ਦੋਨੋਂ ਪੰਜਾਬ ਇਕੱਠੇ ਹੁੰਦੇ ਤਾਂ ਦੁਨੀਆਂ ਤੇ ਰਾਜ ਕਰਦੇ - ਚਿਸ਼ਤੀ ਕਬੱਡੀ ਖਿਡਾਰੀ।(Clips 5)Interview।

แชร์
ฝัง
  • เผยแพร่เมื่อ 23 ม.ค. 2025

ความคิดเห็น • 55

  • @ManjinderSingh-e8h
    @ManjinderSingh-e8h 2 วันที่ผ่านมา +10

    ਬਿਲਕੁਲ ਸਹੀ ਗੱਲ ਆ ਵੰਡ ਵੇਲੇ ਇੰਡੀਆ ਪਾਕਿਸਤਾਨ ਬਣਾਉਣ ਦਾ ਬਹਾਨਾ ਹੀ ਸੀ ਅਲੱਗ ਤਾਂ ਪੰਜਾਬ ਹੀ ਕੀਤੇ

  • @sunnysingh-sk9tl
    @sunnysingh-sk9tl 2 วันที่ผ่านมา +3

    ਚਿਸ਼ਤੀ ਸਿਰਾ ਬੰਦਾ ਬਾਈ। ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @hargunbhullar4633
    @hargunbhullar4633 3 วันที่ผ่านมา +8

    ਕੁਝ ਕੁ ਚੜਦੇ ਪੰਜਾਬ ਦੇ ਲੋਕਾਂ ਨੂੰ ਛੱਡਕੇ, ਤੁਹਾਨੂੰ ਲਹਿੰਦੇ ਪੰਜਾਬ ਦੇ ਚਿਸ਼ਤੀ ਸਮੇਤ ਸਾਰੇ ਕਬੱਡੀ ਖਿਡਾਰੀਆਂ ਨੂੰ ਸਾਰੇ ਪੰਜਾਬੀ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਹਨ। ਵੰਡ ਸਮੇਂ ਟੁਕੜੇ ਹੀ ਦੋਵੇਂ ਪੰਜਾਬ ਦੇ ਹੀ ਹੋਏ ਸਨ। ਵੰਡ ਦਾ ਸੇਕ ਜੇ ਪੰਜਾਬ ਵਾਂਗ ਦੂਜੇ ਹਿੰਦੋਸਤਾਨ ਦਾ ਹੋਇਆ ਹੁੰਦਾ ਤਾਂ ਇਹਨਾਂ ਨੂੰ ਵੀ ਪਤਾ ਲੱਗ ਜਾਣਾ ਸੀ। ਕੁੱਤੇ ਬਿੱਲਿਆਂ ਦੀ ਤੁਸੀਂ ਪੰਜਾਬੀ ਸ਼ੇਰੋ ਪਰਵਾਹ ਨਾ ਕਰਿਆ ਕਰੋ। ਵਾਹਿਗੁਰੂ ਸਾਰੇ ਲਹਿੰਦੇ ਪੰਜਾਬ ਦੇ ਸ਼ੇਰਾਂ ਨੂੰ ਚੜਦੀ ਕਲਾ ਬਖਸ਼ੇ।

  • @saifullahsultani8512
    @saifullahsultani8512 วันที่ผ่านมา +1

    پاکستان کی جان اور شان محمد شفیق چشتی صاحب زندہ باد اللہ تعالیٰ آپ کو عمرخضری عطا فرمائے

  • @HARDEEPSIDHU-e3q
    @HARDEEPSIDHU-e3q 6 ชั่วโมงที่ผ่านมา

    ਲਵ ਯੂ ਚਿਸਤੀ ਵੀਰ❤

  • @sukhbeerbrar5423
    @sukhbeerbrar5423 วันที่ผ่านมา

    ਬਾਈ ਚਿਸ਼ਤੀ ਸਾਬ ਜੀ ਬਹੁਤ ਵਧੀਆ ਗੱਲਾ ਬਾਤਾ ਕੀਤੀਆ ਜੀ ਆਪ ਜੀ ਦੀ ਸੋਚ ਨੂੰ ਸਲਾਮ ਜੀ

  • @RtoJeie
    @RtoJeie 2 วันที่ผ่านมา +4

    ਚਿਸਤੀ ਵੀਰ ਵੀ ਸਾਡਾ ਭਰਾ ਹੈ ਬਹੁਤ ਚੰਗਾ ਪਲੇਰ ਹੈ

  • @parmjitsingh3820
    @parmjitsingh3820 20 ชั่วโมงที่ผ่านมา

    Chisti kabaddi da ustad he G rab ina nu charhdi kla ch rakhan

  • @sukhbeerbrar5423
    @sukhbeerbrar5423 วันที่ผ่านมา

    ਧਰਮਾ ਹਰਿਆਉ ਜੀ ਆਪ ਜੀ ਨੂੰ ਤੇ ਚਿਸ਼ਤੀ ਸਾਬ ਜੀ ਦੀ ਮੁਲਾਕਾਤ ਦੇਖਕੇ ਮਨ ਬਹੁਤ ਖੁਸ਼ ਹੋਇਆ ਜੀ

  • @niranjansaini2545
    @niranjansaini2545 2 วันที่ผ่านมา +1

    ਚਿਸ਼ਤੀ ਸਾਹਿਬ ਬਿੱਲਕੁਲ ਸਹੀ ਗੱਲ ਹੈ ਤੁਹਾਡੀ, ਤਾਂ ਹੀ ਚਲਾਕੀ ਨਾਲ ਦੋਹਾਂ ਕੌਮਾਂ ਨੂੰ ਅਲੱਗ ਅਲੱਗ ਕੀਤਾ ਹੈ।ਇਹ ਦੋਨਾਂ ਪੰਜਾਬਾ ਲਈ ਬਦਕਿਸਮਤੀ ਸੀ। ਵਾਹਿਗੁਰੂ ਜੀ ਦੋਨਾਂ ਹੀ ਕਮਿਊਨਿਟੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਆਮੀਨ।

  • @RanjeetSingh-k2h9j
    @RanjeetSingh-k2h9j 2 วันที่ผ่านมา +1

    ਸਹੀ ਗੱਲ ਆ ਵੰਡ ਤਾਂ ਪੰਜਾਬ ਹੋਇਆ ❤❤

  • @tarlochansingh1806
    @tarlochansingh1806 2 วันที่ผ่านมา

    ਚਿਸਤੀ ਭਾ ਜੀ ਬਹੁਤ ਵਧੀਆ ਖਿਡਾਰੀ ਤੇ ਬਹੁਤ ਵਧੀਆ ਇਨਸਾਨ ਵੀ ਹੈ ਚੜ੍ਹਦੇ ਪੰਜਾਬ ਵਿੱਚ ਵੀ ਇੱਕ ਮੈਚ ਵਿੱਚ ਆਖ਼ਰੀ ਕਬੱਡੀ ਪਾਈ ਸਫਲ ਰਹੀ ਸੀ ਚਿਸਤੀ ਭਾ ਜੀ ਐਨ ਪਾਲੇ ਤੇ ਜਾਕੇ ਡਿੱਗ ਪਿਆ ਸੀ ਓਹੁ ਆਖਰੀ ਕਬੱਡੀ ਸਾਨੂੰ ਕਦੀ ਨਹੀਂ ਭੁਲਦੀ ਤੇ ਸਾਡੇ ਸਾਡੇ ਵਾਲਿਆਂ ਨੇ ਹੇਰਾ ਫੇਰੀ ਵੀ ਕੀਤੀ ਸੀ ਓਹੁ ਚੰਗੀ ਗੱਲ ਨਹੀਂ ਸੀ ਸੋ ਮਾਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਜੀ

  • @BalvirSingh-ig7lx
    @BalvirSingh-ig7lx 16 ชั่วโมงที่ผ่านมา

    Great great player best Video
    Rabb lambi ummar kre

  • @JATTLIFEJATTMEHKMA
    @JATTLIFEJATTMEHKMA วันที่ผ่านมา +2

    ਚਿੱਸਤੀ ਇੱਕ ਵਧੀਆ ਪਲੇਅਰ ਅਣ ਥੱਕ ਯੋਧਾ🎉❤

    • @paramsidhu4190
      @paramsidhu4190 21 ชั่วโมงที่ผ่านมา

      ਚਿਸ਼ਤੀ 💚🙏

  • @manishsyan4025
    @manishsyan4025 3 วันที่ผ่านมา +5

    Bilkul sahi keha chisti veer ne

  • @meerabsidhu4392
    @meerabsidhu4392 14 ชั่วโมงที่ผ่านมา

    World Cup ch khed da dekhia c bai nu odo to fan aa jatt de ... from chrda punjab Bathinda to

  • @RtoJeie
    @RtoJeie 2 วันที่ผ่านมา +1

    ਸਾਡੇ ਦੋਵੇਂ ਪੰਜ਼ਾਬ ਤੇ ਪੰਜਾਬੀ ਅਸੀ ਭਰਾ ਹਾਂ ਸਾਨੂੰ ਸੀਆਸਤਾ ਵੰਡੀ ਫਿਰਦੀਆ ਅਸੀ ਇਕੱਠੇ ਹੁੰਦੇ ਤਾਂ ਸਾਰੀ ਦੁਨੀਆ ਸਾਥੋ ਡਰਦੀ

  • @jagmailsidhu7534
    @jagmailsidhu7534 4 วันที่ผ่านมา +4

    Nice interview ❤❤❤❤❤❤❤

  • @TirathSingh-l1u
    @TirathSingh-l1u 4 วันที่ผ่านมา +5

    Good 👍👍

  • @gsdhillon7560
    @gsdhillon7560 วันที่ผ่านมา

    ਚਿਸਤੀ ਪਾਕਿਸਤਾਨ ਦਾ ਬਹੁਤ ਵਧੀਆ ਪਲੇਅਰ ਹੈ

  • @ajaibsinghrandhawa1579
    @ajaibsinghrandhawa1579 2 วันที่ผ่านมา +1

    Chisty top da raider aa world d may he live long

  • @KulwinderSingh-tr4sb
    @KulwinderSingh-tr4sb 2 วันที่ผ่านมา

    Chishti di sade doabe ali aa puri love you trre nal ❤❤❤

  • @jassasohi7972
    @jassasohi7972 2 วันที่ผ่านมา

    Super star kabaddi da ,Shan Punjab di punjabi zindabaad

  • @FaizAhmad-j2o
    @FaizAhmad-j2o 3 วันที่ผ่านมา +3

    چشتی کی کمال باتیں یہ باتیں بہت دیر تک

  • @maanmeek7479
    @maanmeek7479 วันที่ผ่านมา

    Bhot vadiya soch a bai di.

  • @ManjeetSingh-ll9io
    @ManjeetSingh-ll9io 2 วันที่ผ่านมา

    Sahi gall ek hunde te galla alag c❤❤❤❤❤❤

  • @HarjeetSingh-p5o
    @HarjeetSingh-p5o 2 วันที่ผ่านมา

    ਵਧੀਆ ਵੀਰ ਚਿਸਤੀ

  • @amarjeetsinghsidhusaab1707
    @amarjeetsinghsidhusaab1707 3 วันที่ผ่านมา +1

    Right good bro 👍

  • @gurshandhami5222
    @gurshandhami5222 วันที่ผ่านมา

    🙏🙏👍👍💯

  • @HarpreetSingh-x8t2i
    @HarpreetSingh-x8t2i 2 วันที่ผ่านมา

    Chisti sirra player aa kbaadi da love uu bro

  • @baljindersingh2128
    @baljindersingh2128 วันที่ผ่านมา

    ❤Waheguru.ji❤

  • @JugrajSangrur-2437
    @JugrajSangrur-2437 2 วันที่ผ่านมา +1

    Good work

  • @KindaNoor
    @KindaNoor 3 วันที่ผ่านมา +1

    Good job y ji❤️

  • @dilbagsingh6038
    @dilbagsingh6038 15 ชั่วโมงที่ผ่านมา

    ❤❤❤❤❤❤❤❤❤

  • @JagjitSingh-rb9qd
    @JagjitSingh-rb9qd 24 นาทีที่ผ่านมา

    Love you veere pak wale v apne he ne

  • @manimaan6065
    @manimaan6065 วันที่ผ่านมา

    PA chste PA good

  • @ekamheranpb1047
    @ekamheranpb1047 2 วันที่ผ่านมา

    Tusi edro je thik ho veer edr wala punjab hun pehla wla nahi reha

  • @deepsingh-tr9vq
    @deepsingh-tr9vq 3 วันที่ผ่านมา +1

    Good player ❤❤❤

  • @Babbu_AK47
    @Babbu_AK47 วันที่ผ่านมา

    ਸਰਦਾਰ ਗੁਰਪਤਵੰਤ ਸਿੰਘ ਪੰਨੂ ਪੰਜਾਬ ਨੂੰ ਇਕੱਠਾ ਕਰਕੇ ਹੀ ਛੱਡੋ ਟੈਂਸ਼ਨ ਨਾ ਲਓ❤

  • @DarshanKang-f2v
    @DarshanKang-f2v 17 ชั่วโมงที่ผ่านมา

    Lokan de dil jitay

  • @charanjeetsingh3512
    @charanjeetsingh3512 3 วันที่ผ่านมา +1

    Right.good.bro

  • @KulwinderSingh-bk3ck
    @KulwinderSingh-bk3ck 4 วันที่ผ่านมา +2

    Good

  • @jowangill2794
    @jowangill2794 8 ชั่วโมงที่ผ่านมา

    Star player

  • @BaldevSingh-hd7sg
    @BaldevSingh-hd7sg วันที่ผ่านมา

    good 👍

  • @GurmeetSinghSingh-o5v
    @GurmeetSinghSingh-o5v 3 วันที่ผ่านมา +1

    ❤❤

  • @SanjhaPunjab1947
    @SanjhaPunjab1947 3 วันที่ผ่านมา +1

  • @CharnjeetSandhu-vz7si
    @CharnjeetSandhu-vz7si 2 วันที่ผ่านมา

    👍

  • @shindersingh3821
    @shindersingh3821 2 วันที่ผ่านมา

    ਬਿਟੂ ਨਾਲ ਪਿਆ ਸੀ ਪੰਗਾ ਲਾਸਟ ਰੇਡ ਮਸਾਂ ਭਜਿਆ ਸੀ ਗੱਦਿਆਂ ਤੇ ਤ੍ਰੇਲ ਪੈਣ ਕਰਕੇ ਰੇਡਰ ਖਿੱਚ ਲੈ ਗਿਆ ਸੀ

    • @HARDEEPSIDHU-e3q
      @HARDEEPSIDHU-e3q 7 ชั่วโมงที่ผ่านมา

      ਓ ਭਾਈ ਇਹ ਖੇਡ ਆ।

  • @manimaan6065
    @manimaan6065 23 ชั่วโมงที่ผ่านมา

    PA g apna valllag deso chda panjab h keda

  • @TarsemSingh-vn5rj
    @TarsemSingh-vn5rj 2 วันที่ผ่านมา

    ਬਾਈ parveen boper ਆਲੇ ਦੀ ਇੰਟਰਵਿਊ ਵੀ ਕਰੋ ਬਹੁਤ ਵਧੀਆ ਪਲੇਅਰ ਆ ਓਹ ਵੀ

  • @TarsemSingh-vn5rj
    @TarsemSingh-vn5rj 2 วันที่ผ่านมา

    ਧਰਮੇ ਬਾਈ ਇਹ interview Pakistan ch ਕਰੀ ਆ ਬਾਈ ਜਾਂ ਚੜਦੇ ਪੰਜਾਬ ਚ ਕੀਤੀ ਆ

  • @indarjitsingh5417
    @indarjitsingh5417 2 วันที่ผ่านมา

    Good player 🙏

  • @JagtarSingh-kt2ux
    @JagtarSingh-kt2ux 2 วันที่ผ่านมา +1