ਪੀਲੀ ਬੋਤਲ 'ਚ ਪਾਣੀ ਪੀਣ ਨਾਲ ਵਿਦੇਸ਼ ਦਾ Visa ਪੱਕਾ?

แชร์
ฝัง
  • เผยแพร่เมื่อ 21 ม.ค. 2025

ความคิดเห็น • 383

  • @dalbarasingh7649
    @dalbarasingh7649 7 หลายเดือนก่อน +110

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਜਪੁਜੀ ਸਾਹਿਬ ਜੀ ਦਾ ਪਾਠ ਕਰਕੇ ਕਿਤੇ ਵੀ ਜਾਓ,ਸਭ ਚੰਗਾ ਹੀ ਹੋਵੇਗਾ ਜੀ 👏, ਰੋਜ਼ ਨਿੱਤਨੇਮ ਜਰੂਰ ਕਰੋ ਜੀ 👏🙏🙏

    • @ramgarhia-k9h
      @ramgarhia-k9h 4 หลายเดือนก่อน +1

      Sach sach sach dhan guru nanak dev ji

    • @ramgarhia-k9h
      @ramgarhia-k9h 4 หลายเดือนก่อน

      🙏🙏🙏🙏

    • @Singers_father
      @Singers_father 2 หลายเดือนก่อน

      Moosewala japji saab te sukhmani saab path karke hi ghar to bhar janda c bhra 😢 par jo waheguru ne likhtaa ta ohda hi hona eve nahi hunda ,path nal apa positive rahne a es karke sare kam positive hunde a

    • @Singers_father
      @Singers_father 2 หลายเดือนก่อน

      Eh na sochi v moosewala da menu ki Pata bhra ma ohde kol c uss din 4 baje tak jagde c

  • @Chairmangurjitsandhu1313
    @Chairmangurjitsandhu1313 7 หลายเดือนก่อน +42

    ਗੁਰੂ ਨਾਨਕ ਦੀ ਸੱਚੀ ਬਾਣੀ ਜਪੁਜੀ ਸਾਹਿਬ ਦਾ ਮੂਲ ਮੰਤਰ ਜਾਪ ਕਰਨਾ ਚਾਹੀਦਾ ਹੈ ਕੋਈ ਵੀ ਕੰਮ ਨਹੀਂ ਰੁਕਦਾ ਜੇ ਕੰਮ ਰੁਕ ਜਾਵੇ ਤਾਂ ਮੈਨੂੰ ਆਣ ਕੇ ਦੱਸ ਦੇਣਾ ਇਨਾ ਜਾਦੂ ਟੋਣਿਆਂ ਨੇ ਪੰਜਾਬ ਅਤੇ ਦੁਨੀਆਂ ਦਾ ਬੇੜਾ ਗਰਕ ਕਰ ਦਿੱਤਾ ਹੈ। ਬਾਬੇ ਨਾਨਕ ਦੀ ਸੱਚੀ ਬਾਣੀ ਜਪੁਜੀ ਸਾਹਿਬ ਮੂਲ ਮੰਤਰ ਸਭ ਨੂੰ ਕਰਨਾ ਚਾਹੀਦਾ ਹੈ ਮੂਲ ਮੰਤਰ ਦਾ ਪਾਠ ਕਰਨ ਨਾਲ ਆਮ ਇਨਸਾਨ ਵੀ ਰਾਸ਼ਟਰਪਤੀ ਬਣ ਜਾਂਦੇ ਹਨ ਪਾਕਿਸਤਾਨ ਦਾ ਇੱਕ ਰਾਸ਼ਟਰਪਤੀ ਹੋਇਆ ਜਿਸ ਨੇ ਮੂਲ ਮੰਤਰ ਦਾ ਪਾਠ ਕਰਦਾ ਰਿਹਾ ਤੇ ਉਹ ਇੱਕ ਦਿਨ ਰਾਸ਼ਟਰਪਤੀ ਬਣ ਗਿਆ ਮੂਲ ਮੰਤਰ ਵਿੱਚ ਬਹੁਤ ਤਾਕਤ ਹੈ ਜੇ ਕੋਈ ਇਸ ਨੂੰ ਸੱਚੇ ਮਨ ਨਾਲ ਕਰੇ 40 ਦਿਨ

  • @charanjeetkaur3260
    @charanjeetkaur3260 4 หลายเดือนก่อน +8

    ਸਾਰੇ ਆਪੋ ਆਪਣੇ ਧਰਮ ਵਿੱਚ ਪਕੇ ਰਹਿਣ ਇਹੀ ਪ੍ਰਮਾਤਮਾ ਦਾ ਨਿਯਮ ਹੈ

  • @pranavhappiness3745
    @pranavhappiness3745 2 หลายเดือนก่อน +10

    ਵਧੀਆ ਗੱਲ ਹੈ ਲੋਕਾਂ ਨੂੰ ਵਹਿਮਾ ਭਰਮਾਂ ਵਿਚੋ ਕੱਢਣ ਲਈ ਲੂਥਰਾ ਸਾਬ ਦੇ ਵਿਚਾਰ ਚੰਗੇ ਹਨ

  • @MalkidSing-lz9mq
    @MalkidSing-lz9mq 8 หลายเดือนก่อน +82

    ਸਤਿਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਤੋਂ ਬਿਨਾਂ ਸਭ ਗਧੀ ਗੇੜ ਹੈ । ਅਖੀਰ ਖੱਜਲ ਖੁਆਰ ਹੋ ਕੇ ਇੱਕ ਦਿਨ ਨਾਨਕ ਨਿਰੰਕਾਰ ਜੀ ਦੇ ਚਰਨਾਂ ਤੇ ਡਿੱਗਣਾ ਪਵੇਗਾ ।

    • @Anything-yu2im
      @Anything-yu2im 8 หลายเดือนก่อน

    • @NarinderSingh-dn8dg
      @NarinderSingh-dn8dg 6 หลายเดือนก่อน

      Sulahi te narayean raakh di rachna kalam di kaat vaste hoee c..10 vee patshahi dowara..hunda sub kush ha..but kise nal jdoo tikr hadsa nee hunda oho ykeen nee krda 22g

  • @AmanKaur-oi9hs
    @AmanKaur-oi9hs 8 วันที่ผ่านมา +3

    ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ

  • @bittagoyal8254
    @bittagoyal8254 8 หลายเดือนก่อน +118

    ਬਾਬੇ ਨਾਨਕ ਤੋਂ ਵੱਡਾ ਕੋਈ ਨੀਂ ਹੈਗਾ 🙏🏻

    • @GURWINDERSINGH-uv3qb
      @GURWINDERSINGH-uv3qb 8 หลายเดือนก่อน +1

      BILKUL

    • @DavinderSingh-ns4kw
      @DavinderSingh-ns4kw 7 หลายเดือนก่อน

      5 .481. ​@@GURWINDERSINGH-uv3qb

    • @kanwalramgarhia7108
      @kanwalramgarhia7108 7 หลายเดือนก่อน +1

      Shi aa ji astrology de vhaam chado

    • @shamverma4470
      @shamverma4470 7 หลายเดือนก่อน +1

      Sir ji babe nanak to pehla dunia kiwey chaldi c dimag to shahid

    • @NarinderSingh-dn8dg
      @NarinderSingh-dn8dg 6 หลายเดือนก่อน

      Sulahi te narayen raakh,chopai saab ,eho j shabad di rachna qeon kiti..qeon k sub kuj hunda ha..mardana vichara bhedu🐑 bnaa lita c...oho v guru nanak sab day tim vich..bangaal di udaasi doraan

  • @Gurjantsingh-fi2up
    @Gurjantsingh-fi2up 5 หลายเดือนก่อน +3

    ਬਹੁਤ ਵਧੀਆ ਗੱਲਾਂ ਦੱਸੀਆਂ ਵੀਰ ਜੀ 🎉🎉🎉

  • @sukhpinderkaursandhu1294
    @sukhpinderkaursandhu1294 6 หลายเดือนก่อน +11

    ਧਾਗੇ ਤਵੀਤਾ ਦਾ ਅਸਰ ਮੈਥੋਂ ਪੁਛੇ ਕੇ ਵੇਖੋ ਸਾਨੂੰ ਕਿਵੇਂ ਬਰਬਾਦ ਕੀਤਾ ਪ੍ਰਮਾਤਮਾ ਵਾਹਿਗੁਰੂ ਨਿਆਂ ਕਰੂ ਗਾ

    • @harveersingh7738
      @harveersingh7738 5 หลายเดือนก่อน +1

      Ki ho gya c

    • @JassGill-w3g
      @JassGill-w3g 13 วันที่ผ่านมา +1

      Haji sahi a 😢 je isda ilaz mile tn jroor dsna ji plz 😢😢

  • @BALDEVSINGH-uf1po
    @BALDEVSINGH-uf1po 7 หลายเดือนก่อน +80

    ਨੀਲੀ ਬੋਤਲ ਵਿੱਚੋ ਪਾਣੀ ਪੀਣ ਨਾਲ ਵੀ ਵੀਜ਼ਾ ਲਗਦਾ ਹੈ,ਕੀਓ ਕੇ ਨੀਲਾ ਰੰਗ ਅਕਾਸ਼ ਤੱਤ ਦਾ ਹੁੰਦਾ ਹੈ,ਜੋ ਹਵਾਈ ਸਫ਼ਰ ਦਾ ਪ੍ਰਤੀ ਨਿਧੀ ਹੁੰਦਾ ਹੈ।ਇਨ੍ਹਾਂ ਠੱਗਾਂ ਤੋਂ ਬਚੋ।ਮੇਹਨਤ ਕਰੋ,ਅਸੂਲ ਠੀਕ ਰੱਖੋ,ਪਰਮਾਤਮਾ ਦਾ ਨਾਮ ਜਪੋ,ਆਪਣੇ ਆਪ ਕੰਮ ਠੀਕ ਹੋਣਗੇ।

    • @Chairmangurjitsandhu1313
      @Chairmangurjitsandhu1313 7 หลายเดือนก่อน +11

      ਬਿਲਕੁਲ ਸੱਚ ਹੈ ਜੀ ਇਹੀ ਕੁਝ ਕਰਦੇ ਨੇ ਲੋਕ ਇਹ ਡਰਾ ਕੇ ਲੋਕਾਂ ਤੋਂ ਪੈਸੇ ਲੈਂਦੇ ਨੇ ਤੇ ਇਹ ਚੈਨਲਾਂ ਵਾਲੇ ਇਹਨਾਂ ਤੋਂ ਭਾਰੀ ਪੈਸੇ ਲੈ ਕੇ ਇਹਨਾਂ ਦੀ ਵਾਹ ਵਾਹ ਵਾਹ ਕਰਦੇ ਨੇ ਤੇ ਲੋਕ ਫਿਰ ਇਹਨਾਂ ਕੋਲ ਜਾਂਦੇ ਨੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਗੁਰੂ ਨਾਨਕ ਜੀ ਦਾ ਮੂਲ ਮੰਤਰ ਕਰਨ ਨਾਲ ਹਰ ਕੰਮ ਬਣ ਜਾਂਦਾ ਹੈ।

    • @b.p.pathakpathak6024
      @b.p.pathakpathak6024 6 หลายเดือนก่อน

      5😢😂​@@Chairmangurjitsandhu1313

    • @harpalkaur3980
      @harpalkaur3980 5 หลายเดือนก่อน

      Thanks ji

    • @ProducerProducer-c2f
      @ProducerProducer-c2f 5 หลายเดือนก่อน +1

      Ji kite gaha da safar naa hoje😂😂😂 sidha upr

    • @Gurvirsingh5911
      @Gurvirsingh5911 2 หลายเดือนก่อน

      Very good 😂 🎉​@@ProducerProducer-c2f

  • @Narinder767
    @Narinder767 7 หลายเดือนก่อน +9

    ਜਦੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਚ ਵੀ ਜਾਦੂ ਟੂਣੇ ਹੁੰਦੇ ਸਨ

  • @choudhar786
    @choudhar786 7 หลายเดือนก่อน +34

    ਬਾਕੀ ਤਾਂ ਪਤਾ ਨਹੀਂ ਪਰ ਭੂਤ ਪ੍ਰੇਤ ਟੋਨੇ ਟੱਪੇ ਸੱਚੀ ਹੁੰਦਾ ਪਰ ਇਹ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ

    • @Radhe_radhevlogs
      @Radhe_radhevlogs 7 หลายเดือนก่อน

      Bilkul.sahi kise nay mainu chngi pali nu 3month manje Tay payia rakhia jad ki vekhn ch mai bilkul.tandrust lagdi c.

    • @choudhar786
      @choudhar786 7 หลายเดือนก่อน +2

      ਫਿਰ ਠਿਕ ਕਿਸ ਥਾਂ ਤੋਂ ਹੋਏ ਜਾਂ ਕਿਸ ਬਾਬੇ ਤੋਂ ਜੀ​@@Radhe_radhevlogs

    • @KiranSharma-wo5fs
      @KiranSharma-wo5fs 6 หลายเดือนก่อน

      💯👍👍🙏🙏

    • @vickymaan8449
      @vickymaan8449 4 หลายเดือนก่อน

      mere mata nl v same huni ho ke hatea pals ho gyi oda oprate krwaea bad na lot ayea ik hor krwaea fr othe gand ban gyi op mital nu jor pake asi oh gand de test krwaye canser de lssn aye ....krde krwaunde sanu kise ne dsea kise mahan purs bare oh taksal tu pdea hpyea pr udaseen bhekh nl judea wa udaseen deere ch rehnda jani baba seri chand da dhona launda te path krda oh tyean launda awasths ohdii kaffi agge wali bramh magar te chal reha ohnu mile ohne sanu dsea 3 ladys a 3 oo hi sade aundia ik mangalwar nu ladu deke gyi ik mangalwar ja veer war nu hi paise mangdi ke lejandi c udare ikk sanu paise krwa ke de gyi c veerwar nu sanu sara yaad a gyea ohne molmantr di mala krn nubkeha ...meri mata bimar v odo hi hoi jado ohde path chadea gyea m bohtbkehnda c v path krlea kro bramh kavach krlea krobpr bsthea ni c janda hun mala krn lage 11 din bad jd test hoye sab normal ayea oh ik lady da ape nuksan v hoyea ohne sanu keha c jd tusi eh kro ge cheez ohna wall mudo gi ohna da nuksan hou

    • @vickymaan8449
      @vickymaan8449 4 หลายเดือนก่อน

      sab kuj haiga jo banda Bramham marag te chlda ohdi sukhsam deristi khuldi ta ohnu energy dikhnia suru ho jandia bani vich v dsea wa .. sab kuj haiga kise nu nhi ykeen baba isher singh te suleman di video dekho oh tym recording hundi c ohdi awaj a news chenal wale di v ik video jis vich dsda v eh hpyea c oha da akhbar c

  • @JasPinder-gx3xs
    @JasPinder-gx3xs 6 หลายเดือนก่อน +1

    GOOD VICHAAR GOD BLESH TOU RSDHALIWALL FDK PUNJAB ❤

  • @amangill722
    @amangill722 7 หลายเดือนก่อน +3

    Only waheguru ji waheguru ji waheguru ji waheguru Dhan Dhan baba deep singh ji waheguru ji Dhan Dhan sri guru ramdas ji 🙏🏻🙏🏻🙏🏻🙏🏻🙏🏻

  • @krishankumarbhanoki7230
    @krishankumarbhanoki7230 7 หลายเดือนก่อน +11

    ਦੁਨੀਆ ਤੇ ਪਹਿਲਾਂ ਵੀ ਵੱਸਦੀ ਸੀ ਹੁਣ ਬਹੁਤ ਸਾਰੇ ਜੋਤਿ਼ਸ਼ੀ ਪੈਦਾ ਹੋ ਗਏ ਜੋ ਬੇ ਹੱਦ ਵਹਿਣ ਲੋਕਾਂ ਚ ਵੰਡ ਰਹੇ ਨੇ ਸਾਰੇ ਗ੍ਰਹਿ ਭਾਰਤ ਵਿੱਚ ਹੀ ਕਿਉ ੧੯੨ ਦੇਸ਼ ਨੇ ਜ਼ਮਾਨੇ ਭਰ ਦੀ ਮੁਸੀਬਤਾਂ ਭਾਰਤ ਕਿਉਂ ਪੰਡਤੋ ਬਕਸ਼ੋ ਲੋਕਾ ਨੂੰ

    • @kanwalramgarhia7108
      @kanwalramgarhia7108 7 หลายเดือนก่อน

      Bas ihe kam reh gya

    • @vickychugh3691
      @vickychugh3691 หลายเดือนก่อน

      Kuch loka ne apne AAS paas de loka utte tune tappe kr kr ke ohna nu vi inna chakkra vich pa dita hai is da karan oh kuch gande lok aa jehde apni kuch ichava puria karan de chakkar vich kayi loka di zindagi barbad kr rahe ne

  • @saravinay0406
    @saravinay0406 6 หลายเดือนก่อน +4

    Waheguru g dhan dhan guru nanak g mehr kro g sub duniya ty waheguru g

  • @GurpreetKaur-p5n
    @GurpreetKaur-p5n 7 วันที่ผ่านมา

    Bahut hi badhiya galla

  • @GautamGupta-p5k
    @GautamGupta-p5k 4 หลายเดือนก่อน +2

    ❤❤❤❤❤❤❤❤❤ JAI GURU JI SUKRANA GURU JI SAKHSAHT SHIV SHANKAR BHAGWAN JI KA HI ROOP HAI JAI GURU JI ❤❤❤❤❤❤❤❤❤❤❤❤❤❤❤❤❤❤❤

  • @Ramramhanuman730
    @Ramramhanuman730 3 หลายเดือนก่อน +2

    22 ji darro te ਦੂਸਰੇ ਨੱਸਿਆ ਤੋਂ ਕਿਵੇਂ ਛੜਿਆ ਜਾ ਸਕਦਾ ਹੈ ਜੀ

  • @rajpalkaur7753
    @rajpalkaur7753 8 หลายเดือนก่อน +18

    Dhan dhan satguru Ramdas ji Maharaj

  • @ਜਸਵੀਰਕੌਰ-ਙ8ਪ
    @ਜਸਵੀਰਕੌਰ-ਙ8ਪ 8 หลายเดือนก่อน +5

    ਵੀਰ ਜੀ ਤੁਸੀਂ ਕਿਥੇ ਰਹਿੰਦੇ ਹੋ ਅਸੀਂ ਆਉਣਾ ਚਾਹੁੰਦੇ ਹਾਂ ਵਧੀਆ ਗਲਾ ਦਸੀਆਂ ਤੁਸੀਂ

  • @choudhar786
    @choudhar786 7 หลายเดือนก่อน +5

    ਬਾਕੀ ਤਾਂ ਪਤਾ ਨਹੀਂ ਪਰ ਭੂਤ ਪ੍ਰੇਤ ਇਹ ਸੱਭ ਕੁਝ ਸੱਚੀ ਹੁੰਦਾ ਪਰ ਇਹ ਸਮਝ ਉਹ ਸਕਦਾ ਜਿਸ ਨਾਲ ਬਿਤੀ ਹੋਵੇ ਜੈ ਤਹਾਡੇ ਘਰ ਵਿਚ ਵੀ ਇਹ ਹੋ ਰਿਹਾ ਤਾਂ ਮੌਲਵੀ ਬਾਬੇ ਜਾਂ ਕਿਸੇ ਚੰਗੇ ਬਾਬੇ ਨੂੰ ਦਿਖਾ ਲੳ ਨਹੀਂ ਤਾਂ ਤਹਾਡਾ ਘਰ ਵਿਚ ਜਵਾਨ ਮੌਤਾਂ ਹੋ ਸਕਦਿਆ

    • @punjabexams2866
      @punjabexams2866 7 หลายเดือนก่อน +1

      Hlo

    • @choudhar786
      @choudhar786 7 หลายเดือนก่อน

      Hji bolo ji​@@punjabexams2866

    • @choudhar786
      @choudhar786 7 หลายเดือนก่อน

      Hji​@@punjabexams2866

    • @choudhar786
      @choudhar786 7 หลายเดือนก่อน

      Haji​@@punjabexams2866

    • @jagsirsidhu
      @jagsirsidhu 2 หลายเดือนก่อน

      ਜੰਮਿਆ ਸੀ ਤੈਨੂੰ ਚੱਟਿਆ ਨਹੀਂ ਪਰ

  • @Radhe_radhevlogs
    @Radhe_radhevlogs 7 หลายเดือนก่อน +1

    Bilkul.such jado kise nay kuj kita howe tay gar cho ajib smell adi hai

  • @JaggiKahlon-m5x
    @JaggiKahlon-m5x 8 หลายเดือนก่อน +3

    Excellent work sir Ji 💐🙏

  • @ushaaujla297
    @ushaaujla297 6 หลายเดือนก่อน +10

    ਮੈਂ ਕਿਸੇ ਨਾਲ ਵੀ ਨੇਕੀ ਕਰਦੀ ਵਾਂ, ਬਦਲੇ ਚ ਵਾਪਸ ਮੈਨੂੰ ਬੁਰਾਈ ਹੀ ਮਿਲਦੀ ਹੈਂ। ਕਿਉਂ?

    • @786-sukhwant
      @786-sukhwant 6 หลายเดือนก่อน +2

      Same

    • @MandeepSingh-ze7kq
      @MandeepSingh-ze7kq 5 หลายเดือนก่อน +2

      ਮੈ ਤਾਂ ਕਿਹਾ ਮੇਰੇ ਨਾਲ ਹੀ ਇਦਾਂ ਹੁੰਦਾ 😢

    • @kuldeepsinghkuldeep853
      @kuldeepsinghkuldeep853 5 หลายเดือนก่อน

      Main jado kise naal vair rakhdan ga fer oh banda meriyan hi seftan Kari janda ga 😂

    • @ParmSandhu-gs9lm
      @ParmSandhu-gs9lm 5 หลายเดือนก่อน +1

      Mainu jehra insaan bura lagda oho mera sab ton good friend ban janda 😂

    • @Lakhbirkaur-fw8ku
      @Lakhbirkaur-fw8ku 4 หลายเดือนก่อน +2

      Mere naal inj hunda jis nu mein bura smjdi..oh changa hunda...jis naal mein dilon krdi oh menu Chad janda

  • @ashasukhwindersinghheer1441
    @ashasukhwindersinghheer1441 8 หลายเดือนก่อน +13

    ਜੋਤਿਸ਼ ਵਿਦਿਆ ਇੱਕ ਵਿਗਿਆਨ ਹੈ

  • @baljitbath2674
    @baljitbath2674 8 หลายเดือนก่อน +6

    Very good news

  • @sandeepff9002
    @sandeepff9002 8 หลายเดือนก่อน +13

    Thanks Pandit g..

  • @kuldeepsingh0013
    @kuldeepsingh0013 8 หลายเดือนก่อน +29

    Padit ji ne last podcast ch keha si
    K
    Gareeb bande nu free ch upya ja milan da time deva ga
    But main phone karya si ta
    Javab milya 3100 deoo ta time milu
    Padit ji ah podcast te kujh ho and reality kuj hor ?

    • @World-b7
      @World-b7 8 หลายเดือนก่อน +4

      You right broo,menu v ehi khya gea

    • @petriksam3640
      @petriksam3640 8 หลายเดือนก่อน

      Bahar vi jana te greeb khud nu boli jana wahe guru ji

    • @jaspreetbawa5420
      @jaspreetbawa5420 8 หลายเดือนก่อน +2

      Main pay kite c 3100 ik min gal kiti Ina drama or upro koi upaaye v ni dita

    • @asharani6758
      @asharani6758 7 หลายเดือนก่อน

      ​@@jaspreetbawa54203100 deke ik mint gall hadd aa. Eni lutt ik mint kundli bare kina k das skda bnda. Eh lutt aa

  • @kamaldeepsingh3497
    @kamaldeepsingh3497 8 หลายเดือนก่อน +2

    ਵੀਰ ਜੀ ਬਹੁੱਤ ਚੰਗਾ ਦੱਸ ਰਹੇ ਹੋ

  • @honeychaney1845
    @honeychaney1845 7 หลายเดือนก่อน +1

    very Good

  • @SukwinderSingh-dd3kh
    @SukwinderSingh-dd3kh 16 วันที่ผ่านมา

    Kamal hogi eh kehda jyotish a ਪੈਰ 12ਥ ਹਾਊਸ ਹੈ 12th house loss hai 6th house ਛੋਟੀ ਆਂਦਰ ਹੈ

  • @nbalbal4
    @nbalbal4 7 หลายเดือนก่อน +3

    menu eh dso ke eh jine v upaaye dse ne koi v raashi vala kr skda ?????

  • @AradhnaMaan-f9w
    @AradhnaMaan-f9w 5 หลายเดือนก่อน +1

    Namas kar pandit ji 🙏 mare bate manglik hai jo munda pasand krta oh v manglik hai ke duva de ras ral jau g

  • @Major.Singh69
    @Major.Singh69 8 หลายเดือนก่อน +8

    ਪੰਡਿਤ ਜੀ ਅੱਜ ਕੱਲ ਚੰਗੇ ਪੰਡਿਤ ਮਿਲ ਹੀ ਨਹੀਂ ਰਿਹੈ ਜਿਹੜੇ ਵਧੀਆ ਤਰੀਕੇ ਨਾਲ ਟੇਵਾ ਤਿਆਰ ਕਰਨ ,
    ਪੰਜ ਮਿੰਟ ਵਿਚ ਕਪੂਟਰ ਤੇ ਪਰੇਨਟ ਕਰ ਦਿੰਦੇ ਆ

    • @MohitKumar-vr4dv
      @MohitKumar-vr4dv 8 หลายเดือนก่อน +2

      कम्प्यूटर से ही बढ़िया त्यार होता है

    • @artcraftmk555
      @artcraftmk555 8 หลายเดือนก่อน

      ​@@MohitKumar-vr4dv kis website pe ????

    • @MohitKumar-vr4dv
      @MohitKumar-vr4dv 8 หลายเดือนก่อน

      @@artcraftmk555 वेबसाइट नही,बहुत से सॉफ्टवेयर आते हैं

  • @sahilkumar-ve4zi
    @sahilkumar-ve4zi 8 หลายเดือนก่อน +3

    Jehre bolde ne esnu bai nu eh banda vadiya va personally.maim janda va ajay bai nu he a nice guy

  • @harvinderkaur4387
    @harvinderkaur4387 8 หลายเดือนก่อน +7

    Bahut acha desaai❤lots of thanks

  • @inderjeetcheema6548
    @inderjeetcheema6548 8 หลายเดือนก่อน +1

    Very nice Video bahut clear samjhaya hai❤thanks Ajay luthra sir🙏

  • @JashanLohat-p5l
    @JashanLohat-p5l 2 วันที่ผ่านมา

    Appa krage interview Sare vir bhra kathe ho k

  • @Mr.DeepakKalra
    @Mr.DeepakKalra 8 หลายเดือนก่อน +2

    Very good information sir

  • @BaljitKaur-r8g
    @BaljitKaur-r8g 5 หลายเดือนก่อน

    Very nice

  • @Dhaliwalsinghisback
    @Dhaliwalsinghisback 8 หลายเดือนก่อน +1

    Mein bhaji da fan,bhot sacchy succhy bande ne,,pandit g,,,te sade anker sahib v bhot wadhia ensan ne,har ek de sahmne sacch rakhde ne,sady punjab nu smaj nu eho jea ensana di jarrort ey jo sacch da sath dinde ne,punjab fer bacchey ga,,❤❤❤sukh dhaliwal biggest fan 🪭🪭 waheguru tahanu 2na nu chardikla vich rakhan

  • @JashanLohat-p5l
    @JashanLohat-p5l 2 วันที่ผ่านมา

    J ho skya ta jror kryo try kuj nwa orange

  • @paramdeepsidhu5273
    @paramdeepsidhu5273 14 วันที่ผ่านมา

    Pr kive mil skdi a canada di oda v upaye daso

  • @GurpreetKaur-ow3wp
    @GurpreetKaur-ow3wp 10 วันที่ผ่านมา

    Kale elm da ki ilaj ?

  • @GurpreetKaur-vi4rb
    @GurpreetKaur-vi4rb 13 วันที่ผ่านมา

    Hello sir ji meri sehat bohot kharab rehndi aa ser di te haddiya di problem bohot rehndi dawai v bohot khadi pr Aram nai milda koi upaye dso please ser bhari bhari rehnda hai

  • @veerpalsekhon7706
    @veerpalsekhon7706 8 หลายเดือนก่อน +1

    🎉🎉🎉 15:49

  • @dohaqatar7525
    @dohaqatar7525 7 หลายเดือนก่อน +2

    Kede din rakhni botal dup vich ji

  • @Hassanrajput
    @Hassanrajput 2 หลายเดือนก่อน

    Sir g mirgi da va Ilaj poch deo 🙏

  • @jatinderkaur170
    @jatinderkaur170 6 หลายเดือนก่อน

    Thnx

  • @AradhnaMaan-f9w
    @AradhnaMaan-f9w 5 หลายเดือนก่อน +1

    Sir g may sareaa kasta day ristay karwode haa par kosis kran Tay v rista siray nahe charda may ke kra

  • @parwahacompany3086
    @parwahacompany3086 8 หลายเดือนก่อน +4

    Kaal was sit on gold in real life gold is confusing. Any precautions

  • @RanjeetSingh-j1p8n
    @RanjeetSingh-j1p8n 7 วันที่ผ่านมา +2

    Ehna karcha kyu bacha god lailo nale pla ho ju

  • @kawalpreetkaur5232
    @kawalpreetkaur5232 7 หลายเดือนก่อน +2

    Nice 👍🎉🎉

  • @Pb_07_Makhma
    @Pb_07_Makhma 2 หลายเดือนก่อน +2

    Gurbani sb dukhan da hall hai

  • @nareshpaul9815
    @nareshpaul9815 8 หลายเดือนก่อน +2

    Bahut vadiya information thanks

  • @RajinderSingh-ex3ue
    @RajinderSingh-ex3ue 11 วันที่ผ่านมา

    Aje ji mera naam Rajwant Kaur ha 10-6-1985 ka mera birth hai mujhe peit ki problem hai 😢kya karu please reply kiye

  • @petriksam3640
    @petriksam3640 8 หลายเดือนก่อน +3

    Bohat vadiya sir ji mere layi ta tusi hi rabb aa.mere varge refuzal lage bande da viza lva ta ji .dilo shukriya sir ji

    • @sunnysuman211
      @sunnysuman211 7 หลายเดือนก่อน

      Ki ih sach a ?

    • @pardeepkaur4138
      @pardeepkaur4138 7 หลายเดือนก่อน

      Botl bnd rkhnia ja khol k bro dseo

  • @balbirsaab6144
    @balbirsaab6144 17 วันที่ผ่านมา

    Aap ji ne 2 watch payia eh ki resion je

  • @JaggiKahlon-m5x
    @JaggiKahlon-m5x 7 หลายเดือนก่อน +1

    Great sir 👌

  • @balrajsinghgill2412
    @balrajsinghgill2412 19 วันที่ผ่านมา

    ਰਿਪੋਰਟਰ ਤੁਸੀਂ ਦੇਸ਼ ਨੂੰ ਬਚਾਉਣ ਦਾ ਕੰਮ ਕਰਦੇ ਸੀ ਪਰ ਅੱਜ ਤੁਸੀਂ ਕਿਹੜਾ ਕੰਮ ਫੜ ਲਿਆ ਇਸ ਬੰਦੇ ਨੂੰ ਪੁੱਛੋ ਵੀ ਭਾਰਤ ਵਿੱਚੋਂ ਗਰੀਬੀ ਕਿਵੇਂ ਹਟੇਗੀ ਤੇ ਜਿਹੜਾ ਰੁਪਈਆ ਉਹ ਕੌਣ ਖਾਈ ਜਾਂਦਾ ਤੇ ਬਾਕੀ ਫੌਜਾਂ ਰੱਖਣ ਦੀ ਕੀ ਲੋੜ ਆ ਕਿੰਨਾ ਪੈਸਾ ਫੌਜਾਂ ਨੂੰ ਪੈਸਾ ਜਾ ਰਿਹਾ ਵਾ ਪੁਲਸ ਰੱਖਣ ਦੀ ਕੀ ਲੋੜ ਆ ਇਹ ਪੰਡਤਾਂ ਕੋਲੋਂ ਹੀ ਅਪਾ ਕਰਾ ਦਿਆ ਕਰੋ ਠੰਡ ਵਰਤੀ ਰਹੇ ਕੋਈ ਦੂਜਾ ਦੇਸ਼ ਹਮਲਾ ਨਾ ਕਰੇ ਇਹਨਾਂ ਕੋਲੋਂ ਹੀ ਉਪਾਅ ਕਰਾ ਦਿਆ ਕਰੋ ਲੋਕ ਤਾਂ ਪਹਿਲਾਂ ਹੀ ਦੁੱਖਾਂ ਦੇ ਵਿੱਚ ਗੁਲਤਾਨ ਨੇ ਤੁਸੀਂ ਹੋਰ ਵਹਿਮ ਭਰਮ ਪਾਈ ਜਾਂਦੇ ਹੋ ਭਾਰਤ ਵਿੱਚ ਜਿੰਨੇ ਬਾਬੇ ਨੇ ਉਨੇ ਹੀ ਲੋਕ ਨੇ ਪਰ ਭਾਰਤ ਵਿੱਚ ਗਰੀਬੀ ਵੀ ਬਹੁਤ ਆ ਭਰਿਸ਼ਟਾਚਾਰੀ ਵੀ ਬਹੁਤ ਆ ਇੰਨੀ ਹੋਰ ਦੇਸ਼ਾਂ ਵਿੱਚ ਨਹੀਂ

  • @RajeshVerma-vz1qi
    @RajeshVerma-vz1qi 7 หลายเดือนก่อน +2

    Sir abroad ne job ka upay btao

  • @kakasangamsangam3714
    @kakasangamsangam3714 7 หลายเดือนก่อน

    Pandit jee sidia glla bahut badia ne

  • @choudhar786
    @choudhar786 7 หลายเดือนก่อน

    ਜੈ ਕਿਸੇ ਘਰ ਵੀ ਭੂਤ ਪ੍ਰੇਤ ਦਾ ਚੱਕਰ ਹੈ ਤਾ ਮੈਨੂੰ ਮੈਸਿਸ ਕਰੋ ਜੀ ਮੈ ਹੱਲ ਕਰਵਾ ਕੇ ਦਿਆ ਗਾ ਤੇ ਘਰ ਕਿਲ ਦਿਆ ਗੇ ਗਰੰਟੀ ਹੈ ਫਿਰ ਸਾਰੀ ਜ਼ਿੰਦਗੀ ਤਹਾਡੇ ਤੇ ਭੂਤ ਪ੍ਰੇਤ ਦਾ ਚੱਕਰ ਨਹੀਂ ਪੈਂਦਾ

  • @ParamjitKaur-uu4dm
    @ParamjitKaur-uu4dm 7 หลายเดือนก่อน +1

    Good ji

  • @thegoodvibesbyparul7442
    @thegoodvibesbyparul7442 8 หลายเดือนก่อน +2

    Very nice video sir or video banao inke saath kafi nai baaten pata lag ree hai or nay astology ke question ke saath video banao 🙏🙏🙏

  • @veerpalsekhon7706
    @veerpalsekhon7706 8 หลายเดือนก่อน +1

    ਪਿਲੀ ਬੋਤਲ ਨਹੀ ਮਿਲ ਰਹੀ ਕਨਚ ਦੀ
    🎉। ਪਡਤ ਜੀ।

  • @honeysinghlotey5693
    @honeysinghlotey5693 8 หลายเดือนก่อน +3

    ਦਾਰੂ ਛੱਡਣ ਦਾ ਇਕ ਤਰੀਕਾ ਦੱਸਿਉ ਜੀ plz 🙏 plz g

    • @manmohamsingh3775
      @manmohamsingh3775 7 หลายเดือนก่อน +3

      ਬਾਪੂ ਦਾ 9 ਨੰਬਰ ਦਾ ਛਿੱਤਰ

    • @nsnirmaan4766
      @nsnirmaan4766 7 หลายเดือนก่อน

      Gurdware roj ardaas kro

    • @gagu231
      @gagu231 7 หลายเดือนก่อน +1

      Paka iradha

    • @honeysinghlotey5693
      @honeysinghlotey5693 7 หลายเดือนก่อน

      Ha g

    • @nsnirmaan4766
      @nsnirmaan4766 7 หลายเดือนก่อน

      Phone number dso apna

  • @JasPinder-gx3xs
    @JasPinder-gx3xs 6 หลายเดือนก่อน

    NANKEAA VICH MAMEAAN NOO GAHLAN KUDE RS DHALIWALL ❤

  • @Deepkiran1235
    @Deepkiran1235 7 หลายเดือนก่อน

    Very nice video aa bro ji

  • @SimranjeetKaur-g5d
    @SimranjeetKaur-g5d 16 วันที่ผ่านมา

    Jekar paise di bahut problem hovo fr ki kriye

  • @gindarnahar9182
    @gindarnahar9182 6 หลายเดือนก่อน +1

    6 june 1980 janam stan tanda jila hoshiarpur 11:35 dopahar gindar me Jan na chahta hu ki mera ghar lene ka kaam kyo nahi ban raha

  • @navdeepduggal4149
    @navdeepduggal4149 7 หลายเดือนก่อน

    Galbaat krn da treeka pandit da awesome

  • @RobbyBrar-fr4ns
    @RobbyBrar-fr4ns 8 หลายเดือนก่อน +6

    Thanks sir very nice videos ji

  • @KamaljitKaur-d1g
    @KamaljitKaur-d1g 11 วันที่ผ่านมา

    Address please 🙏

  • @kuldeepsinghkuldeep853
    @kuldeepsinghkuldeep853 5 หลายเดือนก่อน +1

    Jes kise ne kush ghar vaste karauona ga tan mere kol aajo appan vat kad dine aa

  • @ParamjeeKaur-xs8is
    @ParamjeeKaur-xs8is 7 หลายเดือนก่อน +1

    Very nice 👍

  • @JaswinderKaur-m5p
    @JaswinderKaur-m5p 8 หลายเดือนก่อน

    Very good sir ji
    Sir ji bache de hath pair mud rhe ne najr dosh hai ek video banao please 👃👃👃👃👃👃

  • @officialsidhufan0
    @officialsidhufan0 8 หลายเดือนก่อน +4

    Aa bai de changa LV da suit paaya yrr . Mainu lgda eh kam vadiya 😅😊.

    • @JATTPB04WALA
      @JATTPB04WALA 8 หลายเดือนก่อน +1

      Copy hai LV de .. original $ 4500 USA da hai 🤣

    • @officialsidhufan0
      @officialsidhufan0 8 หลายเดือนก่อน +1

      @@JATTPB04WALA 😅😅😅😅 bai ki pta ehna da . Eho je lokkan ne eda hi khadaa panjab and haryana nu . Ki pta pattu original paayi baitha hove 😅😅

    • @JATTPB04WALA
      @JATTPB04WALA 8 หลายเดือนก่อน

      @@officialsidhufan0 yes tusi theak keh rahe ho g . Mainu una bhole loka de samj nahi ayon de jo ehna kol ja k har ik chej da solution labhde hai g

  • @VijayMalhi-tb5oi
    @VijayMalhi-tb5oi 8 หลายเดือนก่อน +8

    ਬਾਈ ਜੇ ਪਲਾਸਟਿਕ ਦੀ ਗੁੱਡੀ 🧚 ਚੜਾ ਦਈਏ ਬਾਬੇ ਦੇ ਅਸਲੀ ਦੀ 💃 ਜਨਾਨੀ ਮਿਲ ਜੂ
    ਮੈਂ ਮੱਝਾਂ ਦਾ ਫਾਰਮ ਪਾਉਣ ਦੀ ਸੋਚ ਰਿਹਾ ਹਾਂ🐃🐃 ਪੰਜ ਚਾਰ ਖਿਡਾਉਣੇ ਮੱਝਾਂ ਗਾਵਾਂ ਦੇ ਚੜਾ ਦਿਨਾ
    ਇੱਕ ਟਰੈਕਟਰ ਚੜਾ ਦਿੰਦਾ ਗੱਲ ਬਣ ਜਾਓ ਪਰ ਕੰਮ ਕਰਕੇ ਮੈਂ ਕੋਈ ਰਾਜ਼ੀ ਨਹੀਂ ਜੇ ਖਡਾਉਣਾ ਚੜਾਉਣਾ ਤੇ ਮੱਥਾ ਟੇਕਣ ਨਾਲ ਕੁਝ ਹੁੰਦਾ ਤਾਂ ਜਰੂਰ ਦੱਸੇ ਇਸ ਤਰ੍ਹਾਂ ਹੋ ਗਿਆ ਨਾ ਸੋਹ ਲੱਗੇ ਅੰਬਾਨੀ ਦੀ ਪੋਤੀ ਨਾਲ ਆਪਣਾ ਮੁੰਡਾ ਵਿਆਊ

    • @shamverma4470
      @shamverma4470 7 หลายเดือนก่อน +1

      Maadi saoch te pair ch maoch aage badan nai dende 🥷🇮🇳

  • @Amandeepsinghbabaji
    @Amandeepsinghbabaji 7 หลายเดือนก่อน +1

    Jai Shri Krishna

  • @BalwinderKaur-xv6kt
    @BalwinderKaur-xv6kt 8 หลายเดือนก่อน +2

    Veerji balack mazic kiven thik hove kise n musalman ton kavata sade priwar uper kive thik hove plz daso ji🙏

    • @manpretsingh-lj5wu
      @manpretsingh-lj5wu 8 หลายเดือนก่อน

      Sade naal contact krlo

    • @Sandhu_Rattakhera
      @Sandhu_Rattakhera 8 หลายเดือนก่อน

      ​@@manpretsingh-lj5wumsg kita hoya bro tenu

    • @AmanBatra-ff9ji
      @AmanBatra-ff9ji 7 หลายเดือนก่อน +2

      Lyo ji dhan guru raamdas ji Ghar jao sewa kro jal da chitra Maro ape theek hoju

  • @sonuarora9990
    @sonuarora9990 7 หลายเดือนก่อน +1

    Sir peele rang di bottle nai mil rahi

  • @redpointgamer7784
    @redpointgamer7784 5 หลายเดือนก่อน

    veer 22 sall mereya bimaerya thek nahi ho rehya mein dwei kha ke tag a gaya pandit koi upay

  • @NeetuNeetuarora-fi7im
    @NeetuNeetuarora-fi7im 7 หลายเดือนก่อน +1

    Guru g muje pani se bahot dar lgne lga h roj mandir jati ho par koi frk nhi ptta rishto m manmotav h bimari picha nhi chodti depration rehta h

  • @SachinSharma-ww9by
    @SachinSharma-ww9by 7 หลายเดือนก่อน

    Good job ajay tuthra ji

  • @ashasukhwindersinghheer1441
    @ashasukhwindersinghheer1441 8 หลายเดือนก่อน +2

    ਫੀਸ ਜ਼ਿਆਦਾ ਹੈ ਗਰੀਬ ਬੰਦਾ ਕੀ ਕਰੇ

  • @saravinay0406
    @saravinay0406 6 หลายเดือนก่อน

    Waheguru g sub rab dy rang

  • @AmanKaur-oi9hs
    @AmanKaur-oi9hs 8 วันที่ผ่านมา

    Guru nanak dev g to veda koyi ni ji dan Dan baba gurnanak dav ji

  • @bhupinderbrar8174
    @bhupinderbrar8174 8 หลายเดือนก่อน +2

    Jotish is a Science

  • @er.rakeshatwal9466
    @er.rakeshatwal9466 4 หลายเดือนก่อน

    Peg laun to pehla darru de tupke niche kio girade han daso ji

  • @naibsingh3653
    @naibsingh3653 8 หลายเดือนก่อน +1

    Jadu tuna ho janda he ji .nale khde push wala kujh nhi kr sakda ji

  • @harjinderpalsingh348
    @harjinderpalsingh348 6 หลายเดือนก่อน

    ਪੱਤਰਕਾਰ ਜੀ ਤੁਸੀ ਟਿੱਕਾ ਕਿਉ ਲਾਇਆ ਜੀ

  • @RanjeetSingh-nu5dz
    @RanjeetSingh-nu5dz 8 หลายเดือนก่อน +3

    ਏਹਨੂ ਕਹਿੰਦੇ ਪੱਤਰਕਾਰੀ ਪਤਾ ਨੀ ਕਿਥੋ ਸਵਾਲ ਲੈਕੇ ਆਉਦਾ

  • @jindithopia7439
    @jindithopia7439 8 หลายเดือนก่อน +3

    ਹੱਥ ਰੇਖਾ ਤੇ ਵਿਸ਼ਵਾਸ ਮਤ ਕਰ ਹੱਥ ਤੇਰੇ ਖੁਦ ਸਿਰਜਣਹਾਰ ਹਨ ਤਕਦੀਰ ਦੇ

    • @KiranSharma-wo5fs
      @KiranSharma-wo5fs 6 หลายเดือนก่อน

      Same problem my life 🙏🙏

  • @GautamGupta-p5k
    @GautamGupta-p5k 4 หลายเดือนก่อน

    ❤❤❤

  • @whatwillyousay3705
    @whatwillyousay3705 8 หลายเดือนก่อน +42

    ਪੰਡਿਤ ਜੀ ਲਾਹਨਤਾ ਪੈ ਰਹੀਆਂ ਨੇ 😂😂😂😂😂😂😂

    • @babaldhillon5022
      @babaldhillon5022 8 หลายเดือนก่อน +3

      Kino

    • @petriksam3640
      @petriksam3640 8 หลายเดือนก่อน +4

      Tu lan len aayea va 😅😅

    • @ajaysharma9051
      @ajaysharma9051 8 หลายเดือนก่อน

      Tu bhen deni pandat ji noo.

    • @kiranjot7688
      @kiranjot7688 8 หลายเดือนก่อน

      Thok thok pao es wadde babe nu lahntan

    • @punjabidecenthulk784
      @punjabidecenthulk784 7 หลายเดือนก่อน +2

      ਉਪਾਏ ਕਰਵਾ ਪ੍ਰਾ, ਤੇਰੇ ਤੇ ਲਾਹਨਤ ਪੇਨਿਆ ਹੱਟ ਜਾਣਗੀਆਂ

  • @Mikkoeffectstyle0.1
    @Mikkoeffectstyle0.1 7 หลายเดือนก่อน

    Sir fees ta dsea kro pls ketha sir da offfice

  • @malkitsingh-cl3wb
    @malkitsingh-cl3wb 4 หลายเดือนก่อน

    ਮੇਰੇ ਵਾਲਾ ਪਾਣੀ ਪੀ ਲਵੀ ਦੇਖੀ ਤੇਰੇ ਸਾਰੇ ਕੰਮ ਕਿਵੇ ਲੋਟ ਹੁੰਦੇ ।ਤੇ ਸਿਰ ਵਿੱਚ ਤੇਰੇ ਮਾਰੂ ਮੈਂ ਸੌ ਛਿੱਤਰ ।ਤੇ ਚੁੱਤੜਾ ਤੇ ਪੰਜਾਹ ।ਇਰ ਦੇਖੀ ਤੇਰੇ ਕੋ ਕਿਵੇ ਪੈਸਾ ਹੀ ਪੈਸਾ ਹੁੰਦਾ।ਦੁਨੀਆ ਦਾ ਕੰਜਰ ਤੂੰ ਆ।

  • @sukhwinderkaur706
    @sukhwinderkaur706 6 หลายเดือนก่อน

    Koyi rasta daso