Sidhu tere jor ne sanu punjabi hon da mann krata rip legend never thought somebody from our motherland will make us feel so proud tere music nu jinda rakhage jhotteya ❤
Thank you 🙏 so much Ms Rapper Stefflon Don for going down in India to showing your love and respect ✊ about Sidhu… you did so amazing and appreciative step rather then some looser idiots who thought they killed him but not knowing that LEGEND is shining more n more and will be Shine✨ forever!!! Thanks 🙏 again for your loving 🥰 message and tribute for Sidhu Mwala Legend on his Birthday who we all are missing badly 😢
Miss u sidu bai❤. Yaar tu bhulda hi nhi bai 😢 nhi honna tera mukabla eh sinners to bude hoge Mera Kai mukam pundya ethe duniya guma ti do saal. Which ni... Love you 5911
ਸਾਡੇ ਪੰਜਾਬ ਦੇ ਦੱਲੇ ਕਲਾਕਾਰਾਂ ਨਾਲੋਂ ਤਾਂ ਆਹਾ ਵਿਦੇਸ਼ ਚੋਂ ਆਏ ਫਰਿਸ਼ਤੇ ਹੀ ਚੰਗੇ ਨੇ। ਲਾਹਨਤ ਹੈ ਸਾਡੇ ਸਿੰਗਰਾਂ ਨੂੰ ਐਕਟਰਾਂ ਨੂੰ ਦਾਲਿਓ ਪੰਜਾਬ ਦੇ ਸਿਰ ਤੇ ਖਾ ਰਹੇ ਹੋ ਪਰ ਪੰਜਾਬ ਲਈ ਨਹੀਂ ਖੜ ਰਹੇ ਲਹਨਤਿਓ।
veere koi nhi kharya 22 di family nal . sab dalle ne apna apna km lya 22 to
ਪੰਜਾਬ ਦੇ ਐਕਟਰ, ਗਾਇਕਾਂ ਨੂੰ ਦੇਖਣਾ, ਸੁਣਨਾ ਬੰਦ ਕਰੋ ਆਪੇ ਹੋਸ਼ ਟਿਕਾਣੇ ਆ ਜਾਣਗੇ।
Sach keha veer ji tusi
True
Koi shak nhi thdi Rai te
ਇਥੋਂ ਚੈੱਕ ਕਰ ਰੁੱਤਬਾ ਸਿੱਧੂ ਮੁਸੇਵਾਲੇ ਜੱਟ ਦਾ ❤
Happy bhithday 🎉🎉 veer sidhu musewala
ਬਹੁਤ ਵਧੀਆ ਅਨਮੋਲ ਅਤੇ ਪੂਰੀ ਟੀਮ ਇਹ ਸਾਰੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️
Bilkul sahi keha😢
New songs kab aarha h bhaiya g ka suna tha aaj ke din aarha h bhai g btao Kab aarha h new new ❤❤❤ love from Italy
Right
Sahota raaz ji new songs kab aarha h bhaiya g ka
Bilkul sahi gal aa ji
ਜਿੰਨਾ ਚਿਰ ਸਰੀਰ ਵਿੱਚ ਸਾਹ ਰਹਿਣਗੇ ਤੈਨੂੰ ਹਮੇਸ਼ਾਂ ਜਿਉਂਦਾ ਰੱਖਾਗੇ ਸਾਡੇ ਲਈ ਤਾ ਤੂੰ ਹੀ ਸਭ ਤੋਂ ਉੱਪਰ ਸੀ ਅਤੇ ਰਹੇਗਾ ❤🔥👑
ਅੱਜ ਉਹਨਾਂ ਸਾਰੇ ਸਿੱਧੂ ਤੋ ਨਫ਼ਰਤ ਕਰਨ ਵਾਲਿਆ ਦੇ ਮੂੰਹ ਤੇ ਚਪੇੜ ਐ, ਸਟਫਲਡਨ ਸਿਰਫ ਸਿੱਧੂ ਕਰ ਕੇ ਆਈ ਇਥੇ, ਤੇ ਪੰਜਾਬ ਦਾ ਨਾਮ ਸਭ ਪਾਸੇ ਚਮਕਾ ਗਿਆ, ਇਸੇ ਗੱਲ ਤੋਂ ਸਿੱਧੂ ਕਿਸੇ ਕੋਲੋ ਜਰਿਆ ਨੀ ਗਿਆ,happy birthday Sidhu #justiceforsidhumoosewala
ਪਵਾ ਤੇ ਸੂਟ ਪੰਜਾਬੀ ਮੂਸੇਵਾਲੇ ਨੇ ਇਹ ਰੁਤਬਾ ਜੱਟ ਦਾ
❤❤
@@RajwinderKaur-jj5le❤❤
ਸ਼ੁਕਰ ਆ ਵਾਹਿਗੁਰੂ ਜੀ ਦਾ ਮਦਦ ਕਰਨ ਵਾਲਿਆਂ ਨੂੰ ਭੇਜ ਦਿੱਤਾਂ ।🙏🙏ਸਭ ਨੂੰ ਤੰਦਰੁਸਤੀ ਦਿਉ ਜੀ 🙏🙏
Miss u Sidhu veere 😭😭😭😭😭😭 please come Back 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Pakka aauna bro ne wait and watch
😢
ਹਾਏ ਜੈ ਅੱਜ ਸਿੱਧੂ ਵੀਰ ਹੁੰਦਾ ਇਥੇ ਕਿਨਾ ਖੁਸ ਹੁਦਾ
ਮਾ ਵੱਲ ਦੇਖ ਕੇ ਬਹੁਤ ਰੋਣਾ ਆਉਂਦਾ ਓਦੋਂ ਸਿੱਧੂ ਸੱਚੀ ਇੰਦਾ ਲਗਦਾ ਜਿਵੇਂ ਸਾਡਾ ਖ਼ੁਦ ਦਾ ਹੋਵੇ😥😥
ਬਹੁਤ ਹੀ ਚੰਗੇ ਦਿਲ ਦੀ ਕੁੜੀ ਹੈ stefflondon ❤️
ਸਾਡੇ ਆਲੇ ਕਲਾਕਾਰ ਸਾਲ਼ੇ ਬੱਸ ਖਾਰ ਖਾਣ ਵਾਲੇ ਹੀ ਨੇ ਸਿੱਧੂ ਤੋਂ ਨਚਾਰ ਸਾਲ਼ੇ
ਸਿੱਧੂ ਨੇ ਗੋਰੇ ਕਾਲੇ ਆਉਣ ਲਾਤੇ ਮੂਸੇ
Hji bro shi gl aw jma attitude reh gya bus hor kuj ni
Happy Birthday Sidhu Veer, Legends never die
Great message!! These British rappers have so much respect for Sidhu and his parents
Western singers always support charity. Bollywood is selfish.
Sidhu tere jor ne sanu punjabi hon da mann krata
rip legend never thought somebody from our motherland will make us feel so proud
tere music nu jinda rakhage jhotteya ❤
Sidhu Moosewala and Anmol Veer ji because of people like you humanity is still alive be happy ❤️
Happy birthday🎂🎉🎁 sidhu moosewala ❤ Legend never die♥
Legend nevar die
ਬਾਈ ਪੰਜਾਬ ਦੇ ਸਿੰਗਰਾਂ ਨਾਲੋ ਤਾ ਅਨਮੋਲ ਬਾਈ ਠੀਕ ਆ ਕਿਉਂਕਿ ਜਿਨਾ ਏਨਾ ਬਸ ਆ ਤੇ ਮਹਾਰਾਜ ਕਰਵਾ ਰਹੇ ਬਾਈ ਹੱਸ ਕੇ ਕਰਦੇ ਨੇ ਸਭ ਬਾਕੀ ਜਿਹੜੇ ਖਿਲਾਫ ਆ ਉਹ ਤਾਂ ਖਿਲਾਫ ਹਿ ਆ ਅਸੀਂ ਤਾ ਪਹਿਲੇ ਦਿਨੀ ਹਿ ਬਾਈ ਦੇ ਨਾਲ ਹਿ ਆ ❤❤🎉
Justice for Sidhu moose wala 🙏🙏🙏🙏🙏ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️
hlo ji kime oo good
❤️❤️❤️❤️
Happy birthday Sidhu Moosewala 🎊 🎊
Legend never die ❤
Thanks sir for you always stand sidhu22 parents
No one from punjabi industry came forward today.. Really distressful.
Always in prayers SMW
HONABLE GREAT OF SINGER U.K ENGLAND CAME TO ATTEND THE BIRTHDAY OF LEGEND SIDHU JI
PEOPLE ALWAYS REMEMBER ENDLESS
OF THE WORLD
ਪੰਜਾਬ ਦੇ ਸਿੰਗਰਾਂ ਨਾਲੋ ਤਾਂ ਇਹ ਗੋਰੇ ਕਾਲੇ ਚੰਗੇ ਨੇ ਜਿਹੜੇ ਬਾਹਰੋ ਆ k ਮਾਤਾ ਪਿਤਾ ਨੂੰ ਸਪੋਰਟ ਕਰਦੇ ਨੇ ਸਾਡੇ ਆਲੇ ਪੰਜਾਬ ਚ ਰਹਿ k ਮਿਲਣ v nhi onde
Tere wangu vehle aa oh Sidhu de mapee ta nagal ambiya deep Sidhu ...te ghar turee hi rehde ccc oh v kese maa de putt c
Happy birthday legend sidhu moosewala ❤ you will be remembered forever in our hearts 🥰
ਆਉਣ ਵਾਲੇ ਟਾਈਮ ਚ' ਆਪਣੇ ਜਵਾਕਾਂ ਨੂੰ legend ਸਿੱਧੂ ਦੀਆਂ ਗੱਲਾਂ ਦੱਸਿਆ ਕਰਾਂਗੇ, ਕਿੰਨਾ ਮਾਨ ਮਹਿਸੂਸ ਹੋਊ ❤
ਦਿਲ ਦਾ ਨੀ ਮਾੜਾ💔 ਸਾਡਾ ਸਿੱਧੂ ਮੂਸੇਵਾਲਾ🕊 ❤☹️
#justiceforsidhumoosewala
God father Punjabi music industry one & only Sidhu moose Wala love from Lahore Pakistan
Thank you 🙏 so much Ms Rapper Stefflon Don for going down in India to showing your love and respect ✊ about Sidhu… you did so amazing and appreciative step rather then some looser idiots who thought they killed him but not knowing that LEGEND is shining more n more and will be Shine✨ forever!!!
Thanks 🙏 again for your loving 🥰 message and tribute for Sidhu Mwala Legend on his Birthday who we all are missing badly 😢
Thank You Don for coming. Love from Canada
ਕੁਲਯੁਗ ਚ ਸਰਵਣ ਪੁੱਤਰ ਆ ਅਨਮੋਲ ਕਵਾਤਰਾ ਭਾਜੀ🙌🙌🙏🙏
Happy birthday sidhu moose wala legend never die
Rest in power Legend Sidhu 🔥🔥🔥🔥🔥🔥🔥
ਬਹੁਤ ਹੀ ਵਧੀਆ ਕੰਮ ਕਰਦਾ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ ਤੰਦਰੁਸਤੀ ਬਖ਼ਸ਼ੇ
Good sister ... love you too Jaan Sidhu mossawala
This video made me cry lahnat sade Aleya te ehi change ohna Nalo ...bebe bapu ji nu God bless
22 22 ਚਾਰੇ ਪਾਸੇ ਹੁੰਦੀ ਆ ਜਨਾਬ ਨੂੰ ਪੂਰਾ kru tere ਹਰ ਮਸਲੇ ਦੇ ਖ਼ਾਬ ਨੂੰ Steff ki aa london ch ਚਲ ਤੂੰ ਪੰਜਾਬ ਨੂੰ। #justiceforsidhumoosewala
God Father of Music Industery only SIDHU MOOSE WALA ❤
Kini changi insaan a may god bless her with more success and happiness
ਦੁਨੀਆ ਤੇ ਚੜ੍ਹਤ ਦੇ ਝੰਡੇ ਝੁੱਲਦੇ ਕਈ ਉਹਨੂੰ ਸ਼ਹਿਰ ਚ ਹਰੋਂਦੇ ਮਰ ਗਏ🎉🎉🎉🎉
She is very cute nd down to earth girl
Very nice mam god bless you always ❤️❤️
@1:42 she is saying koi nai in punjabi to Sidhu's Mom. Man it's heart warming ❤
ਲਾਹਨਤਾਂ ਨੇ ਪੰਜਾਬ ਦੇ ਉਨ੍ਹਾਂ ਕਲਾਕਾਰਾਂ ਨੂੰ ਜਿਹੜੇ ਸਿੱਧੂ ਸਾਹਿਬ ਦੇ ਜਿਉਂਦੇ ਰਹਿਣ ਤੇ ਵੀ ਖਾਰ ਖਾਂਦੇ ਰਹੇ ਤੇ ਉਨ੍ਹਾਂ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ, ਸਬੂਤ ਹੈ ਅੱਜ ਦਾ ਇਹ ਦਿਨ ਕਿਉਂਕਿ ਕੋਈ ਵੀ ਕਲਾਕਾਰ ਏਨੇ ਵੱਡੇ ਵਿਸ਼ਵ ਦੇ ਕਲਾਕਾਰਾਂ ਦੇ ਏਥੇ ਪਹੁੰਚਣ ਤੇ ਵੀ ਇਨ੍ਹਾਂ ਦੇ ਸਵਾਗਤ ਲਈ ਨਹੀਂ ਪਹੁੰਚ ਸਕੇ, ਲਾਹਨਤ ਹੈ ਤੁਹਾਡੇ ਤੇ ਪੰਜਾਬੀ ਕਹਾਉਣ ਤੇ
I ❤ Sidhu Moose Wala...
Long live rehna jatt dilan vich🦅🦁⛳️ Sidhumoosewala
Anmol bhaji nice person and samaj sewak thanks
Legend never die 💔
Thanks!
Sharam ani chahidi hai etho diyan sarkara nu te kalakara nu anmol veere gbu happy birthday legend Sidhu veere 💔
Bahutt Vadiyaa Anmol vere WmK God bless you
Dil Da Ni Mada ❣️❣️
Never Fold, Never BackDown ⛳️💯
Miss You Sidhu Baii 💔🥺
ਆਪਣੇ ਆ ਨਾਲੋਂ ਬਾਹਰਲੇ ਕਿਤੇ ਚੰਗੇ ਨੇ ਆਪਣੇ ਗੁਪਤ ਦੁਸਮਣ ਨੇ
Rest in power Sidhu Baii ⛳️⛳️
Thanks Anmol Ji mansa ਪਹੁੰਚਣ ਲਈ
Love You Sidhu Jaan ❤❤
Sada pra Sidhu moose wala legend sade dilan ❤️ vich hamesha rahega 🚜💪💪😭🥺😔💔💔 miss u jaan Sidhu
Dil da nhe mada tera sidhu ❤❤ love u miss u verr yaar hane koi tere vargaa
Legends never die🙏🙏
Miss u jatta
Very good job welcome steflondon sidhu bhai village very proud moment
Punjab nu bht vaddi daen aan sidhu bai di..ay gall sarkaran dy mu tay bot vaddi chped aa.agr oh smjn taan..happy birthday leggand.❤
Legend never die 💯🎲
LEGEND NEVER die ❤
ਉਮੀਦ ਹੈ ਸਿੱਧੂ ਮੂਸੇ ਆਲਾ ਬਾਈ ਤੇ ਵੀ ਫਿਲਮ ਬਣੇ ❤️🌟🕊️🕊️
Waheguru ji mehr krn
Legend Sidhumoosewala Bhai 🇵🇰
Punjab nu on top te sidhu veere ne kita.
Happy birthday bro
Miss you legend #sidhumoosewala ❤
#Justiceforsidhumoosewala🙏🙏
Justice for sidhu moosewala❤, steff thank you for coming at Punjab for sidhu parents ❤
Happy Birthday Betta ji God bless you all and thanks to you betta ji you came from London and help to needy people pl
*Sidhu 22 You are Legend And Legend Never Die* ❤❤❤
Super great beautiful words, God bless everyone
Waheguru ji sb te kirpa kise de bache nu kuj na hove thanku Anmol gbu Ada hi sb di help krde rho
Happy birth day siddu paji
Sidhu sidhu he seee
Anmol veer very good bhot vadiya tusi kar rahe sidhu bai di soch te chal rahe
Love u sidhu bro we miss you ❤❤
I appreciate Stefflodon... God bless you
ਸੁਪਰ ਸਿੱਧੂ ਵੀਰ ਜੀ
Maa ajj tenu smile krde dekh k mn khush ho gya
ah a sidhu jatt di kamayi miss u legend aa❤
Thanks to madam you visit to sidhu village
Legend never die ⛳️🕊️
Stff ki London ch chal tu punjab nu
Miss you jhoteya
#justiceforsidhumoosewala
ਕਾਸ਼ ਸਿਧੂ ਬਾਈ ਦੇ ਸੱਟ ਚੋਟ ਲਗ ਜਾਂਦੀ ਪਰ ਮਾਂ ਬਾਪ ਨੂੰ ਵੇਖਣ ਜੋਗਾ ਰਹਿ ਜਾਂਦਾ ਤਾਂ ਕਿਨ੍ਹਾਂ ਚੰਗਾ ਹੋਣਾ ਸੀ ਬੇਚਾਰੇ ਮਾਂ ਬਾਪ ਵਾਹਿਗੁਰੂ ਇਵੇਂ ਦੀ ਤਾਂ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ 😢😢😢😢😢😢😢😢😢😢😢😢😢😢😢😢😢😢😢😢😢
Miss you jatta 😢😢😢😢
ਅਨਮੋਲ ਵੀਰੇ ਪਹਿਲਾਂ ਮੈਨੂੰ ਤੁਸੀ ਇੰਨ੍ਹੇ ਪਸੰਦ ਨਹੀਂ ਸੀ, ਸ਼ਾਇਦ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਨੀ ਸਕਿਆ ਸੀ। ਅੱਜ ਮੈਨੂੰ ਤੁਹਾਡੇ ਤੇ ਮਾਣ ਆ। ਮੈਂ ਫੈਨ ਆ ਬਾਈ ਤੁਹਾਡਾ ਜੋ ਕਿਸੇ ਦੀ ਇੰਨੀ care ਕਰਦੇ ਹੋ। ਤਾਹੀਂਓ ਕਹਿੰਦੇ ਨੇ "Dont judge a book by its cover". Love you bro
Miss u sidu bai❤. Yaar tu bhulda hi nhi bai 😢 nhi honna tera mukabla eh sinners to bude hoge Mera Kai mukam pundya ethe duniya guma ti do saal. Which ni... Love you 5911
Love you Bhai ji miss you Sidhu bhai g ❤️
Happy birthday puter ji God bless you where ever you are ❤
Happy birthday legend sidhu jatta😢😢😢😢
Sidhu Moose Wala ⛳️❤️
Thnx stefflondon visit Moosa Punjab
Happy birthday to you sidhu bhai ji nu dil to I'm miss u brother ji all time mom dad ji nu bohut sara happy birthday to you 😢😢
ਬਹੁਤ ਵਧੀਆ ਸ਼ੇਵਾ 🙏
Happy birthday dear brother #💖 legend siddhu mosewala.
THANK YOU VERY MUCH FOR YOUR HELP .