ਘੱਟ ਆਕਸੀਜਨ ‘ਚ 12 ਘੰਟੇ ਲਗਾਤਾਰ ਤੁਰੇ। Rupin pass Summit। Height 4650 metre। Ghudda। Day-5

แชร์
ฝัง
  • เผยแพร่เมื่อ 2 ต.ค. 2024

ความคิดเห็น • 255

  • @punjabitec7977
    @punjabitec7977 3 หลายเดือนก่อน +48

    ਘੁੱਦੇ ਵੀਰ ਸਿਕੰਦਰ ਢੁਡੀਕੇ ਨੂੰ ਨਾਲ ਲੈਕੇ ਆਇਆ ਕਰੋ ਓਹ ਨਾਲ ਹੋਵੇ ਤਾਂ ਰੌਣਕ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ

    • @deep22825
      @deep22825 3 หลายเดือนก่อน +2

      Hanji shi kha TUC

    • @a.psingh396
      @a.psingh396 3 หลายเดือนก่อน +5

      ਸਹੀ ਹੈ ਵੀਰੇ ਸਿਕੰਦਰ ਦੇ ਹੋਣ ਕਰਕੇ ਰੌਣਕ ਵੱਧ ਜਾਂਦੀ ਹੈ। ਓਹ ਜੀ ਲਾਈ ਰੱਖਦਾ ਹੈ।ਕਦੇ ਕੋਈ ਗੀਤ ਸੁਣਾ ਦਿੰਦਾ ਹੈ ਤੇ ਕਦੇ ਹਾਸਿਆਂ ਭਰਪੂਰ ਮਾਹੌਲ ਬਣਾਈ ਰੱਖਦਾ ਹੈ।

    • @jassidhaliwalsehna3120
      @jassidhaliwalsehna3120 3 หลายเดือนก่อน +2

      ਸਹੀ ਗੱਲ ਬਾਈ ਜੀ

    • @harpreet-uw1qe
      @harpreet-uw1qe 3 หลายเดือนก่อน +1

      ਹਾਂਜੀ

    • @farmerbanda5476
      @farmerbanda5476 3 หลายเดือนก่อน

      Hanji sahi gall a 22

  • @rajabrar7879
    @rajabrar7879 3 หลายเดือนก่อน +7

    ਘੁੱਦੇ ਬਾਈ ਸਤਿ ਸੀ੍ ਅਕਾਲ ਜੀ ਘੁੱਦੇ ਬਾਈ ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਤਰੀਕ ਜ਼ਰੂਰ ਦੱਸਿਆ ਕਰ

  • @SharnSharn-y3m
    @SharnSharn-y3m 3 หลายเดือนก่อน +17

    ਜਿਨੀ vlog ਦੇ ਸ਼ੁਰੂ ਹੋਣ ਦੀ ਖੁਸ਼ੀ ਹੁੰਦੀ,ਓਨਾ ਹੀ ਬਲੌਗ ਦੇ ਖਤਮ ਹੋਣ ਤੇ ਦਿਲ ਘਟਦਾ

  • @gurparwindersingh6511
    @gurparwindersingh6511 3 หลายเดือนก่อน +10

    ਰਿਪਨ ਪਾਸ ਸਰ ਕਰਨ ਲਈ ਘੁੱਦਾ ਬਲਦੇਵ ਅਤੇ ਬਰਾੜ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @BikramSingh-x8w
    @BikramSingh-x8w 3 หลายเดือนก่อน +7

    ਜਕਾਰਾ ਲਾਕੇ ਦਿਲ ਜਿੱਤ ਲਿਆ ❤️❤️

  • @Mr.bittuvlogs
    @Mr.bittuvlogs 3 หลายเดือนก่อน +5

    Vlog ਦੀ ਗੱਲਬਾਤ ਤਾ ਹੈ ਘੁੱਦਾ ਵੀਰ ਮੁਬਾਰਕਾਂ ਤੇਨੂੰ ਦੇਵ ਬਈ ਤੇ ਸਾਰੀ ਟੀਮ ਨੂੰ ਚੋਟੀ ਨੂੰ ਜਿੱਤਣ ਲਈ l❤

  • @Prince87422
    @Prince87422 3 หลายเดือนก่อน +6

    ਭਾਜੀ ਇਸ ਬਲੌਗ ਲਈ ਧੰਨਵਾਦ। ਅਗਲਾ ਸਫਰ ਵੀ ਜਲਦੀ ਹੀ ਸ਼ੁਰੂ ਕਰਿਓ।❤

  • @harjitkaur464
    @harjitkaur464 3 หลายเดือนก่อน +4

    ਬਹੁਤ ਖੂਬਸੂਰਤ ਬਰਫਾਂ ਦੇ ਨਜਾਰੇ ਲੈ ਰਹੇ ਓ👍ਇਧਰ ਪੰਜਾਬ ਵਿੱਚ ਅਗ ਵਰੀ ਜਾਂਦੀ ਐ😍

  • @showmanwaraich
    @showmanwaraich 3 หลายเดือนก่อน +10

    ਅੰਮ੍ਰਿਤ ਵੇਲੇ ਦੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ... 🙏✨️✨️⚘️🍃🍂⚘️🍃🍂⚘️🍃🍃

  • @IPS_JAGRAON
    @IPS_JAGRAON 3 หลายเดือนก่อน +2

    ♥️ਸਿਰਾ ਵੀਰੋ 👌🏻
    ਕੱਢੀ ਚਲੋ ਅੱਗ ਮਿਤਰੋ ♥️
    ਰੂਹ ਖੁਸ਼ ਹੁੰਦੀ ਆ ਤੁਹਾਡੇ VLOG ਦੇਖ ਕ ਵੱਡੇ ਵੀਰੋ. ♥️
    ਬਾਬਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਰੱਜ ਰੱਜ ਜਵਾਨੀਆਂ ਮਾਣੋ ♥️🙏🏻
    ਉਸਤਾਦ ਬਲਦੇਵ ਬਾਈ ♥️ਘੁੱਦਾ ਵੀਰ ♥️🙏🏻

  • @pawannadha7031
    @pawannadha7031 3 หลายเดือนก่อน +5

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰਹੋ ❤🎉😊

  • @vishalmattu7877
    @vishalmattu7877 3 หลายเดือนก่อน +3

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏 ਤੇ ਬਹੁਤ ਵਧੀਆ ਬਲੋਗ ❤️❤️❤️❤️❤️

  • @manjitsinghkandholavpobadh3753
    @manjitsinghkandholavpobadh3753 3 หลายเดือนก่อน +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @gurlalsinghaulakhgurlalsin9374
    @gurlalsinghaulakhgurlalsin9374 3 หลายเดือนก่อน

    ਘੁੱਦੇ ਬਾਈ ਸਾਰਿਆਂ ਨੂੰ ਸਤਿਸਿਰੀ ਅਕਾਲ ਜੀ।ਘੁੱਦੇ ਬਾਈ ਸ਼ਕੰਦਰ ਨੂੰ ਨਾਲ ਲੈਕੇ ਆਇਆ ਕਰੋ ਉਹਦੇ ਨਾਲ ਰੌਣਕ ਮੇਲਾ ਜਿਆ ਵਾਹ ਵਾ ਹੁੰਦਾ ਏ।ਚਲ ਓਦਾਂ ਤਾਂ ਸ਼ਕੰਦਰ ਦੀ ਥਾਂ ਤੇ ਬਾਈ ਗੁਰ ਬਰਾੜ ਹੈਗਾ ਏ।❤❤❤❤

  • @showmanwaraich
    @showmanwaraich 3 หลายเดือนก่อน +1

    So Amazing night track vilog 👍✨️✨️
    ਅਜ ਤਾਂ ਬੂਟਾਂ ਤੇ ਝਾਂਜਰਾਂ ਪਾਉਣੀਆਂ ਪੈ ਗਈਆਂ ... 🤪🤪

  • @charnjitsingh736
    @charnjitsingh736 3 หลายเดือนก่อน +4

    ਬਹੁਤ ਸੋਹਣਾ ਟਰੈਕ ਰਿਹਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ

  • @HarpreetSingh-ux1ex
    @HarpreetSingh-ux1ex 3 หลายเดือนก่อน +1

    ਸ਼ਹੀਦਾਂ ਦੇ ਸਿਰਤਾਜ ਸੁਖਮਨੀ ਸਾਹਿਬ ਬਾਣੀ ਦੇ ਰਚੇਤਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ 🙏

  • @gurpreetkailay4451
    @gurpreetkailay4451 3 หลายเดือนก่อน +4

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਈ ਹੁਣ ਜਦੋਂ ਅਗਲਾ ਟਰੈਕ ਕਰੇ ਤਾਂ ਸਿਕੰਦਰ ਗਿੱਲ ਡੁਡੀਕੇ ਨੂੰ ਨਾਲ ਲੈਕੇ ਜਾਣਾ

  • @former646
    @former646 3 หลายเดือนก่อน +1

    ਵਧਾਈਆਂ ਰੂਪਨ ਪਾਸ ਦੀਆਂ ਅੰਮ੍ਰਿਤ ਵੀਰ
    ਬਾਈ ਜਿਹੜਾ ਪਾਣੀ ਤੁਸੀਂ ਭਰ ਭਰ ਪੀ ਰਹੇ ਓ ਇਹ ਸ਼ੁੱਧ ਐ ਦੱਸਿਆ ਜੇ ਵੀਰ
    ਜਸਵੀਰ ਸਿੰਘ ਪਿੰਡ ਲਤਾਲਾ ਲੁਧਿਆਣਾ

  • @MohinderSingh-y4g
    @MohinderSingh-y4g 3 หลายเดือนก่อน +2

    ਪੈਰਾਂ ਦੀਆਂ ਝਾਂਜਰਾਂ

  • @sarabjitbadhesha
    @sarabjitbadhesha 3 หลายเดือนก่อน

    ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਬਾਈ ਬਲਦੇਵ ਅਤੇ ਬਾਈ ਬਰਾੜ। ਅੱਜ ਵਾਲਾ ਸਫ਼ਰ ਸੁੰਦਰ ਹੋਣ ਦੇ ਨਾਲ ਨਾਲ ਸਖ਼ਤ ਵੀ ਹੈ ਜੀ।❤❤❤❤❤

  • @saanjh194
    @saanjh194 3 หลายเดือนก่อน +1

    ਯਾਰ ਅਲਚਿਤਿਓਡ ਘਟਦਾ ਹੀ ਨੀ ਦੇਵ ਬਾਈ😂😂

  • @GagandeepSingh-oz7lj
    @GagandeepSingh-oz7lj 3 หลายเดือนก่อน +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜ਼ਿੰਦਗੀ ਜ਼ਿੰਦਾਬਾਦ🙏❣️

  • @dharmindersingh1523
    @dharmindersingh1523 3 หลายเดือนก่อน +2

    ❤ ਬਾਈ ਇਹ ਟਰੈਕ ਬਹੁਤ ਸੋਹਣਾ ਪਰ ਟਰੈਕ ਕੰਪਨੀ ਦੇ ਬੰਦੇ ਠੀਕ ਨੀ ਲਗ ਰਹੇ ਖੁਲ ਕੇ ਗੱਲ ਬਾਤ ਹੀ ਨੀ ਕਰਦੇ

  • @bittusarari6112
    @bittusarari6112 3 หลายเดือนก่อน +6

    ਘੁੱਦੇ ਬਾਈ thanwaad ਸਵੇਰੇ ਸਵੇਰੇ ਏਨਾ ਸੋਹਣਾ vlog ਦਿਖਾਉਣ ਲਈ ਤੇਰੇ ਕਰਕੇ ਸਾਡੇ ਮਨ ਚ ਚਾ ਉੱਠ ਖੜਦਾ ਅਸੀਂ ਵੀ ਟ੍ਰੈਕ ਕਰੀਏ ਲਵ ਯੂ ਦੋਨਾਂ ਭਰਾਵਾਂ ਨੂੰ ❤❤

    • @AmritPalSinghGhudda
      @AmritPalSinghGhudda  3 หลายเดือนก่อน +1

      ਚੜ੍ਹਦੀ ਕਲਾ ਬਾਈ

    • @rahulmalhotra3920
      @rahulmalhotra3920 3 หลายเดือนก่อน +1

      Dhanwaad hunda veer Thanwaad nhi😂😂😂😂

  • @mandeeppadda8248
    @mandeeppadda8248 3 หลายเดือนก่อน +1

    ਸਤਿ ਸ਼੍ਰੀ ਆਕਾਲ ਵੀਰੋ🙏🏻🙏🏻🙏🏻

  • @amritpalkhaira4700
    @amritpalkhaira4700 3 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ🙏🏻🙏🏻

  • @phulkaristudiomk1908
    @phulkaristudiomk1908 3 หลายเดือนก่อน +1

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰਹੋ

  • @talwindergrewal2320
    @talwindergrewal2320 3 หลายเดือนก่อน +3

    ਘੁੱਦੇ ਬਾਈ ਬਹੁਤ ਬਹੁਤ ਧਨੰਵਾਦ ਤੁਹਾਡਾ ਤੁਸੀ ਜੋ ਪੰਜਾਬ ਦੀ ਸ਼ਾਨ ਹੋ ਤੁਸੀ ਵੀਰ love you ❤❤❤

  • @wireofheart9999
    @wireofheart9999 3 หลายเดือนก่อน +1

    ਘੁੱਦੇ ਭਾਈ ਸਾਈਕਲ ਸਫ਼ਰ v ਕਰੋ ਇਸ ਤੋ ਬਾਦ

  • @madhumansukh6687
    @madhumansukh6687 3 หลายเดือนก่อน

    Long walk, beautiful description....jumpy ride after....

  • @LOVE_BAL_MOBILE
    @LOVE_BAL_MOBILE 3 หลายเดือนก่อน +2

    Sat Shri akal ji 🙏 very nice vlog ❤dev paji very cool guy 😊

  • @amriksingh6828
    @amriksingh6828 3 หลายเดือนก่อน +2

    ਬਹੁਤ ਵਧੀਆ ਨਜ਼ਾਰੇ

  • @AmanDeep-bs8hf
    @AmanDeep-bs8hf 3 หลายเดือนก่อน +1

    ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤

  • @JaswinderSingh-hm9rv
    @JaswinderSingh-hm9rv 3 หลายเดือนก่อน +1

    ਸੱਤ ਸ਼੍ਰੀ ਆਕਾਲ ਬਾਈ ਜੀ

  • @akashdeepsingh2994
    @akashdeepsingh2994 3 หลายเดือนก่อน +1

    Guddu vir g thade vlog bhot shone hunde a g wahegure g hamesa thanu chardikala vc rakhan g

  • @sandhugjatt
    @sandhugjatt 3 หลายเดือนก่อน +1

    ਬਹੁਤ ਸੋਹਣੀ ਵੀਡੀਓ ਬਾਈ

  • @sukhbirsingh6395
    @sukhbirsingh6395 3 หลายเดือนก่อน +2

    🙏 ਟਰੈਕ ਸਬਮਿਟ ਕਰੋ ਤੇ ਆਜੋ ਵਾਪਿਸ, ਬੜਾ ਵਧੀਆ ਮੌਸਮ ਆਪਣੇ , ਪਿੱਤ ਕੱਢ 🤣🤣🤣

  • @MANJOTSINGH-r4d
    @MANJOTSINGH-r4d 3 หลายเดือนก่อน +3

    Jai baba di waheguru ji peeri di Maa papa ji ji Raje di radhhe rsdhe Krishna ji ji guru gobind Singh nanak ji Ramadas ji Allah hafiz ji Har Har Mahadev ji ji ram ji ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru Jai Babe di Jai baba di waheguru ji peeri di Maa papa ji ji Raje di radhhe rsdhe Krishna ji Babe di Babe di baba di baba di baba di baba di baba di baba di baba di baba di baba di baba di baba di baba di baba di baba di baba di ji ji ji ji ji ji ji ji ji ji ji ji ji ji ji ji ji ji

  • @HarmandeepSingh-i2l
    @HarmandeepSingh-i2l 3 หลายเดือนก่อน +3

    ਪਾਣੀ ਦੀ ਨਿਕਾਸੀ ਤੇ ਦੇਵ ਬਾਈ ਬੜਾ ਹੱਸਿਆ 😂😂

  • @amitthakur8569
    @amitthakur8569 3 หลายเดือนก่อน +3

    Sat Shri Akal ji 🙏🙏

  • @ranvirsingh9037
    @ranvirsingh9037 3 หลายเดือนก่อน +3

    ਚੜਦੀ ਕਲਾ

  • @amnindersingh2709
    @amnindersingh2709 3 หลายเดือนก่อน

    Congratulations brother new milestone of adventures life # baba g chardikala vich rakhe hamesha dona nu ♥

  • @lakhjeetsingh1028
    @lakhjeetsingh1028 3 หลายเดือนก่อน +2

    ਚੜ੍ਹਦੀਕਲਾ ਜੀ

  • @abhikumar82
    @abhikumar82 3 หลายเดือนก่อน +1

    ਬਹੁਤ ਵਧੀਆ ਜੀ ਬਹੁਤ ਬਹੁਤ ਮੁਬਾਰਕਾਂ

  • @hakamsingh4624
    @hakamsingh4624 3 หลายเดือนก่อน +2

    ਜਿਉਂਦੇ ਵਸਦੇ ਰਹੋ ਵੀਰੋਂ।

  • @mera.raj.
    @mera.raj. 3 หลายเดือนก่อน

    ਸਿਕੰਦਰ ਢੁਡੀਕੇ ਕਿੱਥੇ ਆ ਓਹਨੂੰ ਵੀ ਕੋਈ ਯਾਤਰਾ ਕਰਦੋ miss karda veere nu❤

  • @narinderchahal-jg5db
    @narinderchahal-jg5db 3 หลายเดือนก่อน

    ਘੁੱਦੇ ਵੀਰ ਸਤਿ ਸ੍ਰੀ ਆਕਾਲ ਸਾਰਿਆਂ ਨੂੰ
    ਘੁੱਦੇ ਜਦੋਂ ਨਾ ਵੀਰੇ ਦੇਬੇਆ ਕਹਿਣਾ ਬਹੁਤ ਵਧੀਆ ਲਗਦਾ ਸਮਾਲ ਚਿਹਰੇ ਤੇ ਬਹੁਤ ਆਉਂਦੀ
    ਨਰਿੰਦਰ ਸਿੰਘ
    ਪਿੰਡ ਗੁੜਥੜੀ
    ਜ਼ਿਲ੍ਹਾ ਮਾਨਸਾ
    ਥਾਣਾ ਭੀਖੀ

  • @harjeetsingh2451
    @harjeetsingh2451 3 หลายเดือนก่อน +3

    ❤❤❤Nice

  • @karannagra4104
    @karannagra4104 3 หลายเดือนก่อน +2

    ਬੱਦੂ ਜੀ ਚੁੱਪ ਚੁੱਪ ਰਹੇ,,,,

  • @LadduKhangura
    @LadduKhangura 3 หลายเดือนก่อน +1

    Bai hemkuntsaab nalo aukha ja saukha

  • @bharatsidhu1879
    @bharatsidhu1879 3 หลายเดือนก่อน

    ਬਹੁਤ ਸੋਹਣਾ ਲੱਗਿਆ ਤੁਹਾਡਾ ਟ੍ਰੈਕ ਬਹੁਤ ਮਜ਼ਾ ਆਇਆ ਤੁਹਾਡੇ ਸਾਰੇ ਵਲੌਗ ਦੇਖਕੇ ।

  • @Gurmailsingh-cf4vg
    @Gurmailsingh-cf4vg 3 หลายเดือนก่อน

    ਅੱਜ ਦਾ ਬਲੋਗ ਬਹੁਤ ਹੀ ਵਧੀਆ ਸੀ ਬਰਫ ਦਾ ਬਹੁਤ ਸੋਹਣਾ ਝਾਕਾ ਬਾਕਾ ਸੀ ਪਹਾੜਾਂ ਉੱਤੇ ਬਰਫ ਦੀ ਚਿੱਟੀ ਚਾਦਰ ਬਹੁਤ ਹੀ ਬਹੁਤ ਸੋਹਣੀ ਲੱਗ ਰਹੀ ਸੀ ਸਾਨੂੰ ਘਰ ਬੈਠਿਆਂ ਨੂੰ ਦਿਖਾਉਣ ਵਾਸਤੇ ਬਹੁਤ ਬਹੁਤ ਧੰਨਵਾਦ

  • @HargunSingh-sf7dc
    @HargunSingh-sf7dc 3 หลายเดือนก่อน +1

    Birre tu c bolde bhut shona o di rani ehojhee lbbj bhut shone lgdde ne

  • @JagtarSingh-gj6yg
    @JagtarSingh-gj6yg 3 หลายเดือนก่อน +2

    ਬਹੁਤ ਵਧੀਆ ਵੀਰ ਵੀਡੀਓ

  • @gurpalsohal4858
    @gurpalsohal4858 3 หลายเดือนก่อน +2

    Chadikla Bai ji

  • @preetdabwali2104
    @preetdabwali2104 3 หลายเดือนก่อน +1

    Bai dev di feem aali gall bali siraa c 😂

  • @trivedisingh87
    @trivedisingh87 3 หลายเดือนก่อน +1

    Sat shre akal bir ji ....good job❤❤

  • @KarjSingh-p8q
    @KarjSingh-p8q 3 หลายเดือนก่อน +2

    Good 👍

  • @sarajmanes4505
    @sarajmanes4505 3 หลายเดือนก่อน

    Sat Shri Akal Ji Bohat Bohat Mubaraka Ji Jiode Vasde Raho Rab Rakha Dhanwad Ji 🙏 🙏🎊🎊✌✌🌹🌹❤❤👏👏👍👍👌👌

  • @SukhwinderSingh-wq5ip
    @SukhwinderSingh-wq5ip 3 หลายเดือนก่อน

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @dalbirkaur5934
    @dalbirkaur5934 3 หลายเดือนก่อน +1

    Wera Dastar Sajja Reagan haa naa kea Pagri band rha haa mad karna …….

  • @tajinderchopra5026
    @tajinderchopra5026 3 หลายเดือนก่อน +1

    Congratulations bhai ji 👌

  • @AulakhxVlogs
    @AulakhxVlogs 3 หลายเดือนก่อน +2

    Chicken Wrap ਦੇ ਨਾਲ ਘੁੱਦੇ ਦਾ ਵਲੌਂਗ ❤️❤️

  • @satnamsinghpurba9584
    @satnamsinghpurba9584 3 หลายเดือนก่อน

    Very nice Rupin treak god bless you

  • @MANJEETSINGH-nz1qh
    @MANJEETSINGH-nz1qh 3 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ ਪੂਰੀ vatt ਖਿੱਚੀ ਅੱਜ ਫੇਰ

  • @ramandeepSingh-tl8nl
    @ramandeepSingh-tl8nl 3 หลายเดือนก่อน +1

    🎉🎉🎉

  • @AmrikSingh-k2y
    @AmrikSingh-k2y 3 หลายเดือนก่อน

    ਵੀਰ ਘੁੱਦੇ ਤੇ ਵੀਰ ਬਲਦੇਵ ਸਿੰਘ ਨੂੰ ਸਤਿ ਸ਼੍ਰੀ ਅਕਾਲ❤

  • @jaskaransingh3-c904
    @jaskaransingh3-c904 3 หลายเดือนก่อน +2

    Sarrrrrrr kart byji

  • @Sarabkaur1259
    @Sarabkaur1259 3 หลายเดือนก่อน

    ਗਰਮੀ ਵਿਚ ਸਮਾਂ ਬਿਤਾਓਣ ਦਾ ਸਭ ਤੋਂ ਵਧੀਆ ਵਸੀਲਾ😊 ਥੋਡੇ ਵਲੋਗ

  • @rajwantkaur6816
    @rajwantkaur6816 3 หลายเดือนก่อน +1

    Sat Sri Akal Ji 🙏 ✨️ ❤️ 💕 👌 💙 🙏

  • @sandeepsingh-ec8lr
    @sandeepsingh-ec8lr 3 หลายเดือนก่อน +2

    Good 👍👍

  • @harjindersingh3262
    @harjindersingh3262 3 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @karandhaliwal9716
    @karandhaliwal9716 3 หลายเดือนก่อน

    ਸਤਿਸ੍ਰੀ ਅਕਾਲ ਘੁੱਦੇ ਦੇਵ ਗੁਰੀ ਵਾਈ ਜੀ

  • @sukhdebgill4016
    @sukhdebgill4016 3 หลายเดือนก่อน +1

    ਸਤਿ ਸ੍ਰੀ ਆਕਾਲ ਘੁੱਦੇ ਬਲਦੇਵ ਬਰਾੜ ਵੀਰ ਮੁਬਾਰਕਾਂ ਬਹੁਤ ਵਧੀਆ ਏਰੀਆ ਆ ਦਿਖਾਉਣ ਲਈ ❤❤❤❤❤

  • @jatindersaini5034
    @jatindersaini5034 3 หลายเดือนก่อน +1

    sat shri akal ghudde bai

  • @NirmalSingh-mb5de
    @NirmalSingh-mb5de 3 หลายเดือนก่อน +2

    Nice video all

  • @amandabbofficial
    @amandabbofficial 3 หลายเดือนก่อน +1

    Kudrat 🙌

  • @amarjitmakan309
    @amarjitmakan309 3 หลายเดือนก่อน +1

    Satsri akal ji 🎉

  • @lalitsurelia6989
    @lalitsurelia6989 3 หลายเดือนก่อน +1

    Jai shree Ram

  • @sukhpreetsinghartist6080
    @sukhpreetsinghartist6080 3 หลายเดือนก่อน

    Going good all your quick tours,,,,,

  • @vickyasr
    @vickyasr 3 หลายเดือนก่อน

    ਬਹੁਤ ਸੋਹਣਾ ਨਜ਼ਾਰਾ।🙏🏻🙏🏻👍👍

  • @gurtejsingh965
    @gurtejsingh965 3 หลายเดือนก่อน +1

    ❤❤❤❤❤

  • @karampreetkaur820
    @karampreetkaur820 3 หลายเดือนก่อน +1

    ਸਤਿ ਸ੍ਰੀ ਅਕਾਲ ਵੀਰੇ🙏 ਵਾਹਿਗੁਰੂ ਥੌਨੂ ਚੜਦੀ ਕਲਾ ਵਿੱਚ ਰੱਖੇ ,,

  • @technotrend2023
    @technotrend2023 3 หลายเดือนก่อน +2

    Great

  • @RinkuSharma-dg9ml
    @RinkuSharma-dg9ml 3 หลายเดือนก่อน +2

    ❤❤❤👍👍👍👍👍

  • @9pradeepgoel
    @9pradeepgoel 3 หลายเดือนก่อน +2

    We did it
    Paji

  • @jaswindersinghsodhi1851
    @jaswindersinghsodhi1851 3 หลายเดือนก่อน +2

    ਬਹੁਤ ਖੂਬ, ਵੀਰਿਓ

  • @khushkaransingh7071
    @khushkaransingh7071 3 หลายเดือนก่อน +2

    ਕੋਚ ਸਾਬ ਜੀ

  • @gurindersingh9757
    @gurindersingh9757 3 หลายเดือนก่อน +2

    Nice

  • @KuldepSingh-jq9hh
    @KuldepSingh-jq9hh 3 หลายเดือนก่อน

    Full enjoy superb next Target Sona marg to dabar gorej saktar superb dear bro ❤️❤️ you randhawa ramdas

  • @moneysingh6906
    @moneysingh6906 3 หลายเดือนก่อน

    ਦੈਵ ਬਾਈ ਗੋਲ ਪਰਨਾ ਬੰਨਿਆ ਕਰ

  • @Aman11281
    @Aman11281 3 หลายเดือนก่อน +2

    Ssa ji

  • @malkitcheema8718
    @malkitcheema8718 3 หลายเดือนก่อน +2

    Good 22g

  • @harjitsingh1089
    @harjitsingh1089 3 หลายเดือนก่อน

    ਖਿੱਚ ਕੇ ਰੱਖੋ ਕੰਮ ਪਿਆਰਿਓ ... ❤

  • @KulwinderSingh-fm5hu
    @KulwinderSingh-fm5hu 3 หลายเดือนก่อน

    ਨਿਰਾ ਪਿਆਰ ਬਾਈ ਘੁੱਦੇ ❤❤❤

  • @GurpreetSingh-os4gn
    @GurpreetSingh-os4gn 3 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @khokharvlogs4732
    @khokharvlogs4732 3 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @jeewanjot5382
    @jeewanjot5382 3 หลายเดือนก่อน +2

    Good morning g

  • @Manraj__Singh_0786
    @Manraj__Singh_0786 3 หลายเดือนก่อน +1

    ਸਤਿ ਸ਼੍ਰੀ ਅਕਾਲ ਬਾਈ ਜੀ 🙏 gudda veer good jabs 👍