ਚੋਣ ਹਾਰਨ ਤੋਂ ਬਾਅਦ ਰੋ ਪਿਆ ਸੀ Sukhbir Badal, Nidharak Singh Brar ਦੇ ਹੋਰ ਵੀ ਵੱਡੇ ਖੁਲਾਸੇ

แชร์
ฝัง
  • เผยแพร่เมื่อ 22 ก.ย. 2022
  • Exclusive interview with BJP leader Nidharak Singh Brar by Dr. Jasbir Romana | Sher E Punjab Radio
    #nidharakSinghBrar #drjasbirromana #sherepunjabnews #sukhbirbadal #badalfamily #parkashsinghbadal #interview #punjabinews #canada

ความคิดเห็น • 336

  • @sukhidhillon4841
    @sukhidhillon4841 ปีที่แล้ว +28

    ਮੈਨੂੰ ਲਗਦਾ ਰੋਮਾਣਾ ਸਾਹਿਬ ਤੁਸੀਂ ਜੇ ਆਪ ਸਵਾਲ ਪੁੱਛ ਕੇ ਆਪ ਹੀ ਜਵਾਬ ਦੇ ਦਿੰਦੇ ਵਧੀਆ ਹੁੰਦਾ, ਕਿਉਂਕਿ ਬਰਾੜ ਸਾਹਿਬ ਨੂੰ ਤਾਂ ਘੱਟ ਹੀ ਟਾਇਮ ਦਿੱਤਾ
    ਤੁਹਾਡਾ ਅਕਾਲੀ ਦਲ ਨਾਲ ਪ੍ਰੇਮ ਝਲਕ ਰਿਹਾ ਸੀ, ਜਦੋਂ ਗੱਲ ਅਕਾਲੀ ਦਲ ਖਿਲਾਫ ਹੁੰਦੀ ਸੀ ਤੁਸੀਂ ਬਦਲ ਦਿੰਦੇ ਸੀ

    • @randeepkang3978
      @randeepkang3978 ปีที่แล้ว +1

      Well said

    • @dawinderjagraon9591
      @dawinderjagraon9591 ปีที่แล้ว

      ਮੈਂ ਵੀ ਇਹੀ ਲਿਖਣ ਲੱਗਾ ਸੀ

    • @asm2786
      @asm2786 ปีที่แล้ว

      Brar tan aap bahut vadda chor aa .
      Ask anyone in Moga Distt … eh tan shareaam paise lainda C ……

    • @amandeepsingh4336
      @amandeepsingh4336 ปีที่แล้ว +1

      ਬਿਲਕੁਲ ਇਹੀ ਮੈਂ ਕਹਿਣਾ ਚਾਹੁੰਦਾ ਸੀ।ਧੰਨਵਾਦ

    • @asm2786
      @asm2786 ปีที่แล้ว

      @@amandeepsingh4336
      Ehana lokan ne 97- 02 wali sarkar vich chamm deian chlayian.
      Bhaut lokan diean jindgian kraab kitian ….

  • @Brarz970
    @Brarz970 ปีที่แล้ว +13

    ਅਸੀਂ ਅਕਾਲੀ ਹਾਂ ਪਰ ਬਾਦਲ ਸਪੈਸ਼ਲ ਸੁਖਬੀਰ ਨਾਲ ਨਹੀਂ

  • @gss3007
    @gss3007 ปีที่แล้ว +12

    ਦੁਸ਼ਮਣ ਸਾਰੇ ਈ ਨੇਂ ਪੰਜਾਬ ਦੇ ਪਰ ਭਾਜਪਾ ਪੰਜਾਬ ਦੀ ਇੱਕ ਨੰਬਰ ਦੁਸ਼ਮਣ,,,

  • @amandeepsingh4336
    @amandeepsingh4336 ปีที่แล้ว +8

    ਸ੍ਰ ਨਿਧੜਕ ਸਿੰਘ ਜੀ, ਇਹੋ ਜਿਹੇ ਰੇਡੀਓ ਸਟੇਸ਼ਨ ਵਿਚ ਨਾਂ ਹੀ ਆਉ, ਜਿਸ ਦੇ ਇੰਟਰਵਿਊ ਲੈਣ ਆਏ ਨੂੰ ਇਹ ਵੀ ਨਾਂ ਪਤਾ ਹੋਵੇ ਕਿਹੜੀ ਗੱਲ ਕਦੋਂ ਤੇ ਕਿਵੇਂ ਕਰਨੀ ਆ, ਚਵਲ ਹੀ ਮਾਰੀ ਆ ਅਕਾਲੀ ਦਲ ਦੇ ਚਮਚੇ ਨੇਂ।

  • @ramneetkaur2775
    @ramneetkaur2775 ปีที่แล้ว +41

    ਸੁਖਬੀਰ ਪੈਸੇ ਦਾ ਪੁੱਤਰ ਹੈ।
    ਇਹ ਰੋਟੀ ਬਿਨਾ ਕਈ ਦਿਨ ਰਹਿ
    ਸਕਦਾ ਹੈ ।ਪਰ ਪੈਸਾ ਬਿਨਾ ਰਹਿਣਾ
    ਇਸ ਦਾ ਬਹੁਤ ਔਖਾ ਹੈ ।ਇਸ ਨੂੰ ਗੁੜਸੁਤੀ ਪੈਸੇ ਦੀ ਮਿਲੀ ਹੋਈ ਹੈ।

    • @dayalsingh9151
      @dayalsingh9151 ปีที่แล้ว +2

      Ihnu sukhvir badal noo afeem dee goli moti chahidia fir apne. Bhape. Noo b nahi pashanda

  • @manindesingh8633
    @manindesingh8633 ปีที่แล้ว +6

    ਜਦੌ ਬਾਦਲ ਸਰਕਾਰ ਨੇ ਸੰਨ 1998ਦੇ ਸਮੌ ਪੰਨਵਾਇਰ ਕੰਪਨੀ ਵਾਇਰਲੈਸ ਕੰਪਨੀ B 53 SAS Nagar Mohali ਫੇਲ ਕੀਤੀ ਸੀ ਮੁਲਾਜਮ ਉਦੋ ਦੇ ਰੋਅ ਰਹੇ ਹਨ
    ਨਾਲ ਸਾਡੈ ਬੰਚੇ ਵੀ ਰੋ ਰਹੇ ਹਨ

  • @baljindersekhon5759
    @baljindersekhon5759 ปีที่แล้ว +3

    ਤੇਰੀਆਂ ਗੱਲਾਂ ਵਿਚੋਂ ਇਹ ਨਤੀਜਾ ਨਿਕਲਿਆ ਕਿ ਸਿਵਾਏ ਨਿੱਜੀ ਸਿਆਸਤ ਦੇ , ਪੰਜਾਬ ਜਾਂ ਪੰਥ ਲਈ ਤੇਰੀ ਧੇਲੇ ਦੀ ਦੇਣ ਨਹੀਂ

    • @JagroopSingh-no7xy
      @JagroopSingh-no7xy ปีที่แล้ว

      ਇਹ ਬਹੁਤ ਗੰਦਾ ਬੰਦਾ ਹੈ ਪੁਲਿਸ ਟਾੳੇਟ ਇਹ ਹੈ ਸਿੱਖ ਮਰਵਾਉਣ ਵਾਲਾ ਮੋਗੇ ਵਿੱਚ

  • @narinderpalsingh5349
    @narinderpalsingh5349 ปีที่แล้ว +10

    ਇਹ ਮੌਕਾਪ੍ਰਸਤ ਲੋਕ ਹਨ।

  • @gurcharansingh4251
    @gurcharansingh4251 ปีที่แล้ว +5

    ਕੋਈ ਸਿਆਸਤ ਨਹੀਂ ਬਾਦਲਾਂ ਨੂੰ ਅਕਲ ਦਾ ਘਾਟਾ ਸੀ ਜਿਸ ਕਰਕੇ ਸਿੱਖਾਂ ਦਾ ਨਕਸਾਨ ਹੋ ਗਿਆ

  • @kulwantsingh3183
    @kulwantsingh3183 ปีที่แล้ว +7

    ਸੁਖਬੀਰ ਚੌਵੀ ਵਿੱਚ ਵੀ ਪੂਰੀ ਤਸੱਲੀ ਨਾਲ ਹਾਰੇਗਾ ਜੀ ਵਾਹਿਗੁਰੂ ਸਾਹਿਬ ਜੀ

    • @sukhwantkaur8330
      @sukhwantkaur8330 ปีที่แล้ว

      Bilkul

    • @SukhwinderSingh-iy8wu
      @SukhwinderSingh-iy8wu ปีที่แล้ว

      Right

    • @amanbrar6511
      @amanbrar6511 11 หลายเดือนก่อน

      ਇਹ ਸਹੀ ਆ ਪਰ bjp ਕਾਂਗਰਸ ਵਰਗਿਆਂ ਜਿੱਤਣਾ ਵੀ ਮਾੜਾ ਤੇ ਅਕਾਲੀ ਦਲ ਦਾ ਫੇਲ੍ਹ ਹੋਣਾਂ ਪੰਜਾਬ ਤੇ ਸਿੱਖਾਂ ਵਾਸਤੇ ਘਾਟੇ ਵਾਲ਼ੀ ਗੱਲ ਆ ਬਾਦਲ ਅਕਾਲੀ ਦਲ ਨੀ ਅਕਾਲੀ ਦਲ ਦੀ ਕੌਮ ਤੇ ਸਟੇਟ ਨੂੰ ਲੋੜ ਆ

  • @balkarbarkandi1569
    @balkarbarkandi1569 ปีที่แล้ว +6

    ਅਕਾਲੀ ਦਲ ਦਾ,, ਤਿੰਨ ਲੱਖ ਕਰੋੜ,, ਨਾਲ ਕੋਈ ਇੱਕ ਵੀ ਕਾਮਯਾਬ, ਚੰਗਾ ਕੰਮ ਗਿਨਾ ਦਿਓ,, ਸਿੱਖੀ, ਜਵਾਨੀ, ਪੰਜਾਬ , ਸੱਭ ਬਰਬਾਦ

  • @barjindersingh6165
    @barjindersingh6165 ปีที่แล้ว +5

    ਅਮਿਤ ਸ਼ਾਹ , ਪਰਿਵਾਰ ਵਾਦ ਹੀ ਪਾਲ ਰਿਹਾ। ਭਗਵਾ ਪਾਰਟੀ ਸਿਰਫ ਹਿੰਦੂ ਮੁਸਲਮਾਨ, ਹਿੰਦੂ ਸਿਖ ਹੀ ਕਰ ਸਕਦੀ

  • @ikodapasara8143
    @ikodapasara8143 ปีที่แล้ว +7

    ਇਹ ਓਹੀ ਨੀ ਜਿਹਦੀ ਧੜਕਣ ਨਾਲ ਬਵਾਸੀਰ ਛੁੱਟ ਗੀ ਸੀ ਤੇ ਪਾਰਟੀ ਬਦਲ ਗਿਆ ਸੀ ?

    • @parvinderdhadda8596
      @parvinderdhadda8596 ปีที่แล้ว

      Aho lol

    • @JagroopSingh-no7xy
      @JagroopSingh-no7xy ปีที่แล้ว

      ਇੱਕੋ ਦਾ ਪਸਾਰਾ ਅੱਜ ਮੈ ਤੇਰੇ ਨਾਲ ਸਹਿਮਤ ਹਾ ਮੈ ਇਸ ਬੰਦੇ ਨੂੰ ਪਰਸਨਲ ਤੋਰ ਤੇ ਜਾਣਦਾ ਇਹ ਬੰਦਾ ਸਰਕਾਰੀ ਟਾਊਟ ਹੈ ਇਹ ਮੋਗੇ ਗੁਰ ਨਾਨਕ ਕਾਲਜ ਪੜਦਾ ਰਿਹਾ ਇਸ ਨੇ ਮੋਗੇ ਗੁਰਦੁਵਾਰਾ ਗੋਲੀ ਕਾਂਡ ਕਰਵਾਕੇ ਸਿੱਖ ਮਰਵਾ ਦਿੱਤੇ ਸਨ ਇਹ ਬਹੁਤ ਡਰਪੋਕ ਬੰਦਾ

  • @balwindersinghbrar5963
    @balwindersinghbrar5963 ปีที่แล้ว

    ਬਹੁਤ ਹੀ ਨੀਵੇਂ ਪੱਧਰ ਦੀ, ਸਮਾਂ ਖ਼ਰਾਬ ਕਰਨ ਵਾਲ਼ੀ ਵਾਰਤਾਲਾਪ ਸੁਣਨ ਨੂੰ ਮਿਲ਼ੀ। ਸਾਰੀ ਵਾਰਤਾਲਾਪ ਤੋ ਸਾਫ਼ ਸਪੱਸਟ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਇਖ਼ਲਾਕ ਲੋਕਾਂ ਦੀ ਸੇਵਾ ਭਾਵਨਾ ਵਾਲ਼ਾ ਬਿਲਕੁਲ ਨਹੀਂ ਰਿਹਾ। ਇਹ ਪੰਜਾਬ ਦੇ ਧਨਾਡ ਵਪਾਰੀ ਬਿਰਤੀ ਵਾਲ਼ੇ ਕਾਰੋਬਾਰੀਆਂ ਦਾ ਸਮੂਹ ਹੈ ਜੋ ਹਰ ਹਰਬਾ ਵਰਤਕੇ, ਮੌਕਾਪ੍ਰਸਤ ਦਾਅ-ਪੇਚ ਖੇਡਕੇ ਹਰ ਹਾਲਤ ਵਿੱਚ ਸੱਤਾ ਦੀ ਪੌੜੀ ਚੜ੍ਹਨ ਲਈ ਕਾਹਲਾ ਹੈ। ਪੰਜਾਬ ਦੀ ਸਿਆਸਤ ‘ਤੇ ਲੰਮਾ ਸਮਾਂ ਕਾਬਜ਼ ਚੱਲੇ ਆ ਰਹੇ ਇਹਨਾਂ ਲੀਡਰਾਂ ਨੇ ਪੰਜਾਬੀਆਂ ਨੂੰ ਸਿਆਸੀ ਸੂਝ ਨਾਲ ਭੋਰਾ ਲੈਸ ਨਹੀਂ ਕੀਤਾ। ਜਿਸਦਾ ਸਬੂਤ ਫ਼ੋਨ ਕਾਲਰਾਂ ਦੇ ਹਲਕੇ ਪੱਧਰ ਦੇ ਸਵਾਲਾਂ ਤੋਂ ਸਾਫ਼ ਸਪੱਸਟ ਦਿਖਾਈ ਦੇ ਰਿਹਾ ਹੈ।

  • @gurwantsingh6519
    @gurwantsingh6519 ปีที่แล้ว +3

    ਖੁਲੀਆ ਗੱਲਾ ਬਾਤਾ ਤਾ ਤੂੰ ਖੁਦ ਹੀ ਕਰਗਿਆ ਬਾਰਾੜ ਨੂੰ ਤਾ ਬਣਦਾ ਟਾਇਮ ਵੀ ਨੀ ਦਿਤਾ ਗਿਆ ਅਫਸੋਸ ਹੈ ਯਰ

  • @Khalsa-kf3wt
    @Khalsa-kf3wt ปีที่แล้ว +7

    ਇਹ ਅਹੁੰਦਿਆ ਦੇ ਭੁੱਖੇ ਲੋਕ ਹਨ ਕਦੇ ਵੀ ਅਕਾਲੀ ਦਲ ਦੇ ਗਲਤ ਫੈਸਲਿਆ ਬਾਬਤ ਮੂੰਹ ਨਹੀਂ ਖੋਲਿਆ

  • @baldevsinghgill6557
    @baldevsinghgill6557 ปีที่แล้ว +8

    ਜਿਹੜਾ ਸੱਜਣ ਬੀਜੇਪੀ ਨੂੰ ਚੰਗੀ ਪਾਰਟੀ ਕਹਿ ਰਿਹਾ ਉਸ ਤੋਂ ਮੌਕਾਪ੍ਰਸਤ ਤੇ ਅਹਿਸਾਸ ਫਰਾਮੋਸ਼ ਕੌਣ ਹੋ ਸਕਦਾ ਹੈ ਜੀ

  • @anmolbrar3391
    @anmolbrar3391 ปีที่แล้ว +2

    ਜਦੋਂ ਤੋਂ ਗਲਤੀ ਨਾਲ ਅਕਾਲੀ ਦਲ ਦੇ ਖਾਸ ਸੀਨੀਅਰ ਆਗੂ ਦੀ ਜਗਾਹ ਪਾਰਟੀ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਬਣਾ ਲਿਆ ਹੈ।
    ਉਸ ਸਮੇਂ ਤੋਂ ਇਸਨੇ ਬਹੁਤ ਹੰਕਾਰ ਵਿਚ ਰਹਿ ਕਿ ਆਪਣੀ ਪਾਰਟੀ ਦਾ ਭੱਠਾ ਹੀ ਬਿਠਾ ਲਿਆ ਹੈ।
    ਧੰਨਵਾਦ ਜੀਉ।

  • @rubalsandhu707
    @rubalsandhu707 ปีที่แล้ว +7

    O yaar reporter g … ona nu gal puri kar lain de … har gal katti jana

  • @jagdevbrar6100
    @jagdevbrar6100 ปีที่แล้ว +22

    ਇਸ ਆਦਮੀ ਨੂੰ ਤਾਂ ਆਹੁਦਾ ਚਾਹੀਦਾ ਭਲਾ ਜਲੰਧਰ ਦੀ ਸਮਸਾਨ ਘਾਟ ਦਾ ਪ੍ਰਧਾਨ ਬਣਾ ਦਿਉ

  • @gurteksingh8339
    @gurteksingh8339 ปีที่แล้ว +2

    ਗੱਲ ਸਰਕਾਰ ਚੱਲਣ ਦੀ ਨਹੀ ਗੱਲ ਤਾਂ ਇਹ ਬਾਦਲ ਪਰਵਾਰ ਨੇ ਪੰਜਾਬ ਲਈ ਸਿੱਖ ਧਰਮ ਵਾਸਤੇ ਕੀ ਕੀਤਾ ਜੋ ਨਕਸਾਨ ਵੱਡੇ ਬਾਦਲ ਨੇ ਪੰਜਾਬ ਦਾ ਸਿੱਖ ਧਰਮ ਦਾ ਕੀਤਾ ਹੈ ਹੋਰ ਕਿਸੇ ਨੀ ਕੀਤਾ ਹੁਣ ਵੀ ਕਰ ਰਿਹਾ ਹੈ PTC ਤੇ ਜੱਫਾ ਮਾਰੀ ਬੇਠੇ ਐ ਜੋਵੱਡੇ ਬਾਦਲ ਨੇਕਾਲੇ ਕਾਰਨਾਮੇ ਕੀਤੇ ਐ ਇਹ ਸਭ ਦੇ ਸਾਹਮਣੇ ਐਂ ਪੂਰੀ ਕਾਪੀ ਭਰ ਜਾਵੇਗੀ ਲਿਖਦਿਆਂ ਤੋਂ ਏਸ ਪਰਵਾਰ ਨੂੰ ਜੇ ਪੰਜਾਬ ਦੇ ਲੋਕ ਪਾਸੇ ਹਟਾ ਦੇਣਗੇ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ ਪਰ ਸਭ ਤੋਂ ਪੁਆੜੇ ਦੀ ਜੜ ਵੱਡਾ ਬਾਦਲ ਸੀ ਪੰਜਾਬ ਦੇ ਰਾਹਾਂ ਚ ਜਿਹੜੇ ਵੀ ਕੰਡੇ ਖਿਲਾਰੇ ਐ ਉਹ ਵੱਡੇ ਬਾਦਲ ਨੇ ਏਸ ਕਰਕੇ ਤਾਂ ਪੰਜਾਬ ਨੇ O ਕਰਤਾ ਬਾਦਲ ਪਰਵਾਰ ਨੂੰ

  • @shivdevsingh3626
    @shivdevsingh3626 ปีที่แล้ว +1

    ਪੱਤਰਕਾਰ ਬੜਾ ਬੇਕਾਰ ਬੰਦਾ ਜੋ ਇੱਕ ਸਵਾਲ ਕਰਕੇ ਉਸਦਾ ਜਵਾਬ ਸੁਣਨ ਤੋਂ ਬਗੈਰ ਹੀ ਅਗਲਾ ਸਵਾਲ ਕਰ ਦੇਂਦਾ ਹੈ | ਆਪਣੀ ਲਿਆਕਤ ਜਿਆਦਾ ਦਿਖਾ ਰਿਹੈ |

  • @shivdevsingh4287
    @shivdevsingh4287 ปีที่แล้ว +4

    ਚਲਦੀ ਗੱਲ ਨੂੰ ਵਿਚਾਲਿਓਂ ਟੋਟਕੇ ਪੱਤਰਕਾਰ ਗੱਲ ਦਾ ਸੁਆਦ ਖਰਾਬ ਕਰ ਦਿੰਦਾ ਹੈ।

  • @SarbjitSingh-fp3oj
    @SarbjitSingh-fp3oj ปีที่แล้ว +4

    Nidhrakh singh as his name as well fearless leader nd honest person carry on good job

  • @gurjitsinghjassal7453
    @gurjitsinghjassal7453 ปีที่แล้ว +6

    B. J. P ch ja k Pagg ta tusi daagi kar hi layi
    Jive k tusi kiha c , k mei aapni pagg nu daag nahi laggan diya ga,
    Braar sahib

    • @jagroopgill1422
      @jagroopgill1422 ปีที่แล้ว +1

      Is nu pusho isdey 9 dostan nu 84 Dey atack maukey kithey shad key bhajjgey si Jo ajj tak nhi labhey aur unaa diey Naa di ghall kallan thaney vich list lagi aa

  • @nachhattarsingh2122
    @nachhattarsingh2122 ปีที่แล้ว +1

    ਪੰਜਾਬ ਦੇ ਲੋਕ ਸਭ ਤੋਂ ਵੱਧ ਅੱਜ ਵੀ ਅਕਾਲੀ ਹਨ।ਸਦਾ ਅਕਾਲੀ ਹੀ ਰਹਿਣਗੇ। ਜੇਕਰ ਅੱਜ ਵੀ ਸੱਚੇ ਸੁੱਚੇ ਬੰਦੇ ਅਕਾਲੀ ਲੀਡਰਸ਼ਿਪ ਵਿੱਚ ਆ ਕੇ ਅਕਾਲ ਅਧੀਨ ਪੋ੍ਗਰਾਮ ਦੇਣ, ਤਾਂ ਲੋਕ ਰਾਤੋ-ਰਾਤ ਅਕਾਲੀ ਬਣ ਜਾਣਗੇ। ਲੋਕ ਤਾਂ ਬੱਸ ਇੱਕ ਅਕਾਲ ਦੇ ਪੁਜਾਰੀ ਸੱਚੇ ਸੁੱਚੇ ਅਕਾਲੀ ਚਾਹੁੰਦੇ ਹਨ। ਲੋਕ ਤਾਂ ਅਜਿਹੇ ਅਕਾਲੀਆਂ ਲਈ ਆਪਾ ਵੀ ਵਾਰ ਦੇਣਗੇ।

  • @roopsinghchahal3556
    @roopsinghchahal3556 ปีที่แล้ว +1

    ਪੱਤਰਕਾਰ ਵੀਰ ਜਰ ਆਪੇ ਸੁਆਲ ਕਰੀ ਜਾਨਾ ਤੇ ਆਪੇ ਹੀ ਉਤਰ ਦੇ ਦਿਨਾ,, ਇਤਨੀ ਕਾਹਲੀ ਨਹੀਂ ਕਰੀਦੀ ਵੀਰ

  • @sukhpalgill5770
    @sukhpalgill5770 ปีที่แล้ว +3

    ਇਹ ਪੱਤਰਕਾਰ ਕੈਸਾ ਹੈ ਇੰਟਰਵਿਊ ਦੇਣ ਵਾਲੇ ਵਾਲੇ ਨੂੰ ਬੋਲਣ ਦਾ ਸਮਾਂ ਹੀ ਨਹੀਂ ਦੇ ਰਿਹਾ

  • @devindersingh5982
    @devindersingh5982 ปีที่แล้ว +4

    ਰੋਮਾਣਾ ਜੀ,ਬਰਾੜ ਜੀ।ਤੁਹਾਡੀ ਗੱਲ ਬਾਤ ਬੁਹਤ ਚੰਗੀ ਲਗੀ ।ਜੇ ਆਪਾਂ ਅਕਾਲੀਦਲ ਦੀ ਗੱਲ ਕਰੀਏ ਤਾਂ ਇਸ ਪਾਰਟੀ ਦਾ ਜਦੋਂ ਤੋਂ ਵੱਡਾ ਬਾਦਲ ਮੁੱਖ ਮੰਤਰੀ ਜਾ ਪ੍ਰਧਾਨ ਬਣਿਆ, ਇਸ ਨੇ ਕੋਈ ਵੱਡਾ ਲੀਡਰ ਨਹੀ ਰਹਿਣ ਦਿਤਾ। ਜਿਹੜੇ ਲੀਡਰ ਖਪਾ ਤੇ ਸਿੱਖ ਕੌਮ ਜਾਣਦੀ ਹੈ।(ਟੋੜਾ,ਵਡਾਲਾ,ਤਲਵੰਡੀ,ਕੈਪਟਨ ਕੰਵਲਜੀਤ )ਆਦਿ। ਇਸ ਦੇ ਮੁੱਖਮੰਤਰੀ ਹੁੰਦੀਆਂ ਗੁਰੂਗਰੰਥ ਸਾਹਿਬ ਦਾ ਚੋਰੀ,ਬੇਅਦਬੀ ਹੋਣਾਂ ਤੇ ਕੋਈ ਕਾਰਵਾਈ ਨਾਂ ਕਰਨੀ ।ਇਸ ਬੰਦੇ ਨੇ ਪੰਜਾਬ ਤੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ,ਫੇਰ ਇਹ ਛੇਵੀਂ ਵਾਰੀ ਇਕ ਮੌਕਾ ਹੋਰ ਮੰਗਦਾ ਸੀ। ਇਸ ਪ੍ਰਵਾਰ ਨੂੰ ਹੁਣ ਸਿੱਖ ਕੌਮ ਦੇਰ ਨਾਲ ਸਮਜੀ ਹੈ ,ਫੇਰ ਇਹ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਦੇ ਹਨ ਕੇ ਉਹਨਾ ਦਾ ਕਖ ਨਾ ਰਹੇ ਜਿਨਾ ਨੇ ਇਹ ਬੇਅਦਬੀ ਕਰਾਈ ਹੈ।ਹੁਣ ਇਹਨਾ ਨੂੰ ਬੇੜਾ ਡੁੱਬਣ ਤਕ ਜਿੰਦਾ ਰਖੀਂ ਗੁਰੂ ਰਾਮਦਾਸ ਜੀ।ਸੇਵਕਾਂ ਦੀ ਅਰਦਾਸ ਪੂਰੀ ਕਰਨੀ।ਰੋਮਾਣਾ ਜੀ ਆਪ ਲੱਗਦਾ ਇੰਨਾ ਤੋਂ ਦੂਰ ਰਹੇ ਹੋ ।ਧੰਨਵਾਦ।

    • @Surjitsingh-eg2hb
      @Surjitsingh-eg2hb ปีที่แล้ว

      ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਜੀ ਤੁਸੀਂ......... ਬਹੁਤ ਧੰਨਵਾਦ ਜੀ।

    • @sukhwantkaur8330
      @sukhwantkaur8330 ปีที่แล้ว

      ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਨਾਮ ਲੈਣਾ ਸ਼ਾਇਦ ਤੁਸੀਂ ਭੁੱਲ ਗਏ। ਉਸਨੂੰ ਵੀ ਇੰਨਾਂ ਬਾਦਲਾਂ ਨੇ ਖ਼ਪਾ ਦਿੱਤਾ ਸੀ।

  • @BalwinderSingh-ug9fe
    @BalwinderSingh-ug9fe ปีที่แล้ว +3

    1986ਵਿੱਚ ਤਾਂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ ਸਨ ।ਅਟਕਲਾਂ ਹੀ ਲਾਈ ਜਾ ਰਿਹਾ ।

  • @baldevsingh1206
    @baldevsingh1206 2 หลายเดือนก่อน

    ਪੱਤਰਕਾਰ ਜੀ ਇੰਟਰਵਿਊ ਦੇਣ ਵਾਲੇ ਨੂੰ ਬੋਲਣ ਦਾ ਜ਼ਿਆਦਾ ਸਮਾਂ ਦਿਆ ਕਰੋ ਤੇ ਆਪ ਘੱਟ ਸਮਾਂ ਲਿਆ ਕਰੋ। ਸਵਾਲ ਸੰਖੇਪ ਵਿੱਚ ਕਰਿਆ ਕਰੋ

  • @Sher.singhpress
    @Sher.singhpress ปีที่แล้ว +22

    BJP's captain/badals has a connection in judicial system as well in ias administration systems,it's100 %true

    • @nirmalsinghwarraich9511
      @nirmalsinghwarraich9511 ปีที่แล้ว

      Ppppppppppppppppppppppppppppppppppppppppppppppppppppppppppppppppppppppppppppppppppppppppppppppppppppppppppp

    • @gursewakgill9837
      @gursewakgill9837 ปีที่แล้ว

    • @gorabrar5496
      @gorabrar5496 ปีที่แล้ว

      ​@@nirmalsinghwarraich9511😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @magharsingh8527
      @magharsingh8527 ปีที่แล้ว

      ​@@nirmalsinghwarraich95111qqq1qqqqqqqqqqqqqqqqqqqqqqqqqqqqqqqq1q11qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqqqqqqqqqqqqqqqqqqqqqqqqqqqqqqqqqqqqqqqq

    • @gssingh8612
      @gssingh8612 ปีที่แล้ว

      ​@@magharsingh8527Q❤

  • @RAJINDERSINGH-qo6cl
    @RAJINDERSINGH-qo6cl ปีที่แล้ว

    Very vital points have been brought under focus . Good .

  • @npsbrar560
    @npsbrar560 ปีที่แล้ว +3

    ਕਿਹੜੀਆਂ ਗੱਲਾਂ ਕਰਦੇ ਹੋ।
    1978 ਵਿਸਾਖੀ ਵਾਲੇ ਦਿਨ ਫਾਇਰਿੰਗ ਵਿੱਚ 13 ਸਿੰਘ ਮਾਰੇ ਗਏ ਅਤੇ ਮੁਲਾਜ਼ਮਾਂ ਨੂੰ ਭੱਜਣ ਦਿੱਤਾ, ਜਸਪਾਲ ਸਿੰਘ ਗੁਰਦਾਸਪੁਰ ਵਿਖੇ ਗੋਲੀਆਂ ਨਾਲ ਪੁਲਿਸ ਨੇ ਸ਼ਹੀਦ ਕੀਤਾ, ਬਹਿਬਲ ਕਲਾਂ ਵਿਖੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ।
    ਇਨ੍ਹਾਂ ਵਾਰਦਾਤਾਂ ਸਮੇਂ CM ਕੌਣ ਸੀ।
    ਸੁਮੇਧ ਸੈਣੀ ਨੂੰ DGP ਕਿਸਨੇ ਲਾਇਆ।

  • @JagroopSingh-no7xy
    @JagroopSingh-no7xy ปีที่แล้ว +2

    ਸਿੱਖ ਵੀਰੋ ਇਹੋ ਜਿਹੇ ਭਾਰਤ ਸਟੇਟ ਦੇ ਦਲਾਲ ਮੀਡੀਆ ਨੂੰ ਦੇਖਣਾ ਪਰਮੋਟ ਕਰਨਾ ਬੰਦ ਕਰੋ usmi ਮੀਡੀਆ ਦੇਖੋ ਸਿੱਖ ਕੋਮ ਦੇ ਸਭ ਮਸਲਿਆਂ ਦਾ ਹੱਲ ਖਾਲਿਸਤਾਨ ਹੈ

  • @Dr.Inder108
    @Dr.Inder108 ปีที่แล้ว +2

    ਪਤਰਕਾਰ ਬਾਈ, ਠੰਡ ਰੱਖ ਕੇ , ਗੁਫ਼ਤਗੂ ਕਰਿਆ ਕਰੋ।

  • @gurjantsinghbinner659
    @gurjantsinghbinner659 ปีที่แล้ว +3

    B J P ਜੀਰੋ ਹੈ। ਨਾ ਕੋਈ ਅਸਲੀ ਸਿੱਖ ਹੈ।

  • @sukhdevsingh-bn8dk
    @sukhdevsingh-bn8dk ปีที่แล้ว +1

    Bara Singh ji
    Baba ji Satsheriakal g

  • @JS-sy6fl
    @JS-sy6fl ปีที่แล้ว +4

    Part 2 of 2 written below …… ਅਕਾਲੀ 😢SYL ਨਹਿਰ ਵਾਲਾ ਮੋਰਚਾ ਦਿਲੋਂ ਛੱਡ ਚੁੱਕੇ ਸਨ , ਕੋਈ activity ਨਹੀਂ ਸੀ ਕਰਦੇ । ਲੋਕਾਂ ਨੂੰ ਦਿਖਾਈ ਰਹੇ ਸਨ ਕਿ ਅਕਾਲੀ ਸੰਤਾਂ ਦੇ ਨਾਲ ਹੀ ਹਨ । ਪੰਜਾਬ ਚ AK 47 ਰੋਜ ਚੱਲਦੀ ਸੀ , ਸ਼ਮਤਾਂ ਦੇ ਸਿੰਘ 31 ਆਂ ਦੇ 51 ਪਾ ਰਹੇ ਸਨ । ਅਕਾਲੀ ਲੀਡਰ ਬਾਦਲ , ਟੌਹੜਾ etc. ਕਹਿੰਦੇ ਹੰਦੇ ਸੀ ੍ਹਰਿਮੰਦਰ ਸਾਹਿਬ ਚ ਪੁਲੀਸ ਉਹਨਾਂ ਦੀਆਂ ਲਾਸ਼ਾਂ ਉੱਤੋਂ ਲੰਘਕੇ ਅੰਦਰ ਜਾਵੇਗੀ , ਗੁਮਰਾਹ ਕਰਦੇ ਸਨ । ਦਿੱਲੀ ਜਾ ਕੇ ਰਾਜੀਵ ਗਾਂਧੀ PM ਨਾਲ ਸਮਝੌਤਾ ਕਰਕੇ ਮੋਰਚਾ ਵਾਪਸ ਲੇ ਲੱਗੀਆਂ ਸੀ । ਸੰਤਾਂ ਨੂੰ ਇੰਦਰਾ ਸਰਕਾਰ ਨਾਲ ਦਰਮ ਯੁੱਧ ਲੜਣ ਲਈ ਇਕੱਲੇ ਛੱਡ ਦਿੱਤਾ ਸੀ ਅਕਾਲੀਆਂ ਨੇ ।
    ਸੰਤ ਅਕਾਲ ਤਖਤ ਤੇ ਚਲੇ ਗਏ ਸਨ ਆਪਣੇ ਬੰਦੇ ਲੈਕੇ । ਅਕਾਲੀ ਦਰਬਾਰ ਸਾਹਿਬ ਦੀ ਰਹਾਇਸ਼ ਚ ਹੀ ਰਹੇ ਸਨ ।
    , ਜਦੋਂ Military Attack ਹੋਣ ਦੀ ਭਿਣਕ ਲੱਗੀ ਤਾਂ ਬੋਰੀਆ ਬਿਸਤਰਾ ਚੁੱਕ ਕੇ ਭੱਜ ਗਏ । 1992 - 93 ਤੀਕ ਸਿੰਘਾਂ ਨੇ ਕਰਮਵਾਰ ਦਰਬਾਰਾਂ ਸਿੰਘ CM , DGP Reuberro ; , Bengal ਮੂਲ ਦਾ Governer SSRay ; DGP KPS Gill
    ਦੀ ਪੁਲੀਸ ਨਾਲ 8 - 9 ਸਾਲ ਗੋਲੀ ਚੱਲਦੀ ਰਹੀ । ਸਿਘਾਂ ਦਾ ਹੱਥ ਉੱਤੇ ਸੀ ।
    Top ਦੇ ਕਈ ਖਾੜਕੂ ਖਾਂਗਰਸ ਦੀ ਹਿਰਾਸਤ ਚ ਸਨ , ਉਹਨਾਂ ਨਾਲ ਗੁਪਤ ਸੰਝੋਤਾ ਕਰਕੇ ( it is assumed ) Congress ਨੇ ਫ਼ਰਵਰੀ 1992 ਨੂੰ ਲੋਕ ਸਭਾ ਚੋਣਾਂ ਕਰਣ ਦਾ ਐਲਾਨ ਕਰ ਦਿੱਤਾ ਸੀ ।…ਅਕਾਲੀਆਂ ਨੇ ਖਾੜਕੂਆਂ ਤੌ ਡਰਦਿਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ । ਕੋਈ 10 % ਵੋਟਾਂ ਪੋਲ ਹੋਈਆਂ ਸਨ , 7 % ਵੋਟਾਂ ਨਾਲ ਬੇਅੰਤ ਸਿੰਘ **ਪੰਜਾਬ ਦਾ ਮੁੱਖ ਮੰਤਰੀ ਬਣ ਗਿਆਂ ਸੀ । ਉਸਦੀ ਅਤੇ ^^DGP KPS ਗਿੱਲ ਦੀ ਕਾਲੇ ਕੱਛਿਆਂ ਵਾਲੀ ਸਕੀਮ ਨੇ ਖਾੜਕੂਆਂ ਦਾ ਜਾਨੀ ਨੁਕਸਾਨ ਬਹੁਤ ਕੀਤਾ**
    Finally ਉਸਨੂੰ ਵੀ ਗੱਡੀ ਚੜਾ ਦਿੱਤਾ ਗਿਆ ਸੀ । ਖਾੱੜਕੂ ਲਹਿਰ ਦਾ ਵੀ ਅੰਤ ਹੋ ਗਿਆ , ਵਿਰਲੀ ਵਿਰਲੀ ਗੋਲੀ ਚੱਲਦੀ ਰਹੀ ।……Aujla USA.

  • @jotdhattofficial6303
    @jotdhattofficial6303 ปีที่แล้ว +3

    Patarkar saab har gal nu time ni haga
    Ta part 2 or 3 part bna lena c

  • @bakhtawarsinghdhaliwal5011
    @bakhtawarsinghdhaliwal5011 ปีที่แล้ว +1

    ਰੋਮਾਣਾ ਸਾਹਿਬ ਇਕ ਗੱਲ ਪੱਕੀ ਹੈ ਕਿ ਜੇਕਰ ਬੀਜੇਪੀ ਵਿੱਚ ਐਂਟੀ ਪੰਜਾਬ ਜਾਂ ਐਂਟੀ ਸਿੱਖ ਗੱਲ ਚੱਲੇਗੀ ਤਾਂ ਬਰਾੜ ਵਰਗੇ ਉਸ ਖਿਲਾਫ ਜ਼ਰੂਰ ਖੜਨਗੇ।

  • @JS-sy6fl
    @JS-sy6fl ปีที่แล้ว +1

    @13 00 1992 ਦੀਆਂ elections ਚ ਮੇਰੀ ਵੀ duty as a Presiding officer ਲੱਗੀ ਸੀ । ਖਾੜਕੂਵਾਦ 1984 ਤੌ ਬਾਦ ਬਹੁਤ ਵੱਧ ਗਿਆ ਸੀ ।ਸਿਖ students Union ਅਤੇ ਬੱਬਰ ਸਿਰ ਤਲੀ ਤੇ ਧਰਕੇ ਮੈਦਾਨਾਂ ਜੰਗ ਚ , ਧਰਮ ਯੁੱਧ ਕਰਨ ਮੈਦਾਨ ਚ ਆ ਗਏ ਸਨ ।। ਹੋਰ ਸਿੱਖ orgenisations ਵੀ ਨਾਲ ਸਨ । ਸਿਘਾਂ ਨੇ ਪਹਿਲਾ ਨਿਰੰਕਾਰੀ ਖਤਮ ਕੀਤੇ , ਜਿਨਾਂ ਨੇ Congress ਦੀ ਸ਼ਹਿ ਥੇ 1978 ਦੀ ਵੈਸਾਖੀ ਨੂੰ ਅੰਮਰਿਤਸਰ ਵਿਖੇ ਭਿੰਡਰਾਂਵਾਲਿਆਂ ਦੇ 18। ਸਿੰਘ ਗੋਲੀਆਂ ਨਾਲ ਭੁੰਨ ਸੁੱਟੇ ਸਨ ।
    #2 ਤੇ ਵਾਰੀ ਆਈ ਖਾਮਰੇਡਾਂ ਦੀ , ਇਹਨਾਂ ਨੇ ੰਮੀਡੀਦੇ ਰਾ੍ਹੀ ਭਿੰਡਰਾਂਵਾਲੇ ਸਮੇਤ ਸਭੀ ਖਾੜਕੂਆਂ ਦੇ ਵਿਰੁੱਧ ਲਿਖਿਆ , Congress ਨਾਲ ਭਾਈਵਾਲੀ ਸੀ ।…ਨਿਰੰਕਾਰੀਆਂ ਬਾਦ ਖਾੜਕੂਆਂ ਨੇ ਇਹਨਾਂ ਨੂੰ ਲੱਭ ਲੱਭਦੇ ਮਾਰਿਆ ਸੀ ।ਸੂਹੀਏ ਸਨ ਪੁਲੀਸ ਦੇ ।
    # 3 ਤੇ ਮਰਨ ਵਾਲੇ Congressi leader ਸਨ (except Indra Gandhi … she was the first target by Sikhs / Khalsa .………
    #4 ਤੇ ਅਕਾਲੀ ਗੋਲੀ ਖਾਣ ਵਾਲਿਆਂ ਚ ਆਉਦੇ ਹਨ ।ੴ । ਇਹਨਾਂ ਨੇ SYL ਨਹਿਰ ਦੇ ਵਿਰੁੱਧ ਕਪੂਰੀ ਪਿੰਡ ੰੋਮੋਰਚੌ ਦੀ ਸ਼ੁਰੂਆਤ ਕੀਤੀ ਸੀ , ਇੰਦਰਾ ਗਾਂਧੀ ਲੰਮਾ ਖਿੱਚ ਰਹੀ ਸੀ , ਅਕਾਲੀਆਂ ਨੂੰ ਕੁਝ ਵੀ ਨਹੀਂ ਸਮਝਦੀ ਸੀ , ਦੂਜੇ ਬੰਨੇ ਭਿੰਡਰਾਂਵਾਲੇ ਜਰਨੈਲ ਦਾਂ ਆਪਣੀਆਂ ਮੰਗਾਂ ਲੈਕੇ ਵੱਖਰਾ ਮੋਰਚਾ ਲੱਗਾ ਹੂਆ ਸੀ ।
    ਦੋ ਵੱਖ ਵੱਖ ਮੋਰਚੇ ਲਾਉਣ ਦੀ ਬਜਾਏ , ਅਕਾਲੀਆਂ ਨੇ ਭਿੰਡਰਾਂਵਾਲਿਆਂ ਨੂੰ ਨਾਲ ਰਲ਼ਾ ਕੇ [ਇਕ ਮੋਰਚਾਭਣਾ ਕੇ ਲੜਨਾ ਸ਼ੁਰੂ ਕਰ ਦਿੱਤਾ ਸੀ**……ਪੰਡਤਾਂ ਦੀ ਕੁੜੀ ( because , Pandits / braman ਸਿੱਖਾਂ ਨੂੰ ਠੱਗਦੇ ਰਹੇ ਹਨ ਇਸ ਲਈ ਸੰਤਾ ਨੇ ਇੰਦਰਾ
    ਦਾ ਇਹ ਨਾਂ ਰੱਖਿਆ ਸੀ ]… ਚ ਇਕ **ਰਾਜ ਹੱਠ ਸੀ ਦੂਜਾਂ ਤਰੀਆਂ ਹੱਠ ਵੀ ਸੀ , ਪੂਰੀ ਅੱੜਬ ਸੀ । ੰਮੰਗਾਂ ਨਾ ਮੰਨੀਆਂ । ਇੰਦਰਾ ਦੀ ਲਾਲ ਅੱਖ ਦੇਖਕੇ ਅਕਾਲੀ ਤਾਂ ਡਰ ਗਏ ਸੀ । ਸੰਤ ਨਹੀਂ ਡਰੇ ।……(see part 2 above)
    Jagtar Singh Aujla USA

    • @gillshavinder9790
      @gillshavinder9790 ปีที่แล้ว

      ਯਾਰ ਆਹ ਕਿਹੋ ਜਿਹਾ ਪੱਤਰਕਾਰ ਹੈ ਨਿਧੱੜਕ ਵੀਰ ਦੀ ਕੋਈ ਗੱਲ ਪੂਰੀ ਹੋਣ ਨਹੀਂ ਦਿੰਦਾ

  • @amanbrar6511
    @amanbrar6511 11 หลายเดือนก่อน

    ਰੱਦ ਹੋਈਆਂ ਚੋਣਾਂ ਚ ਕਿਉਂ ਉਮੀਦਵਾਰ ਮਾਰੇ ਗਏ ਤੇ ਕਾਂਗਰਸ ਦੇ ਚੋਣ ਲੜਨ ਵੇਲ਼ੇ ਕਿਉਂ ਨੀ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਮੁੱਖ ਕਾਰਨ ਇਹ ਆ ਕੇ ਰਦ ਹੋਈਆਂ ਚੋਣਾਂ ਚ ਚ ਵੱਖ ਵੱਖ ਅਕਾਲੀ ਦਲਾਂ ਦੇ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਅਕਾਲੀ ਦਲ ਦੇ ਬਾਈ ਕਾਟ ਕਰਨ ਵੇਲ਼ੇ ਉਮੀਦਵਾਰਾਂ ਦੀ ਗਿਣਤੀ ਬਹੁਤ ਘੱਟ ਤੇ ਉਦੋਂ ਤੱਕ ਫੌਜ਼ ਵੀ ਲੱਗ ਚੁੱਕੀ ਸੀ ਸੁਰੱਖਿਆ ਬਹੁਤ ਜਾਦਾ ਹੋ ਗਈ ਸੀ ਤੇ ਉਸ ਸਮੇਂ ਵੋਟਾਂ ਵੀ ਅਕਲੇ ਪੰਜਾਬ ਚ ਹੀ ਪੈ ਰਹੀਆਂ ਸੀ ਤੇ ਕੇਂਦਰ ਸਰਕਾਰ ਦਾ ਫੁੱਲ ਲੱਗ ਗਿਆ ਸੀ ਕੇ ਪੰਜਾਬ ਚ ਚੋਣਾਂ ਕਰਵੋਂਨੀਆਂ ਹੀ ਆ ਉਹਦਾ ਕਾਰਨ ਇਹ ਸੀ ਕੇ ਨਰਸਮਾ ਰਾਓ ਸਰਕਾਰ ਤਾਂ ਹੀ ਬਚਦੀ ਸੀ ਇਹ ਇਸ ਕਰਕੇ ਕਿਲੀਆਰ ਆ ਕਿਉਂ ਕੇ ਉਦੋਂ ਪੰਜਾਬ ਚੋਂ ਬਾਰਾਂ MP ਕਾਂਗਰਸ ਦੇ ਬਣੇ ਤੇ ਰਾਓ ਸਰਕਾਰ ਸੱਤ ਵੋਟਾਂ ਨਾਲ਼ ਬਚੀ ਉਹ ਵੀ ਝਾਰਖੰਡ ਦੇ MP ਖਰੀਦ ਕੇ

  • @babbugrewal3601
    @babbugrewal3601 ปีที่แล้ว +3

    ਸੁਖਵੀਰ ਦੇ ਹੂੰਦੇ ਹੋਏ ਅਕਾਲੀ ਦੱਲ ਬਿਲਕੁਲ ਸਰਵਾਈਵ ਨਹੀ ਕਰ ਸਕਦਾ ਹਾ ਤੇਰੇ ਢੀਡਸੇ ਨੂੰ ਜੇ ਪ੍ਰਧਾਨ ਬਣਾ ਦੇਣ ਫਿਰ ਸਰਵਾਈਵਕਰ ਸਕਦੇ ਜਿਸਨੇ ਇਜਹਾਰ ਆਲਮ ਵਰਗੇ ਨਾਲ ਜਾਰੀ ਨਿਭਾਈ ਪਹਿਲਾ ਉਹਨੂੰ MLA ਫਿਰ ਮੰਤਰੀ ਬਣਾਇਆ

  • @RAJINDERSINGH-qo6cl
    @RAJINDERSINGH-qo6cl ปีที่แล้ว +2

    People have become quite learned in politics that they do know right wrong

  • @FunScience3216
    @FunScience3216 ปีที่แล้ว +6

    Jholi chuk will find new Aaka now.... He is pure jathedar ....
    Can he tell any achievement of badal except his shaihansheelta....

  • @rubalsandhu707
    @rubalsandhu707 ปีที่แล้ว +1

    Reporter g Brar sahib nu gal te puri kar lain do har gal kati jande o

  • @charanjitkang7091
    @charanjitkang7091 ปีที่แล้ว +1

    ਐਂਕਰ ਨੇਂ ਇਕ ਵੀ ਗੱਲ ਸਿਰੇ ਨੀ ਲੱਗਣ ਦਿਤੀ ਐਂਕਰ ਨੂੰ ਪੁੱਛਣ ਵਾਲਾ ਹੋਵੇ ਜੇ ਤੂੰ ਹੀ ਬੋਲੀ ਜਾਣਾ ਤਾਂ ਏਨੂੰ ਕਿਉਂ ਬੁਲਾਇਆ

  • @gurpreetmachhike7867
    @gurpreetmachhike7867 ปีที่แล้ว +2

    ਪੱਤਰਕਾਰ ਪੱਕਾ ਅਕਾਲੀ ਆ

  • @JASPREETsingh-ig8be
    @JASPREETsingh-ig8be ปีที่แล้ว

    Good Video

  • @jagjeetsingh9613
    @jagjeetsingh9613 ปีที่แล้ว +3

    ਹੁਨ ਨੀ ਕਦੇ ਵੀਜਿਤਨਗੇ ਹੋਰ ਰੋਨ ਗੇ ਹਾਲੇ

  • @devindergrewal2004
    @devindergrewal2004 ปีที่แล้ว +4

    Reporter sb questions da sequence bnao. Not a good interview. Tusi swal nalo dassna jiada chahunde ho ? Tuhade sahmne Brar sb han , sab kujh jande han.

  • @rakeshgoyal177
    @rakeshgoyal177 ปีที่แล้ว +1

    Very interesting brar saab

  • @baljitsingh-schumann2266
    @baljitsingh-schumann2266 ปีที่แล้ว

    👍👍🙏

  • @user-xh7yf2yl8d
    @user-xh7yf2yl8d ปีที่แล้ว +1

    ਸੁਖਬੀਰ ਬਾਦਲ ਨਾ ਤਾਂ ਯੂਥ ਅਕਾਲੀ ਦਲ ਅਤੇ ਨਾਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਤੱਕ ਨਹੀਂ ਰਹੇ ਕਿਉਂਕਿ ਇਸ ਅਮੀਰਜਾਦੇ ਨੇ ਪੰਜਾਬ ਦਾ ਕਾਲਾ ਦੌਰ ਨਹੀਂ ਵੇਖਿਆ ।

  • @BholaSingh-mh3xh
    @BholaSingh-mh3xh ปีที่แล้ว +1

    Ny c bai Ji

  • @JoginderSingh-mp1jw
    @JoginderSingh-mp1jw ปีที่แล้ว +1

    ਪਰਕਾਸ਼ ਸਿੰਘ ਬਾਦਲ ਨੇ ਸਾਰਾ ਪਰਿਵਾਰ ਹੀ ਰਾਜਨੀਤੀ ਵਿੱਚ ਸ਼ਾਮਲ ਕੀਤਾ ਉਨ੍ਹਾਂ ਨੇ ਰਿਸ਼ਤੇਦਾਰਾ ਨੂੰ ਰਾਜਨੀਤੀ ਵਿੱਚ ਲੈ ਆਂਦਾ। ਬਾਦਲ ਪਰਿਵਾਰ ਨੇ ਆਪਣੇ ਹੀ ਪਰਿਵਾਰ ਦੇ ਮੰਤਰੀ ਬਣਾਏ । ਵੋਟਾਂ ਲਈ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਜਦੋਂ ਕੇ ਰਾਮ ਰਹੀਮ ਨੇ ਮੁਆਫ਼ੀ ਮੰਗੀ ਨਹੀਂ।

  • @dilbagpannu4487
    @dilbagpannu4487 ปีที่แล้ว

    When we say this party is not good that means the person leaders working in the party are not good this is the actual meaning of party right or bad

  • @kirpalsingh862
    @kirpalsingh862 ปีที่แล้ว

    ਇਹਨਾਂ ਦਾ ਸੂਰਜ ਕਦੇ ਛਿਪਿਆ ਨਹੀਂ . ਹੁਣ ਛੁਪ ਰਿਹਾ ਕਿਵੇਂ ਹਜਮ ਹੋਵੇਗਾ .

  • @swaransinghsekhon4836
    @swaransinghsekhon4836 ปีที่แล้ว

    Good leads thanks

  • @smsmahal3805
    @smsmahal3805 ปีที่แล้ว +4

    Sad.People only run after greed.

  • @13_maninder
    @13_maninder ปีที่แล้ว

    Eh gyani nu kjj nai pta avda te sada time krab kita dhanwad

  • @3576632
    @3576632 ปีที่แล้ว +1

    Narinder Modi is most notorious person I think Brar Sahib has know nothing about Modi

  • @bhurakussa5233
    @bhurakussa5233 ปีที่แล้ว

    Very good g

  • @Sher.singhpress
    @Sher.singhpress ปีที่แล้ว +3

    No doubt, aap MLAs/ministers are inexperienced in all fields as well as in corruption field&did not follow pappu"s/ badal's corrupted basterds corrupted in thousand crores into their pockets

  • @nordvpn8776
    @nordvpn8776 ปีที่แล้ว +12

    I don’t think this man is worth anything,he has remained joli chuk of Badals.

  • @baldevsinghgill6557
    @baldevsinghgill6557 ปีที่แล้ว +2

    ਕੌਮ ਦਾ ਸਤਿਆਨਾਸ ਕਰਨ ਦੇ ਬਾਵਜੂਦ, ਅਜੇ ਵੀ ਆਸ ਹੈ ਜੀ ਬਾਦਲ ਦਲ ਦੇ ਮੁੜ ਉਭਰਨ ਦੀ????

  • @karamveersingh7257
    @karamveersingh7257 ปีที่แล้ว +2

    ਟੌਹੜਾ ਦੀ CM ਬਣਨਾ ਦੀ lust ਨੇ ਪੰਜਾਬ & ਕੌਮ ਦਾ ਬਹੁਤ ਨੁਕਸਾਨ ਕੀਤਾ
    ਬਾਦਲ ਇੱਕ ਅਲੱਗ ਨੁਕਸਾਨੀ ਧਾੜਾ ਰਿਹਾ

  • @gurpreetsingh-ri7jw
    @gurpreetsingh-ri7jw ปีที่แล้ว +1

    Sir uhna nu apni gall tan puri karn dia karo

  • @patwindersingh1737
    @patwindersingh1737 ปีที่แล้ว

    Good

  • @kavansingh7675
    @kavansingh7675 ปีที่แล้ว

    He is a business man he will do anything to make his business survive

  • @gurmitsingh3286
    @gurmitsingh3286 ปีที่แล้ว

    ਹੋਰ ਭੰਗੜੇ ਪਾਉਂਦਾ। ਲੋਕਾਂ ਨੇ ਰਵਾ ਤਾ।

  • @SatnamSagar-pd9rj
    @SatnamSagar-pd9rj ปีที่แล้ว

    Sardaar ji Iterwew lai rhe ho k de rahe ho

  • @chandergian6575
    @chandergian6575 ปีที่แล้ว

    ਕਿਸੇ ਨੂੰ ਉਮੀਦ ਹੀ ਨਹੀਂ ਸੀ ਕਿ ਜਨਤਾ ਆਮ ਆਦਮੀ ਪਾਰਟੀ ਨੂੰ ਇੰਨਾਂ ਮਹੱਤਵ ਦੇਵੇਗੀ .... ਹੁਣ ਲੋਗੜ ਬੱਝਣ ਦੇ ਡਰੋਂ ਵੱਡੀਆਂ ਮੱਛੀਆਂ ਨੂੰ ਸਿਰ ਛੁਪਾਉਣ ਲਈ ਵੱਡਾ ਤਲਾਬ ਚਾਹੀਦਾ ਸੀ ਸੋ ਬੀਜੇਪੀ ਵਿੱਚ ਜਾ ਕੇ ਹੀ ਸਰਨਾਂ ਸੀ .

  • @user-rn8bd6bb9x
    @user-rn8bd6bb9x ปีที่แล้ว

    mnipur ??

  • @kinskins3895
    @kinskins3895 ปีที่แล้ว

    37:42 😊

  • @jagmohansingh2994
    @jagmohansingh2994 ปีที่แล้ว +5

    Brar sahib tells how many decision/ order have been made influnced politically or otherwise while he was in pb state information commission. I expect he will tell this honestly.

  • @harpalsandhu7279
    @harpalsandhu7279 ปีที่แล้ว +1

    ਆਪ ਨੰਗਂ ਬਾਪ ਨੰਗਂ ਤੀਜੇ ਨੰਗਂ ਨਾਂਨਕੇ ਨੰਗਾਂ ਦੇ ਘਰ ਨੰਗਂ ਆਏ ਸੁਆਹ ਲਿਆਏ ਛਾਣਕੇ B.J.P ਵਿੱਚ ਕੀ ਇਹ ਸੁਆਹ ਲੈਕੇ ਚੱਲਿਆ??

  • @hsingh9180
    @hsingh9180 ปีที่แล้ว +1

    He is same as badal, when badal was in power he was also a paaltu of him

  • @user-xh7yf2yl8d
    @user-xh7yf2yl8d ปีที่แล้ว +4

    ਅਸਲ ਵਿੱਚ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਰਾਜਨੀਤਕ ਸਮਾਜਿਕ ਅਤੇ ਧਾਰਮਿਕ ਸਥਿਤੀ ਤੋਂ ਅਣਜਾਣ ਹਨ ਕਿਉਂਕਿ ਉਹ ਕਿਤਾਬੀ ਗਿਆਨ ਰੱਖਦੇ ਹਨ ।

  • @sunnydhaliwal1984
    @sunnydhaliwal1984 ปีที่แล้ว +1

    ਏਨਾ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੇ ਅਗਰ ਖਾੜਕੂ ਸੰਗਰਸ਼ ਕਾਂਗਰਸ ਦਾ ਚਲਾਇਆ ਹੋਇਆ ਸੰਗਰਸ਼ ਸੀ , ਤਾਂ ਪਰਮਜੀਤ ਸਿੰਘ ਪੰਜਵੜ ਦੀ ਮਾ ਕਉ ਮਾਰ ਤੀ , ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜਰਨੈਲ ਸੀ ਓਨੂੰ ਕਿਆ ਬਿਪਤਾ ਪਈ ਸੀ ਕਿ ਆਪਣੇ ਪਰਿਵਾਰ ਦੇ 42 ਬੰਦਿਆ ਤੇ ਤਸ਼ਦਤ ਕਰਵਾਣ ਦੀ , ਮਾ ਬਾਪ ਭਾਈ ਤੀਨਾ ਨੂੰ ਮਾਰਿਆ ਗਿਆ , ਹੋਰ ਨਾ ਜਾਣੇ ਕਿੰਨੇ ਸਿੰਘ ਦੇ ਪਰਿਵਾਰ ਦੇ ਪਰਿਵਾਰ ਖਤਮ ਹੋਏ ਇਸ ਲਹਿਰ ਕਰਕੇ , ਗੱਲ ਤਾਂ ਇਹ ਹੈ ਜਦੋਂ ਕੁਲਦੀਪ ਸਿੰਘ ਬੰਡਾਲਾ Cm Saab ਕੋਲ ਜਾਂਦੇ ਸਿੱਖਾ ਦੇ ਮਸਲੇ ਲੈਕੇ ਤਾਂ CM Saab ਕੈਂਦੇ ਬੰਡਾਲਾ ਸਾਬ ਕੋਈ ਅਪਣਾ ਕਮ ਹੋਵੇ ਤਾਂ ਦਸੋ ਹੁਣ ਪੰਥ ਦੇ ਮੁੱਦੇ ਦੀ ਗੱਲ ਨੀ ਕਰਨੀ , ਗਲਤੀਆਂ ਆਪਣੀਆਂ ਤੇ ਸਰਕਾਰ ਦੇ ਬੰਦੇ ਹੋਰਾਂ ਨੂੰ ਦਸਣਾ ।
    ਹੋ ਸਕਦਾ ਮੈ ਕਈ ਲੋਕਾ ਦੀ ਸੋਚ ਨਾਲ ਸਹਿਮਤ ਨਾ ਹੋਵਾਂ ਪਰ ਇਹ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਲਹਿਰ ਪੰਜਾਬ ਵਿੱਚ ਚਲੀ ਸੀ ਸਰਕਾਰ ਦੇ ਖਿਲਾਫ ਚਲੀ ਸੀ ਤੇ ਸਿਖਰ ਤਕ ਚਲੀ ਸੀ ।

  • @palyjandu687
    @palyjandu687 ปีที่แล้ว +4

    Badal chor party

  • @surjanrandhawa8130
    @surjanrandhawa8130 ปีที่แล้ว

    Patarkar sab je guest bulaya te os nu bolan da time v devo ap hi swal te ap hi jawab de rahe ho wah kiya patarkari

  • @singhjagtar9788
    @singhjagtar9788 ปีที่แล้ว +1

    ਚੰਡੀਗੜ ਪੜਦੇ ਸਮੇਂ ਸੁਖਬੀਰ ਬਾਦਲ ਨੂੰ ਬਹੁਤ ਨੇੜੇ ਤੋਂ ਦੇਖਿਆ, ਕਾਲਜ ਸਮੇਂ ਤੋਂ ਲੈ ਕੇ ਯੂਨੀਵਰਸਿਟੀ ਸਮੇਂ ਉਹ ਕਦੇ ਚੋਣ ਨਹੀਂ ਲੜਿਆ, ਉਹ ਕਦੇ ਸੀ ਆਰ ਡੀ ਆਰ ਨਹੀਂ ਬਣਿਆ ਸੀ, ਸਿੱਧਾ ਐਮ ਪੀ ਬਣਾ ਦਿੱਤਾ ਗਿਆ, ਮੇਰਾ ਮੰਨਣਾ ਤਜਰਬੇ ਦੀ ਘਾਟ ਨਜ਼ਰ ਆ ਰਹੀ ਸੀ, ਜਿਸ ਕਾਰਨ ਅਕਾਲੀ ਦਲ ਇਹ ਹਸ਼ਰ ਹੋਇਆ, ਸੁਖਬੀਰ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਅਕਾਲੀ ਦਲ ਰੀਵਾਇਵ ਨਹੀਂ ਹੋ ਸਕਦਾ ।

  • @gurmeetsingh7314
    @gurmeetsingh7314 ปีที่แล้ว +1

    ਪਾਰਟੀ ਮਾੜੀ ਬੰਦੇ ਚੰਗੇ। ਬੰਦਿਆਂ ਦੀ ਪਾਰਟੀ ਪਰ ਮਾੜੀ।

  • @paramjitsingh5268
    @paramjitsingh5268 ปีที่แล้ว

    Jma sahi gal aa odo vakia assi sare DM collage vich pad de si te mundea ch pyar bada si 1982.83tak

  • @hardevatwalverd8097
    @hardevatwalverd8097 ปีที่แล้ว

    §§😊

  • @amritsarpanch
    @amritsarpanch ปีที่แล้ว +1

    ਮੌਕਾ ਪ੍ਰਸਤ, ਸੁਖਬੀਰ ਬਾਰੇ ਸਬ ਦੇ ਵਿਚਾਰ ਇਹੋ ਹੈ, ਕਿਰਦਾਰ ਬੇਜੇਪੀ ਚ ਜਾਨ ਵਾਲਿਆ ਦਾ ਵੀ ਕੱਖ ਨੀ

  • @gurbantsinghdhillon1851
    @gurbantsinghdhillon1851 ปีที่แล้ว

    ਵਲਟੋਹਾ ਤੋਂ ਸੁਰੂ ਹੋਈ

  • @taranvirbains7209
    @taranvirbains7209 หลายเดือนก่อน

    Sukhbir ik bdea business man a na k ik bdea leader kini war gal uthi a k Sukhbir nu lah k kise hor nu president bnao

  • @KulwinderSingh-ut1db
    @KulwinderSingh-ut1db ปีที่แล้ว

    I am egree 100 percent with brar sahib

  • @ManjitSingh-hy8jb
    @ManjitSingh-hy8jb ปีที่แล้ว

    Press reporter ih gl noo chhad gia k brar sahib noo ticket lain vaste kihda bnda adika bnia clear kro ji

  • @harinderbhandal4400
    @harinderbhandal4400 ปีที่แล้ว +1

    Radio host 📻 try to go over him

  • @bikramjitparmar1896
    @bikramjitparmar1896 ปีที่แล้ว

    Interview de rahe ho ja lea rahe ho

  • @kinskins3895
    @kinskins3895 ปีที่แล้ว

    Brar ji mare hisab nal tuse ashi sare mile ke sukhbir singh badal nu strong kareya dindsha nu shado ea kush nahi kar sakde sukhbir da haath

  • @TajinderSingh-ro7hp
    @TajinderSingh-ro7hp ปีที่แล้ว

    Nidharak ji tusi sare sache sikh te shote dal eekathe karo te samjao,,,tuhade varge sache sikh di sab dal sunan ge

  • @Oshopuram4
    @Oshopuram4 ปีที่แล้ว

    Mai ehdo ghatia koi swal pushan wala ni deakhia sabar santokh da kaam eh channel n radio chalona mint mint baad bs jaldi bs jaldi aap sawal aap jwab dena. Interview almlst 40-50 min di aa dujhe number te thodi jehi awaz ch mithas jruri aa awe ni bhaj bhaj payi jawo
    Ghar sadh k chapede maran wali gaal aa
    Gaal cut mehkma!

  • @Anhilator555
    @Anhilator555 ปีที่แล้ว

    Interviewer is almost annoying with his snappy interruptions

  • @TajinderSingh-ro7hp
    @TajinderSingh-ro7hp ปีที่แล้ว +1

    Chahida ta eh hai ki sikh panth da fikar karan valiya nu eekathe karo te sache sikha di party banao

  • @jagseersingh4395
    @jagseersingh4395 ปีที่แล้ว

    Romana sahib gall puri nhi hon dinde