ਬੇਗਾਨੀ ਧੀ ep 271 |New Punjabi Short movie 2024 | Punjabi Natak | Sukhpal Video |

แชร์
ฝัง
  • เผยแพร่เมื่อ 14 ม.ค. 2025

ความคิดเห็น • 548

  • @sandeepkumarsonusharma1202
    @sandeepkumarsonusharma1202 2 หลายเดือนก่อน +25

    ਜੱਸੇ ਵੀਰ ਸਾਰੀ ਟੀਮ ਨੂੰ ਦੀਵਾਲੀ ਦੀਅਾਂ ਬਹੁਤ ਬਹੁਤ ਮੁਬਾਰਕਾਂ ਜੀ..❤❤❤❤❤❤❤

  • @KulwindarSingh-sx9dh
    @KulwindarSingh-sx9dh 2 หลายเดือนก่อน +18

    ❤❤❤❤❤ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਬਾਈ ਜੀ ਧੰਨਵਾਦ ਜੀਓ ❤❤❤❤❤🎉🎉🎉🎉🎉 ਬੰਦੀਸੋੜ ਦਿਵਸ ਦੀਆ ਤੇ ਦੀਵਾਲੀ ਦੀਆ ਵਧਾਈਆ ਜੀ ਧੰਨਵਾਦ

  • @RaniVerma-x5c
    @RaniVerma-x5c 2 หลายเดือนก่อน +2

    Bahut badhiya ❤❤

  • @kumariveena1239
    @kumariveena1239 2 หลายเดือนก่อน +7

    Bahut vadhia video hai Ji
    Veena Kumari Teacher Patiala

  • @SimranKaur-xp8xy
    @SimranKaur-xp8xy 2 หลายเดือนก่อน +2

    Very nice god bless you team members 👌🏻👌🏻🙏🙏👍👍💖💖

  • @BaljeetBrar-h6i
    @BaljeetBrar-h6i 2 หลายเดือนก่อน +2

    Wah bhaine sukhpal kaur kamaal karti tu ta bat kadte ❤

  • @tarnveerkuthala8762
    @tarnveerkuthala8762 2 หลายเดือนก่อน +10

    ਬੱਬੂ ਕੁਠਾਲਾ ਦਾਜ ਲੈਣਾ ਅਤੇ ਦਾਜ ਦੇਣਾ ਇਹ ਅਖ਼ਾਣ ਅੱਜ ਦੇ ਜਮਾਨੇ ਵਿੱਚ ਕਿੰਨੀ ਕੁ ਸੱਚ ਹੈ ਆਪਾ ਸਭ ਨੂੰ ਪਤਾ ਹੈ ਪਰ ਇਸ ਦਾ ਪਤਾ ਤਾਂ ਉਦੋਂ ਹੀ ਲੱਗਦਾ ਹੈ ਜਦੋਂ ਆਪਣੀ ਧੀ ਨਾਲ ਬਣਦੀ ਹੈ ਬੇਗਾਨੀਆਂ ਧੀਆਂ ਤੇ ਇਹ ਲਾਗੂ ਨਹੀਂ ਹੁੰਦੀ ਵੀਡੀਓ ਬਹੁਤ ਵਧੀਆ ਸੀ ❤

    • @PenduVirsaMansa
      @PenduVirsaMansa  หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @JaswantSran-ew9vm
    @JaswantSran-ew9vm 2 หลายเดือนก่อน +7

    Very good 👍👍👍👍🎉🎉🎉🎉

  • @ManpreetKaur-c5n
    @ManpreetKaur-c5n 2 หลายเดือนก่อน +2

    Very very nice video sukhpal pan and Jassi Veer wahegurji chadhadi Kala vich rakhe lambi umra Karen Bandi chhod Diya bahut bahut Mubarak

  • @HardeepkaurDhaliwal-n1w
    @HardeepkaurDhaliwal-n1w หลายเดือนก่อน

    Waheguruji 🙏🙏👏👏 waheguru ji ❤❤🎉🎉bestviodes

  • @sandeepkumarsonusharma1202
    @sandeepkumarsonusharma1202 2 หลายเดือนก่อน +8

    ਜੱਸੇ ਵੀਰ ਤੁਹਾਢਾ ਤੇ ਸੁਖਪਾਲ ਦਾ ਬਹੁਤ ਸੋਹਣਾ ਰੋਲ ਅਾ..❤❤❤❤

  • @M___10____KING514
    @M___10____KING514 2 หลายเดือนก่อน +2

    ਬਹੁਤ ਵਧੀਆ। ਐ ਨਾਂ ਕਰੋ ਧੀਆਂ ਨਾਲ। ❤❤❤ ਪਿੰਡ ਸਦੋਹਾ ਰਮਨਦੀਪ ਕੌਰ

    • @PenduVirsaMansa
      @PenduVirsaMansa  2 หลายเดือนก่อน +1

      ਧੰਨਵਾਦ ਭੈਣ ਜੀ

  • @pargat.sher.gill.2870
    @pargat.sher.gill.2870 2 หลายเดือนก่อน +33

    ਜੱਸੇ ਵੀਰ ਸਾਰੀ ਟੀਮ ਨੂੰ ਤੇ ਤੁਹਾਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ 🪔🪔🪔🪔🎉🎉

  • @JapneetGrewal-to8vy
    @JapneetGrewal-to8vy 2 หลายเดือนก่อน +4

    Japneet kaur Grewal Kotla Afghan to(vry nice video)

  • @rachhpalsingh78466
    @rachhpalsingh78466 2 หลายเดือนก่อน +4

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @a_s2801
    @a_s2801 2 หลายเดือนก่อน +5

    Sat sari aakal all team members

  • @AvtarSingh-ih7oi
    @AvtarSingh-ih7oi 2 หลายเดือนก่อน +2

    ❤❤❤बहुत बहुत बधाई होबे दीबाली दी तूहानू बाई जी अवतार सिंह सरां ❤❤❤🎉🎉🎉🎉🎉🎉🎉

  • @inderjitkaur4820
    @inderjitkaur4820 2 หลายเดือนก่อน +2

    Bahut vadhia video hai ji 👌👌👍👍 very nice ecting Inderjit kaur bathinda

  • @SunnySukhwinder-h2p
    @SunnySukhwinder-h2p 2 หลายเดือนก่อน +2

    Sukhwinder Singh panesar 🎉🎉🎉🎉🎉 Pendu Birsa❤❤ bahut badhiya ji🎉🎉🎉🎉🙏🙏👏🙏👏🙏👏🙏🙏👏👏👏👏👏🙏🙏🙏🙏👌👌👍👍👍👍

  • @HarpreetKaur-k5y
    @HarpreetKaur-k5y 2 หลายเดือนก่อน +1

    Jor da jatkka derre se lga haa haaa😂 pehla stori hor fer ik dam kamal karti god billass sari teem nu BANDI CHOR DIVAS DIYA MUBARRKA SARI TEEM NU❤❤🎉🎉🌹🌹🎇🎊🎂💕🙏🙏🙏🙏 JASBIR SINGH ( BHAGI KE ) MOGA

  • @mannatkashyap3196
    @mannatkashyap3196 2 หลายเดือนก่อน +2

    Very nice video Bai ji Santosh Banur ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @HarmanGill-zq8yg
    @HarmanGill-zq8yg 2 หลายเดือนก่อน +2

    Bahut vdia video g ( sukhpal faridkot to)

  • @jaspal-04May81
    @jaspal-04May81 2 หลายเดือนก่อน +2

    Bhaut hi sohni vedio a ji

  • @KushalKumari-e6w
    @KushalKumari-e6w 2 หลายเดือนก่อน +2

    Very very nice video ❤❤🎉🎉 😊

  • @HarmasMann
    @HarmasMann 2 หลายเดือนก่อน +1

    Bhot vadia video aa bai rab sodi sari team nu tarkiaa bakshyaa

  • @sandeepkumarsonusharma1202
    @sandeepkumarsonusharma1202 2 หลายเดือนก่อน +1

    ਜੱਸੇ ਵੀਰ ਤੁਸੀਂ ਬਹੁਤ ਸੋਹਣੀ ਗੱਲ ਕਰਦੇ ਹੋ..❤❤❤❤❤❤

  • @M___10____KING514
    @M___10____KING514 2 หลายเดือนก่อน +2

    ਬਹੁਤ ਵਧੀਆ ਵੀਡੀਓ ਬਣਾਈਂ ਹੈ। ❤ ਕੁਝ ਨਾ ਕੁਝ ਸਿਖਣ ਨੂੰ ਮਿਲਦਾ ਹੈ ਵੀਡੀਓ ਵਿੱਚੋ ❤ ਪਿੰਡ ਸਦੋਹਾ ਰਮਨਦੀਪ ਕੌਰ

  • @manpreetkaur393
    @manpreetkaur393 2 หลายเดือนก่อน +2

    Nice video bai g nd all Pendu virsa family ❤❤❤.. love from gehri butter Bathinda... Manpreet Kaur

  • @GURPREETSingh-ox4yg
    @GURPREETSingh-ox4yg 2 หลายเดือนก่อน +5

    ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀ ਦੇ ਵ 🙏🙏ਵਾਰਸ ਸਿੰਘ ਲਹਿਰਾ ਮੁਹੱਬਤ

  • @rachhpalsingh78466
    @rachhpalsingh78466 2 หลายเดือนก่อน +2

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਬਹੁਤ ਚੰਗਾ ਸਬਕ ਸਿਖਾਇਆ ਗਿਆ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @PenduVirsaMansa
      @PenduVirsaMansa  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @GurpreetKaur-u6c
    @GurpreetKaur-u6c 2 หลายเดือนก่อน

    Sahi gall ji jad ap te bitdi aa ta pta lgda kde v kise di dhee nu tang ni Krna chaida kine dukhi te bebas hunde hone o mape jina Diya dheeya nal eda hunda waheguru sb nu Khush rakhe dhee dewe change karam dewe waheguru thodi team' nu tarakiya dewe jo loka nu enna vadiya sunega de rhe ne

  • @TanveerkaurTanveerkaur-u3g
    @TanveerkaurTanveerkaur-u3g 2 หลายเดือนก่อน +3

    Very nice story 👌

  • @jagdevsingh8335
    @jagdevsingh8335 2 หลายเดือนก่อน +4

    ਪੇਂਡੂ ਵਿਰਸਾ ਟੀਮ ਚੈਨਲ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🙏🙏

  • @NirbhaiSingh-ur3cv
    @NirbhaiSingh-ur3cv 2 หลายเดือนก่อน +1

    ਪੇਂਡੂ ਵਿਰਸਾ ਟੀਮ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ 🎉🎉🎉🎉🎉🎉🎉❤❤❤❤❤ ਨਿਰਭੈ ਸਿੰਘ ਚੀਮਾ ਹਿੱਸੋਵਾਲ ਲੁਧਿਆਣਾ

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 2 หลายเดือนก่อน +3

    ਬਹੁਤ ਵਧੀਆ ❤️❤️❤️❤️

  • @RashpalSingh-he6mn
    @RashpalSingh-he6mn 2 หลายเดือนก่อน +2

    Bahi RashpaL Singh Khalsa saido LehaL nice 👍 puttr sahibnoor g

  • @AmarjeetsinghYadav-kx9uf
    @AmarjeetsinghYadav-kx9uf 2 หลายเดือนก่อน +3

    ❤❤very good👍👍 video amarjit yadav sangaria Rajasthan

  • @RavinderKaur-bb4vi
    @RavinderKaur-bb4vi 2 หลายเดือนก่อน +3

    ਰਬਿੰਦਰ ਕੋਰ ਘਡਸਾਨਾ ਮਡੀ ❤❤🎉👌👌🙏🙏🌹

  • @GurmukhBrar-c7q
    @GurmukhBrar-c7q 2 หลายเดือนก่อน +1

    ਬਹੁਤ ਵਧੀਆ ਵੀਡੀਓ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @sarabjeetkaur-rd8kd
    @sarabjeetkaur-rd8kd 2 หลายเดือนก่อน +1

    ਜੱਸੇ ਵੀਰ ਜੀ ਤੇ ਸਾਰੀ ਟੀਮ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਮੇਹਰ ਬਣਾਈਂ ਰੱਖਣਾਂ ਬਾਕੀ ਵੀਡੀਓ ਬਹੁਤ ਸੋਹਣੀ ਤੇ ਵਧੀਆਂ ਹੈ 😅😮🎉🎉🎉❤❤❤❤😊👌👌👌👌👍👍👍👍💖🖤🤎💜🧡💛💚💙❤️♥️। ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ

  • @manjitkaur-uh1mi
    @manjitkaur-uh1mi 2 หลายเดือนก่อน +3

    Very nice video
    Very nice massage

    • @PenduVirsaMansa
      @PenduVirsaMansa  หลายเดือนก่อน

      ਧੰਨਵਾਦ ਜੀ 🙏

  • @gamingtube2740
    @gamingtube2740 2 หลายเดือนก่อน +5

    ਬਹੁਤ ਗ਼ਲਤ ਆ ਥੋੜੀ ਗਲ ਐਵੇ ਨਿ ਕਰਨਾ ਚਾਹੀਦਾ ਸਾਰਿਆਂ ਨੂ ਰਿਪੋਰਟ ਕਰਨਗੇ ਬਾਈ ਅਸੀਂ 😢😢

  • @RekhaMakkar-v7q
    @RekhaMakkar-v7q 2 หลายเดือนก่อน

    Very nice video 😊🎉 video dekh Kar rona aa gaya 😢😢jassy bhai g an sukhpal didi g tusi bahut neck Kam keta😊🎉baba g bless you both 🙏🏻 an your team members😊🎉Bandi chord Divs and Diwali ke congratulations😊❤❤❤❤🎉🎉🎉🎉😊🙏🏻🙏🏻

  • @MeenaSharma-nx7qg
    @MeenaSharma-nx7qg 2 หลายเดือนก่อน

    Very nice video God bless you all tem by Meena sharma mande gobend ghar 👍👍🙏🙏

  • @ramanjeetkaur4663
    @ramanjeetkaur4663 2 หลายเดือนก่อน

    Good massage ❤Ramanjeet Kaur Scotland

  • @sarbjitbrar1551
    @sarbjitbrar1551 2 หลายเดือนก่อน +3

    Bohat Sohi video hai veer Ji and brain Ji Sarbjit natt from Canada

  • @onkarsinghlashar4849
    @onkarsinghlashar4849 2 หลายเดือนก่อน +2

    Very nice 👌 uk

  • @Dalvirsingh-p4c
    @Dalvirsingh-p4c 2 หลายเดือนก่อน +3

    Very nice video I like your video

    • @PenduVirsaMansa
      @PenduVirsaMansa  หลายเดือนก่อน

      ਬਹੁਤ ਬਹੁਤ ਧੰਨਵਾਦ ਜੀ! 🙏

  • @GurpinderKaur-kx1vg
    @GurpinderKaur-kx1vg 2 หลายเดือนก่อน +2

    Bahut vadiya video ji🙏🙏

  • @JindKaur-i7b
    @JindKaur-i7b 2 หลายเดือนก่อน +2

    Love u sukpal sis 😂

  • @jaspalkaur5604
    @jaspalkaur5604 2 หลายเดือนก่อน +1

    Jaspal kaur bathinda very nice video❤❤❤❤❤🎉🎉🎉🎉🎉🎉

  • @GurwinderSinghGurwinderSin-c8e
    @GurwinderSinghGurwinderSin-c8e 2 หลายเดือนก่อน +1

    Very nice video God bless you bazz jasar Ludhiana ❤❤🎉🎉🎉

  • @manjeetsinghsukhanand2473
    @manjeetsinghsukhanand2473 2 หลายเดือนก่อน +7

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਦਾਜ਼ ਦੇ ਪ੍ਰਤੀ ਦਾਜ਼ ਦੇਣਾ ਤੇ ਦਾਜ਼ ਲੈਣਾ ਬਹੁਤ ਵੱਡਾ ਅਪਰਾਧ ਪ੍ਰਮਾਤਮਾ ਦੇ ਦਿੱਤੇ ਸਬਰ ਨਹੀਂ ਆਉਂਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤

  • @SimranSingh-zx4wj
    @SimranSingh-zx4wj 2 หลายเดือนก่อน +2

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤

  • @Mohdeepsinghgarcha-r2u
    @Mohdeepsinghgarcha-r2u 2 หลายเดือนก่อน +2

    Very nice video Ji

  • @SumandeepKaur-kl1nu
    @SumandeepKaur-kl1nu 2 หลายเดือนก่อน

    Heart touching vedio hai Bai g Master Surinder kumar Khiwa khurd, jiya, honey sarpanch and Sonia

  • @HardeepkaurDhaliwal-n1w
    @HardeepkaurDhaliwal-n1w หลายเดือนก่อน

    Very nice 👍 family members pindu vrisa Punjabi natak Punjabi movie Punjabi short short movie veri nice acting pundu vrisa veri nice sukhpal didi nice nice jassa veer veri nice butta veer very nice Gagan didi very nice pammi didi veri nice binder veer veri nice Teja veer very nice very nice nice babe ❤❤❤🎉🎉❤️❤️👏👏🙏🙏🙏👍💕💖💐🎉💐👌👌

  • @paramjeetkor
    @paramjeetkor 2 หลายเดือนก่อน

    Bhut hi sohni video c veer ji dil nu chuhan wali 💖👌👌👌👌👌

  • @ManmeetDhillon-w2l
    @ManmeetDhillon-w2l 2 หลายเดือนก่อน +1

    Nice video manmeet singh Dhillon Badhni kalan moga ❤❤❤

  • @MakhanSingh-c3d
    @MakhanSingh-c3d 2 หลายเดือนก่อน +2

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @jaspalkaur1552
    @jaspalkaur1552 2 หลายเดือนก่อน +4

    ਬਹੁਤ ਵਧੀਆ ਵੀਡੀਓ ਹੈ ਜਸਪਾਲ ਕੌਰ ਸਿੱਧੂ।

    • @PenduVirsaMansa
      @PenduVirsaMansa  หลายเดือนก่อน +1

      ਧੰਨਵਾਦ ਜੀ

  • @Gurbinderkaur009
    @Gurbinderkaur009 2 หลายเดือนก่อน +2

    Diwali diya mubaraka sare bhen bhra nu hasde vsde rho ehe diwali sode zindagi ch rang khushiya te chanan leke aave ❤❤🎉🎉

  • @zimmysandhu
    @zimmysandhu 2 หลายเดือนก่อน +3

    ਬਹੁਤ ਬਹੁਤ ਵਧੀਆ ਵੀਡਿਓ ਬਹੁਤ ਵਧੀਆ
    ਜ਼ਿੰਮੀ ਬਾਬਰਪੁਰ ਨਾਭਾ।

  • @shinderpal-ts2bb
    @shinderpal-ts2bb 2 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉❤

  • @manjitkaurfaridkot2888
    @manjitkaurfaridkot2888 2 หลายเดือนก่อน +1

    Waheguru ji chaddikla bakhshn nice msg happy diwali bandi shod divs ❤❤❤❤❤

  • @HardeepkaurDhaliwal-n1w
    @HardeepkaurDhaliwal-n1w หลายเดือนก่อน

    Very nice acting ❤❤🎉❤ veri nice jaisa

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @RavinderKaur-d4b
    @RavinderKaur-d4b 2 หลายเดือนก่อน

    Bahut vadiya video ❤❤

  • @SukhwinderSingh-nk4wn
    @SukhwinderSingh-nk4wn 2 หลายเดือนก่อน +3

    ਬਹੁਤ ਵਧੀਆ ਵੀਡੀਓ

  • @nameartz5164
    @nameartz5164 2 หลายเดือนก่อน

    bhut sohni video mandeed nihal singh wala moga

  • @rajinderpaul710
    @rajinderpaul710 หลายเดือนก่อน

    सारी टीम ने बहुत ही अच्छा काम किया है , सूखा दा कम बहुत बधिया है,
    मैं बरनाला से राजिंदर पॉल आयुर्वेदिक चिकित्सा अधिकारी था।

  • @harshdeepkaur1702
    @harshdeepkaur1702 2 หลายเดือนก่อน +3

    Very nice video

  • @RamandeepDhillon-p7c
    @RamandeepDhillon-p7c 2 หลายเดือนก่อน +2

    Very beautiful ji iam waiting for you ❤️

    • @PenduVirsaMansa
      @PenduVirsaMansa  หลายเดือนก่อน +1

      ਧੰਨਵਾਦ ਜੀ 🙏

  • @tejveersingh905
    @tejveersingh905 2 หลายเดือนก่อน +4

    ਬਹੁਤ ਵਧੀਆ ਵੀਡੀਓ ਆ ਜੀ ❤❤❤❤

  • @DS_MOTO_VLOGS
    @DS_MOTO_VLOGS 2 หลายเดือนก่อน +1

    I LOVE PANDU VERSA🎉

  • @ParamjeetKaur-r1b
    @ParamjeetKaur-r1b 20 วันที่ผ่านมา

    Bahut vadia video ji 💜💜💜💜💜🎉🎉🎉🎉🎉❤❤❤❤❤

    • @PenduVirsaMansa
      @PenduVirsaMansa  18 วันที่ผ่านมา

      ਧੰਨਵਾਦ ਜੀ🙏

  • @sodhisurindersingh2370
    @sodhisurindersingh2370 2 หลายเดือนก่อน +3

    Very Nice Vedio Jasse Veer n Sukhpal achhi acting kardey Ney Surinder Singh Sodhi zpatiala

    • @PenduVirsaMansa
      @PenduVirsaMansa  18 วันที่ผ่านมา

      ਧੰਨਵਾਦ ਜੀ🙏

  • @shindaghorenab7622
    @shindaghorenab7622 2 หลายเดือนก่อน

    All videos bht sohniya ne acting kya baat hai😊

  • @Mr_alone_kalakar
    @Mr_alone_kalakar 2 หลายเดือนก่อน +1

    Bahut ghaint video bai ji ❤ satshiriakal bai ji ❤

  • @sarabjeetkaur3569
    @sarabjeetkaur3569 2 หลายเดือนก่อน +2

    Very nice video sarbjit patran ton

  • @Punjabiculturevideos-m6v
    @Punjabiculturevideos-m6v 2 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ।

  • @JaswantSingh-w8m
    @JaswantSingh-w8m 2 หลายเดือนก่อน +4

    ਪੇਂਡੂ ਵਿਰਸਾ ਚੈਨਲ ਵਾਲਿਆਂ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਜੀ।

  • @gurbhejnatt7959
    @gurbhejnatt7959 2 หลายเดือนก่อน +1

    Nice work👍👍👍👍

  • @tarsemkumar6416
    @tarsemkumar6416 2 หลายเดือนก่อน +1

    Bohat vdia g nice msg Dunia li

  • @simrangillbhullar4052
    @simrangillbhullar4052 2 หลายเดือนก่อน +3

    ਪਿੰਡ ਮਰਖਾਈ ਸਰਦਾਰ ਸੁਰਜੀਤ ਸਿੰਘ ਦੇ ਦੋਹਤੇ ਵਾਰਿਸ ਸਿੰਘ ,ਨਵਾਬ ਸਿੰਘ ❤

  • @SahilFunny-w5s
    @SahilFunny-w5s 2 หลายเดือนก่อน +1

    ❤❤🎉🎉

  • @skmnk
    @skmnk 2 หลายเดือนก่อน

    Bhot vadia vere oru
    God massage dita
    Moonak sangrur Punjab

  • @Lion_king_608
    @Lion_king_608 2 หลายเดือนก่อน

    Very nice video sahibjot Singh bassi raiser Barnala 🎉🎉🎉🎉🎉🎉🎉🎉🎉🎉

  • @DaljitK-t6g
    @DaljitK-t6g หลายเดือนก่อน

    Very nice lagi video g ❤️❤️🙏

  • @SatpalSharma-y5q
    @SatpalSharma-y5q 2 หลายเดือนก่อน +2

    VERY NICE JI AND HAPPY🕯🕯🕯🕯🕯🕯🕯🕯🕯🕯🕯🕯🕯🕯🕯🕯🕯🕯🕯🕯🕯🕯🕯🕯🕯🕯🕯 DIWALI JI SARE PARIWAR NU JI ❤SATPAL SHARMA ALISHER (SANGRUR)

  • @Satnamoffical
    @Satnamoffical 2 หลายเดือนก่อน +2

    ਬੈਰੀ ਗੁੱਡ ਵੀਡੀਓ ਜੀ ❤❤

  • @royalnatt8163
    @royalnatt8163 2 หลายเดือนก่อน

    Bahut vadia story c

  • @sandhu-kp9qp
    @sandhu-kp9qp 2 หลายเดือนก่อน +2

    Good video jot sandhu

  • @KulwinderKaur-f3t
    @KulwinderKaur-f3t 2 หลายเดือนก่อน +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️🌴🥦🌳🫛👌❤️🌴🥦🌳🫛👌❤️🌴🥦🌳🫛👌

  • @BalwindermannMann
    @BalwindermannMann 2 หลายเดือนก่อน +3

    ❤❤❤ RAJVEER SINGH KHILLAN

  • @KamalpreetKaur-wj6su
    @KamalpreetKaur-wj6su 2 หลายเดือนก่อน +2

    Kamal preet kaur very nice video

  • @guddiyeskaur3202
    @guddiyeskaur3202 2 หลายเดือนก่อน

    Bahut wadiya ji good video asi ludhiana too🙏🙏

  • @SantoshSingh-xp8cl
    @SantoshSingh-xp8cl 2 หลายเดือนก่อน +3

    ਬਹੁਤ ਵਧੀਆ ਬਾਈ ਜੱਸੇ ਅਸੀ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @Ashreet1234
    @Ashreet1234 2 หลายเดือนก่อน +1

    Bhut sohni video..... Supreet Kaur from England ❤

  • @harjitkaur8357
    @harjitkaur8357 2 หลายเดือนก่อน +4

    ਵਾਹਿਗੁਰੂ ਮੇਹਰ ਕਰੇ ਜੱਸਾ ਵੀਰ ਜੀ ਅਤੇ ਹਰਜੀਤ ਕੌਰ ਨੂੰ ਲੁਧਿਆਣੇ ਤੋਂ ਦੀਵਾਲੀ ਦੀਆਂ ਮੁਬਾਰਕਾਂ