Moose Wala ਦਾ ਹੋਇਐ ਸਰਕਾਰੀ ਕਤਲ ? | ਮਾਲੀ ਕੱਢ ਲਿਆਏ ਤੱਤ, ਦੱਸੋ ਗੱਲਾਂ 'ਚ ਹੈ ਦਮ ? | Akhar

แชร์
ฝัง
  • เผยแพร่เมื่อ 26 มิ.ย. 2022
  • Moose Wala ਦਾ ਹੋਇਐ ਸਰਕਾਰੀ ਕਤਲ ? | ਮਾਲੀ ਕੱਢ ਲਿਆਏ ਤੱਤ, ਦੱਸੋ ਗੱਲਾਂ 'ਚ ਹੈ ਦਮ ? | Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel,akhar viral,akhar channel punjabi,simranjit singh mann,simranjit singh mann parliament speech,sangrur by election,sangrur election result live,sangrur election today,sangrur election results 2022,sangrur election live,bhagwant mann news,bhagwant mann latest speech,syl punjabi song,syl new song,syl new song sidhu moose wala,syl,sidhu moose wala,sidhu moose wala new song,sidhu moose wala song,aam aadmi party,aap,sangrur,sangrur election

ความคิดเห็น • 616

  • @gurchransingh5674
    @gurchransingh5674 ปีที่แล้ว +162

    ਬਹੁਤ ਇਮਾਨਦਾਰੀ ਨਾਲ ਸੱਚ ਬੋਲਿਆ ਧੰਨਵਾਦ ਦਿਲੋ ਸਲੂਟ ਜੀ

  • @user-oy4sm2yk1s
    @user-oy4sm2yk1s ปีที่แล้ว +90

    ਬਿਲਕੁੱਲ ਸਹੀ ਕਿਹਾ ਜੀ,,ਪੰਜਾਬ ਵਾਲਿਓ ਇਕ ਹੋ ਜਾਵੋ, ਜਦ ਤਕ ਅਸੀ ਇਕੱਲੇ ਇਕੱਲੇ ਤੁਰੇ ਫਿਰਾ ਗੇ,,ਉਨਾਂ ਚਿਰ ਐ ਸਰਕਾਰ ਨੇ ਸਾਡੇ ਨਾਲ ਇਹੋ ਕੁਝ ਕਰਨਾ ,ਇਕ ਹੋ ਆਪਣੇ ਹੱਕਾਂ ਦੀ ਅਵਾਜ ਚਕੋ ,ਫੇਰ ਕੋਈ ਤਾਕਤ ਸਾਡੇ ਨਾਲ ਨਹੀ ਊਲਜੇ ਗੀ

    • @sidhu_clips_35
      @sidhu_clips_35 ปีที่แล้ว +1

      ਹਜੇ ਨੀ ਅਕਲ ਆਈ ਸਾਨੂੰ, ਅਜੇ ਅਸੀਂ ਬਹੁਤ ਛਿੱਤਰ ਖਾਣੇਂ ਆ 😭😭😭

  • @deepachahal8048
    @deepachahal8048 ปีที่แล้ว +47

    ਬਿਲਕੁੱਲ ਸਹੀ ਅਰਥਾਂ ਚ ਗੱਲ ਕਰੀ ਬਾਪੂ ਜੀ

  • @dharmindersingh5939
    @dharmindersingh5939 ปีที่แล้ว +31

    ਬਹੁਤ ਬਹੁਤ ਧੰਨਵਾਦ ਜੀ ਸੱਚ ਦੇ ਲਈ ਹੌਕਾ ਦੇਣ ਲਈ।🙏

  • @palwindersingh8341
    @palwindersingh8341 ปีที่แล้ว +41

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਮਾੜੇ ਸਿਸਟਮ ਤੋਂ ਬਚਾ ਕੇ ਰੱਖੇ

    • @manjeetmann9766
      @manjeetmann9766 ปีที่แล้ว

      Delhi police modi de under hai na ki kejriwal de umder

  • @evil9549
    @evil9549 ปีที่แล้ว +98

    Hamesha yaad rakhyo Punjabio ek Legend aya c jo avde ek gaane naal center govt. hilaa k rakh dinda c 🔥

    • @amriksingh351
      @amriksingh351 ปีที่แล้ว +2

      Right bai

    • @riverocean4380
      @riverocean4380 ปีที่แล้ว +1

      ਪਿਛਲੇ 6 ਮਹੀਨਿਆ ਵਿਚ ਸਾਰੇ ASIA ਵਿਚ ਜਿਨਾ ਦਾ ਨਾਮ google ਹੋਇਆ - ਪਹਿਲੇ 100 ਵਿਚੋ 1, V, 2 Jung Kook, 3, ਸਿਧੂ ਮੂਸੇਵਾਲਾ . ਲਤਾ ਮੰਗੇਸ਼ਕਰ ਜਿਸ ਦੀ ਦੀ death ਹੋਈ ਇਸੇ ਸਾਲ ਓਹ 5 ਨੰਬਰ ਤੇ ਸੀ !! ਸੋ ਮੂਸੇਵਾਲਾ ਸਾਰੇ ਭਾਰਤ ਵਿਚ ਪਹਿਲੇ ਨਬਰ ਤੇ !!

    • @RajKumar-gl4vz
      @RajKumar-gl4vz ปีที่แล้ว +3

      Saaf bolo vir ji RSS so called Hindu

    • @livingwithswati7699
      @livingwithswati7699 ปีที่แล้ว +1

      @@RajKumar-gl4vz tu kya haiii be naam ke piche kumar lga ke hinduon ke against baat krta haiiii

    • @gurpreetsinghgurpreetsingh1156
      @gurpreetsinghgurpreetsingh1156 ปีที่แล้ว

      Ryt

  • @JS9h
    @JS9h ปีที่แล้ว +238

    ਪੂਰੇ ਸੰਸਾਰ ਵਿੱਚ ਢੰਡੋਰਾ ਪਿੱਟਣ ਵਾਲੀ ਭਾਰਤ ਸਰਕਾਰ ਇੱਕ ਕਲਮ ਤੋਂ ਹੀ ਕਿੰਨਾ ਡਰ ਰਹੀ ਹੈ ਅਤੇ ਡਰੀ ਹੋਈ ਹੈ... 🙏

    • @riverocean4380
      @riverocean4380 ปีที่แล้ว +4

      Police officer promod ਬਾਨ ਦੀ ਇੰਟਰਵਿਯੂ ਹੈ ਰੋਜ਼ਾਨਾ spokesman ਤੇ - ਉਸ ਨੇ ਠੀਕ ਕਹਿਆ ਹੈ ਮੂਸੇਵਾਲਾ ਦਾ ਕੋਈ ਲਿੰਕ ਨਹੀ ਸੀ gangsters ਦੇ ਨਾਲ !! ਮੇਰਾ ਖਿਆਲ ਹੈ ਇਹ ਕੋਈ ਵਡੀ ਸਾਜਿਸ਼ ਹੈ !!

    • @tejinder9086
      @tejinder9086 ปีที่แล้ว +1

      ppYea please

    • @bhindagill9938
      @bhindagill9938 ปีที่แล้ว

      -

  • @sukhpreet9244
    @sukhpreet9244 ปีที่แล้ว +40

    ਬਲਕੁਲ ਸਹੀ ਬਾਈ ਜੀ ਸਚ ਤਾ ਸਚ ਏ ਕੋੜ ਜਰੂਰ ਹੈ ਇਹ ਕਾਤਲ ਸਰਕਾਰ ਨੇ ਕਰਵਾਇਆ

  • @Gurjotsinghgill-md6sb
    @Gurjotsinghgill-md6sb ปีที่แล้ว +32

    ਬਿਲਕੁੱਲ ਸਹੀ ਕਿਹਾ ਤੁਸੀ ਵੀਰ ਜੀ

  • @mandeepkumarkaushal895
    @mandeepkumarkaushal895 ปีที่แล้ว +27

    ਹੁਣ ਬਾਈ ਦੇ ਗਾਣੇ ਤੋ ਵੀ ਡਰ ਗਈ ਸਰਕਾਰ

  • @LakhwinderSingh-rg4yy
    @LakhwinderSingh-rg4yy ปีที่แล้ว +54

    💯٪truth Honest person salute🙏🙏

  • @mandeepsingh7120
    @mandeepsingh7120 ปีที่แล้ว +44

    22 ਜੀ ਏ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਹੁਣ ਏ ਵਹਿਮ ਕੱਢ ਦੇਣ ਲੋਕਾਂ ਨੂੰ ਸਿਮਰਨਜੀਤ ਸਿੰਘ ਮਾਨ ਸਾਬ ਦੀ ਜਿੱਤ ਤੋ ਬਾਅਦ ਸਰਕਾਰ ਅੰਦਾਜ਼ਾ ਲਗਾ ਲੈ, ਸ਼ੁਆਤ ਹੋ ਗਈ
    ਹੁਣ ਬਚ ਕੇ ਰਹਿਣ ਸਰਕਾਰਾਂ

  • @ManpreetBawaMusic
    @ManpreetBawaMusic ปีที่แล้ว +112

    100% correct. Its a political target killing. Sidhu had a very bright future...a youth icon, influencer

    • @sodhispace6379
      @sodhispace6379 ปีที่แล้ว +7

      I am 100% agree with you.

    • @riverocean4380
      @riverocean4380 ปีที่แล้ว

      ਜਦੋ ਦੀ ਮੋਦੀ ਸਰਕਾਰ ਹੈ ਹੈ 2014 ਵਿਚ ਕਿਨੇ ਹੀ ਸੋ called gangster ਮੁੰਡੇ ਮਾਰੇ ਗਏ - Rocky ਜਸਵਿੰਦਰ ਤੋ ਲੈ ਕੇ !! ਫਿਰ ਦੀਪ ਸਿਧੂ ਅਤੇ ਮੂਸੇਵਾਲਾ ਵਾਲਾ ਵੀ ਜਿਸ ਨੂ bjp ਨੇ ਵੋਟਾ ਵੇਲੇ anti national ਕਹਿਆ ਸੀ !!

    • @riverocean4380
      @riverocean4380 ปีที่แล้ว +1

      ਤਿਹਾੜ ਜੇਲ ਦਾ ਅਸਲੀ admin ਤਾ ਸ਼ਾਹ ਹੈ !! supreme court ਨੇ ਸ਼ਾਹ ਦੇ ਗ੍ਰਹਿ ਵਿਭਾਗ ਨੂ ਕਹਿਆ ਸੀ ਤੁਸੀਂ ਤਿਹਾੜ ਜੇਲ ਨੂ criminals ਦਾ den ਬਣਾ ਦਿਤਾ !!

    • @riverocean4380
      @riverocean4380 ปีที่แล้ว +4

      Police officer promod ਬਾਨ ਦੀ ਇੰਟਰਵਿਯੂ ਰੋਜ਼ਾਨਾ spokesman ਤੇ - ਉਸ ਨੇ ਠੀਕ ਕਹਿਆ ਹੈ ਮੂਸੇਵਾਲਾ ਦਾ ਕੋਈ ਲਿੰਕ ਨਹੀ ਸੀ gangsters ਦੇ ਨਾਲ !! ਮੇਰਾ ਖਿਆਲ ਹੈ ਇਹ ਕੋਈ ਵਡੀ ਸਾਜਿਸ਼ ਹੈ !!

    • @honeysinghq3104
      @honeysinghq3104 ปีที่แล้ว +3

      I m 1000% agree with u

  • @nanaksingh8630
    @nanaksingh8630 ปีที่แล้ว +6

    ਇੱਕ ਸੁਲਝੀ ਹੋਈ ਸ਼ਖ਼ਸੀਅਤ ਦਾ ਸੁਲਝਿਆ ਹੋਇਆ ਸਟੀਕ ਵਿਸ਼ਲੇਸ਼ਣ ।।

  • @GurwinderSingh-oo8cc
    @GurwinderSingh-oo8cc ปีที่แล้ว +26

    ਬਿਲਕੁਲ ਸਹੀ ਹੈ ਮਾਲੀ ਸਾਹਿਬ ਪੰਜਾਬ ਸਰਕਾਰ ਤੇ ਸੈਟਰ ਸਰਕਾਰ ਨੇ ਰੱਲ ਕੇ ਕਰ ਬੀਆ ਹੈ ਤਾਹੀਓਂ ਤਾ ਹੁਣ ਤੱਕ ਇਨਸਾਫ਼ ਨਹੀਂ ਮਿਲਿਆ

  • @BefikraSquad
    @BefikraSquad ปีที่แล้ว +50

    100% facts. Totally agree!!

  • @pipalsinghghbhullar6325
    @pipalsinghghbhullar6325 ปีที่แล้ว +32

    100% I agree with you

  • @sukhpalsingh1
    @sukhpalsingh1 ปีที่แล้ว +91

    ਮੂਸੇ ਵਾਲੇ ਦਾ ਕਤਲ ਸਰਕਾਰ ਲਈ ਬਹੁਤ ਹਾਨੀਕਾਰਕ ਸਿੱਧ ਹੋਇਆ

    • @gurtejsingh1547
      @gurtejsingh1547 ปีที่แล้ว +1

      Khalsa g eh sarkaar hi karwondi a

  • @sarabjitsingh2138
    @sarabjitsingh2138 ปีที่แล้ว +47

    ਦਿੱਲੀ ਦੀ ਪੁਲਿਸ ਮੋਦੀ ਦੇ ਕੋਲ ਹੈ

  • @Mohalimunde
    @Mohalimunde ปีที่แล้ว +12

    ਸਹੀ ਗੱਲਾਂ ਹਨ

  • @LEO_00999
    @LEO_00999 ปีที่แล้ว +158

    ਕੇਜਰੀਵਾਲ ਮੌਦੀ ਦਾ ਦੁਸਰਾ ਹੱਥ ਆ ਤੇ ਇਹ ਮਿਲ ਕੇ ਪੰਜਾਬ ਨੂੰ ਖੱਤਮ ਕਰ ਰਹੇ ਨੇ 🙏

  • @rupandeep849
    @rupandeep849 ปีที่แล้ว +17

    ਬਜੁਰਗੋ ਬਿਲਕੁਲ ਸੱਚ ਬੋਲਿਆ ਤੁਹਾਡੀ ਕੱਲੀ ਕੱਲੀ ਗੱਲ ਸੱਚ ਆ.....ਸਾਰਾ ਸਿਆਸਤੀ ਖੇਲ ਚਲ ਰਿਹਾ, ਇਹ ਸਭ ਰਲ ਮਿਲ ਕੇ ਸਾਡੀ ਨੋਜਵਾਨ ਪੀੜੀ ਨੂੰ ਢਾਹ ਲਾ ਰਹੇ ਹਨ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਓਸ ਬਾਪੂ ਦਾ ਅੰਸ਼ ਆਂ ਜਿਹਨਾਂ ਸਾਨੂੰ ਜਿਊਣਾ ਸਿਖਾਇਆ ਅਤੇ ਸ਼ਸਤਰ ਤੇ ਸ਼ਾਸਤਰ ਚ' ਮੁਹਾਰਤ ਹਾਂਸਿਲ ਕਰਨਾ ਹਰ ਸਿੱਖ ਦਾ ਧਰਮ ਦੱਸਿਆ ਫਿਰ ਸਰਕਾਰਾਂ ਵਲੋਂ ਸਾਡੀ ਨੋਜਵਾਨ ਪੀੜੀ ਨੂੰ ਇਹਨਾਂ ਚੀਜਾਂ ਤੋਂ ਕਿਉਂ ਵਰਜਿਆ ਜਾ ਰਿਹਾ ?.....

  • @SKDEVSingh
    @SKDEVSingh ปีที่แล้ว +20

    Bilkul ਸਹੀ .....

  • @shinderbrar5684
    @shinderbrar5684 ปีที่แล้ว +2

    ਬਹੁਤ ਹੀ ਇਮਾਨਦਾਰੀ ਨਾਲ ਬੋਲੇ ਵੀਰ ਜੀ ਸੱਚ ਬੋਲੇ

  • @barjindersingh659
    @barjindersingh659 ปีที่แล้ว +23

    ਵੀਰ ਜੀ ਸਤਿ ਸ੍ਰੀ ਅਕਾਲ ਅਕਾਲੀ ਦਲ ਬਾਦਲ ਭਾਜਪਾ ਦੀ ਸਰਕਾਰ ਟਾਈਮ ਹੀ ਇਹ ਇਹ ਯੂਨੀਵਰਸਿਟੀ ਵਿਚ ਇਹ ਗੈਂਗ ਬਣੇ ਸੌਖੇ ਘਰਾਂ ਦੇ ਬੱਚੇ ਜਿਉਂਦੇ ਸਿੱਧੂ ਨੂੰ ਇਹ ਸਾਰੇ ਭੰਡਦੇ ਸੀ ਹੁਣ ਇਹ ਲੋਕ ਉਸਦੀ ਮੌਤ ਤੋਂਬਾਅਦ ਹਿਤੈਸ਼ੀ ਬਣਦੇ ਨੇ ਨੌਜਵਾਨ ਪੀੜ੍ਹੀ ਸਮਝਦੇ ਨੇ ਹੁਣ ਸਿੱਧੂ ਬਹੁਤ ਕੁੱਝ ਸਮਝਾ ਗਏ ਹਨ

  • @088surjit
    @088surjit ปีที่แล้ว +10

    ਰਾਘਵ ਚੱਢਾ ਨੇ ਤਾਂ ਬਿਆਨ ਇਸ ਤਰ੍ਹਾਂ ਦਿੱਤਾ ਜਿਵੇਂ ਦੇਸ਼ ਦਾ ਗ੍ਰਹਿਮੰਤਰੀ ਹੋਵੇ।

  • @sukhpalsingh1
    @sukhpalsingh1 ปีที่แล้ว +53

    ਦਿੱਲੀ ਜੇਲ ਵਿੱਚ ਪੁਲਿਸ ਮੋਦੀ ਦੇ ਅੰਡਰ ਹੈ

    • @bittusingh7441
      @bittusingh7441 ปีที่แล้ว +1

      ਦਿੱਲੀ ਦੀਆ ਜੇਲ੍ਹ ਕੇਜਰੀਵਾਲ ਦੇ ਅੰਡਰ ਹਨ ਦਿੱਲੀ ਪੁਲਿਸ ਮੋਦੀ ਦੇ ਅੰਡਰ ਹੈ

    • @hs834
      @hs834 ปีที่แล้ว +3

      ਕੇਜਰੀਵਾਲ ਨੂੰ ਬਰੀ ਨਹੀਂ ਕੀਤਾ ਜਾ ਸਕਦਾ
      ਅੱਖਾਂ ਖੋਲੋ , ਕਿਸੇ ਦੇ ਭਗਤ ਨਾ ਬਣੋ ।

  • @nav_sidhu118
    @nav_sidhu118 ปีที่แล้ว +9

    ਸਿੱਧੂ ਬਾਈ ਅਣਖੀ ਸੀ ⛳

  • @baalveer4behindscenes
    @baalveer4behindscenes ปีที่แล้ว +15

    100% agree

  • @honeysekhonz1452
    @honeysekhonz1452 ปีที่แล้ว +26

    ਮੈ ਝਾੜੂ ਨੂੰ ਵੋਟ ਪਾ ਕੇ ਜਦੋਂ ਬਾਹਰ ਆਇਆ ਸੀ ਤਾਂ ਮੇਰਾ ਦਿਲ ਇਉਂ ਕਹਿੰਦਾ ਵੀ ਜਿਵੇਂ ਮੈ ਕੁੱਝ ਗਲਤ ਕਰ ਤਾਂ ਪਹਿਲਾ ਵੀ ਪਾਈ ਸੀ ਵੋਟ ਪਰ ਇਸ ਵਾਰ ਪਤਾ ਨੀ ਕਿਉ ਮੈਨੂੰ ਤਾਂ ਇਦਾ ਲੱਗਦਾ ਜਿਵੇਂ ਆਪ ਬੀ ਜੇ ਪੀ ਦੀ ਹੀ ਦੂਜੀ ਟੀਮ ਐ ਕਿਉਂਕਿ ਸਿੱਧਾ ਤਾਂ ਉਹ ਸਾਡੇ ਛੁਰਾ ਮਾਰ ਨੀ ਸਕਦੇ ਬਾਕੀ ਵੋਟਾਂ ਤਾਂ ਭਗਵੰਤ ਮਾਨ ਨੂੰ ਹੀ ਪਈਆਂ ਪਰ ਹੁਣ ਵੇਖੋ ਕੀ ਬਣਦਾ

  • @dharam1237
    @dharam1237 ปีที่แล้ว +8

    Salute to you MLi ji

  • @timepass-hs8ck
    @timepass-hs8ck ปีที่แล้ว +24

    Akhar is bast chanal

  • @Rajwinderkaur-dm4sz
    @Rajwinderkaur-dm4sz ปีที่แล้ว +16

    Sahi keha aunkal g tusi bilkul

  • @thankyouuniverse9472
    @thankyouuniverse9472 ปีที่แล้ว +8

    1000 % true

  • @singhbalkaran9130
    @singhbalkaran9130 ปีที่แล้ว +23

    ਗਿਆਨ ਦਿਆ ਕਤਬਾ।ਬੰਦ। ਪੲਇਆ।ਹੀ,ਸੋਨੀਆ। ਲਗਦਿਆ। ਜੇਕਰ ਪੜਲੲਆ।ਤਾ।ਲੋਕਾ।ਨੂੰ।ਅਕਲ।ਆ।ਜੂ।ਏਸ।ਕਰਕੇ।ਵੱਡੇ ਬੇਈਮਾਨ ਲੋਕ। ਇਨਾ,ਨੂੰ।ਸਾੜ।ਦਿੰਦੇ ਹਨ। ਸਿਧੂ। ਇਕ।ਗਿਆਨ। ਦੀ।ਕਤਾਬ।ਸੀ।ਜੋ।ਸਰਕਾਰ
    ਨੇ।ਸੜਵਾ।ਦਿੱਤੀ

    • @jasbirkaur3828
      @jasbirkaur3828 ปีที่แล้ว

      Sahi keha.....bolan waali kitaab
      Burii tarah marva ditti.......
      Ki bachh na sakke.......

  • @SurinderSingh-mi5dh
    @SurinderSingh-mi5dh ปีที่แล้ว +17

    ਸਿੱਧੂ ਨਿਸ਼ਾਨੇ ਤੇ ਨਹੀਂ ਸੀ ਨਿਸ਼ਾਨੇ ਤੇ ਪੰਜਾਬੀ ਬੋਲੀ ਪੰਜਾਬੀਆਂ ਦੀ ਪੱਗ ਹੈ ਨੋਜਵਾਨੀ ਨੂੰ ਚੌਕਸ ਹੋਣ ਦੀ ਲੋੜ

  • @Vikramjeetsinghmeet
    @Vikramjeetsinghmeet ปีที่แล้ว +11

    ਭਗਵੰਤ ਮਾਨ ਤੇ ਕੇਜਰੀਵਾਲ ਦੋਨੋਂ ਬਰਾਬਰ ਦੋਸ਼ੀ ਆ ... ਤੇ ਕਦੀ ਇਸ ਇਲਜ਼ਾਮ ਤੋਂ ਬਰੀ ਨਹੀਂ ਹੋ ਸਕਦੇ ,,,

  • @akashmannakashmann20
    @akashmannakashmann20 ปีที่แล้ว +27

    Sidhu Mossawala da katal center govt ne karwaya hai

    • @anumsehar7703
      @anumsehar7703 ปีที่แล้ว

      Indian gov ne karvaya

    • @trnnumsharma
      @trnnumsharma ปีที่แล้ว +3

      Security to kejriwal ki party ne htayi, so aam aadmi party involved hain

    • @akashmannakashmann20
      @akashmannakashmann20 ปีที่แล้ว

      @@trnnumsharma Kejriwal and bjp invold hai murder me

    • @anumsehar7703
      @anumsehar7703 ปีที่แล้ว

      @@trnnumsharma aap ne marvaya hai modi sarkaar ne

  • @pb31malwablock41
    @pb31malwablock41 ปีที่แล้ว +13

    ਵਿਦਵਾਨ ਬੁਹਤ ਨੇ ਪੰਜਾਬ ਚ,
    ਪੰਜਾਬ ਦੇ ਵਿਦਵਾਨਾਂ ਨੇ ਪੰਜਾਬ ਲਈ ਕੁਝ ਨਈ ਕੀਤਾ, ਤਾਹੀ ਪੰਜਾਬ ਦੇ ਲੋਕਾਂ ਨੇ ਬਾਹਰ ਦੇ ਦੇਸ਼ਾਂ ਦਾ ਰੁੱਖ ਕੀਤਾ।
    ਸਰਕਾਰ ਨੂੰ ਬੇਨਤੀ ਹੈ ਇਹਨਾਂ ਵਿਦਵਾਨਾਂ ਤੋ ਕੁਝ ਫਾਇਦਾ ਲਿਆ ਜਾਵੇ, ਇਹ ਕਿੱਥੇ ਰਹਿਦੇ ਨੇ?
    ਸਿਰਫ fb ਤੇ ਦਿੱਸਦੇ ਨੇ ਤੇ ਸਾਡੇ ਵਾਧੂ ਪੱਤਰਕਾਰ ਇਹਨਾਂ ਦੇ ਇੰਟਰਵਿਊ ਲਈ ਤਿਆਰ ਬੈਠੇ ਹੁੰਦੇ ਨੇ

    • @samandeepmundi9818
      @samandeepmundi9818 ปีที่แล้ว

      Police wala kuwar Vijay partap ghaar a. Artist home minister a Punjab vich.

  • @pushpinderkaur97
    @pushpinderkaur97 ปีที่แล้ว +1

    Asl ch ji sidhu moose wale ne sarian nu jgaia hai waheguru sarian nu himat bkhshe ji

  • @HarpreetSingh-ek6tv
    @HarpreetSingh-ek6tv ปีที่แล้ว +5

    Bilkul sehi keha ji 🙏🙏🙏🙏🙏

  • @dr-baljeet5703
    @dr-baljeet5703 ปีที่แล้ว +4

    Ik ik gal sahi aa bapu ji 🦾🦾🦾🦾🦾🔥🔥🔥🔥🔥🔥✊🏻✊🏻🔥🔥🔥
    Pta chal jana sareyan nu hauli hauli 🙏🏼💐

  • @HarpreetSingh-ek6tv
    @HarpreetSingh-ek6tv ปีที่แล้ว +6

    Love you sidu bai ji🙏🙏🙏🙏🙏

  • @sukhpreetsingh6428
    @sukhpreetsingh6428 ปีที่แล้ว +3

    Ryt sir

  • @harmansandhu6489
    @harmansandhu6489 ปีที่แล้ว +1

    bilkul thik asi sare sehmet aa

  • @ramankhokhar3802
    @ramankhokhar3802 ปีที่แล้ว +11

    Vapis Aajo Veere Apne ehi mummy daddy kol please please please please 😔

  • @vickygharu5945
    @vickygharu5945 ปีที่แล้ว +7

    Bilkul.sahi. kiha baba ji tusi

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +6

    Great information 👍

  • @khushboosethi5096
    @khushboosethi5096 ปีที่แล้ว +6

    Right

  • @jaspalsinghrandhawa917
    @jaspalsinghrandhawa917 ปีที่แล้ว +6

    Bilkul sahi bola

  • @harindersingh2687
    @harindersingh2687 ปีที่แล้ว +1

    Bilkul Sach bol rha o tusi bapu ji 👍 miss you sidhu moosewala veer ❤️😢

  • @geetanagra6616
    @geetanagra6616 ปีที่แล้ว +4

    Salute sardar sahab

  • @parvinkumar5171
    @parvinkumar5171 ปีที่แล้ว +7

    Sahi keha veer ji

  • @AmanDeep-em3ot
    @AmanDeep-em3ot ปีที่แล้ว +3

    100%right

  • @gurmailbrar5083
    @gurmailbrar5083 ปีที่แล้ว +1

    ਸੱਚ ਬੋਲਿਆ ਜੀ ਧੰਨਵਾਦ🙏🙏

  • @balkardudhala5349
    @balkardudhala5349 ปีที่แล้ว +1

    ਮਾਲੀ ਸਾਹਿਬ ਬਿਲਕੁੱਲ ਠੀਕ ਬੋਲਿਆ ਜੀ,

  • @majorsinghgill6420
    @majorsinghgill6420 ปีที่แล้ว +2

    ਪੰਜਾਬ ਦੇ ਲੋਕਾਂ ਨੇ ਅਣਜਾਣੇ ਚ ਪੰਜਾਬ ਬੇਗਾਨਿਆ ਹੱਥ ਫੜਾ ਦਿਤਾ......ਅਜ ਪੰਜਾਬ ਦਾ ਨੌਜਵਾਨ ਰਾਘਵ ਚੱਢੇ ਨੂੰ ਮੱਸੇ ਰੰਗੜ ਜਿੰਨੀ ਨਫਰਤ ਕਰਦਾ

  • @kulbirgill3808
    @kulbirgill3808 ปีที่แล้ว +3

    Bilkul sahi kiha hai ji aap ji nu dilon dhanvaad..... Parmatma aap jaisi soch sabh nu deve

  • @kamaljitchahal6310
    @kamaljitchahal6310 ปีที่แล้ว +4

    Absolutely correct said.People of India yet unaware about Israel who are our opponents from Ancient time.

  • @JaswinderSingh-xw6cf
    @JaswinderSingh-xw6cf ปีที่แล้ว +4

    Dil tarpda sidhu nu yaad karke

  • @ayaanmk4299
    @ayaanmk4299 ปีที่แล้ว

    Tusi sahi keh rahay uncle ji
    Sidhu punjab di haq di gal karda si
    😭🇵🇰

  • @BalwinderSingh-xq6sb
    @BalwinderSingh-xq6sb ปีที่แล้ว

    Right gall a ji bapu tuhadi ji tuhadey nal pura full sehmat hae ji 😭😭😭🙏🙏🙏🙏

  • @NKstatus616
    @NKstatus616 ปีที่แล้ว +7

    Sach gal Sarkar ne hi kreya sidhu da katal

  • @khush14promax28
    @khush14promax28 ปีที่แล้ว +19

    Sare facts bole baba ji ne. Shame on indian govt. Who want to become world power and killing their own peoples💔🥺

  • @sanjeevkhajuria2992
    @sanjeevkhajuria2992 ปีที่แล้ว +3

    Good bhout shi boll rha hoo guru ji ❤️

  • @jasbirsingh5227
    @jasbirsingh5227 ปีที่แล้ว +11

    40 ਘੰਟੇ ਪੋਸਟ ਮਾਰਟਮ ਨਾ ਕਰਨਾ ਵੀਸਰਕਾਰੀ ਕਤਲ ਤੇ ਸਿਕੋਰਟੀ ਵਾਪਿਸ ਲੈਣ ਮਾਲੀ ਜੀ ਧੰਨਵਾਦ

    • @navdeepbrar2643
      @navdeepbrar2643 ปีที่แล้ว

      Oh t veer di family ne keha c nhi krna cz odo sayd investigation team da raola pe reha c kuj ta krke

  • @commandolovers8813
    @commandolovers8813 ปีที่แล้ว +3

    Sir ਤਿਹਾੜ ਜੇਲ ਸੈਂਟਰ ਦੇ ਅਧੀਨ ਆ

  • @kulvindervilkhu4954
    @kulvindervilkhu4954 ปีที่แล้ว +14

    sidhu moosewala di kalam to he Darr gai sarkar...shame aa yesi sarkar te apni politics de lai ek yena acha insan aur Punjab da koinoor heera kho leya Sade to.....dil yena jada dukhi honda hai hor yena sadeya hai ke ye keyo hoya 😭😭😭😭😭😭😭😭😭

  • @Heer_907
    @Heer_907 ปีที่แล้ว +2

    Sidhu we missed u 🥺🥺🥺🥺

  • @gurpreetsidhu1974
    @gurpreetsidhu1974 ปีที่แล้ว +1

    Bhut wadia trike naal samajhya jii👍👏👏

  • @BalwinderSingh-pi3bm
    @BalwinderSingh-pi3bm ปีที่แล้ว +1

    ਬਿਲਕੁਲ ਭਾਰਤ ਸਰਕਾਰ ਦੀਆ ਏਜੰਸੀਆਂ ਨੇ ਕਤਲ ਕੀਤਾ ਹੈ

  • @jagdeeppalsingh6046
    @jagdeeppalsingh6046 ปีที่แล้ว

    Dear brother ਬਹੁਤ ਵਧੀਆ statement ਦਿੱਤੀ ਧੰਨਵਾਦ

  • @kamaljeetkaur2660
    @kamaljeetkaur2660 ปีที่แล้ว +5

    Sachi gl sbh nu ek hona pena kle kle nu nu ta eh thg ni rhn dinde

  • @inderjitkaur4486
    @inderjitkaur4486 ปีที่แล้ว +5

    Sarkari katal Absolutely right

  • @parmjitkaur4575
    @parmjitkaur4575 ปีที่แล้ว +9

    Singal single point is very important 🙏🙏🙏🙏❤👌👌👍👍

  • @amanjeetasingh754
    @amanjeetasingh754 ปีที่แล้ว +1

    Ryttttttt

  • @Motivationsho
    @Motivationsho ปีที่แล้ว +2

    100%👌

  • @commandolovers8813
    @commandolovers8813 ปีที่แล้ว +1

    ਦਿੱਲੀ ਪੁਲਸ ਵੀ ਗ੍ਰਹਿ ਮੰਤਰਾਲੇ ਦੇ ਅਧੀਨ ਆ

  • @SK-io4gd
    @SK-io4gd ปีที่แล้ว +1

    Bilkul ji

  • @sarjeetsingh7466
    @sarjeetsingh7466 ปีที่แล้ว +1

    UK . nice pagi (shidu moosewala )

  • @kamalpreetsingh3894
    @kamalpreetsingh3894 ปีที่แล้ว

    So nice Ji Sach bolde o tusi Wmk

  • @SaifAli-ne3ru
    @SaifAli-ne3ru ปีที่แล้ว +1

    Sahi gal aa

  • @DaljitSingh-vj2ox
    @DaljitSingh-vj2ox ปีที่แล้ว +2

    Sir G tusi bilkul thik bol rahe ho G. Sidhu Moosewale G da katal Indian Govt ne hi karvayeaa

  • @harpreetjandu9702
    @harpreetjandu9702 ปีที่แล้ว +3

    👍🏻👍🏻👍🏻

  • @tasteoflifenhk3755
    @tasteoflifenhk3755 ปีที่แล้ว +1

    bilkul right 👍🏻

  • @sukhjeetsingh6207
    @sukhjeetsingh6207 ปีที่แล้ว

    Good bapu ji good ik ik gal sahi aa thadi

  • @GurpreetKaur-yw3gg
    @GurpreetKaur-yw3gg ปีที่แล้ว

    Sch bolan lyi v bht himmat chahidi aa jo kise kise ch hee hundi aa so dhanwaad k tuc eh himmat kiti nhi taa ethe comments ch hee bht lok taa lddi jnde rehnde aa ik duje naal

  • @bionicpeace0231
    @bionicpeace0231 ปีที่แล้ว +2

    Sardaar ji sach kende ne. The technique is Israeli that he mentioned. Thanks for increasing knowledge. Gallan 100% dian

  • @paulsaab1340
    @paulsaab1340 ปีที่แล้ว +1

    sahi gl a ji

  • @shonkipunjab
    @shonkipunjab ปีที่แล้ว +1

    ਸੋਲਾਂ ਆਨੇ ਸੱਚ।

  • @thankyouuniverse9472
    @thankyouuniverse9472 ปีที่แล้ว +1

    100 % Agree

  • @harmandhesi5084
    @harmandhesi5084 ปีที่แล้ว +1

    100 💯 true sarakr ne kariya sarkar ne kariyaa

  • @avpatiala5527
    @avpatiala5527 ปีที่แล้ว +2

    Siddu y all time Number 1 jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @kulwantkulwantkulwantkulwa8391
    @kulwantkulwantkulwantkulwa8391 ปีที่แล้ว

    Dhanwad bai

  • @PritamSingh-wt7jx
    @PritamSingh-wt7jx ปีที่แล้ว

    ਮਾਲੀ ਜੀ ਨੇ ਸੌ ਪਰਸੈਂਟ ਸੱਚ ਬੋਲਿਆ ਹੈ ਧੰਨਵਾਦ ਜੀ

  • @karambirsingh1119
    @karambirsingh1119 ปีที่แล้ว +2

    Bilkul Sahi keha Mali Saab

  • @jagjitsingh9362
    @jagjitsingh9362 ปีที่แล้ว

    ਬਿਲਕੁਲ ਸੱਚ ਕਿਹਾ

  • @kkkahag2312
    @kkkahag2312 ปีที่แล้ว +1

    Shi gal aa

  • @RituSingh-xx3ew
    @RituSingh-xx3ew ปีที่แล้ว +1

    Bilkul sahi gal ji 🙏🙏🙏🙏🙏🙏🙏

  • @buntykhosla5718
    @buntykhosla5718 ปีที่แล้ว

    Very good job 22 g God bless you always