ਪੰਜਾਬੀ ਖਬਰਾਂ । Punjabi News 5 Sep 2024 । Punjabi PRIME TIME । Harsharan Kaur News। THE KHALAS TV

แชร์
ฝัง
  • เผยแพร่เมื่อ 2 พ.ย. 2024

ความคิดเห็น • 32

  • @GurdeepSingh-hv9mp
    @GurdeepSingh-hv9mp หลายเดือนก่อน +22

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harbhajansingh4414
    @harbhajansingh4414 หลายเดือนก่อน +3

    ਬੀਬੀ ਜੀ ਜਲੰਧਰ ਅੱਜ ਮੀਹ ਦੋ ਵਾਰੀ ਆਇਆ ਬਹੁਤ ਮੀਹ ਜਿਆਦਾ ਪਿਆ

  • @HarpreetKaurpreetHarpree-zv7fo
    @HarpreetKaurpreetHarpree-zv7fo หลายเดือนก่อน +5

    ਸਾਹਨੇਵਾਲ ਵੀ ਮੀਂਹ ਪਿਆ ਜੀ ਅੱਜ ਭੈਣ ਹਰਸ਼ਰਨ ਕੌਰ ਜੀ

  • @gurcharansingh8227
    @gurcharansingh8227 หลายเดือนก่อน +11

    ਜਲੰਧਰ ਮੀਂਹ ਪਿਆ ਹੈ ਜੀ

  • @tejpalpannu2293
    @tejpalpannu2293 หลายเดือนก่อน +2

    Waheguru ji 🙏🙏🙏🕌💯🕌🙏🙏🙏

  • @MithuChahal
    @MithuChahal หลายเดือนก่อน

    Mp mla ਦਾ ਤਨਖਾਹ ਤੋ ਬਿਣਾ ਸਬ ਫਰੀ ਸੁਭਿਦਾਵਾ ਬੰਦ ਕੀਤੀਆਂ ਜਾਣ ਜ਼ੋ ਪੰਜਾਬ ਦੇ ਖਜਾਨੇ ਤੇ ਵਾਧੂ ਬੋਜ ਹੈ

    • @MithuChahal
      @MithuChahal หลายเดือนก่อน

      17 ਦੇ 17 ਨੇ ਸਿੱਖ ਧਰਮ ਨਾਲ ਗਦਾਰੀ ਕੀਤੀ ਹੈ 17 ਬਾਦਲ ਦਲੀਆਂ ਨੂੰ ਅਕਾਲੀ ਦੱਲ ਤੇ Sgpc ਤੋ ਬਾਹਰ ਕੀਤਾ ਜਾਵੇ

  • @birsingh73
    @birsingh73 หลายเดือนก่อน

    Waheguru ji ka Khalsa waheguru ji ke fateh ji 🙏🙏

  • @sewasingh5142
    @sewasingh5142 หลายเดือนก่อน +3

    ਵਾਹਿਗੁਰੂ ਜੀ ਖੁਸ਼ ਰਹੁ ਬੇਟਾ 🙏🙏👌👍❤️❤️

    • @sewasingh5142
      @sewasingh5142 หลายเดือนก่อน

      ਵਾਹਿਗੁਰੂ ਜੀ 🙏🙏👌👍👍❤️❤️

  • @Sandhu-q8d
    @Sandhu-q8d หลายเดือนก่อน +1

    ਅਮਿੰਤਸਰਮੀਹਪਿਆਹੈਜੀ,,

  • @anuthind123
    @anuthind123 หลายเดือนก่อน +1

    ਪਟਿਆਲਾ ਬਹੁਤ ਮੀਂਹ ਪਿਆ ਅੱਜ

  • @omkardeol8189
    @omkardeol8189 หลายเดือนก่อน +2

    Niax Time Consuming

  • @balbirsingh8818
    @balbirsingh8818 หลายเดือนก่อน +1

    ਸੱਭ ਤੋਂ ਪਹਿਲਾਂ ਤਾ ਸੁਖਾ ਹੀ ਚਲਾਕੀਆਂ ਕਰਦਾ ਹੈ

  • @AbdulRahim-lb1uq
    @AbdulRahim-lb1uq หลายเดือนก่อน +1

    Maler kotla ch mih pia hai 4-30 vje

  • @dr.paramjitsinghsumra179
    @dr.paramjitsinghsumra179 หลายเดือนก่อน

    🙏🙏 ਖ਼ਾਲਸ ਟੀ ਵੀ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
    ਪੰਜਾਬ ਸਰਕਾਰ ਦਾ ਪੰਜਾਬੀਆਂ ਨੂੰ ਮਹਿੰਗਾਈ ਦਾ ਤੋਹਫ਼ਾ 7 ਕਿਲੋਵਾਟ ਲੋਡ ਤੇ ਦਿੱਤੀ ਗਈ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਖਤਮ, ਪੈਟਰੋਲ 61 ਪੈਸੇ ਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਕੀਤਾ।
    ਤਰਨਤਾਰਨ ਦੇ ਪਿੰਡ ਸੰਗਤਪੁਰਾ ਵਿੱਚ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਲੈਂਟਰ ਡਿੱਗ ਪਿਆ, ਲੈਂਟਰ ਦੇ ਮਲਬੇ ਥੱਲ੍ਹੇ ਕਈ ਵਿਅਕਤੀਆਂ ਦਾ ਦੱਬੇ ਜਾਣ ਦੀ ਸ਼ੰਕਾ। ਮਲਬੇ ਹੇਠ ਆਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ।
    ਕੀ ਇਨ੍ਹਾਂ ਸਿਆਸਤਦਾਨਾਂ ਤੇ ਸ੍ਰੋਮਣੀ ਕਮੇਟੀ ਦਾ ਫੋਟੋਗ੍ਰਾਫ਼ੀ ਤੇ ਵੀਡੀਓ ਬਨਾਉਣ ਤੇ ਰੋਕ ਦਾ ਨਿਯਮ ਲਾਗੂ ਨਹੀ ਹੁੰਦਾ ?

  • @SurinderSingh-dp3db
    @SurinderSingh-dp3db หลายเดือนก่อน

    Madam today to much raining today at Mohali and Chandigarh

  • @KulwinderSingh-zv1tx
    @KulwinderSingh-zv1tx หลายเดือนก่อน +1

    Sat.shri.akal.g.🙏🌹🌹

  • @sukhdevsinghbhatti3235
    @sukhdevsinghbhatti3235 หลายเดือนก่อน

    ਕੋਈ ਵੀ ਸਰਕਾਰ ਦੇ ਲੀਡਰ ਲੋਕਾ ਨੂੰ ਫਰੀ ਬਿਜਲੀ ਜਾ ਸਬਸਿੱਡੀ ਅਪਣੇ ਜੇਬਾਂ ਵਿੱਚੋ ਨਹੀਂ ਦਿੰਦੇ ।ਬੀਬਾ ਬਾਦਲ ਪਬਲਿਕ ਦੀ ਜੁੱਤੀ ਪਬਲਿਕ ਦਾ ਸਿਰ ਸਾਰਿਆ ਹੀ ਸਰਕਾਰਾ ਬਰਤ ਦੀਆ ਆਇਆ।

  • @gurcharansingh8227
    @gurcharansingh8227 หลายเดือนก่อน +1

    ਹਾਲਾਤਾਂ ਤੇ p h d ਕਰ ਲੈ ਬੀਬਾ

  • @gurdipanand4105
    @gurdipanand4105 หลายเดือนก่อน

    More choose ur leaders like this Teachers at least U R well educated peoples

  • @sukhdevsinghbhatti3235
    @sukhdevsinghbhatti3235 หลายเดือนก่อน +1

    ਕਿਸਾਨਾਂ ਨੂੰ ਖੇਤ ਜਾ ਘਰ ਦੋਨਾਂ ਵਿੱਚੋ ਇੱਕ ਹੀ ਸਬਸਿਡੀ ਲੈਣੀ ਚਾਹੀਦਾ ਆ ਪੰਜਾਬ ਲਈ ਆਪਣੀ ਇਮਾਨਦਾਰ ਦਿਖਾਉਣ

  • @tarsemsingh3344
    @tarsemsingh3344 หลายเดือนก่อน

    Good news

  • @SitalRam-o9f
    @SitalRam-o9f หลายเดือนก่อน

    🙏🙏sat.shrei.akaal.ji

  • @InderjeetSingh-nd4zz
    @InderjeetSingh-nd4zz หลายเดือนก่อน

    Amritpal Singh naal kine chir da dhakka hoe janda koi ni bolda nikama punjab te punjab de wasi

  • @aslamali-ki8mc
    @aslamali-ki8mc หลายเดือนก่อน

    G W ASSALAM MADAMS I LIKE YOU TO YOUR 💙💙💙💙💙❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @BalwinderSingh-wn4sj
    @BalwinderSingh-wn4sj หลายเดือนก่อน

    Master de. Munde. Nu. Chadigarh ta. Likhana ni. Aunda

  • @GoginderSingh-em4ct
    @GoginderSingh-em4ct หลายเดือนก่อน

    ❤❤🌹🙏🙏