Annhe Ghore Da Daan Visha
ฝัง
- เผยแพร่เมื่อ 11 ธ.ค. 2024
- ‘ਅੰਨ੍ਹੇ ਘੋੜੇ ਦਾ ਦਾਨ’ ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪ੍ਰਸਿੱਧ ਤੇ ਚਰਚਿਤ ਨਾਵਲ ਹੈ। ਇਸ ਨਾਵਲ ਵਿੱਚ ਨਾਵਲਕਾਰ ਨੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਸਰਮਾਏਦਾਰੀ ਦੇ ਆਉਣ ਨਾਲ਼ ਜਾਗੀਰਦਾਰੀ ਅਤੇ ਮਜ਼ਦੂਰ ਸ਼੍ਰੇਣੀ ਦੇ ਰਿਸ਼ਤਿਆਂ ਵਿੱਚ ਵਾਪਰੀ ਤਬਦੀਲੀ ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਪੱਖ ਹਨ ਜਿਨ੍ਹਾਂ ਸੰਬੰਧੀ ਜਾਣਕਾਰੀ ਦੇਣ ਦਾ ਯਤਨ ਇਸ ਚਰਚਾ ਵਿੱਚ ਕੀਤਾ ਗਿਆ ਹੈ।