Prime Hassian (171) || ਟਰੱਕ ਡਰਾਇਵਰ ਨੂੰ ਆਇਆ ਗੁੱਸਾ !

แชร์
ฝัง
  • เผยแพร่เมื่อ 14 ต.ค. 2024
  • #primeasiatv #primehassian #umangsharma #karandevjagota #neelamqueen #ranjitbawa
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 146

  • @mohansinghwarval87
    @mohansinghwarval87 9 หลายเดือนก่อน +42

    ਰੱਬ ਦਾ ਰੂਪ ਨੇ ਡਰਾਈਵਰ ਹਰ ਇੱਕ ਨੂੰ ਭਾਜੀ ਸਬਜੀ ਦਾਣਾ ਪਾਣੀ ਪਹੁੰਚਦਾ ਕਰਦੇ ਹਨ, ਸਲਾਮ ਹੈ ਟਰੱਕਾਂ ਵਾਲਿਆਂ ਨੂੰ

  • @gurcharansingh6064
    @gurcharansingh6064 9 หลายเดือนก่อน +15

    ਇਸ ਕਾਨੂੰਨ ਨਾਲ਼ ਡਰਾਈਵਰ ਦਾ ਬਹੁਤ ਨੁਕਸਾਨ ਹੋ ਜੀ ਤੇ ਪੁਲੀਸ ਦੀ ਜ਼ੇਬ ਭਰ ਜਾਵੇਗੀ ਕਿਉਕਿ ਰਿਪੋਰਟ ਉਸ ਨੇ ਤਿਆਰ ਕਰਨੀ ਹੈ ਜੀ ❤❤❤❤❤

  • @baljeetsinghvirk3912
    @baljeetsinghvirk3912 9 หลายเดือนก่อน +13

    ਇਸ ਸਮਸਿਆ ਦਾ ਹਲ ਹੈ ਸਭ ਟਰਕਾ ਨੂੰ ਅੱਗੇ ਪਿੱਛੇ ਕੈਮਰੇ ਲਗਾ ਦਿੱਤੇ ਜਾਣ ਤੇ ਫਿਰ ਫੋਟੋਆਂ ਦੇ ਹਿਸਾਬ ਨਾਲ ਕਾਰਵਾਈ ਹੋਵੇ ਜਿਸ ਦੀ ਗਲਤੀ ਹੋਵੇ ਉਸ ਨੂੰ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @gurbaxkaur2452
    @gurbaxkaur2452 9 หลายเดือนก่อน +7

    ਧੰਨ ਨੇ ਟਰਕਾਂ ਵਾਲੇ ਪਰ ਫਿਰ ਵੀ ਸੋਚ ਕੇ ਚਲੌਣ ਤੂਹਾਨੂ ਸਾਰੇ ਪਰਿਵਾਰ ਨੂੰ ਨਵੇ ਸੂਲ ਦੀਆ ਮੂਬਾਰਕਾ ਗੂਰਬਖਸ਼ ਕੌਰ ਨਿਓਯੌਰਕ

    • @DeeepmaanMaan
      @DeeepmaanMaan 9 หลายเดือนก่อน

      ਮੈਡਮ ਜੀ ਨਿਊਯੌਰਕ ਵਿਚ ਸਾਲ ਨੂੰ ਸੂਲ ਕਿਹਾ ਜਾਂਦਾ ਜੀ ?
      ਤੁਹਾਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ 🎉🎉🎉🙏🙏

  • @gurdipgill8129
    @gurdipgill8129 9 หลายเดือนก่อน +6

    ਮੰਗਾਂ ਜੀ ਅਤੇ ਸਾਰੀ ਟੀਮ ਨੂੰ ਬੇਨਤੀ ਹੈ ਕਿ ਮੰਗੇ ਵੀਰ ਅਤੇ ਦੂਸਰੇ ਵੀਰ ਨੇ ਲਾਫਟਰ ਦਾ ਮਾਸਟਰ ਵਿੱਚ ਉਸਤਾਦ ਅਤੇ ਚੇਲੇ ਦਾ ਸ਼ੋ ਕੀਤਾ ਸੀ ਗਾਣਾ ਸਿੱਖਣ ਦਾ ਅੱਜ ਤੱਕ ਯਾਦ ਹੈ ਪਲੀਜ ਹਾਸ਼ੀਆ ਵਿੱਚ ਵੀ ਕਰੋ ਬੇਨਤੀ ਹੈ ਉਮੀਦ ਹੈ ਜਰੂਰ ਕਰੋਗੇ ਪਲੀਜ !!!

  • @jarnailsingh1731
    @jarnailsingh1731 9 หลายเดือนก่อน +8

    ਬਹੁਤ ਵਧੀਆ ਪ੍ਰੋਗਰਾਮ ਹੈ ਜੀ।

  • @GurdeepSingh-su5ev
    @GurdeepSingh-su5ev 9 หลายเดือนก่อน +32

    ਟਰੱਕ ਡਰਾਇਵਰ ਜਿੰਦਾਬਾਦ ਬਹੁਤ ਵਧੀਆ ਪ੍ਰੋਗਰਾਮ ਪ੍ਰਾਈਮ ਏਸ਼ੀਆ ਚੈਨਲ ਕਨੇਡਾ ਸਰੀ ਵੈਨਕੁਵਰ

    • @MRandhawa-g1h
      @MRandhawa-g1h 2 หลายเดือนก่อน +2

      Audittusalieaphdkiti

    • @MRandhawa-g1h
      @MRandhawa-g1h 2 หลายเดือนก่อน

      Ehdamotadimag

    • @MRandhawa-g1h
      @MRandhawa-g1h 2 หลายเดือนก่อน

      Tusallieakinakuamier

    • @MRandhawa-g1h
      @MRandhawa-g1h 2 หลายเดือนก่อน

      Motia tuberagarkkruehnugetautkro

    • @MRandhawa-g1h
      @MRandhawa-g1h 2 หลายเดือนก่อน

      Sharmtukardubkemarjaindiakrdakiverytegoodmotedimagsaliaohsunkikehriha

  • @BalvinderSingh-vo6xe
    @BalvinderSingh-vo6xe 8 หลายเดือนก่อน +3

    ਬਹੁਤ ਵਧੀਆ ਪ੍ਰੋਗਰਾਮ ਜੀ

  • @JagtarSingh-uh2rx
    @JagtarSingh-uh2rx 9 หลายเดือนก่อน +11

    ਬਹੁਤ ਹੀ ਵਧੀਆ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਹਾਂ ਕਤਰ

  • @amanbrar273
    @amanbrar273 9 หลายเดือนก่อน +15

    ਟਰੱਕ ਵੀਰਾ ਸਲਾਮ

    • @hsingh4112
      @hsingh4112 9 หลายเดือนก่อน

      Waheguru ji mehar kern sab uper ji

  • @bachittersingh2587
    @bachittersingh2587 7 หลายเดือนก่อน +2

    ਕਪਿਲ ਸ਼ਰਮਾ ਨਾਲੋਂ ਵੀ ਜ਼ਿਆਦਾ ਵਧੀਆ ਪ੍ਰੋਗਰਾਮ ਹੁੰਦਾ ਏ, ਧੰਨਵਾਦ

  • @gurmailsingh9640
    @gurmailsingh9640 9 หลายเดือนก่อน +9

    ਵੀਰ ਮੰਗੇ ਨੇਂ ਬਾਊ ਨੇ ਵੀ ਸਿਰਾਂ ਲਾਇਆ ਹੈ। ਮੈਂ ਗੁਰਮੇਲ ਸਿੰਘ ਬ੍ਰਹਮਪੁਰ ਤੋਂ ਜਿਲਾ ਤਰਨਤਾਰਨ ਪੰਜਾਬ ਸੁਪਰ ਹੈ🙏🙏👍😀😀😀😀😀😀😀।👍

  • @judgedhillon8800
    @judgedhillon8800 9 หลายเดือนก่อน +5

    ਬਹੁਤ ਵਧੀਆ ਜੀ
    🙏🙏🙏🙏🙏

  • @HarjinderSingh-dk6pu
    @HarjinderSingh-dk6pu 9 หลายเดือนก่อน +3

    ਕਨੂੰਨ ਰੱਦ ਹੋਣ ਚਾਹੀਦਾ ਹੈ

  • @Tajindersingh-bp2re
    @Tajindersingh-bp2re 9 หลายเดือนก่อน +7

    ਮੰਗਾ ਡਰਾਈਵਰ ਜਿੰਦਾਬਾਦ

  • @KuldeepSingh-ug2di
    @KuldeepSingh-ug2di 9 หลายเดือนก่อน +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @JagjitSingh_
    @JagjitSingh_ 9 หลายเดือนก่อน +11

    ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਧਾਈਆਂ ਜਗਜੀਤ ਸਿੰਘEX ਸਰਪੰਚ ਪਿੰਡ ਲੂਲਬਾਈ ਤਹਿਸੀਲ ਬਠਿੰਡਾ

  • @SukhwinderSingh-wq5ip
    @SukhwinderSingh-wq5ip 9 หลายเดือนก่อน +12

    ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂😂

  • @dslehal6963
    @dslehal6963 4 หลายเดือนก่อน

    ਉਮੰਗ ਸ਼ਰਮਾ ਬਹੁਤ ਹੀ ਵਧੀਆ ਕਲਾਕਾਰ ਜੀ

  • @sonudhiman4815
    @sonudhiman4815 8 หลายเดือนก่อน +2

    ਕਿਉ ਡਰਾਇਵਰਾ ਨੂੰ ਅੱਧਾ ਗਲਤ ਕਰੀ ਜਾਂਦਾ ਵੀਰੇ

  • @BalwinderGill-rx9jt
    @BalwinderGill-rx9jt 9 หลายเดือนก่อน +5

    ਟਰੱਕ❤ਵੀਰ ਨੂੰ❤ਸਲਾਮ ❤❤❤❤❤❤❤❤❤❤❤❤❤

    • @BalwinderGill-rx9jt
      @BalwinderGill-rx9jt 9 หลายเดือนก่อน +2

      ❤❤❤❤❤❤❤ਟਰੱਕ ਡਰਾਈਵਰ ਨੂੰ ਵਾਹਿਗੁਰੂ ਜੀ ਭਲਾ ਕਰੇ ਜੀ

  • @SohanSingh-jn2lc
    @SohanSingh-jn2lc 9 หลายเดือนก่อน +3

    ਪਚਾਨਵੇਂ ਪਰਸੈਟ ਐਕਸੀਡੈਂਟ ਕਾਰਾਂ ਤੇ ਮੋਟਰਸਾਈਕਲ ਕਾਰਨ ਹੁੰਦੇ ਆ ਕਿਸੇ ਬਿਨਾਂ ਲਾਇਸੰਸ ਵਾਲੇ ਦੀ ਗਲਤੀ ਭੁਗਤਣੀ ਕਿਸੇ ਨੂੰ ਪੈਂਦੀ ਆ

  • @singhsaab6992
    @singhsaab6992 9 หลายเดือนก่อน +2

    ਕਾਨੂੰਨ ਜਿਸ ਲਈ ਬਣਾਈਆਂ ਓਸ ਨਾਲ ਸਲਾਹ ਮਸ਼ਵਰਾ ਕਰਕੇ ਹੀ ਲਾਗੂ ਕਰਨਾ ਚਾਹੀਦਾ

  • @pindhasingh5210
    @pindhasingh5210 9 หลายเดือนก่อน +4

    ਬਗਾ ਸਫਰੀ hahaha😂😂😂😂😂

  • @bachittersingh2587
    @bachittersingh2587 7 หลายเดือนก่อน +2

    ਹਮੇਸ਼ਾ ਵੱਡੀ ਗੱਡੀ ਵਾਲੇ ਦਾ ਹੀ ਕਸੂਰ ਨਹੀਂ ਹੁੰਦਾ,ਛੋਟੀ ਗੱਡੀ ਵਾਲੇ ਵੀ ਗ਼ਲਤ ਹੁੰਦੇ ਨੇ

  • @arshpreetjandu8162
    @arshpreetjandu8162 9 หลายเดือนก่อน +6

    ਭਾਈ ਰੂਪਾ ਬਠਿੰਡਾ ਤੋਂ 🙏

  • @sachdevahsp
    @sachdevahsp 9 หลายเดือนก่อน +5

    ਟਰੱਕ ਡਰਾਈਵਰ ਨੂੰ ਬੇਨਤੀ ਹੈ ਕਿ ਉਹ ਨੈਸ਼ਨਲ ਹਾਈਵੇ ਤੇ ਆਪਣਾ ਟਰੱਕ ਦੂਜੀ ਯ ਤੀਜੀ lane ਵਿੱਚ ਹੀ ਚਲਾਉਣ।

  • @JaswinderSingh-qo9kj
    @JaswinderSingh-qo9kj 9 หลายเดือนก่อน +4

    ਕਨੂੰਨ ਗ਼ਲਤ ਹੈ

  • @Jasmaan279
    @Jasmaan279 6 หลายเดือนก่อน

    ਟਰੱਕ ਡਰਾਈਵਰ ਬਹੁਤ ਵਧੀਆ ਇਨਸਾਨ ਹੁੰਦੇ ਹਨ ਮੈਂ ਆਪ ਟਰੱਕ ਚਲਾਉਂਦੇ ਸਾਂ

  • @yaardriver7472
    @yaardriver7472 9 หลายเดือนก่อน +7

    Driver ekta zindabad

    • @gurdyalsingh9079
      @gurdyalsingh9079 9 หลายเดือนก่อน

      Truck Driver kiraya rate bhi banana Chahida

  • @ParamjitKaur-hq5ex
    @ParamjitKaur-hq5ex 9 หลายเดือนก่อน +3

    Heart salute to trucks brothers

  • @rajindersingh1387
    @rajindersingh1387 8 หลายเดือนก่อน +1

    70 ਪਰਸਿਟ ਕਾਰਾ ਵਾਲਿਆਂ ਨੂੰ ਕਾਰ ਚਲਾਉਣੀ ਨੀ ਆਉਂਦੀ ਸਬ ਤੋਂ ਵੱਧ ਇਹ ਗਲਤ ਚਲਦੇ ਆ

  • @rajindersingh1387
    @rajindersingh1387 8 หลายเดือนก่อน +1

    ਆਸੀ ਵੀ ਟਰਾਲਾ ਚਲਾਉਂਦੇ ਹਾਂ ਜੀ

  • @ArshDeep-m1r
    @ArshDeep-m1r 9 หลายเดือนก่อน

    Dravera akta jindabad maga vir love you vire waheguru ji Maher kario ji 👍👍👍👍👍👍👍👍👍👍👍👍👍👍👍👍👍

  • @jagjitsinghdhillon7563
    @jagjitsinghdhillon7563 9 หลายเดือนก่อน +1

    Driver Ekta jindabad

  • @gurneetkaur5695
    @gurneetkaur5695 9 หลายเดือนก่อน +3

    Tarak veer bhoot mehnat krde

  • @ਹਰਪਾਲ7653
    @ਹਰਪਾਲ7653 8 หลายเดือนก่อน +1

    ਬੱਗਾ ਸਫਰੀ ਤਾਂ ਸੁਣਨਾ ਪੈਂਦਾ
    😂😂😂😂😂😂😂😂😂😂😂😂😂😂😂😂😂😂😂😂😂😂
    ਤੁਹਾਡੇ ਬੱਚੇ ਦਾਈ ਨੇਂ ਥੋੜਾ ਕੱਢੇ ਆ 😂😂😂😂😂😂😂😂😂😂😂😂😂😂😂😂😂😂😂😂😂😂😂😂😂

  • @gurnamsingh3111
    @gurnamsingh3111 6 หลายเดือนก่อน

    ਮੰਗਾਂ ਜੀ ਨਾਗਪੁਰ ਤੋਂ ਲੁਧਿਆਣਾ ਚਲਨ ਵਾਲੀਆਂ ਗੱਡੀਆਂ ਆਨ ਜਾਨ ਟੋਲ ਟੈਕਸ 28000 ਦਾ ਲਗਦਾ ਹੈ ਤੇ 6000 MP MH , UP ਇਕ ਗੇੜੇ ਦਾ ਖਰਚਾ ਤੇ ਮਹਿਨੇ ਦੇ ਤਿੰਨ ਚਕਰ ਲਾਦੀ ਏ ਤੇ ਸਾਲ ਦੇ ਕਿੰਨੇ ਬਣੇ ਅਜੇ ਹੋਰ ਬਹੁਤ ਕੁੱਝ ਦਸਨ ਵਾਲੇ ਦੁੱਖ ਸਨ ਸਰਕਾਰਾ ਸਾਨੂੰ ਬਹੁਤ ਲੁੱਟ ਰਹੀਆਂ

  • @kuljitkuljitlal
    @kuljitkuljitlal 9 หลายเดือนก่อน +5

    Drivar jindabad

  • @ParveenKumar-rr4ci
    @ParveenKumar-rr4ci 8 หลายเดือนก่อน

    ਡਰਾਈਵਰ ਦੇਸ਼ ਦਾ ਆਂਤਰਿਕ ਸਿਪਾਹੀ ਹੈ।

  • @ManjitSingh-ey5gv
    @ManjitSingh-ey5gv 9 หลายเดือนก่อน +5

    🙏🙏🙏🙏🙏 ਸਤਿ ਸ੍ਰੀ ਆਕਾਲ ਜੀ ਮਨਜੀਤ ਸਿੰਘ

  • @Balrajsinghuppal
    @Balrajsinghuppal 9 หลายเดือนก่อน +1

    ਬਲਰਾਜ ਸਿੰਘ ਉੱਪਲ ਕਨੇਡਾ

  • @AvtarBhatti206
    @AvtarBhatti206 9 หลายเดือนก่อน +1

    Bahut vadhiya lagga driver Kise v gaddi da hove eh kanoon kise v taran driver de haque vich nahin hai te eh kanoon lagu nahin hona chahida ji

  • @jasvirsinghdhaliwal7673
    @jasvirsinghdhaliwal7673 9 หลายเดือนก่อน +24

    ਡਰਾਈਵਰਾਂ ਦੀ ਬਹੁਤ ਵੱਡੀ ਕੁਰਬਾਨੀ ਆ

  • @sukhchainsingh1543
    @sukhchainsingh1543 8 หลายเดือนก่อน +1

    Very good thought

  • @amanpreetsingh2747
    @amanpreetsingh2747 9 หลายเดือนก่อน +3

    ❤❤

  • @majhavalapau123
    @majhavalapau123 9 หลายเดือนก่อน +2

    Both vadiya msg mitroo😂❤

  • @charanjitsingh9943
    @charanjitsingh9943 9 หลายเดือนก่อน +4

    V V V nice funny video. Keep it up.

  • @rickysingh2775
    @rickysingh2775 9 หลายเดือนก่อน +5

    Very very good ❤❤❤❤❤

  • @harpreettinna4140
    @harpreettinna4140 9 หลายเดือนก่อน

    Kanun shadd driver veer ne chaadra bahut ghaint Banya 👍👍👍👍

  • @avtarsinghjhingertarisingh1362
    @avtarsinghjhingertarisingh1362 9 หลายเดือนก่อน +4

    ਕਾਨੂੰਨ ਗਾਲਤ ਨੇ

  • @charanjitsingh9943
    @charanjitsingh9943 9 หลายเดือนก่อน +2

    Both are right at their place. Govt doesn't consult with others about new laws implement. Govt. Should take in faith .before make any laws.

  • @PrabhjotKaur-sc2jj
    @PrabhjotKaur-sc2jj 9 หลายเดือนก่อน +1

    Bahut badhiya program hai

  • @KuldeepSingh-ug2di
    @KuldeepSingh-ug2di 9 หลายเดือนก่อน +2

    ❤❤❤❤❤❤❤❤❤
    Super show

  • @iqbalsekhon54
    @iqbalsekhon54 9 หลายเดือนก่อน +3

    Very funny episode vr wmk 🙏🙏🙏

  • @gopibhandol98
    @gopibhandol98 3 หลายเดือนก่อน

    ❤ driver mahkma zindabad

  • @sonudhiman4815
    @sonudhiman4815 8 หลายเดือนก่อน +1

    4 ਸਾਲ ਦੀ ਕੈਨਕਟਰੀ ਫਿਰ ਬਾਅਦ ਚ ਡਰਾਈਵਰੀ

  • @manavsharma8077
    @manavsharma8077 9 หลายเดือนก่อน +3

    Good 😊

  • @avtarsinghhundal7830
    @avtarsinghhundal7830 9 หลายเดือนก่อน +10

    VERY GOOD performance

  • @gurbaxkaur2452
    @gurbaxkaur2452 9 หลายเดือนก่อน +2

    ਜੇ ਛੋਟੀ ਗਡੀ ਵਾਲਾਜਾਣ ਕੇ ਮੋਰਦੀ ਨਗੇ ਤਾ ਐਕਸੀ ਡੈਟ ਹੋਣਾ ਹੀ ਆ ਇਡੀਆ ਵਿਚ ਲਾਲ ਲੈਟ ਦੇਖਦਾ ਨਠਣ ਦੀ ਗਲ ਕਰਦੇ

  • @ranobadhan5052
    @ranobadhan5052 7 หลายเดือนก่อน +1

    Very very nice,keep it up👍

  • @jashanjashan8991
    @jashanjashan8991 9 หลายเดือนก่อน +3

    ❤❤❤❤❤❤❤❤❤❤❤

  • @divendarsingh6221
    @divendarsingh6221 9 หลายเดือนก่อน

    Bahut badhiya hai ji

  • @kuljitkuljitlal
    @kuljitkuljitlal 9 หลายเดือนก่อน +3

  • @ManjinderSingh-uo1rk
    @ManjinderSingh-uo1rk 9 หลายเดือนก่อน +4

    Super 👍

  • @RajbirKaur-x2g
    @RajbirKaur-x2g 2 หลายเดือนก่อน

    Very best 🎉🎉

  • @AmarjitKaur-wu2ph
    @AmarjitKaur-wu2ph 3 หลายเดือนก่อน

    Truck driver jindabad❤ I am truck driver Gurjant Singh

  • @kuldeepSingh-bu4cq
    @kuldeepSingh-bu4cq 9 หลายเดือนก่อน

    Sareya nu pyar pri sat sri akal ji aah Kanon sare hi galat ne 22.ji

  • @paulmann2033
    @paulmann2033 9 หลายเดือนก่อน +1

    Sai aa truck aala bai

  • @pindawala754
    @pindawala754 9 หลายเดือนก่อน +3

    Ma v truck driver ha.sabzi wala truck chulda a.saddi majburi a k time te mall pauchda krna hunada a.1ghanta agar late ho jave ta vapari bhara nahi danda.

  • @MalkeetSingh-uf9gu
    @MalkeetSingh-uf9gu 9 หลายเดือนก่อน +1

    Drivar ekta jindabad

  • @namankaushal6913
    @namankaushal6913 9 หลายเดือนก่อน +1

    😂😂😂😂 ustaad ji

  • @jarnailsingh9949
    @jarnailsingh9949 9 หลายเดือนก่อน +3

    Twelveth Like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @AvtarSingh-qj3dr
    @AvtarSingh-qj3dr 9 หลายเดือนก่อน +5

    ❤🙏👍👌

  • @jashanstudio4479
    @jashanstudio4479 9 หลายเดือนก่อน +2

    Good video

  • @sonuvirdi3200
    @sonuvirdi3200 9 หลายเดือนก่อน +1

    Saal pehla v tohanu keha c eh program banon bare
    Jina jyada cars Wale preshan krde aa cycle Wale nu, bike Wale nu hor koi nhi krda
    Side e nhi dende
    Chaahe horn te horn Mari jao
    Bs car ch Beth ke hwa ch aaye hunde aaa
    Jive road ehna di aap di hove
    Sab to jyada Galti cars waleya di hundi aaa
    Eh cars wale Loaded trucks aggo side mar ke apeed ch lggde aa
    Es dsso hun galti kisdi aa.

  • @JaspalSingh-ph5bl
    @JaspalSingh-ph5bl 9 หลายเดือนก่อน

    Bilkul shahi hia

  • @NavrajsarbnoorRiar-iz3im
    @NavrajsarbnoorRiar-iz3im 9 หลายเดือนก่อน +1

    Sat. Sari. Skal

  • @ManjitSingh-cz6sn
    @ManjitSingh-cz6sn 9 หลายเดือนก่อน +1

    👌👌👌👌👌🙏

  • @LabhSingh-e5w
    @LabhSingh-e5w 9 หลายเดือนก่อน

    ❤❤❤❤❤❤no Kanon kala kanon

  • @JASVIR-f4d
    @JASVIR-f4d หลายเดือนก่อน

    JASSI CHOKIMAAN BHANDAL ❤❤❤❤❤❤❤🎉

  • @gurdassingh8318
    @gurdassingh8318 9 หลายเดือนก่อน +3

    😂😂👌👌

  • @gurjantsandhu8305
    @gurjantsandhu8305 9 หลายเดือนก่อน

    Every truck maximum speed only 55

  • @nagrastatus3563
    @nagrastatus3563 หลายเดือนก่อน

    Good

  • @BhupinderSingh-xt9zy
    @BhupinderSingh-xt9zy 9 หลายเดือนก่อน +1

    Minda. Driver is right

  • @Nisavarsingh
    @Nisavarsingh 9 หลายเดือนก่อน

    Gooddaraivar😂🎉

  • @manwindersingh5291
    @manwindersingh5291 9 หลายเดือนก่อน +1

    Dariver jndabad

  • @13YAAR.DEFAUUTER
    @13YAAR.DEFAUUTER 9 หลายเดือนก่อน +3

    😂😂😂

  • @vanshdeepsingh9438
    @vanshdeepsingh9438 9 หลายเดือนก่อน +1

    Very very very very very very nice and very beautiful and very very very very cool cool cool cool cool cool cool cool cool cool my dear very dear friend

  • @JogaSandhujatt-ji7jz
    @JogaSandhujatt-ji7jz 9 หลายเดือนก่อน

    Sab ton jada car wale. Kanoon thod de aa...line vich rok de nhe a😊

  • @ChathaSahab-e3r
    @ChathaSahab-e3r 9 หลายเดือนก่อน +1

    Driver mehkma jendabad gaggu Chatha indoor

  • @BhagatRam-j5h
    @BhagatRam-j5h 9 หลายเดือนก่อน +1

    😂😂 italy 🇮🇹 to

  • @pritpalsingh2303
    @pritpalsingh2303 9 หลายเดือนก่อน +1

    Driver sahib babbu ji nu 2 card lawa dio

  • @Officaldacegirls
    @Officaldacegirls 9 หลายเดือนก่อน +1

    A one program from patiala

  • @HarmolSingh-o4b
    @HarmolSingh-o4b 9 หลายเดือนก่อน +2

    गुरमीत।सिह20चक।वाला

  • @paramjitkgill
    @paramjitkgill 9 หลายเดือนก่อน +2

    Manu ta truck wale ni sahi lg dai mare vera bhabhi te bachai c nal do bhut buri tara takar mar k gya c saed te lgi c gadi fr v nal lai gya rood k shukar waheguru ji da jan bach gye mare parwar di 😢

  • @pritpalsingh2303
    @pritpalsingh2303 9 หลายเดือนก่อน +1

    12 hazar di shatank aaundi aa

  • @EagerScooter-ve2ux
    @EagerScooter-ve2ux 9 หลายเดือนก่อน

    🎉🎉🎉🎉🎉🎉

  • @tarlochansingh9326
    @tarlochansingh9326 9 หลายเดือนก่อน

    Bhi ji ik Dariver nu batolo kol fir pata lgo ga truck wala ki karda h kar wala ki karda😂 ok

  • @ranobadhan5052
    @ranobadhan5052 4 หลายเดือนก่อน

    😆😅🤣👌