Baba pehla ma teriyin video dekh dekh resturat teh kmm krda hunda c bhdd ch tuc filma bnounh dape fir ma dekhna shd tah but hun full lehar kdho ahh video mainu bhtt vdia lghdiyin ma kmm teh ja keh dubara vekhda truck valhiyin gallan baba napp keh rakh bus❤🎉
Good job baba ji
ਹੁਣ ਬਣੀ ਗੱਲ ਬਾਬਾ ਜੀ,ਬਹੁਤ ਵਧੀਆ। ਪੇਕੇ ਤੱਤਰੀ ਦੇ ਦੂਰ ਮਤਲਬ ਗਰੀਬੀ ਦੇ ਦੂਰ
ਹੁਣ ਗੁਆਟੀਲੈਣ ਸੌਖੀ ਹੈ ਬਾਬਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਾਬਾ ਜੀ ਮੇਰਾ ਪਿਤਾ ਜੀ ਉਸ ਦਿਨ ਦੱਸਦੇ ਸੀਂ ਸੱਚ ਗੱਲ ਹੈ ਵੀਰ ਜੀ
❤❤❤
Good Baba ji
ਹੁਣ ਤੱਕ ਬੋਰਡ ਲੱਗੇ ਯਾਰ ਰਾਜਸਥਾਨ ਚ ਤਾਰੀ ਬਾਬੇ ਦੇ ਨਾਂ ਤੇ
ਬਾਬਾ ਜੀ ਤੇਰੀ ਗੱਲਾਂ ਅਸੀਂ ਬੱਸ ਵਿੱਚ ਲਵਾਂ ਦਿਲਾਂ ਹਾ
Nam ki hai
Sat Shri akal baba ji 🙏🙏
ਬਾਬਾ ਕੋਈ ਸਾੜੀ ਵਾਲੇ ਸਾਹਿਬ ਦੀ ਗੱਲ਼ ਸੁਣਾ
Sat shri akal veer ji waheguru ji chardikla tandrusti wakshan te hamesha kush rakhn
ਬਾਬਾ ਜੀ ਗੋਪੁਆ ਸ਼ਹੀਣੀ ਦਾ ਹੁੰਦਾ ਸੀ ਦਰਸ਼ਨ ਸਿੰਘ ਤੰਗੌਰੀ ਮੋਹਾਲੀ
Love you baba
ਬਾਬਾ ਕਿਹੜਾ ਕਨੂੰਨ ਬਣਾਇਆ? ਇਹ ਤਾਂ ਐਵੇਂ ਗੱਪ ਰੋੜ੍ਹੀ ਜਾਨਾਂ
ਹੁਣ ਤਾ ਬਹੁਤ ਫਰਕ ਪੈ ਗਿਆ ਬਾਬਾ ਜੀ ਗੁਆਟੀ ਦਾ
🙏🏻🙏🏻
ਬਾਬਾ ਕਿਹੜਾ ਕਨੂੰਨ ਬਣਾਇਆ ਭਗਵੰਤ ਮਾਨ ਨੇ ਐਵੇਂ ਗੱਪ ਮਾਰੀ ਜਾਨਾਂ । ਬਾਬਾ ਚੱਲੀਏ ਹਾਸੀਮਾਰਾ ਜੰਗਲ ਵੇਖਣ ਹੋਟਲਾਂ ਦੀ ਰੋਣਕ ਵੇਖਣ ਨੂੰ ਜੀਅ ਕਰਦਾ ਬੜਾ ਨਜ਼ਾਰਾ ਆਉਂਦਾ ਹੋਊ।
ਅਧਾਰ ਕਾਰਡ ਵਾਲਾ ਕਦੋ ਬਣਿਆ ਵੀਰ ਇਹ ਕਾਨੂੰਨ ਇਹ ਤਾਂ ਝੂਠ ਹੈ
kehda knoon bnya baba parwasiyan lyi ewe chddi jana baba
ਬਾਬਾ ਜੀ ਸਤਿ ਸ੍ਰੀ ਆਕਾਲ ਆਹ ਕਨੂੰਨ ਤਾਂ ਚੌਰਸ ਗੱਪ ਲਗਦਾ
right bai ji
M dabwali toh aa baba g
Serra.byeje.good.
🙏🙏🙏🙏
ਕਦੇ ਬੰਬੇ ਕਦੇ ਗੁਹਾਟੀ
Baba pehla ma teriyin video dekh dekh resturat teh kmm krda hunda c bhdd ch tuc filma bnounh dape fir ma dekhna shd tah but hun full lehar kdho ahh video mainu bhtt vdia lghdiyin ma kmm teh ja keh dubara vekhda truck valhiyin gallan baba napp keh rakh bus❤🎉
ਬਾਬਾ ਕਿਓ ਗੱਪ ਮਾਰੀ ਜਾਦਾ ਕੋਈ ਫੈਸਲਾ ਨਹੀ ਕੀਤਾ ਭਗਵੰਤ ਮਾਨ ਨੇ ਕਿ ਭਈਆ ਦੇ ਅਧਾਰ ਕਾਰਡ ਨਹੀ ਬਣਨਗੇ
ਤੱਤੜੀ ਦਾ ਮਤਲਬ ਦੁਖਿਆਰੀ
Baba ji tus Bhut ਘੁੰਮੇ ਬਹੁਤ ਹੋ hana baba ji
ਬਾਬਾ ਮੈਨੂ ਐ ਲੱਗਦਾ ਜਿਵੇ ਤੂੰ ਵੀ ਭਗਵੰਤ ਮਾਨ ਬੁੱਚੜ ਦਾ ਭਗਤ ਹੋਵੇ
Bai yR Tera no ki aa phon no jroor Das Dia kr Mera vir thanks
ਬਾਬਾ ਜੀ ਸਰਚ ਕਰਿਓ ਕਿੰਨੇ ਆਈਐਸ ਅਤੇ ਆਈ ਪੀ ਐਸ ਕਿਹੜੇ ਸਟੇਟ ਤੋ ਆ
Bodoland lyi boht agg fook hoyi asam vich
Bakshihaat border
I tanker drive 1986
Lambu da pump basey
Baba yaar Aaj peg ta nahi laga..ja mainu he lag reha
Hun baba 25 din hoge mehh nu pune
Baba ji no deo
Gill Usa
ਬਾਬਾ ਜੀ ਕੀ ਹਾਲ ਹੈ ਮੈਂ ਦਰਸ਼ਨ ਸਿੰਘ ਤੰਗੌਰੀ ਮੋਹਾਲੀ
ਕੀ ਆ ਯਾਰ ਬਾਬਾ ਤੂੰ ਅੱਖਾਂ ਦੇ ਡਾਕਟਰ ਬਾਰੇ ਫੜ੍ਹ ਮਾਰੀ ਸੀ ਮੁੜਕੇ ਕੋਈ ਉਤਰ ਪਤਾ ਨਹੀਂ ਦਿੱਤਾ ਮੈਂ ਫੋਨ ਕਰਦਾ ਰਿਹਾ ਪਰ ਤੂੰ ਕੁਝ ਦੱਸਿਆ ਹੀ ਨਹੀਂ।
ਬਾਬਾ ਦੱਬੀ ਚੱਲ। ਆ ਰੀਚ ਰੂਚ ਕੀ ਐ। ਇਹਦੇ ਬਾਰੇ ਸਮਝਾ।
Baba teri age kini AA
ਬਾਬਾ ਜੀ ਮੈ ਵੀ ਗੰਨੇ ਦੇ ਰਸ ਨਾਲ ਹੀ ਬਿਮਾਰ ਹੋਇਆ
Baba je ram ram daily video aune chaede a
Jrur 💗
Babbe kive aa hun liver tera
Tatdi matlab vichari
Bai dak k maal nal tarka lag janda
ਬਾਬਾ ਗੁਜਰਾਤ ਹਸਪਤਾਲ ਜਾਣਾ ਵੀ ਸ਼ੁਰੂ ਕਰਦੋ ਹੁਣ, ਕਿੰਨੀਆਂ ਮਾਵਾਂ ਦੀ ਆਸ ਬਣੀ ਸੀ ਪਰ ਤੁਸੀਂ ਟਾਲਾ ਹੀ ਵੱਟ ਗਏ😢
ਤੁ ਜਾਣਾ ਤਾ ਦੱਸ ਲੈ ਚੱਲਦੈ ਹਾ
@@jkpunjabi578 ਆਪ ਜੀ ਕੌਣ ਹੋ ਬਾਈ ਜੀ ਨੰਬਰ ਕੰਮੈਟ ਕਰਿਓ ਜੇ ਹੋ ਸਕੇ
ਹਾਜੀ ਨੰਬਰ ਦਿਉ 😊
❤❤❤
Good baba ji