਵੇ।

  • @babeksingh9024
    @babeksingh9024 3 ปีที่แล้ว +13

    ਪ੍ਰਗਟ ਸਿੰਘ ਜੀ ਨੇ ਹਾਕੀ ਟੀਮ ਨੂੰ ਨਵੀਂ ਸੇਧ ਦਿੱਤੀ ਹੈ, ਹਾਕੀ ਇੰਡੀਆ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏

  • @talwindersingh2156
    @talwindersingh2156 3 ปีที่แล้ว +1

    ਓਲੰਪਿਕ ਵਿੱਚ ਹਾਕੀ ਦੀ ਟੀਮ ਨੇ ਮੈਡਲ ਜਿੱਤ ਕੇ ਇਤਿਹਾਸ ਦੁਹਰਾਇਆ ਹੈ!ਇਸ ਮੌਕੇ ਸ: ਪ੍ਰਗਟ ਸਿੰਘ ਜੀ ਵਰਗੇ ਤਜਰਬੇਕਾਰ ਤੇ ਨਿਪੁੰਨ ਖਿਡਾਰੀ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਦਿੱਤੀ ਹੱਲਾਸ਼ੇਰੀ ਖਿਡਾਰੀਆਂ ਦੇ ਹੌਂਸਲੇ ਬੁਲੰਦ ਕਰਕੇ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰੇਗੀ!

  • @surinderbal9585
    @surinderbal9585 3 ปีที่แล้ว +13

    Investment, sponsores , world class hockey stadiums all weathers , hardwork, Indian coach only , technique , physical fitness, personal doctors , diet , government funds, bring back golden hockey time

    • @deepdhillon7336
      @deepdhillon7336 3 ปีที่แล้ว +1

      22ji eh sab kum ta odisha govt ne kite aa men's & women's team lyi,2016toh e hockey di sponsorship odisha govt ne lyi aa te bahut accha infrastructure tayar kita aa hockey lyi jadki Saadi govt ne ta ek v turf ground nhi bnayi,odisha govt har block ch ek hockey turf ground bna rahi aa

  • @gurmitsingh3039
    @gurmitsingh3039 3 ปีที่แล้ว +17

    Pargat Singh our gem. Super hockey player of his time.

    • @DaljitSingh-xc1is
      @DaljitSingh-xc1is 3 ปีที่แล้ว

      ਪ੍ਰਗਟ ਸਿੰਘ ਦੀ ਬੱਲੇ ਬੱਲੇ ਅੈਵੈ ਲੋਕੀ ਕਰੀ ਜਾਦੇ ਕੀਤਾ ਇਸ ਨੇ ਹਾਕੀ ਲਈ ਕਝ ਨਹੀਂ। ਆਪਣੇ ਟਾਈਮ ਇਹ ਇੰਡੀਆ ਨੂੰ ਏਸ਼ੀਆ ਖੇਡਾਂ ਚ ਵੀ ਗੋਲਡ ਮੈਡਲ ਨਹੀਂ ਜਿਤਾ ਸਕਿਆ ਉਲੰਪਿਕ ਚ ਤਾ ਗੱਲ ਹੀ ਦੂਰ ਸੀ। ਏਸੀਆ ਖੇਡਾਂ ਚ ਵੀ ਸਿਓਲ ਚ ਟੀਮ ਤੀਸਰੇ ਨੰਬਰ ਤੇ ਆੲੀ ਸੀ ਪਾਕਿਸਤਾਨ ਤੋਂ ਸੈਮੀਫਾਈਨਲ ਚ ਹਾਰ ਗਈ ਸੀ ਜੋ ਸਭ ਤੋਂ ਮਾੜਾ ਪ੍ਰਦਰਸ਼ਨ ਸੀ। ਇਸ ਨਾਲੋਂ ਕਈ ਚੰਗੇ ਖਿਡਾਰੀ ਸੀ ਜਿਵੇ ਜਗਦੇਵ ਸਿੰਘ ਐਮ ਪੀ ਸਿੰਘ ਹੋਰ ਕਈ ਜੋ ਰੁਲ ਗਏ। ਵੱਡੇ ਘਰ ਵਿਆਹ ਹੋਣ ਕਾਰਨ ਇਸ ਨੂੰ ਲੋੜ ਨਾਲੋਂ ਵੱਧ ਮਾਣ ਸਤਿਕਾਰ ਦਿੱਤਾ ਗਿਆ। ਜੋ ਕੁਝ ਹਾਕੀ ਨੇ ਇਸ ਨੂੰ ਦਿੱਤਾ ਬਦਲੇ ਇਹ ਕੋਈ ਖਾਸ ਹਾਕੀ ਲਈ ਨਹੀਂ ਕਰ ਸਕਿਆ। ਚਲੋ ਜੇ ਹੁਣ ਆਪਣੇ ਪਿੰਡ ਹਾਕੀ ਲਈ ਖਿਡਾਰੀਆਂ ਨੂੰ ਤਿਆਰ ਕਰ ਰਿਹਾ ਹੈ ਤਾਂ ਬਹੁਤ ਵਧੀਆ ਧੰਨਵਾਦ। ਪਰ ਲਗਦਾ ਨਹੀਂ ਖਿਡਾਰੀਆਂ ਨੂੰ ਅਭਿਆਸ ਹੋਰ ਲੋਕ ਕਰਵਾਉਦੇ ਹੋਣੇ ਹਨ ਇਹ ਕਦੇ ਕਿ ਤਾਈ ਗੇੜਾ ਮਾਰਦਾ ਹੋਣਾ ਬੱਲੇ ਬੱਲੇ ਪ੍ਰਗਟ ਸਿੰਘ ਦੀ ਹੋਈ ਜਾਦੀ ਹੋਣੀ ਹੈ।

  • @mandeepkaurmandeepkaur316
    @mandeepkaurmandeepkaur316 3 ปีที่แล้ว +6

    Great and best player of his time ..Mr.Pargut singh..and now good coach for hockey team 🙏🙏🙏

  • @nirmaldharni8784
    @nirmaldharni8784 3 ปีที่แล้ว +2

    salute to pargat singh who actually revived the hockey in punjab.ਪਰਗਟ ਜਦੋਂ ਆਪ ਖਿਡਾਰੀ ਸੀ ਲੋਕ ਗਲਾ ਕਰਿਆ ਕਰਦੇ ਸੀ ਕਹਿੰਦੇ ਆਹ ਜਿਹੜਾ ਪਰਗਟ ਹੈ ਇਹ ਮੈਦਾਨ ਦੇ ਹਰ ਪਾਸੇ ਪਰਗਟ ਹੋ ਜਾਦੈ.ਪਰਗਟ ਨੂੰ ਵਧਾਈ.

  • @kashmirsinghbath9247
    @kashmirsinghbath9247 3 ปีที่แล้ว +1

    ਸਰਦਾਰ ਪ੍ਰਗਟ ਸਿੰਘ ਜੀ ,ਪੂਰੇ ਪੰਜਾਬ ਨੂੰ ਸੰਸਾਰਪੁਰ ਅਤੇ ਮਿੱਠਾਪੁਰ ਬਣਾਉਣ ਦੀ ਜ਼ੁੰਮੇਵਾਰੀ ਤੁਹਾਡੇ ਮੋਡਿਆ ਤੇ ਹੈ,ਅਗਰ ਕਰ ਸਕੋ ਤਾ ਪੰਜਾਬ ਦੇ ਇਤਹਾਸ ਚ ਤੁਹਾਡਾ ਨਾੰ ਚਾਨਣ ਮੁਨਾਰਾ ਹੋਵੇਗਾ ।

  • @dr.paramjitsinghsumra179
    @dr.paramjitsinghsumra179 3 ปีที่แล้ว +5

    ਐਤੀਆਣਾ ਪਿੰਡ ਵਿੱਚ ਹਾਕੀ ਦੀ ਕੋਚਿੰਗ ਬਹੁਤ ਵਧੀਆ ਹੋ ਰਹੀ ਹੈ ਇਹ ਪਿੰਡ ਹਲਵਾਰਾ ਹਵਾਈ ਅੱਡੇ ਦੀ ਬੁੱਕਲ ਵਿੱਚ ਵੱਸਿਆ ਹੋਇਆ ਹੈ।

  • @jagtarsinghsangojla3205
    @jagtarsinghsangojla3205 3 ปีที่แล้ว +1

    ਭਾਜੀ ਪ੍ਰਗਟ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ

  • @babeksingh9024
    @babeksingh9024 3 ปีที่แล้ว +6

    Pargat Singh is our Hero congratulations... 👍🙏👍

  • @mannateducation160
    @mannateducation160 3 ปีที่แล้ว +1

    ਪ੍ਰਗਟ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @DalbirSingh-pw2hy
    @DalbirSingh-pw2hy 3 ปีที่แล้ว +1

    ਪ੍ਰਗਟ ਸਿੰਘ ਜੀ , ਥੋਨੂੰ ਬਹੁਤ ਬਹੁਤ ਵਧਾਈਆਂ।

  • @jagtardhillon3510
    @jagtardhillon3510 3 ปีที่แล้ว +4

    Congrats to hockey team.Pargat Singh ji ,you are doing very well .

  • @pritpalsingh5160
    @pritpalsingh5160 3 ปีที่แล้ว +1

    ਪ੍ਰਗਟ ਸਿੰਘ ਜੀ ਬਹੁਤ ਹੀ ਵਧੀਆ ਇਨਸਾਨ ਹਨ ਜੀ very good view

  • @gursewaksinghgill8225
    @gursewaksinghgill8225 3 ปีที่แล้ว +1

    ਸ੍ਰ ਪ੍ਰਗਟ ਸਿੰਘ ਜੀ ਹੁਣ ਗਰਾਊਂਡਾ ਬਣਾਂ ਦਿਉ ਹੁਣ ਤਾਂ ਸਰਕਾਰ ਵੀ ਤੁਹਾਡੀ ।

  • @amandeepsinghimc9554
    @amandeepsinghimc9554 3 ปีที่แล้ว +1

    The legend ❤️

  • @darshansingh813
    @darshansingh813 3 ปีที่แล้ว +4

    Very good, version

  • @navneetrama
    @navneetrama 3 ปีที่แล้ว +6

    Honestly explained

  • @teenumalhi2956
    @teenumalhi2956 3 ปีที่แล้ว +4

    Very good 👍 sir

  • @subagsingh5057
    @subagsingh5057 3 ปีที่แล้ว +5

    Good. Singh. Sab. G

  • @mohanchahal3487
    @mohanchahal3487 3 ปีที่แล้ว +2

    very good 👍 pargat singh ji

  • @varindergrewal5573
    @varindergrewal5573 3 ปีที่แล้ว +1

    ਪਰਗਟ ਸਿੰਘ ਜੀ ਗ੍ਰੇਟ ਹਨ

  • @slohtia9280
    @slohtia9280 3 ปีที่แล้ว +2

    Congrates Indian Hockey

  • @sukhminderkaurchhine522
    @sukhminderkaurchhine522 3 ปีที่แล้ว +4

    Mrs pargat Singh's wife is Grace full lady

  • @vikaschalotra7143
    @vikaschalotra7143 3 ปีที่แล้ว +2

    Wrestling nu bhee Permote karo Punjab ch ..Wrestling Academy bnao Punjab aa

  • @hardeepbrar7821
    @hardeepbrar7821 3 ปีที่แล้ว

    You are great bai ji🙏

  • @johny689
    @johny689 3 ปีที่แล้ว +3

    madam views ...139 crore ...vicho 10 sadde munde.....this shows her love for punjab punjabiyat

  • @tejindersingh8692
    @tejindersingh8692 3 ปีที่แล้ว +4

    Pinda vich shoti turf ground chahidi aaa

  • @punjabivillagersardar4996
    @punjabivillagersardar4996 3 ปีที่แล้ว +4

    Punjab ch har tran dea kheda hon sabb pinda ch hor kamm ni hunde ta ehi karde Govt Badala ne kujj keeta c hun ta kuj ni hoya park a chote je

  • @diyslimes949
    @diyslimes949 3 ปีที่แล้ว +5

    🏒 Hockey should be played in every Village.

  • @vikaschalotra7143
    @vikaschalotra7143 3 ปีที่แล้ว +2

    Women Hockey 🏑 Academy bnao Punjab ch ..

  • @AvtarSingh-ck3oh
    @AvtarSingh-ck3oh 3 ปีที่แล้ว +1

    Very good

  • @unofficialsingh9
    @unofficialsingh9 3 ปีที่แล้ว +5

    He should have been the
    sports minister of punjab

    • @TheNumbardar128
      @TheNumbardar128 3 ปีที่แล้ว

      He was sports minister in Punjab govt during Akali Govt when he was in Akali Dal. Right now he is general secretary of Hockey Punjab in this congress Punjab govt.

  • @KISHANSINGH-ji5hi
    @KISHANSINGH-ji5hi 3 ปีที่แล้ว

    Pargat singh ji , आपणे पिंड विच खिडारिया , नू ग्राउंड दे देयो।

  • @deepdhillon7336
    @deepdhillon7336 3 ปีที่แล้ว +1

    Pargat ji hun ta har sub district ch ek hockey turf ground bna diyo tusi ta government ch v ho

  • @artindersingh4550
    @artindersingh4550 3 ปีที่แล้ว

    Good

  • @rantheersingh4308
    @rantheersingh4308 หลายเดือนก่อน

    IsumpiredecesionwasjustifiedtokeepdeepdefenderoutfrommatchagainstGermany.

  • @JatinderKumar-m8p
    @JatinderKumar-m8p หลายเดือนก่อน

    Money is spent on cricket only. An institution like BCCI should come forward to develop our national game.There must be a pool of 100 hundered top class players.we still need drag flickers of world class. After jugraj singh we have not yet any drag flicker who could convert hundred percent pcs into goals. Undoubtedly out sarpanch sahib did wonderful job but it is also a fact he was overburdended and only one face to take all pcs therefore at times he became predictable and could not convert a number of pcs into goals.

  • @Punjabsports23
    @Punjabsports23 3 ปีที่แล้ว +5

    Physical education teachers di kmmi aa

    • @abhishek_bahl
      @abhishek_bahl 3 ปีที่แล้ว

      Jithe hege ne othe ki kar rhe ne eh teacher

    • @Punjabsports23
      @Punjabsports23 3 ปีที่แล้ว

      @@abhishek_bahl nwe nll wah ni pya hona agr physical education teacher motor skill krwon ta hi bche long term ch champion bnde ne

    • @abhishek_bahl
      @abhishek_bahl 3 ปีที่แล้ว

      @@Punjabsports23 sorry bhai.... Majority di gal kiti hai.... Jine v mein dekhe sab kagaz hi kaale krde ne.... Practicali bhut gat.....

    • @Punjabsports23
      @Punjabsports23 3 ปีที่แล้ว

      @@abhishek_bahl ehnu dismiss krna chahida govt nu supervision krni chahidea

  • @dhanwantmoga
    @dhanwantmoga 3 ปีที่แล้ว +1

    We want PARGAT SINGH as a sports manister Punjab BJP

  • @jasbirgill9170
    @jasbirgill9170 3 ปีที่แล้ว

    Sir..adhi....punjabi..te
    Adhi..english.bolde.o..yaar...punjabi.bolo

  • @vikramjitsingh8961
    @vikramjitsingh8961 3 ปีที่แล้ว

    BLSNGS

  • @niceguy2938
    @niceguy2938 3 ปีที่แล้ว +1

    Things happened to vandana katariya is very shameful ........sorry vandana

    • @tarsemmittal2255
      @tarsemmittal2255 3 ปีที่แล้ว

      @Daljit ISG.HK persòn like Pàrget singh shold be sport minister.

  • @vikramjitsingh8961
    @vikramjitsingh8961 3 ปีที่แล้ว

    BLSNGS