ਆਂਡੇ ਵੇਚਣਾ ਮੇਰਾ ਬਿਜਨਸ ਆ,ਲੋਕ ਕਹਿੰਦੇ ਗਲਤ ਆ। ਸੁਣੋ ਧਿਆਨ ਨਾਲ ਦੇਸੀ ਆਂਡੇ ਬਾਰੇ Desi Murgi Farm

แชร์
ฝัง
  • เผยแพร่เมื่อ 8 ต.ค. 2024
  • ਆਂਡੇ ਵੇਚਣਾ ਮੇਰਾ ਬਿਜਨਸ ਆ,ਲੋਕ ਕਹਿੰਦੇ ਗਲਤ ਆ। ਸੁਣੋ ਧਿਆਨ ਨਾਲ ਦੇਸੀ ਆਂਡੇ ਬਾਰੇ Desi Murgi Farm
    ‪@young__farmer‬

ความคิดเห็น • 28

  • @devilgaming6385
    @devilgaming6385 วันที่ผ่านมา +3

    ਕੰਮ ਕੋਈ ਨੀ ਮਾੜਾ ਹੁੰਦਾ ਪਰ ਮੁਰਗੀ ਤੇ ਮੁਰਗਾ ਚੜਾਉਣ ਨਾਲ ਆਂਡਾ ਕਦੀ ਵੀ ਦੇਸੀ ਨਹੀਂ ਬਣਦਾ, ਜੇਕਰ ਤੁਹਾਡੇ ਜਾਨਵਰ ਰੂੜੀ ਅਤੇ ਖੁੱਲ੍ਹੇ ਥਾਂ ਫਿਰਦੇ ਨੇ,ਜੀ ਜੰਤ ਖਾਂਦੇ ਨੇ ਤਾਂ ਹੀ ਆਂਡੇ ਚ ਤਾਕਤ ਹੋਊ ਕਣਕ ਮੱਕੀ ਫੀਡ ਪਾ ਕੇ ਆਂਡੇ ਚ ਕਿਹੜੀ ਤਾਕਤ ਆਉਣੀ ਆ

  • @BaldevSingh-md9di
    @BaldevSingh-md9di 2 วันที่ผ่านมา +4

    ਬਹੁਤ ਵਧੀਆ ਨਤੀਜੇ ਸਾਹਮਣੇ ਆ ਸਕਦੇ ਆ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ ਜੀ

  • @kamaljitsingh6286
    @kamaljitsingh6286 3 วันที่ผ่านมา +5

    ਲੋਕਾਂ ਦਾ ਮੂੰਹ ਨਈ ਫੜ ਸਕਦਾ ਕੋਈ ਵੀ
    ਜਿੰਨੇ ਮੂੰਹ ਉਨੀਆ ਗੱਲਾਂ
    ਤੁਸੀਂ ਅਪਣੇ ਕੰਮ ਤੇ ਧਿਆਨ ਦਿਓ ਵੀਰ
    ਤੇ ਕੰਮ ਨੂੰ ਹੋਰ ਵੱਡੇ ਪੱਧਰ ਤੱਕ ਲੈਕੇ ਜਾਓ

  • @kulvinderhappy8671
    @kulvinderhappy8671 2 วันที่ผ่านมา +1

    ਤੁਸੀਂ ਆਪ ਕਰ ਰਹੇ ਹੋ ਬਹੁਤ ਖੁਸ਼ੀ ਹੋਈ।।ਵਿਰ ਇਹ ਕੰਮ ਹੈ।। ਤੁਸੀਂ ਆਪਣੇ ਲਈ ਪ੍ਰਵਾਰ ਨੂੰ ਪਾਲਣ ਕਰਕੇ ਕਰਦੇ ਹੋ ਨਾਲ਼ੇ ਹੋਰ ਮਾੜੇ ਕੰਮਾਂ ਤੋ ਚੰਗਾ ਹੈ।। ਪਰ ਵਿਰ ਜੀ ਲੋਕਾਂ ਨੇ ਕਹਿਣਾ ਹੀ ਕਹਿਣਾ ਪਰ ਇਸ ਗੱਲ ਦਾ ਜਵਾਬ ਸਾਡੇ ਕੋਲ ਪੁਖਤਾ ਨਹੀਂ ਸ਼ਾਇਦ ਉਹਨਾਂ ਕੋਲ ਵੀ ਨਹੀਂ ਹੈ। ਹੁਣ ਜੇ ਮੈਂ ਮਾਸ ਨਹੀਂ ਖਾਂਦਾ ਜੇ ਮੈਂ ਝੱਟਕਾ ਮਾਸ ਵੇਚਾਂ ਤੇ ਕਹਾਂ ਮੈਂ ਆਪ ਨੀਂ ਖਾਂਦਾ ਪਰ ਵਿਰ ਹੈ ਤਾਂ ਗੱਲ਼ਤ ਹੀ।। ਲ਼ੋਕ ਕਹਿੰਦੇ ਕੰਮ ਹੋਰ ਬਥੇਰੇ ਕਰਨ ਨੂੰ ਮੈ ਕਹਿੰਦੇ ਫੇਰ ਉਹ ਕੰਮ ਨੂੰ ਕਰਨ ਆਲ਼ੇ ਹੋਰ ਬਥੇਰੇ ਆ।। ਸੋ ਇਹ ਚੰਗਾ ਮਾੜਾ ਇਹ ਮੈਨੂੰ ਨਹੀਂ ਪਤਾ ਪਰ ਬਹੁਤਿਆਂ ਨਾਲੋ ਚੰਗਾ ਹੈ।। ਇਸ ਤੋ ਅਗੇ ਮੈ ਨਹੀਂ ਜਾਣਦਾ ਰੱਬ ਜਾਣਦਾ ਹੈ। ਬੱਸ ਆਹ ਸੋਚ ਕੇ ਕੰਮ ਮੇਹਨਤ ਜਾਰੀ ਰੱਖੋਂ ।।ਹੋਰ ਅਸੀਂ ਕਿਹੜਾ ਕਮੇਟੀ ਦੀ ਲੇਕਸ਼ਨ ਲੜਨਾ ਸੋ ਵਿਰ ਦਾ ਸਾਥ ਦਵੋ ਆਪਣਾਂ ਹੈ। ਇਹ ਸਮਝੋਂ ਪੈਸੇ ਵੀ ਆਪਣੇ ਘਰ ਜਾਣੈਂ ।।👍

  • @KarnailSingh-rc6xp
    @KarnailSingh-rc6xp 2 วันที่ผ่านมา +3

    Best job mehant karna koi mari gal nahi es da cast dharm nal koi sanandosi nahi dat ke mehnat kar bachia nu vadia education dewo puttar ji jattwad da killa le ke ta bhukha maran wali gal hai puttara

  • @SukhdevSingh-pz8ii
    @SukhdevSingh-pz8ii 2 วันที่ผ่านมา +1

    ਬਾਈ ਕੰਨ ਦਬ ਕੋ ਅਪਣਾ ਕੰਮ ਕਰੀ ਚਲ ਪੰਜਾਬੀ ਇਸ ਤਰ੍ਹਾਂ ਅਪਣਾ ਕੰਮ ਕਰਨ ਤਾ ਪੰਜਾਬ ਵਿਚ ਅਪਣਾ ਰੋਹਬ ਰਵੇ ਗਾ ।।

  • @gurmindersandhu9760
    @gurmindersandhu9760 วันที่ผ่านมา

    Good job bro.bahut vdhia lge raho,love from Germany bro.

  • @TiwanaFarm
    @TiwanaFarm 3 วันที่ผ่านมา +1

    ਧੰਨਵਾਦ ਜੀ

  • @ParmodKumar-em6ky
    @ParmodKumar-em6ky 2 วันที่ผ่านมา +2

    Good

  • @Gurpreetsingh-yl5fx
    @Gurpreetsingh-yl5fx 2 วันที่ผ่านมา

    ਬਾਈ ਵੀਡੀਓ ਬਹੁਤ ਸੋਹਣੀ ਆ ਪਰ ਕਿਸੇ ਜਾਤੀ ਦੇ ਸ਼ਬਦ ਨਾ ਬੋਲਿਆ ਕਰੋ।

  • @amansekhon4089
    @amansekhon4089 3 วันที่ผ่านมา

    ਬਹੁਤ ਵਧੀਆ ਜਾਣਕਾਰੀ

  • @Atmjeetsingh
    @Atmjeetsingh วันที่ผ่านมา

    ਬਹੁਤ ਵਧੀਆ ਜੀ

  • @ParvinderpalDhada
    @ParvinderpalDhada 3 วันที่ผ่านมา

    Very good mant karne chede bata ji good

  • @bhupinderchahal548
    @bhupinderchahal548 2 วันที่ผ่านมา

    Very Good job Singh saab🎉🎉🎉🎉God bless you

  • @amansekhon4089
    @amansekhon4089 3 วันที่ผ่านมา +1

    Good job jagmeet

  • @harjitkaur7034
    @harjitkaur7034 2 วันที่ผ่านมา

    ਵਧੀਆ ਜਾਣਕਾਰੀ 👏

  • @nardevsingh7387
    @nardevsingh7387 วันที่ผ่านมา

    ਰੇਟ ਬਾਈ ਆਂਡੇ ਦਾ

  • @jashanpreetsingh6020
    @jashanpreetsingh6020 วันที่ผ่านมา

    Good job bai ji

  • @Worldwidevirk
    @Worldwidevirk 2 วันที่ผ่านมา +1

    Nutrition value same nahi aa sakdi!

  • @kamaldeepsingh3951
    @kamaldeepsingh3951 2 วันที่ผ่านมา

    Vadhia km bai tera

  • @RanvirSingh-zu3qg
    @RanvirSingh-zu3qg 2 วันที่ผ่านมา +1

    Aapne kam di koi rees nahi

  • @merepindmerekhet
    @merepindmerekhet 2 วันที่ผ่านมา +1

    ਬਹੁਤ ਵਧੀਆ ਟਿਵਾਣਾ ਸਾਹਿਬ ਜੀ 🎉🎉

  • @tekkamboj
    @tekkamboj 2 วันที่ผ่านมา

    Very good

  • @kuldeepbrar1269
    @kuldeepbrar1269 3 วันที่ผ่านมา +2

    🙏🏻👍🏻

  • @gursewaksingh-wi7dx
    @gursewaksingh-wi7dx 3 วันที่ผ่านมา

    ❤❤❤❤❤❤good job veere😊

  • @ManjinderSingh-yb5tc
    @ManjinderSingh-yb5tc 2 วันที่ผ่านมา

    Vadia video

  • @judge8985
    @judge8985 2 วันที่ผ่านมา +1

    Good

  • @amritsingh6918
    @amritsingh6918 2 วันที่ผ่านมา +1

    Good