▲ " ਗੁਰੂ ਮਾਨਿਓ ਗ੍ਰੰਥ " ਸਮਝਣਾ ਜ਼ਰੂਰੀ ਹੈ ! Part - 3 ★ Dharam Singh Nihang Singh ★ਧਰਮ ਸਿੰਘ ਨਿਹੰਗ ਸਿੰਘ★

แชร์
ฝัง
  • เผยแพร่เมื่อ 2 พ.ย. 2024

ความคิดเห็น • 33

  • @gurjindersinghkhalsa4315
    @gurjindersinghkhalsa4315 3 ปีที่แล้ว +8

    Bilkul sahi baba ji

  • @gurjitsidhu2569
    @gurjitsidhu2569 2 ปีที่แล้ว

    ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਤਾਂ ਕਿ ਸਾਨੂੰ ਗਿਆਨ ਮਿਲਦਾ ਰਹੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਕਰੇ

  • @jassibajar2257
    @jassibajar2257 3 ปีที่แล้ว +5

    Thankyou dear bapu ji 🌹🙏

  • @Balkarsingh-ut9hl
    @Balkarsingh-ut9hl 3 ปีที่แล้ว +3

    Thanks baba ji🙏🙏🙏

  • @SukhwinderSingh81548
    @SukhwinderSingh81548 3 ปีที่แล้ว +9

    ਸਾਰੀ ਸੁਣ ਲਈ ਮੈ ਬਿਲਕੁਲ ਸਹੀ ਹੈ ਬਾਬਾ ਜੀ

  • @singh1574
    @singh1574 3 ปีที่แล้ว +6

    DHARAM. sab. nu. SANSAAR. MAYA. TON. TORDA. HAI. bilkul. SACH. Thank You. SACH KHOJ

  • @sukhvirjhajj2619
    @sukhvirjhajj2619 3 ปีที่แล้ว +4

    ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥ਏਕੁ ਸਬਦੁ ਮੇਰੈ ਪ੍ਰਾਨਿ ਵਸਤੁ ਹੈ ਬਾਹੁੜਿ ਜਨਮਿ ਨ ਆਵਾ॥੧॥ 🙏🏻 ਬਾਪੂ ਦੀ ਆਵਾਜ ਸੱਚ ਦੀ ਆਵਾਜ ਹੈ ਇਹਨੂੰ ਦਬਾਉਣ ਦੀ ਕੋਸ਼ਿਸ਼ ਤਾ ਹੋਵੇਗੀ ਹੀ ਕਿਉਕਿ ਉਹਨਾ ਲੋਕ ਕੇਲ ਸਹਜਿ ਨਹੀਂ ਹੈ ਇਸੇ ਲਈ ਇਹ ਗੱਲਾਂ ਉਹਨਾਂ ਨੂੰ ਉਲਟ ਲਗ ਦੀਆ ਭਰਮ ਦੇ ਆਂਡਾ ਟੁੱਟਣਾ ਤਾ ਦੂਰ ਤਰੇੜ ਵੀ ਨਹੀਂ ਪੈਣ ਦਿੱਤੀ ਮਨਮੱਤ ਨੇ।ਜਦੋਂ ਰਾਜ ਕਰਨ ਦੀ ਕ੍ਰੋਧ ਤੇ ਹੋਰ ਵਿਕਾਰਾਂ ਦੀ ਮੈਲ ਲਗੀ ਹੋਵੇ ਸੱਚ ਹਜਮ ਨਹੀਂ ਹੁੰਦਾ।ਬੜਾ ਔਖਾ ਹੈ ਹਜਮ ਕਰਨਾ।ਪਰ ਹਨੇਰੇ ਵਿੱਚ ਇੱਕ ਤੀਲੀ ਹੀ ਕਾਫੀ ਹੁੰਦੀ ਰੌਸ਼ਨੀ ਕਰਨ ਲਈ।ਇਹਨਾਂ ਨਾਲ ਜੇ ਸਹਿਮਤ ਨਾ ਹੋਈਏ ਨਾ ਖਾਲੀ ਸਥਾਨ ਲਈ ਹਮਾਇਤ ਕਰੀਏ ਤਾਂ ਮਾਰਨ ਪੈਂਦੇ ਚੁੱਪ ਕੀਤੇ ਵੀ ਨਹੀਂ ਬਖਸ਼ ਦੇ ਕਿਸੇ ਨੂੰ।ਅਸੀਂ ਨਹੀਂ ਲੜਨਾ ਕਿਸੇ ਨਾਲ ਵੀ ਕਿਉਕਿ ਸਾਡਾ ਬਾਪੂ ਕਹਿਕੇ ਗਿਆ ਵੀ ਨਾ ਆਪ ਲੜੂ ਨਾ ਫੌਜ ਲੜਾਊ।ਅਸੀਂ ਤਾ ਭਾਈ ਪ੍ਰੇਮ ਨਾਲ ਉਹਦੇ ਹੁਕਮ ਵਿੱਚ ਜਿਵੇਂ ਹੈ ਗਏ ਚਾਹੇ ਭੁੱਖੇ ਨੰਗੇ ਇੱਥ ਨਿਰਵਾਹ ਕਰ ਲਵਾਂਗੇ।ਕੋਈ ਇੱਛਾ ਨਹੀਂ “ਜੋ ਤੁਧ ਭਾਵੈ ਨਾਨਕਾ ਸੋਈ ਗਲ ਚੰਗੀ॥🙏🏻

  • @gurjitsidhu2569
    @gurjitsidhu2569 2 ปีที่แล้ว

    ਧੰਨ ਧੰਨ ਆਦਿ ਗ੍ਰੰਥ ਸਾਹਿਬ ਜੀ

  • @gurjitsidhu2569
    @gurjitsidhu2569 2 ปีที่แล้ว

    ਧੰਨ ਬਾਬਾ ਧਰਮ ਸਿੰਘ ਜੀ

  • @gurjitsidhu2569
    @gurjitsidhu2569 2 ปีที่แล้ว

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @pramila7l
    @pramila7l 3 ปีที่แล้ว +4

    🙏🙏🙏🙏

  • @BaljinderKaur-yz5qb
    @BaljinderKaur-yz5qb 3 ปีที่แล้ว +4

    🙏🏻⭐️🙏🏻⭐️🙏🏻⭐️🙏🏻⭐️🙏🏻

  • @harminderkaur5806
    @harminderkaur5806 3 ปีที่แล้ว +5

    greattttt

  • @paramjeet5446
    @paramjeet5446 3 ปีที่แล้ว +3

    Greattttt

  • @PunjabiBlog
    @PunjabiBlog 3 ปีที่แล้ว +3

    Har mandir eho sarrer ha har vasse jis mahe .. eh shabd ketha likhea baba ji 🙏

  • @AnilKumar-yw5pp
    @AnilKumar-yw5pp 2 ปีที่แล้ว +1

    Great Baba ji

  • @BalbirSingh-lp3eh
    @BalbirSingh-lp3eh 3 ปีที่แล้ว +7

    Very true!!Baba ji di har gal aj de youth di awaz hai...but joothe parcharkan ne akhand pathan,amrit wele,nitnem,meat nahi khana etc etc jehe topicsde bhambalbhoose ch paya hoya

  • @anmolsingh-ht4dj
    @anmolsingh-ht4dj 3 ปีที่แล้ว +4

    Danka vajjiaa fateh ka

  • @LovepreetSingh-gt7bz
    @LovepreetSingh-gt7bz 3 ปีที่แล้ว +5

    ਟਕਸਾਲ ਵਾਲਿਓ ਸੱਚ ਧਰਮ ਨੂੰ ਉੱਪਰ ਆਉਣ ਦਿਓ ਬੱਸ ਕਰੋ ਹੁਣ ਦਸਵੇਂ ਪਾਤਸ਼ਾਹ ਵਾਲਾ ਪ੍ਰਚਾਰ ਆਉਣ ਦਿਓ ਅਸੀਂ ਸੱਚ ਨੂੰ ਅੱਗੇ ਲਿਆਉਣ ਦਿਓ ਗਿਆਨ ਚਰਚਾ ਕਰੋ ਗੋਲੀ ਕਿਸੇ ਗੱਲ ਦਾ ਹੱਲ ਨਹੀਂ

  • @LovepreetSingh-gt7bz
    @LovepreetSingh-gt7bz 3 ปีที่แล้ว +4

    ਉੱਠ ਗਈ ਸਫ਼ਾ ਮਲ਼ੇਸ਼ ਕੀ ਕਰ ਕੂੜਾ ਪਸਾਰ ਡੰਕਾ ਵੱਜਿਆ ਫਤਹੇ ਕਾ ਨੇਹਕਲੰਕ ਅਵਤਾਰ

  • @jassar100
    @jassar100 3 ปีที่แล้ว +6

    To understand this Gursikh need vivek mat.
    Karamkandi akhauty Sikhs can’t understand him.
    Waheguru please help us.

    • @gshamsharma9069
      @gshamsharma9069 3 ปีที่แล้ว

      So Dear Bhai Sahib to reach such level of understanding..Firstly one has to be a Gursikh and secondly to have Vivek Mat...How to fulfill these two conditions... 🙏🙏🙏....

    • @varindersingh5167
      @varindersingh5167 3 ปีที่แล้ว

      @@gshamsharma9069 Bhai Saab ji listen and apply to yourself. Suniye maniye man rakhiye bhao. Than only these two can be achieved. 🙏🙏🙏🙏🙏.

  • @singhishvinder9171
    @singhishvinder9171 3 ปีที่แล้ว +3

    Fateh🙏
    Baab ji🙏 , 99% so called sikhon nu ta "OANKAAR" ate "IK OANKAAR" de Gurmat anusaar arth hi nahi pata.
    Te "OANG" vare ta pata hi nahi hey.
    Inaa nu ta sakata ne EK ONKAR hi ratwaa di ta hey. Te WAHE GURU WAHE GURU naam japan te laga dita hey.
    Sarbat da bhala 🙏
    DEGO TEGO FATEH 🙏

  • @harshisingh6801
    @harshisingh6801 3 ปีที่แล้ว +3

    Otherwise everything is good

  • @anmolsingh-ht4dj
    @anmolsingh-ht4dj 3 ปีที่แล้ว +2

    Narsingha avtaar

  • @anmolsingh-ht4dj
    @anmolsingh-ht4dj 3 ปีที่แล้ว +3

    Gallan choran dea sadhan bujh laiya

  • @gshamsharma9069
    @gshamsharma9069 3 ปีที่แล้ว +2

    Respected Dharam Singh ji...your straight forward views are appreciable but when your talks come to level of politics and comparisons between persons and Religions, your views get diluted...please excuse me in saying that you are biased towards Hindu Dharam, whose actual and real name is Sanatan Dharam...which is also actual name for Ved Dharam( which is referred by you)...i have not heard you quoting or saying the Words of Wisdom of Rishis and Munis of Pre Vedic or Vedic Periods...Although you have quoted Bhagat Kabir ji, Nanak Sahib, Other Sikh Gurus and Namdev ji...Now coming to your condemnation of Murtipooja and religious symbols of Hindus...Dont you think that these could also lead and help the persons in initial stages of their Sadhna and with growth of their wisdom they would understand the sugnificance or non significance of these symbols...and by the way All Churches, Mosques, Gurudwaraa, Cross, Tabeets, Kakaars are symbols only...Now saying it in another way...what difference it makes to True Bhagat...for whom Manas ki jaat sabhe ek hi Pehchan bo...Moreover, a true Bhagat may see Parmatma in every Kann Kann...and These Moortis and Symbols are also made of these Kann Kann...I do agree that These Religious Symbols have been used by Pujaris, Priests and Pathis/ Raagis and Maulvis for their own Selfish interests ... 🙏🙏🙏....

    • @fortune.9738
      @fortune.9738 3 ปีที่แล้ว

      Brother leave ur contact nmber
      We can have gyan charcha
      Duvida door karo mere bhai.

  • @anmolsingh-ht4dj
    @anmolsingh-ht4dj 3 ปีที่แล้ว +4

    Pakhandwaad----murdabaad

    • @gurgurgur
      @gurgurgur 3 ปีที่แล้ว

      ਇਸ ਗੱਲ ਦੀ ਸਮਝ ਚੌਥੇ ਪਦ ਵਿੱਚ ਆਉਂਦੀ ਹੈ

  • @musafirhun
    @musafirhun 3 ปีที่แล้ว +5

    🙏🙏🙏🙏

  • @varindersingh5167
    @varindersingh5167 3 ปีที่แล้ว +3

    🙏🙏🙏🙏🙏