ਇੱਕ ਹੋਰ ਕਹਾਣੀ ਬੇਪਰਦ ! ਨਵਾਂ ਖੁਲਾਸਾ ਰਾਮ ਰਹੀਮ ਕੇਸ 'ਚ ! ਵਿਨੀਤਾ ਫੋਗਟ ਦਾ ਹਮਲਾ...Punjab Television

แชร์
ฝัง
  • เผยแพร่เมื่อ 22 ต.ค. 2024

ความคิดเห็น • 304

  • @rajkumarkatwara
    @rajkumarkatwara 2 หลายเดือนก่อน +42

    ਸਰਦਾਰ ਹਮੀਰ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ ਕੁੱਝ ਲੋਕਾ ਦੀ ਆਦਤ ਹੁੰਦੀ ਹੈ ਬੋਲਣ ਦੀ ਬੋਲਣ ਦਿਉ, ਸੱਤਾ ਵਿੱਚ ਰਹਿ ਕੇ ਆਪ ਗਲਤੀਆ ਕੀਤੀਆ, ਹੋਰ ਪੁੱਠੇ ਸਿੱਧੇ ਕੰਮ ਕੀਤੇ ਹੁਣ ਗੁੱਸਾ ਪੱਤਰਕਾਰਾਂ ਤੇ ਕਰਦੇ ਹਨ

  • @baljitsingh6957
    @baljitsingh6957 2 หลายเดือนก่อน +30

    ਵਿਨੇਸ਼ ਫੌਗਾਟ ਨਾਲ ਬਹੁਤ ਹੀ ਵੱਡਾ ਧੱਕਾ ਹੋਇਆ ਹੈ ਸਾਰੇ ਦੇਸ਼ ਨੂੰ ਇਸ ਬੱਚੀ ਨਾਲ ਡਟ ਕੇ ਖੜਨਾਂ ਚਾਹੀਦਾ ਹੈ।

    • @jitchahal
      @jitchahal 2 หลายเดือนก่อน

      Coach is responsible for,loosing the medal

  • @OfficialJasSingh
    @OfficialJasSingh 2 หลายเดือนก่อน +6

    ਸਰਦਾਰ ਜਗਤਾਰ ਸਿੰਘ ਜੀ ਸੰਗਤ ਨੂੰ ਤੁਹਾਡੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਹੈ। ਸੰਗਤ ਸਭ ਜਾਣਦੀ ਹੈ ਤੇ ਫ਼ੈਸਲਾਕੁਨ ਹੈ। ਏਨੀ ਕੂ ਬੇਨਤੀ ਹੈ ਜੀ। ਜਦੋਂ ਤਕ ਪੂਰੀ ਦੀ ਪੂਰੀ ਮੌਜੂਦਾ ਲੀਡਰਸ਼ਿਪ ਨਹੀਂ ਹਟਦੀ ਓਦੋਂ ਤਕ ਸ਼੍ਰੋਮਣੀ ਅਕਾਲੀ ਦੱਲ ਦਾ ਉਭਾਰ ਨਾਮੁਮਕਿਨ ਹੈ। ਵਿਨੇਸ਼ ਫੋਗਟ ਪੁੱਤਰ ਨਾਲ ਧੱਕਾ ਹੋਇਆ ਹੈ। ਜੇਹੜੇ ਕੋਚ, ਖਾਣਾ ਦਾਣਾ ਮਾਹਿਰ ਨਾਲ ਗਏ ਨੇ ਓਹ ਰੋਟੀਆਂ ਖਾਣ ਗਏ ਨੇ? ਦੂਜੀ ਗੱਲ ਇਹ ਕੇ ਜਦ ਅਸੀਂ ਆਪਣੇ ਬੱਚਿਆਂ ਨਾਲ ਨਹੀਂ ਖੜੇ ਤਾਂ ਦੂਜਿਆਂ ਤੋਂ ਕਿਵੇਂ ਤਵਕੋਂ ਕਰੀਏ। ਓਹ ਧੀ ਸਾਡੇ ਦਿਲਾਂ ਵਿੱਚ ਕੱਲ ਵੀ ਚੈਂਪੀਅਨ ਸੀ, ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗੀ।

  • @HSMaan-hy5yt
    @HSMaan-hy5yt 2 หลายเดือนก่อน +17

    ਸਰਦਾਰ ਹਮਿਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਤੁਹਾਡੇ ਵਿਚਾਰ ਸੱਚ ਦੀ ਆਵਾਜ਼ ਹਨ ਜੀ ਮੈਂ ਦੋਨੋਂ ਟਾਈਮ ਆਪ ਜੀ ਨੂੰ ਸੁਣਦਾ ਹਾਂ ਜੀ

  • @baljitsingh6957
    @baljitsingh6957 2 หลายเดือนก่อน +39

    ਫ਼ਖ਼ਰ ਏ ਕੌਮ ਕਹਿ ਕੇ ਜਗਤਾਰ ਸਿੰਘ ਜੀ ਨੇ ਬਾਦਲ ਪਰਿਵਾਰ ਨੂੰ ਹੋਰ ਵੀ ਵੱਡਾ ਦੋਸ਼ੀ ਤੇ ਜਿੰਮੇਵਾਰ ਬਣਾ ਦਿੰਦੇ ਹਨ,ਜੋ ਕਿ ਬਿਲਕੁੱਲ ਸਹੀ ਤੇ ਸੱਚ ਹੈ।

  • @JARNAILSINGH-vc2mt
    @JARNAILSINGH-vc2mt 2 หลายเดือนก่อน +26

    ਰਿਤੇਸ਼ ਲੱਖੀ ਜੀ ਨੇ ਆਪਣੇ ਸੋਰਸੱਸ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਰਸੇ ਸਾਧ ਨੇ ਸੁਵਾਂਗ ਰਚਣ ਸਬੰਧੀ ਜੋਂ ਕੇਸ ਦਰਜ ਹੋਇਆ ਸੀ ਦੀ ਕੰਸਲੇਸ਼ਨ ਰਿਪੋਰਟ ਦਾਇਰ ਕਰਨ ਸਬੰਧ ਰਿਕਾਰਡ ਇੱਕਠਾ ਕੀਤਾ ਹੈ, ਓਸਦੀ ਸ਼ਲਾਂਘਾ ਕਰਨੀ ਬਣਦੀ ਹੈ, ਹੁਣ ਤੱਕ ਇਹ ਮੁੱਦਾ ਓਥਦਾ ਜਰੂਰ ਸੀ , ਪਰ ਸਹੀ ਤੱਥ ਨਹੀ ਸੀ ਪਤਾ, ਹੁਣ ਇਸ ਰਿਕਾਰਡ ਦੇ ਸਾਹਮਣੇ ਆਉਣ ਤੇ ਪਤਾ ਲੱਗਦਾ ਹੈ ਕਿ ਬਾਦਲ ਪਿਓ ਪੁੱਤ ਕਿਵੇਂ ਸਿੱਖ ਸੰਗਤ ਨੂੰ ਬੁੱਧੂ ਬਣਾਉਦੇ ਰਹੇ ਹਨ, ਨਾ ਇਹਨਾ ਨੂੰ ਸਾਡੇ ਗੁਰੂ ਸਹਿਬਾਨਾਂ ਦੀ ਕੋਈ ਕਦਰ ਹੈ ਨਾ ਸਿੱਖ ਸੰਗਤ ਦੀ, ਨਾ ਆਕਾਲ ਤਖ਼ਤ ਸਾਹਿਬ ਦੀ ਅਤੇ ਉਸ ਤੋਂ ਉਪਰ ਗੂਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਹੈ, ਇਹ ਕਾਂਸਲੇਸ਼ਨ ਨੂੰ ਸਿਰੇ ਲਾਉਣ ਲਈ ਪਿਓ ਪੁੱਤਰਾ ਨੇ ਕੀ ਕੀ ਪਾਪੜ ਵੇਲੇ ਹਨ
    ਹੁਣ ਸਵਾਲ ਉਠਦਾ ਹੈ ਕਿ ਕਿ ਇਹ ਦੁਖਬਿਰ ਬਾਦਲ ਦੀ ਜਾਣੇ ਅਣਜਾਣੇ ਗਲਤੀ ਹੈ, ਇਸ ਨੂੰ ਤਾਂ ਪੰਥ ਵਿੱਚੋ ਸ਼ੇਕ ਦੇਨਾ ਚਾਹੀਂਦਾ ਅਤੇ ਦੇਸ ਨਿਕਾਲਾ ਦੇ ਦੇਣਾ ਚਾਹੀਦਾ ਹੈ, ਵਡੇ ਚੋਰੇ ਦਾ ਫਖਰੇ ਕੌਮ ਵਾਪਸ ਲਾਇ ਲੈਣਾ ਚਾਹੀਂਦਾ ਹੈ, ਇਹ ਗੰਦ ਅੱਜੇ ਇਲੈਕਸ਼ਨਾਂ ਲੜਣ ਨੂੰ ਫਿਰਦੇ ਨੇਂ

    • @JaspalSingh-kc9uy
      @JaspalSingh-kc9uy 2 หลายเดือนก่อน

      ਹੁਣ ਲੱਗਦਾ ਵੀਰ ਇਸ ਟੀਵੀ ਵਾਲੇ ਵੀ ਸੱਚ ਦੇ ਨਾਲ ਨਹੀਂ ਖਡ਼ ਰਹੇ
      ਕਿਓਂਕਿ ਹੁਣ ਵਾਲੀ ਸਰਕਾਰ ਵੀ ਸਿਆਸਤ ਕਰ ਰਹੀ ਹੈ

    • @Nanakpanthi
      @Nanakpanthi 2 หลายเดือนก่อน

      Badal family Miri Peeri nu bahut use karde ne. Koi dasse ehna kol Piri si kite. Eh ta nede vi ni jaande Peeri de.
      Use Miri Peeri nu Kari jaande aa.

  • @Kiranpal-Singh
    @Kiranpal-Singh 2 หลายเดือนก่อน +48

    *ਬਾਦਲ ਦਲ-ਬਾਦਲ ਪਰਿਵਾਰ ਅਤੇ ਬਾਦਲਾਂ ਦੇ ਚਾਪਲੂਸ ਆਗੂਆਂ ਨੂੰ ਕਿਸੇ ਨੇ ਪ੍ਰਵਾਨ ਨਹੀਂ ਕਰਨਾ* !
    ਬਾਦਲ ਪਰਿਵਾਰ ਦੇ ਚਾਕਰ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਅਕਾਲ ਤਖਤ ਤੇ ਤਲਬ ਕਰਨਾ ਚਾਹੀਦਾ ਹੈ !

  • @baljitsingh6957
    @baljitsingh6957 2 หลายเดือนก่อน +35

    ਰਾਮ ਰਹੀਮ ਨੂੰ ਮੁਆਫ਼ੀ ਦੇਣੀ ਕੋਈ ਆਮ ਜਾਂ ਸਧਾਰਨ ਗੱਲ ਨਹੀਂ ਸੀ ਇਹ ਬਾਦਲ ਪਰਿਵਾਰ ਨੇ ਬਹੁਤ ਹੀ ਸੋਚੀ ਸਮਝੀ ਤੇ ਯੋਜਨਾ ਨਾਲ ਇੱਕ ਵਿਰਤਾਂਤ ਸਿਰਜ ਕੇ ਇਸ ਘਟਨਾਕ੍ਰਮ ਨੂੰ ਨੇਪਰੇ ਚਾੜ੍ਹਿਆ ਗਿਆ ਸੀ। ਇਸੇ ਕਰਕੇ ਰੋਜ਼ਾਨਾ ਕੋਈ ਨਾ ਕੋਈ ਨਵੀਂ ਕਹਾਣੀ ਸਾਹਮਣੇ ਆ ਰਹੀ ਹੈ।

  • @BaljitSingh-bj4vm
    @BaljitSingh-bj4vm 2 หลายเดือนก่อน +42

    ਬਾਦਲ ਪਰਿਵਾਰ ਤੇ ਕਾਲੀ ਦਲ ਤੇ ਚਾਪਲੂਸ ਦਲੇ ਚਪਲਚਟ ਘੋਰ ਪਾਪੀ ਦੁਸ਼ਟ ਕਦੀ ਵੀ ਮਾਫ ਨਹੀਂ ਕੀਤੇ ਜਾ ਸਕਦੇ ਇਹਨਾ ਨੂ ਰਾਮਰਾਈਆ ਦੀ ਲਾਈਨ ਵਿਚ ਕੌਮ ਵਿਚੋਂ ਬਾਹਰ ਕਢ ਦਿੱਤਾ ਜਾਵੇ ਜਜ ਤੇਜਵਿੰਦਰ ਨੂੰ ਅਕਾਲ ਤਖਤ ਤੇ ਸਦਿਆ ਜਾਵੇ ਜਾ ਛੇਕਿਆ ਜਾਵੇ ੍ਬਾਦਲ ਦਲ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @jagmohanrandhawa5695
    @jagmohanrandhawa5695 2 หลายเดือนก่อน +9

    ਹੁਣ ਤਾਂ ਜਥੇਦਾਰ ਸਾਹਿਬ ਨੂੰ ਪ੍ਰਕਾਸ਼ (ਹਨੇਰਾ) ਸਿੰਘ (ਕੁਮਾਰ) ਬਾਦਲ ਦਾ ਫਖਰ ਏ ਕੌਮ ਜਾਂ ਪੰਥ ਰਤਨ ਦਾ ਖ਼ਿਤਾਬ ਵਾਪਸ ਲੈ ਲੈਣਾ ਚਾਹੀਦਾ ਹੈ, ਐਨੇ ਸਾਰੇ ਸਬੂਤ ਸਾਹਮਣੇ ਆਉਣ ਤੋਂ ਬਾਅਦ ।

  • @user-ci6zp6ud9
    @user-ci6zp6ud9 2 หลายเดือนก่อน +24

    ਮੈਂ ਉਸ ਕਾਇਰ ਨੂੰ ਰਾਜਾ ਨਹੀਂ ਮੰਨਦਾ ‬
    ‪ *ਜਿਹੜਾ ਸੱਚ ਬੋਲਣ ਦੀ ਹਿੰਮਤ ਨਹੀਂ ਰੱਖਦਾ*

  • @baliharmattu3924
    @baliharmattu3924 2 หลายเดือนก่อน +13

    ਸ੍ਰ, ਹਮੀਰ ਸਿੰਘ ਨੇ ਤੇ ਜਗਤਾਰ ਸਿੰਘ ਜੀ ਬਹੁਤ ਵਧੀਆ ਵਿਚਾਰ ਹਨ ਤੁਹਾਡੇ ਜੀ ਵਲਟੋਹਾ ਵਰਗੇ ਕੋਲੀ ਚਟ ਬੰਦਿਆ ਦਾ ਗੁੱਸਾ ਨਾਂ ਕਰਿਆ ਕਰੋ ਸਗੋਂ ਸਮਝੋ ਕਿ ਗੁੱਸਾ ਝੂਠਾ ਬੰਦਾ ਕਰਦਾ ਹੈ

  • @GianVichar
    @GianVichar 2 หลายเดือนก่อน +16

    ਹੁਣ ਬੀਤੇ ਸਮੇ ਦੇ ਕੀਤੇ ਪਾਪਾਂ ਬਦਲੇ ਬਾਦਲ ਪ੍ਰਵਾਰ ਨੂੰ ਪੰਥ ਤੋ ਛੇਕ ਦੇਣਾ ਚਾਹੀਦਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਤੋ ਪੰਥ ਰਤਨ ਫਕਰੇ ਏ ਕੌਮ ਦਾ ਅਵਾਰਡ ਵਾਪਸ ਲੈ ਕੇ ਪੰਥ ਦੁਸ਼ਮਣ ਘੋਸ਼ਿਤ ਕੀਤਾ ਜਾਵੇ । ਬਾਕੀ ਅਕਾਲੀ ਨੇਤਾਂਵਾਂ ਨੂੰ ਸਖਤ ਸਜਾ ਦਿੱਤੀ ਜਾਵੇ ।

    • @ParminderSingh-vn4ww
      @ParminderSingh-vn4ww 2 หลายเดือนก่อน +2

      ਬਾਦਲਾਂ ਨੂੰ ਗ਼ਦਰ ਏ ਕੌਮ ਦਾ ਨਾਮ ਦੇਣਾ ਚਾਹੀਦਾ ਹੈ ਸਿੱਖ ਪੰਥ ਨੂੰ

  • @jasmersingh2556
    @jasmersingh2556 2 หลายเดือนก่อน +6

    ਸੁਖਦੇਵ ਸਿੰਘ ਭੌਰ ਤੇ ਪੰਜੋਲੀ ਜੀ ਵਰਗੇ ਮੈਂਬਰ ਗ਼ਲਤ ਕੰਮਾਂ ਦਾ ਹਾਊਸ ਵਿੱਚ ਵਿਰੋਧ ਕਰਦੇ ਸੀ ਉਨ੍ਹਾਂ ਦਾ ਲੋਕਾਂ ਨੇ ਕੋਈ ਸਾਥ ਨਹੀਂ ਦਿੱਤਾ।

  • @satindersingh9369
    @satindersingh9369 2 หลายเดือนก่อน +7

    ਸ ਹਮੀਰ ਸਿੰਘ ਜੀ ਜੇ ਸੁਖਬੀਰ ਬਾਦਲ ਵਿੱਚ ਥੋੜ੍ਹੀ ਜਿਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਆਪਣੇ ਪਿਤਾ ਨੂੰ ਮਿਲਿਆ ਫਕਰੇ ਕੋਮ ਵੀ ਪੰਥ ਨੂੰ ਵਾਪਸ ਕਰਨਾ ਚਾਹੀਦਾ ਹੈ

  • @user-ci6zp6ud9
    @user-ci6zp6ud9 2 หลายเดือนก่อน +17

    ਹਾਲਾਤ ਗਰੀਬ ਹੋਣ ਤਾਂ ਚੱਲੇਗਾ … ‬
    ‪ *ਲੇਕਿਨ ਸੋਚ ਭਿੱਖਾਰੀ ਨਹੀਂ ਹੋਣੀ ਚਾਹੀਦੀ*

  • @shivdevsingh4287
    @shivdevsingh4287 2 หลายเดือนก่อน +12

    ਨਾਲੇ ਜਗਤਾਰ ਸਿੰਘ ਜੀ,ਡੂੰਮਾ ਦੀ ਵੱਛੀ ਪਿੱਛੇ ਬੱਗ ਤਾਂ ਨੀ ਤ੍ਰਿਹਾਇਆ ਮਾਰਨਾ।
    ਜੇਕਰ ਕੁਝ ਕੁ ਬੰਦਿਆਂ ਨੂੰ ਅਕਾਲੀਆਂ ਵਾਰੇ ਪ੍ਰੋਗਰਾਮ ਚੰਗਾ ਨਹੀਂ ਲੱਗਦਾ ਤਾਂ ਬਾਕੀ ਸਾਰੀ ਜਨਤਾ ਤਾਂ ਗੌਰ ਨਾਲ ਸੁਣਦੀ ਹੈ।

    • @gurcharansingh1660
      @gurcharansingh1660 2 หลายเดือนก่อน

      BADAL dhindsa PRIWAR ne SIKH KAUM dharam DA BEDA GARK KR DIAA LALCHI logo NE, SGPC NU BADAL DHINDSA PRIWAR TON MUKAT KARWAO ❤🙏🙏

    • @gurcharansingh1660
      @gurcharansingh1660 2 หลายเดือนก่อน

      ਜਗਤਾਰ ਸਿੰਘ, ਹਮੀਰ ਸਿੰਘ, ਇੱਕ ,ਹੋਰ ਜਸਪਾਲ ਢਿੱਲੋਂ, ਇੰਨਾਂ ਨੂੰ ਭਗਵੰਤ ਮਾਨ ਹੀ ਦੋਸ਼ੀ ਦਿਸਦਾ ਹੈ ਜੋ ਪੰਜਾਬ ਲਈ, ਨੌਜਵਾਨਾਂ ਨੂੰ ਨੌਕਰੀਆਂ, ਵਿਦਿਆਰਥਣਾਂ ਦਾ ਬਸ ਕਿਰਾਯਾ ਮੁਫਤ ਜਿਸ ਮਰਜ਼ੀ ਕਾਲਜ ਯੂਨੀਵਰਸਿਟੀ ਵਿੱਚ ਪਡ਼ਣ, ਖੇਤੀ ਬਿਜਲੀ ਆਮ, ਗਰੀਬਾਂ ਦਾ ਬਿਜਲੀ ਬਿੱਲ ਮੁਆਫ਼, ਕਿਸੇ ਚੰਗੇ ਕੰਮ ਨੂੰ ਵਧੀਆ ਕਹੋ, ਜੇ ਆਮ ਆਦਮੀ ਪਾਰਟੀ ਅਜੇ ਪੈਸੇ ਵਲੋਂ ਵੀ ਤੰਗ ਅਤੇ ਬਾਦਲ ਪਰਿਵਾਰ ਢੀਂਡਸਾ, ਕਾਂਗਰਸ ਪਾਰਟੀ, ਬੀਜੇਪੀ ਸਭ ਆਪ ਪਾਰਟੀ ਮਾਨ ਸਾਹਿਬ ਸਰਕਾਰ ਨੂੰ ਬਦਨਾਮ ਕਰਨਾ ਅਤੇ ਡੇਗਣਾ ਚਾਹੁੰਦੇ ਹਨ

  • @balrajsingh488
    @balrajsingh488 2 หลายเดือนก่อน +9

    ਸਰਦਾਰ ਜੀ ਜੇ ਸੈਸ਼ਨ ਕੇਰਟ ਦਾ ਜੱਜ ਵਿਕ ਸਕਦਾ ਹੈ ਤਾਂ ਹਾਈ ਕੋਰਟ ਦੇ ਜੱਜ ਨੂੰ ਵੀ ਖ਼ਰੀਦਿਆ ਜਾ ਸਕਦਾ ਹੈ
    ਕੁੰਵਰ ਵਿਜੇ ਦੀ ਰਿਪੋਰਟ ਨੂੰ ਵੀ ਤਾਂ ਖ਼ਾਰਜ ਕਰਵਾਇਆਂ ਗਿਆ ਹੈ ਇਹ ਵੀ ਸ਼ੱਕ ਦੇ ਘੇਰੇ ਚ ਹੈ ਇਹ ਕਪਟੀ ਲੋਗ ਜਿਨਾ ਨੇ ਗੁਰੂ ਸਾਹਿਬ ਦੀ ਪ੍ਰਵਾਹ ਨਹੀਂ ਕੀਤੀ ਹੋਰ ਕਿਸੇ ਦੀ ਕੀ ਪ੍ਰਵਾਹ ਕਰਨਗੇ ਅਕਾਲ ਤਖਤ ਸਾਹਿਬ ਨੂੰ ਤਾਂ ਇਹ ਘਰ ਈ ਮਲਕੀਅਤ ਸਮਝਦੇ ਹਨ ਕੁਝ ਵੀ ਫੈਸਲਾ ਕਰਵਾ ਸਕਦੇ ਹਨ

  • @baljitsingh6957
    @baljitsingh6957 2 หลายเดือนก่อน +5

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ। ਲੋਕ ਹੁਣ ਪੀਟੀਸੀ ਚੈਨਲ ਤੋਂ ਦਰਬਾਰ ਸਾਹਿਬ ਤੋਂ ਲਾਈਵ ਗੁਰਬਾਣੀ ਬਾਰੇ ਵੀ ਭੁੱਲ ਚੁੱਕੇ ਹਨ। ਜਦੋਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇੱਕ ਸਾਲ ਵਿੱਚ ਆਪਣਾ ਚੈਨਲ ਸ਼ੁਰੂ ਕਰਨ ਲਈ ਕਿਹਾ ਸੀ।

  • @bhagwantsingh611
    @bhagwantsingh611 2 หลายเดือนก่อน +3

    ਸ੍ਰ: ਹਮੀਰ ਸਿੰਘ ਜੀ ਸਵਰਗੀ ਹਰਚਰਨ ਸਿੰਘ ਦੀ ਕਿਤਾਬ ਦਾ ਪੂਰਾ ਨਾਮ ਅਤੇ ਕਿੱਥੋ ਹਾਸਿਲ ਕੀਤੀ ਜਾ ਸਕਦੀ ਹੈ ਆਪਣੀ ਚਰਚਾ ਵਿੱਚ ਜਰੂਰ ਵੇਰਵੇ ਸਹਿਤ ਜਾਣਕਾਰੀ ਦਿੱਤੀ ਜਾਵੇ ਜੀ

  • @parkashsinghkhurmi2941
    @parkashsinghkhurmi2941 2 หลายเดือนก่อน +8

    ਸ ਹਮੀਰ ਸਿੰਘ ਜੀ ਸਭ ਕੁਝ ਸਾਫ ਹੋ ਗਿਆ ਹੈ ਪੰਜਾਬ ਦੀ ਬਰਬਾਦੀ ਦੇ ਜੁੰਮੇਵਾਰ ਕੇਵਲ ਬਾਦਲ ਹਨ

  • @karmasingh5903
    @karmasingh5903 2 หลายเดือนก่อน +21

    ਸਰਦਾਰ ਹਮੀਰ ਸਿੰਘ ਜੀ ਸਰਦਾਰ ।।।।।।।ਜਗਤਾਰ ਸਿੰਘ ਸਚੁ ਬੋਲਦੇ ਰਹੋ ਕਿਸੇ ਦੀ ਕੋਈ ਪਰਵਾ ਨਹੀ ਕਰਨੀ

  • @user-ci6zp6ud9
    @user-ci6zp6ud9 2 หลายเดือนก่อน +17

    ਸਾਫ ਦਾਮਨ ਦਾ ਦੌਰ ਗਿਆ ‬
    ‪ *ਹੁਣ ਲੋਕ ਧੱਬਿਆਂ ਤੇ ਗ਼ਰੂਰ ਕਰਦੇ ਹਨ*

  • @zorasingh3650
    @zorasingh3650 2 หลายเดือนก่อน +2

    ਬਹੁਤ ਵਧੀਆ ਪ੍ਰੋਗਰਾਮ ਹੈ। ਲੋਕ ਤਾਂ ਉਡੀਕਦੇ ਰਹਿੰਦੇ ਹਨ।

  • @pashorasingh3251
    @pashorasingh3251 2 หลายเดือนก่อน +6

    ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਤੁਹਾਡਾ ਵਿਸਲੇਸਨ ਤੱਥਾਂ ਦੇ ਅਧਾਰ ਤੇ ਬਿਲਕੁਲ ਸਹੀ ਹੁੰਦਾ ਹੈ
    ਬਾਦਲ ਪਰਿਵਾਰ ਦੇ ਗੁਨਾਹ ਮੁਆਫ਼ੀ ਯੋਗ ਨਹੀ ਹਨ

  • @harwindersingh3834
    @harwindersingh3834 2 หลายเดือนก่อน +3

    ਵਧੀਆ ਵਿਚਾਰ ਚਰਚਾ

  • @Ranjeetdaliwal-kz2nc
    @Ranjeetdaliwal-kz2nc 2 หลายเดือนก่อน +6

    ਸ ਸੁਖਵੀਰ ਸਿੰਘ ਬਾਦਲ ਸਿਆਸੀ ਘਟ ਤੇ ਵਿਪਾਰੀ ਜਿਆਦਾ ਸੀ। ਉੱਚ ਪਦਵੀਂ ਉੱਪਰ ਬੈਠਾ ਨੇਤਾ ਸਿਆਸੀ ਵੀ ਹੋਵੇ ਤੇ ਨਾਲ ਵਿਪਾਰੀ ਵੀ ਹੋਵੇ। ਤਾਂ ਇੰਝ ਵਾਪਰ ਜਾਣਾ ਇੱਕ ਸਹਿਜ ਹੈ। ਆਪਣੇ ਵਿਪਾਰ ਨੁੰ ਕਿਵੇ ਵਧਾਉਣਾ ਤੇ ਵਧਾਉਣ ਲਈ ਮਨੁੱਖ ਅਚੇਤ ਵਿੱਚ ਅਜਿਹੀ ਗ਼ਲਤੀ ਕਰ ਜਾਂਦਾ ਕਿ ਅਗਲਾ ਵਕਤ ਇੱਕ ਜਗ੍ਹਾ ਨਿਰਦਰਦ ਕਰਦਾ ਕਿ ਅਸੂਲ ਵਡੇ ਸੀ ਜਾ ਵਿਪਾਰ।
    ਤੀਜੀ ਵਾਰ ਜਿੱਤਣ ਲਈ ਇਹ ਸੱਭ ਗਲਤੀਆਂ ਕਰਨੀਆਂ ਦਾ ਮੁੱਖ ਉਦੇਸ਼ ਵਿਪਾਰਰਿਕ ਅਦਾਰੇ ਨੁੰ ਵਧਾਉਣਾ ।
    ਅਚੇਤ ਜਾ ਸੁਚੇਤ ਤੌਰ ਤੇ ਗਲਤੀਆਂ ਤਾਂ ਬਾਦਲ ਪ੍ਰੀਵਾਰ ਤੋ ਹੋਈਆ ਹਨ।
    ਪਰ ਚੁੱਪ ਹੀ ਰਹਿ ਕੇ ਨਹੀਂ, ਜ਼ਬਰਦਸਤ ਲਾਭ ਲੈਕੇ ਜੋਂ ਅਕਾਲੀ ਦਲ ਨੂੰ ਸੁਧਾਰ ਦੀ ਲਹਿਰ ਚਲਾ ਰਹੇ ਹਨ। ਉਹ ਬਰਾਬਰ ਦੇ ਭਾਈਵਾਲ ਹਨ। ਜਿੱਸ ਵਕਤ ਸ੍ਰੀ ਆਕਾਲ ਤਖਤ ਸਾਹਿਬ ਤੋਂ ਸਿੱਖ ਅਸੂਲ ਜਾਰੀ ਹੋਏ ਸਨ।ਉਸ ਵਕਤ ਸਿੱਖਾਂ ਦੀ ਸਥਿਤੀ ਅਤੇ ਸਮਾ ਹੋਰ ਸੀ।
    ਅੱਜ ਸੱਭ ਗਲਤੀਆਂ ਕਰਕੇ ਸ੍ਰੀ ਆਕਾਲ ਤਖਤ ਸਾਹਿਬ ਜੀ ਅੱਗੇ ਇਹ ਕਹਿ ਦੇਣਾ ਅਸੀ ਗਲਤ ਸੀ ਤੇ ਗਲਤ ਕੰਮਾਂ ਨੂੰ ਹਾ ਹਾ ਕਰਦੇ ਰਹੇ।
    ਇਹ ਹਾ ਹਾ ਕਰਨ ਵਾਲੇ ਬਰਾਬਰ ਦੇ ਭਾਈਵਾਲ ਹਨ। ਸੱਭ ਨੁੰ ਬਰਾਬਰ ਦੀ ਸਜ਼ਾ ਇਹ ਹੋਵੇ ਕਿ ਇਹ ਸੱਭ ਨੇਤਾ ਨੂੰ ਪ੍ਰੀਵਾਰ ਸਮੇਤ ਪੰਜ ਸਾਲ ਹਰ ਤਰਾ ਦੀ ਚੋਣ ਲੜਨ ਤੇ ਪੰਬਦੀ ਲਈ ਜਾਦੀ ਹੈ।
    ਫਿਰ ਵੇਖੋ ਸਿਅਸੀ ਅਤੇ ਵਿਪਾਰੀ ਨੇਤਾ ਕੋਣ ਹਨ।

    • @davindersingh8354
      @davindersingh8354 2 หลายเดือนก่อน

      ਬਦਸ ਬਾਬਾ ਬੱਗੇ ਵਾਲੀਆ।
      ਸਾਰੇ ਹੀ ਦੋਸ਼ੀ ਅਕਾਲੀਆਂ ਨੂੰ ਪੰਥ ਵਿਚੋਂ ਛੇਕਿਆ ਜਾਵੇ।ਫਖਰੇ ਏ ਕੌਮ ਨਹੀਂ ਬਾਦਲ ਨੂੰ ਜਕਰੁੀਆ ਖਾਨ ਦੀ ਬੁੱਚੜ ਉਪਾਧੀ ਦਿੱਤੀ ਜਾਵੇ।ਉਸ ਸਮੇ ਦੇ ਜਥੇਦਾਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ।

  • @parmjitsinghsidhu7700
    @parmjitsinghsidhu7700 2 หลายเดือนก่อน +9

    ਕਾਂਗਰਸ ਪਾਰਟੀ ਪਾਸੇ ਰਹਿ ਗਈ ਬੇਅਦਬੀ ਦਾ ਵਰਤਾਂਤ ਰਚਨ ਵਾਲੀਆਂ ਦੋਵੇਂ ਧਿਰਾਂ ਦੇ ਰੇਤ ਕਿਲੇ ਪੰਜਾਬ ਵਿੱਚੋ ਢਹਿ ਢੇਰੀ ਹੋ ਗਏ ਇਸ ਕਰਕੇ ਗੱਲ ਬਾਤ ਉਹਨਾਂ ਦੀ ਚਲਦੀ ਹੈ

  • @bhajansingh275
    @bhajansingh275 2 หลายเดือนก่อน +11

    ਫਖਰ-ਏ-ਕੌਮ ਦਾ ਐਵਾਰਡ ਤੁਰੰਤ ਵਾਪਸ ਲਿਆ ਜਾਵੇ।

  • @BalwinderSingh-lb7fs
    @BalwinderSingh-lb7fs 2 หลายเดือนก่อน +3

    ਜਿਹੜੇ ਜਥੇਦਾਰ ਸਾਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵਰਤ ਕੇ ਹੁਣ ਤੱਕ ਬਾਦਲ ਪਰਿਵਾਰ ਨੂੰ ਬਚਾਉਂਦੇ ਰਹੇ ਉਹੀ ਜਥੇਦਾਰ ਹੁਣ ਸ਼੍ਰੀ ਤਖਤ ਸਾਹਿਬ ਜੀ ਦੇ ਮਾਲਕ ਅਕਾਲ ਪੁਰਖੁ ਅਤੇ ਖ਼ਾਲਸਾ ਪੰਥ ਦੀ ਅਦਾਲਤ ਵਿੱਚ ਬਾਦਲ ਪਰਿਵਾਰ ਨੇ ਫਸਾ ਦਿੱਤਾ ਹੈ ਹੁਣ ਵੇਖਦੇ ਹਾਂ ਜਥੇਦਾਰ ਸਾਹਿਬਾਨ ਕੀ ਫੈਸਲਾ ਕਰਦੇ ਹਨ ਜੀ ।

  • @parkashsinghkhurmi2941
    @parkashsinghkhurmi2941 2 หลายเดือนก่อน +6

    ਸ ਹਮੀਰ ਸਿੰਘ ਜੀ ਸਭ ਕੁਝ ਮਿਲਾਕੇ ਇਉਂ ਕਹੀਏ ਬਾਦਲਾਂ ਬੇਅਬਦੀ ਦੀਆਂ ਘਟਨਾਵਾਂ ਵਿਚ ਮੁਲਜ਼ਮਾਂ ਦੀ ਹਰ ਤਰ੍ਹਾਂ ਨਾਲ ਮੱਦਦ ਵੀ ਕੀਤੀ ਨਾਲ ਉਨ੍ਹਾਂ ਨੂੰ ਸੁਰੱਖਿਆ ਵੀ ਦਿੱਤੀ ਨਹੀਂ ਜੀ ਫ਼ਖ਼ਰ ਏ ਕੌਮ ਨਹੀਂ ਗਦਾਰ ਏ ਕੌਮ ਹਨ

  • @BhupinderSingh-l2x
    @BhupinderSingh-l2x 2 หลายเดือนก่อน +10

    ਸ੍ਰ ਸਾਹਿਬ, ਬਾਦਲਾਂ ਨੇ ਤਾਂ 25 ਅਪ੍ਰੈਲ 1984 ਨੂੰ ਆਰ ਕੇ ਧਵਨ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਸ੍ਰੀ ਆਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰਨ ਲਈ ਕਿਹਾ ਸੀ।

  • @GurjantSingh-eh6em
    @GurjantSingh-eh6em 2 หลายเดือนก่อน +3

    ਸ ਹਮੀਰ ਸਿੰਘ ਜੀ ਇਹ ਦੋਨੋ ਧੜੇ ਦੋਸ ਮੰਨ ਗਏ ਹਨ।ਕੀ ਇਹਨਾਂ ਨੂੰ ਦੋਸਾ ਦੀ ਸਜਾ ਦੇਣ ਲਈ ਇਹ ਕੇਸ ਪੰਜਾਬ ਪੁਲਿਸ ਨੂੰ ਦੇ ਦੇਣਾ ਚਾਹੀਦਾ ਹੈ।ਇਸ ਨਾਲ ਮਾਨ ਯੋਗ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਵੀ ਪੂਰਾ ਰਹੇਗਾ।ਦੋਸੀਆ ਨੂ ਕਨੂੰਨ ਸਜਾ ਦੇ ਦੇਵੇਗਾ।

  • @sahibsinghcheema4151
    @sahibsinghcheema4151 2 หลายเดือนก่อน

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @Parmjitsingh-t3w4k
    @Parmjitsingh-t3w4k 2 หลายเดือนก่อน +6

    ਜਥੇਦਾਰ ਨੇ ਕੁੱਝ ਨਹੀਂ ਕਰਨਾ ਜਥੇਦਾਰਾਂ ਨੇ ਉਹ ਕਰਨਾ ਸੋ ਸੁਖਬੀਰ ਨੇ। ਲਿਫਾਫਾ ਭੇਜਿਆ। ਸੋ ਹੱਥ ਰੱਸਾ ਸਿਰੇ ਤੇ ਗੰਢ ਵੱਡਾ ਬਾਦਲ ਛੋਟਾ ਬਾਦਲ ਦੋਨਾਂ ਨੇ ਨਾ ਬਖਸ਼ਣ ਯੋਗ ਪਾਪ ਕੀਤੇ ਇਨ੍ਹਾਂ ਦੋਨਾਂ ਨੂੰ ਦਫਾ ਕਰਨਾ ਚਾਹੀਦਾ ਜਦੋਂ ਜਥੇਦਾਰਾਂ ਨੇ ਨਹੀਂ ਕਰਨਾ

  • @parmjitsinghrandhawa3154
    @parmjitsinghrandhawa3154 2 หลายเดือนก่อน +4

    Punjab Television Trio Team doing Excellent reporting on every issue with Historical Facts. Thanks

  • @Nanak-rc1go
    @Nanak-rc1go 2 หลายเดือนก่อน

    🙏ਜੀ

  • @bsguram5390
    @bsguram5390 2 หลายเดือนก่อน +1

    I am a regular viewer of your discussions on different topics of current affairs. First of all accept my heartiest congratulations for your unbiased, logical and based on facts comments. You also take into account historical and religious background of the events during your discussions. I wish to add that one should understand various matters as a citizen, and not as a member/sympathiser of some political party. Carry on your service of enlightening the people without caring for the illogical comments. I wish you all the best. I would like to end my post with an Urdu couplet :-
    ਜ਼ੁਬਾਂ ਕਿਸ ਕਿਸ ਕੀ ਰੋਕੇਗਾ ਭਲਾ ਤੂ
    ਹਵਾਓਂ ਸੇ ਕਹਾਂ ਤਕ ਲੜੇਗਾ !

    • @Nanakpanthi
      @Nanakpanthi 2 หลายเดือนก่อน

      Well written.

  • @Ranglapunjab103
    @Ranglapunjab103 2 หลายเดือนก่อน +6

    ਵਨੀਤਾ ਫੋਗਾਟ ਲਿਖੋ ਫੋਗਟ ਸ਼ਬਦ ਹੀ ਨੈਗੇਟਿਵ ਆ।ਕੁੜੀ ਦਾ ਭਾਰ 50 ਗਰਾਮ ਤੋਂ ਵੱਧ ਅਤੇ 100 ਗਰਾਮ ਤੋਂ ਘੱਟ ,ਵੱਧ ਸੀ।ਏਨਾ ਭਾਰ ਤਾਂ ਦੋ ਕੇਲੇ ਖਾਣਨਾਲ ਵੱਧ ਜਾਂਦਾ।ਇਸ ਸੱਭ ਕਾਸੇ ਦੀ ਜੁਮੇਵਾਰ ਕੁੜੀ ਨਹੀਂ ਕੋਚ ਤੇ ਮੈਨੇਜਰ ਹੀ ਕਹੇ ਜਾ ਸਕਦੇ ਆ।

  • @ParamjitSingh-kp5rg
    @ParamjitSingh-kp5rg 2 หลายเดือนก่อน

    ਦੋਨੋਂ ਸਤਿਕਾਰਯੋਗ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਆਪਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਆਪਜੀ ਸਾਨੂੰ ਮੌਜੂਦਾ ਅਹਿਮ ਮਸਲਿਆਂ ਬਾਰੇ ਤਫ਼ਸੀਲ ਨਾਲ update ਕਰਦੇ ਹੋ। ਮੈਂ ਆਪਜੀ ਦੀ ਚੰਗੀ ਸਿਹਤ ਦੀ ਅਰਦਾਸ ਕਰਦਾ ਹਾਂ ਜੀ।

  • @kamaljitsingh7633
    @kamaljitsingh7633 2 หลายเดือนก่อน +1

    ਵਿਸ਼ਵ ਗੁਰੂ ਦੇ ਮੂਰਖ਼ ਪ੍ਰਬੰਧਕਾਂ ਨੂੰ ਇਹ ਗੱਲ ਪਤਾ ਸੀ ਤਾਂ ਉਸ ਨੂੰ ਸੱਟ ਲੱਗਣ ਦਾ ਬਹਾਨਾ ਬਣਾ ਕੇ withdraw ਕੀਤਾ ਜਾ ਸਕਦਾ ਸੀ ਇਹ ਕੋਈ ਡੋਪ ਟੈਸਟ ਨਹੀ ਜੋਂ ਕਰਨਾ ਜਰੂਰੀ ਹੈ ਤੇ ਉਸ ਨੂੰ ਚਾਂਦੀ ਦਾ ਤਗਮਾ ਵੀ ਮਿਲ ਜਾਣਾ ਸੀ, ਪਰ ਇਹ ਇਹਨਾ ਦੀ ਸਾਜਿਸ਼ ਸੀ ਉਸ ਨਾਂ ਜਿੱਤਣ ਦੇਣ ਦੀ।

  • @HarpreetSingh-dh1ln
    @HarpreetSingh-dh1ln 2 หลายเดือนก่อน +3

    Good job Veerji 🙏👍👍👍

  • @kuldipsinghdhesi7018
    @kuldipsinghdhesi7018 2 หลายเดือนก่อน

    ਦੋਵੇਂ ਭਰਾਵਾਂ ਨੂੰ ਪਿਆਰ ਭਰੀ ਗੁਰ ਫਤਿਹ ❤

  • @sardarsingh7833
    @sardarsingh7833 2 หลายเดือนก่อน +1

    ਜਗਤਾਰ ਸਿੰਘ ਜੇ ਅਸੀ ਇਕੱਲੇ ਸੁਖਬੀਰ ਸਿੰਘ ਦਾ ਨਾਮ ਲੈਦੇ ਹਾ,ਤਾ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਕੇ ਪਰਾ ਹੋ ਜਾੲਏ,ਸਰਦਾਰ ਜਦੋ ਸੁਖਬੀਰ ਪ੍ਰਧਾਨ ਕਿਉ ਨੀ ਛੱਡਦਾ,ਜਦੋ ਤੱਕ ਇਹ ਪ੍ਰਧਾਨ ਹੈ ਅਕਾਲੀ ਦਲ ਖੜਾ ਹੋ ਹੀ ਨਹੀ ਸਕਦਾ,ਜਿੰਨਾ ਮਰਜੀ ਜੋਰ ਲਾ ਲਏ,ਬੇੜਾ ਗਰਕ ਹੋਵੇਗਾ ਅਕਾਲੀ ਦਲ ਦਾ,ਮਲੋ ਮਲੀ ਲੋਕਾ ਤੋ ਤਾ ਵੋਟਾ ਪਵਾ ਲਉਗਾ,

  • @charanjeetsingh7782
    @charanjeetsingh7782 2 หลายเดือนก่อน +1

    ਬੇਨਤੀ ਹੈ ਹੁਣ ਸੁਖਬੀਰ ਇੰਸਾਂ ਕਿਹਾ ਕਰੋ

  • @harjinderkaur3978
    @harjinderkaur3978 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏

  • @GurnamSingh-ip2vc
    @GurnamSingh-ip2vc 2 หลายเดือนก่อน +1

    ਸਿੰਘ ਸਾਹਿਬ ਜੀ ਇਹ ਵਲਟੋਹਾ ਹਰ ਰੋਜ ਲਾਈਵ ਹੋ ਕੇ ਬੈਠ ਜਾਂਦਾ ਹੈ ਤੇ ਉਹ ਜੋ ਗੱਲ ਕਰਦਾ ਹੈ ਕਦੇ ਕਿਸੇ ਨੂੰ ਦੋਸ਼ੀ ਕਰਾਰ ਦੇ ਦਿੱਦਾ ਹੈ ਉਸ ਬੰਦੇ ਦਾ ਦਿਮਾਗ ਕੰਮ ਨੀ ਕਰਦਾ ਜੋ ਗੱਲਾ ਉਹ ਕਰਦਾ ਹੈ ਇਨੀਆ ਹਾਸੋ ਹਿਣੀਆ ਹਨ ਉਹ ਇੱਕ ਬੇਸਮਝ ਬੰਦਾ ਵੀ ਸਮਝ ਲੈਂਦਾ ਹੈ ਮੈਨੂੰ ਤਾਂ ਲੱਗਦਾ ਕਿ ਉਹ ਪਾਗਲ ਹੋ ਗਿਆ ਹੈ

  • @jasrajgaming3972
    @jasrajgaming3972 2 หลายเดือนก่อน +1

    ਸਾਰਿਆਂ ਨੂੰ ਇੱਕ ਮੁੱਦਾ ਮਿਲ ਗਿਆ

  • @sandhumanna8611
    @sandhumanna8611 2 หลายเดือนก่อน +1

    ਹੋਰ ਬਹੁਆਤ ਖਬਰਾਂ ਹਨ...... ਸਰਕਾਰ ਵਿਰੌਧ...... ਅਕਾਲੀ ਅਕਾਲੀ ਮੀਡੀਆ ਚ ਕਯੋਂ ?

  • @gurvailsingh3849
    @gurvailsingh3849 2 หลายเดือนก่อน

    ਮੈਂ ਇਹਨਾਂ ਪੱਤਰਕਾਰਾਂ ਨੂੰ ਸਿਆਣੇ ਸਮਝਦਾਰ ਹੋਣ ਨਾਲ ਇਨਸ਼ਾਨ ਵੀ ਬਹੁਤ ਵਧੀਆ ਮੰਨਦਾ ਵਹਿਗੁਰੂ ਸਦੀ ਤਹਾਡੇ ਹੱਥ ਰੱਖਣ ਜੀ

  • @MewaSingh-q3f
    @MewaSingh-q3f 2 หลายเดือนก่อน +1

    ਦੁਖਬੀਰ ਬਾਦਲ ਨੂੰ ਪੰਥ ਚੋਂ ਛੇਕਿਆ ਜਾਵੇ ਜੀ

  • @manindersinghsandhu4387
    @manindersinghsandhu4387 2 หลายเดือนก่อน

    ਜਿਉਂਦੇ ਰਹੋ ਸੱਜਣੋਂ ।

  • @navtejsingh4034
    @navtejsingh4034 2 หลายเดือนก่อน +4

    ਜਗਤਾਰ ਸਿੰਘ ਜੀ ਤੁਸੀਂ ਆਪ ਇੱਕ ਚਿੱਠੀ ਅਕਾਲ ਤਖ਼ਤ ਨੂੰ ਲਿਖੋ

  • @BalwinderSingh-ug2mf
    @BalwinderSingh-ug2mf 2 หลายเดือนก่อน +1

    Very nice information g thanks

  • @surinderpalsingh8804
    @surinderpalsingh8804 2 หลายเดือนก่อน

    ਜਿਹੜੇ ਵੀਰ ਅਕਾਲੀ ਪੋਲਿਟਿਕਸ ਬਾਰੇ ਗੱਲ ਕਰਨ ਤੇ ਇਤਰਾਜ਼ ਕਰਦੇ ਹਨ, ਠੀਕਨਹੀਂ। ਸਗੋਂ ਉਨਾਂ ਨੂੰ ਇਸ ਪ੍ਰੋਗਰਾਮ ਚ ਉਠਾਏ ਸਵਾਲਾਂ ਨੂੰ ਆਪਣੇ ਕਮੈਂਟਸ ਰਾਹੀਂ ਗਲਤ ਸਾਬਤ ਕਰਨਾ ਚਾਹੀਦਾ ਹੈ।

  • @avtarsinghmangat6017
    @avtarsinghmangat6017 2 หลายเดือนก่อน +1

    ਬਹੁਤ ਵਧੀਆ ਪੰਜਾਬ ਟੈਲੀਵਿਜਨ ਪਰਤ ਦਰ ਪਰਤ ਚਿੱਠੇ ਖੋਲ ਰਿਹਾ ਗੁਡ ਡਿਸ਼ਕਸ਼ਨ

  • @gurbaxsingh6335
    @gurbaxsingh6335 2 หลายเดือนก่อน

    ਬਹੁਤ ਚੰਗਾ ਹੋਵੇ ਜੇ ਅੱਗੇ ਤੋਂ ਕਿਸੇ ਬੱਚੀ ਨੂੰ ਕੁੜੀ ਨਾ ਕਹਿ ਕੇ ਬੱਚੀ ਹੀ ਕਿਹਾ ਜਾਵੇ।

  • @bhajansingh2857
    @bhajansingh2857 2 หลายเดือนก่อน

    ਸਹੀ ਗੱਲ ਹੈ ਜੀ ਤੁਸੀਂ ਸਿੱਖ ਹੋਣ ਕਰਕੇ ਤੁਸੀਂ ਸਿੱਖਾਂ ਨੂੰ ਭੰਡੀ ਜਾ ਰਹੇ ਹੋ ਜੀ🙏

  • @HarjeetSingh-hc1iq
    @HarjeetSingh-hc1iq 2 หลายเดือนก่อน +1

  • @MewaSingh-q3f
    @MewaSingh-q3f 2 หลายเดือนก่อน +1

    ਨਕੋਦਰ ਵਾਲੇ ਸਿੰਘ ਵੀ ਇਹਨਾਂ ਨੇ ਸ਼ਹੀਦ ਕਰਵਾਏ ਸੀ

  • @tejindersivia660
    @tejindersivia660 2 หลายเดือนก่อน

    Very good discussion. Well planned Issue

  • @BittuSingh-fk2je
    @BittuSingh-fk2je 2 หลายเดือนก่อน

    Right information

  • @arwindergill3650
    @arwindergill3650 2 หลายเดือนก่อน

    ਲੇਖੀ ਸਾਬ ਜਿਹੜੀ ਪੱਤਰਕਾਰਤਾ ਕਰਦੇ ਹਨ ਉਹਦੀ ਜਾਣਕਾਰੀ ਤੁਹਾਨੂੰ ਜ਼ਰੂਰ ਹੋਣੀ ਚਾਹੀਦੀ ਹੈ।

  • @Takdir-Singh_Gill
    @Takdir-Singh_Gill 2 หลายเดือนก่อน +2

    Nice discussion.

  • @baljindersingh7802
    @baljindersingh7802 2 หลายเดือนก่อน

    Waheguru ji

  • @sikhkhalsa281
    @sikhkhalsa281 2 หลายเดือนก่อน +1

    ਸਰਦਾਰੋ ਤਕੜੇ ਹੋ ਕੇ ਗੁਰੂ ਸਾਹਿਬ ਜੀ ਦੀ ਆਪ ਜੀ ਤੇ ਕਿਰਪਾ ਹੈ ਲੱਗੇ ਰਹੋ ਪਰਮਾਤਮਾ ਆਪ ਜੀ ਤੇ ਮੇਹਰ ਕਰੇਗਾ ਆਪ ਜੀ ਦੇ ਚੈਨਲ ਤੋਂ ਬਿਨਾਂ ਹੋਰ ਕੋਈ ਟੀ ਵੀ ਜਾਂ ਯੂ ਟਿਊਬ ਚੈਨਲ ਦੈਖਣ ਨੂੰ ਦਿਲ ਨਹੀ ਕਰਦਾ ਜੇਕਰ ਮੋਜੂਦਾ ਜਥੇਦਾਰ ਸਾਹਿਬ ਕੋਈ ਆਪਣੇ ਹੁਕਮਨਾਮੇ ਵਿੱਚ ਸਹੀ ਸੇਧ ਨਾ ਦੇ ਸਕੇ ਤਾਂ ਹਾਲਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਾਲੇ ਹੀ ਹੋਣਗੇ ਕਿ ਜਦ ਵੀ ਗਿਆਨੀ ਗੁਰਬਚਨ ਸਿੰਘ ਕਿਸੇ ਚੈਨਲ ਤੇ ਕਥਾ ਵਿਚਾਰ ਕਰਦੇ ਹਨ ਨਫ਼ਰਤ ਹੁੰਦੀ ਹੈ ਅਤੇ ਚੈਨਲ ਬਦਲ ਦਿੱਤਾ ਜਾਂਦਾ ਹੈ ਜਾਂ ਟੀਵੀ ਬੰਦ ਕਰ ਦਿੱਤਾ ਜਾਂਦਾ ਹੈ

  • @user-ci6zp6ud9
    @user-ci6zp6ud9 2 หลายเดือนก่อน +5

    ਕੁਪੋਸ਼ਨ ਹਰ ਜਗ੍ਹਾ ਹੈ ਗ਼ਾਲਿਬ ‬
    ‪ *ਕਿਧਰੇ ਆਹਾਰ ਘੱਟ ਹੈ ਤੇ ਕਿਧਰੇ ਸੰਸਕਾਰ*

  • @MewaSingh-q3f
    @MewaSingh-q3f 2 หลายเดือนก่อน +1

    ਸਿੱਖੋ ਬਾਦਲਾਂ ਦੇ ਨੌਕਰਾਂ ਤੋਂ ਕੋਈ ਆਸ ਨਾ ਰੱਖਿਓ

  • @davinderdhindsaofficial
    @davinderdhindsaofficial 2 หลายเดือนก่อน

    ਸ੍ਰ ਹਮੀਰ ਸਿੰਘ ਜੀ ਜਦ ਤਕ ਸੁਖਵੀਰ ਅਸਤੀਫਾ ਨਹੀਂ ਦਿੰਦਾ ਉਦੋਂ ਤਕ ਪਟਾਰਾ ਹੋਰ ਖੁਲਦਾ ਜਾਵੇਗਾ ਇਸ ਪਰਿਵਾਰ ਨੇ ਲੋਕਾਂ ਚ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਜਿਹੜਾ ਇਹ ਨੋਮੀਨੇਸ਼ਨਾਂ ਕਰਕੇ ਅਕਾਲੀ ਦਲ ਨੀ ਇਹ ਆਪਣੀ ਜੁੰਡਲੀ ਬਣਾਉਂਦਾ ਹੈ ਇਸ ਦਾ ਜਵਾਬ ਇਸ ਨੂੰ ਲੋਕ ਦੇਣਗੇ ਕਿਉਂਕਿ ਇਨਾ ਨੂੰ ਭਲੇਖਾ ਹੈ ਕਿ ਜਿਵੇਂ 1984 ਵਿੱਚ ਇਨਾ ਨੇ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ ਤੇ ਕਾਂਗਰਸ ਨੇ ਕੀਤਾ ਤੇ ਲੋਕਾਂ ਨੇ ਇਨਾ ਨੂੰ ਹੀ ਸਤਾ ਸੌਪੀ ਵਾਰੀ ਵਾਰੀ ਉਸ ਵਿੱਚੋ ਇਨਾ ਦੀ ਮਾਨਸਿਕਤਾ ਝਲਕਦੀ ਹੈ ਕਿ ਲੋਕਾਂ ਨੇ ਸਾਡੇ ਵਲ ਹੀ ਵਾਪਸ ਆ ਜਾਣਾ ਹੈ ਲੇਕਿਨ ਅੱਜ ਹਾਲਤ ਵੱਖਰੇ ਹਨ ਕਿਉਂਕਿ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਜਾਗਰੂਕ ਕਰ ਦਿੱਤਾ ਤੇ ਹੁਣ ਗੱਲ ਤਾਂ ਸਿਰਫ ਜਥੇਦਾਰ ਸਾਹਿਬਾਨਾਂ ਦੀ ਹੈ ਕਿ ਉਨਾ ਨੇ ਆਪਣੀ ਇੱਜਤ ਤੇ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਰੱਖਣੀ ਹੈ ਜਾਂ …….

  • @BittuSingh-fk2je
    @BittuSingh-fk2je 2 หลายเดือนก่อน

    Sat shri akal ji

  • @surjeetsinghguliani3601
    @surjeetsinghguliani3601 2 หลายเดือนก่อน

    ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਤੁਹਾਡੀ ਡੀਬੇਟ ਹਮੇਸ਼ਾ ਪੋਜਟਿਵ ਹੁੰਦੀ ਹੈ । ਮੇਰੇ ਹਿਸਾਬ ਨਾਲ ਜੋ ਪੰਥ ਦਾ। ਮਸਲਾ ਹੈ ਉਸ ਨੂੰ ਤੁਸੀ ਸਭ ਬੁਦੀਜੀਵਾਯਾਂ ਦੀ ਮੱਦਦ ਨਾਲ ਹੱਲ ਕੀਤਾ ਜਾ ਸਕਦਾ ਹੈ ।ਦੋਨੋ ਪਾਰਟੀਆਂ ਬਿਨਾਂ ਗੱਲ ਤੋਂ ਰੁਕਾਵਟ ਪਾ ਰਹੀਆਂ ਹਨ । ਅਕਾਲ ਤਖ਼ਤ ਤੇ ਕੋਈ ਮਸਲਾ ਹੱਲ ਨਹੀਂ ਹੋਣਾ ।

  • @Ranjeetdaliwal-kz2nc
    @Ranjeetdaliwal-kz2nc 2 หลายเดือนก่อน +1

    ਸਤਿ ਸ੍ਰੀ ਆਕਾਲ ਜੀ।

  • @sukhkhehra1627
    @sukhkhehra1627 2 หลายเดือนก่อน

    ਸਾਨੂੰ ਮਾਰਿਆ ਹੀ ਆਪਣਿਆਂ ਨੇ ਆ🙏🙏 ਗੁਰੂ ਸਾਹਿਬ ਜੀ ਦੇ ਧੱਕਿਆ ਨੂੰ ਕਿਤੇ ਢੋਈ ਨਹੀਂ ਮਿਲਦੀ 🙏🙏

  • @HsgiHsgill
    @HsgiHsgill 2 หลายเดือนก่อน +1

    ਇਕ ਗੱਲ. ਹੈ. ਸਰਦਾਰ Jagtar singh ਜੀ. ਤੁਸੀਂ ਐਨਾ. ਨੂੰ ਸਰਦਾਰ ਸ਼ਬਦ. ਦੀ ਵਰਤੋ. ਨਾ ਕਰੋ ਲੋਕ. ਐਨਾ ਨੂੰ ਸਿੱਖ ਨਹੀਂ ਮੰਨ ਦੇ. ਐਨਾ ਲੋਕਾਂ. ਨਾਲ hate. ਹੋ ਗਈ ਹੈ. ਭਾਵੇਂ. ਅਕਾਲ ਤਖਤ ਸਾਹਿਬ ਤੋਂ ਕੋਈ ਸਜਾ. ਮਿਲ ਜਾਵੇ ਲੋਕਾਂ ਨੇ ਐਨਾ ਨੂੰ ਸਦਾ ਲਈ ਸਿੱਖ ਧਰਮ ਵਿਚ ਸਹਨ ਨਹੀਂ ਕਰਦੇ.

  • @parasgill9680
    @parasgill9680 2 หลายเดือนก่อน

    ਦੋਨਾਂ ਪਤਰਕਾਰ ਵੀਰਾ ਦੀ ਬੇਬਾਕ ਟਿੱਪਣੀਆਂ ਕੀਤੀਆਂ ਗਈਆਂ ਹਨ ਧੰਨਵਾਦ ਜੀ

  • @kuldipsinghbrar5859
    @kuldipsinghbrar5859 2 หลายเดือนก่อน

    S. Jagtar Singh ji and S. Hamir Singh ji, we of the Punjab are grateful to you and S. Harjinder Singh ji for enlightening us of various events especially the Akali Dal leadership's rank failure in leading the Sikhs & Punjabis in the right direction. Your in-depth, unbiased analysis of the events expose the guilty, especially Sukhbir Singh Badal and his colleagues. I suspect that it must be some followers of Sukhbir Badal who tried to dissuade S. Jagtar Singh from discussing the Akali Dal news. Please do not stop or mellow down your analysis; no other channel/group is doing what you are providing us. Thanks and Sat Sri Akal.

  • @jagdishsingh-uc7ud
    @jagdishsingh-uc7ud 2 หลายเดือนก่อน

    V good bhut vdhiaa behad

  • @Nanak-rc1go
    @Nanak-rc1go 2 หลายเดือนก่อน

    ਸਚਾਈ ਬਹੁਤ ਲੇਟ ਸਮਝ ਆਈ ਹੈ ਜੀ ਸੁੱਖ ਕੋਮ ਨੂੰ ।

  • @MewaSingh-q3f
    @MewaSingh-q3f 2 หลายเดือนก่อน +1

    ਸਰਦਾਰ ਸਾਹਿਬ ਪੰਥ ਰਤਨ ਤੇ ਫ਼ਖਰ ਏ ਕੌਮ ਪੰਥ ਦੇ ਗਦਾਰ ਤੋਂ ਵਾਪਿਸ ਲੈ ਲੈਣਾ ਚਾਹੀਦਾ ਜਿਹੜਾ ਬੰਦਾ ਸਾਰੀ ਜ਼ਿੰਦਗੀ ਦੋ ਚਿਹਰੇ ਲਾ ਕਿ ਸਿੱਖਾਂ ਦੇ ਪਿੱਠ ਚ ਛੁਰਾ ਮਾਰਨ ਤੋਂ ਬਿਨਾੰ ਕੰਮ ਹੀ ਕੋਈ ਨਾ ਕੀਤਾ ਹੋਵੇ

  • @hardeepkahlon8309
    @hardeepkahlon8309 2 หลายเดือนก่อน +3

    Baba Sukhbir Badal ਖੁਦ ਏਜੰਸੀਆ ਦਾ ਬੰਦਾ ਹੈ ਸਿੱਖਾਂ ਨੂੰ ਬੇਵਕੂਫ ਬਣਾਇਆ ਹੈ ਅਤੇ ਬਣਾ ਰਿਹਾ ਹੈ?🪯🙏

  • @harpreetbrar7717
    @harpreetbrar7717 2 หลายเดือนก่อน

    Thanks Punjab television to bring truth to Public and Sikh Jagat

  • @tarlochansinghdupalpuri9096
    @tarlochansinghdupalpuri9096 2 หลายเดือนก่อน

    ਸਰਦਾਰ ਜਗਤਾਰ ਸਿੰਘ ਜੀ ਅਕਾਲੀ ਸਿਆਸਤ ਬਾਰੇ ਰੋਜ ਚਰਚਾ ‘ਤੇ ਇਤਰਾਜ਼ ਕਰਨ ਵਾਲ਼ੇ ਸ੍ਰੋਤਿਆਂ ਨੂੰ ਬੇਨਤੀ ਕਰੋ ਕਿ ਸਾਡਾ ਚੈਨਲ ਪੰਜਾਬ ਦਾ ਹੈ। ਇੱਥੋਂ ਦੇ ਸਰਗਰਮ ਚਲੰਤ ਮਾਮਲੇ ਦਾ ਵਿਸ਼ਲੇਸ਼ਨ ਅਸੀਂ ਨਾ ਕਰਾਂ ਗੇ ਤਾਂ ਹੋਰ ਕੌਣ ਕਰੂ ?
    -ਤਰਲੋਚਨ ਸਿੰਘ ਦੁਪਾਲ ਪੁਰ
    ਸਾਬਕਾ ਮੈਂਬਰ SGPC

  • @narindersandhu8298
    @narindersandhu8298 2 หลายเดือนก่อน

    ਸੱਤ ਸ੍ਰੀ ਆਕਾਲ ਦੋਵਾਂ ਸਰਦਾਰਾਂ ਨੂੰ

  • @sukhdevsdhillon7815
    @sukhdevsdhillon7815 2 หลายเดือนก่อน +1

    Excellent informative analysis Guilty Sukhbir Badel should be expelled out from Akali Dal for ever

  • @jagsirsingh5340
    @jagsirsingh5340 2 หลายเดือนก่อน +3

    ਸਰਦਾਰ ਸਾਹਿਬ ਜੀ ਪੀ, ਟੀ, ਸੀ, ਦਾ ਕੀ ਬਣਿਆ ਧਾਮੀ ਸਾਹਿਬ ਕੁਝ ਨਹੀਂ ਬੋਲਣ ਗਏ ਕਿਓ ਕਿ ਇਹ ਚੇਨਲ ਬਾਦਲਾ ਦਾ ਹੈ

  • @noorpuri8331
    @noorpuri8331 2 หลายเดือนก่อน

    Thank nu ji , Waheguru di Fateh bullaya karo. ❤❤ . Ki Fateh ballan vich sharn aundi e.

  • @CharanjitShergill-p6o
    @CharanjitShergill-p6o 2 หลายเดือนก่อน +1

    Very good views

  • @sukhdevsinghbhatti3235
    @sukhdevsinghbhatti3235 2 หลายเดือนก่อน +2

    ਜਥੇਦਾਰ ਤਾਂ ਆਮ ਲੋਕਾ ਲਈ।ਬਾਦਲਾ ਦੇ ਨੌਕਰ ਬਣਕੇ ਕਮਤ ਕਰਦੇ ਆ

  • @KulwinderSingh-lj6nj
    @KulwinderSingh-lj6nj 2 หลายเดือนก่อน

    Punjab television great 👌👌👌👌 always great discussions by Hamir Singh jee , Jagtar Singh jee today absent Randhawa.Always Intellectual discussions.

  • @amretkhmer2217
    @amretkhmer2217 2 หลายเดือนก่อน

    ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਉਤੇ ਕੋਈ ਹਮਲਾ ਕਰਦੇ ਹਨ ਕਿਹਾ ਜਾਂਦਾ ਹੈ ਕਿ ਬੇਅਦਬੀ ਹੋ ਗਈ, ਪਰ ਜਦੋਂ ਕਿਤੇ ਹਿੰਦੂ ਮੰਦਰ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਹਿੰਦੂ ਧਰਮ ਉੱਤੇ ਹਮਲਾ ਕਰ ਦਿੱਤਾ, ਘਟਨਾਵਾਂ ਇਕੋਂ ਜਿਹੀਆਂ ਪਰ ਲੋਕਾਂ ਵਿੱਚ ਪ੍ਰਚਾਰਿਆ ਵੱਖ ਵੱਖ ਤਰੀਕੇ ਨਾਲ ਜਾਂਦਾ। ਅਖੇ ਮੇਰੀ ਮਾਂ ਤਾਂ ਮਾਂ ਪਰ ਤੇਰੀ ਮਾਂ ਤਾਂ ਤੇਰੀ ਮਾਸੀ ਵਰਗੀ , ਇਹੀ ਕਾਰਨ ਤਾਂ ਨਹੀਂ ਕਿ ਸਿੱਖ ਧਰਮ ਉਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ।

  • @sukhdevsinghbhatti3235
    @sukhdevsinghbhatti3235 2 หลายเดือนก่อน +1

    ਫੱਕਰ ਏਕ ਕੌਮ ਹੁਣ ਦੁਨੀਆ ਤੇ ਨਹੀਂ।ਕੌਮ ਹੁਣ ਫ਼ਕਰ ਕਰੇ ਅਪਣੇ ਆਗੂ ਤੇ ਮੇਰਾ ਮਤਲਬ ਬਾਦਲ ਤੋ ਜਿਨੇ ਬਹੁਤ ਵਧੀਆ ਤਰੀਕੇ ਨਾਲ ਪੰਥ ਅਤੇ ਪੰਜਾਬ ਦਾ ਬੇੜਾ ਗ਼ਰਕ ਕੀਤਾ।ਸਾਰਾ ਤਾਣਾ ਬਾਣਾ ਉਲਝਾ ਕੇ ਦੁਨੀਆ ਤੋ ਚਲੇ ਗਿਆ ਪਾਣੀ ਵਿਚ ਮਧਾਣੀ ਪਾਕੇ ਰਿੜਕੀ ਚਲੋ।ਨਿਕਲਣਾ ਕੁਛ ਨਹੀਂ।ਹੁਣ ਪਰਮਾਤਮਾ ਨੇ ਖੁਦ ਹੀ ਸ਼ਤ ਦਿੱਤੀ ।ਜੇਹੜਿਤ ਦੁਨੀਆ ਦੇ ਸਾਮਣੇ ਆ

  • @Nanak-rc1go
    @Nanak-rc1go 2 หลายเดือนก่อน

    ਪੰਜਾਬ ਚ ਅੱਜ ਸੱਭ ਤੋ ਵੱਡਾ ਮੁੰਦਾ ਹੀ ਖੇਤਰੀ ਪਾਰਟੀ ਖਤਮ ਹੋਈ ਅਕਾਲੀ ਦੱਲ ਦਾ ਹੈ। ਹੋਰ ਮਸਲੇ ਸਭ ਪਿੱਛੋਂ ਨੇ ਜੀ।

  • @sewasinghbhatti5438
    @sewasinghbhatti5438 2 หลายเดือนก่อน

    ਵੀਰੋ ਸਤਸ਼੍ਰੀਅਕਾਲ ਨਾਂ ਨੌ ਮਨ ਤੇਲ ਹੋਵੇ ਨਾਂ ਰਾਧਾ ਨੱਚੇ ਜਿਥੇ ਸਾਰੇ ਬਈ ਮਾਨ ਹੋਣ ਓਥੇ ਇਨਸਾਫ ਨਹੀਂ ਮਿਲ਼ ਸਕਦਾ ਇਹੀ ਬੇਟੀ ਫੋਗਾਟ ਨਾਲ ਹੋਇਆ ਹੈਂ ਜੀ

  • @MalkeetSingh-nj8vq
    @MalkeetSingh-nj8vq 2 หลายเดือนก่อน

    ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਲੱਗੇ ਰਹੋ ਸਾਰੀ ਜਨਤਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ

  • @Surjeet_singh.
    @Surjeet_singh. 2 หลายเดือนก่อน +2

    ਫਖਰੇ ਕੌਮ ਅਵਾਰਡ ਤਾਂ ਵਾਪਸ ਹੋ ਹੀ ਸਕਦਾ

    • @ParminderSingh-vn4ww
      @ParminderSingh-vn4ww 2 หลายเดือนก่อน

      ਗ਼ਦਰ ਏ ਕੌਮ ਬਾਦਲ ਪਰਿਵਾਰ ਹੈ

  • @sekhonsekhon4142
    @sekhonsekhon4142 2 หลายเดือนก่อน

    ਜਗਤਰ ਸਿੰਘ ਜੀ Be precise 🙏

  • @jagtarsinghbassi395
    @jagtarsinghbassi395 2 หลายเดือนก่อน

    Good discussion

  • @SwarnSidhu-l2r
    @SwarnSidhu-l2r 2 หลายเดือนก่อน +2

    Please keep talking about relevant current issues. Be it about Akali Dal or anything else.
    Being a Punjabi Indian Akali politics is a relevant issue,especially considering all the turmoil

  • @KulwantSingh-nr3xy
    @KulwantSingh-nr3xy 2 หลายเดือนก่อน

    Right vir g very Nice

  • @baljeetsingh5966
    @baljeetsingh5966 2 หลายเดือนก่อน

    ਵੀਰ ਜੋ ਮਰਜ਼ੀ ਹੋ ਗਾਵੇ ਸੁਖਵੀਰ ਨੇ ਲੀਡਰੀ ਨਹੀ ਛੱਡਣੀ ਗੁਰੂ ਦੀ ਗੋਲਕ ਵਿੱਚ ਪੈਸਾ ਹੀ ਐਨਾ ਹੈ ਸੁਖਵੀਰ ਕਿਵੇਂ ਛੱਡ ਸਕਦਾ ਲੋਕ ਜਿੰਨਾ ਮਰਜ਼ੀ ਜ਼ੋਰ ਲਾ ਲੈਣ