Punjab Apartment and Property Regulation Bill 2024 ਕੀ ਹੈ | PAPRA Act 'ਚ ਕੀ ਹੋਏ ਬਦਲਾਅ ? The Khalas Tv

แชร์
ฝัง
  • เผยแพร่เมื่อ 23 ธ.ค. 2024

ความคิดเห็น • 65

  • @pardeepkumarsarangal1843
    @pardeepkumarsarangal1843 3 หลายเดือนก่อน +6

    ਇਸ ਦਾ ਫ਼ਾਇਦਾ ਵੱਡੇ ਡੀਲਰਾਂ ਨੂੰ ਹੀ ਹੋਵੇਗਾ ਬਾਕੀ ਜਿਨਾ ਨੇ ਆਪਣਾ ਨਕਸਾਂ ਪਾਸ ਕਰਾਉਣ ਹੈ ਉਨਾਂ ਨੂੰ NOC fees ਦੇਣੀ ਪਵੇਗੀ

  • @gurjantsingh8084
    @gurjantsingh8084 25 วันที่ผ่านมา +1

    ਮੌੜ ਮੰਡੀ ਦੇ ਵਿੱਚ 200 ਰੁਪਏ ਗਜ ਦੇ ਹਿਸਾਬ ਨਾਲ ਪਲਾਟ ਦਾ ਰਜਿਸਟਰੀ ਦਾ ਲਿਆ ਜਾ ਰਿਹਾ

  • @SharriK-xu2yq
    @SharriK-xu2yq 3 หลายเดือนก่อน +5

    Notification kdo aana ji

  • @Abhijeet_singh_004
    @Abhijeet_singh_004 3 หลายเดือนก่อน +3

    ਰਜਿਸਟਰੀ ਕਦੋਂ ਖੁੱਲ੍ਹਣਗੀਆਂ, ਰਜਿਸਟਰੀਆਂ ਨਹੀਂ ਖੁੱਲ੍ਹਣਗੀਆਂ।

  • @BalwinderSingh-sy1td
    @BalwinderSingh-sy1td 3 หลายเดือนก่อน

    ਇਹ ਜੂ ਹੋ ਰਿਹਾ ਠੀਕ ਹੈ ਲੁਧਿਆਣੇ ਦੇ ਵਿੱਚ ਸਲੇਮ ਟਾਬਰੀ ਕਾਰਪੋਰੇਸ਼ਨ ਵੱਲੋਂ ਦਿੱਤੀਆਂ ਦੁਕਾਨਾਂ 40-45 ਸਾਲ ਤੋਂ ਕੰਮ ਕਰ ਰਹੇ ਲੋਕ ਬੇਰੋਜ਼ਗਾਰ ਕਰ ਦਿੱਤੇ ਗਏ ਨੇ ਸਵਾਲ ਮੇਰਾ ਇਹ ਹੈ ਕਾਰਪਰੇਸ਼ਨ ਵੱਲੋਂ ਪਾਣੀ ਸੀਵਰੇਜ ਦੇ ਪਾਈਪ ਸੀ ਪਰ ਕਾਰਪੋਰੇਸ਼ਨ ਵੱਲੋਂ ਬਿਨਾਂ ਨੋਟਿਸ ਦਿੱਤੇ ਲੋਕਾਂ ਦੀਆਂ ਗੈਰ ਕਾਨੂੰਨੀ ਢੰਗ ਨਾਲ ਤੋੜ ਦਿੱਤੀਆਂ ਦੁਕਾਨਾਂ ਦੇ ਪਿੱਛੇ ਲੀਡਰਾਂ ਦੀ ਪਈ ਜਮੀਨ ਲੱਖਾਂ ਤੋਂ ਕਰੋੜਾਂ ਦੀ ਬਣਾ ਦਿੱਤੀ ਗਈ ਜਿੰਨਾ ਲੋਕਾਂ ਨੂੰ ਦੁਕਾਨਾਂ ਦਿੱਤੀਆਂ ਕਾਰਪੋਰੇਸ਼ਨ ਵੱਲੋਂ ਤੇ ਬਾਅਦ ਵਿੱਚ ਧੱਕੇ ਨਾਲ ਤੋੜ ਦਿੱਤੀਆਂ ਗਈਆਂ ਉਹ ਤਾਂ ਲੋਕ ਬੇਰੋਜ਼ਗਾਰ ਹੋ ਗਏ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਦ ਵੱਡੇ ਅਧਿਕਾਰੀ ਗੈਰ ਕਾਨੂਨੀ ਢੰਗ ਨਾਲ ਕੰਮ ਕਰਨਗੇ ਤਾਂ ਕੀ ਪੰਜਾਬ ਦੇ ਲੋਕ ਆਪਣੀ ਜ਼ਿੰਦਗੀ ਨੂੰ ਕਿਵੇਂ ਜੀਣਗੇ ਡੀਸੀ ਸਾਹਿਬ ਨੂੰ ਚਿੱਠੀ ਦਿੱਤੀ ਗਈ ਕਾਰਪੋਰੇਸ਼ਨ ਕਮਿਸ਼ਨ ਵੱਲੋਂ ਚਿੱਟੀ ਦਿੱਤੀ ਗਈ ਇਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਇੱਕੋ ਮੰਤਰੀ ਨੂੰ ਵੀ ਚਿੱਠੀ ਦਿੱਤੀ ਗਈ

  • @AnujKumar-f9f1o
    @AnujKumar-f9f1o 2 หลายเดือนก่อน +3

    Notifications kud nu ayana ha veer ji

  • @BalwinderSingh-iv6ou
    @BalwinderSingh-iv6ou 3 หลายเดือนก่อน +6

    ਕਲੋਨੀਆਂ ਨਾ ਕਟੋ ਸਾਰਿਆ ਕਲੋਨੀਆਂ ਵਿੱਚ up ਬਿਹਾਰ ਦੇ ਬੰਦੇ ਆ ਰਹੇ ਨੇ

  • @harbansbhullar7318
    @harbansbhullar7318 3 หลายเดือนก่อน +9

    ਇਹ ਬਿਲ ਪਾਸ ਹੋਣ ਨਾਲ ਲੋਕਾਂ ਨੂੰ ਹੋਰ ਵੀ ਵੱਧ ਮੁਸ਼ਕਿਲ ਆਵੇਗੀ

  • @jasbirsingh8392
    @jasbirsingh8392 3 หลายเดือนก่อน +6

    Sir, jinna ne already registry karayi hoyi hai par NOC nahi ho rahi c ki oh hun bina NOC to plot nu sale kar paange, ya fer je oh banana chahun taan ki bank bina NOC to loan devega.

    • @manjeetsaluja7665
      @manjeetsaluja7665 3 หลายเดือนก่อน

      Na sale kar sakde ho na bana sakde ho

    • @satwantkaur369
      @satwantkaur369 3 หลายเดือนก่อน

      Kyo ji😮

    • @manjeetsaluja7665
      @manjeetsaluja7665 3 หลายเดือนก่อน

      @@satwantkaur369 han ji kyun ki mera v plot h odar registry karwayi c par noc ton pehlan na sale ho reha c na construction end ch menu noc Leni payi 2 lakh deke😭

  • @GauravSharma-bl7dl
    @GauravSharma-bl7dl 3 หลายเดือนก่อน +1

    Thank you maan saab.....❤❤

  • @MotiLal-qj9sp
    @MotiLal-qj9sp 3 หลายเดือนก่อน +4

    ਸੱਭ ਕੁਝ ਵੋਟਾਂ ਦੇ ਲਾਗੇ ਹੀ ਕਿਉ ਕੀਤਾ ਜਾਂਦਾ ਕੀ ਹੋਰ ਕਲੋਨੀਆਂ ਵੀ ਰੇਗੁਲਾਰ ਕੀਤੀਆਂ ਜਾਣ ਗਿਆ ਜਾ ਨਹੀ ਜੋਂ 70 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ

    • @shivanisharma5562
      @shivanisharma5562 3 หลายเดือนก่อน +3

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

  • @tejasinghsekhon5030
    @tejasinghsekhon5030 3 หลายเดือนก่อน +4

    ਇਸ ਦਾ ਫਾਇਦਾ ਸਿਰਫ਼ ਇਕਰਾਰ ਨਾਮੇਂ ਵਾਲੇ ਲੋਕ ਹੀ ਲੈ ਸਕਣਗੇ ਬਾਕੀਆਂ ਦੀ ਚੂੜੀ ਤਾਂ ਹੋਰ ਕਸੀ ਜਾਣੀਂ ਐ
    ਖੋਦਿਆ ਪਹਾੜ ਤੇ ਨਿਕਲਿਆ ਚੂਹਾ

  • @puneetaggarwal8227
    @puneetaggarwal8227 3 หลายเดือนก่อน +4

    NOC di need tah fer vi pavegi..Loka nu pagal na banau...

  • @rajesh.kumar.ralhan7678
    @rajesh.kumar.ralhan7678 3 หลายเดือนก่อน +2

    Notification.bi.jarri.kro

  • @darshankumar9140
    @darshankumar9140 3 หลายเดือนก่อน +5

    Temporary connection electric unit rate double ie Rs. 11/- nobody ready to listen

  • @tejasinghsekhon5030
    @tejasinghsekhon5030 3 หลายเดือนก่อน +1

    ਕੲਈ ਲੋਕਾਂ ਨੇ ਇੱਕ ਕਲੋਨੀ ਵਿੱਚ ਹੀ 300 ਗਜ ਦੇ ਦੋ ਦੋ ਜਾਂ ਤਿੰਨ ਪਲਾਟ ਖਰੀਦ ਲੲਏ ਜਿੰਨਾ ਦੀ ਕੁਲ ਮਿਣਤੀ 600 ਗਜ਼ ਜਾਂ 900 ਗਜ਼ ਬਣ ਜਾਂਦੀ ਐ ਉਹ ਕੀ ਕਰਨਗੇ

  • @HardeepSingh-wu1qq
    @HardeepSingh-wu1qq 3 หลายเดือนก่อน +7

    ਪਿੰਡ ਵਿਚ 500 ਗਜ਼ ਤੋ ਉਪਰ ਦੇ ਪਲਾਟ ਵਾਰੇ ਸਪੱਸ਼ਟ ਨਹੀਂ ਕੀਤਾ

    • @Majhewalejatt0
      @Majhewalejatt0 3 หลายเดือนก่อน

      Ohna nu phila hi koi rok ni na noc chaidi hundi😂

    • @Bablu-br3br
      @Bablu-br3br 3 หลายเดือนก่อน +1

      ਓ ਪਰਾਵਾ ਏਦੀ ਪਿੱਤੀ ਹੋਈ ਆ ਤੂੰ ਐਵੇਂ ਸੀਰਿਯਸ ਨਾਂ ਲਈ ਜਾ 😂😂😂😂

    • @vickyboss6686
      @vickyboss6686 3 หลายเดือนก่อน +1

      @@HardeepSingh-wu1qq ਇਹ ਬਿਆਨ ਹੀ ਦੇ ਸਕਦੇ ਨੇ ਲਾਗੂ ਨਹੀਂ ਹੋਣੇ ਇਹਨਾਂ ਤੋਂ

  • @gurcharansingh5728
    @gurcharansingh5728 3 หลายเดือนก่อน +3

    Bai Ji menu eh falsa galt lag reha hai
    Es nal sirf dilra da faeda hai plat len wala nuksan
    Kyo ki noc da kharcha ta plat De malk da hunda se hun oh Bach geya
    Cm maan ve propty delra da ban ke reh geya

  • @shawinderkaur-9858
    @shawinderkaur-9858 3 หลายเดือนก่อน +1

    Good job 👍

  • @HiraLal-g9v5s
    @HiraLal-g9v5s 2 หลายเดือนก่อน

    noc notification kdo hona hai ji

  • @kanwalsingh2616
    @kanwalsingh2616 3 หลายเดือนก่อน +1

    ਬਹੁਤ ਵਧੀਆ ਜੀ

  • @shawinderkaur-9858
    @shawinderkaur-9858 3 หลายเดือนก่อน +1

    Bht vadiya kam aa jo

  • @balwindersinghsagar6140
    @balwindersinghsagar6140 3 หลายเดือนก่อน

    What about other plot holders , having registered sales deeds. Prior to 31st july 2024, buit up houses since 5 yrs to 40 yrs, , can they sell thier properties?

  • @sukhwindersinghsingh8799
    @sukhwindersinghsingh8799 2 หลายเดือนก่อน

    ਆਪਣ ਹਥੀਂ ਆਪਣੀ ਜੜ ਆਪ ਓ ਪਟਿ

  • @tejinderkumar3376
    @tejinderkumar3376 3 หลายเดือนก่อน +1

    Notification kado aye ga

  • @DineshKumar-pi4gs
    @DineshKumar-pi4gs 3 หลายเดือนก่อน +3

    Bina notifications sab galan bekar han

  • @darshankumar9140
    @darshankumar9140 3 หลายเดือนก่อน +1

    Registaty hogee, naksha passed by puda, 20yrs old colony, Temporary electric connection, permanent refused by pspcl due to issue with colonizers, no justice to Aam Admi

  • @utsavjain8125
    @utsavjain8125 27 วันที่ผ่านมา

    Noc di fees tah Fer v deni paini

  • @ravindersandhu926
    @ravindersandhu926 3 หลายเดือนก่อน +1

    ਘਰ ਪਾਉਣ ਲਈ ਪਲਾਂਟ ਹੋਰ ਮਹਿੰਗਾ ਹੋ ਰਿਹਾ

  • @jai-hind82
    @jai-hind82 3 หลายเดือนก่อน +2

    Right 😊😊

  • @StereoIndian-rm2ic
    @StereoIndian-rm2ic 3 หลายเดือนก่อน

    Je colony illegal hi tan registry kinve ho jandi hi. Je registry he na hove tan illigal colony nahi kat sakti.

  • @bittuartlinetattoo8315
    @bittuartlinetattoo8315 3 หลายเดือนก่อน +2

    Kisan kol taa 2 nov no pesa aa skda hya aam lokka kol pesa ani jaldi kithon ayega ji heda hall kdeoji maan sab🙏

  • @DevanandSahni-d2f
    @DevanandSahni-d2f 3 หลายเดือนก่อน +3

    Is vich srkr di kamai hai

  • @begood-rp3ki
    @begood-rp3ki 3 หลายเดือนก่อน

    Paise naal sare kam ho rahe aa ,, jihdi registriya paise le ke kiti hoi aa usnu 1 no karn lai eh bill pass kita gya hai ,,

  • @DEEPAKLDH86
    @DEEPAKLDH86 หลายเดือนก่อน

    Notification kado ana ji

  • @atul7291
    @atul7291 3 หลายเดือนก่อน

    WHAT ABOUT COMMERCIAL BUSINESS

  • @balwindersinghsagar6140
    @balwindersinghsagar6140 3 หลายเดือนก่อน +1

    Incomplete policy

  • @Gurpreetsingh-yl5fx
    @Gurpreetsingh-yl5fx 3 หลายเดือนก่อน +1

    Good 👍

  • @ManjitSingh-w3q
    @ManjitSingh-w3q 3 หลายเดือนก่อน

    Time 1 month hi dita ha 6 month hona chahida ha.

  • @ManjitSingh-w3q
    @ManjitSingh-w3q หลายเดือนก่อน

    Housing board colony thik san

  • @avtarsingh-ee6en
    @avtarsingh-ee6en 3 หลายเดือนก่อน +1

    बहुत चंगा फैसला है जी सरकार दा

  • @KARTIKREFUGEE
    @KARTIKREFUGEE หลายเดือนก่อน

    JAN LOKAPAAL FAANSI BILL ARVIND ANNA RAMDEV NARENDRA NE DELHI PARLIAMENT CHON PAAS KAATOWN NEE KEETAA ABB KEE BAAR ESS PAR FOCUS KAROW LEADROW

  • @Atam_Nad
    @Atam_Nad 3 หลายเดือนก่อน +1

    ਪੜੇ ਲਿਖੇ ਲੋਕ ਸਭ ਸਮਝਦੇ ਹਨ

  • @neeramar78
    @neeramar78 2 หลายเดือนก่อน

    Koi fayda nahi aaje v paise mang rahe ne registry karwana lai

  • @tajindersohal890
    @tajindersohal890 3 หลายเดือนก่อน +1

    Good job Rohaj kala ji

  • @paramjitsingh2651
    @paramjitsingh2651 3 หลายเดือนก่อน

    Mere tye cm.maan ji nu penti a ji sare panjab vech flat.bana shuro kardo ji coloneya nal jamina ve ghat Reya ne ji

  • @DKGupta-su2so
    @DKGupta-su2so 3 หลายเดือนก่อน +1

    Kejriwal अब केजरीवाल ka 100 गुना हौसला बढ़ गया है करप्शन करने का जेल में खाली प्लानिंगही

  • @rupinderjatt3205
    @rupinderjatt3205 3 หลายเดือนก่อน

    Hi jawe pass meri 20 marle fse a nikal jawe kam

  • @audacious7262
    @audacious7262 5 วันที่ผ่านมา

    Kiu bakwass chal rahi hai

  • @SiddharthSingh-jx5sn
    @SiddharthSingh-jx5sn 3 หลายเดือนก่อน

    Ikk gal dasni hai tusi Punjab vich jameen khareed sakde ho