Brahm Kavach ਬ੍ਰਹਮ ਕਵਚ with meaning ਅਰਥ ਦੇ ਨਾਲ
ฝัง
- เผยแพร่เมื่อ 11 ม.ค. 2025
- Brahm Kavach ਬ੍ਰਹਮ ਕਵਚ॥ history in Punjabi with English translation
ਇਹ ਬਾਣੀ ਬ੍ਰਹਮ ਕਵਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਬੇਨਤੀ ਕਰਨ ਤੇ ਬਖਸ਼ਿਸ਼ ਕੀਤੀ ਸੀ॥ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਤੁਰਕ ਕਲਮਾ ਪੜ੍ਹ ਕੇ ਸਾਡੇ ਸਿੰਘਾਂ ਦੇ ਸ਼ਸਤਰ ਨਹੀ ਚਲਣ ਦਿੰਦੇ, ਆਪ ਕਿਰਪਾ ਕਰੋ, ਤੁਰਕਾਂ ਦੀਆ ਕਲਾਮਾ, ਸਿੰਘਾਂ ਜਾਂ ਗ੍ਰਿਹਸਤੀ ਪਰਿਵਾਰਾਂ ਤੇ ਅਸਰ ਨਾ ਕਰਨ, ਤੇ ੧੦ਵੇਂ ਪਾ: ਜੀ ਨੇ ਬ੍ਰਹਮ ਕਵਚ ਬਖਸ਼ਿਆ॥
Baba Deep Singh ji and Bhai Mani Singh ji made Benti to Guru Gobind Singh Ji in exchange for a specially charged prayer to protect them from black magic while at war. The prayer was called Brahm Kavach.
ਬਚਨ ਕੀਤਾ, ਇਸ਼ਨਾਨ ਕਰਕੇ ਨਿਤਨੇਮ ਤੋਂ ਬਾਅਦ ਜਲ ਕੋਲ ਰਖਕੇ ੩੨ ਵਾਰੀ ਇਸ ਦਾ ਜਾਪ ਕਰਨਾ, ਘਟ ਨਹੀ ਕਰਨਾ ਵਧ ਜਿੰਨਾ ਮਰਜੀ ਪੜ੍ਹੋ ॥
Promised, keep it near the water after taking a bath and recite it 32 times, do not reduce it, read it as much as you want.
ਗ੍ਰਿਹਸਤੀ ਨੇ ਪਲੰਘ/ਬਿਸਤਰ/ਬੈਡ ਤੇ ਬੈਠ ਕੇ ਪਾਠ ਨਹੀ ਕਰਨਾ (ਜਿਥੇ ਭੋਗ ਬਿਲਾਸ ਕਰਦਾ ਹੋਵੇ)
Grihasti (family-oriented life) should not recite while sitting on couch/bed/bed (where pleasure is enjoyed).
ਥੱਲੇ ਚਿੱਟਾ ਕਪੜਾ ਵਿਛਾ ਕੇ, ਪੂਰਬ ਦਿਸ਼ਾ ਵਲ ਮੁਖ ਕਰਕੇ, ਅੱਗੇ ਜਲ ਰਖ ਕੇ ਪੜ੍ਹਨਾ ਹੈ॥
It should be read by placing a white cloth at the bottom, facing the east direction, keeping water in front of it.
ਫੌਜੀ ਜੰਗ ਜਾਣ ਤੋਂ ਪਹਿਲਾਂ ਸਵਾ ਲਖ/੧੨੫੦੦੦ ਪਾਠ ਕਰੇ॥
Soldiers recited this 125000 before going to war.
ਗ੍ਰਿਹਸਤੀ ਘਟੋ ਘਟ ੩੨ ਵਾਰੀ ਰੋਜ ਕਰੇ॥
Grihasti should read at least 32 times a day.
ਜਲ ਛਕਣਾ, ਘਰ ਵਿਚ, ਦੁਕਾਨ ਤੇ ਗੱਡੀਆਂ ਤੇ ਛਿੱਟਾ ਦੇਣਾ॥
Splashing water, at home, in the shop, and on vehicles.
ਕੋਈ ਕਲਾਮ ਅਸਰ ਨਾ ਕਰੇਗੀ, ਬਿਮਾਰੀ ਨਾ ਲਗੇਗੀ, ਧਨ ਦੀ ਕਮੀ ਨਾ ਆਵੇਗੀ, ਰਿਧ ਸਿਧ ਵਰਤੇਗੀ, ਸਾਰੇ ਪਾਪਾਂ ਦਾ ਨਾਸ ਹੋਵੇਗਾ, ਅੰਤ ਮੁਕਤੀ ਪਾਵੇਗਾ
No words will be effective, no disease will occur, no shortage of money will come, righteousness will be used, all sins will be annihilated, and the end will bring salvation.
#brahmkavach #dasamgranth #powerfulmantra #gurugranthsahibji