Bhot vdhia filam.bhot der pehlan prhi si. Judge di kothi beshak hun dhah diti gai he but 1971_72 vichk ITI jande te murhde kothi di nukar te lge Amrood de bute ton divar te chd k kache Amroodan da swad ajj vi yad a nice rchna but last vich khrab print ne sara mja kirkira kr dita
ਬਹੁਤ ਪਿਆਰੀ ਪੇਸ਼ਕਾਰੀ ਹੈ ਨਿੰਦਰ ਦੀ ਅਰਦਲ੍ਹੀ ਅਤੇ ਜਬਲ੍ਹ ਦੀ ਜੱਜ ਦੇ ਰੋਲ ਵਿੱਚ
Bhot vdhia filam.bhot der pehlan prhi si. Judge di kothi beshak hun dhah diti gai he but 1971_72 vichk ITI jande te murhde kothi di nukar te lge Amrood de bute ton divar te chd k kache Amroodan da swad ajj vi yad a nice rchna but last vich khrab print ne sara mja kirkira kr dita
ਨਿੰਦਰ ਵੀਰ ਜੀਓ ਬਹੁਤ ਖੂਬਸੂਰਤੀ ਨਾਲ ਤਰਾਸਦੀ ਨੂੰ ਪੇਸ ਕੀਤਾ ਹੈ। ਆਪਾ ਝਲਕਦਾ ਤੇਰੇ ਕਿਰਦਾਰ ਚੋਂ..!!! ਦਰਦ ਵੰਡਾਉੁਣ ਲਈ ਸ਼ੁਕਰੀਆ ਜੀ
ਬਹੁਤ ਖੂਬ ਜੱਜ ਦਾ ਅਰਦਲੀ ਵੀਡਓ ਸਾਫ ਨਾ ਅਪਲੋਡ ਹੋਈ, ਕਿਰਪਾ ਕਰਕੇ ਸਾਫ ਵੀਡਓ ਅਪਲੋਡ ਕੀਤੀ ਜਾਵੇ ਜੀ। ਨਿੰਦਰ ਘੁਗਿਆਣਵੀ ਵੀਰ ਜੀ ਦਾ ਬਹੁਤ ਵਧੀਆ ਵੀਡੀਓ ਜੋ ਕਿ ਇਕ ਅਸਲੀਅਤ ਨੂੰ ਬਿਆਨ ਕਰਦਾ ਹੈ ਜੀ.
ਕਹਾਣੀ ਬਹੁਤ ਦੇਰ ਪਹਿਲਾਂ ਪੜੀ ਸੀ। ਮੇਰੇ ਤਾਂ ਦਿਲ ਵਿੱਚ ਵਸ ਗਈ ਸੀ ਇਹ ਕਹਾਣੀ। ਮੈਂ ਇਕ ਦਿਨ ਅਖਬਾਰਾਂ ਵਿਚੋਂ ਨੰਬਰ ਲ਼ੈ ਕੇ ਨਿੰਦਰ ਵੀਰੇ ਨੂੰ ਫੋਨ ਕੀਤਾ ਸੀ ਕਿ ਇਹ ਕਹਾਣੀ ਦੁਬਾਰਾ ਕਦੇ ਅਖ਼ਬਾਰ ਵਿੱਚ ਭੇਜ।ਪਰ ਅੱਜ ਇਹ ਫਿਲਮ ਦੇਖ ਕੇ ਮਨ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਜਿਵੇਂ ਕੋਈ ਖਜ਼ਾਨਾ ਲੱਭ ਗਿਆ ਹੁੰਦਾ।
ਬਹੁਤ ਵਧੀਆ ਵੀਰ ਜੀ ਫਿਲਮ🙏🙏🙏
ਬਹੁਤ ਵਧੀਆ ਫਿਲਮ ਹੈ ...
ਜਿੰਨੀ ਵਾਰ ਮਰਜੀ ਵੇਖੋ ਬੰਦਾ ਰੱਜਦਾ ਨੀ ਬਹੁਤ ਵਧੀਆ ਫਿਲਮ ਬਣਾਈ ਨਿੰਦਰ ਘੁਗਿਆਣਵੀ ਬਹੁਤ ਵਧੀਆ ਬੰਦਾ
ਬਹੁਤ ਸਾਲ ਪਹਿਲਾ ਇਹ ਪੜਿਆ ਸੀ । ਅਜ ਫਿਲ਼ਮ ਦੇਖ ਬਹੁਤ ਵਧੀਆ ਲ਼ਗਾ ਅਫਸਰ ਸ਼ਾਹੀ ਦੇ ਜੁਲ਼ਮ ਤੇ ਸ਼ੈਸਣ ਨੂੰ ਵਧੀਆ ਤਰੀਕੇ ਨਾਲ ਲਿਖ ਕੇ ਲੋਕਾਂ ਸਾਹਮਣੇ ਲਿਆਦਾ ਬਹੁਤ ਧੰਨਵਾਦ ਜੀ
ਜੱਜਾਂ ਦਾ ਬਹੁਤ ਘਟੀਆ ਕਿਰਦਾਰ ਪੇਸ਼ ਕਰਨ ਲਈ ਧੰਨਵਾਦ
Waah waah Bai ji
Jeondey rho..
Bahut wadia massage, youth, new generation sachi lok geet, lok klakara nu bhulde ja rehe, ohna nu sun k ohh purane punjab di tasveer akha agye aundi
ਕਿਨਾ ਕੁਝ ਕਿਹ ਰਹੀ ਹੈ ਇਹ ਫਿਲਮ ਬਹੁਤ ਵਧੀਆ ਜੀ.....ਅੰਤ ਤੇ ਸਾਫ ਅਪਲੋਡ ਨਹੀ
ਫਿਲਮ ਦੀ ਕਹਾਣੀ ਬਹੁਤ ਵਧੀਆ ਤੇ ਬਿਲਕੁੱਲ ਸਚ ਏ ਯਾਰੋ ।ਪਰ ਐਂਡ ਤੇ ਆਵਾਜ ਨਹੀ ਆ ਰਹੀ।ਪੂਰੀ ਕਹਾਣੀ ਦਾ ਪਤਾ ਨਹੀਂ ਲੱਗਾ
ਬਹੁਤ ਕਮਾਲ ਦਾ ਕੰਮ ਨਿੰਦਰ ਬਾਈ।
ਨਿੰਦਰ ਜਿੰਦਾਬਾਦ
Ninder Yar Excellent (Ex Senior Pharmacy Officer Civil Hospital MOGA PB)
ਦੁੱਖ ਸੁੱਖ ਹਾਸਾ ਉਦਸੀ ਮੌਕਾ ਮੇਲ ਗੁੱਸਾ ਇਹੀ ਹੈ ਜਿੰਦਗੀ ਇਸ ਫੋਟੋ ਵਾਲਾ ਬੰਦਾ ਇਸ ਦੁਨੀਆਂ ਵਿੱਚ ਸਰੀਰ ਕਰਕੇ ਨਹੀ ਹੈ ਮੈਂ ਇਸਦਾ ਬਾਪ ਹਾਂ
Very good film
ਵਾਹ ਨਿੰਦਰ ਜੀ ਬਹੁਤ ਖ਼ੂਬ
judje saab di acting no i
Bari aukhi jindagi hundhai hai tan hi sikhar te pujja hai ninder ghuganavi ji.
Bhot vdia paji
Bhut vadia filam ji। ।।।
Nice movie ninder bai
Khoob
great sir 😊😊👌👌
wah wah ghugianvi
Khoob❤️
Very good Ninder bai vidio kammal di aa .par saf ni challi .
great
effort, great ji,ninder veer tohadi acting bhut bhut vdiya
ਨਿੰਦਰ ਭਾਜੀ ਦੀ ਚੰਗੀ ਰੇਲ ਬਣਾਈ ਜੱਜ ਨੇ😂😂
ਬਹੁਤ ਵਧੀਆ ਸੁਨੇਹਾ ਦਿੰਦੀ ਫਿਲਮ ਹੈ।
58:38 te bhut vadia. Seen
Sira bai merya
Real story sir .main v jugde da sevadaar a
Wah wah
Very good acting
Good
Bahut khoob hai
khoob
Bht sohna bai ji
great book .. i read long time ago ...
Vgood film
I love you paji
ਹੁਣ ਐਸ ਟਾਈਮ ਜੱਜ ਸਾਹਬ ਜਿਉਦੇ ਹਨ ਕਿ ਸਵਰਗ ਸਿਧਾਰ ਗਏ
Bhut vadiya jiii👌👌🙏🙏
22 bahout confidence aa tere vich ackting da. veer hor film ni aayi teri. mainu v bahout shonk aa. ackting da. sannu v deo kade moka. veer ji
ਵਾਹ ਕਮਾਲ ਦਾ ਕੰਮ ਕੀਤਾ ਸਰ🙏🙏
Waho
Nyc
Ninder ji bahut vadiya film hai mai v munshi Han court vich
very good movie
SSA ji
Niceee
Ultimate movie
Nice narinder sir
Wah
ਬਹੁਤ ਵਧੀਅਾ ਪਿਅਾਰੇ
Bhut khoob ji
Very nice
ਕਚਿਹਰੀਆਂ ਵਾਲੀ ਸਾਰੀ ਸੂਟਿੰਗ ਤਾ ਬਠਿੰਡਾ ਕਚਹਿਰੀਆਂ ਚ ਹੀ ਹੋਈ ਆ..👍👍🤔🤔
Good job
Excellent movie
Ishan krishan
ਭਜਨ ਜੱਬਲ ਕਹਿਦਾ ਜਬਲੀਆ ਨਾ ਮਾਰੀ ਸਾਲੀ ਵੇਖ ਕੇ
ਬਹੁਤ ਵਧੀਆ ਸਰ ਿੲਹ ਹਿੱਸਾ
rahul gurpreet
no sound in the last otherwise great movie
Ba kmaal Sir. Best wishes.
kathakirt an
ਆਖਰੀ 10ਮਿੰਟ ਅਵਾਜ ਨਹੀ ਆੳਦੀ
1:02 to baad print ni saaf
Te awaz v ni Aa rhi
Vguud
bhut vdhia Ninder Ghugianvi g
Maher Mani Kabaddar
Karamjit Singh
Very good sir nic vedio
Watchin in 2019
Watching in 2023
jaunida reh nindera. ujarhda v reh...
sir last de minutes ch video vi thik nhi chl rhi te audio vi nhi aa rhi
Bai g print saf ਨਹੀਂ
Ardli means?
Indian judge ka itna acha behav kab se ho gaya ye apne peon ko galiye se bat karte h
ninder veere bahut maan hunda e jadon saada veer trakkiyan krda e
Sikander teeeppPal
JUDGE RSS DE KOTE CH SEEDHI BHARTI CH AYA LGDA AA
no sound in last 20 mins, quality very bad. please fix.
Nice
Bahut khoob g
ਤੂੰਬੀ ਵਾਲਾ ਫ਼ੁੱਲ .....
🙏🙏❤️🩹❤️🩹
atttttttttttttttttttt
eh fuffed aa
Jabbal sir acting awesome 👌 👏
ਬਹੁਤ ਵਧੀਆ ਭਾਜੀ
Wah wah
Very nice movie
Khoob
Very nice ji 💞💞💞
Vgood
Very good
Wah
Good story and film
Waho
Nice
Very very nice film
Wah
Khoob
Nice