ਕੈਨੇਡਾ ਜਾਣ ਵਾਲਿਆਂ ਹੱਥ ਪਿੰਨੀਆਂ, ਅਚਾਰ ਨਾ ਭੇਜੋ | Items To & From India | Discussion | RED FM Canada

แชร์
ฝัง
  • เผยแพร่เมื่อ 28 ก.ย. 2024
  • Your gifts to Canada can bring troubles to others
    RED FM listeners share their opinions in this open line segment
    Host: Shameel Jasvir, RED FM Toronto
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada #india #discussion #travel #airport #plane #talkshow

ความคิดเห็น • 46

  • @harvinder1474
    @harvinder1474 3 หลายเดือนก่อน +16

    ਬਹੁਤ ਲੋਕ ਕਹਿ ਰਹੇ ਹੈ ਵੀ ਮੈਨੂੰ ਪਤਾ ਨਹੀਂ ਸੀ. ਇਹ ਬਹਾਨਾ ਕੋਰਟ ਵਿੱਚ ਨਹੀਂ ਚਲਦਾ ਹੁੰਦਾ. ਜੇ ਤੁਸੀਂ ਟਰੇਵਲ ਕਰ ਰਹੇ ਹੋ ਤਾਂ ਤੁਸੀਂ ਇਹ ਜ਼ਿੰਮੇਵਾਰੀ ਆਟੋਮੈਟਿਕਲੀ ਲੈ ਰਹੇ ਹੋਂ ਵੀ ਮੈਂ ਸਾਰੇ ਕਾਨੂੰਨ ਪੜ ਲਏ ਹਨ.

  • @PunjabiMunda-sz3sk
    @PunjabiMunda-sz3sk 3 หลายเดือนก่อน +5

    very good topic

  • @JaaSKhaira
    @JaaSKhaira 3 หลายเดือนก่อน +8

    Shotti cheej vaddi ho jandi hai. Epic 😂

  • @SarvjotLocham
    @SarvjotLocham 3 หลายเดือนก่อน +4

    When shipping electronics to India, the recipient is charged an excise duty of 80% on the item, in addition to shipping fees. As a result, the total cost of the product can be more than double its original price.

  • @gurjeetkaur8539
    @gurjeetkaur8539 3 หลายเดือนก่อน +2

    Sir g hor ta chhdo g sir te layn vali natt jo pagg de neeche di bande aa ohde vich najar de dhaage kise to krva k bhej te meri beti kol g othe ja k sanu pta lgga g

  • @pammibub2021
    @pammibub2021 3 หลายเดือนก่อน +2

    Rishtedaar nahi dushmani

  • @RamanKumar-rj1kf
    @RamanKumar-rj1kf 3 หลายเดือนก่อน +2

    Chahe canada chaley gaye soch par aje vi achaar te pinniaa ch hi aa

    • @ripangill7606
      @ripangill7606 3 หลายเดือนก่อน +1

      Hai Canada ja ke khana peena band ???

  • @surindersinghsidhamerimathohri
    @surindersinghsidhamerimathohri 3 หลายเดือนก่อน

    ਮੇ ਨਾ ਕਦੇ ਗਿਫਟ ਲਿਆ ਤੇ ਨਾ ਕਦੇ ਗਿਫਟ ਦਿੱਤਾ।।
    ਹਾ ਮੇ ਜੇ ਕਿਸੇ ਨੂੰ ਆਪਣੇ-ਆਪ ਲੇ ਕੇ ਦੇ ਸਕਦਾ ਹਾ ਤੇ ਆਪਣੇ-ਆਪ ਦਿਆ ਪੈਸਿਆ ਨਾਲ ਲਏ ਕੇ ਦਿਆ ਗਾ।
    ਕਦੀ ਕਿਸੇ ਕੋਲੋ ਕੁਝ ਨ੍ਹੀ ਮੰਗਵਾਇਆ ਤੇ ਨਾ ਹੀ ਕਦੀ ਕਿਸੇ ਸਮਾਨ ਲੇ ਕੇ ਆਇਆ।
    ਹਾ ਕਦੀ ਜੇ ਮੰਗਵਾਇਆ ਤੇ ਉਸ ਨੂੰ ਕਹਿਆ ਕੇ ਮੇਰੇ ਲਈ ਲੇ ਆਈ ਤੇ ਮੇ ਤੈਨੂੰ ਪੈਸੇ ਦੇ ਦਿਆ ਗਾ।
    ਫਿਰ ਕੰਮ ਸੇ ਕੰਮ ਕੋਈ ਰਿਸਕ ਨ੍ਹੀ ਹੇ।

  • @nasibkaurdhillon6823
    @nasibkaurdhillon6823 2 หลายเดือนก่อน

    Mai besak ik kagj kio na hove koriar krdi ha hor sman ta kise nu ki fraona c

  • @satvinderkaur8338
    @satvinderkaur8338 3 หลายเดือนก่อน

    Bai ji ho skda shirt sheli ne diti hoi ਹੋਵੇ

  • @rajvinderaujla5191
    @rajvinderaujla5191 3 หลายเดือนก่อน

    Duty charges tex bachao
    Drs di cheej rupee vich dwao
    Te juttia khao 🤭

  • @akashdeepsingh9983
    @akashdeepsingh9983 3 หลายเดือนก่อน

    I hv flight tomorrow
    I was abt to take flower seed tomorrow
    Now i will not

    • @gurdeepanand1293
      @gurdeepanand1293 3 หลายเดือนก่อน

      Seeds are not allowed, whether sabat dania,jeera etc

  • @singhyoutube
    @singhyoutube 3 หลายเดือนก่อน +2

    ਟੈਕਸ ਗੋਰੇ ਖਾਂਦੇ ਪਰ ਪੀਨੀਆ ਨਹੀਂ

    • @JimmyHat-k4t
      @JimmyHat-k4t 3 หลายเดือนก่อน

      Whites eat taxes I don't get it?

  • @KrishanSingh-js4vg
    @KrishanSingh-js4vg 2 หลายเดือนก่อน

    Achar khana ethe raho

  • @jagdeepsohalvlogs
    @jagdeepsohalvlogs 2 หลายเดือนก่อน

    🇨🇦Family of 4 Living in Canada🇨🇦 Edmonton🎉🎉🎉❤❤❤😢😢
    Monthly Income:
    Dad: $2,000
    Mom: $2,500
    Child Canada Benefits: $500
    Total Income: $5,000
    Monthly Expenses:
    Mortgage: $2,100
    Electricity: $120
    Gas: $80
    Groceries: $1,000
    Car Loan: $800
    Car Insurance: $525
    Phone: $160
    Internet/Cable: $120
    Child Care: $400
    Credit Card Min Payments: $250
    Eating Out: $500
    Life Insurance: $250
    RESP: $100
    Property Tax: $500
    HOA Fee: $150
    Fuel: $600
    Home Insurance: $100
    Total Expenses: $8,425
    Money Left: -$1425

  • @manjinder1974
    @manjinder1974 3 หลายเดือนก่อน +8

    ਸਾਡੇ ਵੀ ਕਈ ਸੱਜਣ ਨਰਾਜ਼ ਹੋਏ
    ਅਸੀਂ ਤਾਂ ਹੁਣ ਕਿਸੇ ਨੂੰ ਦੱਸਣਾ ਹੀ ਨਹੀਂ ਕਿ ਅਸੀਂ ਕਨੇਡਾ ਜਾ ਰਿਹਾ
    ਰਿਸ਼ਤੇਦਾਰਾਂ ਦਾ ਸਮਾਨ ਲਿਆਂਦਾ ਆਪਣੇ 3 ਸੂਟ ਹੀ ਲੈ ਕੇ ਆਏ ਬੱਚਿਆਂ ਦੇ ਕੱਪੜੇ ਪਾ ਕੇ ਗੁਜ਼ਾਰਾ ਕੀਤਾ

  • @kuldipkaurkalsi923
    @kuldipkaurkalsi923 3 หลายเดือนก่อน +6

    ਕਿਸੇ ਦੀਆਂ ਚੀਜ਼ਾਂ ਨਹੀ ਲਿਆਣੀਆਂ ਚਾਹੀਦੀਆਂ ਇਡੀਆ ਨਾਲੋ ਜ਼ਿਆਦਾ ਕਨੇਡਾ ਵਿੱਚ ਜ਼ਿਆਦਾ ਕੁਛ ਮਿਲਦਾ। ਕਿਸੇ ਦਾ ਕੁਛ ਨਾ ਸਨੇਹਾ ਫੜੋ।

  • @dilveersingh2547
    @dilveersingh2547 2 หลายเดือนก่อน +2

    ਵੀਰ ਮੇਰੀ ਲੜਕੀ ਨੇ ਕਨੇਡਾ ਜਾਣਾ ਸੀ ਇਹ ਰਿਸ਼ਤੇਦਾਰ ਅਠ ਕਿਲੋ ਵਜ਼ਨ ਦੇ ਗਏ ਵਿਚ ਹੀ ਦਵਾਈਆ ਆਪਣਾ ਸਮਾਨ ਕੱਢ ਕੇ ਉਹਨਾਂ ਦਾ ਪਾਉਣਾ ਪਿਆ ਸ਼ਰਮ ਨਹੀਂ ਲੋਕਾਂ ਨੂੰ ਕੋਰੀਅਰ ਨਹੀਂ ਕਰ ਸਕਦੇ ਪੈਸਿਆਂ ਦੀ ਬੱਚਤ ਕਰਦੇ ਹਨ ਪਰ ਦੂਜੇ ਦੇ ਨੁਕਸਾਨ ਕਰ ਦਿੰਦੇ ਹਨ

  • @user-he4ee8rs2o
    @user-he4ee8rs2o 2 หลายเดือนก่อน +5

    Bilkul jwaab Devo, kuj na leke aavo kise da

  • @malwapunjabi0045
    @malwapunjabi0045 3 หลายเดือนก่อน +2

    ਇਸ ਤਰਾ ਤੁਸੀ ਜਵੇਖਣੇ ਦਾ ਮੂੰਹ ਚੁੱਕ ਕੇ ਸਮਾਨ ਲੈ ਆਉਦੇ ਓ ਕੋਈ ਤੁਹਾਨੂੰ ਕੁਝ ਵੀ ਫੜਾ ਜਾਵੇ ਮੂੰਹ ਚੁੱਕ ਕੇ ਫੜ ਕੇ ਲੈ ਆਉਦੇ ਓ

  • @DADDYYANKE-g7w
    @DADDYYANKE-g7w 3 หลายเดือนก่อน +2

    ਮੂਰਖਤਾ ਨਹੀਂ ਛੱਡਦੇ ਭਾਵੇਂ ਕਿੰਨੇ ਵੀ ਐਡਵਾਸ ਮੁਲਕ ਦੇ ਬਸਿੰਦੇ ਬਣਗੇ

  • @sukhbirsingh-ir4np
    @sukhbirsingh-ir4np 3 หลายเดือนก่อน +4

    ਇਹ ਤਾਂ ਦਸ ਦਿੰਦੇ ਕਿ ਕਿਹੜੀਆਂ ਚੀਜ਼ਾਂ ਨਹੀਂ ਲ੍ਹਿਆ ਸਕਦੇ

    • @harvinder1474
      @harvinder1474 3 หลายเดือนก่อน +1

      Ohna di website hai sarkari. Ape check kar lao.

  • @Devfremont
    @Devfremont 3 หลายเดือนก่อน +3

    Sir please eh vi daso ke ki ki luggage nai leja sakde

  • @mangatfitness1953
    @mangatfitness1953 3 หลายเดือนก่อน +3

    Sab ton Vadhiya eh kam karo jo mein hun karda haan,pehlan nahin si karda...Kissay nu kadey vi apni travel date na Daso.Gussay hon di parwah na karo,apna future safe rakho.kassay ne kam nahin auna

    • @Smart-One
      @Smart-One 3 หลายเดือนก่อน +1

      It's very difficult.❤😂

  • @mrsingh7784
    @mrsingh7784 2 หลายเดือนก่อน +1

    Formula No 1 and final: if someone gives you something, don’t ignore them, take it . If eatable , eat it and then tell them afterwards, that security take it away. So no one will angry. All happy 😊

  • @ajmerdhillon3013
    @ajmerdhillon3013 3 หลายเดือนก่อน +1

    ਕਿਸੇ ਦੀ ਵੀ ਹੋਮ ਮੇਡ ਚੀਜ ਨਾ ਲੈ ਤੇ ਆਓ

  • @SureshKumar-dw8lq
    @SureshKumar-dw8lq 3 หลายเดือนก่อน +1

    Sada NRI ek dost Hai us nu koi Saman fada gaya us de Jan to bad us ne Saman khol leya me keha bhaji us nu jawab ke do ge
    Kehoe ke da ge coustom vich kad Lai ne

  • @sukhwindersingh-jy8zs
    @sukhwindersingh-jy8zs 2 หลายเดือนก่อน +1

    ਏਅਰਪਰਟ ਤੇ ਵੀ ਰਿਸ਼ਵਤ ਚਲਦੀ ਹੈ ਜਾ ਨਹੀ ਦਸੋ ਜੂ

    • @balwinderkaur1751
      @balwinderkaur1751 2 หลายเดือนก่อน

      ਕੋਈ ਰਿਸ਼ਵਤ ਲੈ ਲੈਂਦਾ ਕੋਈ ਨਹੀਂ ਲੈਂਦਾ

  • @surindervirdee5762
    @surindervirdee5762 3 หลายเดือนก่อน +1

    Gair kanooni cheeza abroad bhejan da apnia da Nava khel.

  • @nasibkaurdhillon6823
    @nasibkaurdhillon6823 2 หลายเดือนก่อน

    Ik bari mai Canada ja rhi c mainu Faridkot to kise ne Sman kiha k lai javo mai Ank te dairy ta fr lyi ik pure polithan vich do kilo da bag c khde suite ne mai kiha khol ke devo fir oh naraj rhn lag gye mere nal

  • @letscook1352
    @letscook1352 2 หลายเดือนก่อน

    22 le aya karo Pinniya.. Me Airport aaju, tuc flight chadhan to pahila menu fada jaya karo 😛 😛

  • @multanisingh120
    @multanisingh120 2 หลายเดือนก่อน

    ਗਧੇ

  • @ranjitlongowalia7306
    @ranjitlongowalia7306 3 หลายเดือนก่อน +2

    ਅਸੀਂ ਕੋਰੀਅਰ ਵੇਲੇ ਬਹੁਤ ਚੀਜ਼ਾਂ ਦਾ ਧਿਆਨ ਰੱਖਦੇ ਆ
    ਭੇਜਣ ਵਾਲਿਆਂ ਨੂੰ ਕਹਿ ਵੀ ਦੇਨੇ ਆ ਵੀ ਇਹ ਚੀਜ਼ਾਂ ਨਹੀਂ ਜਾ ਸਕਦੀਆਂ

  • @kp6653
    @kp6653 3 หลายเดือนก่อน

    Hun ta sir 1 bag he allowed aa, shukar aa wagaaran ghat janian lagda

  • @rajvinderaujla5191
    @rajvinderaujla5191 3 หลายเดือนก่อน

    But that is for new I’m sure old are expert

  • @kavita3918
    @kavita3918 3 หลายเดือนก่อน

    Ur 100 💯 right

  • @harvindersingh5620
    @harvindersingh5620 3 หลายเดือนก่อน +1

    Hello Veer ji
    I like to share my experience
    I was coming back from Delhi One of my close friend father came my home with 20 lbs bag and locked
    His father was telling me I cannot open key is in Canada
    I asked my friend father put whatever you can in my suitcase
    He insisted that I have to take as is
    Now it is more then 45 years my friend never talked with me
    I now one word NO
    THANKS

  • @sukhjinderkang4852
    @sukhjinderkang4852 3 หลายเดือนก่อน +1

    Achar ethay banaa leoo