Prime Time With Parmvir Baath(1343) || ਦੋ ਲੱਖ ਪੰਜਾਬੀ ਬਰਬਾਦੀ ਕੰਡੇ-ਕੀ ਜੰਮਿਆ ਸ਼ਹਿਦ ਹੁੰਦਾ ਹੈ ਨੁਕਸਾਨਦਾਇਕ?

แชร์
ฝัง
  • เผยแพร่เมื่อ 28 ส.ค. 2024
  • #PrimeAsiaTV #PrimeTime #ParmvirSinghBaath
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 121

  • @kulwindergill7483
    @kulwindergill7483 ปีที่แล้ว +21

    ਬਿਲਕੁਲ ਬਾਠ ਸਹਿਬ ਸਹੀ ਗੱਲ ਹੈ ਇਨ੍ਹਾਂ ਸ਼ਹਿਦ ਵਾਲਿਆਂ ਦੀ। ਅੱਜ ਤੋਂ ਪੰਦਰਾਂ ਸਾਲ ਪਹਿਲਾਂ 100 ਰੁਪਏ ਦੇ ਲੱਗਭਗ ਵਿਕਦਾ ਸੀ ਸ਼ਹਿਦ ਮੈ ਇਹ ਕੰਮ ਕਰਿਆ ਹੋਇਆ ਹੈ। ਇਸ ਕੰਮ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰ ਕਮਾਈ ਬਹੁਤ ਘੱਟ ਹੈ। ਸਰਕਾਰਾਂ ਜ਼ਰੂਰ ਧਿਆਨ ਦੇਣ ਇਸ ਪਾਸੇ। ਧੰਨਵਾਦ ਜੀ

  • @karamjitsingh1422
    @karamjitsingh1422 ปีที่แล้ว +12

    ਮੈਂ 2 ਵਾਰ ਅਨਜਾਣੇ ਚ ਜੰਮਿਆ ਹੋਇਆ ਸ਼ਹਿਦ ਸੁੱਟ ਦਿੱਤਾ ਸੀ ਕਿਓਕਿ ਮੈਨੂੰ ਵਿ ਲਗਦਾ ਸੀ ਜਦੋ ਸ਼ਹਿਦ ਜੰਮ ਜਾਂਦਾ ਹੈ ਤਾਂ ਇਸਦਾ ਮਤਲਬ ਉੱਸ ਵਿਚ ਮਿਲਾਵਟ ਹੈ ਪਰ ਹੁਣ ਪਤਾ ਲਗਦਾ ਹੈ ਕਿ ਅਸਲੀ ਸ਼ਹਿਦ ਓਹੀ ਹੁੰਦਾ ਹੈ

    • @lakhveersingh-qo1lz
      @lakhveersingh-qo1lz ปีที่แล้ว +1

      ਫਿਰ ਦੇਸੀ ਮੱਖੀ ਦਾ ਸ਼ਹਿਦ ਕਦੇ ਵੀ ਕਿਉਂ ਨਹੀਂ ਜਮਦਾ

  • @ranjeetsinghsandhu2743
    @ranjeetsinghsandhu2743 ปีที่แล้ว +6

    97 ਲਾਇਕ ਕੀਤਾ ਗਿਆ ਹੈ ਜੀ ਪ੍ਰਾਈਮ ਏਸ਼ੀਆ ਦੇ ਸਾਰੇ ਹੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @mannat9455
    @mannat9455 ปีที่แล้ว +6

    ਨਾਲੇ ਮਿਹਨਤ ਅਤੇ ਫੇਰ ਮਿੰਨਤਾਂ....ਬੜੀ ਸ਼ਰਮਸਾਰ ਗੱਲ ਹੈ ਇਨਸਾਨੀਅਤ ਲਈ ......chips status vs honey,so sad marketing, Honey is Amrit for health and we r so arrogant, know everything but no implementation.

  • @Gurlalsingh-oo9dq
    @Gurlalsingh-oo9dq ปีที่แล้ว +3

    ਬਾਠ ਸਾਹਿਬ ਜੀ ਐਂਡ ਸਾਰੇ prime Asia ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਈ ਪ੍ਰਵਾਨ ਕਰਨ ਦੀ ਕਿਰਪਾ ਕਰਨੀ ਜੀ

  • @manjeetdevi543
    @manjeetdevi543 ปีที่แล้ว +12

    ਖੁਦ ਚੋਇਆ ਸੀ ਸ਼ਹਿਦ ਵੀ ਜੰਮ ਜਾਂਦਾ ਅਸੀਂ ਚੋਇਆ ਸੀ

  • @FarmerHoneybeefarm
    @FarmerHoneybeefarm ปีที่แล้ว +2

    ਸਰਕਾਰ ਨੂੰ ਮਧੂ ਮੱਖੀ ਪਾਲਕ ਵੱਲ ਧਿਆਨ ਦੇਣਾ ਚਾਹੀਦਾ
    ਮਧੂ ਮੱਖੀ ਪਾਲਕ ਬਹੁਤ ਮਾੜੇ ਸਮੇ ਵਿੱਚ ਹਨ।ਮਿਲਾਵਟ ਖੋਰੀ ਬੰਦ ਹੋਵੇ।

  • @sukhwindersingh-fm3us
    @sukhwindersingh-fm3us ปีที่แล้ว +7

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @sahirasta24x7
    @sahirasta24x7 ปีที่แล้ว +8

    ਸੋਨੇ ਤੋਂ ਬਹੁਤ ਉਪਰ ਦੀ ਚੀਜ਼ ਰੁਲ ਰਹੀ ਹੈ। ਬਹੁਤ ਅਫਸੋਸ ਹੋਇਆ।

  • @sarwansinghchandi6250
    @sarwansinghchandi6250 ปีที่แล้ว +3

    ਮਨਜੀਤ ਸਿੰਘ ਜੀ ਬਹੁਤ ਵਧੀਆ ਉਪਰਾਲਾ ਹੈ 🐝 ਇਸ ਤਰ੍ਹਾਂ ਦੇ ਹਰੇਕ ਪਲੇਟਫਾਰਮ ਤੇ ਇਹ ਗੱਲ ਲੋਕਾਂ ਨੂੰ ਦੱਸਣ ਦੀ ਲੋੜ ਹੈ।🐝🐝🐝👍👍

  • @Lal_singh1
    @Lal_singh1 ปีที่แล้ว +1

    ਜੋ ਸ਼ਹਿਦ ਜੰਮਦਾ ਨਹੀਂ ਉਹ ਮਿਲਾਵਟੀ ਹੈ।
    ਅਸਲੀ ਸ਼ਹਿਦ ਜਰੂਰ ਜੰਮਦਾ ਹੈ।

  • @jatindersohi7327
    @jatindersohi7327 ปีที่แล้ว +3

    ਖਤਰਾ ਸਿਰਫ਼ ਸਹਿਦ ਮੱਖੀ ਪਾਲਕਾਂ ਤੱਕ ਹੀ ਸੀਮਤ ਨਹੀਂ
    ਇਸ ਧੰਦੇ ਨਾਲ ਅਸਿੱਧੇ ਰੂਪ ਵਿੱਚ ਜੁੁੜੇ ਲੋਕਾਂ , ਜੇ ਸਹਿਦ ਮੱਖੀਆਂ ਦਾ ਧੰਦਾ ਜੇ ਸਰਕਾਰ ਦੀ ਅਣਦੇਖੀ ਕਾਰਣ ਖਤਮ ਹੋ ਗਿਆ ਤਾਂ ਪਰ ਪਰਾਗਣ ਦੀ ਘਾਟ ਕਾਰਨ ਮੱਖੀ ਪਾਲਕਾਂ ਦੀ ਆਮਦਨ ਤੋ 11 ਤੋਂ 25 ਗੁਣਾ ਜਿਆਦਾ ਘਾਟਾ ਕਿਸਾਨੀ ਨੂੰ ਸਹਿਣ ਕਰਨਾ ਪਵੇਗਾ ਅਤੇ ਖੇਤੀ ਖਾਧ ਪਦਾਰਥਾਂ ਦੀ ਘਾਟ ਦਾ ਸਾਹਮਣਾ ਹਰ ਵਿਅਕਤੀ ਨੂੰ ਕਰਨਾ ਪਵੇਗਾ

  • @nachhatarsidhu7259
    @nachhatarsidhu7259 ปีที่แล้ว +9

    ਕਨੇਡਾ ਵਿੱਚ ਆਮ ਸ਼ਹਿਦ 9 to 12 ਡਾਲਰ ਦਾ ਵਿਕਦੈ। ਇਕ ਡਾਲਰ ਦੀ ਕੀਮਤ ਅਜਕਲ੍ਹ 63 to 65 ਡਾਲਰ ਹੈ । ਹਿਸਾਬ ਤੁਸੀਂ ਆਪ ਲਾ ਲਵੋ । ਇੰਡੀਆ ਦਾ ਔਰਗੈਨਿਕ ਗੁੜ ਇਕ ਕਿਲੋ 5 to 7 ਡਾਲਰ ਦੇਸੀ ਸਟੋਰਾਂ ਉੱਤੇ ਵਿਕਦੈ ਭਾਈ । ਹਾਲਾਂ ਕਿ ਉਹ ਲੋੜ ਤੋਂ ਵੱਧ ਨਮੀ ਅਤੇ ਮੈਲ ਥੋੜਾ ਵਧ ਰੱਖਦੇ ਨੇ , ਵਜਨ ਦਾ ਲਾਲਚ ਕਰਕੇ ।ਧੰਨਵਾਦ।

  • @dhaliwalhoneybeefarmmoga6768
    @dhaliwalhoneybeefarmmoga6768 ปีที่แล้ว +2

    ਬਹੁਤ ਵਧੀਆ ਉਪਰਾਲਾ ਪਰਾਈਮ ਏਸ਼ੀਆ ਦਾ

  • @raghbirsingh6145
    @raghbirsingh6145 ปีที่แล้ว

    ਭਾਈ ਸਾਹਿਬ ਤੁਹਾਡੀ ਮੱਦਤ ਨਹੀਂ ਕਿਸੇ ਵੀ ਸਰਕਾਰ ਕਰਨੀ॥ ਵੱਡੀਆਂ ਕੰਪਨੀਆਂ ਤੁਹਾਡੇ ਸਹਿਤ ਲੈ ਕੇ ਉਸ ਵਿੱਚ ਸੈਰਿਪ ਪਾ ਵੇਚਣ ਲੱਗ ਪਈਆਂ ਸਨ ਤੇ ਫੜੀਆਂ ਗਈਆਂ ਹੁਣ ਵਿਪਾਰੀ ਲੈਣੋਂ ਹਟ ਗਿਆ ਤੁਹਾਡਾ ਕਸੂਰ ਨਹੀਂ ਹੈ ਤੁਸੀਂ ਆਪਣੀ ਕਾਸ਼ਤ ਨੂੰ ਘਟਾਉ ਪਰ ਆਪ ਸਿੱਧੀ ਐਕਸਪੋਟ ਕਰੋ ਤਾ ਹੀ ਤੁਹਾਡਾ ਬਚਾਹ ਹੈ॥
    ਬਾਕੀ ਇੱਕੋ ਹੀ ਤਰਾ ਦੀ ਖੇਤੀ ਕੇ ਨਿਰਭਰ ਨਾ ਕਰੋ॥ ਤੁਸੀਂ ਬਹੁਤ ਮਿਹਨਤੀ ਹੋ ਸਰਕਾਰ ਨੂੰ ਤੁਹਾਡੀ ਬਾਂਹ ਫੜਨੀ ਚਾਹੀਦੀ ਹੈ॥ ਪਰ ਅਫ਼ਸੋਸ ਵੱਡੇ ਵਿਪਾਰੀ ਸਰਕਾਰ ਵੀ ਖਰੀਦ ਲੈੰਦੇ ਹਨ॥ ਜਿਹੜੇ ਲੋਕਲ ਲੀਡਰ ਨਹੀਂ ਗੱਲ ਸੁਣਦੇ ਉਹਨਾ ਨੂੰ ਵੋਟ ਨਾ ਪਾਊ॥
    ਸੈਸਨ ਵਿੱਚ ਵੀ ਉਹਨਾ ਤੁਹਾਡਾ ਕੋਈ ਮਸਲਾ ਨਹੀਂ ਵਿਚਾਰਿਆ ਆਪਸ ਵਿੱਚ ਲੜੀ ਜਾ ਰਹੇ ਹਨ॥ ਉਹ ਵੀ ਤੁਹਾਡੀਆਂ ਵੋਟ ਦੇ ਹੱਕਦਾਰ ਨਹੀਂ॥

  • @bindersuman7406
    @bindersuman7406 ปีที่แล้ว +7

    ਬਾਠ ਸਾਹਿਬ ਜੀ ਅਸੀਂ ਜੰਗਲੀ ਮਖੀਆਂ ਦਾ ਸਹਿਦ ਕਡ ਕਿ ਰਖਿਆ ਹੈ ਉਹ ਸਹਿਦ ਜੰਮ ਜਾਂਦਾ ਹੈ ਇਸ ਲਈ ਇਹ ਸਹਿਦ ਅਸਲੀ ਹੈ।।🙏

    • @manindersingh2542
      @manindersingh2542 ปีที่แล้ว

      ਲੋਕ ਹੁਣ ਕਿਸਤੇ ਯਕੀਨ ਕਰਨ।ਕੁਝ ਵੀਰ ਕਹਿ ਰਹੇ ਹਨ ਕਿ ਅਸਲ ਸ਼ਹਿਦ ਜੰਮ ਜਾਂਦਾ ਹੈ,ਕੁਝ ਕਹਿੰਦੇ ਨਹੀਂ ਜੰਮਦਾ। ਸਚਾਈ ਕੀ ਹੈ? ਪਤਾ ਨਹੀਂ।

  • @j.s.honeyfarmmundi586
    @j.s.honeyfarmmundi586 ปีที่แล้ว +3

    ਜੇ ਆਪ ਸਰਕਾਰ ਸੱਚਮੁੱਚ ਪੰਜਾਬ ਦੇ ਹਿੱਤਾਂ ਪ੍ਰਤੀ ਸੋਚਦੀ ਹੋਵੇ ਤਾ ਉਸਨੂੰ ਮਾਰਕਫੈੱਡ ਨੂੰ ਸ਼ਹਿਦ ਦੇ ਵਾਪਾਰ ਲੲੀ ਐਕਸਪੋਰਟ ਤੱਕ ਅੱਗੇ ਲਿਆਉਣਾ ਪਵੇਗਾ ਜਿਸ ਨਾਲ ਮਧੂ ਮੱਖੀ ਪਾਲਕ ਤਾਂ ਬਚਣਗੇ ਹੀ ਪਰ ਮਾਰਕਫੈੱਡ ਦੇ ਜਰੀਏ ਪਂਜਾਬ ਸਰਕਾਰ ਘੱਟੋ ਘੱਟ 100 ਕਰੋੜ ਦੀ ਕਮਾਈ ਕਰ ਸਕਦੀ ਹੈ

  • @ajmersingh3905
    @ajmersingh3905 ปีที่แล้ว +4

    ਇਹ ਸ਼ਹਿਦ ਕਿਵੇਂ ਭਾਲੀਏ ਮਹਿੰਗਾ ਹੀ ਮਿਲੇ

    • @naturalvillagelife2788
      @naturalvillagelife2788 ปีที่แล้ว

      flower da drakhat grow kro free ch milu mere ghar a har saal honey makhia aundia

  • @lovesingh5182
    @lovesingh5182 ปีที่แล้ว +8

    ਆਹ ਵੀ ਸਰਕਾਰ ਨੂੰ ਜਾ ਵਪਾਰੀਆਂ ਨੂੰ ਭਾਵੇ 10 ਰੁਪਏ ਦੇ
    ਹਿਸਾਬ ਨਾਲ ਦੇ ਦੇਣਗੇ ਜੇ ਆਮ ਬੰਦਾ ਇਹਨਾਂ ਕੋਲ ਲੈਣ ਚਲਾ ਜਾਵੇ ਸ਼ਹਿਦ ਲੈਣ ਵਾਸਤੇ ਤੇ ਇਹ ਵੀ 500 & 700 ਘੱਟ
    ਨਹੀਂ ਦਿੰਦੇ ਸਹੀ ਰੇਟ ਦੇਵੋਂਗੇ ਤਾਂ ਇਥੇ ਬਹੁਤ ਵਿਕ ਜਾਵੇਗਾ

    • @Pkbabehali
      @Pkbabehali ปีที่แล้ว +1

      Bilkul sahi kya👌

  • @preet824u
    @preet824u ปีที่แล้ว +3

    Online order nai kr sakde

  • @sukhwindergill3457
    @sukhwindergill3457 ปีที่แล้ว +3

    Sat shri akaal baath sahib God bless you program bohat vadhia ji 🙏

  • @kiranseth3117
    @kiranseth3117 ปีที่แล้ว +4

    SSA Parmvir ji

  • @AvtarSingh-bn8ve
    @AvtarSingh-bn8ve ปีที่แล้ว +1

    ਸਰੋਂ ਦੇ ਫੁੱਲਾਂ ਤੋਂ ਆਇਆ ਸ਼ਹਿਦ ਹਮੇਸਾਂ ਜੰਮ ਜਾਂਦੇ ਪਿਉਰ ਹੈ ਆਦਮੀ ਤੋਂ ਆਮਦੀ ਨਿਰਭਰ ਹੈ

  • @MuhammadAfzal-nh4tr
    @MuhammadAfzal-nh4tr ปีที่แล้ว +3

    آپ کو دستی شہید بنا کر دے سکتے ہیں جو جمعہ جم جائیگا اور نہیں جمنے والا بھی

  • @harjapsingh6945
    @harjapsingh6945 ปีที่แล้ว +2

    Save the bees keepers and farmers of Punjab

  • @nachhatarsidhu7259
    @nachhatarsidhu7259 ปีที่แล้ว +1

    ਨਿਊਜ਼ੀਲੈਂਡ ਦਾ ਸ਼ਹਿਦ Manuka brand ਅਧ ਕਿਲੋ 60 to 150 ਡਾਲਰ । ਇਹ ਰੇਟ ਹੋਲਸੇਲ ਸਟੋਰ ਕਾਸਕੋ ਦਾ ਹੈ ।

  • @gurmeetkaur5505
    @gurmeetkaur5505 ปีที่แล้ว +5

    As they said, most of their export was to USA. Can someone suggest which brand is selling their honey in USA?

  • @harpreetkaur5022
    @harpreetkaur5022 ปีที่แล้ว +6

    Mere husband nu 6 saal pehla ohna de relative ne jaman te lage doomne to shehed cho ke dita oh kade bi jamea nahi

  • @rajeshsidana8277
    @rajeshsidana8277 ปีที่แล้ว +5

    ਅਸਲੀ ਵੀ ਜੰਮ ਜਾਦਾਂ ਹੇ

  • @hardeepattal1794
    @hardeepattal1794 ปีที่แล้ว +2

    ਸ਼ਹਿਦ ਨਾਲ ਨਿੰਬੂ ਪੀਣ ਨਾਲ ਤੇਜਾਬ ਠੀਕ ਹੁੰਦਾ ਖਾਲੀ ਪੇਟ ਲੳ ਮੈਂ ਕਈ ਲੋਕਾ ਦੇ ਟੀਕੇ ਲੱਗਣ ਤੋ ਹਟਾਏ ਨੇ 🙏

  • @sahilapiariesjammukashmir8567
    @sahilapiariesjammukashmir8567 ปีที่แล้ว +4

    Excellent interview.GRANULATION OF HONEY a sigh of its purity.

  • @jagdishbahia9162
    @jagdishbahia9162 ปีที่แล้ว +3

    In foreign countries honey are very expensive, central Government and Punjab government should help the farmers to sell their honey in more foreign countries🙏🙏

    • @drbssaini
      @drbssaini ปีที่แล้ว +1

      Honey is no expensive in USA because lot of other countries export it to USA.

  • @gurdassverma8100
    @gurdassverma8100 ปีที่แล้ว +3

    Baat ta thik a bathh saab pr bahute parwasi krde yo kamm barosa ja ni hunda uhna pa

  • @Sukhvirsingh-qk5qh
    @Sukhvirsingh-qk5qh ปีที่แล้ว +1

    Baath ji ehna nu Karo aj announce Karan k jo sade to leverage asi is rate 200 te dewange. Jason honey len jao eh 400,500 to ghat nai dasde. EHNAN NU KAHO AJ ANNOUNCE KARAN RATE TE ADRESS.

  • @TarsemSingh-zf6hc
    @TarsemSingh-zf6hc ปีที่แล้ว

    ਛੋਟੀ ਮੱਖੀ ਦਾ ਸ਼ਹਿਦ ਕਦੇ ਜੰਮਿਆ ਦੇਖਿਆ। ਤਕਰੀਬਨ ਹਰ ਬਰੈਂਡ ਮੁਰੱਬੇ ਦੀ ਖੰਡ ਮਿਕਸ ਹੁੰਦੀ ਹੈ।
    ਕਿਸਾਨਾਂ ਤੋਂ ਸਿੱਧਾ ਕਿਸਾਨਾਂ ਤੋਂ ਖਰੀਦ ਕੀਤੇ ਜਾਣਾ ਚਾਹੀਦਾ ਹੈ।

  • @OfficialJasSingh
    @OfficialJasSingh ปีที่แล้ว

    ਦੁੱਜੀ ਗੱਲ ਇਹ ਜਿਹੜਾ ਕਹਿੰਦੇ ਨੇ ਕੇ ਸਰੋਂ ਦੇ ਫੁੱਲਾਂ ਦਾ ਸ਼ਹਿਦ ਜੰਮ ਜਾਂਦਾ ਇਹਦੀ ਕੋਈ scientific paper ਹੋਵੇ ਤਾਂ ਸਾਂਝਾ ਕਰੋ ਜੀ।

  • @KirpalSingh-cn8me
    @KirpalSingh-cn8me ปีที่แล้ว +2

    how can I purchase your honey

  • @karamjitsekhon498
    @karamjitsekhon498 ปีที่แล้ว +1

    Nice topic punjab Government think about this kind farmers

  • @sukhpaljhinger2215
    @sukhpaljhinger2215 ปีที่แล้ว +1

    Ssa veerji very nice message ji thanks 🙏

  • @nachhatarsidhu7259
    @nachhatarsidhu7259 ปีที่แล้ว +2

    Real honey can freeze after some long time automatacally !! Change in cristals .

  • @kaalaleenda23
    @kaalaleenda23 ปีที่แล้ว

    ਬਿਲਕੁਲ ਗਲਤ ਗੱਲ, ਜੇਕਰ 12000 ਹਜਾਰ ਕਰੋੜ ਦਾ ਬਿਜਨੇਸ ਹੈ ਤਾਂ ਇੰਨਾ ਸ਼ਹਿਦ ਬਣਾਉਣ ਲਈ 12000 ਹਜਾਰ ਕਰੋੜ ਮਧੂਮੱਖੀਆਂ ਦੇ ਛੱਤੇ ਵੀ ਤਾਂ ਹੋਣਗੇ?????? ਕੀ ਇੰਨੇ ਛੱਤੇ ਹਨ ਪੰਜਾਬ ਵਿਚ???? ਨਹੀਂ , ਲੋਕ ਸਿਆਣੇ ਹੋ ਗਏ ਹੁਣ,,,, ਉਹਨਾ ਨੂੰ ਪਤੈ ਕਿ ਮਿਲਾਵਟੀ ਸ਼ਹਿਦ ਵਾਲਾ ਜਹਿਰ ਖਾਣ ਨਾਲੋਂ , ਨਾ ਖਾਣਾ ਚੰਗੈ। ।।।। ਵੀਰੋ , ਪੈਸੇ ਕਮਾਉਣ ਦੀ ਖਾਤਰ, ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੋ ਜੀ।।

  • @sanjogtarani2079
    @sanjogtarani2079 ปีที่แล้ว +2

    I procured honey directly from the tree of my mohalla paying rs 2500/ to labour in year 2015 and some part of honey froze with time

  • @OfficialJasSingh
    @OfficialJasSingh ปีที่แล้ว

    ਬਾਠ ਸਾਬ ਇਨ੍ਹਾਂ ਨੂੰ ਸਲਾਹ ਦਿਓ ਕੇ ਇਹ ਆਪਣਾ ਸ਼ਇਦ Amazon ਤੇ ਵੇਚਣਾ ਸ਼ੁਰੂ ਕਰਨ। ਮੈਨੂੰ ਪੂਰਾ ਭਰੋਸਾ ਕੇ ਇਹ ੨੫੦ ਦਾ ਕਿੱਲੋ ਆਰਾਮ ਨਾਲ ਵਿਕ ਸਕਦਾ।

  • @avtarsinghaulakh6344
    @avtarsinghaulakh6344 ปีที่แล้ว +2

    Good jankari

  • @sharankaur8869
    @sharankaur8869 ปีที่แล้ว +1

    What brand and where we can order ?

  • @satwantsingh2199
    @satwantsingh2199 ปีที่แล้ว +1

    Ba’ath Sahib Shuger Mreez Kiddan Kha Skda HAI THANK YOU

    • @drbssaini
      @drbssaini ปีที่แล้ว

      Honey’s sugar content is very high hence not suitable for diabetics.

  • @jashpalsingh1875
    @jashpalsingh1875 ปีที่แล้ว

    ਮਿਲਾਵਟ ਬਹੁਤ ਹੁੰਦੀ ਆ ਲੋਕ ਇਸ ਕਰਕੇ ਨਹੀਂ ਖਰੀਦ ਰਹੇ

  • @Pkbabehali
    @Pkbabehali ปีที่แล้ว +1

    Apni Website bana k Genuine Rate te Pure Honey Sell Kro. Asi buy karangae Vaise v te Amazon etc ton buy krde e ah.
    Give your Buy Link to us....
    But Purity di v gurantee hove

  • @tarsemsingh7841
    @tarsemsingh7841 ปีที่แล้ว +1

    ਮੋਬਾਇਲ ਨੰਬਰ ਦਿਉ ਜੀ ਵੀਰਾਂ ਦਾ ਮੈ ਖ਼ਰੀਦਣਾ ਚਾਹੁੰਣਾ

  • @sarbjeetsingh4415
    @sarbjeetsingh4415 ปีที่แล้ว +1

    Very nice work Bath Sabb

  • @BaljitKaur-bp7ob
    @BaljitKaur-bp7ob ปีที่แล้ว

    Waheguru ji... Punjab nu bchayea

  • @BhupinderSingh-vn8jc
    @BhupinderSingh-vn8jc ปีที่แล้ว +2

    Excellent interview
    Great work by dr. Arbind singh dhoot and his colleagues 👏

  • @jaskarnsingh3884
    @jaskarnsingh3884 ปีที่แล้ว +3

    ਖਸਖਸ ਦੇ ਫੁਲਾ ਵਿਰੋ ਤਿਆਰ ਹਜਾਰਾਂ ਦੇ ਹਿਸਾਬ ਕਿ ਲੋ ਵਿਕਦਾ।ਇਕ ਗੁੜ ਪੳਦੇ ਮਖੀਆ ਨੂੰ

  • @sukhvirsingh1896
    @sukhvirsingh1896 ปีที่แล้ว +3

    Menu last week pata laga,jammya honey v wadhia hunda,jad main 100g 54$ 🇨🇦 da leya c oh wala New Zealand da banya hoya c par oh v jammya niklya .

    • @nachhatarsidhu7259
      @nachhatarsidhu7259 ปีที่แล้ว +1

      Sukhvir Singh @ That honey from Newzeland brand Flora Manuka is very expencive in world . I always buy it from Costco Stores . Its price range is from Canadian Dolles 65 to 150 per 500 gr. . Very usefull . Tnx .

    • @sukhvirsingh1896
      @sukhvirsingh1896 ปีที่แล้ว

      @@nachhatarsidhu7259 yes it’s true and very effective 👍

    • @naturalvillagelife2788
      @naturalvillagelife2788 ปีที่แล้ว +1

      punjab cho kharid k punjabi farmers nu vi fayda kro tusi vi sasta kharido

    • @sukhvirsingh1896
      @sukhvirsingh1896 ปีที่แล้ว

      @@naturalvillagelife2788 J ethe 🇨🇦 milda hove ta definitely for sure

  • @jatindersohi7327
    @jatindersohi7327 ปีที่แล้ว

    ਖਪਤਕਾਰ ਨੂੰ ਪੂਰਾੀ ਕੀਮਤ ਦੇ ਕੇ ਵੀ ਪਿ਼ਓਰ ਸਹਿਦ ਨਹੀਂ ਮਿਲਦਾ
    ਸਹਿਦ ਮੱਖੀਆਂ ਪਾਲਣ ਵਾਲੇ ਕਿਸਾਨ ਨੂੰ ਉਸਦੀ ਹੱਡ ਭੰਨਵੀਂ ਮਿਹਨਤ ਬਾਅਦ ਪ੍ਰਾਪਤ ਕੀਤੇ ਸਹਿਦ ਦੇ ਲਾਗਤੀ ਖਰਚੇ ਵੀ ਪੂਰੇ ਨਹੀ ਹੁੰਦੇ
    ਮਿਡਲਮੈਨ ਕੰਪਨੀਆਂ ਜੋ ਖੁਦ ਸਹਿਦ ਪੈਦਾ ਨਹੀ ਕਰਦੀਆਂ ਖਪਤਕਾਰਾਂ ਅਤੇ ਪੈਦਾਵਾਰੀ ਕਿਸਾਨਾਂ ਦਾ ਰੱਜ ਕੇ ਆਰਥਿਕ ਸਰੀਰਕ ਅਤੇ ਮਾਨਸਿਕ ਸੋਸਣ ਕਰ ਰਹੇ ਹਨ
    ਸਹਿਦ ਮੱਖੀ ਪਾਲਕਾਂ ਦੀ ਐਸੋਸੀਏਸ਼ਨ ਪੀ , ਏ, ਯੂ ਬੀਕੀਪਰਜ ਐਸੋਸੀਏਸ਼ਨ ਖਪਤਕਾਰ ਅਤੇ ਸਹਿਦ ਪੈਦਾਵਾਰੀ ਕਿਸਾਨਾਂ ਨੂੰ ਵਿਚਕਾਰ ਇੱਕ ਪੁੱਲ ਦਾ ਰੋਲ ਨਿਭਾਉਂਣ ਦਾ ਇੱਕ ਉਪਰਾਲਾ ਕਰਨ ਜਾ ਰਹੀ ਹੈ ਜਲਦੀ ਹੀ ਇੱਕ ਐਪ ਦੇ ਜਰੀਏ ਖਪਤਕਾਰਾਂ ਅਤੇ ਪੈਦਾਵਾਰੀ ਦਾ ਸੰਗਮ ਕਰਨ ਦਾ ਉਪਰਾਲਾ ਕਰ ਰਹੀ ਹੈ ਤੁਹਾਡੇ ਭਰਭੂਰ ਸਹਿਯੋਗ ਦੀ ਜਰੂਰਤ ਹੈ

  • @babamotor7084
    @babamotor7084 ปีที่แล้ว +1

    Good evening 62.sahib ji

  • @greenpunjab5688
    @greenpunjab5688 ปีที่แล้ว

    Great knowledge diwai aa tuci baath Saab

  • @randhirbal9502
    @randhirbal9502 ปีที่แล้ว

    Bilkul sach hai ji

  • @karamjitsinghsalana4648
    @karamjitsinghsalana4648 ปีที่แล้ว +1

    Good bath saab

  • @jasbirsingh-dl2os
    @jasbirsingh-dl2os ปีที่แล้ว

    Please make your arrangements to sell the product locally.

  • @raghubirsingh691
    @raghubirsingh691 ปีที่แล้ว

    ਅਸਲੀ ਸ਼ਾਹਦ ਮਿਲੇ ਤਾਂ ਕਿਥੋਂ ਮਿਲੇ

  • @JaswinderSingh-fc4cp
    @JaswinderSingh-fc4cp ปีที่แล้ว +2

    Sarkare koj soch

  • @pskhurana1999
    @pskhurana1999 ปีที่แล้ว

    Sara Metor C.M.Mann Sahib nu Through P.A.Notic ch Liaona chahida hee.

  • @lakhveersingh-qo1lz
    @lakhveersingh-qo1lz ปีที่แล้ว

    ਫਿਰ ਦੇਸੀ ਮੱਖੀ ਦਾ ਸ਼ਹਿਦ ਕਦੇ ਵੀ ਕਿਉਂ ਨਹੀਂ ਜਮਦਾ

  • @pushpgarg5636
    @pushpgarg5636 ปีที่แล้ว +2

    Why govt should buy product and sell it on ur behalf. Its ur responsibility do it

    • @drbssaini
      @drbssaini ปีที่แล้ว

      I think some Punjabis should get into the export business. I agree government can’t be & shouldn’t be responsible for every business. It’s a matter of demand and supply.

  • @naturalvillagelife2788
    @naturalvillagelife2788 ปีที่แล้ว +1

    koi websit di tra kuj bnao sab mil k khud koi organic honey ja ada da startup kro bargadi gud di tra agricultur uni. d professor ja kisa hor di sla lao kuj khud kro fssai to approv kra lao NRI lok vi kharidan nu tarjih den local farmers to ona nu vi sasta milu

    • @OfficialJasSingh
      @OfficialJasSingh ปีที่แล้ว

      ਬਿਲਕੁੱਲ ਸਹੀ ਕਿਹਾ ਜੀ ਤੁਸੀਂ।

  • @MohanSingh-bt7ce
    @MohanSingh-bt7ce ปีที่แล้ว

    Very.nice

  • @sandeepdundhara5929
    @sandeepdundhara5929 ปีที่แล้ว +1

    Sardar JI bee keeper kal be fall aj be fall ha punjab Sarkr oprala kra Ji ja kissan Jai jwan

  • @jagdishbahia9162
    @jagdishbahia9162 ปีที่แล้ว +1

    No bees No food 🍱

  • @sukhdevdeepgarh5188
    @sukhdevdeepgarh5188 ปีที่แล้ว

    ਮੈਂ ਵੀ ਵੀਹ ਸਾਲ ਕਰ ਕੇ ਛੱਡ ਦਿੱਤਾ ਦਿੱਕਤਾਂ ਬਹੁਤ ਹਨ

  • @jagdevsingh8259
    @jagdevsingh8259 ปีที่แล้ว

    Puane samay ch saroh v bhut hundi c pr shehd jmda nhi c

  • @babamotor7084
    @babamotor7084 ปีที่แล้ว +1

    Good evening ji like no 11

  • @sanjevkumar430
    @sanjevkumar430 ปีที่แล้ว +3

    SONU BAMBA ASR

  • @gillgurdev1234
    @gillgurdev1234 ปีที่แล้ว

    Good job 👍

  • @kulwinderkaur3618
    @kulwinderkaur3618 ปีที่แล้ว

    ਅਸਲੀ ਸ਼ਹਿਦ ਤਾਂ ਜੰਮ ਹੀ ਜਾਂਦਾ ਹੈ।

  • @jagjeetanttal5496
    @jagjeetanttal5496 ปีที่แล้ว

    Bhath sahab ma vi 20 eyear kam kita but eh kam kate da soda hon karke chad dita te hor kam kar lea

  • @sandeepdundhara5929
    @sandeepdundhara5929 ปีที่แล้ว +1

    Ji great insoranse hona lajmi ha bhut bee keeper hada or Ag pan krka khatm Ho gya ha

  • @satti.Talwan
    @satti.Talwan ปีที่แล้ว

    Maninder singh Khalsa bhaji

  • @KulbirSingh-kt8uv
    @KulbirSingh-kt8uv ปีที่แล้ว +1

    🙏🙏🙏

  • @karanjitsingh9925
    @karanjitsingh9925 ปีที่แล้ว

    Agar madho makhi nahi rahe gi tan sabhta sari khatam ho jave GI.GOVERNMENT NOO KUJ ZAROOR SOCHNA CHAHIDA HAI.

  • @MuhammadAfzal-nh4tr
    @MuhammadAfzal-nh4tr ปีที่แล้ว +3

    فارم والے سب مکھی کو چینی دیتے ہیں بقاعدہ مکھی پالنے کے لیے کتاب ملتی ہیں ان میں چینی بنانے کا طریقہ بھی لکھا جاتا ہے

  • @JagjitSingh-ux4qu
    @JagjitSingh-ux4qu ปีที่แล้ว

    Support bee keeping

  • @manhanscollection377
    @manhanscollection377 ปีที่แล้ว

    Asi laina shehad,kive lai skde ha vir ji

  • @JagdeepSingh-zc6zc
    @JagdeepSingh-zc6zc ปีที่แล้ว

    asi ehna kolon kis tarah khareed sakde haan

  • @avtarsinghaulakh6344
    @avtarsinghaulakh6344 ปีที่แล้ว +1

    Good baath ji

  • @jaswindergill911
    @jaswindergill911 ปีที่แล้ว

    Where are u beer ji ?

  • @takhi9735
    @takhi9735 ปีที่แล้ว

    Sada pure shehd a madhumakhi da Jo jungal ch hundian USDA shehd v jameya a USDA bahut faida a main apne bacheya nu v dinda

  • @MuhammadAfzal-nh4tr
    @MuhammadAfzal-nh4tr ปีที่แล้ว +1

    شاہد جتنا بھی خود بنایا جاتا ہے جا مکھی کو چینی اگر آپ نے شہد بنوانا ہے میں آپ کو چھوٹی مکھی اور بڑی مکھی بنا کر دے سکتا ہوں اور گرنٹی دس سال کی ہوگئی سال کی ہوگئی

  • @satpalsinghvirk5827
    @satpalsinghvirk5827 ปีที่แล้ว

    Eve Mari janda así is color da koyee shahd ethe nhi dekhya.

  • @Sukhvirsingh-qk5qh
    @Sukhvirsingh-qk5qh ปีที่แล้ว

    Baath ji punjab ch pesticides di jiada use karke foreign ch koi demand nai.

  • @kashmirsingh3625
    @kashmirsingh3625 ปีที่แล้ว

    Mobile no daso ji.

  • @avtarsingh7598
    @avtarsingh7598 ปีที่แล้ว

    Parmveer ji
    To day on Dated 3/3/2023
    I am in canada Return on Date 9/3/2023

  • @rajinderlic4640
    @rajinderlic4640 ปีที่แล้ว

    Ih gll samjhauni bahut aaukhi hai sade country vich mera bahut honey wapis kr dita loka ne mai Kisan Hut nu dita c honey

  • @kulvinderkaur3492
    @kulvinderkaur3492 ปีที่แล้ว

    Ssa prime Asia

  • @MuhammadAfzal-nh4tr
    @MuhammadAfzal-nh4tr ปีที่แล้ว

    اگر آپ کو مکھی ویڈیو بنا کر بھیجو مکھی کو کس طرح چینی دی جاتی ہے یہ جتنے بھی دعوے کر رہے ہیں سب جھوٹ ہے اتنی مقدار میں شہد تیار ہوتا ہی نہیں

  • @singhriders3227
    @singhriders3227 ปีที่แล้ว

    🙏🙏🙏🙏🙏

  • @aattnnaamm
    @aattnnaamm ปีที่แล้ว

    ਅਸਲੀ ਸਹਿਤ ਨਹੀਂ ਜਮਦਾ।ਮੈਂ ਚਾਰ ਸਾਲ ਪਹਿਲਾਂ ਚੋਇਆ ਸੀ।ਨਹੀਂ ਜਮਿਆ।

  • @avtarsingh7598
    @avtarsingh7598 ปีที่แล้ว

    Parmveer ji sat shri akal ji
    Labours/officer should be covered
    ESIC Department
    Avtar singh virdi