ਅੰਮ੍ਰਿਤਾ ਵੜਿੰਗ ਨੇ ਪਤੰਗ ਤਰਾਂ ਰਵਨੀਤ ਬਿੱਟੂ ਦੇ ਕੱਢ ਦਿੱਤੇ ਝੱਪ, ਗਰਦ ਉਠਾਉਂਦਾ ਇੰਟਰਵਿਊ | Amrita Warring

แชร์
ฝัง
  • เผยแพร่เมื่อ 1 ต.ค. 2024
  • ਅੰਮ੍ਰਿਤਾ ਵੜਿੰਗ ਨੇ ਪਤੰਗ ਤਰਾਂ ਰਵਨੀਤ ਬਿੱਟੂ ਦੇ ਕੱਢ ਦਿੱਤੇ ਝੱਪ, ਗਰਦ ਉਠਾਉਂਦਾ ਇੰਟਰਵਿਊ | Amrita Warring | Simranjot Singh Makkar | Raja Warring | EP. 131 | SMTV
    #smtv #punjab #simranjotsinghmakkar #amritawarring #rajawarring #congress #ravneetbittu #ludhiana #congress #bjp #bjpupdate

ความคิดเห็น • 362

  • @davindersingh4327
    @davindersingh4327 4 หลายเดือนก่อน +18

    ਮੱਕ੩ ਸਾਬ ਇਕ ਦੂਜੇ ਦੀਆਂ ਚੁਗਲੀਆਂ ਲਾਕੇ ਸੋਆਦ ਲਈ ਜਾਂਦਾ😂😂😂

  • @AmandeepSingh-bu4wn
    @AmandeepSingh-bu4wn 4 หลายเดือนก่อน +39

    ਦੋਵੇ ਚਵਲ ਨੇ ਬਿੱਟੂ ਰਾਜਾ ਵੀ

  • @NachhattarSingh-io6qx
    @NachhattarSingh-io6qx หลายเดือนก่อน +3

    ਬੀਬਾ ਅਮਿਰਤ ਕੌਰ ਵੜਿਗ. ਅਖਵਾੲਇਅ ਕਰੋ

  • @InderButter-i2z
    @InderButter-i2z 4 หลายเดือนก่อน +52

    ਰਾਜਾ ਵੜਿਗ ਤੇ ਬਿੱਟੂ ਦੋਨਾ ਦੀ ਮਾਂ ਇੰਦਰਾ ਗਾਦੀ ਆ ਬਚ ਕੇ ਵੋਟਾ ਪਾਇਊ ਲੋਕੋ ਬੇਨਤੀ ਆ ਹੱਥ ਜੋੜ ਕੇ 🙏🏻

    • @God_Goku111
      @God_Goku111 4 หลายเดือนก่อน

      ¹¹¹¹

    • @chamkaursingh757
      @chamkaursingh757 4 หลายเดือนก่อน +4

      Tara peo modi hova ga

    • @hrpit
      @hrpit 4 หลายเดือนก่อน

      @@God_Goku111right

    • @InderButter-i2z
      @InderButter-i2z 4 หลายเดือนก่อน

      @@chamkaursingh757 🐏👈

    • @InderButter-i2z
      @InderButter-i2z 4 หลายเดือนก่อน

      @@chamkaursingh757 🐏👈

  • @Jassmann5459
    @Jassmann5459 4 หลายเดือนก่อน +9

    ਭੈਣ ਜੀ ਤੁੁਸੀ ਸਿੱਖ ਹੋਣ ਦਾ ਦਾਵਾ ਤਾ ਬਹੁਤ ਵੱਡਾ ਕੀਤਾ । ਜੇ ਤੁਸੀ ਸੱਚੀ ਹੁੰਦੇ ਤਾ ਕਦੇ ਤਾਹੂਨੂੰ ਸ਼ਰਮ ਨਹੀ ਆਈ ਦਰਬਾਰ ਸਾਹਿਬ ਜਾ ਕੇ ਤੁਸੀਂ ਉਸ ਪਾਰਟੀ ਦੇ ਪਰਧਾਨ ਹੋ ਇਸ ਨੇ ਸਾਡਾ ਅਕਾਲ ਤਖਤ ਸਾਹਿਬ ਢਾਹ ਢੇਰੀ ਕੀਤਾ ਹੈ । ਰਾਜੇ ਨੂੰ ਕਹਿ ਕੇ ਤੇਰੀ ਮਾ ਇਦਰਾ ਗਾਧੀ ਨੂੰ ਛੱਡ ਕੇ ਵਾਹਿਗੁਰੂ ਜੀ ਨੂੰ ਪਿਉ ਮਨ । ਇਹ ਸੱਭ ਹੁਣ ਵਿਖਾਵਾ ਨਾ ਕਰ ਭੈਣੇ ਆਪਣਾ ਕੰਮ ਕਰੋ ਵੋਟਾ ਮੱਗੋ ਬਸ । ਤੁਹਾਨੂੰ ਸ਼ਰਮ ਤਾ ਆਉਦੀ ਹੋਣੀ ਵਾ ਲੋਕਾ ਨੂੰ ਫੁੱ#ਦੁ ਬਨਾ ਕੇ । ਜਾ ਤੁਸੀ ਆਪਣੇ ਆਪ ਤੇ ਮਾਣ ਕਰੋ ਕੇ ਅਸੀ ਆਪਣੀ ਜਮੀਰ ਵੇਚ ਦਿੱਤੀ ਹੇ ਸਿੱਖਾ ਦੇ ਸੱਭ ਤੋ ਵੱਡੇ ਦੁਸਮਣਾ ਨੂੰ 😢😢😢😢

  • @RanjitSingh-bc6qy
    @RanjitSingh-bc6qy 4 หลายเดือนก่อน +20

    ਭੈਣ ਜੀ ਤੁਹਾਡੇ ਬੋਲ ਬਹੁਤ ਚੰਗੇ ਹਨ ਤੁਹਾਡੀ ਜਿੱਤ ਪੱਕੀ ਹੈ

  • @Kiranpal-Singh
    @Kiranpal-Singh 4 หลายเดือนก่อน +32

    *ਅਫਸੋਸ ਇਸ ਗੱਲ ਦਾ ਹੈ, ਚੋਣਾਂ ਵਿੱਚ ਲੋਕ ਮੁੱਦੇ ਗਾਇਬ ਹਨ*

  • @atwalsooch4817
    @atwalsooch4817 4 หลายเดือนก่อน +8

    ਊਈ ਗੱਪ ਵੱਢੀ ਜਾਂਦੀ ਆ ਬੈਠੀ ਕਿਹੜੀ ਫੈਕਟਰੀ ਚੱਲਦੀ ਸੀ ਇਨਾ ਦੀ ਇਹਦੇ ਭਰਾ ਨੇ ਹੁਣ ਸੈਲਰ ਲਾਇਆ ਜਦੋ ਬਾਡੀਚੋਰ ਮੰਤਰੀ ਬਣਿਆ ਕਰਨ ਕਟਾਰੀਆ ਵੀ ਇਹਦੇ ਰਾਜੇ ਬਾਡੀਚੋਰ ਤੇ ਇਸਦੇ ਭਰਾ ਕਰਕੇ ਵਿਚਾ ਆਤਮਹੱਤਿਆ ਕਰਗਿਆ ਛੋਟੇ ਛੋਟੇ ਬੱਚਿਆਂ ਸਮੇਤ। ਮੱਕੜਾ ਤੂੰ ਵੀ ਇਹੋ ਜਾਂ ਸਵਾਲ ਕੇਈ ਨੀ ਕੀਤਾ ਹੋਰ ਹੀ ਚਵਲਾ ਮਾਰੀ ਗਿਆ

    • @damanpreetsingh3149
      @damanpreetsingh3149 4 หลายเดือนก่อน

      Shi gal brother

    • @jagseersingh4395
      @jagseersingh4395 4 หลายเดือนก่อน

      Raje ne Kai Busan de Malik khunje Lae aa

    • @jagseersingh4395
      @jagseersingh4395 4 หลายเดือนก่อน

      Teen bar M L A jiteya aagla

    • @damanpreetsingh3149
      @damanpreetsingh3149 4 หลายเดือนก่อน

      @@jagseersingh4395 phir ehda ta Badal v 5 var mukh mantri rha

  • @Kiranpal-Singh
    @Kiranpal-Singh 4 หลายเดือนก่อน +25

    ਅੰਮ੍ਰਿਤਾ ਵੜਿੰਗ ਦੇ ਵਿਚਾਰ ਸੁਲਝੇ ਹੋਏ ਹਨ, ਜਿੰਦਗੀ ਵਿੱਚ ਅਪਣਾਉਣ ਵਾਲੀ ਗੱਲ ਵਾਹਿਗੁਰੂ ਜਾਣਦਾ, ਮੱਕੜ ਦੇ ਕਈ ਸਵਾਲ ਬੇਲੋੜੇ ਹਨ !

    • @punjjaabdesh8659
      @punjjaabdesh8659 4 หลายเดือนก่อน +4

      ਕੈਮਰੇ ਮੂਹਰੇ ਤਾਂ ਸਾਰੇ ਲੀਡਰ ਦੇਵਤੇ ਬਣ ਕੇ ਬਹਿ ਜਾਂਦੇ ਨੇ ਜੀ, ਤੇ ਸਾਰੇ ਕਹਿੰਦੇ ਨੇ ਮੈਂ ਪਾਠ ਬਹੁਤ ਕਰਦਾਂ।

    • @MohdMustafa-qq2rw
      @MohdMustafa-qq2rw 4 หลายเดือนก่อน

      Lllwllp

    • @MohdMustafa-qq2rw
      @MohdMustafa-qq2rw 4 หลายเดือนก่อน

      .rhrhfj

  • @Kiranpal-Singh
    @Kiranpal-Singh 4 หลายเดือนก่อน +10

    ਮੱਕੜ ਜੀ ਇਥੇ ਅੰਗਰੇਜੀ ਬੋਲਣ ਦੀ ਕੀ ਲੋੜ ਹੈ ?

    • @punjjaabdesh8659
      @punjjaabdesh8659 4 หลายเดือนก่อน

      ਫੁਕਰਾ ਜੀ ਸਿਰੇ ਦਾ, ਹਾਲੇ ਤਾਂ ਇਹਨੇ ਆਵਦੀ ਕਿਸੇ ਗੱਡੀ ਬਾਰੇ ਨੀ ਦੱਸਿਆ।

  • @Jassmann5459
    @Jassmann5459 4 หลายเดือนก่อน +9

    ਸਿਮਰਨ ਵੀਰ ਜੇ ਕਿਤੇ ਤੁ ਸਾਵਾਲਾ ਵੱਲ ਧਿਆਨ ਦਿੰਦਾ ਤਾ ਇਹ 5 ਮਿੰਟ ਚ ਹੀ ਸਿੱਖ ਬਨਣ ਦਾ ਵਿਖਾਵਾ ਕਰਨ ਤੋ ਹੱਟ ਜਾਦੀ ਇਸ ਨੇ ਆਪਣੀ ਗੱਲਾ ਚ ਆਪ ਹੀ ਫੱਸ ਜਾਣਾ ਸੀ ਕੋਈ ਜਵਾਬ ਨਹੀ ਸੀ ਦੇ ਸੱਕਦੀ ਸੀ ਇਹ ।

    • @punjjaabdesh8659
      @punjjaabdesh8659 4 หลายเดือนก่อน +1

      ਇਹ ਤਾਂ ਭਗਤ ਆ ਏਸ ਟੱਬਰ ਦਾ।

    • @Jassmann5459
      @Jassmann5459 4 หลายเดือนก่อน +2

      @@punjjaabdesh8659 ਬਿਲਕੁਲ ਸਹੀ ਵੀਰ ਕੋਈ ਇਕ ਵੀ ਸਵਾਲ ਕੰਮ ਦਾ ਕੀਤਾ ਇਸ ਨੇ

    • @balwindersinghgill1532
      @balwindersinghgill1532 4 หลายเดือนก่อน +1

      Asal vich Makkar swad lai gia

  • @darshangill26
    @darshangill26 4 หลายเดือนก่อน +4

    ਬੀਬਾ ਵੜਿੰਗ। ਜੀ ਤੁਹਾਡੀ। ਬੋਲਬਾਣੀ। ਬੜੀ। ਵਧੀਆ। ਲੱਗਦੀ। ਮੈ। ਬੀਬਾ। ਤੁਹਾਡੇ। ਲੈਕਚਰ। ਬਹੁਤ। ਸੁਣਦਾ। ਰਹਿੰਦਾ।। ਬਹੁਤ ਵਧੀਆ। ਵਾਹਿਗੁਰੂ ਜੀ। ਤੁਹਾਨੂੰ। ਤਰੱਕੀਆਂ ਬਖਸ਼ੇ

  • @harmailsingh2302
    @harmailsingh2302 4 หลายเดือนก่อน +8

    ਜਦੋਂ ਬਿੱਟੂ ਫਿਰੋਜ਼ਪੁਰ MP ਦੀ ਚੋਣ ਲੜਨ ਗਿਆ ਸੀ ਉਦੋਂ ਇਹ ਅੰਦਰ ਦਾ ਸੀ।

  • @lakhvircheema4426
    @lakhvircheema4426 4 หลายเดือนก่อน +4

    ਮੁੱਦੇ ਕਿਧਰ ਗਏ । ਆਪਣੇ ਪਰਿਵਾਰਾਂ ਦੀਆਂ ਤਰੀਫਾਂ । Noc ਲਈ ਲੋਕ ਵਿਲਕਦੇ ਨਹੀਂ ਦਿਖਦੇ। ਰਿਸ਼ਬਤਖੋਰੀ 100ਗਜ਼ ਪਲਾਟ 30000ਰਿਸ਼ਬਤ 21000 ਸਰਕਾਰ ਦੇ ਖਾਤੇ ਚ । ਫਿਰ ਏਹਨਾਂ ਫੁਕਰਿਆਂ ਨੂੰ ਵੋਟਾਂ । ਪਿੰਡਾਂ ਚ ਵੜਣ ਨਾਂ ਦਿੱਤਾ ਜਾਵੇ।

  • @Kiranpal-Singh
    @Kiranpal-Singh 4 หลายเดือนก่อน +12

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
    ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

    • @psingh3558
      @psingh3558 4 หลายเดือนก่อน

      She is from a Hindu Khatri family. Raja has also reverted to Hinduism, he hates Sikh identity.

    • @germanflingen145
      @germanflingen145 4 หลายเดือนก่อน +3

      Sahi kea veer ji
      Guru Saab mehar karn 🙏

  • @SurjitSingh-e6i
    @SurjitSingh-e6i 4 หลายเดือนก่อน +5

    ਮੈਂ ਸੁਣਿਆਂ ਸੀ ਕੇ ਜਦੋਂ ਰਾਜੇ ਨੇ ਬੱਸਾਂ ਦਿਆਂ ਬਾਡੀਆਂ ਵਿੱਚੋ ਪੰਜਾਬ ਦੇ ਲੋਕਾਂ ਦਾ 33 ਕਰੋੜ ਖਾਦਾਂ ਸੀ
    ਉਸ ਸਮੇ ਤੋਹਾਨੂੰ ਪ੍ਰਮਾਤਮਾ ਯਾਦ ਸੀ ਜਾ ਨਹੀਂ

  • @punjjaabdesh8659
    @punjjaabdesh8659 4 หลายเดือนก่อน +3

    ਬੀਬੀ ਤੇਰੇ ਘਰਵਾਲੇ ਜਿੰਨਾ ਕਮਜੋਰ ਤੋ ਫੁਕਰਾ ਪ੍ਰਧਾਨ ਤਾਂ ਕਾਂਗਰਸ ਨੂੰ ਅੱਜ ਤੱਕ ਨੀ ਮਿਲਿਆ।

  • @UttamSingh-rc9lz
    @UttamSingh-rc9lz 4 หลายเดือนก่อน +3

    ਘਰੇਲੂ ਗੱਲਾਂ ਦਾ ਸੁਆਦ ਲੈਣ ਲੲਈ ਪੋਲੀਟੀਕਲ ਵੀਡੀਉ ਅਪਨਾਉਣ ਦਾ ਕੀ ਮਤਲਬ ,ਲੋਕਾਂ ਦੀਆਂ ਦੁੱਖ ਤਕਲੀਫਾਂ ਅਤੇ ਲੋਕ ਮੁੱਦੇ ਕਿਥੇ ਹਨ ?

  • @SinghKulwinder-s3k
    @SinghKulwinder-s3k 4 หลายเดือนก่อน +5

    ਪੰਜਾਬ ਲਈ ਕੀ ਕੀਤਾ ਕੀ ਕਰਨਾ ਕੁਜ ਨੀ ਕੀਤਾ ਪੰਜਾਬ ਦਾ ਕੋਈ ਹੱਲ ਕਰਨ ਦੀ ਕੋਈ ਗੱਲ ਨੀ ਕਰਦੇ

  • @baljitsingh374
    @baljitsingh374 4 หลายเดือนก่อน +6

    Bittu te raje nalo kamaljit brar theek banda aa

  • @Nareshkumar-fk7cj
    @Nareshkumar-fk7cj 4 หลายเดือนก่อน +11

    ਬੀਬਾ ਅੰਮ੍ਰਿਤਾ ਵੜਿੰਗ ਜੀ ਨੇ ਇਹ ਇੰਟਰਵਿਊ ਬਹੁਤ ਹੀ ਸਾਂਤ ਸੁਭਾਅ ਨਾਲ ਦਿੱਤਾ ਹੈ ਜਦੋਂਕਿ ਇਸ ਸਮੇਂ ਲੋਕ ਸਭਾ ਚੋਣਾਂ ਮੋਕੇ ਕਾਫੀ ਭੱਜ ਦੌੜ ਦਾ ਮਹੌਲ ਹੈ।

  • @kewalkamboj7339
    @kewalkamboj7339 4 หลายเดือนก่อน +2

    ਇਸ ਮੈਡਮ ਨੂੰ ਪੁੱਛੋ ਰਾਜਾਂ ਵੜਿੰਗ ਨੇ ਸਾਰੇ ਚੈਨਲਾਂ ਤੇ ਕਿਹਾਂ ਸੀ ਮੇਰੇ ਕੋਲ ਸਿਰਫ 20 ਏਕੜ ਜ਼ਮੀਨ ਸੀ ਹੋਰ ਕੁਝ ਨਹੀਂ। ਸਿਆਸਤ ਚੋਂ ਆਕੇ ਪਿੱਛਲੇ 14 ਸਾਲਾਂ ਚੋਂ ਤਿੰਨ ਵਾਰੀ MLA ਬਣਕੇ ਅਤੇ ਮੰਤਰੀ ਬਣਕੇ ਅਰਬਾਂ ਰੁਪਏ ਦਾ ਮਾਲਕ ਕਿਵੇਂ ਬਣ ਗਿਆ। ਵੱਡੇ ਵੱਡੇ ਬਿਜਨੈਸ ਖੋਲ ਲੲੇ। ਸ਼ੈਲਰ ਬਣਾ ਲੲੇ। ਕਦੇ ਦੇਖਿਆ ਪੰਜਾਬ 20 ਏਕੜ ਜ਼ਮੀਨ ਵਾਲ਼ਾ ਤਾਂ ਕਦੇ ਲੱਖ ਪਤੀ ਵੀ ਨਹੀਂ ਬਣ ਸਕਿਆ।ਇਹ ਹਮੇਸ਼ਾ ਸਿੱਖਾਂ ਦੇ ਖਿਲਾਫ ਰਿਹਾ।

  • @jhunirbharatgas7003
    @jhunirbharatgas7003 4 หลายเดือนก่อน +3

    Ih Punjab de mudde thoda ne, jwak ki krde aa,ki khande peende aa,

  • @gurmailsingh6007
    @gurmailsingh6007 4 หลายเดือนก่อน +2

    ਭੈਣ ਸਾਡੀ ਗੱਪਾ ਵਿੱਚ ਤਾ ਰਾਜੇ ਦੀ ਵੀ ਗੁਰੂ ਆ

  • @MontyBrar-mu4ek
    @MontyBrar-mu4ek 4 หลายเดือนก่อน +4

    Bhen ji 2.30 am tuhade mother kehde gurudwara saab jande se gurudwara sahib 4 vaje parkash hunda

  • @majorsingh4297
    @majorsingh4297 4 หลายเดือนก่อน +13

    ਬਹੁਤ ਹੀ ਜ਼ਿਆਦਾ ਚਲਾਕ ਜ਼ਨਾਨੀ ਆ ਬਈ

    • @gpguron9068
      @gpguron9068 4 หลายเดือนก่อน

      mind your language please

    • @Dancer-MKDGTJ
      @Dancer-MKDGTJ 3 หลายเดือนก่อน

      ਮੋਮੋਠਗਣੀ ਆ ਪੱਕੀ

  • @gurjindersinghsandhu2701
    @gurjindersinghsandhu2701 4 หลายเดือนก่อน +3

    ਜੋ ਸੌਂਹਾਂ ਅਮ੍ਰਿਤਾ ਵੜਿੰਗ ਨੂੰ ਖਵਾ ਰਿਹਾ ਮੀਤ ਹੇਅਰ ਨੂੰ ਇੱਕ ਵਿਆਹ ਵਾਲਾ ਸਵਾਲ ਪੁੱਛਿਆ ਉਹਨੇ ਓਦੋ ਹੀ ਟੋਕਤਾ ਤੇਰੀ ਜੁਰਤ ਨਹੀ ਪਈ ਇਹਥੇ ਤੂੰ ਪ੍ਰਮਾਤਮਾ ਨੂੰ ਹਾਜਰ ਸਮਝੋ ਰਾਜੇ ਦੀ ਜੁਮੇਵਾਰੀ ਲਵੋ ਤੂੰ ਕਾਂਗਰਸੀਆਂ ਦਾ ਜਲੂਸ ਕੱਡਣ ਲੱਗਿਆ ਰਵੀਸ਼ ਬਣ ਜਾਨਾ ਕਦੇ ਆਪ ਵਾਲਿਆਂ ਨੂੰ ਪੁੱਛੇਗਾ ਕਿਸਾਨਾਂ ਦੇ ਗੋਲੀਆਂ ਵੱਜੀਆਂ ਐਨ ਐਸ ਏ ਲੱਗਾ ਅਮ੍ਰਤਪਾਲ ਦੇ ਤੂੰ ਮੀਤ ਹੇਅਰ ਪੁੱਛਣ ਹਿਮਤ ਰੱਖਦਾ ਤੈਨੂੰ ਸ਼ਰਮ ਨਹੀ ਹੈਗੀ ਵੱਡਾ ਪੱਤਰਕਾਰ ਰਵਨੀਤ ਬਿੱਟੂ ਪੁੱਛੀ ਕਿਸੇ ਦਾ ਹੱਕ ਖਾਧਾ ਕਿ ਨਹੀ ਆਪ ਵਾਲਿਆਂ ਅੱਗੇ ਚੰਗਾ ਬੰਨਣ ਦਾ ਮਾਰਾ ਇਹ ਹਰਕਤਾ ਕਰਦਾ ਸਾਨੂੰ ਕੋਈ ਮਤਲਬ ਨਹੀ ਜੋ ਮਰਜੀ ਪੁੱਛ ਪਰ ਸੱਭ ਨੂੰ ਸੌਂਹਾ ਖਵਾ ਫਿਰ ਮੰਨੀਏ

    • @damanpreetsingh3149
      @damanpreetsingh3149 4 หลายเดือนก่อน

      Tu amrita ta raja da chamcha bnya hoya

  • @manjitsinghdosanjh7067
    @manjitsinghdosanjh7067 4 หลายเดือนก่อน +6

    ਅੰਮ੍ਰਿਤ ਵਡਿੰਗ ਦੇ ਵਿਚਾਰ ਬਹੁਤ ਪ੍ਰਭਾਵਪੂਰਨ ਤੇ ਖ਼ੂਬਸੂਰਤ ਹਨ। ਮਨੁੱਖਤਾ ਨਾਲ ਪਿਆਰ ਕਰਨ ਵਾਲੇ ਹਨ।

  • @GurnekSingh-l6c
    @GurnekSingh-l6c 4 หลายเดือนก่อน +3

    ਲੁਧਿਆਣੇ ਰਾਜਾ ਵੜਿੰਗ ਪੱਕਾ ਜਿੱਤੇਗਾ।💯💯👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯

  • @Humanbeing899
    @Humanbeing899 4 หลายเดือนก่อน +1

    Sir ਇਹ ਬੰਦੇ ਪੰਜਾਬ ਪੰਜਾਬੀਅਤ ਵਾਸਤੇ ਜੋਕਾਂ ਨੇ.,, ਇਹਨਾਂ ਲੀਡਰਾਂ ਦਾ ਕੋਈ ਦੀਨ ਨਹੀਂ , ਇਹਨਾਂ ਸਭ ਦੇ ਛਿੱਤਰ ਫਿਰਨ ਵਾਲਾ ਹੈ ,, ਇਹ ਵੀ ਸੁਖਬੀਰ ਤੇ ਸਿਮਰੋ ਭਾਬੀ ਵਰਗੇ ਹੀ ਨੇ, ਅਮ੍ਰਿਤਾ ਭਾਬੀ ,,,

  • @damanpreetsingh3149
    @damanpreetsingh3149 4 หลายเดือนก่อน +5

    Gurdas mann nu nal ljaa k bhagwant mann nal setting kr lyi 😂

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 4 หลายเดือนก่อน +9

    ਰਾਜੇ ਨਾਲੋਂ ਵੱਧੀਆ ਲੀਡਰ ਅੰਮ੍ਰਿਤਾ 👍🏼

  • @harpalkaursandhu4250
    @harpalkaursandhu4250 4 หลายเดือนก่อน +3

    ਬਹੁਤ ਸਮਝਦਾਰ ਕੁੱੜੀ ਹੈ ਚੰਗੇ ਕਰਮ ਹਨ ਬਹੁਤ ਸੁਲਝੇ ਹੋਏ ਨੇ ਗੱਲਾਂ ਸੁਣਨ ਵਾਲੇ ਟਿੱਕ ਟਿਕੀ ਨਾਲ ਸੁਣਦੇ। ਹੋਣੇ ….ਬੀਬੀਆ ਜਿਹੜੀਆਂ ਸਿਆਸਤ ਨਵੀਆਂ ਆਈਆਂ ਲੈਣ ਬੀਬੀ ਜਗੀਰ ਕੌਰ ਬੀਬੀ ਭੱਠਲ ਬੀਬੀ ਹਰਸਿਮਰਤ ਕੋਰ ਹਮੇਸ਼ਾ ਆਪਣੇ ਸਿਰਾਂ ਉੱਪਰ ਚੂੰਨੀਆਂ ਰੱਖਦੀਆਂ ਪਰ ਨਵੀਆਂ ਸਿਆਸਤ ਵਿਚ ਆਈਆ ਬੀਬੀਆਂ ਸਿਰ ਨੰਗੇ ਤੇ ਵਾਲਾ ਦੇ ਵੱਟ ਕੱਢ ਸਿੱਧੇ ਕਰ ਖੁੱਲੇ ਛੱਡ ਕੇ ਆਉਂਦੀਆਂ ਲੱਗਦਾ ਆਹ ਚੁੰਨੀਆ ਵੀ ਸ਼ਾਇਦ ਘਰ ਛੱਡ ਆਉਂਦੀਆਂ ਸੇਧ ਏਨਾ ਬੀਬੀਆਂ ਤੋਂ ਲੈਣੀਆਂ ਚਾਹੀਦੀਆਂ ..

  • @Dosanjh84
    @Dosanjh84 4 หลายเดือนก่อน +1

    14:50 ਬਾਈ ਜੀ, ਇਹ ਤਾਂ ਪੰਜਾਬੀਆਂ ਦੇ ਦਿਮਾਗ਼ ਵਿੱਚ ਫਰਕ ਪਾਉਣ ਵਾਲੀ ਗੱਲ ਆ ਕਿਉਂਕਿ ਪੰਜਾਬ ਸਦੀਆਂ ਤੋਂ ਹੀ ਸਭ ਧਰਮ ਇੱਕ ਦੂਜੇ ਧਰਮ ਅਸਥਾਨਾਂ ਤੇ ਜਾਂਦੇ ਹਨ ਤੇ ਕਦੇ ਇਹ ਤਕਰਾਰ ਵੀ ਨਹੀਂ ਹੋਈ ਸ਼ੋਸ਼ਲ ਮੀਡੀਆ ਦੇ ਵਿਦਵਾਨਾਂ ਤੋਂ ਸਿਵਾਏ, ਹਿੰਦੂ ਮੁਸਲਿਮ ਗੁਰੂਦਆਰੇ ਜਾਂਦੇ ਹਨ ਤੇ ਸਿੱਖ ਮੰਦਰ ਮਸਜਿਦਾ ਤੇ ਜਾਂਦੇ ਹਨ ਇੱਕ ਦੂਸਰੇ ਦੇ ਤਿਉਹਾਰ ਗੁਰਪੁਰਬ ਸਾਂਝੇ ਮਨਾਏ ਜਾਂਦੇ ਹਨ। ਇਹ ਗੱਲ ਕੋਈ ਲੋਕਾਂ ਨੂੰ ਦੱਸਣ ਵਾਲੀ ਨਹੀਂ ਕਿ ਸਾਡੇ ਘਰਦਿਆ ਕਦੇ ਨਹੀਂ ਰੋਕਿਆ ਗੁਰੂਦਆਰੇ ਮੰਦਰ ਜਾਣ ਤੋਂ ਕਿਉਂਕਿ ਪੰਜਾਬ ਵਿੱਚ ਕੋਈ ਨਹੀਂ ਰੋਕਦਾ।

  • @JagsirSingh-b2c
    @JagsirSingh-b2c 4 หลายเดือนก่อน +4

    ਸਾਡੇ ਗੁਵਾਦ ਚ ਰਹਿੰਦੇ ਵਨਾਇਕ ਫੈਮਲੀ ਬਹੁਤ ਚੰਗੀ ਫੈਮਲੀ 🌹🌹ਅੰਮ੍ਰਿਤ ਵੀ ਬਹੁਤ ਸਿਆਣੀ ਬੇਟੀ ਐ 🌹ਸਦਾ ਸੁੱਖੀਵਸੈ ਪੁੱਤ 🌹🌹

    • @damanpreetsingh3149
      @damanpreetsingh3149 4 หลายเดือนก่อน +1

      Karan kataria da pariwar khtam krta do chote bache duniya ton chla gya aja v bhut changa pariwar hai amrita waring da

  • @baldevhayer1473
    @baldevhayer1473 4 หลายเดือนก่อน +4

    ਮਾਂ ਸਿਰਫ ਮਾਂ ਹੁੰਦੀ ਹੈ । ਮਤਰੇਈ ਮਾਂ ਮਾਂ ਨਹੀਂ ਹੁੰਦੀ ।ਮਾਂ ਹੁੰਦੀ ਏ ਮਾਂ ਉਇ ਦੁਨੀਆ ਵਾਲਿਓ। ਛੋਟੀ ਭੈਣ ਇੰਦਰਾ ਆਪਣੀ ਮਾਂ ਨਹੀਂ ਸੀ ਨਾ ਹੋ ਸਕਦੀ ਹੈ । ਬਿੱਟੂ ਤੇ ਰਾਜਾ ਸਿਆਸੀ ਹਨ ਲੋੜ ਵੇਲੇ ਕਿਸੇ ਨੂੰ ਵੀ ਮਾਂ ਪਿਓ ਬਣਾ ਸਕਦੇ ਹਨ । ਵੈਸੇ ਤੁਹਾਡੇ ਵਿਚਾਰ ਬਹੁਤ ਚੰਗੇ ਲਗੇ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀਂ ਫਤਹਿ ।

  • @harbanssinghgohal690
    @harbanssinghgohal690 4 หลายเดือนก่อน +2

    ਕਿਸੇ ਨੂੰ ਘਰ ਮਿਲਿਆ ਨਹੀਂ ਮਿਲਣਾ ਕਿਸੇ ਨੂੰ ਘਰੋਂ ਕੱਢਤਾ।

  • @avtarsidhu5776
    @avtarsidhu5776 4 หลายเดือนก่อน +4

    ਰਾਜਾ ਤੇ ਬਿੱਟੂ ਪੁਰਾਣੇ ਯਾਰ ਆ ਵੋਟਾਂ ਸੋਚ ਕੇ ਪਾਇਉ ਬਾਕੀ ਅਮ੍ਰਿਤ ਜੀ ਬਹੁਤ ਹੀ ਸੋਚ ਕੇ ਜਵਾਬ ਦਿੰਦੇ ਆ

  • @kanwalpreets1181
    @kanwalpreets1181 4 หลายเดือนก่อน +3

    Negative comments ਕਰਨ ਵਾਲਿਆਂ ਨੂ 295 ਸੁਨਣ ਦੀ ਲੋੜ ਆ
    ਜਦ 84 ਹੋਇਆ ਰਾਜਾ 4-5 ਸਾਲ ਦਾ ਹੋਣਾ
    ਲੋਕਾਂ ਨੇ 3 ਵਾਰ ਕਾਂਗਰਸ ਜਿਤਾ ਦਿੱਤੀ ਇਹੀ ਧੱਬਾ moosewala ਤੇ ਲਾਉਂਦੇ ਸੀ ਲੋਕ
    ਬੰਦੇ ਵੱਲ ਨਹੀਂ ਦੇਖਦੇ ਲੋਕ ਪਾਰਟੀ ਦੇਖਦੇ

  • @Kiranpal-Singh
    @Kiranpal-Singh 4 หลายเดือนก่อน +4

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @Lovepreetsingh-jr7en
    @Lovepreetsingh-jr7en 4 หลายเดือนก่อน +2

    yr koi mudya ali gl kro ki personal life khol ke baithe o yr koi punjab dj gl kiti 1 knte ch 10 min punjab di gl kiti

  • @aimswanation
    @aimswanation 4 หลายเดือนก่อน +5

    ਲੀਡਰਸ਼ਿਪ ਕੁਆਲਿਟੀ ਹੈ ਅੰਮ੍ਰਤਾ ਜੀ

  • @sukhwindersinghdhillonsukh6081
    @sukhwindersinghdhillonsukh6081 4 หลายเดือนก่อน +4

    Ah sab lok sikhi de dushman ne

  • @amandeepsingh-mv5hp
    @amandeepsingh-mv5hp 4 หลายเดือนก่อน +2

    ਸਹਜ ਪੱਕੇ ਸੋ ਮੀਠਾ ਹੋਏ is not gurbani

  • @kewalkamboj7339
    @kewalkamboj7339 4 หลายเดือนก่อน +3

    ਬੱਸ ਇੱਕ ਪਰਿਵਾਰ ਚੋਂ ਦੋ ਦੋ ਜਾਂ ਤਿੰਨ ਟਿਕਟਾਂ ਲੈ ਰਹੇ। ਰਾਜਾਂ ਵੜਿੰਗ ਦੀ ਪਤਨੀ ਨੂੰ ਪੁੱਛੋ ਜਿਹੜੇ ਵਰਕਰ ਕਾਂਗਰਸ ਦੇ ਦਿਨ ਰਾਤ ਮਿਹਨਤ ਕਰਦੇ ਉਹਨਾਂ ਨੂੰ ਕਦੇ ਟਿਕਟ ਨਹੀਂ ਮਿਲਦੀ।ਇਸ ਮੈਡਮ ਨੇ ਕਿਹਾ ਸੀ ਕਾਂਗਰਸ ਦਾ ਪੰਜਾ // ਗੁਰੂ ਸਾਹਿਬ ਦੇ ਪੰਜਾ ਨਾਲ ਮੇਲ ਕਰ ਦਿੱਤਾ।ਇਸ ਮੈਡਮ ਨੂੰ ਪੁੱਛੋ ਕਾਂਗਰਸ ਦਾ ਪੰਜਾ ਖ਼ੂਨੀ ਪੰਜਾ ਸੀ ਇਸ ਪੰਜੇ ਨੇ ਪੰਜਾਬ ਦੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ।

    • @punjjaabdesh8659
      @punjjaabdesh8659 4 หลายเดือนก่อน

      ਪੁੱਛਣਾ ਕੀਹਨੇ ਆ ਜੀ, ਜਿਹੜਾ ਇਹਦੇ ਮੂਹਰੇ ਬੈਠਾ, ਸਭ ਤੋਂ ਜਿਆਦਾ ਦੁੱਖ ਤਾਂ ਇਹਨੂੰ ਹੋਇਆ ਸੀ, ਜਦ ਮੈਡਮ ਨੂੰ ਟਿਕਟ ਨੀ ਮਿਲੀ ਸੀ। ਰਾਜੇ ਵੜਿੰਗ ਨਾਲ ਚਾਲੀ ਮਿੰਟ ਦੀ ਇੰਟਰਵਿਊ ਚ ਵੀਹ ਮਿੰਟ ਮੈਡਮ ਦੀ ਟਿਕਟ ਦਾ ਅਫ਼ਸੋਸ ਈ ਕਰੀ ਗਿਆ ਸੀ

  • @AjayBhalla-x6y
    @AjayBhalla-x6y 4 หลายเดือนก่อน +8

    ਉੱਚੇ ਖਾਨਦਾਨ ਦੀ ਧੀ ਹੈਂ ਅਮਿਰਤਾ ਵੜਿੰਗ

    • @afridishahid7642
      @afridishahid7642 4 หลายเดือนก่อน

      Harcharan Brar key khaan dhaan vicho aa 😂😂

  • @seeragrewal7133
    @seeragrewal7133 4 หลายเดือนก่อน +3

    ਅੰਮ੍ਰਿਤਾ ਜੀ ਦੇ ਵਿਚਾਰ ਬਹੁਤ ਵਧੀਆ ਨੇ

  • @Jassmann5459
    @Jassmann5459 4 หลายเดือนก่อน +10

    ,ਇਹ ਸੱਭ ਹੀ ਹੁਣ ਭਾਈ ਅਮਿ੍ਤਪਾਲ ਸਿੰਘ ਜੀ ਦਾ ਕਰਕੇ ਸਿੱਖ ਜਾ ਪੰਥਤਕ ਬਣ ਰਹਿ ਨੇ । ਇਹ ਭਾਈ ਸਾਹਬ ਜੀ ਦੀ ਪਾਵਰ ਹੈ ।

    • @Kiranpal-Singh
      @Kiranpal-Singh 4 หลายเดือนก่อน +1

      ਗਲਤ ਹੈ

  • @pardeepdhillon6794
    @pardeepdhillon6794 4 หลายเดือนก่อน +2

    Raja warring lotted the money of the people of Punjab

  • @Amanjot_Singh_Bajwa
    @Amanjot_Singh_Bajwa 4 หลายเดือนก่อน +1

    Awaj ch ini tmeej la aao ke loki sonde hi bevkuf bnjan

  • @arrymaan9577
    @arrymaan9577 4 หลายเดือนก่อน +1

    Sara punjab ghumo 15000 rs. Ch truck la ke sister kande ki m soh khani aa please sister soh na pao

  • @Kiranpal-Singh
    @Kiranpal-Singh 4 หลายเดือนก่อน +3

    *ਰਾਜਨੀਤੀ ਤਾਂ ਸੇਵਾ ਹੈ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਾ*
    ਪਰ ਅਫਸੋਸ ਬਹੁਤਾਤ ਨੇਤਾ, ਨਿੱਜ ਪ੍ਰੱਸਤ ਤੇ ਭ੍ਰਿਸ਼ਟ ਹਨ !

  • @Akash.Singh.1.1.1.1.1
    @Akash.Singh.1.1.1.1.1 4 หลายเดือนก่อน +2

    Tusi aap v keh rahe ho indira gandhi g- jehna ne ena katleaam karaya saada- how can you say indira gandhi g? If this really disturb you like you acting???

  • @samreengill5404
    @samreengill5404 4 หลายเดือนก่อน +2

    Jehda sara parivar mare aa tuhadi vjha karke o nai chete vadi parmata wali bani aa hun

  • @harmandersinghcheema6102
    @harmandersinghcheema6102 21 วันที่ผ่านมา

    ਜਿਹੜਾ ਤੁਸੀ ਕਹਿੰਦੇ ਹੋਂ ਕਿ ਇਹਨਾਂ ਦੇ ਦਾਦੇ ਨੇ ਪੱਚੀ ਹਜਾਰ ਬੰਦਾ ਮਾਰਿਆ ਇਹ ਬਾਈ ਜੀ ਬਦਲੇ ਜਰੂਰ ਦੇਣੇ ਪੈਂਦੇ ਹਨ ਰੱਬ ਦੀ ਦਰਗਾਹ ਚ ਟਾਈਮ ਜਰੂਰ ਲਗਦਾ ਹੈ ਪ੍ਰਮਾਤਮਾ ਦੇ ਨਿਾਂਆਂ ਦੀ ਚੱਕੀ ਬਹੁਤ ਹੌਲੀ ਚਲਦੀ ਹੈ ਪਰ ਪੀਂਹਦੀ ਬਹੁਤ ਬਰੀਕ ਹੈ ਮਲੀਆਮੇਟ ਕਰ ਦਿੰਦੀ ਹੈ

  • @Ranglapunjab103
    @Ranglapunjab103 4 หลายเดือนก่อน +1

    ਕਾਂਗਰਸ ਨੂੰ ਰਾਣੀ ਵੜਿੰਗ ਨੂੰ ਬਠਿੰਡੇ ਤੋਂ ਲੜਾਉਣਾਚਾਹੀਦਾ ਸੀ। ਖੈਹਿਰੇ ਨੂੰ ਸੰਗਰੂਰ ਪੰਗਾ ਨਹੀਂ ਸੀ ਲੈਣਾ ਚਾਹੀਦਾ।ਜਲੰਧਰ ਦੀ ਸੀਟ ਮੁਹਿੰਦਰਸਿੰਘ ਕੇ ਪੀ ਨੂੰ ਦੇਣੀ ਚਾਹੀਦੀ ਸੀ।ਜਿਤਣਯੋਗ ਸੀਟਾਂ ਕਾਂਗਰਸ ਨੇ ਗਲਤ ਉਮੀਦਵਾਰ ਖੜੇ ਕਰਕੇ ਆਪ ਹੀ ਖਤਰੇ ਚ ਪਾ ਲਈਆਂ।

  • @NirmalSingh-qs4fe
    @NirmalSingh-qs4fe 4 หลายเดือนก่อน +3

    😂ki eh question krn Wale ne

  • @SinghKulwinder-s3k
    @SinghKulwinder-s3k 4 หลายเดือนก่อน +1

    ਵਦੀਆਂ ਗੱਲਬਾਤ ਪਰ ਦੇਸ਼ ਦੇ ਬਾਕੀ ਹਿਸਿਆਂ ਚ ਕਾਂਗਰਸ ਤੇ ਕੇਜਰੀਵਾਲ ਦਾ ਗਠਜੋੜ ਆ ਪੰਜਾਬ ਨੂੰ ਬੇਵਕੂਫ ਬਣਾਈ ਜਾਂਦੇ e

  • @manoharsinghindian8677
    @manoharsinghindian8677 4 หลายเดือนก่อน +4

    A sb kom de gadar aa

  • @HarjinderSingh-kb7ge
    @HarjinderSingh-kb7ge 4 หลายเดือนก่อน +1

    ਮੁੰਹ ਵਿੱਚ ਰਾਮ ਹਥ ਵਿਚ ਛੁਰਾ, ਅੰਮ੍ਰਿਤਪਾਲ ਸਿੰਘ ਦੀ ਬਹੁਤ ਮਦਦ ਕੀਤੀ ਇਹਨਾਂ ਨੇ, ਹੋਰ ਸਿੱਖਾਂ ਸਿੰਘਾਂ ਦੀ ਵੀ ਕਰਨ ਗਏ

  • @pamajawadha5325
    @pamajawadha5325 4 หลายเดือนก่อน +3

    Fer sant bhandrwala di T-shirt v pa lo

  • @sohansinghsandhu4025
    @sohansinghsandhu4025 4 หลายเดือนก่อน +1

    . .ਬਿਟੂ ਬੁਚੜ ਬਾਬੇ ਦਾ ਹੀ ਪੋਤਾ ਹੈ ਲਗਦਾ ਉਸ ਤਰਹਾਂ ਦੇ ਖੂਨ ਦੇ ਅੰਸ਼ ਹਨ ?

  • @beantsingh8325
    @beantsingh8325 4 หลายเดือนก่อน +1

    ਮੈਡਮ ਬੜਿੰਗ ਜਿਹੜੇ ਪਿੰਡਾ ਵਿੱਚ ਲੈਕਚਰ ਕਰੇਗੀ ੳੁੱਚ ਪਿੰਡ ਵਿੱਚ ਔ 400ਵੌਟ ਵਧ ਜਾਵੇਗੀ??

  • @SinghKulwinder-s3k
    @SinghKulwinder-s3k 4 หลายเดือนก่อน +8

    ਇਨਾ ਕਾਂਗਰਸ ਵਾਲਿਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ

    • @Kiranpal-Singh
      @Kiranpal-Singh 4 หลายเดือนก่อน

      ਕੀਤਾ ਕਿਸਨੇ ਨਹੀਂ, ਸਭ ਇਕੋ ਜਿਹੇ ਹਨ !

    • @SarbjitSingh-yg7bs
      @SarbjitSingh-yg7bs 4 หลายเดือนก่อน

      Viaakul mt ho baalk Bittu Taar devega

  • @VEE.KAY.M
    @VEE.KAY.M 4 หลายเดือนก่อน +1

    Congress ne sikha te kine julam dhaye bhull gaye makker ji

  • @pritpalbajwa6631
    @pritpalbajwa6631 4 หลายเดือนก่อน +1

    😂😢😅 ਪ੍ਰਵਚਨ 😢😅

  • @ManuPalwan-m1k
    @ManuPalwan-m1k 4 หลายเดือนก่อน +2

    Raja varing te Bittu varge saare ragardene kamaljeet Singh braar ne braaraa da putt sirraa karauga

  • @damanpreetsingh3149
    @damanpreetsingh3149 4 หลายเดือนก่อน +3

    Eha husband wife ik number da corrupt na 1.5 crore di gaddi defender Punjab da paise kha k lyi

  • @ranbirhayer1585
    @ranbirhayer1585 4 หลายเดือนก่อน +1

    Don’t forget she’s politician .

  • @SukhjinderSingh-mj4ft
    @SukhjinderSingh-mj4ft 4 หลายเดือนก่อน +1

    Do not worry public know everything what congress has done in past with sikhs

  • @gurbanisarbatki
    @gurbanisarbatki 4 หลายเดือนก่อน +1

    Totally fake person seems lafaz nal face expression ni milde

  • @yadwinderdhillon4310
    @yadwinderdhillon4310 4 หลายเดือนก่อน +2

    So nice amita warring ji bhot Dharma Ptati Dharma de Galbat karda han ji Dhan Dhan guru Ramdass ji shib kirpa rakha ji God bless you 🙏👍

  • @singhdeep0792
    @singhdeep0792 4 หลายเดือนก่อน +2

    Ahna nu pusho Chothe guru 9 ve guru de ki lagde c

  • @sohansinghsandhu4025
    @sohansinghsandhu4025 4 หลายเดือนก่อน +1

    ਅਮਰਤਾ ਬੜਿੰਗ ਬੀਬਾ ਪੰਦਾਬ ਦੇ ਲੋਕਾਂ'ਕਿਸਾਨਾ ਦੇ ਮੁਦਿਆਂ ਬਾਰੇ ਭੀ ਦਰੂਰ ਦਸਿਆ ਕਰੋ ।

  • @Harnoor855
    @Harnoor855 4 หลายเดือนก่อน

    ਰਾਜਾ ਗਿੱਦੜ ਬਾਹਾਂ 😂

  • @pawangoyal4064
    @pawangoyal4064 4 หลายเดือนก่อน +1

    दल बदलुआ नू वोट ना पाओ

  • @BaljinderKaur-qy8ic
    @BaljinderKaur-qy8ic 4 หลายเดือนก่อน +1

    Am big fan you mam❤baljinder kaur Sudhar

  • @harnetchoudhary1782
    @harnetchoudhary1782 4 หลายเดือนก่อน +3

    ❤ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਦਲਬਦਲੂਆ ਨੂੰ ਵੋਟਾਂ ਨਾ ਪਾਇਓ ਜੀ ਇਹਨਾਂ ਦੀਆਂ ਜਮਾਨਤਾਂ ਜਬਤ ਕਰਵਾਓ ਜੀ ❤

  • @meetpaulgill9349
    @meetpaulgill9349 4 หลายเดือนก่อน +1

    Press reporter seems immature & not upto mark in conducting interview. Similar interview by Jagbani was impactable.However replies by Mrs Warring are exceptional.

  • @anilsehgal9434
    @anilsehgal9434 4 หลายเดือนก่อน +2

    I enjoyed full interview of mam Raja varring. Great lady. Speaks every word with skill🙏🏼

  • @mandeepbajwa2897
    @mandeepbajwa2897 4 หลายเดือนก่อน

    ਬੜੀ ਚਤਰ ਜਨਾਨੀ ਏ

  • @ManiRangi-su6ug
    @ManiRangi-su6ug 4 หลายเดือนก่อน +1

    Yr eh koi gall ni chad di bss kr bibi

  • @Dhillon00086
    @Dhillon00086 4 หลายเดือนก่อน +1

    She is making it I can bet she is just like her husband jhooth di shop,.,,.. coz in her previous interviews she said something else ….

  • @punjjaabdesh8659
    @punjjaabdesh8659 4 หลายเดือนก่อน

    ਹਰੇਕ ਲੀਡਰ, ਹਰੇਕ ਲੀਡਰ ਕੈਮਰੇ ਮੂਹਰੇ ਦੇਵਤਾ ਬਣ ਕੇ ਬਹਿ ਜਾਂਦਾ। ਇੱਕ ਤਾਂ ਪਾਠ ਹੁਣ ਸਾਰੇ ਆ ਲੀਡਰ ਕਰਨ ਲੱਗ ਪਏ।
    ਗੁਰਬਾਣੀ ਦੀ ਇੱਕ ਤੁਕ ਬੋਲੀ ਨੀ, ਪਾਠ ਕਹਿੰਦੀ ਸਿਮਰੋ ਵਾਂਗੀੰ ਕਰਦੀ ਐ। ਪਾਠ ਕਰਨ ਵਾਲੇ ਬੰਦੇ ਤੋਂ ਤਾਂ ਆਪਮੁਹਾਰੇ ਪੰਜ ਮਿੰਟ ਦੀ ਗੱਲਬਾਤ ਚ ਬਾਣੀ ਦੀ ਤੁਕ ਬੋਲੀ ਜਾਂਦੀ ਆ।

  • @rohitarora8193
    @rohitarora8193 4 หลายเดือนก่อน +1

    Ana nu ticket na mildi ..fr ana na dekhne ni se ...mtlb di duniya

  • @ManjeetSingh-tx9ok
    @ManjeetSingh-tx9ok 4 หลายเดือนก่อน +3

    Congress party khatam kr diti Raja waring ne indra gandhi da putt, Sade Amritsar sahib te attack karvaya teri Congress party ne murdabad lok

  • @bhagwantsingh7172
    @bhagwantsingh7172 4 หลายเดือนก่อน

    ਪੰਜਾਬ ਨੂੰ ਹੁਣ ਕਹਿਣੀ ਤੇ ਕਥਨੀ ਦੀ ਇਕਸਾਰਤਾ ਵਾਲੇ ਨੇਤਾਵਾਂ ਦੀ ਸਖ਼ਤ ਲੋੜ ਹੈ। ਹਫ਼ਤਿਆਂ ‘ਚ ਨਸ਼ੇ ਖਤਮ ਕਰਨ ਦੀਆਂ ਸੌਹੁੰਆਂ ਖਾਣ ਵਾਲੇ ਕਿੱਥੇ ਚਲੇ ਗਏ।ਉਨ੍ਹਾਂ ਤੇ ਭਰੋਸਾ ਕਰਨ ਵਾਲੇ ਆਪਣੇ ਆਪ ਨੂੰ ਠੱਗੇ ਗਏ ਮਹਿਸੂਸ ਕਰਦੇ ਹਨ।ਕਿਤੇ ਬੀਬਾ ਜੀ ਤੁਹਾਡਾ ਵੀ ਕੋਈ ਅਜਿਹਾ ਪ੍ਰੋਗਰਾਮ ਤਾਂ ਨਹੀਂ।ਗੱਲਾਂ ਤੁਸੀਂ ਸਿਆਣੀਆਂ ਕਰਦੇ ਹੋ ਬਾਕੀ ਅਮਲਾਂ ਤੋਂ ਪਤਾ ਲੱਗ ਜਾਵੇਗਾ। ਵਾਹਿਗੁਰੂ/ ਪ੍ਰਮਾਤਮਾ ਤੁਹਾਨੂੰ ਕਾਮਯਾਬੀ ਬਖਸੇ਼।

  • @ABHISHEKSHARMA-pb6eo
    @ABHISHEKSHARMA-pb6eo 4 หลายเดือนก่อน +1

    Ashok prashar pappi win for sure ❤

  • @MandeepKaur-dq9zd
    @MandeepKaur-dq9zd 4 หลายเดือนก่อน +1

    hor gal kar la sade family Meri Mama Meri damit pagel

  • @HarjinderSonu-b9t
    @HarjinderSonu-b9t 4 หลายเดือนก่อน +1

    Kakhan both kardi a auart

  • @taranvirbains7209
    @taranvirbains7209 4 หลายเดือนก่อน +1

    Raja ta ha e indira da put a eh te Bittu rahul aye te kehnde c sanu eh pagg rahul g ne ditte a eh jita lai bhut kr sakde ehna nu koi matlab ni gurus nal

  • @inderjitmukker7568
    @inderjitmukker7568 4 หลายเดือนก่อน +1

    ਬਿਟੂ ਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਕਿ ਉਹਦਾ ਦਾਦਾ ਕੀ ਸੀ ਿਫਿਰ ਰਾਜਜਾ ਜੀ ਨੰ ਕਹੰਦਾ ਚੰਗਾ ਲਗਦਾ

  • @AmrinderSingh-a1b2116
    @AmrinderSingh-a1b2116 4 หลายเดือนก่อน +1

    ਝੂਠ

  • @manjitpal1156
    @manjitpal1156 4 หลายเดือนก่อน +2

    Politics. Oh. Hooooooooo
    Punjab. Zindabad

  • @punjjaabdesh8659
    @punjjaabdesh8659 4 หลายเดือนก่อน

    ਮੱਕੜਾ ਤੇਰੇ ਚ ਹੈਨੀ ਪੱਤਰਕਾਰੀ ਆਲੀ ਕੋਈ ਗੱਲਬਾਤ। ਉਰਲੀਆਂ ਪਰਲੀਆਂ ਈ ਛੱਡਦੈਂ।

  • @RamjiDass-jk8lh
    @RamjiDass-jk8lh 4 หลายเดือนก่อน

    Bittu Na kaho vyaktitva Canada Geeta Sharma si Kimi

  • @pamajawadha5325
    @pamajawadha5325 4 หลายเดือนก่อน +2

    Kamaljit singh brar ajad ludhina

  • @rajansharma-yp3ed
    @rajansharma-yp3ed 4 หลายเดือนก่อน

    O makkada vaar vaar kahnu puchi jnna yar ekko e swaal, ik hindu family cho ho k thonnu sikh audiology no follow krna ditta jnda c aaram naal? Aewe bkwaas kri jnna tere arge bnde e vand de a sareya nu, main v bahman a meri mata te sada parivaar jinna gurudware janda koi hadd ni. Aewe eh gal nu edda vadda issue na bnaya kro, na k es gal nu v j koi sikh mandir janda.

  • @satishchand1363
    @satishchand1363 4 หลายเดือนก่อน +2

    Pka hru GA Raja

  • @kulwindersingh3733
    @kulwindersingh3733 4 หลายเดือนก่อน +1

    Biba ji je ene he rub da nam leinde fer ghar beth ke rub da nam lao kyu pange ch pende election de