ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Thonu saddi interview kidan lggi please like nd cmnt krke zrur dsieo ji
A
Mi
ਬਹੁਤ ਵਧੀਆ ਅਵਤਾਰ ਚਮਕ
ਅਵਤਾਰ ਚਮਕ ਜੀ ਬਹੁਤ ਵਧੀਆ
Very good 22 avter chamka
Bbut ghaint interview
Avtar singh chamak ,Bibi Amanjotkaur sade pind Mardanheri ch akhara laya c 1998 ch . Sada bachpan c udo jio bhaji 🙏 bachpan yaad krata ❤️
Keahda Mardanheri veer?
ਚਮਕੀਲਾ ਜੀ ਇਕ ਵਧੀਆ ਇਨਸਾਨ ਤੇ ਮਿਲਣਸਾਰ ਸੀ ਇਕ ਵਾਰ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਹੈ।
👌👌
ਮੈਂ ਮੀਤ ਸਕਰੌਦੀ ਗੀਤਕਾਰ ਸੰਗਰੂਰ 🙏🙏🙏 ਤੋਂ ਸਮੇਤ ਆਪਣੇ ਨੰਬਰ ਦੇ ਇਹ ਜੋ ਚੈਨਲ ਵਾਲਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਵਧਾਈ ਹੋਵੇ ਜੀਅਗਰ ਤੁਸੀਂ ਬਾਈ ਜੀ ਜੇ ਕਰ ਤੁਸੀਂ ਸੱਚ ਦਾ ਰਾਹ ਫੜਿਆ ਹੈ ਅਤੇ ਪਹਿਲਾਂ ਤੁਸੀਂ ਆਪਣੇ ਤੌਰ ਤੇ ਵਿਸ਼ੇਸ਼ ਕਰਕੇ ਪੂਰੀ ਪੂਰੀ ਇਨਫੇਰਮੇਸ਼ਨ ਲੈ ਕੇ ਇਹਨਾ ਅਜਿਹੀਆਂ ਚਵਲ ਸੂਰਤ ਅਤੇ ਮਾੜੇ ਕਿਰਦਾਰ ਵਾਲਿਆਂ ਦੀ ਤੁਸੀਂ ਆਪਣੇ ਸਤਿਕਾਰ ਭਰੇ ਚੈਨਲ ਨੂੰ ਕਿਉਂ ਚਿੱਕੜ ਵਿੱਚ ਸੁੱਟ ਰਹੇ ਹੋ।ਅਜਿਹੇ ਗੰਦਿਆਂ ਬੰਦਿਆਂ ਚਗਲਾਂ ਨੂੰ ਕਿਉਂ ਝੂਠ ਦੇ ਪਾਪੜ ਵੇਲਦੇ ਫਿਰਦੇ ਹੋਅਗਰ ਤੁਸੀਂ ਸੰਤੁਸਟ ਹੋ ਕੇ ਸਹੀ ਸਿਆਣਿਆਂ ਜਾ ਬੁੱਧੀਜੀਵੀਆਂ ਨੂੰ ਕਿਉਂ ਨਹੀਂ ਚੈਨਲ ਤੇ ਇਸ ਅਘਿਰਤਕਣਾਂ ਦੀ ਅਵਾਜ਼ ਲੈ ਕੇ ਪੇਸ਼ ਕਰਦੇ ਹੋਚੋਰ ਕਦੋਂ ਕਹਿੰਦਾਂ ਹੈਇਹ ਉਹ ਹੈ ਜਿਸ ਨੇ ਇੱਕ ਔਰਤ ਨੂੰ ਜਾਤ ਕਹਿ ਕਹਿ ਉਹ ਬੋਲੀ ਵਿੱਚ ਬੋਲ ਬੋਲੇਜੋ ਮੇਰੀ ਜ਼ਮੀਰ ਉਹ ਸ਼ਬਦ ਮੈ ਆਪਣੀ ਜ਼ੁਬਾਨ ਤੋਂ ਨਹੀਂ ਕਹਿ ਸਕਦਾ ਇਸਨੂੰ ਜਿਸ ਰੱਬ ਦੀ ਮੂਰਤ ਨੇ ਅੰਬਰ ਦੇ ਤਾਰੇ ਵਾਂਗ ਚਮਕਾਇਆ।ਇਹ ਰੱਬ ਨੂੰ ਵੀ ਭੂੱਲ ਕੇ ਇੱਕ ਗਊ ਵਰਗੀ ਬੇ ਜ਼ੁਬਾਨ ਬਾਬੇ ਨਾਨਕ ਜੀ ਗੁਰੂ ਸਾਹਿਬ ਼ਜੀ ਦੀ ਬਖਸ਼ਿਸ਼ ਹੋਈ ਜੋ ਇਸ ਦੇ ਘਰ ਆਕੇ ਇਹਨੂੰ ਨਰਕੋੱ ਬਾਹਰ ਕੱਢਣ ਵਾਲੀ ਨੂੰ ਪੈਰਾਂ ਹੇਠ ਲਤਾੜਿਆਂ ਹੈ ਇਹ ਉਸ ਦਾ ਸੱਤਿਆਨਾਸ਼ ਕਰਨ ਲਈ ਉੱਤਸੁਕਤਾ ਦਿਖਾਉਣ ਲਈ ਬਹੁਤ ਉਤਾਵਲਾ ਹੋਇਆ ਸੀ ਪਰ ਹੁਣ ਜਿਹੜਾ ਰੱਬ ਰੱਬ ਹਰ ਗੱਲ ਗੱਲ ਵਿੱਚ ਆਪਣੇ ਆਪ ਨੂੰ ਕਿੱਡਾ ਵੱਡਾ ਯੋਗਦਾਨ ਪਾਉਣ ਵਾਲਾ ਬਨਣ ਦੀ ਕੋਸ਼ਿਸ਼ ਕਰਦਾ ਹੈ।ਹਾਲਾਂ ਇਸਦੇ ਹਾਲਾਤ ਹੋਰ ਵੀ ਬਦ ਤੋਂ ਬਦਕਰ ਮਾੜੇ ਕਿਰਦਾਰ ਕਰਕੇ ਅਕਾਲ ਪੁਰਖ ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਮੂਹਰੇ ਆਪਣੇ ਆਪ ਸਾਰਿਆਂ ਨੂੰ ਆਪ ਹੀ ਸਾਹਮਣੇ ਆਉਣਗੇਸਤਿਗੁਰੂ ਗੁਰੂ ਨਾਨਕ ਦੇਵ ਜੀ ਸਾਹਿਬ ਜਿੰਨਾਂ ਨੇ ਇਹ ਸ਼ਬਦ ਉਚਾਰਿਆ ਹੋਇਆ ਹੈ ਜੀਜਿਸ ਜੰਮੇਂ ਰਾਜਾਨ ਸੋ ਕਿਉਂ ਮੰਦਾ ਆਖੀਏ,ਇਸ ਨੇ ਗਲੀ ਦੀ ਨਾਲੀ ਦੇ ਗੰਦੇ ਕੀੜੇ ਨੇ ਆਪ ਤੋਂ ਵੱਡੇ ਉਮਰ ਦੇ ਜਾ ਔਹਦੇਦਾਰਾਂ ਦੀ ਆਪ ਤੋਂ ਛੋਟਿਆਂ ਭਰਾਵਾਂ ਵਰਗਿਆ ਨੂੰ ਪੂਰਾ ਮਾਂਜਿਆ ਅਤੇ ਬੋਲੀ ਪੱਖੋਂ ਇਹ ਇਨਸਾਨ ਸੌਰੀ ਇਹ ਇਨਸਾਨ ਕਹਾਉਣ ਵਾਲਿਆਂ ਵਿੱਚੋਂ ਨਹੀਂ ਹੈਪੂਰਾ ਸਿਰੇ ਦਾ ਖਾਗੜ ਹੈਇਸ ਦੀ ਜ਼ਿੰਦਗੀ ਵਿੱਚ ਚਾਰ ਚੰਨ ਲਾਉਣ ਵਾਲੀ ਦੇ ਸਾਹਮਣੇ ਬੈਠਾ ਕੇ ਡੀਬੇਟ ਕਰਵਾਉਦੋਵੇਂ ਇਹਨਾਂ ਨੂੰ ਅਤੇ ਤਿੰਨ ਜਾਂ ਸੱਤ ਹੋਰ ਵੱਖ ਵੱਖ ਸਟਾਇਲ ਦੇ ਸਾਈਡ ਤੋਂ ਲਿਆਕਤ ਭਰੇ ਲੋਕਾਂ ਨੂੰ ਜਾਗਰੂਕ ਹੋਏ ਜੋ ਹੋਣ ਜ਼ਰੂਰ ਇੱਕਠ ਕਰਕੇ ਫਿਰ ਸਵਾਲ ਪੁੱਛਣ ਦੀ ਲੋੜ ਹੈ ਜੇ ਇਸ ਦੇ ਜੂਤ ਨਾ ਖੜਕਿਆ ਤਾਂ ਮੈਂਨੂੰ ਜ਼ਰੂਰੀ ਯਾਦ ਕਰ ਲੈਣਾ ਜੀਉ,ਇੱਕ ਪੱਖ ਤਾਂ ਮਿੱਠੇ ਪੋਚੇ ਮਾਰ ਮਾਰ ਤੁਹਾਨੂੰ ਲੁਭਾ ਲੈਂਦਾ ਹੈ ਜੀਮੁਬਾਰਕਬਾਦਚੈਨਲ ਵਾਲਿਉ ਦਾਨਿਸ਼ਮੰਦ ਭਾਈਉਰੱਬ ਰਾਖਾਮੀਤ ਸਕਰੌਦੀ ਗੀਤਕਾਰ ਸੰਗਰੂਰ 🙏🙏🙏 ਫੋਨ ਨੰਬਰ 9988716513
Khub 22 ji
Bohat Vdiya interview leyaa Goldii Baii👍🏻
Avatar chamak my favourite gayak
ਜੋੜੀ ਬਹੁਤ ਵਧੀਆ ਸੀ
God bless you always sir
bhut hi vdiya gallan kitiya amar chamak saab ne......
hitt aa y ji chmkla te 😭😭😭😭😭😭💯💯💯💯💯💯💯💯💯💯💯💯💯💯💯
ਰੱਬ ਅੱਗੇ ਅਰਦਾਸ ਕਰੋ ਜੇੜੀ ਇੱਕਠੀ ਹੇ ਜਾਵੇ ਜੀ
Nice jassar bro and kaimzo channel
Thanks y
siirrra gal bat
good
Very nice singer
Waheuru ji
ਣ
ਨਛੱਤਰ ਛੱਤਾ ਤਾਂ 92 ਵਿੱਚ ਹਿੱਟ ਹੋ ਗਿਆ ਸੀ
Avtar chamak ji very very nice Waheguru mehar karange 🙏🏻🌹🌹🙏🏻
Good interview 👍👍👍👌👌❤️😍
ਹਾਕਮ ਬਖਤੜੀ ਵਾਲਾ ਦਲਜੀਤ ਕੌਰ ਅਵਤਾਰ ਚਮਕ ਅਮਨਜੋਤ ਦੀ ਦੋਗਾਣਾ ਜੋੜੀ ਤੋ ਸੁਪਨੇ ਚ ਡਰ ਡਰ ਉਠਦੇ ਸੀ
Good
Nice
Good bhai g
ancor bahut vadhia chanle da
lage raho bro
Great interview
❤️❤️❤️
Y ji tuci pehla kehde c chamk name chamkila sab ne rakhya c ...?
ਵਿਚਾਲੜਾ ਬਾਈ ਤਾ ਮਾਇਕ ਫੜਨ ਲਈ ਹੀ ਲਿਆਂਦਾ ਲਗਦਾ,ਕਿਤੇ ਉਧਰਨੂ ਧੋਣ ਘੁੰਮਾ ਲੈਦਾ ਕਿਤੇ ਦੂਜੇ ਪਾਸੇ ਘੁੰਮਾ ਲੈਦਾ
🙏🙏🌹🌹
ਚਮਕ। ਬਾਈ। ਦੁਬਾਰਾ। ਗਾਓ। ਸੁਪਰ। ਸਟਾਰ। ਬਣ। ਜਾਓਗੇ
ਹੁਣ ਦੇ ਪੈਸੇ ਦੀ ਕੀਮਤ ਦੇ ਹਿਸਾਬ ਨਾਲ ਡੇਢ ਲੱਖ ਵਰਗਾ ਸੀ 2500 ਵੀ ਵੀਰੇ
ਬਹੁਤ ਅਖਾੜੇ ਲੱਗਦੇ ਸੀ ਬਾਈ ਦੇ
3। ਪ੍ਰੋਗਰਾਮ ਮੈ ਤੇਰੇ ਸੁਣੇ ਹਨ
Nice. J
Jo Mesh Rashi wale log Hote Hain Kuchh log jiada apni Saari Dhan sampatti Gir Jaati Hai kabhi bhi dekh
👌👌👌👌👌
Chamkila ji nay Zindghi Da sach gaea..Miss you Chamkila Amerjot Bubbi ji 📽️♥️
sach aa y ji chmkla te chmkla he c
Good goldy vr
Chamak mehant karo dubara
Zabardast video
ਬਾੲੀ,ਜੀ,िਦਵਾਰਾ,ਗੋਣ,ਲॅਗ,ਜਾਓ,ਜੀ
1993 ਚ ਕੁਸਲਾ ਪਿੰਡ ਜਿਲਾ ਮਾਨਸਾ ਚ ਦੇਖਿਆ ਸੀ
Number send kro veer apna
Very Nice
lage raho ya
Apene ap nu vekho phir apene bap nu vekho......
😂😂😂
Maine bahut kam Kiya aapke sath
Number send kro g apna
B
ਅਵਤਾਰ ਸਿੰਘ ਜੀ ਪੰਜਾਬ ਵਿਚ ਅਮਰ ਸਿੰਘ ਚਮਕੀਲਾ ਜੀ ਤੋ ਬਾਦ ਤੁਹਾਡਾ ਨੰਬਰ ਹੈ ਹੋਰ ਰਹੇਗਾ ਜੀਮੈਂ ਪਹਿਲਾਂ ਚਮਕੀਲਾ ਸਾਹਿਬ ਅਤੇ ਅੱਜ ਤਹਾਡੀ ਗਾਇਕੀ ਨੂੰ ਪਿਆਰ ਕਰਦਾ ਹਾਂਵਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ
Koi gana new le avo
Chamk by khethe rhende hun.
ਬਠਿੰਡਾ
ki fidya hoya hun
ਕੋਈ ਤੱਤਾ ਗਾਇਆ ਨਹੀ ਚਮਕ ਨੇ
Pag i tusi fer to akhate ho javo please.
👍👍👍
Thonu saddi interview kidan lggi please like nd cmnt krke zrur dsieo ji
A
Mi
ਬਹੁਤ ਵਧੀਆ ਅਵਤਾਰ ਚਮਕ
ਅਵਤਾਰ ਚਮਕ ਜੀ ਬਹੁਤ ਵਧੀਆ
Very good 22 avter chamka
Bbut ghaint interview
Avtar singh chamak ,Bibi Amanjotkaur sade pind Mardanheri ch akhara laya c 1998 ch . Sada bachpan c udo jio bhaji 🙏 bachpan yaad krata ❤️
Keahda Mardanheri veer?
ਚਮਕੀਲਾ ਜੀ ਇਕ ਵਧੀਆ ਇਨਸਾਨ ਤੇ ਮਿਲਣਸਾਰ ਸੀ ਇਕ ਵਾਰ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਹੈ।
👌👌
ਮੈਂ ਮੀਤ ਸਕਰੌਦੀ ਗੀਤਕਾਰ ਸੰਗਰੂਰ 🙏🙏🙏 ਤੋਂ ਸਮੇਤ ਆਪਣੇ ਨੰਬਰ ਦੇ ਇਹ ਜੋ ਚੈਨਲ ਵਾਲਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਵਧਾਈ ਹੋਵੇ ਜੀ
ਅਗਰ ਤੁਸੀਂ ਬਾਈ ਜੀ ਜੇ ਕਰ ਤੁਸੀਂ ਸੱਚ ਦਾ ਰਾਹ ਫੜਿਆ ਹੈ ਅਤੇ ਪਹਿਲਾਂ ਤੁਸੀਂ ਆਪਣੇ ਤੌਰ ਤੇ ਵਿਸ਼ੇਸ਼ ਕਰਕੇ ਪੂਰੀ ਪੂਰੀ ਇਨਫੇਰਮੇਸ਼ਨ ਲੈ ਕੇ ਇਹਨਾ ਅਜਿਹੀਆਂ ਚਵਲ ਸੂਰਤ ਅਤੇ ਮਾੜੇ ਕਿਰਦਾਰ ਵਾਲਿਆਂ ਦੀ ਤੁਸੀਂ ਆਪਣੇ ਸਤਿਕਾਰ ਭਰੇ ਚੈਨਲ ਨੂੰ ਕਿਉਂ ਚਿੱਕੜ ਵਿੱਚ ਸੁੱਟ ਰਹੇ ਹੋ।
ਅਜਿਹੇ ਗੰਦਿਆਂ ਬੰਦਿਆਂ ਚਗਲਾਂ ਨੂੰ ਕਿਉਂ ਝੂਠ ਦੇ ਪਾਪੜ ਵੇਲਦੇ ਫਿਰਦੇ ਹੋ
ਅਗਰ ਤੁਸੀਂ ਸੰਤੁਸਟ ਹੋ ਕੇ ਸਹੀ ਸਿਆਣਿਆਂ ਜਾ ਬੁੱਧੀਜੀਵੀਆਂ ਨੂੰ ਕਿਉਂ ਨਹੀਂ ਚੈਨਲ ਤੇ ਇਸ ਅਘਿਰਤਕਣਾਂ ਦੀ ਅਵਾਜ਼ ਲੈ ਕੇ ਪੇਸ਼ ਕਰਦੇ ਹੋ
ਚੋਰ ਕਦੋਂ ਕਹਿੰਦਾਂ ਹੈ
ਇਹ ਉਹ ਹੈ ਜਿਸ ਨੇ ਇੱਕ ਔਰਤ ਨੂੰ ਜਾਤ ਕਹਿ ਕਹਿ ਉਹ ਬੋਲੀ ਵਿੱਚ ਬੋਲ ਬੋਲੇ
ਜੋ ਮੇਰੀ ਜ਼ਮੀਰ ਉਹ ਸ਼ਬਦ ਮੈ ਆਪਣੀ ਜ਼ੁਬਾਨ ਤੋਂ ਨਹੀਂ ਕਹਿ ਸਕਦਾ ਇਸਨੂੰ ਜਿਸ ਰੱਬ ਦੀ ਮੂਰਤ ਨੇ ਅੰਬਰ ਦੇ ਤਾਰੇ ਵਾਂਗ ਚਮਕਾਇਆ।
ਇਹ ਰੱਬ ਨੂੰ ਵੀ ਭੂੱਲ ਕੇ ਇੱਕ ਗਊ ਵਰਗੀ ਬੇ ਜ਼ੁਬਾਨ ਬਾਬੇ ਨਾਨਕ ਜੀ ਗੁਰੂ ਸਾਹਿਬ ਼ਜੀ ਦੀ ਬਖਸ਼ਿਸ਼ ਹੋਈ ਜੋ ਇਸ ਦੇ ਘਰ ਆਕੇ ਇਹਨੂੰ ਨਰਕੋੱ ਬਾਹਰ ਕੱਢਣ ਵਾਲੀ ਨੂੰ ਪੈਰਾਂ ਹੇਠ ਲਤਾੜਿਆਂ ਹੈ ਇਹ ਉਸ ਦਾ ਸੱਤਿਆਨਾਸ਼ ਕਰਨ ਲਈ ਉੱਤਸੁਕਤਾ ਦਿਖਾਉਣ ਲਈ ਬਹੁਤ ਉਤਾਵਲਾ ਹੋਇਆ ਸੀ ਪਰ ਹੁਣ ਜਿਹੜਾ ਰੱਬ ਰੱਬ ਹਰ ਗੱਲ ਗੱਲ ਵਿੱਚ ਆਪਣੇ ਆਪ ਨੂੰ ਕਿੱਡਾ ਵੱਡਾ ਯੋਗਦਾਨ ਪਾਉਣ ਵਾਲਾ ਬਨਣ ਦੀ ਕੋਸ਼ਿਸ਼ ਕਰਦਾ ਹੈ।
ਹਾਲਾਂ ਇਸਦੇ ਹਾਲਾਤ ਹੋਰ ਵੀ ਬਦ ਤੋਂ ਬਦਕਰ ਮਾੜੇ ਕਿਰਦਾਰ ਕਰਕੇ ਅਕਾਲ ਪੁਰਖ ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਮੂਹਰੇ ਆਪਣੇ ਆਪ ਸਾਰਿਆਂ ਨੂੰ ਆਪ ਹੀ ਸਾਹਮਣੇ ਆਉਣਗੇ
ਸਤਿਗੁਰੂ ਗੁਰੂ ਨਾਨਕ ਦੇਵ ਜੀ ਸਾਹਿਬ ਜਿੰਨਾਂ ਨੇ ਇਹ ਸ਼ਬਦ ਉਚਾਰਿਆ ਹੋਇਆ ਹੈ ਜੀ
ਜਿਸ ਜੰਮੇਂ ਰਾਜਾਨ ਸੋ ਕਿਉਂ ਮੰਦਾ ਆਖੀਏ,
ਇਸ ਨੇ ਗਲੀ ਦੀ ਨਾਲੀ ਦੇ ਗੰਦੇ ਕੀੜੇ ਨੇ ਆਪ ਤੋਂ ਵੱਡੇ ਉਮਰ ਦੇ ਜਾ ਔਹਦੇਦਾਰਾਂ ਦੀ ਆਪ ਤੋਂ ਛੋਟਿਆਂ ਭਰਾਵਾਂ ਵਰਗਿਆ ਨੂੰ ਪੂਰਾ ਮਾਂਜਿਆ ਅਤੇ ਬੋਲੀ ਪੱਖੋਂ ਇਹ ਇਨਸਾਨ ਸੌਰੀ ਇਹ ਇਨਸਾਨ ਕਹਾਉਣ ਵਾਲਿਆਂ ਵਿੱਚੋਂ ਨਹੀਂ ਹੈ
ਪੂਰਾ ਸਿਰੇ ਦਾ ਖਾਗੜ ਹੈ
ਇਸ ਦੀ ਜ਼ਿੰਦਗੀ ਵਿੱਚ ਚਾਰ ਚੰਨ ਲਾਉਣ ਵਾਲੀ ਦੇ ਸਾਹਮਣੇ ਬੈਠਾ ਕੇ ਡੀਬੇਟ ਕਰਵਾਉ
ਦੋਵੇਂ ਇਹਨਾਂ ਨੂੰ ਅਤੇ ਤਿੰਨ ਜਾਂ ਸੱਤ ਹੋਰ ਵੱਖ ਵੱਖ ਸਟਾਇਲ ਦੇ ਸਾਈਡ ਤੋਂ ਲਿਆਕਤ ਭਰੇ ਲੋਕਾਂ ਨੂੰ ਜਾਗਰੂਕ ਹੋਏ ਜੋ ਹੋਣ ਜ਼ਰੂਰ ਇੱਕਠ ਕਰਕੇ ਫਿਰ ਸਵਾਲ ਪੁੱਛਣ ਦੀ ਲੋੜ ਹੈ ਜੇ ਇਸ ਦੇ ਜੂਤ ਨਾ ਖੜਕਿਆ ਤਾਂ ਮੈਂਨੂੰ ਜ਼ਰੂਰੀ ਯਾਦ ਕਰ ਲੈਣਾ ਜੀਉ,
ਇੱਕ ਪੱਖ ਤਾਂ ਮਿੱਠੇ ਪੋਚੇ ਮਾਰ ਮਾਰ ਤੁਹਾਨੂੰ ਲੁਭਾ ਲੈਂਦਾ ਹੈ ਜੀ
ਮੁਬਾਰਕਬਾਦ
ਚੈਨਲ ਵਾਲਿਉ ਦਾਨਿਸ਼ਮੰਦ ਭਾਈਉ
ਰੱਬ ਰਾਖਾ
ਮੀਤ ਸਕਰੌਦੀ ਗੀਤਕਾਰ ਸੰਗਰੂਰ 🙏🙏🙏 ਫੋਨ ਨੰਬਰ 9988716513
Khub 22 ji
Bohat Vdiya interview leyaa Goldii Baii👍🏻
Avatar chamak my favourite gayak
ਜੋੜੀ ਬਹੁਤ ਵਧੀਆ ਸੀ
God bless you always sir
bhut hi vdiya gallan kitiya amar chamak saab ne......
hitt aa y ji chmkla te 😭😭😭😭😭😭💯💯💯💯💯💯💯💯💯💯💯💯💯💯💯
ਰੱਬ ਅੱਗੇ ਅਰਦਾਸ ਕਰੋ ਜੇੜੀ ਇੱਕਠੀ ਹੇ ਜਾਵੇ ਜੀ
Nice jassar bro and kaimzo channel
Thanks y
siirrra gal bat
good
Very nice singer
Waheuru ji
ਣ
ਨਛੱਤਰ ਛੱਤਾ ਤਾਂ 92 ਵਿੱਚ ਹਿੱਟ ਹੋ ਗਿਆ ਸੀ
Avtar chamak ji very very nice
Waheguru mehar karange
🙏🏻🌹🌹🙏🏻
Good interview 👍👍👍👌👌❤️😍
ਹਾਕਮ ਬਖਤੜੀ ਵਾਲਾ ਦਲਜੀਤ ਕੌਰ ਅਵਤਾਰ ਚਮਕ ਅਮਨਜੋਤ ਦੀ ਦੋਗਾਣਾ ਜੋੜੀ ਤੋ ਸੁਪਨੇ ਚ ਡਰ ਡਰ ਉਠਦੇ ਸੀ
Good
Nice
Good bhai g
ancor bahut vadhia chanle da
lage raho bro
Great interview
❤️❤️❤️
Y ji tuci pehla kehde c chamk name chamkila sab ne rakhya c ...?
ਵਿਚਾਲੜਾ ਬਾਈ ਤਾ ਮਾਇਕ ਫੜਨ ਲਈ ਹੀ ਲਿਆਂਦਾ ਲਗਦਾ,ਕਿਤੇ ਉਧਰਨੂ ਧੋਣ ਘੁੰਮਾ ਲੈਦਾ ਕਿਤੇ ਦੂਜੇ ਪਾਸੇ ਘੁੰਮਾ ਲੈਦਾ
🙏🙏🌹🌹
ਚਮਕ। ਬਾਈ। ਦੁਬਾਰਾ। ਗਾਓ। ਸੁਪਰ। ਸਟਾਰ। ਬਣ। ਜਾਓਗੇ
ਹੁਣ ਦੇ ਪੈਸੇ ਦੀ ਕੀਮਤ ਦੇ ਹਿਸਾਬ ਨਾਲ ਡੇਢ ਲੱਖ ਵਰਗਾ ਸੀ 2500 ਵੀ ਵੀਰੇ
ਬਹੁਤ ਅਖਾੜੇ ਲੱਗਦੇ ਸੀ ਬਾਈ ਦੇ
3। ਪ੍ਰੋਗਰਾਮ ਮੈ ਤੇਰੇ ਸੁਣੇ ਹਨ
Nice. J
Jo Mesh Rashi wale log Hote Hain Kuchh log jiada apni Saari Dhan sampatti Gir Jaati Hai kabhi bhi dekh
👌👌👌👌👌
Chamkila ji nay Zindghi Da sach gaea..
Miss you Chamkila Amerjot Bubbi ji 📽️♥️
sach aa y ji chmkla te chmkla he c
Good goldy vr
Chamak mehant karo dubara
Zabardast video
ਬਾੲੀ,ਜੀ,िਦਵਾਰਾ,ਗੋਣ,ਲॅਗ,ਜਾਓ,ਜੀ
1993 ਚ ਕੁਸਲਾ ਪਿੰਡ ਜਿਲਾ ਮਾਨਸਾ ਚ ਦੇਖਿਆ ਸੀ
Number send kro veer apna
Very Nice
lage raho ya
Apene ap nu vekho phir apene bap nu vekho......
😂😂😂
Maine bahut kam Kiya aapke sath
Number send kro g apna
B
ਅਵਤਾਰ ਸਿੰਘ ਜੀ ਪੰਜਾਬ ਵਿਚ ਅਮਰ ਸਿੰਘ ਚਮਕੀਲਾ ਜੀ ਤੋ ਬਾਦ ਤੁਹਾਡਾ ਨੰਬਰ ਹੈ ਹੋਰ ਰਹੇਗਾ ਜੀ
ਮੈਂ ਪਹਿਲਾਂ ਚਮਕੀਲਾ ਸਾਹਿਬ ਅਤੇ ਅੱਜ ਤਹਾਡੀ ਗਾਇਕੀ ਨੂੰ ਪਿਆਰ ਕਰਦਾ ਹਾਂ
ਵਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ
Koi gana new le avo
Chamk by khethe rhende hun.
ਬਠਿੰਡਾ
ki fidya hoya hun
ਕੋਈ ਤੱਤਾ ਗਾਇਆ ਨਹੀ ਚਮਕ ਨੇ
❤️❤️❤️
Good
Pag i tusi fer to akhate ho javo please.
Good
👍👍👍