17-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal
ฝัง
- เผยแพร่เมื่อ 15 มิ.ย. 2024
- #PunjabiNews #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.
ਜੱਜ ਸਾਬ ਜੀ ਅਸੀਂ ਵੈਟਰਨਰੀ ਕਲਾਸ ਫੋਰ ਠੇਕਾ ਕਰਮਚਾਰੀ ਹਾ ਸਾਨੂੰ ਠਾਰਾ ਸਾਲ ਹੋਗੇ ਨੋਕਰੀ ਕਰਦੇ ਨੂੰ ਸਾਡੀ ਮਾਰਚ ਤੋ ਬਾਅਦ ਤਨਖਾਹ ਵੀ ਨੀ ਪਾਈ ਸਰਕਾਰ ਨੇ ਸਾਡੀ ਗੱਲ ਸਰਕਾਰ ਤੱਕ ਰੱਖੋ ਆਪਣੇ ਚੈਨਲ ਤੇ ਧੰਨਵਾਦ ਜੀ
1q1❤¹¹❤❤❤¹❤❤❤❤1😊
please can you 7
😅p
Good job Veer ji 👍 ❤ 👍
ਦੂਸਰੇ ਪ੍ਰਾਂਤ ਦਾ ਨਹੀ ਅਪਣੇ ਪੰਜਾਬ ਨੂੰ ਸੰਭਾਲੋ। ਬਾਹਰ ਕਈ ਹੁੰਦਾ ਹੈ ਉਸ ਨਾਲ ਪੰਜਾਬ ਦਾ ਕੋਈ ਵਾਸਤਾ ਨਹੀਂ।
ਭਗਵੰਤ ਮਾਨ ਨੂੰ ਚਾਹੀਦਾ ਹੈ ਨਸ਼ਾ ਹੋਟਲਾਂ ਵਿੱਚ ਵੇਚੇ ਤਾਂ ਕੇ ਮਰਨ ਵਾਲਾ ਸਹੀ ਜਗ੍ਹਾ ਮਰੇ
Judge Singh Chahal the Great news anchor
True news.
ਪੰਜਾਬ ਪੁਲਿਸ ਨਾਟਕ ਕਰ ਰਹੀ ਹੈ ਨਸਾ ਨਹੀਂ ਬੰਦ ਕਰਨਾ ਚਾਹੁੰਦੀ ਇਹ ਪੁਲਿਸ ਨੂੰ ਸਭ ਪਤਾ ਕਿਥੋਂ ਨਸਾ ਆਉਂਦਾ ਹੈ
❤❤❤❤❤
15;46 ਚੋਰਾਂ ਨੂੰ ਮੋਰ ਪੈ ਗਏ
ਸਿਆਸਤ ਨਹੀਂ ਕੁਝ ਕਰਕੇ ਦਿਖਾਉਣਾ ਪਵੇਗਾ। ਫੋਕੇ ਲਾਰੇ ਸੁਣ ਕੇ ਤਾਂ ਅਸੀਂ ਅਕ ਚੁਕੇ ਹਾਂ ਜੀ।
Very well read out.
ਸਤਿ ਸ੍ਰੀ ਆਕਾਲ ਜੀ 🙏
DUA R K RADHEY RADHEY
ਰਿਸਵਤ ਦੋਗੁਣਾ ਹੋਗੀ ਰਿਸ਼ਵਤ ਬੰਦ ਹੋ ਜਾਵੇ ਸਾਰੇ ਗਲਤ ਕੰਮ ਬੰਦ ਹੋ ਜਾਣਗੇ ਤਲਾਸੀਆਂ ਲੈਣੀਆਂ ਇਹ ਨਾਟਕ ਹੈ ਲੋਕਾਂ ਨੂ ਨਜਾਇਜ ਪਰੇਸਾਨ ਕਰਨ ਵਾਲੀ ਗੱਲ ਐ
Gud job chal sahib ji
ਅੱਜ ਲੇਟ ਕਿਉ
❤
ਵਾਹਿਗੁਰੂ ਵਾਹਿਗੁਰੂ 🎉🎉🎉🎉🎉
ਰੋਡ ਟੈਕਸ ਲੈਂਦੇ ਹੋ ਫਿਰ ਭੀ ਮਹਿੰਗੇ ਟੋਲ ਪਲਾਜ਼ੇ। ਬੇਇਨਸਾਫੀ ਹੈ ਇਹ ਤਾਂ।
ਇਹ ਜਿਹੜੇ ਬੀ ਜੇ ਪੀ ਦੇ ਲੀਡਰ ਅਮ੍ਰਿਤਪਾਲ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੇ ਪੱਗਾਂ ਵਿੱਚ ਸਿਰ ਕਿਉ ਫਸਾਇਆ ਹੈ ਇਹ ਸਿੱਖਾਂ ਦੇ ਮਸੱਦ ਹਨ
Good job
ਜੇਕਰ ਬਿੱਟੂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ ਤਾਂ ਇਸ ਦੇ ਵਿੱਚ ਗਲਤ ਵੀ ਕੀ ਹੈ।
👍👍
ਜੱਜ ਸਿੰਘ ਚਾਹਲ ਵਾਹਿਗੁਰੂ ਜੀ
ਭਗਵੰਤ ਮਾਨ ਸਰਕਾਰ ਮੁਰਦਾਬਾਦ
❤🎉
ਜੱਜ ਸਿੰਘ ਚੇਹੇਲ ਸਾਹਿਬ ਗੂਡ
@ਚਿਤਰੰਜਨ ਸ਼ਰਮਾ
ਨਿਰਪੱਖ ਤੇ ਅਜਾਦ ਖਬਰਾਂ ਲਈ ਧੰਨਵਾਦ।
C. Cc c c. C. Cc c. C.
Bilkul sahi kriya, Ehe TOLL PLAZA Band hona chahida hai ji 🙏🙏
Judge Sab Very Nice
E.V.M..Haik.Hondi.Hai.
ਪੁਲਿਸ ਪ੍ਰਸ਼ਾਸਨ ਦੇ ਕੁੱਝ ਸਿਨੀਅਰ ਅਫਸਰ ਡਿਸਮਿਸ ਕਰੋ ਨਸ਼ਾ ਖਤਮ ਹੋ ਜਾਵੇਗਾ।
ਬੇੜਾ ਗਰਕ ਕਰ ਤਾ ਸ਼ਰਾਬੀ ਨੇ ਅਫੀਮ ਪੋਸਤ ਖੋਲ੍ਹ ਦੇ ਚਿਟਾ ਬੰਦ ਕਰ ਨਾ ਮਾਰ ਲੋਕ
Koi we sarkar aap ni nasha kise DE ghar DE ke jandi lok khared ke karde aa kise nu dosh ni dena bannda awdi jimewari ton bhajan wali gal aa
ਬੁਡੀ ਦਾ ਵੀ ਵਿਆਹ ਹੋ ਗਿਆ
ECI should ask the persons to show the hacking of evm.
Kangna ne kion nahi hun koi bayan ditta Himachal bare😮😮😮😮❤❤❤😢😢😢😢
Maan not strict against CHITTA nd CHOR nothing results come except Mishappening😅😅😅😅😅😅😅
ਨਸ਼ੇ ਕਿਥੋਂ ਆਉਂਦਾ ਹੈ ਇਸ ਤੋਂ ਜਰੂਰੀ ਹੈ ਕਿ ਨਸ਼ਾ ਵਿਕ ਕਿਥੇ ਰਿਹਾ ਹੈ। ਸਰਕਾਰ ਤਾਂ ਸਭ ਕੁਝ ਕਰ ਸਕਦੀ ਹੈ। ਕਰਦੀ ਕਿਉਂ ਨਹੀਂ।
Not Good, ASI looted ......CM to take urgent action
ਹੁਣ ਨੀ ਜਿਤਦਾ ਝਾੜੂ ਸ਼ਰਾਬੀ ਕੁਝ ਕਰਲੇ
ਬਿੱਟੂ ਫਸਲੀ ਬਟੇਰਾ।
ਆਪਣੇ ਨੰਬਰਦਾਰ ਬਣਿਆ ਫਿਰਦਾ।
There shouldn't any toll plaza.
Very Nice Chahal Sahib je 🙏 FROM Bint Rai JODHPUR PAKHAR ( Maur mandi ) Bathinda
elon mask ............. true twite...
😮❤❤😮
Bittu zindabad
ਪਿੰਡ ਦੇ ਲੋਕ ਮਾੜੇ
Ellam nd Rahul both r hiiiiiiiiiooooo😅😅
Kapurthala kadursaab9 halka da vi daso
Kon kon bhai amritpal singh de naal hai
Ki bhart kol Amrica to vaddi Tecnolgy h.
Na. Bhai. Khabar. Vadia. Shunahuda. Jaj. Sing. Chahal
No evm
Nasha.shaream.vikda.hai.shahran.
Ch.ah.sach.hai
Farmers did good job by closing toll plaza
Suneel jakhar should change his party 🎈
1Dhuri v 1 mot nase karn
ਵਹਿਗੁਰੂ ਜੀ ਮਿਹਰ ਕਰੋ ਸਭ ਤੇ
Holi bol Chahla.....rail na chala.....araam naal khabra suna.....doud na la.
Jor. Ta. Sara. Lagia. Khabara. Te. Jorsor. Nal. Khabar. Shuno
ਬਿਟੂ ਸਚ ਮੁਚ ਪਾਗਲ ਹੋ ਗਿਆ
Dhaliwal sahib jithe aap mla nothing te kabja ya nri nal sharab thekedar marketing karde ne uh ta yad nahi aoda
Nasha lhok appdi marzi nal karde aa vadiya gal aa jo nhasdi marde aa nhi Ana da ganda khoon hor nhasdi jamu ❤❤appde nu fit nhasdi maro
Boycott Himachal Tourism
😅
ਇਹ ਜੇੜਾ ਅਨਧੜਕ ਸਿੰਘ ਹੈ ਇਹ ਵੀ ਕੁਲਦੀਪ ਬਰਾੜ ਅਤੇ ਕੇਪੀਏਸ ਗਿੱਲ ਹੋਂਣ ਵਾਲੀ ਕਟਗਿਰੀ ਵਿਚੋਂ ਹੈ
Chahla thode style naal khabra gaa ke suna.
EVM di herapheri karke BJP nu 233 seataan miliyaan,. Nahin taan 1985 vang sirf 2 seataan milniyaa sunn.
Do not repeat news
Very good tool palaza band. Karan lae
In Bombaby ,,,,,,,, EVM hacked and opened with Mobile OTP
Kang sahib Punjab ware socho gujrat ware nahi....
Mann sarkar Puri tarah fail ho gye dramebaz CM hai Punjab da
Vakaundi poluce te sarkar talasi ik drama hai
POLICE NASA ABHEYAN DA DRAMA KARDI AA
Es vaar sirf mike nu hi cm bnona hai
Navjot & Khaira & Gandhi & Bains Sahib Zindabad ❤
Hs🎉🎉🎉🎉🎉🎉🎉🎉🎉
Kisan Mazdoor Zawan EKTA Zindabad ❤
😊😊😊
Aam admi party choran nasha vechan te lutN wali sarkar hai
THEEK KITA DAKUYA NU PATA PAISA HI EHNA KOL AA
They would to your house also mind it
EVM 😂 NO GOOD 100
ਬੋਲ da kida ਆ , no good Punjabi speaking man.
Do not repeat news