JAAGDE RAHO (Full Video) Arjan Dhillon | Desi Crew | Brown Studios

แชร์
ฝัง
  • เผยแพร่เมื่อ 19 ธ.ค. 2024

ความคิดเห็น • 18K

  • @BrownStudiosOfficial
    @BrownStudiosOfficial  3 ปีที่แล้ว +7933

    Kiwe Laggea Gaana Comment Karke Jaroor Dasseo ...??

  • @mundafanbabbumannda8062
    @mundafanbabbumannda8062 3 ปีที่แล้ว +121

    ਇੰਨੀ ਨਿੱਕੀ ਉਮਰ ਚ ਐਨਾ ਗਿਆਨ ਕਮਾਲ ਆ ਬਾਈ 🙏🙏🙏🙏🙏ਲਵ ਯੂ ਆ ਤੇਰੇ ਨਾਲ ❤️❤️❤️❤️

  • @gurkml.dhindsa
    @gurkml.dhindsa 3 ปีที่แล้ว +198

    ਅਰਜਣ ਲਿਖਾਰੀ ਵੀ ਤਕੜਾ ।
    ਤੇ ਕੀਲ ਲੈਂਦਾ ਆਵਾਜ਼ ਨਾਲ ।
    ਜਿਓਂਦਾ ਰਹਿ ਅਰਜਣ ਸਿਆਂ ❤️

  • @satisfy_music
    @satisfy_music 3 ปีที่แล้ว +328

    ਜੋ ਵੀ ਕਮੈਂਟ ਪੜ ਰਿਹਾ ਰੱਬ ਹਮੇਸ਼ਾ ਖੁਸ਼ ਰੱਖੇ ।❤

  • @Kamaljatt1234
    @Kamaljatt1234 9 หลายเดือนก่อน +192

    2024 ਵਿੱਚ ਕੌਣ ਕੌਣ ਸੁਣ ਓ 💔🥺

  • @jattmakmagillfarmer8313
    @jattmakmagillfarmer8313 3 ปีที่แล้ว +760

    ਭਦੌੜ ਵਾਲੇ ਅਰਜਨ ਨੂੰ ਦਿਲੋਂ ਪਿਆਰ ਕਰਨ ਵਾਲੇ ਹਾਜ਼ਰੀ ਜ਼ਰੂਰ ਭਰੋ ਜੀ 👈👈👍👍❤️

  • @sunnythaper7413
    @sunnythaper7413 2 ปีที่แล้ว +360

    ਜੇਕਰ ਨੀਂਦ ਨਾ ਵੀ ਆਵੇ ਤਾਂ ਵੀ ਸੌ ਜਾਇਆ ਕਰੋ ਦੋਸਤੋ!
    ਸਾਰੀ ਰਾਤ ਜਾਗਦੇ ਰਹਿਣ ਨਾਲ ਵਿਛੜੇ ਵਾਪਿਸ ਨਹੀ ਆਉਂਦੇ

  • @honeysandhu3415
    @honeysandhu3415 3 ปีที่แล้ว +123

    ਅਰਜਨ ਅਰਜਨ ਹੋਗੀ, ਟਰੇਂਦਿੰਗ ਚ ਆਉਣਾ ਚਾਹੀਦਾ ਆਪਣੀ ਜਾਨ ❤️ ਅਰਜਨ ਆਲੇ ਲਾਈਕ ਕਰੇਯੋ

    • @manpreetman7745
      @manpreetman7745 3 ปีที่แล้ว +2

      Auna chahida ni bro
      Allready aa gya aa
      Oh v no 1 dekhlo

  • @sukh_gill.
    @sukh_gill. 2 ปีที่แล้ว +100

    ਜਿੰਨਾ ਸਾਥ ਨਿਭਾਉਣਾ ਉਮਰਾ ਦਾ ਜਾਇਦਾਦ ਨਹੀ ਦੇੇਖਦੇ ਘਰੋ ਚੰਗਾ ਹੋਵੇ ਯਾ ਮਾੜਾ ਕਦੇ ਹਾਲਾਤ ਨਹੀ ਦੇਖਦੇ ਦਿਲ ਤੋੜਨ ਵਾਲੇ ਕਿੱਥੇ ਟਲਦੇ ਜਜਬਾਤ ਨਹੀ ਦੇਖਦੇ ਜਿਹਨੇ ਛੱਡ ਕੇ ਜਾਣਾ ਤੁਰ ਜਾਂਦੇ ਬਾਈ ਦਿਨ ਯਾ ਰਾਤ ਨਹੀ ਦੇਖਦੇ@brown studios

  • @ravidoctor7540
    @ravidoctor7540 3 ปีที่แล้ว +7252

    ਅਰਜਨ ਦੀ ਲਿਖਤ ✍️ ਦਾ ਕੌਣ ਕੌਣ ਫੈਨ ਆ❤️

  • @parambangarh8996
    @parambangarh8996 3 ปีที่แล้ว +246

    ਕੌਣ ਕੌਣ repeat ਤੇ ਸੁਣ ਰਿਹਾ ਗਾਣਾ ..
    ਲਾਈਕ ਤੇ ਕਮੈਂਟ ਕਰਕੇ ਦੱਸੋ .....💯💯

  • @_Yes_i_Can_
    @_Yes_i_Can_ 3 ปีที่แล้ว +90

    ਨੀਤਾਂ ਵਿਚ ਕੁੱਲੀਆਂ ਤੇ ਸਿਰਾਂ ਉੱਤੇ ਤਾਜ ਨੇ, ਡੂੰਘੀ ਕਲਮ ਵੀਰ ਤੇਰੀ ❤👌

  • @navneetthaiya9834
    @navneetthaiya9834 ปีที่แล้ว +32

    ਰੂਹ ਨੂੰ ਸਕੂਨ ਦੇਣ ਆਲੀ ਅਵਾਜ ਆ ਬਾਈ ਦੀ love you 22❣️

  • @jagmeetbrar288
    @jagmeetbrar288 3 ปีที่แล้ว +187

    ਬਾਈ ਜਦੋਂ ਦਾ ਗਾਣਾ ਆਇਆ ਰਪੀਟ ਤੇ ਚੱਲ ਰਿਹਾ ..ਗਾਣੇ ਦੇ ਬੋਲ ਸਿੱਧੇ ਦਿਲ ਚ ਲਹਿ ਜਾਂਦੇ ਨੇ..ਜਿਉਂਦਾ ਰਹਿ ਭਦੌੜ ਆਲੇ ਬਾਈ🙏

  • @jagjeetsinghkhosa7406
    @jagjeetsinghkhosa7406 3 ปีที่แล้ว +70

    ਅਰਜਨ ਅਰਜਨ ਰਹੇ ਕਰਦਾ,
    ਮਿੱਤਰਾਂ ਦਾ ਫੈਨ ਉਹਦਾ ਨਿੱਕਾ ਜੋ ਬਰੋ... ❤🤗

  • @gurpyardhaliwal9839
    @gurpyardhaliwal9839 3 ปีที่แล้ว +193

    ਮਾਂ ਦਾ ਪੁੱਤ ਪਤਾ ਨਹੀਂ ਕਿੱਥੋਂ ਪੜ੍ਹੀ ਕਰ ਕੇ ਆਇਆ ਅੱਤ ਗੀਤ ਆ ਸਾਰੇ😘😘😘

  • @ghumansaab432
    @ghumansaab432 3 ปีที่แล้ว +49

    "ਅਰਜਨ" ਮਾੜਾ ਲਿਖਦਾ ਨਹੀ , ਨਾ ਗਾਉਂਦਾ ਏ,
    ਏਸੇ ਲਈ #1 trending ਦੇ ਵਿੱਚ ਆਉਂਦਾ ਏ...!
    Jee o jatta ....love you from Ferozepur💖💖 waheguru chardikla ch rkhe

  • @gagan9755
    @gagan9755 3 ปีที่แล้ว +1351

    ਜਿਹੜੇ ਵੀ ਮੇਰਾ ਕਮੈਂਟ ਪੜ੍ਹ ਰਹੇ ਆ ਰੱਬ ਉਹਨਾਂ ਦੇ ਮਾਂ ਪਿਉ ਨੂੰ ਖੁਸ਼ੀ ਅਤੇ ਲੰਬੀ ਉਮਰ ਬਕਸ਼ੇ 😋😋ਸਤਨਾਮ ਵਾਹਿਗੁਰੂ ਕਰਨ ਅਰਜਨ ਫੈਨ😎😋

  • @mundafanbabbumannda8062
    @mundafanbabbumannda8062 3 ปีที่แล้ว +160

    ਕਿਸ ਕਿਸ ਨੂੰ ਵਧੀਆ ਲੱਗਿਆ ਫਿਰ ਆਪਣੇ ਬਾਈ ਦਾ ਸੌਗ 🙏🙏🙏🙏🙏

  • @navvbrar5203
    @navvbrar5203 2 ปีที่แล้ว +172

    ਨਾਰ ਨੇ ਵੀ ਕਿਸੇ ਗਲ ਬਾਂਹਾਂ ਪੌਣੀਆਂ
    ਜੇ ਤੁਸੀਂ ਬੁੱਕਲ਼ਾਂ ਬੇਗਾਨੀਆਂ ‘ਚ ਫਿਰੋ ਜੱਬਦੇ….❤️❤️

  • @aartikakkar5629
    @aartikakkar5629 3 ปีที่แล้ว +66

    ਅੱਖੋ ਓਹਲੇ ਵਫਾ ਜੋ ਕਮਾਉਣ ਮਿੱਤਰੋ
    ਸੱਜਣਾ ਨੂੰ ਰੱਖੀਦਾ ਏ ਥਾਂ ਰੱਬ ਦੇ...❤

  • @DeepSingh-do4ly
    @DeepSingh-do4ly 3 ปีที่แล้ว +267

    ਅਰਜਨ ਘੈਂਟ ਲਿਖਿਆ ਵੀਰ
    ਵਾਹਿਗੁਰੂ ਜੀ ਚੜ੍ਹਦੀਕਲਾ ਚ ਰਖੇ 🙏🙏

    • @SandeepKaur-cl4pc
      @SandeepKaur-cl4pc 3 ปีที่แล้ว +8

      Nice

    • @preetmahla2466
      @preetmahla2466 3 ปีที่แล้ว +2

      ਤੋੜ ਤਾ ਕੋਈ ਕਾਰਾਲੇ ਵਾਲਿਆ ਤੇਰੀ ਕਲਮ ਦਾ ਵੀ ਹੈਨੀ ਛੋਟੇ ਵੀਰ ਜੀ

    • @kulwindersingh5203
      @kulwindersingh5203 2 ปีที่แล้ว

      Love you Bai g ❤❤❤att bai g

    • @sonusp9110
      @sonusp9110 2 ปีที่แล้ว

      ਵਾਹਿਗੁਰੂ ਜੀ ਮਿਹਰ ਕਰੋ ਸਭ ਤੇ ਜੀ

  • @kamalrandhxwa820
    @kamalrandhxwa820 3 ปีที่แล้ว +48

    ਦਿਲ ਤੋ ਸਲਾਮ ਤੇਰੀ ਕਲਮ ਨੂੰ ਜੱਟਾਂ..... । ♥♥
    Arjan Dhillon♥

  • @rahulkachura07
    @rahulkachura07 2 ปีที่แล้ว +10

    🔥🔥🔥🔥 ਸ਼ੁਦਾਈਆ ਐਨਾ ਘੈਂਟ ਲਿਖਣ ਡੇਹਾ ਵਾਂ ਹਜੇ ਕਹਿਣ ਦੀ ਲੋੜ ਆ like te comment 👌👌👌👌👌👌

  • @sandhubihlewala9014
    @sandhubihlewala9014 3 ปีที่แล้ว +534

    ਕਿੰਨੇ ਕਿੰਨੇ ਨੋਟ ਕੀਤਾ ਅਰਜਨ ਬਾਈ ਦੇ ਹਰ ਗਾਣੇ ਚ ਰੱਬ ਦਾ ਨਾਂ ਜ਼ਰੂਰ ਆਉਂਦਾ (ਲਾਈਕ 👍

  • @devrupana1997
    @devrupana1997 3 ปีที่แล้ว +130

    ਅਰਜਨ ਸੱਚੀ ਨਿਸ਼ਾਨੇ ਲੌਦਾ
    ਕੌਣ ਕੌਣ ਫੈਨ ਅਰਜਨ ਦੀ ਕਲਮ ਦਾ ❤

    • @trendingpunjab9364
      @trendingpunjab9364 3 ปีที่แล้ว

      Israel and hamas fighting
      Let's pray for them
      th-cam.com/video/daWWHRw7YKY/w-d-xo.html

    • @sajansajandeep8785
      @sajansajandeep8785 3 ปีที่แล้ว

      Maa ajj he suna song record Tod ta sabda Jana be farda c landu panju sare lata Bai na tala

  • @SwapnilAfinwalaOfficial
    @SwapnilAfinwalaOfficial 3 ปีที่แล้ว +833

    Eid Mubarak to all dear friends 💜💛💝❤️

  • @ramansidhu2516
    @ramansidhu2516 ปีที่แล้ว +17

    ਮਸਲਾ ਕੋਈ ਤੀਜਾ ਸੀ
    ਤੇ ਵਿੱਛੜ ਅਸੀਂ ਦੋਵੇਂ ਗਏ 💔

  • @gurchaten5372
    @gurchaten5372 3 ปีที่แล้ว +102

    ਭਰਾ ਤੇਰੇ song ne ਸਾਡੇ ਕੋਲ ਤਾਂ tik ਟੋਕ hang ਕੀਤੀ ਪਈ a super duper het song congrats ji

  • @soundofsoul7105
    @soundofsoul7105 3 ปีที่แล้ว +40

    ਅੱਖੋਂ ਓਹਲੇ ਵਫ਼ਾ ਜੋ ਕਮਾਉਣ ਮਿੱਤਰੋ❤️
    ਸੱਜਣਾਂ ਨੂੰ ਰੱਖੀਦਾ ਐ ਥਾਂ ਰੱਬ ਦੇ🙏
    Bestest of the beautiful lyrics😘

  • @SukhchainRajput
    @SukhchainRajput 8 หลายเดือนก่อน +6

    ਗਾਣਾ ਤਾਂ ਠੀਕ ਐ ਪਰ ਰਾਤ ਨੂੰ ਹੀ ਹੋਟਲਾਂ ਤੇ ਘਰਾਂ ਚੌ ਹੀ ਲੱਭਦੇ ਨੇ😂😂😂😂

  • @mundafanbabbumannda8062
    @mundafanbabbumannda8062 3 ปีที่แล้ว +674

    ਮੇਰੇ ਵਾਂਗੂੰ ਰਪੀਟ ਤੇ ਕੋਂਣ ਕੋਂਣ ਸੁਣ ਰਿਹਾ ਕਰੋਂ ਲਾਇਕ ਜੀ 🙏🙏🙏🙏🙏

  • @Jassa_raikotii
    @Jassa_raikotii 3 ปีที่แล้ว +137

    ਉਹਨਾਂ ਦੀ ਸੋਚ ਹਲੇ ਪੈਂਟਾਂ ਤੱਕ ਹੀ ਐ ,
    ਤੇ ਅਰਜਣ ਤਾਂ ਭਾਗਾਂ ਦੀ ਕਿਤਾਬ ਲ਼ਿਖੀ ਬੈਠਾ,
    ਅੱਖਰ ਨੀ ਜੁੜਨੇ ਭਦੌੜ ਆਲੇ ਵਾਗੂੰ,
    ਇਕ ਗੱਲ ਦੱਸਾਂ ਇਹ ਕਮਾਲ ਲ਼ਿਖੀ ਬੈਠਾ 🔥
    🍃

  • @bikramgandhi6874
    @bikramgandhi6874 3 ปีที่แล้ว +47

    Jma sahi aa k bre dhokhe khade ne, par eh koi ni janda k dhokhe ditte v ne....... Ik dum sachi gal keh ti jo bre jane kehn di himmat nai krde... Kurian mundeya dona bare byan kita es geet ch... Bhut sohna❤️❤️❤️

  • @HarpreetSingh-mk1tt
    @HarpreetSingh-mk1tt ปีที่แล้ว +7

    Gntttt ਗਾਡਰ ਸਰੀਆ ਬੱਜਰੀ ਰੇਤਾ ਮਸਾਲਾ ਨਿਰਾਂ ਲੈਟਰ ਉਸਤਾਦ ਜੀ❤❤❤😢😢😢👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼

  • @kulveerbringh7411
    @kulveerbringh7411 3 ปีที่แล้ว +55

    ਸਵੇਰੇ ਕੰਮ ਤੇ ਜਾਣਾ ਹੁੰਦਾ ਬਾਈ ਇੰਨਾ ਟਾਇਮ ਨੀ ਜਾਗ ਹੁੰਦਾ 😂😂

  • @himanshudhiman4826
    @himanshudhiman4826 3 ปีที่แล้ว +83

    ਅਰਜਨ ਦੀ ਲਿਖਤ ਦਾ ਕੋਣ ਕੋਣ ਫੈਨ ਆ ਲਾਇਕ ਕਰਕੇ ਦੱਸਿਉ ❤🙏

    • @singh_rathour54
      @singh_rathour54 3 ปีที่แล้ว

      th-cam.com/channels/XxEjjhb-67dLdRDw4gMTVA.html

  • @RoshanSingh-gf6xy
    @RoshanSingh-gf6xy 10 วันที่ผ่านมา

    ਟੁੱਟ ਜਾਦੇਂ ਨੇ ਗਰੀਬੀ 'ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ😢😢😢😢😢😢

  • @rubalboparai5746
    @rubalboparai5746 3 ปีที่แล้ว +42

    ਡੂਗੀਂ ਖੂਹਾਂ ਤੋ ਲਿਖਤ ਔਣ ਭਰ ਕੇ ਟਿੰਡਾਂ 💯💯
    Ajj da tym koi tod ni arjan dhillon 🔥🔥🔥talent bolda veer da

  • @simrandeep5939
    @simrandeep5939 3 ปีที่แล้ว +22

    Mai eh concept lbhdi firdi c🥺
    Arjan veere ne dil nu jhuuu jaan wale dil diya feelings nu shabda ch pro k gaana bnata❤❤sunke bahut sukoon milea k
    Eh koi ni jaanda k dokhe kite b ne👌👌
    Shyad mere partner diya akha khul jaan eh song sunke😥😥

  • @sarbjeetbroorh
    @sarbjeetbroorh 3 ปีที่แล้ว +82

    ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, 👀 ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
    ਕੁੱਝ ਅਧੂਰੇ ਸੁਪਨੇ ਪਤਾ ਨੀ ਕਿੰਨੀਆਂ ਰਾਤਾਂ ਦੀ ਨੀਂਦ ਲੈ ਜਾਂਦੇ ਨੇ 🥺

  • @PargatSingh-lz7tf
    @PargatSingh-lz7tf 4 หลายเดือนก่อน +4

    Bai ajj realise hoya sachii… pyara utte bhariyaa. PR’a pe jndiya ne…
    So true🙌🏻

  • @harvindersinghrurki1046
    @harvindersinghrurki1046 3 ปีที่แล้ว +137

    ਅੱਖਾਂ ਦੀ ਲੱਗੀਆਂ, ਦਿਲਾਂ ਨਾਲ ਨਿਭਾਉਣ ਵਾਲਿਆਂ ਨੂੰ ਸਲਾਮ

  • @manwinderwander2234
    @manwinderwander2234 3 ปีที่แล้ว +33

    ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ 💯

  • @Official_musafir_jaggi_84
    @Official_musafir_jaggi_84 3 ปีที่แล้ว +16

    ਕਲਮ ਦਾ ਸ਼ਾਸਤਰ ਲੈ ਕੇ ਆਗਿਆ ਅਰਜੁਨ ਬਾਈ 🌹 ਜੱਟਾਂ ਧੱਕ ਪਾ ਤੀ ਗੀਤ ਨੇ 👌🤗👍

  • @Dspislive
    @Dspislive 3 ปีที่แล้ว +69

    ਕਿਨੂੰ ਕਿੰਨੂੰ ਪਸੰਦ ਆਇਆ ਗੀਤ ਪੁਰਾਣੇ ਸਮੇਂ ਵਰਗਾ

  • @sandeepsinghsidhu7636
    @sandeepsinghsidhu7636 3 ปีที่แล้ว +29

    Yrr eh banda down to 🌎 aa ..te kalam waheguru ji ne aap shorp krr k ditti aa ..gud luck bro 👍👍❤️❤️

  • @jaskaransingh5820
    @jaskaransingh5820 3 ปีที่แล้ว +49

    ਬਹੁਤ ਸੋਹਣੀ ਅਵਾਜ ਆ ਬਾਈ ਦੀ ਦਿਲ ਖਿੱਚਵੀ ਆ 👌👌👌👌👌👌💗💗💗💗💗💗💗💗💗💗💗💗💗

  • @anjali3794
    @anjali3794 ปีที่แล้ว +4

    ਅਰਜਨਾ ਰੋਗ ਇਸ਼ਕ ਦਾ , ਹੱਡਾਂ ਤੱਕ ਨੂੰ ਲਾ ਲਿਆ
    ਅਸੀਂ ਜਾਗਦੇ ਵੀ ਰਹਿਗੇ ,ਤਾਂ ਵੀ ਯਾਰ ਗਵਾ ਲਿਆ💔🖤

  • @youtubewale3266
    @youtubewale3266 3 ปีที่แล้ว +485

    ਇਹ ਗਾਣਾ ਐਨਾ ਵਧੀਆ ਲੱਗਿਆ ਕਿ ਸਾਨੂੰ ਅੱਖਰ ਨੀ ਲੱਭਦੇ ਕਿਹੜੇ ਸੁਨਹਿਰੀ ਅੱਖਰਾਂ ਵਿੱਚ ਸਿਫ਼ਤ ਕਰੀਏ ❤️❤️❤️

  • @majhewale1101
    @majhewale1101 3 ปีที่แล้ว +20

    ਵਾਹ ਓ ਜੱਟਾ ਕਿਆ ਲਿਖਤ ਆ ਤੇਰੀ,,,,ਦਿਲ ਨੂੰ ਛੂ ਗਿਆ ਤੇਰਾ ਗਾਣਾ 👍👍👍👍👍

  • @mandeepcheema6785
    @mandeepcheema6785 3 ปีที่แล้ว +854

    Bebe baapu nu pyar krn vaale thoko like

  • @Amrinderbenipal00
    @Amrinderbenipal00 ปีที่แล้ว +9

    Favourite song ✨
    arjan dhiilon 👌❤️

  • @ManjitKaur-xt7ij
    @ManjitKaur-xt7ij 3 ปีที่แล้ว +21

    ਅੱਖੋਂ ਉਹਲੇ ਵਫਾ ਜੋ ਕਮਾਉਣ ਮਿੱਤਰੋਂ, ਸੱਜਣਾ ਨੂੰ ਰੱਖੀ ਦਾ ਏ ਥਾਂ ਰੱਬ ਦੇ👌👌👌👌👌👌👌👌👌👌👌👌👌👌👌👌

  • @preet9733
    @preet9733 3 ปีที่แล้ว +102

    ਗਾਣਿਆਂ 'ਚ ਇੱਕ ਦੂਜੇ ਨੂੰ reply ਕਰਨ ਵਾਲੇ ਕੀ ਰੀਸ ਕਰਨਗੇ ਅਰਜਨ ਦੀ 🏹 Next Level

  • @DeepSingh-do4ly
    @DeepSingh-do4ly 3 ปีที่แล้ว +112

    Best Wishes Arjan Dhillon
    Boht Ghaintt Song aa
    Waheguru Ji ਚੜ੍ਹਦੀਕਲਾ ਚ ਰਖੇ 🙏

    • @deepa442
      @deepa442 3 ปีที่แล้ว +1

      You also great brother
      God bless you too

    • @rchauhan7383
      @rchauhan7383 3 ปีที่แล้ว +1

      Ustad jii
      .love u jaan
      Karan aujla + arjan dhillon new song 💝💝💝

    • @prabhbrar7504
      @prabhbrar7504 3 ปีที่แล้ว +3

      Fake account aa

    • @sardarni4781
      @sardarni4781 3 ปีที่แล้ว

      Sachi tusi karan oh

    • @dangergamimg1933
      @dangergamimg1933 3 ปีที่แล้ว +1

      @@rchauhan7383 . Fake account

  • @harkamalsingh3086
    @harkamalsingh3086 ปีที่แล้ว +5

    ਛਾਇਆ ਪਿਆ ਮੁੰਡਾ ਭਦੌੜ ਆਲਾ ❤

  • @Anmol-du2to
    @Anmol-du2to 3 ปีที่แล้ว +48

    Kithe Rees Karlu prem Dhillon is di ,arjun arjun hoyi pyi aw🔥🔥

    • @Lovepreetsingh-mn5sx
      @Lovepreetsingh-mn5sx 3 ปีที่แล้ว +1

      Arjan as a lyricst bhut aggy aa prem dhillon tuu bakki 2nu vdia ny

  • @ravichechi2134
    @ravichechi2134 3 ปีที่แล้ว +55

    ਚੁੱਪ ਦਾ ਫਾਇਦਾ ਨਾ ਚੱਕ..
    ਸ਼ੋਰ ਦਾ ਨੁਕਸਾਨ ਜਰ ਨੀ ਹੋਣਾ..🦅
    😘 Ustad ji 😘

  • @Sakirecord
    @Sakirecord 3 ปีที่แล้ว +98

    ਜੀਦੀ ਜੀਦੀ ਲੱਗੀ ਆ ਉਵੀ ਸੌਜੋ ਅੱਜ ਕੱਲ ਅੱਖਾਂ ਖੁਲੀਆਂ ਰੱਖਣ ਵਾਲਿਆ ਨੂੰ ਵੀ ਧੋਖਾ ਮਿਲ ਜਾਂਦਾ ਏ ਐਵੇਂ ਨੀਂਦ ਨਾ ਖਰਾਬ ਕਰੋ😜

  • @kanwardeepsingh9819
    @kanwardeepsingh9819 3 หลายเดือนก่อน +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @mannujass78
    @mannujass78 3 ปีที่แล้ว +249

    ਕੌਣ ਕੌਣ ਇਸ ਗਾਣੇ ਨੂੰ repeat ਤੇ ਸੁਣ ਰਾਹਾਂ ਹੈ

  • @kul_deep
    @kul_deep 3 ปีที่แล้ว +44

    ਗਵਾਚੇ ਲੱਭ ਵੀ ਜਾਂਦੇ ਨੇ,
    ਬਦਲੇ ਹੋਏ ਨਹੀਂ ਲੱਭ ਦੇ 😍

    • @garrysingh8832
      @garrysingh8832 3 ปีที่แล้ว +2

      Raato raat gwache kehn da mtlb badal gye ni lbde

    • @Jack-kv3ks
      @Jack-kv3ks 3 ปีที่แล้ว

      th-cam.com/video/myLSx8358HY/w-d-xo.html🙏🙏🙏🙏

    • @kul_deep
      @kul_deep 3 ปีที่แล้ว

      @@garrysingh8832 hanji bro ehta smjh aagi c gal

    • @princekhera7938
      @princekhera7938 3 ปีที่แล้ว +1

      Galt keha darling gawachi hoye me labh dye badle hoye labh jande ne

    • @garrysingh8832
      @garrysingh8832 3 ปีที่แล้ว

      Likhan vala sira layea pea patandar ne babbu maan eda likhda hunda c purane gaane

  • @Avreen_Kaur9824
    @Avreen_Kaur9824 3 ปีที่แล้ว +86

    Killing it man 🔥 meaning full lyrics khtam aa bs kmm speechless . Really heart touching , reality of love Arjan...

    • @Maapidhimanoffical
      @Maapidhimanoffical 3 ปีที่แล้ว +4

      What happened to me also came in the song very good writing Veera

    • @jassmaan28
      @jassmaan28 3 ปีที่แล้ว +3

      👌👌👌

    • @sukhbirsinghbadal7202
      @sukhbirsinghbadal7202 3 ปีที่แล้ว +1

      ਥੋਖਾ ਨਾ ਦਿਉ ਕਿਸੇ ਨੂੰ ਵੀ।

    • @Avreen_Kaur9824
      @Avreen_Kaur9824 3 ปีที่แล้ว

      @@Maapidhimanoffical All the best vire 🎉

    • @sehwagkato4194
      @sehwagkato4194 3 ปีที่แล้ว

      Hlo

  • @vanvala9307
    @vanvala9307 4 หลายเดือนก่อน +2

    ਹੁਸਨ ਹੇਵੀਲਾਂ ਝੋਰੇਂ ਚ੍ਹ ਜਾਂਦੀਆਂ💯

  • @godbruhhh7
    @godbruhhh7 3 ปีที่แล้ว +28

    ਅੱਖੋਂ ਓਹਲੇ ਵਫ਼ਾ ਜੋ ਕਮੋਣ ਮਿੱਤਰੋ,
    ਸੱਜਣਾ ਨੂੰ ਰੱਖੀ ਦਾ ਐ ਥਾਂ ਰੱਬ ਦੇ ।

  • @anmoldeepsingh1829
    @anmoldeepsingh1829 3 ปีที่แล้ว +43

    ਗੱਲ ਦੁੱਧ ਤੋਂ ਨਿਤਾਰੀ ਹੋਈ ਮਲਾਈ ਵਰਗੀ ,
    ਬੋਲਾਂ ਵਿੱਚ ਗਰਮੀ 'ਜੁਲਾਈ' ਵਰਗੀ ,
    ਮਾਇਨੇ ਰੱਖਦਾ ਨੀ 'ਢਿੱਲੋਂ' ਆ ਕੇ 'ਖਾਨ' ਗੱਭਰੂ ,
    ਸਿਰਾ ਗੀਤਾਂ ਦੀ ਆ ਵੱਜਦਾ ਖਦਾਨ ਗੱਬਰੂ ,
    ਡੰਗ ਅੱਖਰਾਂ ਦਾ ਕੋਬਰੇ ਦੇ ਫੰਨ ਵਰਗਾ ,
    ਕੋਈ ਗੀਤਕਾਰ ਹੈ ਨਹੀਂ ਹੁਣ 'ਅਰਜਨ' ਵਰਗਾ

  • @sunnybatth5915
    @sunnybatth5915 3 ปีที่แล้ว +91

    Arjan don't write song ⚠️
    He writes truth...,🦅✅✍🏻💯❤️

    • @masterjagmeet
      @masterjagmeet 3 ปีที่แล้ว +2

      How many years your mother lives?
      Ignore 0 years
      1 subcribe = 100 years
      Ye sab galat h hum kon hote h baghwan ki umar batne walee h h

    • @jassdhillonmusic950
      @jassdhillonmusic950 3 ปีที่แล้ว

      Yes

    • @harleenkaur-h1s
      @harleenkaur-h1s 3 ปีที่แล้ว

      ajo channel te new a old channel suspend hogea 4k te😭😭 hun support kardo

    • @harleenkaur-h1s
      @harleenkaur-h1s 3 ปีที่แล้ว

      @@masterjagmeet ajo channel te new a old channel suspend hogea 4k te😭😭 hun support kardo

  • @Entertainment_with_Goga
    @Entertainment_with_Goga 2 วันที่ผ่านมา

    ਸਹੀ ਗੱਲ ਆ ਬਈ ਨਹੀਂ ਤੇ ਕੋਈ ਜਾਦ ਵੀ ਨਹੀ ਕਰਦਾ❤️‍🩹

  • @parambangarh8996
    @parambangarh8996 3 ปีที่แล้ว +18

    ਅੱਖੋ ਓਹਲੇ ਵਫਾ ਜੋ ਕਮਾਉਣ ਮਿੱਤਰੋ...
    ਸੱਜਣਾ ਨੂੰ ਰੱਖੀਦਾ ਏ ਥਾਂ ਰੱਬ ਦੇ .....💘

  • @kamalbrar4823
    @kamalbrar4823 3 ปีที่แล้ว +17

    ਅੱਖਾਂ ਨਾਲ ਲੱਗ ਗਈ ਸਿਰਾਂ ਨਾਲ ਨਿਭਾ ਜਾਂਦੇ
    ਕਈ ਤਾਂ ਪਿਆਰ ਨੂੰ ਵਪਾਰ ਨਾਲ ਰਲਾ ਜਾਂਦੇ ।
    ਜਿਹਨੇਂ ਆ ਨਿਭਾਉਣੀ ਉਹ ਨਿਭਾ ਜਾਂਦੇ ਆ
    ਜਿਹਨੇਂ ਹੁੰਦਾ ਛੱਡਣਾ ਓਹ ਜਾਂਦੇ ਲਗਦੇ
    ਜੀਹਦੀ ਜੀਹਦੀ ਲੱਗੀ ਆ ਬਈ ਜਾਗਦੇ ਰਹੋ
    ਰਾਤਾਂ ਨੂੰ ਗਵਾਚੇ ਯਾਰ ਕਿੱਥੇ ਲਭਦੇ ।।।

  • @RavinderKaur-ii1pm
    @RavinderKaur-ii1pm 2 ปีที่แล้ว +4

    ਸ਼ੁਕਰ ਕਰ ਅਰਜਨਾ ਤੈਨੂੰ ਬਖਸ਼ ਤਾ ਨਹੀਂ ਭੇਡਾ ਕੋਲ ਇੱਕ ਹੀ ਗੱਲ ਆ 5911 ਦੀ ਰੀਸ ਨੀ ਹੋਣੀ😂😂😂😂

  • @gurtejmaan4310
    @gurtejmaan4310 3 ปีที่แล้ว +175

    ਐਵੇਂ ਜਵਾਕ 5911
    5911ਕਰੀ ਜਾਦੇ ਨੇ ਨਵੇਂ ਕਾਲਾਕਾਰ ਵਿੱਚੋਂ ਅੱਤ ਬਾਈ ਕਲਮ ਤੇਰੀ ਰੱਬ ਲੰਮੀ ਉਮਰ ਦੇਵੇ 🙏

    • @harmeetsidhu5595
      @harmeetsidhu5595 3 ปีที่แล้ว +4

      Bilkul sahi gall kahi aa Bai tusi

    • @sidhudeep7433
      @sidhudeep7433 3 ปีที่แล้ว +14

      Saleo koi ni rukjo dsda tanu 15 nu 5911 ki chij baki arjun v bnda sahi a

    • @trendyst4216
      @trendyst4216 3 ปีที่แล้ว +11

      ਇੱਕ ਗੱਲ ਪੱਕੀ ਹੋ ਗਈ ਚਾਹੇ ਜਿਹੜੇ ਮਰਜੀ ਕਲਾਕਾਰ ਦਾ ਗਾਣਾ ਹੋਵੇ ਉਹਦੇ ਕੰਮੈਂਟਾ ਚ 5911 ਦਾ ਜਿਕਰ ਜ਼ਰੂਰ ਹੁੰਦਾ ਕਿਆ ਬਾਤ ਏ 💥💯

    • @harmanpreetkaur8241
      @harmanpreetkaur8241 3 ปีที่แล้ว

      😂😂5911😂😂

    • @satwinderbrar9010
      @satwinderbrar9010 3 ปีที่แล้ว

      ਬਹੁਤ ਸੋਹਣਾ ਲਿਖਿਆ ਤੇ ਅਰਜਨ ਦੀ ਅਵਾਜ਼ ਵੀ ਬਹੁਤ ਸੋਹਣੀ ਆ🥰

  • @Gurpreetsinghjassar121
    @Gurpreetsinghjassar121 3 ปีที่แล้ว +13

    Pta ni ਕੀ ਅ ਏਦਾ ਦਾ ਗਾਣੇ ਚ
    ਵਾਰ ਵਾਰ ਸੁਣੀ jana .....ਸਿੱਧਾ ਦਿਲ ਤੇ ਲਗਿਆ 🤟.....ajj de tym da truth💯💯💯💯💯💯

  • @sukhasingh6817
    @sukhasingh6817 3 ปีที่แล้ว +124

    Unexpected song of this era... Truly mad with lyrics.. Hats off to you Mr. Arjan Dhillon... Keep it up... Well wishes for future.... 🌷🌷🌷

    • @panjabarmy4054
      @panjabarmy4054 3 ปีที่แล้ว +3

      Arjun nhi arjan naam hai

    • @bhadauriyepb1939
      @bhadauriyepb1939 3 ปีที่แล้ว

      ARJAN AAA .. ARJUN KI

    • @sukhasingh6817
      @sukhasingh6817 3 ปีที่แล้ว +1

      @@panjabarmy4054 sorry

    • @sukhasingh6817
      @sukhasingh6817 3 ปีที่แล้ว

      @@bhadauriyepb1939 sorry veere

    • @panjabarmy4054
      @panjabarmy4054 3 ปีที่แล้ว

      @@sukhasingh6817 sorry nhi bhai edit kar ke naam sahi kar le

  • @JaswinderSingh-bi6sq
    @JaswinderSingh-bi6sq 2 ปีที่แล้ว +5

    Arjan dhillon di ਅਵਾਜ਼ ਦਾ ਕੋਣ ਕੋਣ fan ਆ

  • @5aabalert
    @5aabalert 3 ปีที่แล้ว +13

    ਛਾ ਗਿਆ ਬਾਈ ਸਿਰਾ ਗੱਲ ਬਾਤ ਆ ਤੇਰੀ ,
    ਲਿਖਤ ਵਿੱਚ ਬਹੁਤ ਜਾਨ ਆ ਤੇਰੀ, ਜਿਵੇਂ ਬੱਬੂ ਮਾਨ ਦੇ ਗੀਤਾਂ ਵਿੱਚ ਹੁੰਦੀ ਆਂ, Love you 👍❤️🔥

  • @Vickythehairscientist
    @Vickythehairscientist 3 ปีที่แล้ว +23

    ਅਰਜਨ ਦੀ ਲਿਖਤ ✍️ਦਾ ਕੋਣ ਕੋਣ ਫਨ, ਏ।਼਼਼਼਼਼

  • @topmusic3171
    @topmusic3171 3 ปีที่แล้ว +33

    ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲਬ ਦੇ……✍️✍️♥️

  • @Julmi_chobbar
    @Julmi_chobbar 8 หลายเดือนก่อน +4

    I think Chapter 2 was personal

  • @satwinderbrar9010
    @satwinderbrar9010 3 ปีที่แล้ว +13

    ਅਰਜਨ ਗਾਣਾ ਲਿਖਿਆ ਵੀ ਬਹੁਤ ਸੋਹਣਾ ਤੇ ਗਾਇਆ ਵੀ ਬਹੁਤ ਸੋਹਣਾ । ਵੀਡੀਓ ਕੌਨਸੈਪਟ ਵੀ ਜਮਾਂ ਨਵਾਂ । ਅਕਾਂਕਸ਼ਾ ਵੀ ਸੋਹਣੀ ਲਗਦੀ 😍😍

  • @mahnishergill
    @mahnishergill 3 ปีที่แล้ว +33

    Khatam aa likhat tere to baad Arjana, Bss Parmatma edda hi mehar bnaayi rkkhe tere te♥️♥️💫💫🙏🏼🙏🏼

  • @harshdeep1459
    @harshdeep1459 3 ปีที่แล้ว +44

    ਅੱਖਾਂ ਔਲੇ ਵਫ਼ਾ ਜੋ ਨਭੋਨ ਮਿੱਤਰੋ ਸੱਜਣਾ ਨੂੰ ਮੰਨੀਦਾ ਥਾ ਰੱਬ ਦੇ ❤️

  • @sukhdeepsingh9415
    @sukhdeepsingh9415 7 หลายเดือนก่อน +2

    I am really very appreciate with arjan dhillon ❤❤

  • @TurbankingPardeepSinghGehal
    @TurbankingPardeepSinghGehal 3 ปีที่แล้ว +164

    🔥🔥🔥ਬਾ ਕਮਾਲ ਯਾਰਾ

    • @ofiicialjassa6715
      @ofiicialjassa6715 3 ปีที่แล้ว

      Bai thodiya turban videos b kya baat hi hundya aa love u aa bai thode talent nu khichi rakh kmm mera bai

    • @TurbankingPardeepSinghGehal
      @TurbankingPardeepSinghGehal 3 ปีที่แล้ว

      @@ofiicialjassa6715 🙏❤️ ਮੇਹਰ ਕਰੇ ਮਾਲਕ

    • @trendingpunjab9364
      @trendingpunjab9364 3 ปีที่แล้ว

      Israel and hamas fighting
      Let's pray for them
      th-cam.com/video/daWWHRw7YKY/w-d-xo.html

    • @sahiltaak4173
      @sahiltaak4173 3 ปีที่แล้ว

      Kaniitttt aa song 🔥🔥

  • @tarsemdhillon4074
    @tarsemdhillon4074 3 ปีที่แล้ว +37

    ਖਿੱਚ ਕੇ ਰੱਖ ਕੰਮ ਨੂੰ ਢਿੱਲੋਂ ਸਿਰਾ ਲਾਇਆ ਪਿਆ 22 ਨੇ ਜਦੋਂ ਦਾ ਗਾਣਾ ਰਿਲੀਜ਼ ਹੋਇਆ ਕੋਈ ਹੋਰ ਗਾਣਾ ਨਹੀ ਸੁਣਿਆ ਇਹੋ ਰਪੀਟ ਚਲ ਰਿਹਾ 👍❤️😘🙏

  • @ragiharpreetsingh4179
    @ragiharpreetsingh4179 3 ปีที่แล้ว +18

    ਅਰਜਨ ਬਾਈ ਮੈਂ ਤੇਰੀ ਲਿਖਤ ਦਾ ਬਹੁਤ ਵੱਡਾ ਫੈਨ ਹਾਂ,, ਕਿਆ ਕਮਾਲ ਲਿਖਦੇ ਹੋ ਤੁਸੀਂ,, ਜ਼ਿੰਦਗੀ ਦਾ ਕੌੜਾ ਸੱਚ ਹੈ ਇਸ ਗਾਣੇ ਵਿੱਚ,, I Love dis song,,😘💖💋❤️👍👌

    • @KINDAYAAR.PB42
      @KINDAYAAR.PB42 3 ปีที่แล้ว

      ਚੋਰੀ ਦਾ ਗੀਤ ਐ ਅਸਲੀ ਲੇਖ਼ਕ ਕੋਲ ਪਰੁਫ ਪੲੇ ਨੇ ਕਾਰਵਾਈ ਕਰੂਗਾ

  • @gurwindersingh-ok1ud
    @gurwindersingh-ok1ud 9 หลายเดือนก่อน +3

    akha ohle wffa jo kmaon mittro ,sajjna nu rkhe da e thaa rabb de 📝📝📝

  • @asmelkhan9085
    @asmelkhan9085 3 ปีที่แล้ว +96

    Different concept different lyrics kya baat a ah hundi a gayki💯💯💯💯💯💯💯

    • @nateshgujjar9364
      @nateshgujjar9364 3 ปีที่แล้ว

      ਬਾੲੀ ਸਾਨੂੰ ਤਾ ਪਤਾ ੲੀ ਨੀ ਸੀ ਧੰਨਵਾਦ ਦੱਸਣ ਲੲੀ

    • @jazzgosal362
      @jazzgosal362 3 ปีที่แล้ว

      Mossewale tempu khnde ma hi singer ah 🤣🤣🤣🤣🤣🤣 os mossewale tempu nu dso ehvi hunde singing

    • @nateshgujjar9364
      @nateshgujjar9364 3 ปีที่แล้ว

      @@jazzgosal362 ਮੂਸੇਵਾਲੇ ਦੀ ਗੱਲ ੲਿੱਥੇ ਕੀਨੇ ਕੀਤੀ ਚਵਲੇ

    • @nateshgujjar9364
      @nateshgujjar9364 3 ปีที่แล้ว

      ਨਾ ਤਾ ਤੇਨੂੰ ੲਿਨੇ ਰੋਟੀ ਦੇਣੀ ਤੇ ਨਾ ਮੇਨੂੰ ਮੂਸੇਵਾਲੇ ਨੇ ਤੂੰ ਮੂਸੇਵਾਲੇ ਨੂੰ ਬੜਾ ਯਾਦ ਕਰਦਾ ਕੀ ਗੱਲ ਨੀਂਦ ਨੀ ਅਾੲੀ ਚੱਲ ਕੋੲੀ ਨੀ ਰਹਿੰਦੀ ਕਸਰ moosetype ਚ ਨਿਕਲ ਜੁ ਠੰਡ ਰੱਖ

    • @asmelkhan9085
      @asmelkhan9085 3 ปีที่แล้ว

      @@nateshgujjar9364 appreciate krna galt a 22 kya

  • @jagjit7vlogs740
    @jagjit7vlogs740 3 ปีที่แล้ว +12

    ਦੋ ਸੱਜਣਾ ਦੀ ਥੋੜੀ ਬਹੁਤੀ ਵਿਗੜੇ ਆਹ ਕੇ ਬੇਗਾਨਾ ਕੋਈ ਮੌਕਾ ਦਬਜੇ 🙄❤️

  • @NavSidhu7
    @NavSidhu7 3 ปีที่แล้ว +57

    ਜਿਉਂਦਾ ਰਹਿ ਬਾਈ ......ਸ਼ਾਇਦ ਤੈਨੂੰ ਇਹ ਇਲਮ ਨਹੀ ਕਿ ਤੇਰੀ ਲਿਖਤ ਕਿੰਨਾ ਸਕੂਨ ਦਿੰਦੀ ਆ ❤️

  • @Toseries-gs
    @Toseries-gs ปีที่แล้ว +7

    ਕਿਸੇ ਦੀ 🤔ਯਾਦ ਵਿੱਚ 🥺ਉਦਾਸ ਨਾ ਹੋਵੋ "ਦੋਸਤੋ‌‌ ਲੋਕ 🤲ਨਸੀਬਾਂ ਨਾਲ ਮਿਲਦੇ ਨੇ 😔ਉਦਾਸੀਆਂ ਨਾਲ ਨਈ 💯💯......

  • @gulshan6689
    @gulshan6689 3 ปีที่แล้ว +62

    ਅੱਖੋਂ ਓਹਲੇ ਵਫ੍ਹਾ ਜੋ ਕਮਾਉਣ ਮਿੱਤਰੋ
    ਸਜਨਾ ਨੂੰ ਰੱਖੀਦਾ ਆ ਥਾਂ ਰੱਬ ਦੇ
    ਂਂਂਂਂਂੱਂੱੱਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ
    💓 Touch

    • @palwindershota9520
      @palwindershota9520 3 ปีที่แล้ว +1

      ਅੱਜ ਕੱਲ ਕੋਈ ਬਣ ਦਾ ਨੀ ਕਿਸੇ ਦਾ ਵੀਰ ਸਬ ਮਤਲਬੀ ਆ

    • @gagankaur2725
      @gagankaur2725 3 ปีที่แล้ว +1

      Sahi gil a ji

    • @ParamjitSingh-dr7zn
      @ParamjitSingh-dr7zn 3 ปีที่แล้ว

      @@palwindershota9520 sahi gall a paji tuhadi
      Jehre kehnde c hmesha naal khadange sab to pehla ohi badalde aa “matlavi dunia”

  • @hrjot4429
    @hrjot4429 3 ปีที่แล้ว +33

    ਹਰ ਹੱਥ ਵਿਚ ਫੋਨ ਫੋਨਾਂ ਦੇ ਵਿਚ ਰਾਜ ਨੇ.....✍🏻✍🏻❤️❤️🔥🔥

    • @chamkaursingh108
      @chamkaursingh108 3 ปีที่แล้ว

      Hi 🤝🌷g love❤❤😘

    • @karanmalhan4020
      @karanmalhan4020 3 ปีที่แล้ว

      asha😂😂

    • @hrjot4429
      @hrjot4429 3 ปีที่แล้ว

      @@chamkaursingh108 😐

    • @hrjot4429
      @hrjot4429 3 ปีที่แล้ว

      @@karanmalhan4020 daure pende🤔

    • @karanmalhan4020
      @karanmalhan4020 3 ปีที่แล้ว

      @@hrjot4429 tenu 😂😂

  • @ekamjot2618
    @ekamjot2618 3 ปีที่แล้ว +69

    Ahh ਗਾਣੇ ਵਿੱਚ ਦੁਨੀਆਂ ਦਾ ਸੱਚ ਦਸਿਆ ਗਿਆ ਬਿਲਕੁਲ ਸੱਚ ਐ ਜੋ ਕੀ 😍😍😍 bhot shona song jiii same idha he honda
    ❤❤❤💔💔

  • @HARBHAJANSingh-z8p
    @HARBHAJANSingh-z8p 2 หลายเดือนก่อน +1

    ਬਹੁਤ ਵਧੀਆ❤❤❤❤❤❤❤ਬਾਈ ਸਿਰਾ

  • @krishanchauhan1101
    @krishanchauhan1101 3 ปีที่แล้ว +185

    My Brother once met Arjan Dhillon & he is really Humble and down to earth in person..
    He's hardworking and sincere to his work.. he'll definitely achieve the great success💯😇

  • @ThugLifeMeme
    @ThugLifeMeme 3 ปีที่แล้ว +87

    हर खानदान में कोई एक होता है जो गरीबी रेखा को पार करके आगे चला जाता है | भगवान करे कि वो आप के खानदान में वो आप हो ❤❤💔💞💞💞

  • @taransingh4940
    @taransingh4940 3 ปีที่แล้ว +55

    ਯਾਰੀ ਹੋਵੇ ਪਿਆਰ ਹੋਵੇ ਆਪੇ ਨੂੰ ਨਾ ਦਾਨ ਦੇਵੋ,
    ਪਰਖੇ ਜੇ ਸਮਾਂ ਤਲੀ ਉੱਤੇ ਰੱਖ ਜਾਨ ਦੇਵੋ,
    ਮਾੜੇ ਚੰਗੇ ਸਮੇਂ ਜਿਹੜਾ ਯਾਰ ਮੋਢਾ ਜੋੜ ਖੜੇ
    ਐਸੇ ਪਾਕ ਰਿਸ਼ਤੇ ਨੂੰ ਆਪਣੀ ਪਛਾਣ ਦੇਵੋ,
    ਸਿਰ ਵੀ ਕਲਮ ਉਹਦਾ ਹੁੰਦਾ ਮਿੱਤਰੋ
    ਜਿਹੜਾ ਲੋੜੋਂ ਵੱਧ ਕਰਦਾ ਰਹਿੰਦਾ ਹੈ ਸਜਦੇ
    ਜੀਹਦੀ ਜੀਹਦੀ ਲੱਗੀ ਆ ਬਈ ਜਾਗਦੇ ਰਹੋ
    ਰਾਤਾਂ ਨੂੰ ਗਵਾਚੇ ਨਹੀਂਉ ਯਾਰ ਲੱਭਦੇ।

  • @officialdeepakdeepak6772
    @officialdeepakdeepak6772 ปีที่แล้ว +4

    Nice song arjan dillion ji❤😊